All Questions

Search

All Expert Queries

Displaying 232451-232500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
232451Gurinder ਬੈਗਣ ਨੂੰ ਸੁੰਡੀ ਪਈ ਹੈ ਤੇ ਪੱਤੇ ਵੀ ਮੁਰਝਾ ਰਹੇ ਨੇ ਸਰ ਿਕ ਸਪਰੇ ਕਰਾ ?Tag---- 25/07/18 07:42 AM-----
232452iqbal singhਮੁਛਲ1401ਝੰਡਾ ਰੋਗ ਹੈ ਥਾਇਫਨੇਟ ਮਿਥਾਇਲ70ਤੇ63 12ਪਾੳਡਰ ਪਾਇਆ ਹੈ ਪਰ ਠੀਕ ਨਹੀ ਹੋਇਆ ?Tag---- 25/07/18 07:38 AM-----
232453satwinder singhthai beri laun da treka pls suggest kro g ?Tag---- 25/07/18 07:26 AM-----
232454sandeep singhsir fungus ate jhona di growth li theek aa ?Tag--
2
 
 
25/07/18 07:24 AM-----
232455????? ????नमस्कार जी,मैने आधा एकड़ में काली जीरी लगाई है जो की 8-10 दिन की हो गई है। मैं उसको जैविक तरीके से करना चाहता हूं कृपया आप मुझे ये बताने का कष्ट करें कि अब उसमें यूरिया डीएपी के स्थान पर क्या डाला जाए जिससे कि उसमें अच्छा फुटाव और बढवार हो, धन्यवाद?Tag---- 25/07/18 07:23 AM-----
232456Hasandeep singh Brarsir 30-35 din de jhone te regent sahi aa ya pdaan ?Tag---- 25/07/18 06:59 AM-----
232457M. S Romanaਹੈਲੋ ਜੀ ਝੋਨੇ ਦੇ ਪੌਦੇ ਵਿਚੋਂ ਸੁੱਕ ਰਹੇ ਹਨ ਜਦੋ ਝੜ ਪੁੱਟ ਕੇ ਵੇਖਿਆ ਤਾਂ ਝੜ ਦੀ ਫੋਟੋ ਭੇਜਦਾ ਹਾ ਜੀ ਕਿਰਪਾ ਕਰਕੇ ਇਸਦਾ ਉੱਤਰ ਦਿਉ ਜੀ ?Tag--
2
 
 
25/07/18 06:52 AM-----
232458pardeep kumarsir meri bhains Ko 10 mahine byai Ko ho Gaye aur mene usko kai bar gyabin karwaya Lekin Ruk nahi rahi usko AI karwane ke bad wah safed pani dalti hai koi achha ilaj btayen plz ?Tag---- 25/07/18 06:41 AM-----
232459karanveersir/madam jhone ch kehdi spray kriye jehdi pteya te v km kre naale jhona pani da bhr ke spray kriye jd v saaf krn ,te kine din result rhu taki odo baad padaan pa skiye ?Tag---- 25/07/18 06:29 AM-----
232460gurpreet singhpadan best aw or dopout ferterra ?Tag---- 25/07/18 06:27 AM-----
232461karanveersir 7acre jmin ch foot foot mitti chki hoyi a,us bich asi murgeya di khaad payii hoyi a,1509 jhona layeya a,8k dina baad urea ch ki ki mila ke payiye v jhone de tat pure ho jaan,fil haal asi cloro super payi hai,sade kol jo khaad hai ohna de naam a- npk,sagrika ifco di,thayiphonate mithayle,fifronil ehna cho ds deyo baki alg howe oh ds deyoTag---- 25/07/18 06:24 AM-----
232462karanbadhiya aam ki kism btaaye Jiska fal mehnga bikta ho?Tag---- 25/07/18 12:51 AM-----
232463Rohit Narma vich kedi spray kari ta ki full na dige ?Tag---- 25/07/18 12:08 AM-----
232464ਤਜਿੰਦਰ ਸ਼ਿੰਘ ਢੀਡਸ਼ਾਸ਼ਰ। ਇਹ ਦੱਸ਼ੋ ਬੱਛੀ ਦੀ ਉਮਰ ਕਿੰਨੀ ਹੋਣੀ ਚਾਹੀਦੀ। ਗੱਭਣ ਦਾ ਟੀਕਾ ਲਗਵਾਉਣ ਵਾਸ਼ਤੇ ?Tag---- 24/07/18 10:52 PM-----
232465Rakesh Sainisir cow 22/7/2018 nu heat bich aei c 23/7/18 nu mai Ai karba diti c hun 24/7/18 nu fir pani suti jandi a koi hal daso g ?Tag---- 24/07/18 10:46 PM-----
232466armaan deepsir fort yaa folt dwayi kehdi aa g jehdi jhone vich paindi aa ?Tag---- 24/07/18 10:41 PM-----
232467Hardeev Singhਸਰ ਇਹ ਦਵਾਈ ਝੋਨੇ ਤੇ ਕਿਸ ਕੰਮ ਲਈ ਅਤੇ ਡੋਜ ?Tag--
1
 
