All Questions

Search

All Expert Queries

Displaying 21851-21900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
21851Sukhmander singhਕੱਟੀ ਢਾਈ ਸਾਲ ਦੀ ਹੈ, 5 ਤੋਂ 7 ਦਿਨ ਹੀਟ ਵਿਚ ਰਹਿੰਦੀ ਹੈ, ਫਿਰ ਇਕ ਹਫਤੇ ਬਾਅਦ ਹੀਟ ਵਿਚ ਆਉਂਦੀ ਹੈ, ਇਸ ਦਾ ਕੀ ਇਲਾਜ ਕਰਨਾ ਚਾਹੀਦਾ ਹੈ, ਬੱਚੇਦਾਨੀ ਦੀ ਡਾਕਟਰ ਤੋਂ ਜਾਂਚ ਕੀਤੀ ਗਈ ਉਹ ਸਹੀ ਹੈ, ਸਾਈਲੇਜ ਪਾਇਆ ਸੀ ਮੱਕੀ ਦਾ 45 ਦਿਨਾਂ ਬਾਅਦ ਖੋਲ੍ਹਿਆ, ਅਤੇ ਸਾਡੀ ਗਾਂ 18 ਲੀਟਰ ਦੁੱਧ ਦਿੰਦੀ ਹੈ, 6 ਕਿਲੋ ਫੀਡ ਪਾਉਂਦਾ ਸੀ, ਜੇਕਰ ਹੁਣ ਸਾਈਲੇਜ ਪਾਈਏ ਤਾਂ ਕਿੰਨੀ ਫੀਡ ਦੇਣੀ ਚਾਹੀਦੀ ਹੈ? TagYesAudio-- 29/08/22 09:43 PM30/08/22 10:58 AM30/08/22 09:40 AM-
21852Santokh singhToria Di bijai da sahi Sama te beej Di matra kinni hundi hai ?TagYes---- 29/08/22 09:18 PM30/08/22 08:55 AM30/08/22 09:40 AM-
21853Arshdeep singhSir ji ਮੇਰੀ ਉਮਰ 14 ਸਾਲ ਦੀ ਹੈ ਸਾਡੇ ਕੋਲ 4 ਕਿੱਲੇ ਜ਼ਮੀਨ ਹੈ ਮੈਂ ਵਧੀਆ ਫਸਲਾਂ ਲਗਾ ਕੇ ਚੰਗਾ ਝਾੜ ਲੈਕੇ ਕਾਮਯਾਬ ਹੋਣਾ ਚਾਹੁੰਦਾ ਹਾਂ। ਕ੍ਰਿਪਾ ਕਰਕੇ ਮੇਰੀ ਮਦਦ ਕਰੋ ?TagYes---- 29/08/22 09:05 PM30/08/22 08:54 AM30/08/22 09:42 AM-
21854anuj khatanaसर यह 17 थारा धान है इसमें में कितनी प्रकार की दवाई कर चुका हूं लेकिन यह सुंडी आज तक नहीं मिली ?TagYes---- 29/08/22 08:16 PM30/08/22 08:54 AM30/08/22 09:43 AM-
21855Pavittar ਸਰ ਜੀ ਹੂਣ ਕੇਹੜਾ ਹਰਾ ਚਾਰਾ ਬੀਜ ਸਕਦੇ ਹਾਂ ?TagYes---- 29/08/22 07:51 PM30/08/22 08:53 AM30/08/22 09:43 AM-
21856ਗੁਰਮੇਲ ਸਿੰਘਡਾ ਸਾਹਿਬ ਜੀ ਗਾਂ ਦੀ ਥੋੜੀ ਜਿਹੀ ਰਹਿ ਗਈ ਸੀ ਤੇ ਉਹ ਡਾਕਟਰ ਤੋਂ ਕਢਵਾਈ ਸੀ ਡਾ ਨੇ ਉਸ ਦਿਨ ਅੰਦਰ ਗੋਲੀਆਂ ਰੱਖ ਦਿੱਤੀਆਂ ਸਨ ਉਸ ਬਾਅਦ ਫਿਰ ਇੱਕ ਦਿਨ ਦਵਾਈ ਡਰ ਦਿੱਤੀ ਸੀ ਪੰਜਾਂ ਦਿਨਾਂ ਵਿੱਚ ਗਾਂ ਮੈਲਾ ਸੁੱਟ ਕੇ ਸਾਫ਼ ਤਾਰਾਂ ਕਰਨ ਲੱਗ ਗਈ ਸੀ ਅਤੇ ਦੁੱਧ ਵੀ ਪੂਰਾ ਦੇਣਲ ਲੱਗ ਪਈ ਸੀ ਉਸ ਤੋਂ ਪੰਜ ਦਿਨ ਬਾਅਦ ਫਿਰ ਮੈਲਾ ਕਚਲੂਹ ਜਿਹਾ ਸੁੱਟਣ ਲੱਗ ਪਈ ਸੀ ਹੁਣ ਅਜੱ ਤੇਰਵੇਂ ਦਿਨ ਮੈਲਾ ਤੇ ਰੇਸਾ਼ ਜਿਹਾ ਸੁੱਟਣ ਲੱਗ ਪਈ ਹੈ ਅਤੇ ਦੁੱਧ ਵੀ 4 ਕਿੱਲੋ ਘਟਾ ਗਈ ਹੈ ਉਸ ਦਾ ਕੋਈ ਇਲਾਜ ਦੱਸੋ ਜੀ ਕਿ ਬੱਚੇਦਾਨੀ ਦੀ ਸਫਾਈ ਹੋਣ ਦੇ ਨਾਲ ਨਾਲ ਦੁੱਧ ਵੀ ਪੂਰਾ ਹੋ ਜਾਵੇ ਅਤੇ ਟਾਇਮ ਸਿਰ ਹੀਟ ਵਿੱਚ ਵੀ ਆ ਜਾਵੇ ਜੀ ?TagYes---- 29/08/22 07:48 PM30/08/22 10:58 AM30/08/22 09:59 AM-
21857S. K. Mauryaसर जी गाय का गोबर इक्क्ठा किया है उसका कम्पोस्ट खाद बनाना है उसे कैसे बनाये कृपा इसके बारे में जानकारी दें ?TagYesAudio-- 29/08/22 07:40 PM30/08/22 10:58 AM30/08/22 09:44 AM-
21858LPShuklaUrad phashal ke ley khatwarnashak dawa kya hai ?TagYes---- 29/08/22 07:23 PM30/08/22 08:53 AM30/08/22 09:45 AM-
21859Bhimsain Sheoran32 day ki dhan 1509 hai or esma abhi baliya niklna lag gayi hai ky karna hoga koi help kar sako to sir ?TagYes--
3
 
