All Questions

Search

All Expert Queries

Displaying 239451-239500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
239451Pawan kumarsr koi vdhiya kism da bhindi da beej dsso g june july mahine vich beejan de lyiate kitho miluga ih v dsso ji ?Tag---- 26/05/18 11:48 AM-----
239452ਹਰਜੱਸ ਸਿੰਘਪਨੀਰੀ ਲਈ ਝੋਨੇ ਦੇ ਬੀਜ ਨੂੰ ਦਵਾਈ ਨਾਲ ਕਿਵੇਂ ਸੋਧਿਆ ਜਾਵੇ ਤੇ ਕਿੰਨੇ ਸਮੇ ਲਈ ਕਿਸ ਤਰੀਕੇ ਨਾਲ ਭਿਓਂ ਕੇ ਰੱਖਣਾ ਹੈ ?Tag---- 26/05/18 11:38 AM-----
239453Avtar Singhਪਨੀਰੀ ਦੀ ਵਧੀਆ ਗਰੋਥ ਵਾਸਤੇ ਕੀ ਪਈਏ ਜੀ ?Tag---- 26/05/18 11:33 AM-----
239454jaskaran singhsir agri 82 nu jhone di paneri lyi pa skde a ?Tag--
1
 
 26/05/18 11:18 AM-----
239455sandeep singhsir paneeri putan time tutdi ha koi hal dsso ?Tag---- 26/05/18 11:02 AM-----
239456aulakhsar Gaa de moh vicho pani Diya la-la niklidiya ne te gobar vi patla kardi hai koi ilaaz daso ?Tag---- 26/05/18 10:41 AM-----
239457satnam singh hlo g bhindi de es tra koi koi butte sukk rahe ne, kee problem ho skdi ea aur bhindi 12 may nu bheei c Hun Asin khadd paa skde k nai ?Tag--
1
 
 26/05/18 10:39 AM-----
239458ਨਿਰਪਾਲ ਸਿੰਘਸਰ ਸੁਪਰ ਗੋਲਡ 666 ਤੋ ਵੱਧ ਝਾੜ ਲੈਣ ਲੲੀ ਬਿਜਾੲੀ ਦਾ ਸਹੀ ਢੁੱਕਵਾ ਸਮਾ ਕਿਹੜਾ ਹੈ ?Tag---- 26/05/18 10:31 AM-----
239459KULJINDER SINGHsir/madam paneri peli ho rahi hai photos bej ditiya han koi upaye daso ? Tag--
2
 
 
26/05/18 10:30 AM-----
239460Jas Singhਸਰ ਜੀ ਆ ਨਾਸ਼ਪਾਤੀ ਦੇ ਪੱਤੇ ਕਾਲੇ ਹੋ ਰਹੇ ਹਨ ਇਸ ਦਾ ਕੀ ਹੱਲ ਹੈ ? Tag--
2
 
 
26/05/18 10:24 AM-----
239461bhagsir bjra biji nu hafta ho gya hai , uss nu pani lgga sakde hai , nika nika hai ajje nikda pya hai , ate jhnoe de 207 bijj vare dso , issda kina jhad hai , iss vare dso , sadi jammen weight wali hai ? TagAudio-- 26/05/18 10:22 AM-----
239462satnam singh hlo g bhindi de koi koi butte sukh rahe ne , kee problem ho skdi ea aur ohda solution kee ho skda hai ?Tag---- 26/05/18 10:01 AM-----
239463????? ????ਭਿੰਡੀ ਚ ਪਦਾਨ ਪਾਉਣ ਨਾਲ ਕੀ ਅਸਰ ਹੁੰਦਾ ਹੈ ?Tag---- 26/05/18 09:59 AM-----
239464preet rathorsir asi 1 kila pathe bije hoye a maki 1.5 month ho gye patte lambe ne jo rhe ki krye k jaldi lambe ho jan ?Tag---- 26/05/18 09:57 AM-----
239465jassasir ਇਹ ਕੱਟੀ ਨੀਲੀ ਰਾਵੀ ਨਸਲ ਦੀ ਹੈ ?Tag--
2
 