 24/07/18 10:35 PM-----
232468Sarbji Singh ਸਾਡਾ ਕਿੰਨੂੰ ਦਾ ਫਲ ਝੜ ਰਿਹਾ ਹੈ ਉਮਰ 2 ਸਾਲ ਹੈ ਇਸ ਤੇ ਕਿਹੜਾ ਇਲਾਜ ਕੀਤਾ ਜਾਵੇ ?Tag---- 24/07/18 10:05 PM-----
232469Amanpreetdhaan ch cartap granules paun nal red worm(roots ch lga keet) khatm hunda ya nhi ?Tag---- 24/07/18 10:01 PM-----
232470Dilpreet chathaveer g apni cow bacha sit gyi a 5 mahina da picha sua v sit gyi c 1 mahina pehla ta hun gaban v ni rh rhi na, bol rhi a ?Tag---- 24/07/18 09:50 PM-----
232471kamal jitਪਸ਼ੂ ਨੁ ਕੁੱਤੇ ਦੇ ਕੱਟਣ ਤੋ ਬਾਅਦ ਕਿ ਕੰਟਰੋਲ/ਦਿਵਾੲੀ ਕਿਵੇ ਕਰਨੀ ਚਾਹੀਦੀ ਏ ?Tag---- 24/07/18 09:49 PM-----
232472lovepreetsir g SYNGENTA DI VERTAKO jhone vich kinne dina ton kinne dina tak pauni chahidi a ?Tag---- 24/07/18 09:44 PM-----
232473iqbal gillcow di parso ai krai c g aj blood de rhi a reh javegi ?Tag---- 24/07/18 09:38 PM-----
232474Dilpreet chathaapni majj soon wali a os nu ki dena chayida 20 din reh gya na soon ch ?Tag---- 24/07/18 09:26 PM-----
232475hardeep singhpau vich 3 month wale course vich kinniya seats ne ?Tag---- 24/07/18 09:12 PM-----
232476Avu brarਬਾਈ ਜੀ ਗੋਭ ਦੀ ਸੂੰਡੀ ਤੇ ਪੱਤਾ ਲਪੇਟ ਲਈ ਕਲੋਰੋ ਪਾ ਸਕਦੇ ਆਂ ਕਲੋਰੋ ਦੇ ੳਪਰ ਲਿਖਿਆ ਹੋਇਆ ਤਣਾਂ ਸ਼ੇਦਕ ਨੂੰ ਵੀ ਖਤਮ ਕਰੂ ?Tag---- 24/07/18 09:07 PM-----
232477gurpreet singhਦੁਧ ਦੀ ਫੈਟ ਕਿੱਦਾਂ ਵੱਧ ਸਕਦੀ ਹੈ ?Tag---- 24/07/18 09:04 PM-----
232478Anil Sharmadregan fruits ke podh kis rate per aati hai ?Tag---- 24/07/18 08:37 PM-----
232479????? ????ਸਰ ਜੀ ਝੋਨਾ ਚ ਪਦਾਨ ਤੋ ਬਅਾਦ ਪਾਣੀ ਸੋਕਣਾ ਚਾਹੀਦਾ ਕੇ ਪਾਣੀ ਦਾ ਭਰ ਕੇ ਰੱਖਣਾ ਕਿੰਨੇ ਸਮਾ ਰੱਖਣਾ ਚਾਹੀਦਾ ?Tag--
1
 
