All Questions

Search

All Expert Queries

Displaying 2151-2200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
2151WhiskyMushroom di pedawar ? TagYes---- 16/10/23 07:31 PM17/10/23 10:57 AM17/10/23 12:59 PM-
2152WhiskyMushroom di pedawar ? TagYes---- 16/10/23 07:30 PM17/10/23 10:57 AM17/10/23 12:59 PM-
2153Pritam Singhਸਰ ਜੀ ਮੇਰੇ ਕੋਲ ਗਾਂ 22 ਕਿੱਲੋ ਦੁੱਧ ਦਿੰਦੀ ਸੀ ਪਰ ਉਹ ਇੱਕ ਦੋ ਦਿਨਾਂ ਵਿੱਚ 12ਕਿੱਲੋ ਤੇ ਆ ਗਈ ਇਸ ਦਾ ਕੋਈ ਇਲਾਜ ਦੱਸੋ ਜੀ ਕੋਈ ਫੀਡ ਫਾਰਮੂਲਾ ਦੱਸੋ ਜੀ ਜਿਸ ਨਾਲ ਦੁੱਧ ਵਧ ਜਾਵੇ ਜੀ ਦੋ ਮਹੀਨੇ ਹੋਏ ਨੇ ਸੂਈ ਨੂੰ TagNo---- 16/10/23 07:24 PM17/10/23 10:58 AM---
2154Ayush PippalYe male calf 45 din ka ho gya lekin ab ye apane aap khada bhi nhi ho pata hai aur chara bhi nahi kahata haiTagNo--
1
 
 16/10/23 06:11 PM17/10/23 10:58 AM---
2155Harmeet SinghSir 1 month ਰਹਿ ਗਿਆ ਗਾਂ ਸੂਣ ਞਿੱਚ ਕਹਿਰੀ ਫੀਡ ਪਾਈ ਜਾਵੇ ?TagYes---- 16/10/23 04:46 PM17/10/23 10:59 AM16/10/23 04:56 PM-
2156Jaswant singh1401 muchhal jhone nu eh kehdi bimari hai dasso ta ki age to bachaya ja sake ? TagYesVideo-- 16/10/23 04:35 PM17/10/23 10:59 AM16/10/23 04:57 PM-
2157ਸੁਰੇਸ਼ ਕੁਮਾਰ ये कोन सा चारा है जी क्या ये पंजाब में हो सकता है कृपया जानकारी सांझा करें ?TagYes--
1
 
 16/10/23 03:57 PM17/10/23 11:15 AM16/10/23 04:07 PM-
2158ਲਵਪ੍ਰੀਤ ਸਿੰਘ ਸ਼ਾਹੀ ਸਤਿ ਸ੍ਰੀ ਅਕਾਲ ਜੀ ਮੈ ਪਿਛਲੇ ਸਾਲ ਵੀ ਏ ਕਿਤਾਬ ਕਿੱਥੋਂ ਮਿਲੂ ਪੁੱਛਿਆ ਸੀ ਤੁਸੀਂ ਕਿਹਾ ਸੀ ਪੀ ਏ ਯੂ ਗੇਟ ਨੰਬਰ ਇੱਕ ਤੋਂ ਮਿਲ ਜਾਓ ਪਰ ਓਥੋਂ ਨਈ ਮਿਲੀ ਨਾਲ਼ੇ ਜਿਹੜਾ ਫੋਨ ਨੰਬਰ ਦਿੱਤਾ ਸੀ ਉਹ ਲੱਗਦਾ ਈ ਨਈ ਕਿਰਪਾ ਕਰ ਕੇ ਮੈਨੂੰ ਸਹੀ ਜਾਣਕਾਰੀ ਦਿਓ ਕੇ ਏ ਕਿਤਾਬ ਕਿੱਥੋਂ ਮਿਲੂ TagNo--
1
 
 16/10/23 03:45 PM17/10/23 11:15 AM---
2159जयभगवान सारे आ जइयों । राम राम भाईयोTagNo--
1
 
