Search
All Expert Queries
Displaying 242951-243000 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 242951 | Navjot Singh | kinu te mosmi da fruit dig reha hai ,ki kita jawe ? | Tag | -- | -- | 24/04/18 04:45 PM | -- | -- | - | |
| 242952 | Manpreet Singh | ਵੀਰ ਜੀ ਝੋਨੇ ਦੀ ਪਨੀਰੀ ਬੀਜਣ ਵਾਸਤੇ ਖੇਤ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ ਜਿਸ ਨਾਲ ਪਨੀਰੀ ਚੰਗੀ ਸਿਹਤਮੰਦ ਤਿਆਰ ਹੋ ਸਕੇ ਅਤੇ ਚੀਕਣੀ ਜਮੀਨ ਵਿੱਚ ਕਿਹੜਾ ਬੀਜ ਜ਼ਿਆਦਾ ਕਾਮਯਾਬ ਹੈ ਜਿਸਦਾ ਝਾੜ ਚੰਗਾ ਹੋਵੇ ਅਤੇ ਜਲਦੀ ਪੱਕਦਾ ਹੋਵੇ ਅਤੇ ਮੰਡੀਕਰਨ ਸੁਖਾਲਾ ਹੋਵੇ ਧੰਨਵਾਦ ? | Tag | -- | 24/04/18 04:44 PM | -- | -- | - | ||
| 242953 | gurmel singh | 773 narna ? | Tag | -- | -- | 24/04/18 04:41 PM | -- | -- | - | |
| 242954 | Amar jeet | Jawar me matchar bahut jyada hai ? | Tag | -- | -- | 24/04/18 04:27 PM | -- | -- | - | |
| 242955 | gurmel singh | 773 vare audio suno ? | Tag | -- | 24/04/18 04:15 PM | -- | -- | - | ||
| 242956 | ??????? ???? | ਸਰ ਮੈ ਪਹਿਲਾਂ ਵੀ ਇਕ ਮੈਸੇਜ ਕੀਤਾ ਸੀ ਸਾਵਾ 127 ਬਾਰੇ ਜਾਣਕਾਰੀ ਦਿਓ ? | Tag | -- | -- | 24/04/18 04:15 PM | -- | -- | - | |
| 242957 | kamaljit kaur | Malwa patti vich rice di kehdi Kisam thik rahoogi ? | Tag | -- | -- | 24/04/18 04:14 PM | -- | -- | - | |
| 242958 | Gurpreet Singh | Sir signet buland (5050) da kina ku jhadd ha and 5050 di performance madi Jamin vich kis tra di ha ? | Tag | -- | -- | 24/04/18 04:09 PM | -- | -- | - | |
| 242959 | lovepreet | ਸਰ ਸਬ ਤੋਂ ਬੈਸਟ ਟਰੈਕਟਰ 60 ਹੋਰਸ ਪਾਵਰ ਵਿਚ ਕਿਹੜਾ ਹੈ ਅਰਜੁਨ 605 ਨੋਵੋ , ਨਿਊ ਹਾਲੈਂਡ 6010 ਜਾ ਫਿਰ ਜੋਹਨ ਡੀਅਰ 5060 ਇ ? | Tag | -- | -- | 24/04/18 03:54 PM | -- | -- | - | |
| 242960 | Dulheram Dagar | Dulherm Dagar Palwal (HR) Sir ji Palwal me gehu ki sarkari kharid 16.4.2018 se band hai kya ab sarkar kharid karegi ya nhi ? | Tag | -- | -- | 24/04/18 03:46 PM | -- | -- | - | |
| 242961 | lovepreet | ਸਰ ਜੀ ਪੀ ਆਰ 127 ਕਿਸਮ ਕਿਸ ਤਰ੍ਹਾਂ ਦੀ ਹੈ ? | Tag | -- | -- | 24/04/18 03:40 PM | -- | -- | - | |
| 242962 | gur brar | ਸਰ ਸੂਰੀ ਦਾ ਭਾਰ ਕਿਸ ਤਰਾਂ ਪਤਾ ਲਗੋ ਬਗੈਰ ਤੋਂਲੇ ਤੋਂ ? | Tag | -- | -- | 24/04/18 03:36 PM | -- | -- | - | |
| 242963 | Pavitar Singh | sir Asi Ek acre de vich 270 Litre water use krde ha jis vich es hisab nal 900 gm haldi bndi hai Ki eh 900 gm haldi Ek acre mongi vich Sahi dosage hai ? | Tag | -- | -- | 24/04/18 03:29 PM | -- | -- | - | |
