Search
All Expert Queries
Displaying 239351-239400 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 239351 | sumeet chahal | ਨਰਮੇ ਚ ਜ਼ਿਆਦਾ ਮੋਥਾ ਹੋ ਗਿਆ ਜੀ ਇਸਦਾ ਕੋਈ ਇਲਾਜ ? | Tag | -- | 27/05/18 12:24 PM | -- | -- | - | ||
| 239352 | bhajan singh | sir narme vich urea jayada pan karn pate pele ho gaye.koi nuksan ta ni hunda urea ate dap milake khalia vich siti se.beda wala narma laga hua hai g ? | Tag | -- | -- | 27/05/18 12:19 PM | -- | -- | - | |
| 239353 | Amritpal singh | ਸਰ ਪਨੀਰੀ ਤੇ ਮੋਨੋ ਦੀ ਸਪਰੇ ਕਰਨ ਨਾਲ ਪਨੀਰੀ ਦੀ ਗਰੋਥ ਹੋਵੇਗੀ ਕੇ ਨਹੀ 17ਦਿਨ ਦੀ ਅਾ ਪਨੀਰੀ ? | Tag | -- | -- | 27/05/18 12:14 PM | -- | -- | - | |
| 239354 | ????? ???? | sir bhindi ch pdaan paun naal tela mar janda ? | Tag | -- | -- | 27/05/18 11:50 AM | -- | -- | - | |
| 239355 | Kanwaljit singh Bhangu | bai g jo jiri laun to bad nadinnashak dawai paunde a kai loki usde nal kalero paunde ne usda ki fyada aa te ki nuksan a jarur daseo ? | Tag | -- | -- | 27/05/18 11:49 AM | -- | -- | - | |
| 239356 | sukhjinder | ਝੋਨਾ ਲਾਉਣ ਤੋਂ ਪਹਿਲਾਂ ਵਾਹਨ ਵਿੱਚ ਸੁਪਰ, ਜਿੰਕ ਤੇ ਪੋਟਾਸ਼ ਮਿਲਾ ਕੇ ਪਾ ਸਕਦੇ ਆ ਅਤੇ ਇਸਦੀ ਕਿੰਨੀ-ਕਿੰਨੀ ਮਾਤਰਾ ਪਾਉਣੀ ਚਾਹੀਦੀ ਆ ? | Tag | -- | -- | 27/05/18 11:43 AM | -- | -- | - | |
| 239357 | Harjupinder Singh | ਚੀਕੂ ਦੇ ਇਸ ਬੂਟੇ ਦੀ ਕਿਸਮ ਬਾਰੇ ਦੱਸੋ ਜੀ ? | Tag | -- | 27/05/18 11:27 AM | -- | -- | - | ||
| 239358 | satnam singh | waste decomposer kitho milugi ? | Tag | -- | -- | 27/05/18 11:10 AM | -- | -- | - | |
| 239359 | Nirmal Singh | ਪੌਦ ਹਲਕੀ ਚਿਟੀ ਅਤੇ ਪੀਲੀ ਦਿਖ ਰਹੀ ਹੈ, ਕੋਈ ਹੱਲ ਦੱਸੋ ਸਰ ਜੀ ? | Tag | -- | -- | 27/05/18 11:02 AM | -- | -- | - | |
| 239360 | Gurpreet Singh | sir human castrol da koi desi treatment ha ? | Tag | -- | -- | 27/05/18 10:50 AM | -- | -- | - | |
