Search
All Expert Queries
Displaying 239801-239850 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 239801 | deep sandhu | 1121 ਅਤੇ 1401 ਜਾ 1509 ਕਿਹੜੀ ਠੀਕ ਰਹੂ ਕਿਹੜੀ ਜਿਆਦਾ ਪਰੁਫਟ ਕਰੂ।ਐਕਤੀ ਕਿਹੜੀ ਜਿਆਦਾ ਲੱਗੂ ? | Tag | -- | -- | 22/05/18 12:36 PM | -- | -- | - | |
| 239802 | sukhjinder singh | ਝੋਨਾ ਹਾਈਬਰੈਡ ਰਾਜਾ 44 ਕਿਵੇ ਏ ਜੀ ? | Tag | -- | 22/05/18 12:34 PM | -- | -- | - | ||
| 239803 | Gurpreet Singh | ਸਰ,ਮੱਕੀ ਦੇ ਪੱਤੇ ਪੀਲੇ ਪੈ ਰਹੇ ਸਨ ਤੇ ਮੱਕੀ growth ਨਹੀ ਕਰ ਰਹੀ ਜੀ। ਹੱਲ ਦਸੋ ? | Tag | -- | 22/05/18 12:31 PM | -- | -- | - | ||
| 239804 | Jaswinder Singh | ਝੋਨੇ ਦੀ ਪਨੀਰੀ ਤੇ ਇਸਦੀ ਸਪ੍ਰੇਹ ਕਰ ਦੇਈਏ ਜੀ ।। ਇਹ 12% ਹੈ ਤੇ ਇਕ ਕਨਾਲ ਦੀ ਡੋਜ਼ ਕਿੰਨੀ ਪਵੇਗੀ।। ਕਿੰਨੇ ਲੀਟਰ ਪਾਣੀ ਚ ਘੋਲੀਏ ਜੀ ? | Tag | -- | 22/05/18 12:27 PM | -- | -- | - | ||
| 239805 | sukhjinder | ਆ ਮਾਡਰਨ ਕਬੋਂਜ ਦਾ 777 ਬੀਜ ਦੀ ਅਜ ਭਿਉਂਣ ਲਈ ਖੋਲਿਆ ਤਾਂ ਉਸ ਵਿੱਚੋਂ ਕਾਫੀ ਫੋਕ ਤੇ ਜਿਉਂਦਾ ਮੱਛਰ ਨਿਕਲਿਆ ਜੀ।ਦਸੋ ਜੀ ਕੀ ਕਾਰਨ ਹੋ ਸਕਦਾ ਤੇ ਝੋਨੇ ਦੇ ਝਾਡ਼ ਤੇ ਕੋਈ ਅਸਰ ਪੳ ਜਾਂ ਨਹੀ ? | Tag | -- | 22/05/18 12:07 PM | -- | -- | - | ||
| 239806 | grewal | ਪੌਦ ਬੀਜੀ ਨੂ ਚਾਰ ਦਿਨ ਹੋਗੇ ਹਰੀ ਨੀ ਹੋਈ ਟਗੌਰ ਲਾਈ ਨੀ ਕਿਨੈ ਟਾਈਮ ਲਓ ਹੋਰ ਜੀ ਨਹੀ ਹੋਰ ਬੀਜ਼ ਦੇਣੇ ਆ ? | Tag | -- | -- | 22/05/18 11:59 AM | -- | -- | - | |
| 239807 | Beant Dhaliwal | Sir ji main apne motar te 24 hrs wali light lagwona choda hain dairy farm vaste main 45 dina wali dairy Trainng vi kiti hoye hai line 2 km te ha kharcha bahut zyada a jana hai koi dairy plain ja subsidy scheme light lai hoye ta plz jarror daso ji ? | Tag | -- | -- | 22/05/18 11:52 AM | -- | -- | - | |
| 239808 | Dharminder singh | cr 212 dakar jmeen vich hojegi ? | Tag | -- | -- | 22/05/18 11:52 AM | -- | -- | - | |
| 239809 | Dharminder singh | cr 212 baare jankari deo.. is da kadd kina hunda hai ? | Tag | -- | -- | 22/05/18 11:42 AM | -- | -- | - | |
