Search
All Expert Queries
Displaying 2051-2100 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 2051 | ਗੁਰਸੇਵਕ ਸਿੰਘ | Allo di bijai krni c Allo di Shaati krke una di dawai laa ke rkh laye c but jd nu meh pai gya Aje 2 3 din ni bijai ho skdi Allo diya footan hon lgg paiya ne allo hrra ho reha koi nuksaan ta ni howe ga g . Koi jhaad te asr ta ni pwe ge j jyada hrra ho gya ta ? | Tag | Yes | -- | -- | 19/10/23 01:52 PM | 20/10/23 10:33 AM | 20/10/23 04:29 PM | - |
| 2052 | Kavin wander | Bai cow nu crs v deta powder golian v detian win min bt oh heat ch ni ai aje dewormig v kiti c 3 mnt hoge soi nu | Tag | No | -- | -- | 19/10/23 01:23 PM | 20/10/23 10:34 AM | -- | - |
| 2053 | rajendra singh | रिजका की उनत किसम कोनसी हैं | Tag | No | -- | -- | 19/10/23 01:19 PM | 20/10/23 10:34 AM | -- | - |
| 2054 | Rajwinder Singh s/o Najar Singh | Bagan de bute eis tra ho rahe ne g? | Tag | Yes | -- | 19/10/23 12:59 PM | 19/10/23 02:52 PM | 20/10/23 04:18 PM | - | |
| 2055 | ਜਗਸੀਰ ਸਿੰਘ | ਸਰ pbw 677 ਤੇ dbw 222 ਰਲਾ ਕੇ ਬੀਜ ਸਕਦੇ ਹਾਂ ਸਰ 222 ਤੇ303 ਜਾ 187 ਜੇਕਰ ਇਹਨਾ ਵਿਚੋਂ ਕੋਈ ਬੀਜ ਰਲਾ ਕੇ ਬੀਜ ਸਕਦੇ ਹਾਂ ਤਾਂ ਦੱਸਣਾ ਜੀ ? | Tag | Yes | -- | -- | 19/10/23 12:46 PM | 19/10/23 02:51 PM | 20/10/23 04:17 PM | - |
| 2056 | Devaraj S.N | Sir can I know the reason why the pumpkin fruit is turing green to yellow and falling down without any insect bit ? | Tag | Yes | -- | 19/10/23 12:34 PM | 19/10/23 02:50 PM | 20/10/23 04:14 PM | - | |
| 2057 | Harmander Singh Brar | Sar jhoti te cow de bathroom pishab te eda aha jnda upar jive disal ja koi oil dolyea hove? | Tag | Yes | -- | -- | 19/10/23 12:22 PM | 19/10/23 02:50 PM | 19/10/23 01:08 PM | - |
| 2058 | Gori | ਹੈਲੋ ਸਰ ਗਾਵਾ ਮਝਾ ਦਾ ਟੇਮਰੇਚਰ ਘਟਦਾ ਵਾਂ ਕਿ ਚੱਕਰ ਵਾਂ ਪੱਠੇ ਖਾਣੇ ਬੰਦ ਕਰ ਦੇਦੀਆ ਨੇਂ ਟੀਕੇ ਲਵਾਨ ਤੋ ਬਾਅਦ ਫ਼ੇਰ ਥੋੜੇ ਦਿਨ ਠੀਕ ਹੋ ਜਾਦੀਆਂ ਕੋਈ ਹੱਲ ਦਸੋ ਜੇ ਕੋਈ ਦੇਸੀ ਨੁਕਸਾ ਓਹ ਵ ਦਸੋ ? | Tag | Yes | -- | -- | 19/10/23 12:15 PM | 19/10/23 02:49 PM | 19/10/23 01:09 PM | - |
