Search
All Expert Queries
Displaying 239101-239150 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 239101 | varinder dhillon | sir, peyyaj di fassal bare proper information daso g ? | Tag | -- | -- | 29/05/18 06:45 PM | -- | -- | - | |
| 239102 | gurpreet | sir kaddo karn vele urea paun naal jyada benifit hunda hai k jhona laun to baad ? | Tag | -- | -- | 29/05/18 06:38 PM | -- | -- | - | |
| 239103 | Amandeep singh | veer a dawai De spray makki tae Kari a kis chej de spray a dawaia Wala kehda kakha wali naal kardi ? | Tag | -- | 29/05/18 06:17 PM | -- | -- | - | ||
| 239104 | LOVE PREET SINGH | ਸਰ ਝੋਨਾ ਲਾਉਣ ਤੋਂ ਪਹਿਲਾਂ ਯੂਰੀਆ ਪਾ ਸਕਦੇ ਹਾ ਕਿਨੀ ? | Tag | -- | -- | 29/05/18 06:16 PM | -- | -- | - | |
| 239105 | Amandeep singh | veer eh kehdi dawai maki te kara eh dawia Wale na diti ? | Tag | -- | 29/05/18 06:14 PM | -- | -- | - | ||
| 239106 | gurwinder singh khaira | sir 1 ਏਕੜ ਵਿਚ ਪਿਆਜ ਦੀ ਖੇਤੀ ਕਰਨ ਲਈ ਕਿੰਨਾ ਖਰਚਾ ਆਉਦਾ ਅਤੇ ਜਮੀਨ ਕਿਵੇ ਦੀ ਹੋਣੀ ਚਾਹੀਦੀ ਹੈ ? | Tag | -- | -- | 29/05/18 06:10 PM | -- | -- | - | |
| 239107 | vikram aulakh | ਅੰਬ ਦੇ ਬੁਟੇ ਦੇ ਪੱਤੇ ਸੁੱਕ ਰਹੇ ਹਨ , ਬੁਟਾ ਵਧਦਾ ਨਹੀ ? | Tag | -- | 29/05/18 06:07 PM | -- | -- | - | ||
| 239108 | Amritpal | paneri Peele ho rage ha koi hal ? | Tag | -- | -- | 29/05/18 06:03 PM | -- | -- | - | |
| 239109 | PARAMVIR | 212 de paneeri 27 may no beeji c eh kina dina bad green Ho jayege ? | Tag | -- | -- | 29/05/18 05:42 PM | -- | -- | - | |
| 239110 | satnam singh | chlorpyriphos aur insecticide vich ke farak ha, kee asi eh dowe salt use kr skde ea, tammoto de patte bhut muri jande ne aur full jhari jande ne reply karieo g ? | Tag | -- | -- | 29/05/18 05:04 PM | -- | -- | - | |
| 239111 | ਗਗਨਦੀਪ ਸਿੰਘ | ਸਰ ਰਿਪੋਟ ਦੀ ਫੋਟੋ ਦੇਖੋ ਤੇ ਦੱਸੋ ਕੀ ਜਮੀਨ ਵਿੱਚ ਕਿਸ ਦੀ ਘਾਟ ਹੈ ਝੋਨੇ ਵਿੱਚ ਕਿਹੜੀ ਖਾਦ ਪਾਈਏ ਤੇ ਕਣਕ ਚ ਕਿਹੜੀ ਖਾਦ ਪਾਈਏ ਤਾ ਝਾੜ ਵਧੀਆ ਮਿਲੇ ? | Tag | -- | 29/05/18 04:56 PM | -- | -- | - | ||
| 239112 | Mandeep dhillon | sir ehh dwai desi hai ehh kiss lyi hundi hai ? | Tag | 29/05/18 04:41 PM | -- | -- | - | |||
| 239113 | daljeet singh | sir karele da fal pila ho janda a hal doso ? | Tag | -- | -- | 29/05/18 03:48 PM | -- | -- | - | |
