All Questions

Search

All Expert Queries

Displaying 215501-215550 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
215501kulvir singhਸਰ ਗੋਬਰ ਗੈਸ ਪਲਾਟ ਲਗਵਾਊਣਾ ਇਸ ਤੇ ਕਿਨਾ ਖਰਚਾ ਆਉਦਾ ਹੈ ਅਤੇ ਕਿਨੀ ਸਬਸਿਡੀ ਮਿਲਦੀ ਹੈ ਇਸ ਦੀ ਜਾਣਕਾਰੀ ਦਿਉ ਜੀ ?Tag---- 15/10/18 11:35 AM-----
215502Gursewak Singh Bhullarਸਰ ਜੀ ਝੋਨੇ ਤੋਂ ਬਾਦ ਕਿਹੜੀ ਖੇਤੀ ਕਰ ਸਕਦੇ ਹਾਂ ਕੋਈ ਜੜੀ ਬੂਟੀ ਜਾਂ ਕੁਝ ਹੋਰ ਇਕ ਏਕੜ ਜਾਂ ਦੋ ਏਕੜ ਵਿੱਚ ਕਰਨੀ ਹੈ ਮੈਂ B-tech ਕੀਤੀ ਹੈ ਜੋਬ ਛੱਡ ਕੇ ਖੇਤੀ ਕਰਨਾ ਚਾਹੁੰਦਾ ਹਾਂ Please guide me ?Tag---- 15/10/18 11:28 AM-----
215503sarbjeet singhGhar vaste kank de kherei kism vadia ha?Tag---- 15/10/18 11:28 AM-----
215504gurpreet singh chahaਸਰ ਬਾਸਮਤੀ 1637 ਦੇ ਕਿ ਰੇਟ ਆ ਜੀ ਸਿਰਫ 1637 ਦਾ ਦੱਸਣਾ ਜੀ. ਮੰਡੀਆ. ਬੁਢਲਾਡਾ ਸੁਨਾਮ ਰਤੀਆ ਅਤੇ ਜਾਖਲ ?Tag---- 15/10/18 11:20 AM-----
215505LAKHWINDER SINGHਸਰ ਜੀ ਮੈ ਆਪਣੇ ਘਰ ਵਾਸਤੇ ਬਿਨਾ ਰੈਹ-ਸਪਰੇਹ ਸਬਜੀਆਂ ਲਗਉਣੀਆ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ ?Tag---- 15/10/18 11:15 AM-----
215506Manpreet sidhupusha 44 aa g 12-13 dina nu vad laina os nu mashar ja pai gya sprey kr diye k sr ju ga g 10-12 dina ch nuksan kina k krdu mashar lod hai sprey di j nai pls ans ?Tag---- 15/10/18 11:10 AM-----
215507Ajaypal SinghPear da Boota Koi growth ni kr reha leaves slowly,slowly burn ho rhe ne please organic solution. dsso growth and burning rokn lyi ?Tag---- 15/10/18 11:05 AM-----
215508AMAN MOUDGILLsir g kal shami cow da milk kadn time ik dhan vcho. red milk ayea thoda thoda jehi. ajj severa v ayea but kal nalo. fark c dhan vcho ਮਾਸ ja v ayea. m nal. pic v kiti aa snd dso sir g ki prblm aa jhra dhan hai us t koi v soz ni aa bilkul normal aa ?Tag--
1
 
 15/10/18 11:02 AM-----
215509dineshsoil testing ?Tag---- 15/10/18 10:48 AM-----
215510??????? ????dbw 173 da beehj kitho mil sakda?Tag---- 15/10/18 10:31 AM-----
215511aman singheh kis nasal d ik mnt pehla sui cow ?Tag--
4
 
 
15/10/18 10:24 AM-----
215512Jagwinder singh sidhucotton da rate ajj da ?Tag---- 15/10/18 10:15 AM-----
215513Narinder Singh Dhindsasir ji, kinnu lagge aa ghar ch sir oh gal rahe ne te tut ke diggi jande o sir ji isda hall dasio plz ?Tag--
1
 
 15/10/18 10:12 AM-----
215514Manpreet singhਸਰ ਬਾਈਪਾਸ ਪ੍ਰੋਟੀਨ ਕੀ ਹੁੰਦਾ ਜਾਣਕਾਰੀ ਦਿਉ ?Tag---- 15/10/18 10:11 AM-----
215515Gurpreetrbst injection used in dairy farm cow in Canada for more milk . explain in Punjabi language and cost of injection ?Tag---- 15/10/18 10:07 AM-----
215516Manpreet singhਸਰ ਮੱਝ ਨੂੰ ਮਲੱਪਾ ਵਾਲੀ ਗੋਲੀ ਦਿੱਤੀਆਂ ਇੱਕ ਮਹੀਨਾ ਹੋ ਗਿਆ।ਹੁਣ ਚਿੱਚੜ ਲੱਗੇ ਆ। Hitek ਦੀ ਗੋਲੀ ਦੇ ਸਕਦੇ ਆ ?Tag---- 15/10/18 10:07 AM-----
215517sony maansir kanak da beej kehda best haa takdi jammen lyi ?Tag---- 15/10/18 09:58 AM-----
215518PARAMVIRkala tela thimt nal mrda tai hopper?Tag---- 15/10/18 09:56 AM-----
215519harpreet singhkala tela pai gia g jhona 10 din vdn wla hai spry krni cahidi a ja nhi ?Tag---- 15/10/18 09:48 AM-----
215520Sukhmander Sidhu212 ha ki rog hai plz dsso te koi spry ?Tag--
1
 
