All Questions

Search

All Expert Queries

Displaying 239151-239200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
239151kulwinder singhSir 666 jhona 110 120 din paniri samet pakda hai te 777 jhhona kehde vahn vich vadhia rehnda hai te jehda vahn pani jldi sokh lenda h os vich kehda jhona lagaya jave ji ?Tag---- 29/05/18 08:47 AM-----
239152Baljeet Singhajj pnere 9 din de hogi jii is no vdon lye kuj pona chida hea ta dasoo jii k vnr 2222 di pnere vsea he tear hojo ge in 25 days ?Tag---- 29/05/18 08:47 AM-----
239153laddi samrasir diary farm kholna hai cows te Lon milda a detail ch dasso ge sir, sir poltri farms lyi salahh leni aaa Dona ch keda dhanda laheband a ?Tag---- 29/05/18 08:44 AM-----
239154Amrit Aulakhchari peeli ho rahi aa ki kariye ?Tag---- 29/05/18 08:42 AM-----
239155Kuldeep singhਸਰ ਮੈਂ pr 122 ਦੀ ਪੀਨੇਰੀ ਲਾਈ ਸੀ ਅੱਜ 6 ਦਿਨ ਹੋ ਗੇ ਜੀ ਹੁਣ ਪੀਲੀ ਪਈ ਜਾਂਦੀ ਆ ਕੋਈ ਹੱਲ ਦਸੋ ਜੀ ?Tag---- 29/05/18 08:39 AM-----
239156Mandeep singhsir merit vachi 4 mahineya di gaban aa but oh de pinde te dafar je pe jande aa pinda ufan janda ah ki kaarn ho sakda ah ?Tag---- 29/05/18 08:27 AM-----
239157Gurpreet Singh Sandhu ਸੁੱਕਦੇ ਜਾਂਦੇ ਹਨ ਕੋਈ ਹੱਲ ਦੱਸੋ ?Tag--
3
 
 
29/05/18 08:05 AM-----
239158lovepreet singhsadi ik bashi jo 3month de gaban hai osne khun siteia c kal isda koi khatra tan nai hai ?Tag---- 29/05/18 08:00 AM-----
239159khushpreet singhsir jhone di paneeri kite kite peeli pai rahi hai g 114 beej aa koi hall dsso ?Tag---- 29/05/18 07:55 AM-----
239160DhillonSir, je fruits de plant nu feetilizer di overdose ho jave tan ki karna chahida ?Tag---- 29/05/18 07:52 AM-----
239161jagraj singhsir majj sui nu 2mahine ho gae and ik majj nu 15 din dova di fat ghat aundi aa fat vdaun bare daso ?Tag---- 29/05/18 07:31 AM-----
239162rajeev kumar Singhbhindi pila ho raha hai ishaka upay batay ?Tag---- 29/05/18 07:20 AM-----
239163Dhillonਇਸ ਬੇਰੀ ਦੀ ਕਿਸਮ ਕਿਹੜੀ ਹੈ ਜੀ ?Tag--
1
 
 29/05/18 07:10 AM-----
239164????? ????ਵੀਰ ਜੀ ਗੁਅਾਰੇ ਦਾ ਵਧੀਅਾ ਬੀਜ ਤੇ ਬਿਜਾੲੀ ਦਾ ੳੁੱਚਤ ਸਮਾ ਦੱਸੋ ਜੀ ?Tag---- 29/05/18 07:02 AM-----
239165Navdeep SinghSir/mam main kadu and cucumber di valla di picture bhej reha hain eh sukh rahian hai kripya Hal daso ?Tag--
4
 
