All Questions

Search

All Expert Queries

Displaying 2301-2350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
2301Laddiਸਾਡੀ ਮੱਝ ਸੂਈ ਨੂੰ ਇਕ ਮਹੀਨਾ ਹੋ ਗਿਆ ਜਿਸ ਦਾ ਕੀ ਕੱਟਾ ਕੁਝ ਦਿਨਾਂ ਬਾਅਦ ਹੀ ਮਰ ਗਿਆ ਸੀ ਤੇ ਹੁਣ ਮੱਝ ਦੁੱਧ ਵੀ ਨਹੀਂ ਦਿੰਦੀ ਉਸ ਨੂੰ ਭਾੜੇ ਤੇ ਦੇ ਕੇ ਦੇਖ ਲਿਆ ਪਰ ਉਹ ਦੁੱਧ ਨਹੀਂ ਦੇ ਰਹੀ ਜਦੋਂ ਕਿ ਟੀਕਾ ਲਾਉਣ ਤੇ ਦੁੱਧ ਦੇ ਦਿੰਦੀ ਹੈ ਹੈ ਸਾਨੂੰ ਇਸ ਦਾ ਇਲਾਜ ਦੱਸਿਆ ਜਾਵੇ ਅਸੀਂ ਟੀਕਾ ਲਾਣਾ ਨਹੀਂ...ਤੇ ਵਧੀਆ ਖ਼ੁਰਾਕ ਵੀ ਦੱਸ ਦਿਓ ਧੰਨਵਾਦ ?TagYes---- 12/10/23 08:35 AM12/10/23 11:07 AM12/10/23 11:26 AM-
2302haSir ਮੇਰਾ ਕੁੱਤੇ ਨੂੰ ਹਲਕਾ ਹੋ ਗਿਆ ਹੈ ਇਸ ਦਾ ਕੋਈ ਇਲਾਜ ਹੈ ?TagYes---- 12/10/23 08:21 AM12/10/23 11:08 AM12/10/23 11:27 AM-
2303Balvir Singhਸਤਿ ਸ੍ਰੀ ਆਕਾਲ ਜੀ ਮੈਂ ਕਾਲੀ ਕਣਕ ਬੀਜਣਾ ਚਾਉਂਦਾ ਇਕ ਕਿੱਲਾ ਇਸ ਲਈ ਬੀਜ ਕਿੱਥੋਂ ਮਿਲੇਗਾ। ਕਿੰਨਾ ਪਵੇਗਾ ਖਾਦ ਕਿੰਨੀ। ਕੀ ਇਸਦਾ ਝਾੜ ਹੋਵੇਗਾ ਤੂੜੀ ਕੰਮ ਆਵੇਗੀ ਕੋਈ ਵੇਚਣ ਵਿੱਚ ਦਿੱਕਤ ਤਾਂ ਨਹੀਂ ਆਵੇਗੀ ? TagYes---- 12/10/23 07:45 AM12/10/23 11:09 AM12/10/23 11:29 AM-
2304baljit singhਬਰਸੀਨ ਕਦੋਂ ਤੋਂ ਕਦੋਂ ਤਕ ਬੀਜ ਸਕਦੇ ਹਾਂ ?TagYes---- 12/10/23 06:54 AM12/10/23 11:09 AM12/10/23 11:29 AM-
2305Gaurav ManhasSat shri aakal sir Sir how to protect our newly planted Mango plant in winter season ?TagYes---- 12/10/23 01:58 AM--12/10/23 11:30 AM-
2306Prem Singh saunf ki kheti Mein kharpatwar ko kaise niyantrit karen sirTagNo---- 11/10/23 08:50 PM12/10/23 11:11 AM---
2307Jatinder Mre kol 1 katti a 3 month Di ohnu ki diet deni chidi a g And 1 buffalo a jis di delivery nu 4 din hoye ne mnu ki diet deni chidi jo dudh vdia de ske ?TagYes---- 11/10/23 08:36 PM12/10/23 11:12 AM12/10/23 11:31 AM-
2308harmanpreet singhHallo ji Sarro daa advanta 405 hyola Beej kivve a ii Kina tym landa tehh jhaad ki hai ji ?TagYes---- 11/10/23 07:26 PM12/10/23 11:13 AM12/10/23 11:32 AM-
2309ਜਸਪਾਲ ਸਿੰਘ ਸ੍ਰੀ ਮਾਨ ਜੀ 122 ਝੋਨਾ 10ਦਿਨ ਤੱਕ ਪੱਕ ਰਿਹਾ ਹੈ ਪਰ ਥੋੜ੍ਹੀ ਹਲਦੀ ਰੋਗ ਦੀ ਸ਼ਿਕਾਇਤ ਆ ਰਹੀ ਹੈ ਕੋਈ ਹੱਲ ਦਸੋ ਜੀ ਫੋਟੋ ਭੇਜ ਰਹੇ ਆ ?TagYes--
2
 