| 239114 | karmjeet singh | Sir g es bimari ka elag btaye ? | Tag | -- | 29/05/18 03:43 PM | -- | -- | - | ||
| 239115 | Manjeet singh | ਕਲੋਨਲ ਸਫੈਦੇ ਬਾਰੇ ਪੂਰੀ ਜਾਣਕਾਰੀ ਦਿਉ ? | Tag | -- | -- | 29/05/18 03:36 PM | -- | -- | - | |
| 239116 | Manjeet singh | ਸੁਪਰਫਾਸਫੇਟ ਨੂੰ ਕਿਹੜੀਆਂ ਫਸਲਾਂ ਉੱਤੇ ਤੇ ਕਿਵੇਂ ਵਰਤ ਸਕਦੇ ਹਾਂ ? | Tag | -- | -- | 29/05/18 03:11 PM | -- | -- | - | |
| 239117 | Gurmeet singh | ਝੋਨੇ ਦੀ ਪਨੀਰੀ ਤੇ ਸਟੌਂਪ ਦੀ ਸਪਰੇ ਕਰ ਸਕਦੇ ਹਾਂ ? | Tag | -- | -- | 29/05/18 02:53 PM | -- | -- | - | |
| 239118 | Rakesh kumar | cow peshab karan to bad gaada jeha peela jeha thoda jyada pani jeha sutdi hai te sui nu 1.5 mahine ho gye eh kyu ho reha te isda ki ilaj hai ? | Tag | -- | -- | 29/05/18 02:34 PM | -- | -- | - | |
| 239119 | Kulbir singh | sir meri jhone di pniri pili pe gai a growth v ruk gai h koi hall dso ? | Tag | -- | -- | 29/05/18 02:21 PM | -- | -- | - | |
| 239120 | ਗੁਰਪਰੀਤ ਸਿੰਘ | ਸਰ ਜੀ ਮੇਰੇ ਖੇਤ ਵਿੱਚ 2 ਕਨਾਲ ਚ ਕਿਨੂਅਾ ਦਾ ਬਾਗ ਹੈ ਜੀ ਸਰ ਜੀ ਕਿਹੜੀ ਦਵਾੲੀ ਜਾ ਖਾਦ ਪਾਵਾ ਤਾ ਜੋ ਕਿਨੂ ਵਧੀਅਾ ਹੋਣ ? | Tag | -- | -- | 29/05/18 01:44 PM | -- | -- | - | |
| 239121 | malkit | dupont ferterra padan baree dso te is da mrp dso ? | Tag | -- | -- | 29/05/18 01:43 PM | -- | -- | - | |
| 239122 | grewal | ਗਾ ਸੂਣ ਵਾਲੀ ਹੇ ਓਸਦੇ ਥਣ ਚੌ ਦੁੱਧ ਨਿਕਲਦਾ ਹੇ ਜਦੋ ਬੇਠ ਜਾਦੀ ਹੇ ਇਸ ਦਾ ਇਲਾਜ ਦਸੋ ਜੀ ਕਿਤੇ ਥਣ ਨੂ ਕੋਈ ਨੁਕਸ ਨਾ ਪੇਂਜੇ ਕੀ ਦੇਖ ਭਾਲ਼ ਕਰੀ ਜਾਵੇ ਜੀ ਪਹਿਲਾ ਏਸ ਤਰਾ ਹੀ ਏਕ ਹੋਰ ਗਾ ਸੀ ਓਸ ਦਾ ਵੀ ਦੁੱਧ ਨਿਕਲਦਾ ਸੀ ਤੇ ਥਣ ਰੁਕ ਗਿਆ ਤੇ ਤਿਲ ਹੋਗੀ ਜੀ ਹੁਣ ਸਾਨੂ ਏਸ ਦੀ ਵੱਚਤ ਵਾਰੇ ਦਸੋ ਜੀ ਕੋਈ ਨੁਕਸਾਨ ਨਾ ਹੋਜੇ ਜੀ ? | Tag | -- | -- | 29/05/18 01:37 PM | -- | -- | - | |
| 239123 | grewal | ਸਰ ਝੋਨੇ ਦੀ ਪਨੀਰੀ ਬੀਜੀ ਨੂ 12 ਦਿਨ ਹੋਗੇ ਹੁਣ dap ਪਾ ਸਕਦੇ ਹਾ ? | Tag | -- | -- | 29/05/18 01:30 PM | -- | -- | - | |
| 239124 | ਤਜਿੰਦਰ ਸ਼ਿੰਘ ਢੀਡਸ਼ਾ | ਸ਼ਰ। vitamor H ਦੇਣ ਦਾ ਤਰੀਕਾ ਦੱਸ਼ੋ। ਤੇ ਇਸ ਦੇ ਲਾਭ ਦੱਸ਼ੋ ? | Tag | -- | -- | 29/05/18 01:22 PM | -- | -- | - | |
| 239125 | nitan mutum | plz suggest me the best method to start kiwi plantation in manipur ? | Tag | -- | -- | 29/05/18 01:11 PM | -- | -- | - | |
| 239126 | Lakhvir Singh | Eh aa bimari aa daso ji is de roaktham kive hove ga ? | Tag | -- | 29/05/18 12:59 PM | -- | -- | - | ||
| 239127 | jaspreet singh | ਸਰ ਪਨੀਰੀ ਤੇ ਪਾਥੀਆ ਦੀ ਸਪਰੇ ਦਾ ਕੋਈ ਨੁਕਸਾਨ ਤਾ ਨਹੀ ਹੈ ? | Tag | -- | -- | 29/05/18 12:58 PM | -- | -- | - | |