 
26/05/18 09:57 AM-----
239466????? ????sir lambda di ਵਰਤੋਂ ਮੂੰਗੀ ਤੇ ਵੀ ਕਰ ਸਕਦੇ ਹਾਂ ਕੀਟਾਂ ਨੂੰ ਰੋਕਣ ਲਈ ?Tag---- 26/05/18 09:51 AM-----
239467Manpreet Singhਵੀਰ ਜੀ ਪਸ਼ੂਆਂ ਦੇ ਸਾਈਲੇਜ ਬਣਾਉਣ ਤੋ ਲੈ ਕੇ ਵਰਤਣ ਤੱਕ ਕੀ ਕੀ ਸਾਵਧਾਨੀਆਂ ਰੱਖਣੀਆ ਚਾਹੀਦੀਆਂ ਹਨ। ਕਿਸ ਤਰ੍ਹਾਂ ਸਾਈਲੇਜ ਖਰਾਬ ਹੋਣ ਤੋਂ ਬਚਾ ਕੇ ਵਧੀਆ ਕਵਾਲਿਟੀ ਦਾ ਤਿਆਰ ਹੋ ਸਕਦਾ ਅਤੇ ਅਚਾਰ ਪਾਉਣ ਸਮੇਂ ਜੋ ਟੋਏ ਵਿਚ ਯੂਰੀਆ ਜਾ ਸੀਰੇ ਦਾ ਛਿੜਕਾਅ ਕਰਦੇ ਹਨ ਕੁਝ ਲੋਕ ਕੀ ਇਹ ਛਿੜਕਾਅ ਕਰਨਾ ਜ਼ਰੂਰੀ ਹੁੰਦਾ । ਅਤੇ ਕੀ ਫਾਇਦੇ ਹਨ ਛਿੜਕਾਅ ਕਰਨ ਦੇ ਜਾ ਕਿਸੇ ਖਾਸ ਕਿਸਮ ਦੇ ਖੇਤ ਵਿੱਚ ਤਿਆਰ ਹੋਏ ਚਾਰੇ ਵਿਚ ਹੀ ਇਹ ਛਿੜਕਾਅ ਕਰਨਾ ਹੁੰਦਾ ਅਤੇ ਇਸ ਨੂੰ fungs ਲੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ । ਅਤੇ ਇਸ ਸੰਬੰਧ ਵਿੱਚ ਅਪਡੇਟ ਵੀ ਭੇਜੀ ਜਾਵੇ ਜਿਸ ਵਿੱਚ ਮੁਕੰਮਲ ਜਾਣਕਾਰੀ ਦਿੱਤੀ ਹੋਵੇ ਇਸ ਸੰਬੰਧ ਵਿੱਚ ਕਿਉਂਕਿ ਖਰਾਬ ਬਣਿਆ ਅਚਾਰ ਪਸ਼ੂਆਂ ਲਈ ਜਾਨ ਦਾ ਖਤਰਾ ਬਣ ਜਾਂਦਾ ਇਸ ਲਈ ਇਸ ਵਿਸੇ਼ ਬਾਰੇ ਹਰ pointਬਾਰੇ ਜਾਣਕਾਰੀ ਦਿੱਤੀ ਜਾਵੇ ਤਾਂਕਿ ਕਿਸ ਪਸੂ ਪਾਲਕ ਵੀਰ ਦਾ ਕੋਈ ਨੁਕਸਾਨ ਨਾ ਹੋਵੇ ?Tag---- 26/05/18 09:48 AM-----
239468????? ????नमस्कार जी, नर्सरी से पनीरी उखाड़कर खेत में रोपाई करने से पहले अगर उसको कार्बेन्डाजिम के घोल में डुबोकर रोपाई करें तो क्या इसका कोई फायदा होगा। और ये भी बताएं कि 100 लिटर पानी में पच्चास प्रतिशत वाले कार्बेन्डाजिम की मात्रा कितनी डालें तथा पनीरी को घोल में कितनी देर तक रखना चाहिए ?Tag---- 26/05/18 09:30 AM-----
239469Dhillonਸਰ ਜੀ ਮੈਂ ਗਾਂ ਨੂੰ mineral mixture and calcium ਦੇ ਰਿਹਾਂ ਅਤੇ ਉਸਦਾ ਸੂਣ ਚ 1 ਮਹੀਨਾ ਰਹਿ ਗਿਆ ਉਸਨੂੰ ਇਹ ਸਭ ਦਿੰਦਾ ਰਹਾਂ ਜਾਂ ਬੰਦ ਕਰ ਦਿਆਂ ਜੇ ਬੰਦ ਕਰਨਾ ਹੈ ਤਾਂ ਦੁਬਾਰਾ ਕਦੋਂ ਸ਼ੁਰੂ ਕਰਾਂ ?Tag---- 26/05/18 09:18 AM-----
239470Rajveer Singhbasmati launi hai os vich roodi di reh pa sakda g ma vahan 1.5 futt chkaiya hai plz answer jrur dena ?Tag---- 26/05/18 09:06 AM-----
239471Dhillonਸਰ ਜੀ ਗਾਂ ਦੇ ਥਣ ਬਹੁਤ ਛੋਟੇ ਹਨ ਅਤੇ ਚੁਆਈ ਜੀ ਬਹੁਤ ਔਖ ਆਉਂਦੀ ਐ ਥਣ ਲੰਮੇ ਕਰਨ ਦਾ ਤਰੀਕਾ ਦਸੋ ?Tag---- 26/05/18 09:05 AM-----
239472MEHMOOD Hussainसर मैं कपास में खाद डालना चाहता हूं 40 दिनों के बाद उसकी सिंचाई कर रहा हूं उसमें कौन सी खाद और कितनी मात्रा में डालें ?TagAudio-- 26/05/18 08:42 AM-----
239473Dhillonਸਰ ਜੀ ਗਾਂ ਸੂਣ ਚ 1 ਮਹੀਨਾ ਰਹਿ ਗਿਆ ਲੇਵਾ ਵਧਾਉਣ ਲਈ ਕੋਈ ਤਰੀਕਾ ਦੱਸੋ ?Tag---- 26/05/18 08:27 AM-----
239474satwinder singhRefer credits cho paise kive nikl skde han?Tag--
1
 