| 239361 | Dhillon | ਸਰ ਜੀ ਘਰ ਦੀ ਫੀਡ ਬਣਾਉਣ ਲਈ ਕਿਹੜੀ-ਕਿਹੜੀ ਸਮਗਰੀ ਦੀ ਜਰੂਰਤ ਹੁੰਦੀ ਹੈ ਅਤੇ ਕਿਰਪਾ ਕਰਕੇ ਇਕੱਲੀ ਇਕੱਲੀ ਚੀਜ ਲਿਖੋ pls options ਨਾ ਦਿਉ ਤਾਂ ਜੋ ਦੁਕਾਨਦਾਰ ਨੂੰ ਸਮਝਣ ਵਿੱਚ ਸੌਖ ਹੋਵੇ ਅਤੇ ਜੇ ਇਸ ਵਿਚ ਵੜੇਵੇਂ ਅਤੇ ਸੋਇਆ ਦੀ ਥਾਂ ਸਰੋਂ ਦੀ ਖਲ ਪਾਈ ਜਾਵੇ ਤਾਂ ਫਾਇਦੇਮੰਦ ਰਹੇਗੀ ਕਿ ਨਹੀਂ ਕੀ Mineral mixture ਅਤੇ calcium ਫੀਡ ਦੇ ਵਿਚ Mix ਕਰ ਸਕਦੇ ਆ ? | Tag | -- | -- | 27/05/18 10:40 AM | -- | -- | - | |
| 239362 | gagan sidhu | A to Z spray ਜਵਾਰ ਲਈ ਠੀਕ ਹੈ ਜਾ ਨਹੀ ? | Tag | -- | -- | 27/05/18 10:37 AM | -- | -- | - | |
| 239363 | gagan sidhu | ਸਰ ਗੁੜ ਅੰਮਿ੍ਤ ਕਿਵੇ ਤਿਅਾਰ ਕੀਤਾ ਜਾਦਾ ਹੈ ? | Tag | -- | -- | 27/05/18 10:34 AM | -- | -- | - | |
| 239364 | Gurpreet Singh | ਸਰ,ਅਸੀ ਪਾਣੀ ਤੇ ਮਿੰਟੀ ਦੀ ਜਾਂਚ pau ludhiana ਕਰਵਾਉਣੀ ਹੈ।ਇਸ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਜਾਵੇ। ਤੇ cont. no. ਦੱਸੋ ਜੀ ? | Tag | -- | -- | 27/05/18 10:16 AM | -- | -- | - | |
| 239365 | Inder singh | ਬਾਈ ਜੀ ਪਹਿਲਣ ਝੋਟੀ ਅੱਠ ਮਹੀਨੇ ਦੀ ਗੱਭਣ ਹੈ ਹੁਣ ਸੂਣ ਤੋਂ ਪਹਿਲਾਂ ਉਸਨੂੰ ਕੀ ਖਰਾਕ ਦੇਣੀ ਚਾਹੀਦੀ ਹੈ ਜਿਸ ਨਾਲ ਵਧਿਆ ਦੁੱਧ ਦੇਵੇ ? | Tag | -- | -- | 27/05/18 10:00 AM | -- | -- | - | |
| 239366 | ??? | 122 ਪਨੀਰੀ ਹੈ 7 ਦਿਨ ਦੀ ਹੁਣ ਤੱਕ ਕੁੱਝ ਵੀ ਨਹੀ ਪਾਇਆ ਹੁਣ ਕੀ ਕੁੱਝ ਪਾਈਏ ਜੀ ? | Tag | -- | -- | 27/05/18 09:53 AM | -- | -- | - | |
| 239367 | Gursewak singh Brar | m 45 ਦੀ ਸਪਰੇ ਕਿਸ ਲਈ ਹੁੰਦੀ ਹੈ ਕਿ ਏ ਮੱਕੀ ਤੇ ਕੀਤੀ ਜਾ ਸਕਦੀ ਹੈ ਗਰੋਥ ਲਈ ? | Tag | -- | -- | 27/05/18 09:27 AM | -- | -- | - | |
| 239368 | Amandeep Sidhu | Sir PR 14 de panneri hai ate ma es Vich ferrous salfate te magnicen Dono nicha bhe paya hai te spray bhe Kari ha par Pura result nahe milya ? | Tag | -- | 27/05/18 09:26 AM | -- | -- | - | ||
| 239369 | manjit singh | 121 di paneeri 5 dina di ho gyi ha hun es ch ki pa sakde ha and pani daily lgana k ek din chad k ? | Tag | -- | -- | 27/05/18 09:16 AM | -- | -- | - | |
| 239370 | Amritpal Singh | ਸੁਖਵਿੰਦਰ ਸਿੰਘ ਜੀ ਗਾਂ ਰਹਿ ਨਹੀਂ ਰਹੀ 3 ਵਾਰ ਟੀਕਾ ਭਰਾਤਾ ਹੁਣ ਤੱਕ ਪਰ 20 ਦਿਨ ਬਾਦ ਫੇਰ ਤਾਰਾਂ ਦੇਣ ਲੱਗ ਜਾਂਦੀ ਆ ਕੋਈ ਹੱਲ ਦੱਸੋ ? | Tag | -- | -- | 27/05/18 09:15 AM | -- | -- | - | |