| 239128 | Ranjit | Pathia da ghol kive tyar krna ji , Kinia pathia kina pani chahida ? | Tag | -- | -- | 29/05/18 12:18 PM | -- | -- | - | |
| 239129 | gurjant singh | hlo meri paneeri 25 days di ho gyi aa pr growth nhi krdi growth waste kehri spray kriye ? | Tag | -- | -- | 29/05/18 11:57 AM | -- | -- | - | |
| 239130 | bicky sidhu | ਏ ਬੀਜ ਕਿੰਨਾ ਝਾੜ ਦਿੰਦਾ ਹੈ ? | Tag | -- | 29/05/18 11:55 AM | -- | -- | - | ||
| 239131 | Gurpal Singh | ਸਰ ਜੀ ਰੇਤਲੀ ਜਮੀਨ ਵਿੱਚ ਮੱਕੀ ਲਾਈ ਹੈ ਮੱਕੀ ਦੇ ਛੋਟੇ ਪੌਦੇ ਨੂੰ ਕਿਸ ਚੀਜ਼ ਦੀ ਕਮੀ ਹੈ ? | Tag | -- | 29/05/18 11:54 AM | -- | -- | - | ||
| 239132 | Pardeep Singh | tuci mere swal da jwab ni dita ki barish hon di sambhawana hai, agle kuch dina ch ? | Tag | -- | -- | 29/05/18 11:40 AM | -- | -- | - | |
| 239133 | ????? ???? | ਵੱਛੀ 1 ਮਹੀਨੇ ਦੀ ਗੱਭਣ ਏ ਉਸਨੂੰ 3-4 ਦਿਨ ਤੋ ਗੋਬਰ ਦੇ ਨਾਲ ਖੂਨ ਆ ਰਿਹਾ ਏ ਪਰ ਗੋਬਰ ਆਮ ਪਸ਼ੂਆਂ ਵਾਂਗ ਹੀ ਕਰਦੀ ਏ ਗੋਬਰ ਪਤਲਾ ਨਹੀ ਹੈ ? | Tag | -- | -- | 29/05/18 11:35 AM | -- | -- | - | |
| 239134 | Manjot Gill | ਸਰ 1121 ਦਾ ਇਸ ਵਾਰ ਕੀ ਰੇਟ ਰਹਿਣ ਦੀ ਸੰਭਾਵਨਾ ਹੈ ? | Tag | -- | -- | 29/05/18 11:32 AM | -- | -- | - | |
| 239135 | ਰਸ਼ਪਿੰਦਰ ਭੁੱਲਰ | Dr.sahib g 6 month de katti h ossnu turi v 3 month tu badd start kiti c phla only hrra hi khdi c tora tora pr hun os da ਪੇਟ ਘੜੇ varga bnda ja rha DeWormig v time to time kiti ha please os da koi hlll ha ta dso js nll pett shi shape vich aa jawe ? | Tag | -- | -- | 29/05/18 11:20 AM | -- | -- | - | |
| 239136 | sony | sir jhona lgaia hai uss nu pani nal bhrr ke topstar spray kiti c , jhona ajje thoda thoda niklda hai uss vich kehri spray krr skde hai , kddo kriya dso ? | Tag | -- | 29/05/18 10:57 AM | -- | -- | - | ||
| 239137 | kulbir | sir paniri nu jldi tyar krnn waste koi hal dso ? | Tag | -- | 29/05/18 10:50 AM | -- | -- | - | ||
| 239138 | sukhjinder | ਪਾਥੀਆ ਦੇ ਘੋਲ ਦੀ ਸਪਰੇਅ ਇੱਕ ਕਨਾਲ ਪਨੀਰੀ ਤੇ ਕਿੰਨੀ ਕਰਨੀ ਚਾਹੀਦੀ ਆ ਅਤੇ ਇਹ ਘੋਲ ਡਰੱਮ ਚੋ ਚਾਰ ਦਿਨ ਬਾਅਦ ਕੱਢਣ ਤੋ ਪਿਛੋਂ ਕਿੰਨੇ ਦਿਨਾਂ ਲਈ ਵਰਤ ਸਕਦੇ ਆ ? | Tag | -- | -- | 29/05/18 10:39 AM | -- | -- | - | |
| 239139 | Amrinder sidhu | ਸਰ ਜੀ ਜੇ ਅਸੀਂ ਘਰ ਵਿੱਚ ਫੀਡ ਤਿਆਰ ਕਰੀਏ ਮੈਂ ਸਕ੍ਰੀਨ ਸ਼ਾਟ ਵੀ ਪਾ ਹੈ ਤੁਹਾਡਾ ਅਸੀਂ ਘਰ ਵਿੱਚ ਫੀਡ ਤਿਆਰ ਕਰੀਏ ਤਾਂ ਕਿੰਨਾ ਖ਼ਰਚਾ ਆਉਂਦਾ ਹੈ ਇੱਕ ਕੁਇੰਟਲ ਫੀਡ ਤਿਆਰ ਹੋਣ ਤੇ ਜ਼ਰੂਰ ਦੱਸਿਆ ਸੀ ? | Tag | -- | 29/05/18 10:34 AM | -- | -- | - | ||
