All Questions

Search

All Expert Queries

Displaying 218201-218250 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
218201????? ????gaa nu 8 mahine lga ki ki khurak deyiye ?TagAudio-- 28/09/18 09:26 PM-----
218202amansir pusa 1401 ta 15 din phela netivo da spray keta c pher hon phir rods ta seath blight a ge a khadi spray kri java ?Tag---- 28/09/18 09:18 PM-----
218203Harinder Singhsir asi kal nu sarso(saroo) bej rya aa ta os os vich DAP mila k pa dyea saroo nu kuj hunda ta nye aja garmi dap pon nal bej khrab ho jva ?Tag---- 28/09/18 09:02 PM-----
218204luckysir ah dawai ki kam kardi ha ?Tag--
2
 
 
28/09/18 08:59 PM-----
218205hardeepਬਦਾਮਾਂ ਦੀ ਖੇਤੀ ਸਭ ਤੋਂ ਵੱਧ ਕਿਥੇ ਹੁੰਦੀ ਹੈ ?Tag---- 28/09/18 08:54 PM-----
218206ਰਸ਼ਪਿੰਦਰ ਭੁੱਲਰਡਾਕਟਰ ਸਾਬ 15 ਕੁ ਦਿਨ ਦਾ ਵੱਛਾ ਉਸਦੇ ਗੋਹੇ ਵਾਲੀ ਜਗ੍ਹਾ ਦੇ ਬਿਲਕੁਲ ਨਾਲ ਉਪਰ ਵਾਲੇ ਪਾਸੇ ਪਤਾ ਨਹੀਂ ਕਿਸ ਤਰ੍ਹਾਂ ਲਾਗ ਜਿਹੀ ਲੱਗ ਕੇ ਛੋਟਾ ਜਿਹਾ ਜਖਮ ਬਣ ਗਿਆ। ਇਸਦੇ ਨਾਲ ਹੀ ਪੂਛ ਵੀ ਜਿੱਥੋਂ ਉਸ ਜਖਮ ਨਾਲ ਲੱਗਦੀ ਸੀ ਉਥੇ ਪੂਛ ਤੇ ਵੀ ਜਖਮ ਬਣ ਗਿਆ। ਅੱਜ ਮੈਂਨੂੰ ਉਨ੍ਹਾਂ ਜਖਮਾ ਵਿੱਚ ਚਿੱਟੇ ਜਿਹੇ ਕੀੜੇ ਨਜਰ ਆਇਆ ਨਾਲ ਹੀ ਉਨ੍ਹਾਂ ਜਖਮਾ ਵਿੱਚੋ ਪਾਕ ਜਾਂ ਖੂਨ ਵੀ ਕਦੇ 2 ਨਿਕਲਣ ਲਗਦਾ ਹੈ। ਗੋਹਾ ਕਰਨ ਵਿੱਚ ਵੀ ਤਕਲੀਫ਼ ਮੰਨਦਾ ਹੈ। ਪੈਟਰੋਲ ਮੈ 2-3 ਵਾਰ ਪਾ ਦਿੱਤਾ ਹੈ ਇਸ ਤੋ ਇਲਾਵਾ ਹੋਰ ਕੀ ਇਲਾਜ ਕੀਤਾ ਜਾਵੇ ?Tag--
1
 
 28/09/18 08:50 PM-----
218207Jagdeep singhਝੌਨਾ ਿਨਸਰ ਿਗਅਾ ਹੈ ਜੀ ਝੁਲਸ ਰੌਗ ਤੋ ਬਚਾਓੁਣ ਲੲੀ ਕੀ ਕਰੲੀ ਅਸੀ ਤਾ ਅਵਤਾਰ INDOFIL ਦਾ ਸੌਚਿਅਾ ਹੈ ਸਰ ?Tag---- 28/09/18 08:49 PM-----
218208HS Thakurallo vaste bijayi layi khad Di ki sifarish hai ?Tag---- 28/09/18 08:43 PM-----
218209Amarjit singhsir Adama compny kida hai is di Befro 25% da rasult kida ki dose aa kine din asr aa?Tag---- 28/09/18 08:41 PM-----
218210Pihusir mono te tilt kis 2 company di aundi ha nd result kis da vadhia ha te sasti v hove plz tell me ?Tag---- 28/09/18 08:37 PM-----
218211winder singhsir koi powder dasso jhwra mag sooi nu ta jhotya nu v paya ja saka jhera apa hr roj sara pshuo nu pya java mag takdi v hova ga milk v wade ?Tag---- 28/09/18 08:24 PM-----
218212Sandeep singhਆ ਕੀ ਕਾਰਨ ?Tag--
3
 
 
28/09/18 08:24 PM-----
218213khushwinder brarਬੂਰੇ ਕੱਟੇ ਜਾ ਕੱਟੀ ਲਈ ਕੋਈ ਟੀਕਾ ਆਉਦਾ ਮੱਝਾ ਦੇ ਭਰਾਉਨ ਲਈ ?Tag---- 28/09/18 08:22 PM-----
218214Gurpreet Singh Sandhuਸਰ ਿੲਹ ਝੋਨੇ ਿਵੱਚ ਕਈ ਟਿੱਬੀਆਂ ਦੇ ਪੱਤੇ ਬਹੁਤ ਿੲਸ ਤਰਾਂ ਹੋ ਰਹੇ ਜਦਕਿ ਦੂਸਰਾ ਸਾਰਾ ਝੋਨਾ ਹਰਾ ਹੈ ?Tag--
1
 