 
29/08/22 07:23 PM30/08/22 08:52 AM30/08/22 09:45 AM-
21860Kuldeep SinghUrea toh alaava kuch vi nahi dita ?TagYes--
1
 
 29/08/22 07:12 PM30/08/22 08:52 AM30/08/22 09:45 AM-
21861Gurpartap singhsir supreme 110 te PR 121 dove jhone 10k nisre c te barish kaffi ho gayi esda nuksan hovega koi ja nahi ?TagYes---- 29/08/22 07:11 PM30/08/22 08:51 AM30/08/22 09:46 AM-
21862nattSir silage ikk sajjar majj nu dona times ਦਾ kine kg pauna chahida ?TagYes---- 29/08/22 07:11 PM30/08/22 08:51 AM30/08/22 09:46 AM-
21863Laddi sidhuਡੈਸੋਟ ਕੁਤੀ ਉਮਰ 8 ਸਾਲ ਅੰਨੀ ਹੋ ਗਈ 2 ਦਿਨ ਤੋ ਕੋਈ ਿੲਲਾਜ ਦਸੋ ਜੀ ?TagYes---- 29/08/22 07:07 PM30/08/22 08:50 AM30/08/22 09:49 AM-
21864Kuldeep Singhਨਰਮੇ ਦਾ ਕੱਦ ਤੇ ਆਕਾਰ ਨਹੀ ਵੱਧਦਾ 90kg urea 2spray ulala diyan 2zibralic acid 1spray 19019 ek spray monocil and one spray nano urea pani lag dita ?TagYes--
1
 