 
11/10/23 06:27 PM--12/10/23 11:33 AM-
2310Jaswant singhMushal khona1401 Diya mujera suk rehia ne jhona 110 din da koi sapre changi dasso ta jo agge na sukan ? TagYesVideo
1
 
 11/10/23 06:18 PM12/10/23 11:13 AM12/10/23 11:34 AM-
2311ਗੁਰਮੇਲ ਸਿੰਘਡਾ ਸਾਹਿਬ ਜੀ ਅਮਰੂਦ ਦੇ ਬੂਟਿਆਂ ਦੀ ਉਮਰ 15 ਸਾਲ ਹੈ ਫ਼ਲ ਹਰ ਸਾਲ ਲੱਗਦਾ ਹੈ ਹੁਣ ਨਵਾਂ ਫੁਟਾਰਾ ਲੈ ਰਹੇ ਹਨ ਤਾਂ ਪੱਤੇ ਚਿੱਟੇ ਖੱਟੇ ਜਿਹੇ ਕੱਢ ਰਹੇ ਹਨ ?TagYes--
3
 
 
11/10/23 05:34 PM12/10/23 11:14 AM12/10/23 11:34 AM-
2312Baljinder SinghSir maj soi nu 1 month ho Gaya hai teus da dud obalan te fut jada hai te paneer banode ha ta ਰਬੜ ਵਰਗਾ banda hai ਬਾਕੀ ਮਜ ਖਾ ਪੀ ਸਹੀ ਰਹਿ ਹੈ ਇਸਦਾ ਕੀ ਕਾਰਨ ਹੈ and esda Desi te angrezi elaz daso ji ?TagYes---- 11/10/23 05:14 PM12/10/23 11:16 AM12/10/23 12:46 PM-
2313ਦਿਲਬਾਗ ਸਿੰਘ Cow temp. low ho gea madican daso ?TagYes---- 11/10/23 04:48 PM--12/10/23 12:47 PM-
2314prem cheema devmediaTagNoAudio
1
 
 11/10/23 04:31 PM12/10/23 03:21 PM---
2315ਦਿਲਬਾਗ ਸਿੰਘ ਗਾਵਾ ਨੂੰ ਬੁਖਾਰ ਹੋ ਰਿਹਾ ਇਲਾਜ ਦਸੋ ?TagYes---- 11/10/23 04:25 PM--12/10/23 12:47 PM-
2316Jaspal singhਡਾਕਟਰ ਸਾਹਿਬ ਜੀ ਇਹ ਟਿਕੇ ਦਾ ਕੀ ਰਿਜਲਟ ਆ ਦੱਸੋ ਜੀ ਬਰੀਡ ਅਤੇ ਦੁੱਧ ਲਈ ?TagYes--
1
 