 16/10/23 01:20 PM16/10/23 01:32 PM---
2160Sukhjinder kaurਕਿੰਨੂ ਝਾੜਨ ਤੋਂ ਰੋਕਣ ਦਾ ਕੋਈ ਤਰੀਕਾ ਦੱਸੋ ?TagYes---- 16/10/23 12:55 PM16/10/23 01:09 PM16/10/23 02:26 PM-
2161Jaspal singhਡਾਕਟਰ ਸਾਹਿਬ ਜੀ ਮੱਝ ਨੂੰ ਪੰਦਰ੍ਹਾਂ ਦਿਨ ਹੋ ਗਏ ਸੂਈ ਨੰੂ ਉਸ ਨੰੂ ਦੱੁਧ ਵਧਣ ਲਈ ਕਿਹੜੀ ਖੁਰਾਕ ਪਾਈਏ ?TagYes---- 16/10/23 12:15 PM16/10/23 12:48 PM16/10/23 02:28 PM-
2162Samiqazi Who to get horse gram seed kulthi for agricuture TagNo---- 16/10/23 11:19 AM16/10/23 12:57 PM---
2163Surojit dasdevmediaTagNoAudio-- 16/10/23 10:50 AM17/10/23 11:14 AM---
2164Amrit pal singhਮੱਝ ਦੇ ਸੂਣ ਦੇ ਡੇਡ ਮਹੀਨਾ ਰਹਿ ਗਿਆ ਹੈ ਮੱਝ ਕਿਹੜੀ ਖੁਰਾਕ ਜਾਂ ਕਿਹੜਾ ਵੰਡ ਦਾਣਾ ਪਾਇਆ ਜਾਵੇ ?TagYes---- 16/10/23 10:10 AM16/10/23 12:58 PM16/10/23 02:29 PM-
2165Sarwan singhਸਰ ਜੀ ਸਤਿ ਸ੍ਰੀ ਅਕਾਲ। ਸਰ ਮੱਝ ਨੇ ਪੰਜ ਸਾਲ ਪਹਿਲਾਂ ਪਦਾਨ ਦਵਾਈ ਖਾ ਲਈ ਸੀ। ਮੱਝ ਦੀ ਬਹੁਤ ਦਵਾਈ ਕਰਾਈ ਸੀ ਪਰ ਅਜੇ ਵੀ ਲੋੜ ਪੈਣ ਤੇ ਦਵਾਈ ਕਰਾਉਣੀ ਪੈਦੀ। ਪਰ ਉਸ ਦਾ ਨੁਕਸ ਨਹੀਂ ਜਾਦਾ। ਮੱਝ ਜਦੋਂ ਵੀ ਪੱਠੇ ਜਿਆਦਾ ਖਾ ਲੈਦੀ ਤਾ ਮੋਕ ਮਾਰਨ ਲੱਗ ਜਾਂਦੀ ਹੈ। ਡਾ ਸਾਹਿਬ ਤੁਸੀਂ ਕੋਈ ਇਲਾਜ਼ ਦੱਸੋ ਧੰਨਵਾਦ ?TagYes---- 16/10/23 10:04 AM16/10/23 12:58 PM16/10/23 02:31 PM-
2166Fauji187 kanak da bijai da ki time hai ji and isda aust jhad kinna rahega ji dhanwad /TagYes---- 16/10/23 09:16 AM16/10/23 12:58 PM16/10/23 02:32 PM-
2167Fauji3086 kanak da bijai da ki time hai ji and isda aust jhad kinna rahega ji ?TagYes---- 16/10/23 09:15 AM16/10/23 12:59 PM16/10/23 02:33 PM-
2168Sehajpal singhਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਹੈ ਕਿ ਮੇਰੇ ਕੋਲ hf ਨਸਲ ਦੀ ਵੱਛੀ ਹੈ ਇਸ ਵਖਤ ਉਸਦੀ ਉਮਰ 25 ਦਿਨ ਹੈ ਮੈ ਉਸਦੇ ਵੈਕਸੀਨੇਸ਼ਨ ਕਰਵਾਉਣਾ ਚਾਹੁੰਦਾ ਹਾ ਜਿਵੇ ਕਿ ਬਰੂਸੋਲੋਸਿਸ ਮੂੰਹ ਖੁਰ ਸੂਤਕੀ ਬੁਖਾਰ ਆਦਿ ਇਨਾ ਬਿਮਾਰੀਆ ਦੀ ਵੈਕਸੀਨੇਸ਼ਨ ਸਰਕਾਰੀ ਹਸਪਤਾਲ ਵਿੱਚ ਲੱਗੇਗੀ ਜਾ ਫਿਰ ਪ੍ਰਾਈਵੇਟ ਮੈਡੀਕਲ ਸਟੋਰ ਤੋ ਖਰੀਦ ਕੇ ਲਗਵਾਣੀ ਪਉਗੀ ਜੀ ਵੈਕਸੀਨੇਸ਼ਨ ਸਮੇ ਵੱਛੀਆ ਦਾ ਭਾਰ ਕਿੰਨਾ ਹੋਣਾ ਚਾਹੀਦਾ ਹੈ ਜੀTagNo---- 16/10/23 07:28 AM16/10/23 12:59 PM---
2169ਗੁਰਪੀਤ ਸਿੰਘਬਾਈ ਜੀ ਬਨਾਸਮਤੀ 1718 ਪੰਜ ਦਿਨ ਪਹਿਲਾਂ ਹਨੇਰੀ ਨਾਲ ਵਿਸ ਗਈ ਦਾਣਾ ਕੇੜਾ ਹੋ ਗਿਆ ਹੈ ਪਰ ਹਰਾ ਹੈ ਦੱਬੇ ਤੇ ਦੁੱਧ ਨਹੀਂ ਨਿਕਦਾ ਥੱਲੇ ਪਾਣੀ ਨਹੀਂ ਹੈ ਕਟਾਈ ਹੱਥ ਨਾਲ ਕਰਨੀ ਹੈ ਜੇ ਨਾ ਡਿੱਗ ਦੀ 25 ਤਾਰੀਖ ਤੱਕ ਪੱਕ ਜਾਣੀ ਸੀ ਹੁਣ ਰੰਗ ਬਦਲ ਲੱਗ ਗਈ ਦੱਸਣਾ ਜੀ ਕੀ ਕਰਾ TagNo--
1
 