 15/10/18 09:48 AM-----
215521grewalਮੱਖੀਆ ਨੂਁ ਮਾਰਨ ਵਾਲੀ ਦਬਾੲੀ ਹੇ ਕੋਈ ਮੁਰਗੀ ਫਾਰਮ ਕੋਲ ਹੋਣ ਕਾਰਨ ਬੌਤ ਜਾਦੇ ਨੇ ਕੋਈ ਹਲ ?Tag---- 15/10/18 09:47 AM-----
215522Pardeep singh maansir esda result dso, ah kive vartea ja sakda, esda acer kine dina baed hunda, kine dina baed zameen vah sakde ?Tag--
2
 
 
15/10/18 09:36 AM-----
215523Rajinder singhsir g 3086 da kina jharh hunda ha ?Tag---- 15/10/18 09:23 AM-----
215524Bikram jeet singhਸਰ ਜੀ ਇਸਦੇ ਨਤੀਜਾ ਕਿਵੇਂ ਆ ਕੁੱਤੀ ਦੇ ਖੜਕ ਵਾਸਤੇ ਠੀਕ ਆ ?Tag--
1
 
 15/10/18 09:14 AM-----
215525RAMMEHAR MALIKhlo sir pb 1401 muchal me 90/ tela hai jiri aane me 15 din ka time baki hai ?Tag---- 15/10/18 09:08 AM-----
215526??????? ????ਸਰ ਮੇਰੇ ਕੋਲ ਇਕ ਕੱਟੀ ਹੈ 9ਮਹੀਨੇ ਦੀ ਉਸ ਦੀਆ ਅੱਖਾ ਸੂਜੀਆ ਹੋਈਆ ਹਨ ਕੀ ਕਾਰਣ ਹੋ ਸਕਦਾ ਜੀ ਤੇ ਕੀ ਇਲਾਜ ਹੈ ?Tag---- 15/10/18 08:44 AM-----
215527jatinder singhbai ji training di zrurat nai ..mai pishle 3 sala ton mushroom di seasonal cultivation kr rea. hun swal mera eh ae k mai off season cultivation krni ae. te ohs lai keda ac laguga oh dsya jawe . na ki training da ..veer sahi swal dekh k jwab dita jae ?Tag--
1
 
 15/10/18 08:42 AM-----
215528yadvinder singhleaf blast control in basmati ?Tag---- 15/10/18 08:30 AM-----
215529Garry 2 bighe vich kine ਜੌਂ payi Barseem ch panie a?Tag---- 15/10/18 08:18 AM-----
215530Amrit Aulakhsaade 36 and 40 da killa hai and ikk biggaa phir kinne karma da hovega ?Tag---- 15/10/18 08:09 AM-----
215531gurpreetbai ji dairy farm lay 3no pani hai moter da pani thak hai k nahi ?Tag---- 15/10/18 08:06 AM-----
215532Dalvir singhਆਲੂਆਂ ਦਾ ਬੀਜ ਤਿਆਰ ਕਰਨ ਲਈ ਜਣਕਾਰੀ ਦੇਯੋ ਜੀ ਕਿੰਨਾ ਬੀਜ ਲਈਏ ਅਤੇ ਕਿਦਾਂ ਕਿੰਨੇ ਗੱਟੇ ਚੋ ਕਿੰਨਾ ਬੀਜ ਤਿਆਰ ਹੋ ਜਾਂਦਾ ਹੈ ?Tag---- 15/10/18 07:55 AM-----
215533Dr.Nareshsir 1121 ki ktayi 4-5 din me suru ho jaaye gi kahi kahi hopper bn gyi spray kre ya kaam chl jaye ga ?Tag---- 15/10/18 07:52 AM-----
215534gurindersir ans dita jave ?Tag--
1
 
 15/10/18 07:49 AM-----
215535gurwinder singhpusa 44 jhona ch ah problem aa ri hai. ki a eh tela hai ?TagAudio
1
 