 
29/05/18 06:12 AM-----
239166Harwinder Singhki waste decomposer vich beej nu dubon to bad v baviston vich rakhna chai da hai g ja nhi ?Tag---- 29/05/18 06:00 AM-----
239167Harwinder Singhdr.sahib jhone de beej nu kini der tk waste decomposer vich dubo k rkh skde aa g.ta k germination vadh je g ?Tag---- 29/05/18 05:58 AM-----
239168jasvir singh sranਚੌਲਿਆ ਨੂੰ ਸੁੰਡੀ ਖਾਂ ਰਹੀ ਹੈ ਜੀ ?Tag---- 29/05/18 04:39 AM-----
239169jasvir singh sranਸੁੰਡੀ ਤੋ ਜੀ ਸਬਜੀ ਬੀਜੀ ਹੈ ਜੀ organic ji ਚਾਰ ਕਨਾਲਾ ਜੀ ਦਸੋ ਕੀ ਕਰਰੀਏ ਜੀ ਸੁੰਡੀ ਤੇ ਤੇਲੇ ਲਈ ਜੀ ?Tag---- 29/05/18 04:37 AM-----
239170HarshAfter how many days of Dhaincha harvest and ploughing back into soil, next crop can be sown?Tag---- 29/05/18 12:06 AM-----
239171Manpreet Singhਵੀਰ ਜੀ ਪਸ਼ੂਆਂ ਦੇ ਥਣਾ ਵਿਚ ਕੲੀ ਵਾਰ ਹਲਕੀ ਜਹੀ ਮੈੱਸਟਾਈਟਸ ਦੀ ਸਮੱਸਿਆ ਆ ਜਾਦੀ ਹੈ। ਜਿਸ ਨਾਲ ਥਣ ਕੲੀ ਵਾਰ ਸਖਤ ਹੋ ਜਾਂਦਾ ਜਾਂ ਲੇਵੇ ਵਿਚ ਛੱਲੀ ਬਣ ਜਾਂਦੀ ਹੈ। ਅਜਿਹੀ ਹਾਲਤ ਵਿੱਚ ਕਿਹੜਾ ਦੇਸੀ ਫਾਰਮੂਲਾ ਵਰਤਣਾ ਚਾਹੀਦਾ ਹੈ। ਧੰਨਵਾਦ ?Tag---- 28/05/18 10:34 PM-----
239172GURMIT SINGHਸਹਿਬ ਜੀ 666 ਝੋਨੇਦੀ ਪਨੀਰੀ ਕਦੋਂ ਵੀਜ ਸਕਦੇ ਹਾ ਤੇ ਝਾੜ ਵਾਰੇ ਵੀ ਦਸੋ ਰੇਤਲੀ ਜਮੀਨ ਸਹੀ ਹੈ ਦੱਸਣ ਦੀ ਕ੍ਰਿਪਾਲਤਾਂ ਕਰਨੀ ਜੀ ?Tag---- 28/05/18 10:33 PM-----
239173Manpreet Singhਵੀਰ ਜੀ ਛੋਟੇ ਬੱਚਿਆਂ ਨੂੰ ਹਰ ਰੋਜ਼ ਦਾ ਦਹੀ ਅਤੇ ਸਰੋਂ ਦਾ ਤੇਲ ਕਿੰਨੀ ਮਾਤਰਾ ਵਿਚ ਦੇ ਸਕਦੇ ਹਾਂ ਚੰਗੀ ਗਰੋਥ ਲਈ। ਅਤੇ ਸਿਹਤਮੰਦ ਰੱਖਣ ਲਈ। ਧੰਨਵਾਦ।Tag---- 28/05/18 10:29 PM-----
239174Gurpreet Singh Sandhuਫਲ਼ ਦੇ ਬੂਟਿਆਂ ਦੇ ਪੱਤੇ ਪੀਲ਼ੇ ਹੋ ਗਏ ਹਨ ਕੀ ਕਰੀਏ ਜੀ ਕੋਈ ਦਵਾਈ ਦੱਸੋ ?Tag---- 28/05/18 10:27 PM-----
239175Manpreet Singhਵੀਰ ਜੀ ਪਾਕਿਸਤਾਨੀ ਬਾਸਮਤੀ ਲਾਈ ਹੈ। ਸਮੈੱਲ ਵਾਲੀ ਕੀ ਕੀ ਪਾਈਏ ਖੇਤ ਵਿੱਚ ਜਿਸ ਨਾਲ ਫਸਲ ਵਧੀਆ ਝਾੜ ਦਵੇ ਅਤੇ ਡਿੱਗਣ ਤੋਂ ਜ਼ਿਆਦਾ ਤੋ ਜਿਆਦਾ ਹੱਦ ਤੱਕ ਬਚੀ ਰਹੇ ਥੋੜਾ ਵਿਸਥਾਰ ਚ ‌, ਦੱਸੋ ਜੀ । ਧੰਨਵਾਦ ?Tag---- 28/05/18 10:27 PM-----
239176manpreet kahlonsir g cow d fat 2.7 te snf 7.9 aundi aa. plz hoi hall dso ta jo . ohna nu ghar d feed bna k pa rhe aa . ghar d feed vich 15 kg jooo. 15 kg sro d khal . 10 kg jwar . 5 kg daal da shilka . 30 kg kanak aa .. koi med dso jide nal fat te snf da faida howe ?Tag---- 28/05/18 10:26 PM-----
239177Manpreet Singhਵੀਰ ਜੀ ਕਫ ਸਟਾਟਰ ਤਿਆਰ ਕਰਨ ਲਈ ਕੋਈ ਫਾਰਮੂਲਾ ਦੱਸੋ ਜਿਸ ਨਾਲ ਬੱਚੇ ਗਰੋਥ ਵੀ ਪੂਰੀ ਸਹੀ ਕਰਨ ਅਤੇ ਉਹਨਾਂ ਦੀ ਬੱਚੇਦਾਨੀ ਵੀ ਉਮਰ ਦੇ ਹਿਸਾਬ ਨਾਲ ਪੂਰੀ ਵਿਕਸਿਤ ਹੋ ਜਾਵੇ। ਧੰਨਵਾਦ ?Tag---- 28/05/18 10:19 PM-----
239178harjinder singhਸਰ ਮੱਕੀ ਦੇ ੳੁਪਰ ਯੂਰੀਅਾ ਦੀ ਸਪਰੇ ਕਰ ਸਕਦੇ ਹਾਂ ਅਤੇ ੲਿਸ ਦਾ ਕੋੲੀ ਫਾੲਿਦਾ ਹੈ ਜਾਂ ਨਹੀ ਮੱਕੀ ਦੀ ਗਰੋਥ ਵਾਸਤੇ ਅਤੇ ਕਿੰਨੀ ਮਾਤਰਾ ਚ ਕਰ ਸਕਦੇ ਹਾਂ ?Tag---- 28/05/18 09:59 PM-----
239179ramandeep Singhਸਰ ਜੀ ਝੋਟੀ ਨੂੰ ਦੋ ਸਾਲ ਸੂਈ ਨੂੰ ਹੋਗੇ ਹਨ ਤੀਜੇ ਸੂਏ ਆ ਗਬਣ ਨਹੀ ਰਹਿ ਦੀ ਕੋਈ ੲਲਾਜ ਦੱਸ ਜੀ ?Tag---- 28/05/18 09:54 PM-----
239180tinkusir ਪਸੂ ਪਿਛਾ ਕਿਉ ਵਿਖਾਉਣ ਲਗਦੇ ਨੇ is da ki karn hunda ?Tag---- 28/05/18 09:53 PM-----
239181jasvir singh sranਇਕ ਏਕੜ ਤੇ ਕਿੰਨੀ ਡੋਜ ਹੋਣੀ ਚਾਹੀਦੀ ਹੈ, ਸਰ ਜੀ organic ਸਪਰੇ ਦੀ ? Tag---- 28/05/18 09:38 PM-----
239182LOVE PREET SINGHਸਰ ਪਾਥੀਆਂ ਵਾਲੀ ਸਪ੍ਹੇਰ ਪਨੀਰੀ ਤੇ ਕਰ ਸਕਦੇ ਹਾਂ ਤੇ ਕਿਵੇਂ ਤੇ ਕਿਸ ਤਰ੍ਹਾਂ ਤਿਆਰ ਕਰਨੀ ਹੈ ਪਨੀਰੀ15 ਦਿਨ ਦੀ ਹੈ ਤੇ ਇਸ ਦਾ ਕੀ ਫਾਇਦਾ ਹੈ ? Tag---- 28/05/18 09:32 PM-----
239183sukhjinder singhਜੀ ਮੈ ਦੇਸੀ ਮੁਰਗੀ ਫਾਰਮ ਖੋਲ੍ਹਣਾ ਹੈ ਅਡਿੰਆ ਵਾਸਤੇ ਫਾਇਦਾ ਹੋਵੇਗ ਕਿ ਨਹੀ ਮੁਰਗੀ ਦੀ ਕਿਸਮ rir ?Tag---- 28/05/18 09:23 PM-----
239184kulveer Dandiwalਸਰ ਝੋਨੇ ਦੀ ਪਨੀਰੀ ਦੇ ੳਪਰੋ ਪੱਤੇ ਸੁੱਕ ਰਹੇ ਨੇ 10 ਦਿਨ ਹੋਗੇ ਲਾਈ ਨੂੰ ਪਰਮਲ ਆ ਕੋਈ ਹੱਲ ਦਸੋ ਜੀ ? Tag---- 28/05/18 09:05 PM-----
239185Gurvinder singhਪਨੀਰੀ ਸੁੱਕਦੀ ਹੈ ਅਤੇ ਪੀਲੀ ਵੀ ਪੈਂਦੀ ਹੈ ਕੀ ਇਸ ਦੀ ਸਪਰੇਅ ਰਲਾ ਕੇ ਕਰ ਸਕਦੇ ਹਾਂ ?Tag--
1
 