 28/09/18 08:22 PM-----
218215Karaj SinghCs7 ਸਰੌ ਬਾਰੇ ਦੱਸੇਉ ਝਾੜ ਤੇ ਟਾਈਮ ?Tag---- 28/09/18 08:13 PM-----
218216Kuldeep Singhsir. ik.cow.aa sooi.nu ho ge 15 k din pichli vaar.ohda ik than band c te.ik than te.zakham ho.gya c te.oss than cho nipple.la.k milk kad de rhe c te ess vaar soon to pehla oss nu homeopathy med ditti c oss da leva v brobar.ho gya c bt soon to baad oh than ta chllya.ni doosre cho v dudu thora e aunda te.oss thna da leva v sakhat aa oss de 5 guard plus inj v lagaye bt oss than cho milk vadhya.nhi pasma v ghat aa oss thn cho navratan di.malish v kiti te.kalia.mircha v dittia plss koi pakka hall.hai oss da jo dudh vadh ske ?Tag---- 28/09/18 08:10 PM-----
218217Gurpreet singhsir ji koi kinnow di new breed ayi hai jinu (PAU 1) syad bolde a seedless khende aa eh kitho Mily gii kirpa krke koi mobile no Dita jave . te mere swal da ans Dita jave apji da mehrban Howa ga ?Tag---- 28/09/18 08:06 PM-----
218218sidhusijenta Di chess spray bare jankari dso g ?Tag---- 28/09/18 08:03 PM-----
218219Buta singhprali da pakka hall ki hai ji ?Tag---- 28/09/18 08:00 PM-----
218220???? ?????ਸਰ ਮੱਝ ਸੂਈ ਨੂੰ ਪੰਦਰਾਂ ਵੀਹ ਦਿਨ ਹੋ ਗਏ ਉਹ ਸਹੀ ਸਮੇਂ ਤੇ ਦੁੱਧ ਨਹੀਂ ਉਤਾਰ ਦੀ ਲੇਟ ਦੁੱਧ ਉਤਾਰ ਦੀ ਹੈ ਇਸ ਦਾ ਕੋਈ ਇਲਾਜ ਹੈ ਜੋ ਸਹੀ ਟਾਈਮ ਤੇ ਦੁੱਧ ਉਤਾਰ ਲਵੇ ?Tag---- 28/09/18 07:59 PM-----
218221ਸੁਖਮੰਦਰ ਸਿੰਘਸਰ ਝੋਨੇ ਦੇ ਦਾਣਿਆਂ ਵਿੱਚ ਪਟਾਕਾ ਰੋਗ ਆ ਗਿਆ ਹੈ ਇਸ ਦਾ ਕੀ ਇਲਾਜ ਹੈ ਪਲੀਜ ਦੱਸੋ ?Tag---- 28/09/18 07:59 PM-----
218222harwinder singhਸਰ ਸਾਡੇ ਕੋਲ ਇੱਕ ਪਿੱਟ ਬੁਲ ਕੁੱਤਾ ਉਸ ਦੀ 2ਮਹੀਨੇ ਏ ਉਹ ਮਿੱਟੀ ਬਹੁਤ ਖਾਂਦਾ ਏ ਤੇ ਲਿੱਸਾ ਵੀ ਬਹੁਤ ਏ ਕੋਈ ਵਧੀਆ ਦਵਾਈ ਦੱਸੋ ?Tag---- 28/09/18 07:55 PM-----
218223jugraj sandhusir makki bejni a tall te vechan lai kehri kisam beej sakde a te kado tak beeji ja sakde a ?Tag---- 28/09/18 07:43 PM-----
218224sukhpreetjhona da Dana kala hora a ?Tag---- 28/09/18 07:41 PM-----
218225manbhinder Singhਝੋਨਾ ਤੇ DDVP ਤੇ ਕਲਰੋ ਦੀ ਸਪਰੇਅ ਕੀਤਾ ਜਾਵੇ ਜਾ ਮਿੱਟੀ ਵਿੱਚ ਮਿਲਾ ਕੇ ਦੱਸੋ ਤਲੇ ਲਈ ਠੀਕ ਹੈ ਕੋਈ ਨੁਕਸਾਨ ਤਾਂ ਨੀ?Tag---- 28/09/18 07:41 PM-----
218226Gurmeet Singhਸਰ ਜੀ ਊਸੀਨ ਦਵਾਈ ਤੇ ਲੈ ਵਾਸਤੇ ਠੀਕ ਹੈ ਇਸ ਦੀ ਕਿੰਨੀ ਮਾਤਰਾ ਪੈਂਦੀ ਹੈ ਇਹ ਕੀ ਰੇਟ ਕਿੰਲੈ ਪੈਂਦੀ ਹੈ ਇਸ ਬਾਰੇ ਦਂਸੀਆ ?Tag---- 28/09/18 07:39 PM-----
218227Rakesh Pls give ans about conclusion of cotton and cabbage ?Tag---- 28/09/18 07:29 PM-----
218228Charnpreet singhswal company di panama da asar kina time da ta kina rupeaa di pandi ha ?Tag---- 28/09/18 07:29 PM-----
218229Rakesh Chromosome no in cotton ?Tag---- 28/09/18 07:28 PM-----
218230lovepreet singhsir amrud de fall sad ke kaale ho jande han 2 seasons ho gye ne pehla fall te kaale kaale daag painde ne fir gal k kaala ho janda hai ke illaj kita javeTag---- 28/09/18 07:26 PM-----
218231????? ?????chess naal sundi wali te tebcuzonal mix krke pa skde sir ?Tag---- 28/09/18 07:25 PM-----
218232satwinder singhcrystal company de kyoto fungicide ki kam krde hai ?Tag---- 28/09/18 07:24 PM-----
218233sukh sodhiSir /madam 2 ku month vaste kehdi kheti ho sakdi aj di date vich ?Tag---- 28/09/18 07:20 PM-----
218234????? ????Which book is best for JRF exam for subjects general agriculture, plant sciences,plant protection, horticulture, agronomy etc?Tag---- 28/09/18 07:14 PM-----
218235Nirbhay singhaha tilt sahi a ?Tag--
1
 