| 242964 | mninder | sir, jhoti de teeka bharwana aa, kehdi nasal da vdea hunda aa ji ? | Tag | -- | -- | 24/04/18 03:20 PM | -- | -- | - | |
| 242965 | lovepreet | ਸਰ ਇਸ ਵਾਰ ਝੋਨਾ ਕਿੰਨੀ ਤਰੀਕ ਤੋ ਲੱਗਣਾ ਸੁਰੂ ਹੋਣਾ , ਸਰ ਕੁਝ ਲੋਕ ਕਹਿੰਦੇ ਹਨ ਕੀ ਇਸ ਵਾਰ ਝੋਨਾ 20 ਜਾ 25 ਤੋ ਸ਼ੁਰੂ ਹੋਣਾ ? | Tag | -- | -- | 24/04/18 03:17 PM | -- | -- | - | |
| 242966 | ਗੁਰਜੰਟ ਸਿੰਘ | ਸਰ ਜੀ 777ਝੋਨੇ ਵਾਰੇ ਦੱਸੋ ਜੀ ? | Tag | -- | -- | 24/04/18 03:17 PM | -- | -- | - | |
| 242967 | Amritpal Singh | ਪੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ 20 ਜੂਨ ਕੀਤੀ ਗਈ ਪਨੀਰੀ ਬੀਜਣ ਦੀ ਤਰੀਕ 20 ਮਈ ਕੀਤੀ ਗਈ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ? | Tag | -- | 24/04/18 02:44 PM | -- | -- | - | ||
| 242968 | Pavitar Singh | sir Ek ekad vich Kinni haldi and water use hovega jayda water use karan da koi loss ta ni ? | Tag | -- | -- | 24/04/18 02:41 PM | -- | -- | - | |
| 242969 | Hardeep singh Sarao | ਸਰ ਜੀ ਮੇਰੇ ਕੋਲ ਸਤ ਮਹੀਨੇ ਦੀ ਗਭਣ ਮਝ ਐ ਕਮਜ਼ੋਰੀ ਐ ਮਿਰਨਲ ਮਿਕਚਰ ਦੇ ਸਕਦੇ ਆ ਜੇ ਦੇ ਸਕਦੇ ਹਾਂ ਤਾਂ ਸਾਰੀ ਡੋਜ ਕਿੰਨੀ ਦੇਈਏ ਧਨਵਾਦ ? | Tag | -- | -- | 24/04/18 02:41 PM | -- | -- | - | |
| 242970 | Arshdeep Singh | ਸਰ ਮੱਝ ਹੀਟ ਵਿੱਚ ਨਹੀ ਆਉਦੀ ਬਹੁਤ ਦਵਾਈਆ ਤੇ ਟੀਕੇ ਲਾ ਤੇ ਆ ਦੱਸੋ ਕੀ ਕਰੀਏ ? | Tag | -- | -- | 24/04/18 02:38 PM | -- | -- | - | |
| 242971 | kiran | virus kaise Kam kare ? | Tag | -- | 24/04/18 02:29 PM | -- | -- | - | ||
| 242972 | gurbhej | mineral mixture kis company da deyia ? | Tag | -- | -- | 24/04/18 02:13 PM | -- | -- | - | |
| 242973 | ਗਗਨਦੀਪ ਸਿੰਘ | ਕਣਕ ਵਾਲੇ ਵਾਹਨ ਵਿੱਚ ਜੰਤਰ ਬੀਜਣਾ ਹੈ ਬੀਜ ਦਾ ਛਿੱਟਾ ਦੇ ਕੇ ਵਾਹਨ ਵਾਹੀਏ ਜਾ ਪਹਿਲਾ ਵਾਹੀਏ ? | Tag | -- | -- | 24/04/18 02:09 PM | -- | -- | - | |
| 242974 | Ranjit Singh | ਸਰ ਮੇਰੀ ਜ਼ਮੀਨ ਦਾ ਪਾਣੀ ਖਾਰਾ ਹੈ ਸਰ ਨਾਲ ਨਹਿਰ ਦਾ ਪਾਣੀ ਵੀ ਲਗ ਜਾਂਦਾ ਹੈ ਹਰ ਹਫ਼ਤੇ ਸਰ ਮੈਂ ਝੋਨੇ ਦੀ ਕਿਹੜੀ ਕਿਸਮ ਲਾਵਾਂ ਜੋ ਵੱਧ ਝਾੜ ਦੇਵੇਂ ਤੇ ਡਿੱਗੇ ਨਾ ? | Tag | -- | -- | 24/04/18 02:06 PM | -- | -- | - | |
| 242975 | Shahbaz Khan | gaanja aur dhoop ghas khet se nhi ja rhe hai bar bar nikal aate hain upaye bataye ? | Tag | -- | -- | 24/04/18 01:58 PM | -- | -- | - | |
| 242976 | varinder dhillon | 2851 kannak da jhad kinna hunda hai ? | Tag | -- | -- | 24/04/18 01:57 PM | -- | -- | - | |
| 242977 | grewal | ਪਸ਼ੂ ਨੂਁ ਫੁਹਾਰਾ ਲਗਾਉਣਾ ਆ ਇਸ ਵਾਰੇ ਜਾਣਕਾਰੀ ਦਸੋ ਜੀ ਕੀ ਹੁਣ ਠੀਕ ਰਹੋ ਕਿੰਨੀ ਦੂਰੀ ਤੇ ਲਗਾਉਣਾ ਜੀ 10 ਗਾਵਾ ਲਈ ਕਿਨਾ ਖਰਚਾ ਆਓ ? | Tag | -- | -- | 24/04/18 01:43 PM | -- | -- | - | |