 28/05/18 08:58 PM-----
239186satnam singhsir 773 narma beejya c thoda virla reh gya aa koi hal dso ? Tag---- 28/05/18 08:57 PM-----
239187satnam singhsir jhone 124 di paneeri kinne din baad ugg aundi a ? Tag---- 28/05/18 08:56 PM-----
239188manpreetsir jhona da vdia bujja bunn waste kehri khadd yaa dwai payia ? TagAudio-- 28/05/18 08:50 PM-----
239189manpreet? TagAudio-- 28/05/18 08:49 PM-----
239190rajvinder singhvahn vichon mitti chakka k nall de vahn ch payi haii, is vich ki paya javey ho jhona vdiya nikle ? Tag---- 28/05/18 08:48 PM-----
239191makhan singh1 sall da katta oh thasii janda ga ke dita java ?Tag---- 28/05/18 08:44 PM-----
239192vivek vyasye cow abhi 1 mahina pahle hi bachcha Diya h abhi esa thano me se milk nhi aa raha h plz or eska bachcha bhi kuch dono pahle bimar ho gya tha wo nahi duth pi raha tha nahi Kuch kr paa raha tha bt wo abhi thik h pr usko ab bachche ko dhikhai nhi de raha h eska bhi elaj btaeye ?Tag--
2
 