 26/05/18 08:24 AM-----
239475KULJINDER SINGHsir/madam asi pashua de chare lai makki beeji c us de patte peele te laal ho gaye han kanak de vich 250 ml prati akad leader paayi c makki di photo pejti hai koi upaye daso ?Tag--
3
 
 
26/05/18 08:19 AM-----
239476Ramandaap Singhsir Mai harbeer tha dhan Lakshmi pnere bege aa ki jhhad AIO . vechn de problem ta na awo ?Tag---- 26/05/18 07:14 AM-----
239477khushwinder singhਸਰ ਕਰੀਬ ਅੱਧੀ ਕਨਾਲ ਘਰ ਲਈ ਸਬਜ਼ੀ ਲਗਾਈ ਹੋਈ ਹੈ ਜਿਵੇ ਕੱਦੂ, ਤੋਰੀ , ਮਿਰਚ, ਚੋਲੇ, ਜਿਸ ਗਿਣਤੀ ਚ ਬੱਲਾਂ ਲੱਗੀਆਂ ਹੋਈਆਂ ਨੇ ਉਸ ਹਿਸਾਬ ਨਾਲ ਉਹਨਾਂ ਤੋਂ ਫੱਲ ਨੀ ਮਿਲ ਰਿਹਾ ਉਸ ਤੇ ਕਿਸ ਦਾ ਛਿੜਕ ਜਾ ਦਿੱਤੋ ਜਾਵੇ ?Tag---- 26/05/18 06:57 AM-----
239478gurpreetsir paneri 10 din di hogi ki os vich urea te supher pa sakda ?Tag---- 26/05/18 06:45 AM-----
239479??????? ???????गवार फल्ली के पौधे ?Tag---- 26/05/18 06:36 AM-----
239480Lakhvir SinghSir/madam Began de fasal te jada fal on le khedi sapry kar sakde an ?Tag---- 26/05/18 06:25 AM-----
239481kulwinder singhਸਰ ਜੀ ਗਾਂ ਦੇ ਦੁੱਧ ਦੀ ਫੈਟ ਘੱਟਾ ਹੈ ਜੀ ਕੋੲੀ ਦਵਾੲੀ ਦੱਸੋ ਜੀ ਗਾਂ ਜੀ ਤੀਜੇ? ਸੂੲੇ ਹੈ Tag---- 26/05/18 06:24 AM-----
239482makhan chahalਸਰ ਪੰਜ ਮਹੀਨੇ ਦੀ ਵੱਛੀ ਹੈ ਜੀ ਉਸਦੇ ਚਿੱਚੜਾ ਲੲਈ ਹਾਈਟਿਕ ਕਿੰਨਾ ਲਾ ਸਕਦੇ ਹਾ ਜੀ ?Tag---- 26/05/18 06:12 AM-----
239483Mohd Asifdragon fruit ki kheti Karne k leye kya Karna ?Tag---- 26/05/18 01:19 AM-----
239484Arundeep Singhsir jo tusi lixen oral dawayi crd layi dasi si oh ni mil rahi broton ta mil gayi aa sir amritsir area vich jitho milu os da pta das do ya koi number ...kamal sir ..sir jaldi reply karyo chuja bht mar raha hun?Tag---- 25/05/18 11:21 PM-----
239485gurjotsir whats the benifit of neemoslode paracetamole ?Tag---- 25/05/18 10:29 PM-----
239486Ranjit singhBuffalo de soon vich 3 month baaki han , achaanak hi (bhaar) pain lagg pia isdaa cause and solution dasso g ?Tag---- 25/05/18 10:23 PM-----