| 242978 | Mohan Singh | सर बटेर के बच्चे कहॉं मिलेगा ? | Tag | -- | -- | 24/04/18 01:08 PM | -- | -- | - | |
| 242979 | LOVE PREET SINGH | Bai aa Vashi Appa leni kida lagi te kine dema ? | Tag | -- | 24/04/18 12:57 PM | -- | -- | - | ||
| 242980 | ????? ???? | नमस्कार जी, बासमती 1310 के बारे में जानकारी दें ? | Tag | -- | -- | 24/04/18 12:53 PM | -- | -- | - | |
| 242981 | ????? ???? | नमस्कार जी, पूसा बासमती 1592और पूसा बासमती 1609 के बारे में जानकारी दें, इनमें से कौन सी किस्म की कितनी पैदावार तथा इनको उगाने लिए किस प्रकार की जमीन और पानी चाहिए और सबसे महत्वपूर्ण बात ये कि कौन सी किस्म का बाजार भाव ज्यादा मिलता है धन्यवाद ? | Tag | -- | -- | 24/04/18 12:48 PM | -- | -- | - | |
| 242982 | varinder dhillon | sir , swaraj 855 tractor jyada kamyab aa kheti lyi ya newholland 3630 ? | Tag | -- | -- | 24/04/18 12:37 PM | -- | -- | - | |
| 242983 | jaspreet singh | 212ਦੀ ਪਨੀਰੀ ਕਦੋ ਬੀਜੀ ਜਾਵੇ ? | Tag | -- | -- | 24/04/18 12:35 PM | -- | -- | - | |
| 242984 | Surinder | sir ਗਾਂ ਗਾਲਾ ਨੲੀ ਕਰ ਰਹੀ ਸੂਣ ਚ 5 ਦਿਨ ਰਹ ਗੲੇ ਸਿਰਕਾ ਦੇ ਸਕਦੇ ਅਾ ਤੂੜੀ ਖਾਣ ਕਰਕੇ ਦਵਾੲੀ VI DE TI KOI FARK NI PAYA 3 DIN HO GAYE ? | Tag | -- | -- | 24/04/18 12:28 PM | -- | -- | - | |
| 242985 | varinder dhillon | sir 2851 wheat da maximum kinna jhad hai te kinne days lendi hai tyar hon lyi ? | Tag | -- | -- | 24/04/18 12:25 PM | -- | -- | - | |
| 242986 | Gurvinder singh | ਸਬਜ਼ੀ ਨੂੰ ਸੂੰਂਡੀ ਪੈ ਗਈ ਹੈ ਕੈਮੀਕਲ ਸਪਰੇਅ ਤੋਂ ਬਿਨਾਂ ਕੋਈ ਉਪਚਾਰ ਦੱਸੋ ਔਰਗੈਨਿਕ ਸਬਜ਼ੀ ਤਿਆਰ ਕਰਨਾ ਚਹੁੰਦੇ ਹਾਂ ? | Tag | -- | -- | 24/04/18 12:25 PM | -- | -- | - | |
| 242987 | navjot | heat ch leke ਆਉਣ layi jhoti nu ki dita jawe ? | Tag | -- | -- | 24/04/18 12:18 PM | -- | -- | - | |
| 242988 | ARUN THAKUR | Majj de falberi ho gayi hai Koi ilaaz hai ji ? | Tag | -- | -- | 24/04/18 12:14 PM | -- | -- | - | |
| 242989 | ਤਜਿੰਦਰ ਸ਼ਿੰਘ ਢੀਡਸ਼ਾ | ਸ਼ਰ ਜਮੀਨ ਰੇਤਲੀ ਹੈ ਭਿੰਡੀ ਦੇ ਬੂਟੇ ਨੂੰ ਭਿੰਡੀ ਲੱਗਦੀ ਹੈ ਪਰ ਬੂਟਾ ਕਮਜੋਰ ਹੈ ਕੀ ਇਸ਼ ਤੇ m45 ਦੀ ਸ਼ਪਰੇ ਕਰ ਸ਼ਕਦੇ ਹਾਂ ਤੇ ਕਿਹੜੀ ਖਾਦ ਦੀ ਲੋੜ ਹੈ ਸ਼ਪਰੇ ਕਰਨ ਨਾਲ ਲੱਗੀ ਭਿੰਡੀ ਨੂੰ ਕੋਈ ਨੁਕਸ਼ਾਨ ਤਾ ਨਹੀ ਪੂਰੀ ਜਾਣਕਾਰੀ ਦਿਉ ਜੀ ? | Tag | -- | -- | 24/04/18 11:48 AM | -- | -- | - | |