 
28/05/18 08:38 PM-----
239193??? ????why not u reply ?Tag--
1
 
 28/05/18 08:31 PM-----
239194??? ????es vaare jaankari deo ji ?Tag--
1
 
 28/05/18 08:24 PM-----
239195RajNrma 773/776 k pte ekthe ho rhe h beejay ko 1 mhina ho gya h dwai btao g ?Tag---- 28/05/18 08:15 PM-----
239196abhay singh solankimein aloe vera ki kheti karna chahta mujhe guide karein ?Tag---- 28/05/18 07:53 PM-----
239197????? ????ਸਰ ਜੀ ਮੁਰਗੀ ਫਾਰਮ ਟਰੇਨਿਗ ਵਾਰੇ ਜਾਣਕਾਰੀ ਚਾਹਿਦੀ ਸੀ ? Tag---- 28/05/18 07:21 PM-----
239198????? ????eh dwaiii kis lai varti jandi aaa ਮਿਰਚਾਂ ਤੇ ਜਾ ਭਿੰਡੀ ਤੇ ਕਰ ਸਕਦੇ ਆ ਇਸਨੂੰ ?Tag--
1
 
 28/05/18 07:21 PM-----
239199Phinder SidhuNarma beejya c Bayer da 7172 Narme di growth bilkul nhi ho rhi narme nu paani nhi laya hje koi hall dso ?Tag---- 28/05/18 07:10 PM-----
239200Aman bhullarSir sri akal sir jhone di paneeri savere ya sham nu kehre time beejni chahidi va paneeri beejan ton baad kina chir pani te kadon kadon pani dena chahida va g kii jadon paneeri da boor aa jave fer pani band karna chahida ke nahi g ? Tag---- 28/05/18 07:05 PM-----