 11/10/23 04:22 PM12/10/23 11:16 AM12/10/23 12:47 PM-
2317paramjeet singhSir meri cow nu 6 month chal da pichle sue os de piche wale thana ch dud bhoto ghat aunda c te than v age wale thana nalo chot ne hun sun te than sahi chal pan islai ki keta jave ?TagYes---- 11/10/23 03:49 PM12/10/23 11:16 AM12/10/23 01:06 PM-
2318sohan dassSir g sade kol buri katti hia kl jo ke heat vich hia es nu ai karvana hia sanu buri nasal da semin nhi mil rha hai tusi dsso g kehda semin use kariye ta jo bacha v bura ho jave ?TagYes---- 11/10/23 03:33 PM12/10/23 11:17 AM12/10/23 12:49 PM-
2319Navjot Brar What are the dates for training in November 2023 for rearing of goats ?TagYes---- 11/10/23 03:29 PM12/10/23 11:17 AM12/10/23 12:49 PM-
2320charanjeet dhamidevmediaTagNoAudio-- 11/10/23 03:23 PM-----
2321ਮਨਪ੍ਰੀਤ ਿਸੰਘ Apne 1 ਕਨਾਲ ਜਮੀਨ vich sabji lggi a oss vich murk ਮੁਰਕ bahut ho gyi a koi spray dsso g jis nl sabji nu koi nuksan na hove ?TagYes---- 11/10/23 03:19 PM12/10/23 03:21 PM12/10/23 12:50 PM-
2322rekha karnwaldevmediaTagNoAudio-- 11/10/23 03:02 PM12/10/23 03:22 PM---
2323Jagseer SinghSir super kinne mahine tak kmm kardi aa ik baar sittn to baad ?TagYes---- 11/10/23 02:12 PM12/10/23 11:17 AM11/10/23 02:59 PM-
2324Jagseer SinghSir kinnow vich super kdo sitt skde aa august vich sittde aa ta super nl boote ta ni peele pende ?TagYes---- 11/10/23 01:58 PM12/10/23 11:17 AM11/10/23 03:00 PM-
2325gurvinder singhSir kanak de vich d a p poun di jarurt ha ma jiri vich 25kg d a p pae c per 4bighe vich ta hun ki paea ki kanak di fasal vadiya ho ?TagYes---- 11/10/23 01:20 PM12/10/23 11:18 AM11/10/23 03:51 PM-
2326sukhjinder singhdevmediaTagNoAudio-- 11/10/23 01:14 PM12/10/23 03:22 PM---
2327Karanveer singh ਮੱਝਾ ਲਈ ਪੀਲੀ ਸਰੋ ਦੀ ਖਲ ਦੇ ਕੀ ਫਾਇਦੇ ਹਨ, ਕਾਲੀ ਸਰੌ ਦੀ ਖਲ ਅਤੇ ਪੀਲੀ ਸਰੌ ਦੀ ਖਲ ਵਿੱਚੋ ਕਿਸ ਦੀ ਵਰਤੋ ਜਿਆਦਾ ਕਰਨੀ ਚਾਹੀਦੀ ਹੈ।ਦੋਨਾ ਵਿੱਚ ਕੀ ਫਰਕ ਹੈ ? TagYes---- 11/10/23 01:04 PM12/10/23 11:18 AM11/10/23 03:52 PM-
2328Harpreet Singh Sir, dairy farming farming ke training lenne the bathinda area ch ?TagYes---- 11/10/23 12:54 PM--11/10/23 01:04 PM-
2329Jasvir singh Sir hifer nu Brusilusi tu kon sa injection lagta ha please usda name dass do ?TagYes---- 11/10/23 12:12 PM12/10/23 11:19 AM11/10/23 01:05 PM-
2330Aman singhSir g 8 va mnth lgya hoya g cow nu ohnu ki khurak payiye g cow sir kmjor a g chngi khurak dso g jis nl sreer di growth hovve ?TagYes---- 11/10/23 11:51 AM12/10/23 11:19 AM11/10/23 01:06 PM-
2331सीताराम प्रजापति दिनांक 08 10 2023 को मटर की बुआई की गई है पानी कव दिया जाए ।TagNo--
3
 
 
11/10/23 10:26 AM11/10/23 10:32 AM---
2332Davinder Singh1718 ਬਾਸਮਤੀ ਝੋਨੇ ਤੇ ਆਖ਼ਰੀ ਸਪਰੇਹ ਕਿਹੜੀ ਕਰੀ ਜਾਵੇ ?TagYes---- 11/10/23 10:17 AM11/10/23 10:33 AM11/10/23 12:54 PM-
2333Davinder Singh1718 ਬਾਸਮਤੀ ਝੋਨੇ ਤੇ ਆਖ਼ਰੀ ਸਪਰੇਹ ਕਿਹੜੀ ਕਰੀ ਜਾਵੇ ?TagYes---- 11/10/23 10:17 AM11/10/23 10:33 AM11/10/23 12:54 PM-
2334ਜਗਜੀਤ ਸਿੰਘਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰੇ ਮੇਰੀ ਇੱਕ ਵੱਛੀ ਪਹਿਲੇ ਸੂਏ ਸੂਣ ਵਾਲੀ ਆ ਡੇਢ ਮਹੀਨਾ ਰਹਿ ਗਿਆ ਕੀ ਪਾਵਾ ਹੁਣ ਇਕ ਝੋਟੀ ਪਹਿਲੇ ਸੂਏ ਸੂਣ ਵਾਲੀ ਆ ਢਾਈ ਮਹੀਨੇ ਤੱਕ ਉਹਨੂੰ ਕੀ ਪਾਵਾ ਹਾਇਫਰ ਡਰਾਈ ਚੱਲਦੀ ਕਾਰਗਿਲ ਦੀ ਹੁਣ ?TagYes---- 11/10/23 10:10 AM11/10/23 10:15 AM12/10/23 12:52 PM-
2335Ishtjot Singh yਸਰ ਇਕ ਛੋਟੇ ਜਿਹੇ ਪਲਾਟ ਤਕਰੀਬਨ 2000 sq ft ਵਿੱਚ ਵੱਧ ਮੁਨਾਫ਼ਾ ਲੈਣ ਲਈ ਤੁਸੀਂ ਕੀ ਸੁਝਾਅ ਦੇਵੋਂਗੇ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ ਪੰਜਾਬ ਦਾ ਮਾਲਵਾ ਇਲਾਕਾ ਹੈ ?TagYes---- 11/10/23 10:09 AM11/10/23 10:16 AM11/10/23 12:56 PM-
2336Jagseer SinghSir kinnow de baag vich reh kehre kehre mahine paoni cahidi hai saal vich kinne baar urea te dap deni cahidi hai kehre month vich ?TagYes---- 11/10/23 10:03 AM11/10/23 10:16 AM11/10/23 03:54 PM-
2337T s sandhuਸਰ ਫਿਰੋਜਪੁਰ ਕਿਸਾਨ ਮੇਲਾ ਕਿੰਨੀ ਡੇਟ ਨੂੰ ਲੱਗ ਰਿਹਾ ?TagYes---- 11/10/23 09:40 AM11/10/23 10:18 AM11/10/23 12:56 PM-
2338sushil अमरूद के पेड़ में फल के ग्रोथ के लिए क्या करेTagNo---- 11/10/23 09:01 AM11/10/23 10:19 AM---
2339gurwant singhdevmediaTagNoAudio-- 11/10/23 08:05 AM12/10/23 04:13 PM---
2340FaujiSaada khet mada hai ji dap and urea ta pa hi dena us to Bina hai kanak te koi takat walian sapreyan bare jankari ditti jawe kehde saprey kinne dinna and kehde kehde saprey use kar sakde han ?TagYes---- 11/10/23 07:35 AM11/10/23 10:25 AM12/10/23 01:54 PM-
2341ਨਿਰਮਲ ਸਿੰਘ ਮਣਕੂdevmediaTagNoAudio
2
 