| 2059 | Gurdit Rana | ਸਤਿ ਸ੍ਰੀ ਆਕਾਲ ਜੀ ਅਸੀ ਕੱਟੇ ਨੂੰ ਲੱਸੀ ਤੇਲ ਦਿੱਤਾ ਸੀ ਉਸ ਤੋਂ ਬਾਅਦ ਟਾਇਲਟ ਵਿੱਚ ਖੂਨ ਆ ਰਿਹਾ। 10 ਦਿਨ ਦਾ ਹੋ ਗਿਆ ਜੀ ਕੱਟਾ।ਦਸੋ ਕੀ ਕੀ ਕਰੀਏ? | Tag | Yes | -- | -- | 19/10/23 11:46 AM | 19/10/23 02:48 PM | 19/10/23 01:10 PM | - |
| 2060 | Ajmer Singh | Sir sat shiri akal ji Sir main Gobr gass plant vare jankari laina chohnda hn es te kini subsidy mildi hai Puri ditel dio ji? | Tag | Yes | -- | -- | 19/10/23 11:28 AM | 19/10/23 02:47 PM | 19/10/23 12:31 PM | - |
| 2061 | Bhupinder kaur | ਮੇਰੇ ਕਿੰਨੂ ਦਾ ਫਲ ਪੀਲ਼ਾ ਹੋ ਕੇ ਡਿੱਗ ਰਿਹਾ ਹੈ ਪਲੀਜ਼ ਕੋਈ ਹੱਲ ਦੱਸੋ? | Tag | Yes | -- | -- | 19/10/23 11:15 AM | 19/10/23 02:47 PM | 19/10/23 12:31 PM | - |
| 2062 | ਸੁਖਵੀਰ ਸਿੰਘ | ਸਰ ਜੀ ਬਠਿੰਡਾ ਵਿੱਚ ਕਣਕ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ? | Tag | Yes | -- | -- | 19/10/23 10:01 AM | 19/10/23 10:10 AM | 19/10/23 12:31 PM | - |
| 2063 | Navdeep smagh | Barseem da seed kina painda per kanal? | Tag | Yes | -- | -- | 19/10/23 09:04 AM | 19/10/23 09:53 AM | 19/10/23 12:32 PM | - |
| 2064 | Harpreet Sandhu | ਗਾਂ ਦਾ ਦੁੱਧ ਲੀਕ ਕਰਦਾ ਹੈ ? | Tag | Yes | -- | -- | 19/10/23 08:53 AM | 19/10/23 09:53 AM | 19/10/23 12:32 PM | - |
| 2065 | Jashan chahal | ਸਰ ਮੇਰੀ ਮੱਝ 3 ਦਿਨ ਹੀਟ ਵਿੱਚ ਰਹਿੰਦੀ ਹੈ ਉਸਨੂੰ ਕਿਸ ਦਿਨ ai ਜਾ ਕ੍ਰਾਸ ਕਰਵਾਇਆ ਜਾਵੇ ? | Tag | Yes | -- | -- | 19/10/23 08:46 AM | 19/10/23 09:55 AM | 19/10/23 10:33 AM | - |
| 2066 | Taji | ਮੈਂ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਚਾਉਣਾ ਹਾਂ ! ਮੇਰੇ ਕੋਲ ਜਮੀਨ ਨੀ ਹੇਗੀ ਪਰ ਕੈਨੇਡਾ ਵਿਚ ਹੋਣ ਕਰਕੇ ਇਨਵੇਸ੍ਟਮੇਂਟ ਕਰਕੇ ਆਵਦਾ ਕੰਮ ਸ਼ੁਰੂ ਕਰ ਸਕਦਾ ਪ੍ਰੋਪਰ ਨੋਲਜ਼ ਲਈ ਮੈਂ ਕਿਸੇ ਨਾਲ਼ ਫਾਰਮ ਤੇ ਕੰਮ ਵੀ ਕਰ ਸੱਕਦਾ ਹਾਂ ਰਿਹਾਇਸ਼ ਸ਼ਹਿਰ ਪਟਿਆਲਾ ਕੋਈ ਵੀਰ ਜ਼ੋ ਹੈਲਪ ਕਰ ਸਕਦਾ ? +14312765973 whatsapp | Tag | Yes | -- | -- | 19/10/23 08:20 AM | 19/10/23 09:55 AM | 19/10/23 10:34 AM | - |
| 2067 | Sukhraj ਸਿੰਘ | ਅਮਰੂਦ ਦੇ ਪੱਤੇ ਕੀਓ ਸੁੱਕ ਰਹੇ ਹਨ ? | Tag | Yes | -- | 19/10/23 07:52 AM | 19/10/23 09:56 AM | 19/10/23 10:35 AM | - | |
| 2068 | baljinder singh | ਬਕਰੀਆਂ ਪਾਲਣ ਕੋਰਸ ਕਦੋਂ ਤੇ ਕਿੱਥੇ ਹੈ ਜੀ ? | Tag | Yes | -- | -- | 19/10/23 07:23 AM | 19/10/23 09:57 AM | 19/10/23 10:35 AM | - |