 15/10/23 11:29 PM16/10/23 01:00 PM---
2170ਜਗਮੋਹਨ ਸਿੰਘ ਗਲੈਡੀਓਲਸ ਫੁਲਾ ਦਾ ਬੀਜ ਕਿੱਥੋ ਮਿਲੂ ਜੀ TagNo---- 15/10/23 10:06 PM-----
2171Sauravਸਰ ਮਾਝ ਨੂੰ ਕੱਲ ਸਵੇਰੇ ਗੱਬਣ ਕਰਵਾਇਆ ਸੀ ਤੇ ਅੱਜ ਸਵੇਰੇ ਫਿਰ ਇੱਕ ਟੀਕਾ ਲਗਵਾ ਦਿੱਤਾ ਹੈ ਅਤੇ ਹੁਣ ਰਾਤ ਨੂੰ ਉਹ ਤਾਰਾਂ ਕਰ ਰਹੀ ਹੈ ਉਹ ਗੱਬਣ ਹੋ ਗਈ ਹੋਏਗੀ ਜਾਂ ਨਹੀਂ ?TagYes---- 15/10/23 09:07 PM16/10/23 01:09 PM16/10/23 03:07 PM-
2172Sauravਇਹ ਕਿਸ ਚੀਜ਼ ਦੇ ਲੱਛਣ ਹਨ ?TagYes--
1
 
 15/10/23 09:06 PM16/10/23 01:00 PM16/10/23 02:33 PM-
2173Sauravਸਰ ਝੋਟੀ ਨੂੰ ਟੀਕਾ ਲਗਵਾਈ ਲਗਭਗ ਇਕ ਮਹੀਨਾ ਹੋ ਗਿਆ ਹੈ ਤੇ ਇਹ ਕੀ ਹੁਣ ਇਸ ਦਾ ਕੀ ਮਤਲਬ ਹੋ ਸਕਦਾ ਹੈ ?TagYes--
1
 
 15/10/23 09:05 PM16/10/23 01:10 PM16/10/23 02:34 PM-
2174Manish Kumar Tiwari devmediaTagNoAudio-- 15/10/23 08:01 PM17/10/23 11:14 AM---
2175ਜਗਮੋਹਨ ਸਿੰਘ devmediaTagNoVideo-- 15/10/23 07:48 PM17/10/23 11:13 AM---
2176ਹਰਮੀਤ ਸਿੰਘ ਸੰਧੂBarley ki konsi veritys top par Hai Jo sabse jayada production deti Hai ?TagYes---- 15/10/23 07:17 PM16/10/23 01:01 PM16/10/23 03:07 PM-
2177Jassi Singhਬਰਸੀਨ ਦਾ ਬੀਜ ਬਹੁਤ ਘੱਟ ਜੰਮਿਆ ਹੁਣ ਕੀ ਕੀਤਾ ਜਾ ਸਕਦਾ ਹੈ ?TagYes---- 15/10/23 06:37 PM16/10/23 01:07 PM16/10/23 02:35 PM-
2178Gurveer sidhudr saab cow de gode suje hn khedi dwai laiye jide nl jldi thik hoje te khandi v ght a bukhar v nhi hai ji ?TagYes--
1
 
 15/10/23 06:07 PM16/10/23 01:07 PM16/10/23 03:08 PM-
2179tscom777@gmail.comਇਹ ਗੋਬ ਦੀ ਸੁੰਡੀ ਹੈ ਜਾ ਕੋਈ ਹੋਰ ਬਿਮਾਰੀ ਹੈ ਜੀ ?TagYes--
1
 