239487daljeet singhsir maki te chari te soondi di roktham vaste lamda 5%e c di varto kiti ja sakdi hai ? Tag---- 25/05/18 09:29 PM-----
239488Pargat Singh1 to 4 ਮਹੀਨੇ ਦੀਆਂ ਵਛੀਆਂ ਨੁੰ ਚਿਚੜ ਪੇ ਜਾਦਂੇ ਕੋਈ ਦੇਸੀ ਇਲਾਜ ਦੱਸੋ ?Tag---- 25/05/18 09:09 PM-----
239489jashanSir kture nu kuti ne vad lia hai ki krye ?Tag---- 25/05/18 08:58 PM-----
239490Amrit Aulakhcoragen da kinne day asar rehnda aa ?Tag---- 25/05/18 08:57 PM-----
239491bhawnaWaste decompser de baare puri jankari dyo sir kive use krna hai sbjiya de di kheti che ? Tag---- 25/05/18 08:54 PM-----
239492ved parkesh godarawaste decomposer iske baare me puri jankari dijiye ?Tag---- 25/05/18 08:48 PM-----
239493grewalਪੌਦ ਪੀਲੀ ਹੋਣੀ ਸੁਰੂ ਹੋਗੀ ਕੀ ਸਪਰੇ ਕਰੀ ਜਾਵੇ ਗਰੋਥ ਜਲਦੀ ਕਰੇ ? Tag---- 25/05/18 08:46 PM-----
239494grewalਪਿੱਛਲੇ ਸਾਲ 666 ਝੋਨਾ ਲਾਏ ਸੀ ਓਸ ਦਾ ਬੀਜ਼ ਝਾੜ ਲੇਆ ਸੀ ਓਹ ਹੀ ਬੀਜ਼ ਸਕਦੇ ਹਾ ਠੀਕ ਰਹੋ ? Tag---- 25/05/18 08:41 PM-----
239495yadvinder singh27p31 vs 27p22 which best ?Tag---- 25/05/18 08:37 PM-----
239496KULJINDER SINGHsir /madam asi pashua layi makki da chara bijeya c us de patte peele te laal ho gaye han kanak de vich 250 ml prati akad leader paayi c asi makki diya photos pej ditiya han koi upaye daso ?Tag--
3
 
 
25/05/18 08:37 PM-----
239497manveer Singh MaanIk biswy li kina urea pona chida he pod li ?Tag---- 25/05/18 08:36 PM-----
239498kuldeep singhਸਰ 1121 ਲਾਉਣ ਵਾਲੀ ਜਮੀਨ ਵਿੱਚ ਜੱਤਰ ਦੀ ਬਿਜਾਈ ਕਦੋ ਕਰੀਏ ?Tag---- 25/05/18 08:29 PM-----
239499jagdeep singhsir ਸੋਲਰ ਸਿਸਟਮ ਲਾੳੁਣਾ ਟਿੳੂਬਵੈਲ ਵਾਸਤੇ ਕਿੰਨਾ ਖਰਚ, ਸਬਸਿਡੀ,ਕਿੰਨੇ ੲਿੰਚ ਪਾਣੀ ਵਿਸਥਾਰ ਨਾਲ ਦੱਸੋ ਜੀ ?Tag---- 25/05/18 08:18 PM-----
239500????? ????ਸਰ ਜੀ 666 ਅਤੇ ਰਾਜਾ 45 ਕਿਨੇ ਦਿਨ ਲੇਦੇ ਹਨ ਸਮੇਤ ਪਨੀਰੀ ? Tag---- 25/05/18 07:58 PM-----