| 239371 | Narender | I have sown Nursery of PR121 On last monday But Germination is not going well ? | Tag | -- | -- | 27/05/18 09:07 AM | -- | -- | - | |
| 239372 | Harkanwal singh | 666 ਨੰਬਰ ਝੌਨੇ ਦੀ ਪਨੀਰੀ ਦੀ ਸਾਂਭ-ਸੰਭਾਲ ਖਾਦ ਅਤੇ ਦਵਾਈਆਂ ਬਾਰੇ ਜਾਣਕਾਰੀ ਦੱਸੋ ਜੀ ? | Tag | -- | -- | 27/05/18 09:02 AM | -- | -- | - | |
| 239373 | Sukhpreet Singh | Sir ji 10 hp de kehra subrisble pump paye jisda Pani jiada hove pehla CRI pump c ohda pani kam aa ? | Tag | -- | -- | 27/05/18 09:01 AM | -- | -- | - | |
| 239374 | Gurdhiyan Dhillon | 29Kg ਜੀਰੀ ਦੀ ਪਨੀਰੀ ਤਿਆਰ ਕਰਨ ਲਈ ਕਿੰਨੀ ਜਗਾ ਦੀ ਕਿਆਰੀ ਚਾਹੀਦੀ ਹੈ ? | Tag | -- | -- | 27/05/18 08:42 AM | -- | -- | - | |
| 239375 | Satvir Singh | ਮੂੰਗੀ ਦੇ ਫੁੱਲ ਇਸ ਤਰ੍ਹਾਂ ਦੇ ਹੋ ਰਹੇ ਨੇ ਅਤੇ ਵੱਧ ਝਾੜ ਲੈਣ ਲਈ ਕੀ ਕੀਤਾ ਜਾਵੇ ? | Tag | -- | 27/05/18 08:32 AM | -- | -- | - | ||
| 239376 | sukhjinder | ਅਮਰੂਦਾਂ ਦਾ ਬੂਟਾ ਜੀ ਫਲ ਡਿਗ ਰਿਹਾ ਜੀ ਹਲ ਦਸੋ ? | Tag | -- | 27/05/18 08:01 AM | -- | -- | - | ||
| 239377 | ??????? ???? | sir ehh paniri hai isss vare dso ? | Tag | -- | 27/05/18 07:58 AM | -- | -- | - | ||
| 239378 | Harjit Singh | flower te is type di fly hai solution plz ? | Tag | -- | 27/05/18 07:33 AM | -- | -- | - | ||
| 239379 | Gurnishan Singh | ਸਰ ਗਾਂ ਦੇ ਥਣਾਂ ਦੀ ਸਮੱਸਿਆ। ਗਾਂ ਦੇ ਥਣਾਂ ਦੇ ਥਨੈਲਾਂ ਰੋਗ ( mastitas) ਦਾ ਇਲਾਜ ਕੀ ਹੈ ਥਣਾਂ ਵਿੱਚ ਦੁੱਧ ਦਾ ਪਾਣੀ ਹੋ ਗਿਆ ਹੈ ਅਤੇ ਨਾਲ ਹੀ ਛਿੰਦੀਆ ਆ ਰਹੀਆ ਹਨ ? | Tag | -- | -- | 27/05/18 07:33 AM | -- | -- | - | |
| 239380 | Gurpreet Singh | ਸ੍ਰੀ ਮਾਨ ਜੀ, ਮੱਕੀ ਵਿੱਚ ਇਟਸਿਟ, ਮੋਥਰਾ ਬਹੁਤ ਜਿਆਦਾ ਹੈ ਜੀ, 2-4 D amine salt ਨਾਲ ਕੋਈ ਫਰਕ ਨਹੀ ਪਿਆ ਜੀ, ਕਿ੍ਰਪਾ ਕਰਕੇ ਕੋਈ ਇਲਾਜ ਦੱਸੋ ਜਿਸ ਨਾਲ ਮੱਕੀ ਨੂੰ ਨੁਕਸਾਨ ਨਾ ਹੋਵੇ ? | Tag | -- | -- | 27/05/18 07:12 AM | -- | -- | - | |
| 239381 | Amrit Aulakh | ferous sulfate ki aaa and ehh keho jaa hunda aa detail CH dasso ? | Tag | -- | -- | 27/05/18 06:57 AM | -- | -- | - | |
