All Questions

Search

All Expert Queries

Displaying 213951-214000 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
213951sheldeep sekhonnarma hun fall boht chkk rea ji jldi tyar krn lyi kihdi spry kriye ?Tag---- 27/10/18 11:28 AM-----
213952BHAVNEET S KALIANA Please suggest got herbicide for wheat it seems leader , topic and axial have developed resistance are not effective ?Tag---- 27/10/18 11:27 AM-----
213953Garry 1121 jhona de ki price a sir aj?Tag---- 27/10/18 11:22 AM-----
213954??????ਸ਼ੀ੍ ਮਾਨ ਜੀ , ਪਹਲਣ ਝੋਟੀ ਹੈ ਜੀ,ਸੂਈ ਨੂੰ ਦੋ ਮਹੀਨੇ ਹੋ ਗੇ ਜੀ । ਦੁੱਧ ਘੱਟ ਐ ਜੀ ।ਦੁੱਧ ਵਧਾਉਣ ਬਾਰੇ ਕੁਝ ਦੱਸੋ ਜੀ ?Tag---- 27/10/18 11:18 AM-----
213955???? ???? ?????ਵੀਰ ਰੇਤਲੀ ਜਮੀਨ ਵਿੱਚ ਵੱਧ ਝਾੜ ਵਾਲੀ ਜੌਂ ਦੀ ਕਿਸਮ ਦੱਸੋ ਅਤੇ ਇਸ ਨਦੀਨਾ ਤੋ ਕਿਹੜੀ ਸਪਰੇਅ ਵਰਤੀ ਜਾਵੇ ?Tag---- 27/10/18 11:07 AM-----
213956sumitसर हमारी गाय हल्का पानी सा निगार दे रही है क्या यह दबाई देने से गाय सही तरह से हीट में आ जाएगी ?Tag--
1
 
 27/10/18 11:07 AM-----
213957grewalLr ਆਲੂ ਦੀ ਕੀਨੀ ਤਰੀਕ ਤੱਕ ਬੀਜਾੲੀ ਕਰ ਸਕਦੇ ਹਾ ?Tag---- 27/10/18 11:07 AM-----
213958pardeep Singh444 kank da bej super gold karnl da ha ?Tag---- 27/10/18 10:57 AM-----
213959Malkeet Singhਵੀਰ ਜੀ ਕੀ ਕਾਰਗਿਲ 8000 ਫੀਡ ਸੂਣ ਵਾਲੇ ਪਸ਼ੂਆਂ ਲਈ ਵਧੀਆ ਰਹੇਗੀ। ਕੀ ਰਿਜਲਟ ਵਧੀਆ ਹੈ?Tag---- 27/10/18 10:52 AM-----
213960??????? ???? ??????ਬਾਸਮਤੀ 1121 ਪੱਕਣ ਨੂੰ 10 ਦਿਨ ਲੈਂਦੀ ਹੈ ਪਰ ਘੰਡੀ ਰੋਗ ਪੈ ਗਿਆ ਹੈ। ਕੋਈ ਹੱਲ?Tag---- 27/10/18 10:39 AM-----
213961Pangchong KonyakChemical control of weed in upland rice ?Tag---- 27/10/18 10:29 AM-----
213962Baljeet Singhਸਰ ਗਾਂ ਦੇ ਅੱਖ਼ ਵਿੱਚ ਕੁਝ ਵੱਜਣ ਕਰਕੇ ਥੋੜੀ ਲਾਲੀ ਅਾ ਗੲੀ ਹੈੈ ਕੋੲੀ eye drops suggrst ਕਰੋ ਜ਼ੀ ?Tag---- 27/10/18 10:28 AM-----
213963Rakesh kumarmitha soda te buffer ch ki farak hai ki mestitus to bachon lai cows nu roj mitha soda di tha buffer pa sakde ha te roj kinna ?Tag---- 27/10/18 10:22 AM-----
213964Rakesh kumarki susri khan nal cow nu koi dikkat ta ni aaondi ?Tag---- 27/10/18 10:21 AM-----
213965shivraj singhਪਰਮਲ ਝੋਨੇ ਦਾ ਸਰਕਾਰੀ ਰੇਟ ਕਿ ਆ ਜੀ ?Tag---- 27/10/18 10:20 AM-----
213966Ravinder singhsir meri murgi hai 5-6 mahine di hai , ohh 2-3 din ton bimarr hai , ohh gurr gurr krdi hai atte danna v ghtt khndi hai , mai dwai v diti per koi farak nhi penda isda koi ilagg dso ? TagAudio-- 27/10/18 10:18 AM-----
213967Gurvail Singhsir kanak da foundation da bezz bejni chahida ke nhi store vale khnde ghat niklda ?Tag---- 27/10/18 10:18 AM-----
213968Bhinder Brarki asi zero drill machine Nal cross (duri) bijai Kar sakde aa ?Tag---- 27/10/18 09:16 AM-----
213969??????? ????ਸਰ ਜੀ 3086 ਤੇ 2967 ਵਿਚੋ ਕਿਹੜੀ ਕਣਕ ਦਾ ਝਾੜ ਵਧ ਹੈ ਕੀ 3086 ਦਾ ਕੱਦ 2967 ਵਾਗ ਹੀ ਹੁੰਦਾ ਹੈ ?Tag---- 27/10/18 09:14 AM-----
213970Rajwinder singhਸਰ ਮੌਸਮ ਬਦਲੀ ਦੌਰਾਨ ਮੁਰਗੀਆਂ ਛਿਕਾਂ ਅਤੇ ਘਰ ਘਰ ਦੀ ਆਵਾਜ ਕਰ ਰਹੀਆਂ ਹਨ ਜਿਸਨੂੰ CRD ਵੀ ਕਿਹਾ ਜਾਂਦਾ ਹੈ ਸਰ ਮੇਰਾ ਸਵਾਲ ਇਹ ਹੈ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਕਿਹੜੀ ਦਵਾਈ ਜਾ ਨੁਸਖੇ ਦੀ ਵਰਤੋਂ ਕੀਤੀ ਜਾਵੇ ?Tag---- 27/10/18 08:54 AM-----
213971Jagmeet singhਕਣਕ ਦੇ 3086 ਬੀਜ िਵਚ िਕਹੜਾ ਬੀਜ ਰਲਾ ਸਕਦੇ ਹਾ ?Tag---- 27/10/18 08:28 AM-----
213972avtar Singhsir Mera answer ni milya aa ?Tag---- 27/10/18 08:25 AM-----
213973Jagmeet singhਰੇਤਲੀ ਪੈਲੀ ਲਈ िਕਹੜੇ ਬੀਜ ਦੀ ਬਜਾਈ ਕੀਤੀ ਜਾਵੇ ਕਣਕ ਦੀ ?Tag---- 27/10/18 08:25 AM-----
213974kulvir singhਸਰ ਇਸ ਇਨਜੈਕਸਨ ਦੀ ਵਰਤੋ ਕਿਸ ਲਈ ਕੀਤੀ ਜਾਦੀ ਹੈ ਅਤੇ ਇਹ ਕਿਵੇ ਲਾਉਣਾ ਹੈ ?Tag--
1
 