| 239810 | mahender | shimla mirch m green sundiya lgi h aakhir kon si dawai se mrege ? | Tag | -- | -- | 22/05/18 11:39 AM | -- | -- | - | |
| 239811 | avtar bhullar | Sir ja mam sadi paneeri puri tra pili ho rahy ha is nu kedi divai. kar sakde ha Re ta pa ti ha ? | Tag | -- | -- | 22/05/18 11:35 AM | -- | -- | - | |
| 239812 | grewal | ਪੇਟ ਦੇ ਕੀੜੇ ਮਰਨ ਲਈ ਕੌਣ ਸੀ ਗੋਲੀ ਠੀਕ ਰਹੋ ਨਾਮ ਦਸੋ ਜੀ ਮਲੱਪਾ ਲਈ ਲੱਗ ਦੇਣੀ ਪੇਂਦੀ ਆ ਜਾ ਏਕੌ ਹੀ ਹੁਂਦੀ ਹੇ ? | Tag | -- | -- | 22/05/18 11:35 AM | -- | -- | - | |
| 239813 | deep sandhu | 1121 ਦਾ ਕੀ ਰੇਟ ਹੈ ਇਸ ਸਮੇ ? | Tag | -- | -- | 22/05/18 11:31 AM | -- | -- | - | |
| 239814 | Manpreet singh | 1718 ta 1401 ta 1728 basmati di paneri kado bej sakda aaa ta ana kisma da hun ki rate aa ? | Tag | -- | -- | 22/05/18 11:30 AM | -- | -- | - | |
| 239815 | ??????? ???? | sir bkri nu 2 month ho gy a sui nu pr aje heat vich nai ai koi hll dso ? | Tag | -- | -- | 22/05/18 11:30 AM | -- | -- | - | |
| 239816 | ????? ???? | 777 paddy di paniri kine dina di launi chahi di aa eh kine man tak nikal di aa te kine dina ch pakdi hai ? | Tag | -- | -- | 22/05/18 11:27 AM | -- | -- | - | |
| 239817 | amrinder | ਕਰੇਲੇ ਨੂੰ ਸੁੰਡੀ ਬਹੁਤ ਪੈਂਦੀ ਹੈ ਕੋਈ ਇਲਾਜ ਦੱਸੋ ਵਧੀਆ ਜੀ ਦਵਾਈ ਦੱਸੋ ? | Tag | -- | -- | 22/05/18 11:23 AM | -- | -- | - | |
| 239818 | ????? ???? | ਪਸ਼ੂਆਂ ਨੂੰ ਡੀਵਾਰਮਿੰਗ ਕਰਨ ਲਈ ਕਿਵੇ ਪਤਾ ਲੱਗਦਾ ਹੈ ਕਿ ਪਸ਼ੂ ਨੂੰ ਡੀਵਰਮਿੰਗ ਦੀ ਜਰੂਰਤ ਹੈ । ਅਸੀ ਸਾਰੀਆ ਗਾਵਾਂ ਨੂੰ 2 ਮਹੀਨੇ ਪਹਿਲਾ flukicyl tablet (6gm) ਨਾਲ ਡੀਵਰਮਿੰਗ ਕੀਤੀ ਸੀ ਸਾਰੀਆ ਗਾਵਾ 3-4 ਮਹੀਨੇ ਦੀਆਂ ਗੱਭਣਾ ਹਨ ਪਰ ਕੁਝ ਗਾਵਾਂ ਦੇ ਗੋਬਰ ਨਾਲ ਲੇਸ ( ਘਸਮੈਲੀਆਂ ਤਾਰਾਂ ) ਆਉਦੀ ਹੈ ਕੀ ਗਾਵਾਂ ਨੂੰ ਹੁਣ ਫਿਰ ਦੁਬਾਰਾ ਡੀਵਰਮਿੰਗ ਦੀ ਜਰੂਰਤ ਹੈ ? | Tag | -- | -- | 22/05/18 11:11 AM | -- | -- | - | |
