All Questions

Search

All Expert Queries

Displaying 239601-239650 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
239601Satnam randhawahlo g asi eh dwai hun bhindi layi spry kr skde k nai,bhindi 12 may nu bheeji c aur kehri kehri sabji layi use kr skde ea aur kee kee kamm krdi ea a dwai reply jarur kareo ?Tag--
1
 
 24/05/18 03:05 PM-----
239602parwinder singhji apa Sura (pig)nu feed pa sakde aa ja hotel west , jis na growth Jyada krn ?Tag---- 24/05/18 01:49 PM-----
239603Gautamsir punjab vich pakan wali makki di bijai kddo krni chahidi hai ? TagAudio-- 24/05/18 01:31 PM-----
239604inderbeerਸਰ ਜੀ ਮੱਝ ਦੀ ਅੱਖ ਤੇ ਸੱਟ ਲੱਗੀ ਉਹਨੂੰ ਦਿਖਣਾ ਬੰਦ ਹੋ ਗਿਆ ਉਹਦਾ ਕੋਈ ਹੱਲ ? Tag---- 24/05/18 01:20 PM-----
239605Dimple kumarSir ji jameen ch rood ne kehri fasal te sbzi ho skdi ha pani 1 no. a detail ch dso ji ?Tag---- 24/05/18 01:12 PM-----
239606sukhjinderek Marla paniri vich kini urea paindi Aa ate paniri pili paan Te kehdi dawyi da chidka kriye ji ? Tag---- 24/05/18 12:41 PM-----
239607gurbir212 da ki jhadd aa ? Tag---- 24/05/18 12:27 PM-----
239608Rajveer Singhnarme di changi growith kive karie kehdi khad kdo paiye ?Tag---- 24/05/18 12:21 PM-----
239609Rakesh kumarcow da milk kis laboratory ch te kehda test krwana chahida ta jo virus da pta lag sake jiss krke infection hai ? Tag---- 24/05/18 12:20 PM-----
239610kulwinder singhsir br 105 hybrid g ? Tag---- 24/05/18 12:14 PM-----
239611Anmol singhsir mai raja 44 jhona laga reha han te is da result kive hai ?Tag---- 24/05/18 12:08 PM-----
239612Jaswant Singhਦੇਸੀ ਮੱਝ ਕੋਲੋ ਮੁਰਹਾ ਨਸਲ ਦਾ ਬੱਚਾ ਕਿਵੇ ਲਿਆ ਜਾਦਾ ਹੈ ? Tag---- 24/05/18 12:03 PM-----
239613gurbirsaava 127 ?Tag---- 24/05/18 11:55 AM-----
239614rajpal Singhsir 27p31 jhona hai , usdi paniri pili ho gyi hai , isde lyi koi dwai dso ? TagAudio-- 24/05/18 11:53 AM-----
239615ਸਿਮਰਨਦੀਪ ਸਿੰਘsir sade nede kehda kvk aa g dss skde ho asi ladhowal rehnde aa g ? Tag---- 24/05/18 11:42 AM-----
239616lakhwinderbasmati 1121 di navi kisam kehri hai isde jhaad ate bimari bare daso ? Tag---- 24/05/18 11:39 AM-----
239617gurdhian.singh212 cr paddy da ki result hai ? Tag---- 24/05/18 11:32 AM-----
239618gurpreetsir plz reply mai paneri beej ke suke khet vich pani laya c 17 date nu paneri da jamm bhut slow hai ki osnu pani daily lava k 1.-2 din chad k ?Tag---- 24/05/18 11:29 AM-----
239619ਸਿਮਰਨਦੀਪ ਸਿੰਘਸਰ ਜੀ ਆਪਣੀ ਜਮੀਨ ਦੀ ਮਿੱਟੀ ਚੈੱਕ ਕਰਵਾਉਣੀ ਹੈ ਜੀ ਕਿੱਥੋਂ ਚੈੱਕ ਕਰਵਾਇਏ ? Tag---- 24/05/18 11:27 AM-----
239620sarbansir sadi majh kanch kha gai 1 inch da tukda hun esda ki ilaj ho sakda hai ? Tag---- 24/05/18 10:36 AM-----
239621Rakesh kumarki feed ch chawal(rice) pa sakde ha je ha ta kinne killo chawal pa sakde ha te isda ki fyda howega ?Tag---- 24/05/18 10:26 AM-----
239622Manpreet Singhਵੀਰ ਜੀ ਚੁਕੰਦਰ ਬੀਜਿਆ ਜਾ ਸਕਦਾ ਮਈ ਮਹੀਨੇ ਵਿਚ ਅਤੇ ਇਸਦੀ ਬਿਜਾਈ ਹੋਰ ਕਿਹੜੇ ਕਿਹੜੇ ਮਹੀਨਿਆਂ ਵਿਚ ਕੀਤੀ ਜਾ ਸਕਦੀ ਹੈ । ਧੰਨਵਾਦ ?Tag---- 24/05/18 10:19 AM-----
239623VickySur main Mircha de 4khet laye aa pur hun patta bot katha hunda paya fall vi bot ghat lagda Supry da vi vadiya aser nahi hoya. Ki thimet nal rass chusan vale janver marr jande hnnn. Apni salah deyo ?Tag--
2
 