 27/10/18 08:17 AM-----
213975kulvir cheemasir caff marr gya te majj dudh nhi de rhe khad k oss to appa koi dwai de skde han ?Tag---- 27/10/18 08:16 AM-----
213976jastinder pal singhKoi Vdia ਘੋੜੀਆਂ ਦੇ ਡਾ. Da Cont. numbr deo Muktsar disst ch hove ?Tag---- 27/10/18 07:55 AM-----
213977????? ???? ??????ਸਰ ਵੇਸਟ ਡੀਕੰਪੋਜਰ ਨੂ ਪਰਾਲੀ ਗਲਣ ਵਾਸਤੇ ਕਿਵੇ ਵਰਤਣਾ ਹੈ ਤੇ ਇਹ ਪਰਾਲੀ ਨੂ ਗਲਣ ਵਾਸਤੇ ਕਿੰਨਾ ਸਮਾ ਲਵੇਗਾ ?Tag---- 27/10/18 07:32 AM-----
213978sukhpyarDbw 173 ਕਣਕ ਦੇ ਬੀਜ਼ ਦੀ ਅਸੀਂ ਅਸਲ਼ੀ ਹੋਣ ਦੀ ਕੀ ਪਛਾਣ ਹੈ ਮਾਨਤਾਪ੍ਰਾਪਤ ਕਿਹੜੇ ਕਿਹੜੇ ਸੈਂਟਰ ਪੰਜਾਬ ਵਿੱਚ ਜਾਂ ਹਰਿਆਣੇ ਵਿੱਚ ਮਜੂਦ ਹਨ ਅਤੇ ਬੀਜਦਾ ਸਹੀ ਰੇਟ ਦੀ ਹੈ ?Tag---- 27/10/18 07:30 AM-----
213979Rajwinder Dhaliwalਅਰਬਟ ਤੇ 3086 ਰਲਾ ਕੇ ਬੀਜ ਸਕਦੇ ਹਾਂ ਤੇ ਕਿੰਨਾ ਬੀਜ ਪਵੇਗਾ ਜੀ ?Tag---- 27/10/18 07:25 AM-----
213980Gurpreetsir cow nu Dora penda koi tartmant daso ji ?Tag---- 27/10/18 07:03 AM-----
213981Deepak Sabse vdiaa rotavetar konsa hai ? Tag---- 27/10/18 07:02 AM-----
213982Tejinder343 ਕਣਕ kehri mitti vich jyada vdyia rehndi hai ?Tag---- 27/10/18 07:00 AM-----
213983Gurpreet singh Brarjhoti soon vich 40 k din reh gaye, changa lewa vaste ki tonic deyiye jis nal udder development changi ho jayee ? Tag---- 27/10/18 06:52 AM-----
213984shobhanath prajapatiसर मुझे मुर्गी पालन के ट्रेनिंग और जानकारी चाहिए कहां से प्राप्त हो सकती है , शोभनाथ, प्रजापति, सतना मध्यप्रदेश 9589575949 ?Tag---- 27/10/18 06:41 AM-----
213985Dalvir singhsir ਮੱਝ 2 ਸੂਏ ਆ ਉਹ ਦੁੱਧ ਚੋਣ ਵੇਲੇ ਬਹੁਤ ਅਉਖਾ ਕਰਦੀ ਹੈ ਕਦੇ ਕਦੇ ਇਕ ਟਾਈਮ ਹੀ ਦਿੰਦੀ ਆ ਦੁੱਧ ਸੂਈ ਨੂੰ 3 ਮਹੀਨੇ ਹੋਗਏ ਥੋਡੇ ਦੁਵਾਰਾ ਦਸੀ ਗਈ ਲਕਟੋਮੂਡ ਦਵਾਈ ਵ ਦੇ ਦਿੱਤੀ ਅਤੇ ਇਕ ਹੋਰ ਹੋਮਿਓਪੈਥਿਕ ਦੀ swisscure ਦੇ ਦਿੱਤੀ ਪਰ ਦੁੱਧ 40 ਮਿੰਟ ਵਾਦ ਲਾਉਂਦੀ ਹੈ ਕਯੀ ਵਾਰ ਤਾਂ ਹੱਥ ਨਹੀਂ ਲਵੋਂਦੀ plz ਕੋਈ ਹੱਲ ਦਸੋ ?Tag---- 26/10/18 11:57 PM-----
213986ਸਤਿਗੁਰ ਸਿੰਘਇੱਕ ਮਹੀਨੇ ਦੀ ਕੱਟੀ ਲਈ ਜਾਣਕਾਰੀ ਚਾਹੀਦੀ ਆ ਵੀ ਕੀ ਕੁਝ ਪਾਇਆ ਜਾਵੇ ?Tag---- 26/10/18 11:25 PM-----
213987neeraj kumarpig da mandi karne kithe ha ?Tag---- 26/10/18 10:51 PM-----
213988Manishकरेले में यह कुकरबिट फल मक्खी छेद कर रही है कोई इलाज बताएं ?Tag--
1
 