 15/10/23 04:46 PM16/10/23 01:07 PM16/10/23 03:08 PM-
2180jasandeep singhSir kanak da atta Animal lyii tudi uppar pauna Animal di health lyii beneficial ya harmfull aw g kujh Animal atte bina sanni nhii khnde g ?TagYes---- 15/10/23 03:14 PM16/10/23 01:14 PM16/10/23 03:09 PM-
2181ਨਿਸ਼ਾਨ ਸਿੰਘ ਛੋਲਿਆਂ ਦੀ ਕਿਸਮ ਸਮਰਾਟ 469 ਬਿਜਾਈ ਤੋਂ ਲੈ ਕੇ ਕੱਚੀ ਪਟਾਈ ਤੱਕ ਕਿੰਨੇ ਦਿਨ ਲੈ ਜਾਂਦੀ ਹੈ ਫਸਲ ?TagYes---- 15/10/23 02:27 PM16/10/23 01:15 PM16/10/23 03:17 PM-
2182ਸੁਖਪ੍ਰੀਤ ਸਿੰਘਫ਼ਰੀਦਕੋਟ ਤੇ ਮੁਕਤਸਰ ਏਰੀਆ ਵਿਚ ਡੇਅਰੀ ਫਾਰਮਿੰਗ ਟ੍ਰੇਨਿੰਗ ਸੈਂਟਰ ਕਿੱਥੇ ਕਿੱਥੇ ਹੈ ਜੀ ?TagYes---- 15/10/23 02:05 PM16/10/23 01:15 PM16/10/23 03:10 PM-
2183Rajdeep Malhiਪਸ਼ੂਆ ਲਈ ਫੀਡ ਤਿਆਰ ਕਰਨ ਦਾ ਫਾਰਮੂਲਾ ਦੱਸੋ ਜੀ ?TagYes---- 15/10/23 01:54 PM16/10/23 01:16 PM16/10/23 03:11 PM-
2184varinder singhKinnow baag de boote suk rhe aa ਫਾਈਟੋਥਿਓਰਾ krke koi pakka ilaaz hai ja ni redomil gold paa ke dekhli koi frk ni ?TagYes---- 15/10/23 01:47 PM16/10/23 01:16 PM16/10/23 03:13 PM-
2185Bittu Rehal ਜ਼ੀਰੋ ਡਰਿੱਲ ਨਾਲ ਬਿਜਾਈ ਸਮੇਂ DAP SSP ਨਾਲ ਮਿਲਾ ਕੇ ਕਿਹੜੀ ਪੋਟਾਸ਼ ਪਾਉਣੀ ਚਾਹੀਦੀ ਹੈ। MOP 60, SOP 50 ?TagYes---- 15/10/23 01:40 PM16/10/23 01:16 PM16/10/23 03:14 PM-
2186Goldyyadav Strawberry ka ped TagNo---- 15/10/23 01:29 PM16/10/23 01:17 PM---
2187Goldyyadav Strawberry ka ped TagNo---- 15/10/23 01:29 PM16/10/23 01:17 PM---
2188Bhagwant Singh ਬੰਫਰ ਕਿਹੜੀ ਕੰਪਨੀ ਦਾ ਵਧੀਆ ਹੈ ਜੀ ਪਸ਼ੂਆਂ ਨੂੰ ਮੱਕੀ ਦੇ ਅਚਾਰ ਨਾਲ ਕਿੰਨੀ ਮਾਤਰਾ ਵਿੱਚ ਪਾਉਣਾ ਚਾਹੀਦਾ ਹੈ ਕਿਰਪਾ ਕਰਕੇ ਸੁਝਾਅ ਦਿਓ ਜੀ ?TagYes---- 15/10/23 01:22 PM16/10/23 01:18 PM16/10/23 03:14 PM-
2189Bhagwant Singh ਇਹ ਸਟਰਾ ਮੂਰਾ ਨਸਲ ਦੇ ਬੁੱਲ ਦਾ ਹੈ ਜੀ ਇਸ ਦਾ ਦੁੱਧ ਰਿਕਾਰਡ ਕੀ ਹੈ ਇਹ ਵਧੀਆ ਨਸਲ ਦਾ ਹੈ ਜਾਂ ਨਹੀਂ ਇਸ ਦੀ ਕੀਮਤ ਅੰਦਾਜ਼ਨ ਕਿੰਨੀ ਹੋਵੇਗੀ ?TagYes--
1
 