| 242990 | Gurwinder singh | sir mai HF cows nu Ai ton lai k soon tak agrimin forte 50 gm per day per cow dina haan isde naal cows di health v vadia te cows jaldi reh jaandiyan soon ton baad fer Ai tu baad dubara 9 months dinda reha ? | Tag | -- | -- | 24/04/18 11:48 AM | -- | -- | - | |
| 242991 | Karanvir Singh | Sir ਪੀਲੀ ਪੂਸਾ 201 ਦਾ ਚੰਗਾ ਝਾੜ ਲੈਣ ਲਾੲੀ ਿੲਸ ਿਵੱਚ ਅਾਪਾ ਕੀ ਪਾ ਸਕਦੇ ਅਾਂ ਚੰਗਾ ਪਾਣੀ ਤੇ ਿਪਛਲ਼ੇ ਸਾਲ ਮੇ zinc 5 kg potash 5 kg urea 150kg pr 1 killa 15day to vad mai syngenta vitako paye 45 day to vad paddan 8 kg (1)far sapre syngenta taspa (2) far spray :-syngenta amstar top tilt (3)last sapray syngenta chees kare Ki sir mai es to bina v kuch pa sakda ja jis nal mera jhona hor vadiya hove ? | Tag | -- | 24/04/18 11:48 AM | -- | -- | - | ||
| 242992 | Jaskaran Singh | ਸਰ ਜੀ Farmtrac 60 (50Hp) ਲਈ 8 ਫੁੱਟ ਵਿੱਚ ਕਿਹੜੀ ਕੰਪਨੀ ਦਾ Rotavator ਸਹੀ ਰਹੇਗਾ ? | Tag | -- | -- | 24/04/18 11:12 AM | -- | -- | - | |
| 242993 | Gurinder Singh Rai | CR 212 bare ate ekali 666 bare dasso g details vich sab kuj thanks ? | Tag | -- | -- | 24/04/18 11:08 AM | -- | -- | - | |
| 242994 | ????? ???? | NPK ਖਾਦ ਕਿਥੋ ਮਿਲੇਗੀ ਤੇ ਇਸ਼ਦਾ ਰੇਟ ਕੀ ਹੈ ? | Tag | -- | -- | 24/04/18 11:04 AM | -- | -- | - | |
| 242995 | Jaskaran Singh | sir a kinu de plant de patte eda de ho gye ne kehdi problem a ki solution hai isda ? | Tag | -- | 24/04/18 10:59 AM | -- | -- | - | ||
| 242996 | sukhi | hlo gud mrng sir meri ikk majh 5 te ikk 3 sooye a dono khalli nikl gyia sir koi product charrn lyi detail ch dso ki chakr a gabbn kyu ni rehndyian plz rply my que ? | Tag | -- | -- | 24/04/18 10:52 AM | -- | -- | - | |
| 242997 | LOVE PREET SINGH | ਬਾਈ ਡੇਅਰੀ ਫਾਰਮ ਖੋਲਣਾ ਹੇ ਆਪਣੀ ਰਿਪੋਰਟ ਦੱਸੋ ? | Tag | -- | -- | 24/04/18 10:51 AM | -- | -- | - | |
| 242998 | Rakesh kumar | ki cows nu roj garmia ch sarso da tel de sakde ha ki eh thanda hunda hai ki is nal dudh v badhda hai je han ta kis time te kinna dena chahida hai ki tel den to bad mineral mixture di lod hai ya nhi ? | Tag | -- | -- | 24/04/18 10:45 AM | -- | -- | - | |
| 242999 | Hatindervir singh | Sab toh jada growth kehdi nasal da bakra krda hai ? | Tag | -- | -- | 24/04/18 10:45 AM | -- | -- | - | |
| 243000 | Rakesh kumar | eh 6 mahine diya vashi de ethe ganda baniya payia hun eh kyu hai te isda ki ilaj hai ? | Tag | -- | 24/04/18 10:41 AM | -- | -- | - |