 
11/10/23 07:31 AM12/10/23 04:13 PM---
2342Sarbjeet ਸਰ ਜੀ। ਮਿਰਚਾਂ ਦੇ ਬੂਟੇ ਇਸ ਤਰ੍ਹਾਂ ਸੁੱਕ ਰਹੇ ਹਨ। ਕਈਆ ਦੇ ਪੱਤੇ ਵੀ ਕਰਲੀ ਹੋ ਰਹੇ ਹਨ। ਰੋਕਥਾਮ ਲਈ ਕੀ ਕੀਤਾ ਜਾਵੇ ਜੀ ?TagYes--
2
 
 
11/10/23 07:12 AM11/10/23 10:26 AM11/10/23 12:57 PM-
2343baljinder singhਛੋਲਿਆਂ ਦੀਆਂ ਕਿਸਮਾਂ ?TagYes---- 11/10/23 07:02 AM11/10/23 10:26 AM11/10/23 12:57 PM-
2344Dharambirसर जी टिंडे में यह रोग है इसके लिए कोई अच्छी दवाई बताएंTagNo--
3
 
 
11/10/23 07:00 AM-----
2345Dharambirसर जी टिंडे में यह कौन सा रोग है इसकी रोकथाम के लिए कृपया दवाई बताएंTagNo--
4
 
 
11/10/23 06:51 AM11/10/23 10:27 AM---
2346Kala maanKoi khad kuj nahi paya ji Ghar varto waste c Pani jade LG gya vatta de upar di ohde to baad aida ho gyian ?TagYes--
1
 
 11/10/23 06:28 AM11/10/23 10:28 AM11/10/23 03:55 PM-
2347jagjeet singhHlo sir musal 1401 di valii aa ewa ja hoo ka sukhi bhut jndi aa naa ehh ki chkr aa bhut nuksan hoo rya ?TagYes--
4
 
 
11/10/23 05:56 AM11/10/23 10:28 AM11/10/23 03:57 PM-
2348jagjeet singhHlo srr dbw 303 ta super 303 ch ki difference aa ?TagYes---- 11/10/23 05:53 AM11/10/23 10:28 AM11/10/23 12:58 PM-
2349Ravinder Singh ButtarDr saab barseen bijen same keyri khad ja kuj hor pona chahida a dadeo ji ?TagYes---- 10/10/23 10:11 PM11/10/23 10:30 AM11/10/23 12:58 PM-
2350Jasbir Singh ਸਰ ਮੈਂ ਅਪਣੇ ਖੇਤਾਂ ਵਿਚ ਕਣਕ ਦੇ ਇਲਾਵਾ ਸਰੋਂ ਬੀਜਣਾ ਚਾਹੁੰਦਾ ਹਾਂ ਢੂਕਵਾਂ ਸਮਾਂ ਅਤੇ ਕਿਸਮ ਬਾਰੇ ਵੀ ਦਸਣਾਂ ਬਿਜਾਈ ਤੋਂ ਬਾਅਦ ਫਸਲ ਵਿਚ ਪਾਪਲਰ ਦੇ ਪਲਾਟ ਲਗਾਉਣਾ ਚਾਹੁੰਦਾਂ ਹਾਂ ਕ੍ਰਿਪਾ ਕਰਕੇ ਮੈਨੂੰ ਪੂਰਨ ਜਾਣਕਾਰੀ ਦਿਓ ?TagYes---- 10/10/23 10:09 PM11/10/23 10:30 AM12/10/23 01:56 PM-