 
24/05/18 10:19 AM-----
239624Manpreet Singhਵੀਰ ਜੀ 8ਮਹੀਨਿਆ ਦੀ ਕੱਟੀ ਐ ਉਹਨੂੰ ਮਿਨਰਲ ਮਿਕਸਰ ਵੀ ਦਿੰਨੇ ਆ ਖੁਰਾਕ ਨਾਲ ਡੀ ਵਾਰਮਿੰਗ ਵੀ ਕਰਵਾਉਂਦੇ ਆ ਟਾਈਮ ਤੇ ਪਰ ਉਸ ਦੀਆ ਅੱਖਾਂ ਵਿਚੋਂ ਪਾਣੀ ਵਗਦਾ ਅਤੇ ਇਹ ਸਮੱਸਿਆ ਇਕ ਮੱਝ ਨੂੰ ਵੀ ਆ ਜੋ 9ਮਹੀਨਿਆ ਦੀ ਗੱਭਣ ਆ ਕੀ ਗੱਲ ਹੋ ਸਕਦੀ ਹੈ । ਅਤੇ ਇਲਾਜ ਦੱਸੋ ਧੰਨਵਾਦ ?Tag---- 24/05/18 10:15 AM-----
239625virpal singhgpsm jhone ch poni Chadi hai ?Tag---- 24/05/18 10:13 AM-----
239626makhan chahalਸਰ ਵੱਛੀ ਨੂੰ ਲੱਸੀ ਪਿਆ ਸਕਦੇ ਹਾ ਜੀ ਤੇ ਕਿੰਨੀ ਪਿਆ ਸਕਦੇ ਹਾ ਜੀ ?Tag---- 24/05/18 09:59 AM-----
239627Kanwaljit Singhਸਰ ਇਸ ਦੇ ਥਣਾ ਵਿਚ ਸ਼ੀਦੀਆਂ ਆਉਂਦਿਆ ਹਨ ਕੋਈ ਇਲਾਜ ਦਸੋ ਜੀ ?Tag--
1
 