 24/07/18 08:34 PM-----
232480sumitoflokind oz bolus हम गाय को कितने दिन खिला सकते हैं ?Tag---- 24/07/18 08:32 PM-----
232481parmjit singhਸਰ ਜੀ ਇਹ ਕਿਸ ਕੰਪਨੀ ਦੀ ਹੈ ਤੇ ਸਪਰੇ ਪਾਣੀ ਸੁਕਾ ਕਰਨਾ ਜਾਂ ਪਾਣੀ ਲਾਕੇ , ਜੇ ਪਾਣੀ ਸੁਕਾਕੇ ਕਰਨੀ ਹੈ ਤਾਂ ਪਾਣੀ ਕਿੰਨੇ ਚਿਰ ਬਾਦ ਲਾਉਣਾ ਵਿਸਥਾਰ ਨਾਲ ਜਾਨਕਾਰੀ ਦਿਓ ਜੀ ?Tag--
1
 
 24/07/18 08:31 PM-----
232482yadvinder singhsir hf gaa nu bakar ho gya hai ki karea ?Tag---- 24/07/18 08:29 PM-----
232483kulwinder Singh Bhathalਸਰ ਮੈਥੋ ਫਲੀਆਂ ਅਤੇ ਭਿੰਡੀਆਂ ਅਤੇ ਮਿਰਚਾਂ ਉੱਤੇ ਡਾਏ ਦੀ ਸਪਰੇ ਹੋ ਗਈ ਹੁਣ ਉਹਨੇ ਦੇ ਪੱਤੇ ਮੁਰਝਾ ਗਏ ਨੇ ਤੇ ਸੁਕਣ ਲੱਗ ਗਈਆਂ ਕੋਈ ਹੱਲ ਹੋ ਸਕਦਾ ?Tag---- 24/07/18 08:24 PM-----
232484kulwinder Singh Bhathal3 ਬਿਘੇ ਦਾ ਕਿਆਰਾਂ ਬਾਕੀ ਕਿਆਰਾਂ ਠੀਕ ਆਂ ਪਰ ਵਿੱਚਕਾਰ 5 ਬਿਸਵੇ ਥਾਂ ਚ ਜੀਰੀ ਜਿਹੋ ਜੀ ਲਾਈ ਸੀ ਉਹੋ ਜੀ ਹੋਈ ਖੜੀ ਆਂ ਵਧ ਨੀ ਰਹੀ ਨਾ ਬੂਝਾ ਬਣਾਂ ਰਹੀ ਆਂ ਥਾਂ ਪੱਥਰ ਵਰਗਾਂ ਹੋਈਆਂ ਪਿਆਂ ਪੀਲੀ ਪੂਸਾਂ ਲੱਗੀ ਨੂੰ ਅੱਜ ਮਹੀਨਾਂ ਹੋ ਗਿਆਂ,ਜਿੰਕ ਵੀ ਪਾ ਤਾਂ ਰਟੋਜ ਵੀ ,ਸਲਫਰ ਵੀ ?Tag--
1
 
 24/07/18 08:21 PM-----
232485sandeep singh?TagAudio-- 24/07/18 08:15 PM-----
232486sumitसर गाय के लिए कपीला पशु आहार किस तरह फायदेमंद है हम अपने बछड़ी को भी यह खिला सकते हैं ?Tag---- 24/07/18 08:14 PM-----
232487kulwinder singhsir g flukarid ds deverming medicine Bina gabban pashu nu de skde aa ja nhi ik mere kol 2 year d katti aa us nu de skde aa oho ?Tag--
1
 