| 2069 | jasandeep singh | Sir buffalo di delivery hoii nu 1 mahina ho gya ji te usde uterus di sfaai bhut vdia hoii aw sir usne milk production nii increase kita usnu feed vich kanak makki chane di churi soyabean da chhilka sarson and vdeve di khal 50 100gm mineral mixture de rhe aw g fat vdia sir 7.2 ton 8.0 tkk hai ji milk production increase krn koii suggestion deo ji ? | Tag | Yes | -- | -- | 19/10/23 07:17 AM | 19/10/23 09:57 AM | 19/10/23 10:36 AM | - |
| 2070 | Jashanpreet Singh | Sir ਮੇਰੀ ਮੱਝ ਜਿਸ ਨੂੰ ਸੂਈ ਨੂੰ ਇੱਕ ਹਫ਼ਤਾ ਹੋ ਗਿਆ ਹੈ ਉਹ ਲੇਟੀ ਕਾੜਾ ਫੀਡ ਚੰਗੀ ਤਰ੍ਹਾਂ ਨਹੀਂ ਖਾਂਦੀ ਪੀਂਦੀ ਛੱਡ ਦਿੰਦੀ ਹੈ ਉਸ ਨੂੰ ਚੰਗੀ ਤਰ੍ਹਾਂ ਭੁੱਖ ਲੱਗੇ ਇਸ ਲਈ ਕੋਈ ਦਵਾਈ ਦੱਸੋ ਜੀ ? | Tag | Yes | -- | -- | 19/10/23 06:46 AM | 19/10/23 09:58 AM | 19/10/23 10:36 AM | - |
| 2071 | Ram lakhan | Bakariyo ka beema kaise karaye ? | Tag | Yes | -- | -- | 19/10/23 06:12 AM | 19/10/23 09:59 AM | 19/10/23 10:37 AM | - |
| 2072 | Ranjit singh | Sir jersy cow me sexed semon hota hai 30 35kg doodh wala ja fir HF me hi hota hai ? | Tag | Yes | -- | -- | 19/10/23 05:51 AM | 19/10/23 10:00 AM | 19/10/23 10:38 AM | - |
| 2073 | jassi | Sar ji gehun mein dap ki jagah kya dalen DP Mila mushkil hai ? | Tag | Yes | -- | -- | 19/10/23 05:12 AM | 19/10/23 10:00 AM | 19/10/23 10:38 AM | - |
| 2074 | Suryapratap Singh | November me konsi fasal jyada faydemand hogi..masoor chana gehu | Tag | No | -- | -- | 19/10/23 01:38 AM | 19/10/23 10:01 AM | -- | - |
| 2075 | Vikram | Sir daljeet ji one year wich kinne waar appa chilli di khetti kar sakde Haan and which month suitable far farming ch 27 and ch52 ? | Tag | Yes | -- | -- | 19/10/23 12:44 AM | 19/10/23 10:02 AM | 19/10/23 10:32 AM | - |
| 2076 | Rakesh Dhaliwal | ਬਰਸੀਮ BL42 ਬੀਜ ਦੀ ਕਿਸਮ ਦੀ ਪੈਦਾਵਾਰ ਤੇ ਰੋਗਾ ਤੋ ਬਚੋਨ ਲਈ ਕੀ ਕਰ ਸਕਦੇ ਹਾ ਜੈਵਿਕ ਰਾਹੀ ? | Tag | Yes | -- | -- | 18/10/23 11:32 PM | -- | 19/10/23 10:32 AM | - |
| 2077 | Rakesh Dhaliwal | ਬਰਸੀਮ BL42 ਬੀਜ ਦੀ ਕਿਸਮ ਠੰਡ ਤੇ ਪੰਜਾਬ ਦੀ ਜਮੀਨ ਲਈ ਸਹੀ ਏ.ਇਸ ਕਿਸਮ ਨੂੰ ਜਾਦਾ ਰੋਗ ਤਾ ਨੀ ਪੈਦੇ ? | Tag | Yes | -- | -- | 18/10/23 11:28 PM | -- | 19/10/23 10:32 AM | - |
| 2078 | Sahibveer Singh | Sir ਇਸ ਟੀਕੇ ਬਾਰੇ ਦਸੋ ਕਿ ਵਧੀਆ ਹੈ ਤੇ ਕੀ ਰਿਕਾਰਡ ਹੈ ? | Tag | Yes | -- | 18/10/23 10:12 PM | 19/10/23 10:02 AM | 19/10/23 10:33 AM | - | |