 24/05/18 09:31 AM-----
239628avtar singhe kehdi nasal di majj h sir ?Tag--
1
 
 24/05/18 09:20 AM-----
239629amandeep singhsava 134 di paneri gal gayi ha 20 may nu biji si koi hal ha isda hun ?Tag---- 24/05/18 08:24 AM-----
239630Navdeep KaurBhindi di pusha suhavni kism di ki kasihyat a ?Tag---- 24/05/18 08:14 AM-----
239631lovepreet singhsar g sadi ik gaa gaban ne rehandi os pehala 2 month mini mixture v paya te safai v karwai hun oh 2.5 month de chek kawai te oh khali nikal gai ?Tag---- 24/05/18 08:11 AM-----
239632SukhdeepSir ji sadi cow Di fat te snf ni vadd reha fat 3.0te snf 7.5 aa reha asi ghardi feed paa rahe aa cow apnia 5 month Di gaban aa ?Tag---- 24/05/18 07:57 AM-----
239633ਹਰਜੱਸ ਸਿੰਘਸਬਜੀਆ ਦੀਆਂ ਬੇਲਾਂ ਦੀ 3g ਕਟਿੰਗ ਕੀਤੀ ਆ ਜੀ ਓਹਨਾਂ ਨੂੰ drip ਸਿਸਟਮ ਤੋਂ ਬਿਨਾਂ ਹੋਰ ਕਿਸ ਤਰੀਕੇ ਨਾਲ ਤੇ ਕਿਹੜੇ ਕਿਹੜੇ ਪੋਸ਼ਕ ਤੱਤ ਦੇਣੇ ਜਰੂਰੀ ਨੇ ਵੱਧ ਫਲ ਲੈਣ ਲਈ ਮਾਤਰਾ ਵੀ ਜਰੂਰ ਦੱਸਿਓ ਜੀ ?Tag---- 24/05/18 07:45 AM-----
239634ਹਰਜੱਸ ਸਿੰਘਵੀਰ ਜੀ ਕੱਦੂਆਂ ਦੇ ਉਪਰ ਦਾਗ ਜਾ ਬਣਿਆ ਹੋਇਆ ਏ ਓਹ ਕਿਸ ਕਰਕੇ ਆ ਤੇ ਹੱਲ ਵੀ ਜਰੂਰ ਦਸਿਓ ਜੀ ਫਿਲਹਾਲ ਪਹਿਲੇ 5-7 ਕੱਦੂ ਲੱਗ ਰਹੇ ਆ ਤੇ ਓਹਨਾਂ ਵਿਚੋ ਇਕ ਦੇ ਉਪਰ ਦਾਗ ਜਿਹਾ ਆ ਤੇ ਇਕ ਥੋੜਾ ਕਾਲਾ ਜਿਹਾ ਬਾਕੀ ਸਾਰੇ ਸਾਫ ਸੁਥਰੇ ਆ ਤੇ groth ਵੀ ਵਧੀਆ ਹੈ ਪਰ ਦਾਗੀਆ ਦੀ groth ਵੀ ਨਹੀਂ ਹੋ ਰਹੀ ?Tag---- 24/05/18 07:41 AM-----
239635Gursharn SinghSir ਇਕ ਗੱਭਣ ਸੂਰੀ ਕਿਨੇ ਟਾਇਮ ਬਾਅਦ ਬੱਚੇ ਦੇ ਦਿੱਦੀ ਹੈ। ਤੇ ਇਕ ਸੂਰੀ ਗੱਭਣ ਹੋਣ ਤੋ ਬਾਅਦ ਬੱਚੇ ਦੇਣ ਤੱਕ ਕਿਨਾ ਖਰਚਾ ਆਉਦਾ ਹੈ ?Tag---- 24/05/18 07:31 AM-----
239636jaswinder singhਸਤਿ ਸ੍ਰੀ ਆਕਾਲ ਜੀ। ਗੁਆਰੇ ਦੇ ਵਧੀਆ ਬੀਜ ਕਿਹੜੇ ਹਨ । ਉਹਨਾਂ ਦੇ ਝਾੜ ਤੇ ਬੀਜਾਈ ਦੇ ਸਮੇਂ ਬਾਰੇ ਵੀ ਦੱਸਿਆ ਜਾਵੇ ਜੀ ?Tag---- 24/05/18 07:19 AM-----
239637sahib Samraogulab de pode te full lag ke heth digi jande ne ki kami ho sakdi aa pode vich ?Tag---- 24/05/18 06:40 AM-----
239638Harpreetjhothi soon ch ik month rehnda hai .but lewa nahi vda rahi .plz koi sugeestion deo ?Tag---- 24/05/18 06:22 AM-----
239639??? ????ਡਾਕਟਰ ਸਾਹਿਬ ਜੀ ਸਾਡੀ 2 ਮਹੀਨੇ ਦੀ ਸੂਈ ਹੋਈ ਭਲੂਣ ਝੋਟੀ ਹੈ ਤੇ ਉਸ ਦੇ ਮਗਰ ਕੱਟੀ ਹੈ,ਜਿਹੜੀ ਕੇ 1.5 ਮਹੀਨਾ ਤਾਂ ਸਵੇਰੇ ਸ਼ਾਮ ਦੁੱਧ ਦਿਦੀ ਸੀ ਪਰ ਹੁਣ ਓ ਇਕ ਦਿਨ ਸੱਡ ਕੇ ਸਵੇਰੇ ਵੇਲੇ ਟੱਪ ਜਾਂਦੀ ਹੈ ਅਤੇ ਦੁਪਹਿਰੇ ਤੋਂ ਬਾਦ ਜਾ ਕੇ ਮਿਲਦੀ ਹੈ,15 ਦਿਨਾਂ ਤੋਂ ਉਸ ਨੂੰ ਲੈਕਟੋਮੂਡ ਵੀ ਦੇ ਰਹੇ ਹਾਂ ਜਿਸ ਤਰੀਕੇ ਨਾਲ ਲੈਕਟੋਮੂਡ ਦੀ ਸੀਸੀ ਉਪਰ ਲਿਖਿਆ ਹੈ ਉਸ ਤਰ੍ਹਾਂ ਹੀ ਦੇ ਰਹੇ ਹਾਂ ਓ ਵੀ ਕੋਈ ਅਸਰ ਨਹੀ ਕਰ ਰਹੀ ਉਸ ਨੂੰ ਫੀਡ ਵੀ ਪੂਰਾ ਦੇ ਰਹੇ ਹਾਂ ਕੀ ਕਾਰਣ ਹੋ ਸਕਦਾ ਜੀ ਕਿਰਪਾ ਕਰਕੇ ਇਲਾਜ ਦੱਸੋ ਜੀ ਧੰਨਵਾਦ?Tag---- 24/05/18 06:01 AM-----