 24/07/18 07:50 PM-----
232488iqbal gillphul gobhi bare poori jankari deo g hun bejni a ?Tag---- 24/07/18 07:44 PM-----
232489RajSir pehln jhoti soon vich ek mhina hai us nu bhar de shikayt ho gye hai ilaj btao ?Tag---- 24/07/18 07:41 PM-----
232490RajSir bt nrma vich sfed te hra machher hai te nrme da fal v dig reha hai pani de koi kmi nhi h te nrme de pte niche wale passeo kale ho gye hn dwai dso ?Tag---- 24/07/18 07:38 PM-----
232491ਹਰਨੇਕ ਸਿੰਘਵੀਰ ਜੀ ਗਾਂ ਸੂਈ ਆ 4 ਦਿਨ ਹੋ ਗਏ ਨੇ ਵਛੀ ਦਿਤੀ ਆ, ਗਾ ਨੂੰ ਕੀ ਦੇਣਾ ਚਾਹੀਦਾ ?Tag---- 24/07/18 07:27 PM-----
232492Harjot singh apa nu jhone di paneeri chahidi aw, mere kise veer kol hagi contact jrur kreyo ji 9878974095 ?Tag---- 24/07/18 07:19 PM-----
232493anilनरमे में फूल झडने की रोकथाम ?Tag---- 24/07/18 07:11 PM-----
232494dilbagh singhki hari mirch te is di spray kar sakde ha ja nahi ?Tag--
1
 
 24/07/18 07:07 PM-----
232495iqbal gillmooli bejni ha g hun es bare poori jankari deo ? Tag---- 24/07/18 06:58 PM-----
232496Deepaksir/madam, hybrid neem tree when full grown 12 to 15 foot and desi neem tree 100 feet and above when full grown plz diffrence das deo ji eina dona tree da ki hybrid neem plant bhi milda ?Tag---- 24/07/18 06:48 PM-----
232497manindersir 1509 nu kini urea pauni chahidi haa ?Tag---- 24/07/18 06:45 PM-----
232498????? ????ਸਰ ਜੀ ਝੋਨਾ ਲਾਏ ਨੂੰ ਇਕ ਮਹੀਨੇ ਤੋ ਜਿਆਦਾ ਦਿਨ ਹੋ ਗਏ ਬੂਜਾ ਨੀ ਬਨਾਇਆ ਜ਼ੀ ਫੁਟਾਰ ਬਹੁਤ ਘੱਟ ਆ ਜੀ ਇਸ ਦੇ ਵਿਚ ਕੀ ਪਾਈਏ ਜੀ ਰੇਅ ਪੂਰਾ ਕਰ ਦਿਤਾ ਜੀ ?Tag---- 24/07/18 06:43 PM-----
232499Harpinder SinghBai G Dukaandar keh rahe ne eh Dawai Punjab Sarkar To Parmanit Nahi hai Ki Eh Gall Sahi aa ?Tag--
1
 
 24/07/18 06:40 PM-----
232500Dhillonsir, ਨਰਮੇ ਉਪਰ ਜੂੰ ਦਾ ਹਮਲਾ ਹੈ ਉਸ ਨੂੰ ਬਿਨਾ ਕੀਟਨਾਸ਼ਕ ਤੋ ਰੋਕਣ ਦਾ ਕੋਈ ਹੱਲ ਹੈ.ਕੀ ਸਿੰਚਾਈ ਨਾਲ ਜੂੰ ਘਟ ਸਕਦੀ ਹੈ. ਇਸ ਤੋ ਬਿਨਾ ਕਿਹੜੀ ਕੀਟਨਾਸ਼ਕ ਜੂੰ ਨੂੰ ਰੋਕਦੀ ਹੈ ?Tag---- 24/07/18 06:39 PM-----