| 239140 | ਦਲਵਿੰਦਰ ਸਿੰਘ | ਸਤਿ ਸ੍ਰੀ ਅਕਾਲ ਸਰ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਜੋ ਫੌਗਰ ਸਿਸਟਮ ਲਗਾਇਆ ਜਾਂਦਾ ਹੈ ਕੀ ਉਹ ਠੀਕ ਹੈ ।ਇਸ ਨਾਲ ਪਸ਼ੂ ਬਿਮਾਰ ਹੋਣ ਦਾ ਖਤਰਾ ਕਿੰਨਾ ਕੁ ਹੁੰਦਾ ਹੈ ।ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਉ।ਧੰਨਵਾਦ ? | Tag | -- | -- | 29/05/18 10:25 AM | -- | -- | - | |
| 239141 | ਨਿਰਪਾਲ ਸਿੰਘ | ਸਰ 666 ਦੀ ਪਨੀਰੀ 10 ਜੂਨ ਨੂੰ ਬੀਜ ਸਕਦੇ ਹਾ ? | Tag | -- | -- | 29/05/18 10:07 AM | -- | -- | - | |
| 239142 | satnam singh | hlo, kaddu Di 3g catting kine Dina badh krni chahidi ea g ? | Tag | -- | -- | 29/05/18 09:54 AM | -- | -- | - | |
| 239143 | varinder singh | machi palan bare jankari chaidii aa g ? | Tag | -- | -- | 29/05/18 09:51 AM | -- | -- | - | |
| 239144 | Laljeet brar | sir jhona loin di date ki a.. koj kol 10 nu la sakda ha ? | Tag | -- | -- | 29/05/18 09:47 AM | -- | -- | - | |
| 239145 | gurpal dhillon | sir my self gurpal dhillon ee bacchhi aa pregnant 7 mahhine dii. were injection laga si jo sarkar de wallon layye jaande ya pata ni muu khurr de si Ke gall ghottu de si ekk haftta pehllann. uss tonn badd utthe thodi jahhi swelling aa gayyi hai ji iss barre kuchh dasso ji ? | Tag | -- | 29/05/18 09:43 AM | -- | -- | - | ||
| 239146 | gurjeet singh | sir ji kanak nu leader sprey kiti ki os jammen vh hun paathe beej sakde aa ? | Tag | -- | -- | 29/05/18 09:37 AM | -- | -- | - | |
| 239147 | Kuldeep singh | bangan ch chamk ni a rehi sir chamk on lyi us pestside da nam dasso jo 100% result dindi hova ? | Tag | -- | -- | 29/05/18 09:36 AM | -- | -- | - | |
| 239148 | ????? | ਬਾਈ ਜੀ ਮੱਝ ਸੂਣ ਵਾਲੀ ਆ 40 ਦਿਨ ਬਾਕੀ ਨੇ ਦੂਜੇ ਸੂਏ ਆ ਪਿਛਲੀ ਵਾਰ 5-6ਲਿਟਰ ਦੁੱਧ ਸੀ ਇਕ ਢੰਗ ਦਾ ਇਸ ਵਾਰ ਵੀ ਇਹਨਾ ਰਹੇ ਜਾਂ ਵਧੇ ਕੋਈ ਪਾਉਡਰ ਦਵਾਈ ਆਦਿ ਦੱਸੋ ? | Tag | -- | -- | 29/05/18 09:35 AM | -- | -- | - | |
| 239149 | shanky | buffalo dae Jeeves badi lagi hae tae dawai Laga nahi sakdae kyoki oh gabin hae tae koi advice daso g ? | Tag | -- | -- | 29/05/18 09:03 AM | -- | -- | - | |
| 239150 | Agyapal | Sir eda ugi a paneeri theek a ja dobara beejiye ? | Tag | -- | 29/05/18 08:52 AM | -- | -- | - |