| 239819 | ??????? ???? | ਸਰ ਮੱਕੀ ਵਿੱਚ ਮੁਰਕ ਬਹੁਤ ਜਿਆਦਾ ਹੈ ਕੋਈ ਹੱਲ ਦੱਸੋ ? | Tag | -- | -- | 22/05/18 11:08 AM | -- | -- | - | |
| 239820 | ????? ???? | ਪਸ਼ੂਆਂ ਦੀ ਪਾਣੀ ਵਾਲੀ ਖੁਰਲੀ ਵਿਚ ਜੋ ਕਲੀ ( ਚੂਨਾ ) ਫੇਰਨੀ ਹੈ ਉਸ ਨੂੰ ਕਿਸ ਚੀਜ ਵਿਚ ਘੋਲ ਕੇ ਫੇਰਨਾ ਹੈ ? | Tag | -- | -- | 22/05/18 10:55 AM | -- | -- | - | |
| 239821 | ??????? ???? | ਸਰ PR 126 ਬਾਰੇ ਜਾਣਕਾਰੀ ਦਿੱਤੀ ਜਾਵੇ ? | Tag | -- | -- | 22/05/18 10:50 AM | -- | -- | - | |
| 239822 | ???? ??????? | मैं इस बारिश मिर्च की खेती करना चाहता हूं. हमारे एरिया में बारीश जादा होती है सितंबर तक replanting करना उचित रहेगा ? | Tag | -- | -- | 22/05/18 10:49 AM | -- | -- | - | |
| 239823 | Harjeet Sidhu | ਮਾਨਯੋਗ , ਮੁੱਛਲ ਬਾਸਮਤੀ ਦੀ ਕਿਹੜੀ variety ਡਾਕਰ ਕੈੜੀ ਸਖਤ ਜਮੀਨ ਚ ਸਭ ਨਾਲੋ ਚੰਗੀ ਹੈ ਤੇ ਉਸ ਦਾ ਕਿੰਨਾ ਝਾੜ ਹੈ Please ਵਿਸਥਾਰ ਵਿੱਚ ਦੱਸਿਓ ? | Tag | -- | -- | 22/05/18 10:14 AM | -- | -- | - | |
| 239824 | sidhu | ਕੀ ਅਸੀਂ ਆਪਣੇ ਖੇਤ ਵਿਚ ਬੀਜ ਤਿਆਰ ਕਰਕੇ ਵੇਚ ਸਕਦੇ ਹਾਂ ਜੇਕਰ ਵੇਚ ਸਕਦੇ ਹਾ ਤਾਂ ਇਸ ਦੇ ਲਈ ਕੀ ਕਰਨਾ ਹੋਵੇਗਾ ? | Tag | -- | -- | 22/05/18 10:14 AM | -- | -- | - | |
| 239825 | Dharminder singh | sangrur area ch pr 121 da beej ni mil reha.. kitho mil skda ? | Tag | -- | -- | 22/05/18 10:10 AM | -- | -- | - | |
| 239826 | satgur singh | sir main 20 may nu sawal puche c jbaab ni mileya ? | Tag | -- | -- | 22/05/18 10:09 AM | -- | -- | - | |
| 239827 | ਅਮਰਬੀਰ ਸਿੰਘ | ਸਰ 2.5 urea 2.5 dap 0.5 zinc ਅਤੇ ਲੋਹੇ ਦੀ ਮਾਤਰਾ ਵੀ ਦੱਸਿਉ ਅਤੇ ਇਹ ਝੋਨੇ ਨੂੰ ਕਦੋ ਸਪਰੇਅ ਕਰਨੀ ਚਾਹੀਦੀ ? | Tag | -- | -- | 22/05/18 09:46 AM | -- | -- | - | |
| 239828 | sukhdeep Singh | 10387 rice varity da jhad kina te kina time lendi aa ? | Tag | -- | -- | 22/05/18 09:42 AM | -- | -- | - | |
| 239829 | ਗੁਰਸੇਵਕ ਸਿੰਘ | ਵੀਰ ਜੀ ਮੇਰੇ ਘਰ ਕਿੰਨੂਆ ਦੇ ਪੌਦੇ ਲੱਗੇ ਨੇ ਉਨ੍ਹਾਂ ਦੇ ਪੱਤੇ ਗੋਲ ਹੋਈ ਜਾਂਦੇ ਨੇ ਤੇ ਫਲ ਕਰਦਾ ਜਾਂਦਾ ਕੋਈ ਹੱਲ ਦੱਸੋ ਗ ? | Tag | -- | -- | 22/05/18 09:41 AM | -- | -- | - | |