| 239382 | sunil kushwah | is mirch me kaun sa rog lag gya hai .aur dwa ka naam btaye ki kaun sa dwa ka sparsh kare ? | Tag | -- | 27/05/18 06:05 AM | -- | -- | - | ||
| 239383 | ਸਰਬਜੀਤ ਸਿੰਘ | sir meri ik amrikan gaa hai 4 to 5 saal di , us nu mok ni hat di bhut dwai deke dekhi but thik ni hundi, Doctor kehda ke Mehda Kamjor Aw , mehde nu strong kran lai koi dwai daso g plz ? | Tag | -- | -- | 26/05/18 11:21 PM | -- | -- | - | |
| 239384 | ????? ???? | ਚਰੀ ਤੇ ਮੱਕੀ ਇਕੱਠੀ ਬੀਜ ਦਿੱਤੀ ਉਸ ਦੀ ਗਰੋਥ ਲਈ 13045 ਕਰ ਸਕਦੇ ਘਰ ਲਿਆਤੀ ਪਈ ਸੀ ? | Tag | -- | -- | 26/05/18 10:39 PM | -- | -- | - | |
| 239385 | Amar jeet | Cow nu gas ban rhi hai es da gharelu nuksa daso 4 mhine di gaban hai ? | Tag | -- | -- | 26/05/18 09:56 PM | -- | -- | - | |
| 239386 | Kuldeep singh | ਸਰ ਜੀ ਮੈਂ pr 122 ਅਤੇ 121 ਦੀ ਪਾਨੀਰੀ ਲਾਈ ਜੀ ਅੱਜ 4 ਦਿਨ ਹੋ ਗੇ ਜੀ ਬੀਜ ਪੁੰਗਰ ਆਇਐਂ ਹੁਣ ਮੈਂ ਕਿਹੇੜੀ ਖਾਦ ਪਾਵਾ ਪਹਿਲਾ ਕੁਜ ਵੀ ਨੀ ਪਾਈਐ ? | Tag | -- | -- | 26/05/18 09:49 PM | -- | -- | - | |
| 239387 | satjot | 126 and 127 de seed ch ke difference hai ? | Tag | -- | -- | 26/05/18 09:44 PM | -- | -- | - | |
| 239388 | satinder Singh | panneri jaldi tayr karn li ki vich ki pona g ? | Tag | -- | 26/05/18 09:24 PM | -- | -- | - | ||
| 239389 | varinder dhillon | peyaaj di early grano variety punjab vich kamayab hoju ? | Tag | -- | -- | 26/05/18 09:19 PM | -- | -- | - | |
| 239390 | harppret | bai mai dangar doctor da kam sikhna hove kithe sikh sakda , moge ja jagroan vich , mai 10 pass a , hor nhi ta ghar vich hi apne km dyoga ah formola ? | Tag | -- | -- | 26/05/18 09:06 PM | -- | -- | - | |
| 239391 | Mitarpal singh | sir Dr dlal ghol tiar karn bare ki Dap te jink eko vakat pa sakde ha. nale Sir kheti bari Dr akhde han ki eh eko vakt paia hon te asar Nai hunda ? | Tag | -- | -- | 26/05/18 08:48 PM | -- | -- | - | |