 15/10/18 07:37 AM-----
215536Kulwantਆਪਣੀਆ ਗਾਵਾ ਦੁੱਧ ਬਹੁਤ ਘੱਟ ਗਿਆ ਦੋਵੇ ਗਾਵਾ ਗੱਭਣ ਹਨ ਦੁੱਧ ਵਧਾਉਣ ਦਾ ਕੋਈ ਤਰੀਕਾ ਦੱਸੋ ਉਹਨਾ ਨੂੰ ਕਿਹੜਾ ਫੀਡ ਪਾਇਆ ਜਾਵੇ ?Tag---- 15/10/18 07:27 AM-----
215537Dalvir singhsir ਪਸ਼ੂਆਂ ਨੂੰ ਕੋਈ ਬਾਈਪਾਸ ਨਾਮ ਦਾ ਪ੍ਰੋਡਕਟ ਆਉਦਾ ਹੈ ਇਸ ਸਬੰਧੀ ਜਾਣਕਾਰੀ ਲੈਣੀ ਸੀ ਵੀ ਕਿਸ ਲਯੀ ਹੁੰਦਾ ਹੈ ?Tag---- 15/10/18 07:17 AM-----
215538sukhjinderਕਣਕ ਬੀਜਣ ਤੋਂ ਪਹਿਲਾਂ ਵਾਹਨ ਤਿਆਰ ਕਰਨ ਵੇਲੇ ਯੂਰੀਆ ਪਾ ਸਕਦੇ ਆ ਤੇ ਇਸਦਾ ਕੀ ਫਾਇਦਾ ਜੀ ਤੇ ਕਿੰਨੀ ਯੂਰੀਆ ਪਉ ਕਿੱਲੇ ਦੀ ?Tag---- 15/10/18 07:11 AM-----
215539??????? ???? ????ਸਰ 2 ਮਹੀਨੇ ਦਾ ਕੱਟਾ ਜੀ ਸਾਨ ਪਾਲਣਾ ਕੋਈ ਖੁਰਾਕ ਬਾਰੇ ਦੱਸੋ ਕੀ ਪਾਈਏ ?Tag---- 15/10/18 07:10 AM-----
215540sukhjinderਰੇਤਲਾ ਵਾਹਨ ਆ ਜੀ ਗੁਵਾਰੇ ਵਾਲਾ ਕਣਕ ਦੀ ਕਿਹੜੀ ਵਰਾਇਟੀ ਠੀਕ ਰਹੂ ਜੀ ਜੋ ਝਾਡ਼ ਵਧੀਆ ਰਹੇ ਤੇ ਕਦੋਂ ਬਿਜਾਈ ਕਰੀਏ ਜੀ ?Tag---- 15/10/18 07:09 AM-----
215541parmjit singhpotatoes vich grass chota chota Ho geya Aa potatoes v 4 to 5 patey nikle aaye ne kehri dawai Te kini dose spray kiti jave g ?Tag--
1
 
 15/10/18 06:56 AM-----
215542sukhjinder2 ਨੰਬਰ ਪਾਣੀ ਲਈ ਕਣਕ ਦੀ ਕਿਹੜੀ ਵਰਾਇਟੀ ਠੀਕ ਆ ਜਾਂ ਕੋਈ ਵੀ ਚਲ ਜੁ ਦਸਿੳ ਵੀਰ ਜਮੀਨ ਵਧੀਆ ਡਾਕਰ ਆ ?Tag---- 15/10/18 06:45 AM-----
215543??????? ????ਕੱਟੇ ਕੱਟਿਅਾ ਦੀ ਮਲ਼ੱਪਾ ਦੀ ਦਿਵਾੲੀ ਬਾਰੋ ਦੱਸੋ ?Tag---- 15/10/18 05:13 AM-----
215544Dilshadkii ghr dii wadi da time suru aw ?Tag---- 15/10/18 01:13 AM-----
215545Aman virksir aa dwai kis bimari lyi hai isda result ki hai, is dwai nu krn nal rice de jhar te koi asr taa nahi painda, sahi slah deo ?Tag--
1
 
 15/10/18 12:02 AM-----
215546Rizwan pathansir mera broiler ka poultry farm h 4500 sqr ft. ka 3 batch farming kiya kuch fayda nhi mila intigartion me to kuch profit wala buisness bataye goat faming wagera k bare me low invesment me jyada profit ?Tag---- 14/10/18 11:34 PM-----
215547Harpartap Singh ਸਤਿਕਾਰਯੋਗ ਸਰ, ਬੇਨਤੀ ਹੈ ਕਿ ਇਸ ਵਾਰ ਕਿਹੜੇ-੨ ਕਣਕ ਦੇ ਸੀਡ ਹਨ ਜਿੰਨਾ ਦੀ ਬਿਜਾਈ ਲਈ ਯੂਨੀਵਰਸੀਟੀ ਨੇ ਸਿਫਾਰਸ਼ ਕੀਤੀ ਹੈ ਅਤੇ ਕਿਹੜੇ ਨਵੇਂ ਆਏ ਹਨ ਕਿਰਪਾ ਕਰਕੇ ਦਸਿਆ ਜਾਵੇ ?Tag---- 14/10/18 11:25 PM-----
215548Main Kumargehu ke ander mandusi namk bimari ka elaj ki h ?Tag---- 14/10/18 10:51 PM-----
215549pradeepगर्दन तोड के लिए कौन सी दवाई का छिटकाव करे ?Tag---- 14/10/18 10:48 PM-----
215550hardeepkala tela bahut hai chloro kini payi te ddp paddy ch ?Tag---- 14/10/18 10:08 PM-----