 26/10/18 10:45 PM-----
213989surjeet singhਕਣਕ ਦਾ ਬੀਜ 68 kg ਪੈ ਗਿਅਾ ੲੇਕੜ ਦਾ 2ਬੌਰੀਅਾ D.A.P koi nuksan ta nhi hovega ਜੀ ਮੈਨੂੰ ਜਾਨਕਾਰੀ ਦਿੱਤੀ ਜਾਵੇ ?Tag---- 26/10/18 09:37 PM-----
213990Nirmal Daymaagricultural insurance schemes ?Tag---- 26/10/18 09:25 PM-----
213991sukhmandeep singhsir majj da ਧਣ ni thik hundan ਧਣ ruk gyea wa ?Tag---- 26/10/18 09:24 PM-----
213992aman singh411 kanak beej kive hai ? Tag---- 26/10/18 09:21 PM-----
213993kulvir singhਮੱਝ ਨੂੰ ਸੂਏ 3 ਮਹੀਨੇ ਹੋਗਏ ਦੁੱਧ ਨਹੀ ਰਲੀ ਇਸ ਲਈ ਇਹ ਇਨਜੈਕਸਨ ਦੀ ਵਰਤੋ ਕਰ ਸਕਦੇ ਹਾ ਅਤੇ ਇਹ ਕਿਵੇ ਲਾਉਣਾ ਹੈ ਇਸ ਵਾਰੇ ਪੂਰੀ ਜਾਣਕਾਰੀ ਦਿਓ ਜੀ ?Tag--
1
 
 26/10/18 09:13 PM-----
213994sainiਸਰ ਜੀ ਗਾਂ ਦੇ ਥਣ िਵॅਚ ਲਹੂ ਅਾਉਦਾ िੲਲਾਜ ਦਸੋ ?Tag---- 26/10/18 09:08 PM-----
213995Ankit Yadavpoplar cultivation ?Tag---- 26/10/18 09:04 PM-----
213996Amarjeet sidhuwaste decomposer kitho mil skda aa near bathinda ?Tag---- 26/10/18 09:03 PM-----
213997Parwinder singhkisaan 444 kanak da beek kitho milu te dso kini nikldi aa ? Tag---- 26/10/18 09:00 PM-----
213998abhay singh rathoremere brinjal mai kidda lagg gaya hai to uske liye koi kitnashak spray hai kya ?Tag---- 26/10/18 08:48 PM-----
213999sukhjinder Singh sidhusir Rhode Island red chiks kitho la sakde ha ?Tag---- 26/10/18 08:40 PM-----
214000Jagjit Hundalਮਟਰਾਂ ਨੂੰ M45 ਤੇ 19 19 19 ਪਾਣੀ ਦੇਣ ਤੋਂ ਪਹਿਲਾਂ ਜਾ ਬਾਅਦ ਵਿੱਚ ਕੀਤੀ ਜਾਵੇ 13 ਤਰੀਕ ਨੂੰ ਬੀਜੇ ਸੀ ?Tag---- 26/10/18 08:40 PM-----