| 239392 | Gurpreet Singh | ਸਰ,ਝੋਨੇ ਦਾ 666 ਬੀਜ਼ hybrid a k parmal a g, ਇਸਦੀ ਪਣੀਰੀ ਲਗਾਉਣ ਦਾ ਸਹੀ ਸਮਾ ਕਦੋਂ ਆ ਜੀ ਅਤੇ ਇਹ ਕਿੰਨੇ ਦਿਨਾ ਵਿੱਚ ਪੱਕ ਜਾਂਦਾ ਜੀ ? | Tag | -- | -- | 26/05/18 08:47 PM | -- | -- | - | |
| 239393 | daljeet singh | sir maki te chari te soondi di roktham vaste koi gaat rate vaily pasticide doso ? | Tag | -- | -- | 26/05/18 08:36 PM | -- | -- | - | |
| 239394 | sukhdeep Singh | 2244 and 432 hybird rice variety di jankari deo ji ? | Tag | -- | -- | 26/05/18 08:27 PM | -- | -- | - | |
| 239395 | sandeep singh | sweet corn sale karn lee slah deo ? | Tag | -- | -- | 26/05/18 08:25 PM | -- | -- | - | |
| 239396 | satnam singh | bhindi kine time Ch lagn wali ho jandi ea ,hybrid bhindi ? | Tag | -- | -- | 26/05/18 07:57 PM | -- | -- | - | |
| 239397 | ???? ????? | ਖੇਤ ਵਿਚ ਪਾੲਿਪ ਲਾੲੀਨ ਦਵਾੳੁਣੀ ਹੈ ਓਸ ਦੀ ਮਨਜੁਰੀ ਲੈਣੀ ਹੈ ਕਿਸ ਤੋ ਮਿਲੇਗੀ ਅਤੇ ੲਿਸ ਤੇ ਜੇ ਲੋਨ ਕਰਾੳੁਣਾ ਹੋਵੇ ਓਹ ਕਿਥੋ ਹੋਵੇਗਾ ਜਾਨਕਾਰੀ ਦਿਓ ਜੀ ? | Tag | -- | -- | 26/05/18 07:42 PM | -- | -- | - | |
| 239398 | ??? ???? | ajj 20 dinna vaad pehla pani laia sugarcane nu . paani to pehla cloro 50% da mitti ch rala ke chhita de ditta and paani de nal waste decomposer paa rahe aa . hun paani to baad 50 killo uria paa ditta jave per acer ? | Tag | -- | -- | 26/05/18 07:34 PM | -- | -- | - | |
| 239399 | Hardeev Singh | ਫਸਲ ਨੂੰ ਕਿਹੜੇ 17 ਤੱਤਾ ਦੀ ਲੋੜ ਪੈਦੀ ਹੈ ਜਿਵੇ।ਕਿ ਯੂਰੀਆ ਡੀਏਪੀ ਸਾਰੇ ਤੱਤਾ ਦੇ ਨਾਮ ਦੱਸੋ ਜੀ ਨਾਲ ਮਾਤਰਾ ਦੱਸੋ ਜੀ।ਕਿੱਨੀ ਚਾਹੀਦੀ ਹੈ ਕਿਰਪਾ ਕਰਕੇ ਜਬਾਬ ਪੰਜਾਬੀ ਚ ਦੇਵੋ ਜੀ ? | Tag | -- | -- | 26/05/18 07:26 PM | -- | -- | - | |
| 239400 | hardeep Singh | ਸ੍ਰੀ ਮਾਨ ਜੀ ਪਸਮਾ ਤੋਂ ਬਾਅਦ ਗਾਂ ਦੇ ਥਣਾਂ ਵਿਚੋਂ ਆਪਣੇ ਆਪ ਹੀ ਦੁਧ ਨਿਕਲਣ ਲੱਗ ਪੈਂਦਾ ਕੋਈ ਹੱਲ ਦੱਸੋ ? | Tag | -- | -- | 26/05/18 06:41 PM | -- | -- | - |