| 2079 | Ram lakhan | AK bakari ko phul stal pheed par palane ke liye kitane vargphut sthan ki aavsykta hogi ? | Tag | Yes | -- | -- | 18/10/23 10:00 PM | 19/10/23 10:03 AM | 19/10/23 10:33 AM | - |
| 2080 | Saurav | ਸਰ ਝੋਟੀ ਨੂੰ ਅੱਜ ਦੂਸਰਾ ਦਿਨ ਹੈ ਗੱਬਣ ਕਰਵਾਈ ਨੂੰ ਤੇ ਉਹ ਇਹ ਸੁੱਟ ਰਹੀ ਹੈ ਇਸ ਦਾ ਕੀ ਮਤਲਬ ਹੋ ਸਕਦਾ ਹੈ ? | Tag | Yes | -- | 18/10/23 08:57 PM | 19/10/23 10:11 AM | 19/10/23 10:30 AM | - | |
| 2081 | harmandeep | Majj Dana nhi Kha rhi ikla hra Kha rhi Hai livertonic v da Dita ik mhina suee nu ho Gaya ki Karn ha ? | Tag | Yes | -- | -- | 18/10/23 08:02 PM | 19/10/23 10:11 AM | 19/10/23 10:30 AM | - |
| 2082 | Bhagwant Singh | ਸਰ ਜੀ ਇਸ ਸਟਰਾ ਦਾ ਵੀ ਕੀ ਰਿਕਾਰਡ ਹੈ ਜੀ ਕਿਰਪਾ ਕਰਕੇ ਦੱਸਣਾ ਜੀ ? | Tag | Yes | -- | 18/10/23 06:33 PM | 19/10/23 10:12 AM | 19/10/23 10:31 AM | - | |
| 2083 | Bhagwant Singh | ਸਰ ਜੀ ਇਹ ਸਟਰਾ ਮੂਰਾ ਨਸਲ ਦੇ ਬੁੱਲ ਦਾ ਹੈ।ਇਸ ਰਿਕਾਰਡ ਪਤਾ ਕਰਨਾ ਸੀ। ਕਿਰਪਾ ਕਰਕੇ ਦੱਸਣ ਦੀ ਖੇਚਲ਼ ਕਰਨੀ ਜੀ ? | Tag | Yes | -- | 18/10/23 06:31 PM | 19/10/23 10:13 AM | 19/10/23 10:31 AM | - | |
| 2084 | Jasvir singh | ਸਰ ਕਣਕ ਦੀ ਬਜਾਈ ਸ਼ੁਰੂ ਕਰ ਸਕਦੇ ਹਾ | Tag | Yes | -- | -- | 18/10/23 06:23 PM | 19/10/23 10:14 AM | 19/10/23 10:39 AM | - |
| 2085 | Nav Sandhu | ਮੁਸੰਮੀ ਦਾ ਬੂਟਾ ਸੁੱਕ ਗਿਆ ਹੈ ਇਸ ਦਾ ਕੋਈ ਹਲ ਦਸੋ | Tag | Yes | -- | 18/10/23 05:46 PM | 19/10/23 10:14 AM | 19/10/23 10:40 AM | - | |
| 2086 | charnpreet singh | ਸਰ ਬੱਕਰੀ ਪਾਲਣ ਵਿਭਾਗ PAU ਤੋਂ ਬੱਕਰੀ ਪਾਲਣ ਦੀ ਟ੍ਰੇਨਿੰਗ ਕਿਵੇ ਮਿਲ ਸਕਦੀ ਹੈ ਲੋਨ ਅਤੇ ਸਬਸਿਡੀ ਦੀ ਜਾਣਕਾਰੀ ਕਿਸ ਤੋ ਮਿਲੇਗੀ | Tag | Yes | -- | -- | 18/10/23 05:30 PM | 19/10/23 10:14 AM | 19/10/23 10:24 AM | - |
| 2087 | ਕੁਲਜੀਤ ਸਿੰਘ | PBW509 , PBW373, RAJ3765 ਬੀਜਾਈ ਦਾ ਸਹੀ ਸਮੇਂ ਕਦੋਂ ਤੱਕ ? | Tag | Yes | -- | -- | 18/10/23 05:22 PM | 19/10/23 10:15 AM | 19/10/23 10:24 AM | - |
| 2088 | Dheeraj Mehta | सरजी सोयाबीन का भूसा कितनी मात्रा मे खिलाना चाहिए ओर उस्से क्या फायदा है | Tag | No | -- | -- | 18/10/23 05:18 PM | 19/10/23 10:16 AM | -- | - |
| 2089 | Mohammad Aarif | ਸਿਮਲਾ ਮਿਰਚ ਦੀ ਪਨੀਰੀ ਤਿਆਰ ਕਰਨ ਦਾ ਸਹੀ ਸਮਾ ਕਿਹੜਾ ਹੈ ? | Tag | Yes | -- | -- | 18/10/23 04:19 PM | 19/10/23 10:17 AM | 19/10/23 10:24 AM | - |