 29/08/22 06:57 PM30/08/22 08:50 AM30/08/22 09:50 AM-
21865gurbhej singhਜਰਸੀ ਗਾਂ ਹੈ ਤਾਜ਼ੀ ਸੂਈ ਆ ਉਸ ਨੂੰ ਬੁਖਾਰ ਆ ਚੜ ਰਿਹਾ 2 -4 ਦਿਨ ਤੋਂ ਡਾਕਟਰ ਤੋਂ ਟੀਕੇ ਲਗਵਾਏ ਪਰ ਕੋਈ ਫਰਕ ਨੀ ਪਿਆ ਫੋਟੋ ਭੇਜੀ ਆ ਦੋਨੋ ਪਾਸਿਓਂ ਇਹ ਨਾੜਾਂ ਸੁਜੀਆਂ ਪਾਈਆਂ ਨੇ ਕੀ ਕੀਤਾ ਜਾਵੇ ?TagYesAudio
1
 
 29/08/22 06:39 PM30/08/22 10:57 AM30/08/22 09:57 AM-
21866Gurpartap singhPr kisam hai sir esnu Amistar di spray karni hai dsso kardiye ja kuj din ruk k kariye pehla esnu valida hexa kiti hoe hai ?TagYes--
1
 
 29/08/22 06:28 PM30/08/22 08:50 AM30/08/22 09:50 AM-
21867Bhupendra SinghJhona 121 vich motor de nal lage adhe acre vich pani nahi suk reha 10,12 din to pani nahi laya hor banna v thik tarah bandh ditta e ki leak na howe kito par fer v pani khada hai. Us karan jhone da color hor growth ajeeb jehi lag rahi hai kindly give some solution for that ?TagYes--
1
 
 29/08/22 06:03 PM30/08/22 08:49 AM30/08/22 09:53 AM-
21868Iqbal Singhਸਰ ਕਪਾਹ ਦਾ ਫ਼ਲ ਬਹੁਤ ਡਿੱਗ ਰਿਹਾ ਹੈ ਪੀਲਾ ਹੋ ਕੇ ?TagYes---- 29/08/22 05:54 PM30/08/22 08:49 AM30/08/22 09:50 AM-
21869PreetSir ji patta lpet k sath तेला और blast ka spray bhi krna h kya abhi dhan निसरी nahi h 55 din ki h uspe sirf patta lpet h dwai wala bol rha h ki 3 hi ek sath kr do bar bar fir krna pdega app k hisab se kya krna chiye pls btaye 1st tym kheti kr rha hu spray ka asr kya 20 din to rhta hai ?TagYes---- 29/08/22 05:54 PM30/08/22 08:50 AM30/08/22 09:52 AM-
21870Bhupendra Singh121 jhona 10% ekdum ghat height da e hor ek hisse di fasal yellow jehi e. Ki reason ho sakda e please help ?TagYes--
2
 
 
29/08/22 05:53 PM30/08/22 08:49 AM30/08/22 09:51 AM-
21871Hardeep singh Saraoਸਰ ਜੀ ਗਾਵਾ ਵਿਚ ਲੰਪੀ ਸਕੀਨ ਦਾ ਇਲਾਜ ਦਸੋ ਜੀ ?TagYes---- 29/08/22 05:43 PM30/08/22 08:48 AM30/08/22 09:32 AM-
21872raviIts a lemon plant this insect eat leafs of my plant pls sugessTagYes--
1
 
 29/08/22 05:34 PM30/08/22 08:49 AM30/08/22 09:32 AM-
21873raviIts a lemon plant this insect eat leafs of my plant pls sugess ?TagYes--
1
 