 15/10/23 01:12 PM16/10/23 01:18 PM16/10/23 03:18 PM-
2190ਬਲਜਿੰਦਰ ਸਿੰਘਮਸ਼ਰੂਮ ਦੇ ਬੀਜ ਪੋਲੀਥੀਨ ਬੈਗ vich ha ?TagYes---- 15/10/23 01:10 PM16/10/23 01:19 PM16/10/23 03:19 PM-
2191Satinder pal singhਇਕ ਮਹਿਨਾ ਪਹਿਲਾਂ ਸੂਈ ਮੱਝ ਨੂੰ ਵੜੇਵੇ ਪਾਉਣੇ ਚਾਹਿਦੇ ਜਾ ਨਹੀ ?TagYes---- 15/10/23 12:21 PM--16/10/23 03:20 PM-
2192ਚਾਨਣਵੀਰ ਜੀ ਜੇਕਰ ਡੀਏਪੀ ਖਾਦ ਨਾ ਮਿਲੇ ਤਾਂ ਹੋਰ ਕਿਹੜੀ ਖਾਦ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ ਹਾਂ ਜੇਕਰ ਸੁਪਰ ਵਗੈਰਾ ਕਿੰਨੀ ਮਾਤਰਾ ਵਿੱਚ ਪਾਈ ਜਾਣੀ ਚਾਹੀਦੀ ਹੈ ?TagYes---- 15/10/23 12:18 PM16/10/23 01:20 PM16/10/23 03:21 PM-
2193ਮਨਿੰਦਰਜੀਤ ਸਿੰਘdevmediaTagNoAudio-- 15/10/23 12:08 PM-----
2194amritpal Singhਬਾਈ ਜੀ ਕਣਕ ਦਾ ਬੀਜ ਲੈਣ ਲਈ ਆਪਣਾ ਨੰਬਰ ਕਿਵੇਂ ਰਜਿਸਟਰ ਹੋਵੇਗਾ। ਮੇਰਾ ਨੰਬਰ ਰਜਿਸਟਰ ਨਹੀਂ ਹੈ ਕਿਰਪਾ ਕਰਕੇ ਦੱਸਿਆ ਜਾਏ ਧੰਨਵਾਦ ? TagYes---- 15/10/23 12:04 PM16/10/23 01:21 PM16/10/23 03:23 PM-
2195Karanveer singh ਸਰ ਮੱਝ ਨੂੰ AI ਕਰਵਾਉਣ ਤੋ ਬਾਅਦ ਕਿਨੇ ਦਿਨ ਮੱਝ ਡਿਸਚਾਰਜ ਕਰਦੀ ਰਹਿਦੀ ਹੈ ? TagYes---- 15/10/23 11:50 AM16/10/23 01:21 PM16/10/23 03:21 PM-
2196Jagseer sidhuSir jhona laun to pehla mitti test krwai c te jhone ch 25 kilo d.a.p pai c Te hu. Knk de vch kehdi khad kini matra ch pauni a ji te zinc sulfr potash di lod hai ja nhiTagNo--
1
 
 15/10/23 11:05 AM16/10/23 01:22 PM---
2197ਹਰਮੀਤ ਸਿੰਘ ਸੰਧੂDbrw 137 barley veritys da jhaad kiwe Hai ? TagYes---- 15/10/23 10:52 AM16/10/23 01:23 PM16/10/23 04:00 PM-
2198Sahibsinghਸਰ ਇਹ ਕਿਹੜਾ ਪੌਦਾ ਹੈ ?TagYes--
1
 
 15/10/23 10:35 AM16/10/23 01:23 PM16/10/23 03:58 PM-
2199Amarjeet Singh ਅਕਤੂਬਰ ਮਹੀਨੇ ਵਿਚ ਲਾਹੇਵੰਦ ਫਸਲ ਕਿਹੜੀ ਬੀਜਣੀ ਚਾਹੀਦੀ ਹੈ ਅਤੇ ਸਹੀ ਸਮਾਂ ਕੀ ਹੈ ?TagYes---- 15/10/23 09:52 AM16/10/23 01:24 PM16/10/23 04:00 PM-
2200ਰਣਬੀਰ ਸਿੰਘਸਤਿ ਸ੍ਰੀ ਆਕਾਲ ਖਜੂਰ ਦੇ ਬੂਟੇ ਕਿੱਥੋਂ ਮਿਲ ਸਕਦੇ ਹਨ ਇਹਨਾਂ ਦੀ ਪ੍ਰਤੀ ਬੂਟਾ ਕੀਮਤ ਕਿੰਨੀ ਹੈ ?TagYes---- 15/10/23 09:52 AM16/10/23 01:25 PM16/10/23 04:08 PM-