| 2090 | Ram lakhan | Bakariyo ka beema kaise karaye ? | Tag | Yes | -- | -- | 18/10/23 03:13 PM | 19/10/23 10:17 AM | 19/10/23 10:24 AM | - |
| 2091 | ਕੁਲਜੀਤ ਸਿੰਘ | devmedia | Tag | No | -- | 18/10/23 03:09 PM | 19/10/23 10:23 AM | -- | - | |
| 2092 | sohan dass | Sir ji pg 18 lasan da beez kitho milu g assi dist Malerkotla to han g ? | Tag | Yes | -- | -- | 18/10/23 02:15 PM | 19/10/23 10:18 AM | 19/10/23 10:25 AM | - |
| 2093 | Harmander Singh Brar | Sar jhoti 2. Sall di ho gyi ji. Wight 3. Kwntl hove ga. Ji. Par heet nhi kahdi ji. Ki diyea. Ohnu ? | Tag | Yes | -- | -- | 18/10/23 01:22 PM | 19/10/23 10:19 AM | 19/10/23 10:26 AM | - |
| 2094 | Raman Yadav | मटर की कौन सी क़िस्म सबसे जल्दी तैयार हो जाती है। | Tag | Yes | -- | -- | 18/10/23 01:11 PM | 19/10/23 10:19 AM | 19/10/23 10:26 AM | - |
| 2095 | ਇੰਦਰਜੀਤ ਸਿੰਘ | ਕਣਕ ਵਿਚ ਪੋਟਾਸ਼ ਪਾਉਣ ਦਾ ਸਹੀ ਤਰੀਕਾ ਕਿ ਹੈ ਕਣਕ ਡਰਿੱਲ ਨਾਲ ਬਿਜਾਈ ਕਰਨੀ ਹੋਵੇ ? | Tag | Yes | -- | -- | 18/10/23 12:20 PM | 19/10/23 10:22 AM | 19/10/23 10:27 AM | - |
| 2096 | ਨੱਛਤਰ ਸਿੰਘ | ਵੀਰ ਜੀ ਸਤਿ ਸ੍ਰੀ ਅਕਾਲ ਜੀ ਜੋ ਸਬਜੀਆਂ ਦੇ ਸਿਲਕੇ ਤੋਂ ਸਪਰੇ ਬਣਾਉਣ ਦਾ ਤਰੀਕਾ ਦੱਸੇਓ ਜੀ ? | Tag | Yes | -- | -- | 18/10/23 12:12 PM | 19/10/23 02:46 PM | 19/10/23 10:27 AM | - |
| 2097 | parminder singh gill | ਕੀ ਕਾਰਨ | Tag | Yes | -- | 18/10/23 12:12 PM | 19/10/23 10:22 AM | 19/10/23 12:39 PM | - | |
| 2098 | Ranjit singh | Sir jo10lakh ka loan milda hai dairy farme lyi 33 subsidy te ki oh loan sirf female hi apply kar sakdi aa ja male v kar sakde ne poori detail kya hai | Tag | Yes | -- | -- | 18/10/23 11:07 AM | 19/10/23 10:21 AM | 19/10/23 10:27 AM | - |
| 2099 | ਨੱਛਤਰ ਸਿੰਘ | ਵੀਰ ਜੀ ਜੀਰੀ ਦੇ ਕਰਚੇਆਂ ਵਿਚ ਬਿਨਾਂ ਬਾਹੇ ਕੱਣਕ ਹੋ ਸਕਦੀ ਹੈ ਜੀ ਤਰੀਕਾ ਦੱਸੋ ਕਿਰਪਾ ਕਰਕੇ ਜੀ | Tag | Yes | -- | -- | 18/10/23 10:47 AM | 19/10/23 10:21 AM | 19/10/23 10:29 AM | - |
| 2100 | ਨੱਛਤਰ ਸਿੰਘ | ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਘੱਟ ਸਮੇਂ ਵਿੱਚ ਪੱਕਣ ਵਾਲੀ ਕੱਣਕ ਚੰਗਾ ਝਾੜ ਵਾਲੀ ਕਿਸਮ ਦੱਸੋ ਜੀ ਕੇਹਡੀ ਬੀਜੀਏ ਧੰਨਵਾਦ ਹੋਵੇਗਾ ਜੀ ? | Tag | Yes | -- | -- | 18/10/23 10:34 AM | 18/10/23 10:37 AM | 19/10/23 12:32 PM | - |