| 239830 | Manna kamboh | Sir vasshi nu Ai kraun tu bad agley din chita chitta kadeleya ohney dud varga ohda ki matlab g ? | Tag | -- | -- | 22/05/18 09:32 AM | -- | -- | - | |
| 239831 | Sun it singh | sir g ehna dona vicho kisda jahr jada wa eh original ja duplicate wa ? | Tag | -- | 22/05/18 09:19 AM | -- | -- | - | ||
| 239832 | Nirmal Singh | ਬਾਇਪੈਂਥਰਿਨ,ਫੋਰੇਟ,ਥਾਇਪੋਨੇਟ ਮਥਾਇਲ ਕਿ ਇਹ ਦਵਾਈਆਂ ਨੂੰ ਪਰਮੀਸਨ ਹੈ ।ਸਰ ਜੀ ਕਰਕੇ ਜਰੂਰ ਦੱਸੋ ਜੀ ? | Tag | -- | -- | 22/05/18 09:19 AM | -- | -- | - | |
| 239833 | sandeep | sir hybreed rice 27p31 da time hai ke nahi ? | Tag | -- | -- | 22/05/18 09:16 AM | -- | -- | - | |
| 239834 | vikas Kumar | v5 kiss kamn layi use kita janda wa ? | Tag | -- | 22/05/18 08:50 AM | -- | -- | - | ||
| 239835 | ????? ???? | ਜਿਸ ਪਸ਼ੂ ਨੂੰ ਮੋਕ ਲੱਗੀ ਹੋਵੇ ਉਸ ਨੂੰ ਸਰੋ ਦਾ ਤੇਲ ਦੇਣਾ ਚਾਹੀਦਾ ਜਾਂ ਨਹੀ ? | Tag | -- | -- | 22/05/18 08:44 AM | -- | -- | - | |
| 239836 | Aksh | hf cow.. ohe peshab( bathroom) nhi aa rea ki dita jave ? | Tag | -- | -- | 22/05/18 08:19 AM | -- | -- | - | |
| 239837 | parmatma singh | pr26 sir ess kism The jhar kina and kdo ess di pirni biz skde aw ? | Tag | -- | -- | 22/05/18 08:18 AM | -- | -- | - | |
| 239838 | lakhdeep singh | ਇਹ ਮਿੱਟੀ ਪਰਖ ਦੇ ਸੂਖਮ ਤੱਤਾਂ ਦੀ ਰਿਪੋਰਟ ਹੈ ਜੀ ਮੈਨੂੰ ਤੇ ਕੁੱਝ ਸਮਝ ਨੀ ਆਉਦੀ ।ਪਲ਼ੀਜ ਮੱਦਦ ਕਰੋ ਸਮਝ ਵਿਚ ਕੇ ਕੀ ਕੀ ਵੱਧ ਘੱਟ ਆ ਜੀ ਇਸ ਚ ? | Tag | -- | 22/05/18 08:17 AM | -- | -- | - | ||
| 239839 | sahib Samrao | 1509seed te 126 seed kive de ne ? | Tag | -- | -- | 22/05/18 07:39 AM | -- | -- | - | |
| 239840 | sahib Samrao | Sir nili Ravi buffalo da tika kine da miluga ? | Tag | -- | -- | 22/05/18 07:35 AM | -- | -- | - | |
| 239841 | naninder | 1401 da ki price a iss time ? | Tag | -- | -- | 22/05/18 07:15 AM | -- | -- | - | |