 29/08/22 05:34 PM30/08/22 08:48 AM30/08/22 09:32 AM-
21874Harpal singhਸਰ ਇਕ 5G ਸਪਰੇਅ ਦਸ ਰਹੇ ਅਾ ਝੋਨੇ ਦੇ ਛੋਟੇ ਬੂिਝਅਾਂ ਵਾਸਤੇ ਕਰੀਏ ?TagYes---- 29/08/22 05:22 PM30/08/22 08:48 AM30/08/22 09:31 AM-
2187510 kg युरीयाOr Kitne Kitne dino ki fasel h or markit me le jane ke liy Kitne Kitne dino bad tyar ho jaagi jane ?TagYes---- 29/08/22 04:55 PM21/09/22 11:47 AM30/08/22 09:26 AM-
21876GURLAL SINGH GILLCotton te osheen profenofas 50 mix karke spray kar sakde hai ?TagYes---- 29/08/22 04:53 PM30/08/22 08:47 AM30/08/22 09:26 AM-
2187710 kg युरीयाEs time muli v daniya bijai tamater k sath kerna cahta hnu virayti Bata v kaeptvar roktham ke liya kya kren ? TagYes---- 29/08/22 04:52 PM30/08/22 08:47 AM30/08/22 09:26 AM-
21878Sapna Raniमेरी बकरी के शरीर पर कीड़े है कृपा इसके इलाज के बारे में बताये ?TagYesAudio-- 29/08/22 04:49 PM30/08/22 10:57 AM30/08/22 09:25 AM-
2187910 kg युरीयाMeri bhans that d bar bayi h uski dahr patli v Tite ka kya kren ?TagYes---- 29/08/22 04:47 PM30/08/22 08:46 AM30/08/22 09:25 AM-
21880Prabhjot Singh Basotaਡਾਕਟਰ ਜੀ ਮੇਰੀ ਕੱਟੀ ਦੀ ਇਕ ਅੱਖ ਸੁਜੀ ਹੋਈ ਹੈ ਤੇ ਪਾਣੀ ਵੀ ਅਾ ਰਿਹਾ ਹੈ ਤੇ ਲਾਲ ਅੱਖ ਹੈ ਕਿ੍ਪਾ ਕਰਕੇ ਇਲਾਜ ਦੱਸੋ ਜੀ ?TagYes---- 29/08/22 04:44 PM30/08/22 08:46 AM30/08/22 09:23 AM-
2188110 kg युरीयाMeri dahn ki photo ?TagYes---- 29/08/22 04:43 PM30/08/22 08:46 AM30/08/22 09:21 AM-
2188210 kg युरीयाMeri dhan 1718 ki Ropai 28 June ko ki thi usme Kuch pohde Pehle cohtr hua or uske bad kahtm ho gye eska upay betaiy v Kuch Brown hooper gohb ki sundi v fangsh bhi hai ?TagYes---- 29/08/22 04:42 PM30/08/22 08:45 AM30/08/22 09:21 AM-
21883GurbirI want to apply agriculture infrastructure fund can u help me or give me number of person who can guide me for further steps ?TagYes---- 29/08/22 04:41 PM30/08/22 10:57 AM30/08/22 09:20 AM-
21884jaspreet singh6 ਮਹੀਨੇ ਅਤੇ ਇਕ ਸਾਲ ਦੀ ਕੱਟੀ ਉਸ ਦਾ ਢਿੱਡ ਕਾਫੀ ਨਿਚੇ ਨੂੰ ਲਟਕਦਾ ਹੈ ਜੀ ਇਸ ਦਾ ਕੋਈ ਹੱਲ ਦੱਸੋ ਜੀ ਪੇਟ ਦੇ ਕੀੜਿਆਂ ਦੀ ਦਵਾਈ ਦੇ ਦਿੱਤੀ ਹੈ ਤੇ 15 ਦਿਨ ਪਹਿਲਾਂ ਦਿੱਤੀ ਸੀ ਇੱਕ ਮਹੀਨੇ ਬਾਅਦ ਅਤੇ ਹੁਣ ਤਿੰਨ ਮਹੀਨੇ ਬਾਅਦ ਦਿੱਤੀ ਹੈ ਪੇਟ ਨੂੰ ਕੋਈ ਫਰਕ ਨਹੀਂ ਪਿਆ ?TagYes---- 29/08/22 03:47 PM30/08/22 08:45 AM29/08/22 04:19 PM-
21885Rinku bhanguSir g ਗਾ nu ਸੂਣ to kine din bad feed suru kriye g ?TagYes---- 29/08/22 03:42 PM30/08/22 08:37 AM29/08/22 04:20 PM-
21886jagpal.Sidhuਸਰ ਨਰਮੇ ਉਪਰ 19019 ਤੇ 13045 ਦੀਆ ਸਪਰੇਹ ਕਰ ਚੁੱਕੇ ਹਾ ਫਲ ਵਾਸਤੇ ਕਿਹੜੀ ਸਪਰੇਹ ਕਰ ਸਕਦੇ ਹਾ ?TagYes---- 29/08/22 03:26 PM30/08/22 08:36 AM29/08/22 04:21 PM-
21887Jhajjਜਵੀ ਬਿਜਾਈ ਕਦੋਂ ਕੀਤੀ ਜਾ ਸਕਦੀ ?TagYes---- 29/08/22 03:24 PM30/08/22 08:45 AM29/08/22 04:21 PM-
21888harmanpreet singhHllo ji...15 din de mulli aa ..essde butte vichoo sukk rahe aa esdaa ki karaan hoo skda jii ?TagYes--
1
 