 28/09/18 07:02 PM-----
218236Nirbhay singhihe spray tide layi sahi a 212 jhone te karni a ?Tag--
1
 
 28/09/18 07:00 PM-----
218237abdulgaffarbhens Ko bukahr hota hai konsa injection de ?Tag---- 28/09/18 06:59 PM-----
218238Amritpal singhchess dwai da ki rezalt a ?Tag---- 28/09/18 06:53 PM-----
218239Sunnyrudh Singhhow to start preparing for JRF ?Tag---- 28/09/18 06:49 PM-----
218240Gurlal singhRice da rate ke a Rama mandi. ਅਤੇ ਨਰਮਾ ਦਾ ਭਾਅ ਦੱਸੋ ?Tag---- 28/09/18 06:40 PM-----
218241rajcotton te n p k 13 0 45 da result vdia k n p k 00 52 34 te kini dose h te kdo kriya ?Tag---- 28/09/18 06:36 PM-----
218242????? ???? ??????ਸਰ ਬਰਸੀਮ ਦੀ ਬਿਜਾਈ ਵੇਲੇ ਡੀ ਏ ਪੀ ਖਾਦ ਕਿਨੀ ਮਾਤਰਾ ਵਿੱਚ ਪਾਈ ਜਾਵੇ ?Tag---- 28/09/18 06:28 PM-----
218243ਗੁਰਜੀਤ ਸਿੰਘjhone te bayer di glamore dwai da ki result hai te ki km krdi hai te kinni doze paindi hai kille di ?TagAudio-- 28/09/18 06:26 PM-----
218244amanme 2 wari sawal kr chuka pr koi v mere swala da javab hi ni de rehia kio ?Tag--
1
 
 28/09/18 06:08 PM-----
218245Manbir SinghEh bimari da koi hall dsio ji pr122 kisam hai ?Tag--
1
 
 28/09/18 06:05 PM-----
218246Narinder singhਬੇਨਤੀ ਹੈ ਕ਼ 22 date ਨੂੰ ਚੇੱਸ chess +folicur shriram ਦੀ spray ਕੀਤੀ ਸੀ ਇਕ ਦਿਨ ਬਾਅਦ ਬਾਰਿਸ਼ ਹੋ ਗਿਆ ਅਤੇ ਚਾਰ ਦਿਨਾਂ ਤੋਂ ਜ਼ੀਰੀ ਵਿਚ ਪਾਣੀ khariya ਹੈ ਸਰ ਜੀ ਦੁਬਾਰਾ ਸਪਰੇ ਕਰਨ ਦੀ ਲੋੜ ਪਵੇਗੀ ਜਾ ਨਾਈ ਉਲੀ ਜਾ ਤੇਲੇ ਰੋਗ ਦਾ ਕੋਈ ਖਤਰਾ ਹੈ ਕੇ ਨਹੀਂ pls ਦੱਸਣਾ ਜੀ ਧੰਨਵਾਦ ਹੋਊ ਜੀਂ ?Tag---- 28/09/18 06:00 PM-----
218247Garry Push 44 awe hoyi pyi a sir eh kehde rog a es di rokhtham dso and es de naksane ki a fasile nu ?Tag--
1
 
 28/09/18 05:59 PM-----
218248Manbir SinghSir 122 jhone de daniya te haldi pai gyi hai te dane fatt rhe hann kehdi spray kiti jave plz dsio ?Tag---- 28/09/18 05:59 PM-----
218249Preethow to export cumber [kheera] in other countries to get good profit In which country we should export to get good profit and how?Tag---- 28/09/18 05:58 PM-----
218250sukhpreet singhAzoxystrobin da mtlb ki a ?Tag---- 28/09/18 05:45 PM-----