239640Aasik patelसर, अभी sweet corn की फसल लगाने मे prafit मीलेगा ?Tag---- 24/05/18 04:56 AM-----
239641Aasik patelसर, १५_१८ महीने के बकरो को कैल्शियम कीतनी मात्रा मे देना चाहिऐ ?Tag---- 24/05/18 04:49 AM-----
239642Amrit Sir g ganay nu dr dalal ghol di spray kar sakdey aa tey kado kar sakdey aa ?Tag---- 24/05/18 12:07 AM-----
239643sukhdeep singhsir cow nu uterus infaction hai medicine dharti c par infaction khatum nhi hoi koi iss tra medicine da nam daso jo har tra di infaction nu khatum kar da ?Tag---- 23/05/18 11:45 PM-----
239644Harjeet Sidhuਮਾਨਯੋਗ , Waste decompose kive tyar kita ja sakda hai ?Tag---- 23/05/18 10:37 PM-----
239645ਅਮਰਬੀਰ ਸਿੰਘsir Biozyme ਝੌਨੇ ਨੂੰ ਪਾਉਣੀ ਚਾਹੀਦੀ ਕਿ ਨਹੀ ?Tag---- 23/05/18 10:28 PM-----
239646Jaskaran Singhsir mere pind ch ek case c, mujh 5 mahine di pregnant hai, sir osnu 4 dina to bathroom khul k nai aa reha mujh bahut jor laga rahi hai te es tarha vi lag reha jive usnu bahut dard ho reha hai ? thoda thoda pishab kri ja rahi jor layi ja rahi. hun ta mujh bahut serious ho gyi hai na ta baith rahi hai na khadi ho sakdi hai bus lame payi hoyi hai g te hun goha vi ni aa reha sir mainu ta lag reha kidney failure da case hai. plz sir tuci advice deo j hai ta phir esda treatment ki ho sakda hai ji pehla de treatment da ta pta ni docter ne ki kita but kal usnu xnel 1gm,isofluid 5ml and mifex 450 ml lagi aa ji koi khas fark niTag---- 23/05/18 10:26 PM-----
239647Sandeep singhSir g kol te kol l 500ml kis kam ayi varti jadi aa ?Tag---- 23/05/18 10:17 PM-----
239648????? ????dipont coragen de ki ਫ਼ਾਇਦੇ ਹਨ ?Tag---- 23/05/18 10:12 PM-----
239649Sandeep singhSir g German Shepherd dog da bacha aa 36 din da osdi poori vaccination bare dasooo g kihre kihre tike laggane aa ho sake ta koi card di photo send karo jis te poori vaccination di jankari hove ?Tag---- 23/05/18 10:09 PM-----
239650????? ????bhindi di pussa suhavni kism kitho mil skdi aa ji daso plzzzz ? Tag---- 23/05/18 10:00 PM-----