 29/08/22 03:10 PM30/08/22 08:36 AM29/08/22 04:21 PM-
21889jagpal.Sidhuਸਰ ਪਿਊਰ ਮੋਹਰਾਂ ਨਸਲ ਦੀਆ ਕੱਟੀਆ ਕਿਥੋ ਖਰੀਦ ਸਕਦੇ ਹਾਂ ਕੋਈ ਸੰਪਰਕ ਨੰਬਰ ਦਿਉ ਜੀ ?TagYes---- 29/08/22 03:05 PM30/08/22 08:34 AM29/08/22 04:22 PM-
21890Harshpreet SinghBL-42 berseem di full details ki aa ?TagYes---- 29/08/22 03:00 PM30/08/22 08:34 AM29/08/22 04:24 PM-
21891jagpal.Sidhuਸਰ ਅਜੇ ਨਰਮੇ ਦੇ ਪੱਤੇ ਠੀਕ ਨਹੀ ਆਹ ਸਪਰੇਅ ਕਰ ਚੁੱਕੇ ਹਾ ?TagYes--
1
 
 29/08/22 02:59 PM30/08/22 10:56 AM29/08/22 04:24 PM-
21892Guri HanjraSir october mid october ch kehdi sabji di kheti kr skde ha jo december de last ch vahan khali kr de ?TagYes---- 29/08/22 02:40 PM30/08/22 10:56 AM29/08/22 04:25 PM-
21893satinderbir singhSalgam da kehri kisam da beej bejana chaida ha te kado is de bejai hundi ha ?TagYes---- 29/08/22 02:21 PM30/08/22 10:59 AM29/08/22 04:25 PM-
21894deepਫਲਦਾਰ ਬੂਟੇ ਲੈਣੇ ਹਨ ?TagYes---- 29/08/22 02:16 PM30/08/22 08:33 AM29/08/22 04:27 PM-
21895Vivek sachanaKhire ki kheti ?TagYes---- 29/08/22 02:09 PM30/08/22 08:33 AM29/08/22 04:26 PM-
21896TANIK PANDIT September me kiski kheti Kiya jay ?TagYes---- 29/08/22 01:39 PM30/08/22 10:56 AM29/08/22 04:26 PM-
21897ਦੀਪ ਢੱਟ ਪਦਾਨ ਦੀ ਥਾਂ ਕੀ ਪਾ ਸਕਦੇ ?TagYes---- 29/08/22 01:32 PM30/08/22 10:55 AM29/08/22 04:26 PM-
21898Jasspreetਹਰਮਨ 99 ਦੀ ਮੁਢਲੀ ਜਾਣਕਾਰੀ ਪ੍ਰਦਾਨ ਕੀਤੀ ਜਾਵੇ ?TagYes---- 29/08/22 01:32 PM30/08/22 10:59 AM29/08/22 04:26 PM-
21899Subhash Kumarहमारी भैंस के मूत्र। मार्ग से लेकर नीचे लेवटी तक सफेद खड़िया। के रंग नूमा लगा रहता है यह क्या प्रॉब्लम है। और उसकी दवाई बताएं ?TagYes---- 29/08/22 01:15 PM30/08/22 10:55 AM29/08/22 01:16 PM-
21900Sukhwinder singhਸਰ ਜੀ ਸਨੋਰ 1ਬੇਰੀ ਕਿਥੋਂ ਮਿਲੂਗੀ ?TagYes---- 29/08/22 01:03 PM30/08/22 10:55 AM30/08/22 10:55 AM-