| 239842 | jagpal sidhu422@gmail.com | ਸਰ 666 ਦੀ ਪਨੀਰੀ ਕਦੋਂ ਬੀਜੀ ਜਾ ਸਕਦੀ ਹੈ। ਟਾਈਮ ਦੱਸੋ ਜੀ ? | Tag | -- | -- | 22/05/18 06:41 AM | -- | -- | - | |
| 239843 | jagpal sidhu422@gmail.com | ਸਰ ਮੁੱਰਾ ਨਸਲ ਦਾ ਟੀਕਾ ਕਿੰਨੇ ਰੁਪਏ ਦਾ ਹੈ ? | Tag | -- | -- | 22/05/18 06:40 AM | -- | -- | - | |
| 239844 | Jaskaran Singh | sukhwinder sir mera swal tuhanu aa, sir meri mujh de chare than (teats) te swelling bahut jada ho gyi. ikale teats te hi aa main os nu inj isofluid,radima,avil,enrofloxin pehle din laya koi fark ni pya duje din phir inj magludyne,amoxirum forte 4500mg,radima,avil laya ji thodi swelling ghat hoyi c but fir ove hi ho gya plz tuci isda koi solution daso ji ? | Tag | -- | -- | 22/05/18 05:51 AM | -- | -- | - | |
| 239845 | ਗਗਨਦੀਪ ਸਿੰਘ | ਸਰ ਰਿਪੋਟ ਦੀ ਫੋਟੋ ਦੇਖੋ ਅਤੇ ਦੱਸੋ ਕੀ ਝੋਨੇ ਦੀ ਫਸ਼ਲ ਚ ਕਿਹੜੀ ਖਾਦ ਪਾਈ ਜਾਵੇ ਤੇ ਕਣਕ ਵਿੱਚ ਕਿਹੜੀ ਖਾਦ ਪਾਈ ਜਾਵੇ ਤਾ ਝਾੜ ਵਧੀਆ ਹੋਵੇ ਮਿੱਟੀ ਟੈਸਟ ਕਰਵਾਈ ਸੀ ਸਰ ? | Tag | -- | 21/05/18 10:10 PM | -- | -- | - | ||
| 239846 | naninder | 1401 paddy da ki price a is time ? | Tag | -- | -- | 21/05/18 09:48 PM | -- | -- | - | |
| 239847 | ??????? ???? | sir suger graze nu kidi bohat a kehdi spray kiti jave ? | Tag | -- | -- | 21/05/18 09:33 PM | -- | -- | - | |
| 239848 | MANOJ KUMAR BHARATI | ye aaps sirf bakwas hai mera Javab Nahi mila jootha aaps bana rakhe hai apni kheti. sirf. time pass ? | Tag | -- | -- | 21/05/18 09:30 PM | -- | -- | - | |
| 239849 | MANOJ KUMAR BHARATI | mere sawal ka koyi Javab hi Nahi De raha hai? | Tag | -- | -- | 21/05/18 09:25 PM | -- | -- | - | |
| 239850 | yadvinder singh | sir ga de sun ch 10 din rah gaye ne te us to udhya nai jada dr khada a tak ho gaya a ? | Tag | -- | -- | 21/05/18 09:19 PM | -- | -- | - |