All Questions

Search

All Expert Queries

Displaying 213801-213850 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
213801Anirudh Sir iska results Kaisa hai Is it original abs semen ?Tag--
1
 
 28/10/18 03:48 PM-----
213802Dalvir singhਹੀਰਾ bull ਦੇ ਸੀਮਨ ਵਾਲਾ ai ਡੀਲਰ ਹੇਗਾ ਅਮਲੋਹ ਖੰਨਾਂ ਏਰੀਆ ਵਿੱਚ ਜੀ plz ਜਰੂਰ ਦਸੋ ?Tag---- 28/10/18 03:38 PM-----
213803lovepreet singhmain distt . Gurdaspur ton S . Lovepret Singh mashroom da project bare information laina cahunda a eh kis tara lagaia janda hai te kehra seed vadia hai is naal related sari jankari diti jave g plz ?Tag---- 28/10/18 03:37 PM-----
213804jasvir singhSir heera bull da koi ai dealer ha ropar (anandpur sahib) ailaka vich ?Tag---- 28/10/18 03:30 PM-----
213805Dilpreetsir ji ma beetle male goat tehar karna hai aus nu birth time tu kive tehar kara ?Tag---- 28/10/18 03:06 PM-----
213806ਰਸ਼ਵਿਦਰ ਸਿੰਘsir main keri vanrajanasal de chicks lane aa 200 kitho milan ge g main bathinda punjab to aa plz sir dseo ?Tag---- 28/10/18 02:58 PM-----
213807ryanਹੁਣ ਕਹਿੜਾ ਮਟਰ ਬੀਜਣ ਦਾ ਸਮਾਂ ਹੈ ਤੇ ਇਸ ਦੀ ਪੂਰੀ ਜਾਣਕਾਰੀ ਦਿਐ ?Tag---- 28/10/18 02:46 PM-----
213808ਰਸ਼ਵਿਦਰ ਸਿੰਘsir mere desi murgiaa ne o egg hle huni den lagiaa par kai murgiaa egg size jade vda de rahiaa te o egg vich yellow part v 2 hunde aa ki krn aa kive sahi hou a ?Tag---- 28/10/18 02:32 PM-----
213809????? ????ਸਾਰੇ ਬਿਜਾਈ ਦੇ ਸਮੇ ਸਾਰੇ ਬੀਜ ਦਾ ਸਮਾ ਝਾੜ ਟਾਈਮ ਦਾ ਵੇਰਵਾ ?Tag---- 28/10/18 02:32 PM-----
213810Gurpreet gurmbakri palan ?Tag---- 28/10/18 02:31 PM-----
213811???? ????3086 ਕਣਕ ਦੀ ਬਿਜਾਈ ਕਦੋਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ ?Tag---- 28/10/18 02:27 PM-----
213812????? ????ਕੀ ਪਰਾਲ਼ੀ ਪਸ਼ੂਆਂ ਦੇ ਚਾਰੇ ਲੲੀ ਜਾਇਜ਼ ਹੈ।ਤੇ ਪਸ਼ੂ ਤੇ ਇਸ ਦਾ ਕੀ ਅਸਰ ਹੋਵੇਗਾ।ਜਾਂ ਇਸ ਦਾ ਕੀ ਨੁਕਸਾਨ ਹੋਵੇਗਾ ?Tag---- 28/10/18 02:15 PM-----
213813Dhanveer singh BenipalSir wheat , 2967,1105 and 3086 ena tena vicho keri variety thik rhu ji yield or turi laee or roti laee te sowing krni ha November de wich ?Tag---- 28/10/18 02:10 PM-----
213814manjit singhsuper gold 1112 kanak da dao .kdo bijia start kria and kina beej painda aa . sari detail dso ?Tag---- 28/10/18 01:46 PM-----
213815??? ????1 ਏਕੜ ਵਿੱਚ ਕਿੰਨਾ ਬੀਜ ਬੀਜਣਾ HD 3086 da sir ?Tag---- 28/10/18 01:42 PM-----
213816lalbabuसर हम बिहार से है मैं सोच रहा हु की मेरे घर के छत पर मुर्गी पालन का काम करे ।इसके लिए क्या करना होगा ,इसके लिए ट्रेनिंग भी चाहिए,कितना खर्च लगेगा सर plz जल्द से जल्द मेरे इस मोबाइल नं0_8651082279 पर बताने की कृ पा करे ?Tag---- 28/10/18 01:34 PM-----
213817Harpreet dhillonsir kehria private frma da seed vdiya hai ,punjab,haryana, krnal, name dasya jave jehriya certified han ?Tag---- 28/10/18 01:23 PM-----
213818Davinder singhsir, kinnu bahut digg rahe ne . ehda koi solution dsso?Tag--
1
 
 28/10/18 01:17 PM-----
213819Halinder Singh2967ਕਣਕ ਦਾ ਬੀਜ ਕਿੰਨਾ ਪੈਦਾ ਜ਼ੀਰੋ ਡਰਿੱਲ ਨਾਲ ਤੇ ਕਦੋਂ ਤੱਕ ਬੀਜਿ ਸਕਦੇ ਹਾਂ ?Tag---- 28/10/18 12:39 PM-----
213820Balkaran malhisir ਅਾਪਾ ਪੋਲਟਰੀ ਫਾਰਮ ਪਾੳੁਣਾ ਹੁਨ ਪਾੳੁਣ ਚ ਫਾੲਿਦਾ ਹੈਗਾ ਕ ਨਹੀ ਤੇ ਬਲੈਲਰ ਚੂਚਾ ਕਿਨੇ ਕ ਮਿਲ ਜਾਦਾ ਤੇ ਕਿਨੇ ਦਾ ਵਿਕ ਜਾਦਾ ?Tag---- 28/10/18 12:38 PM-----
213821manjit singhsuper gold 1112 da ki result a kdo bijia kr sakde a ?Tag---- 28/10/18 12:26 PM-----
213822??? ????HD 3086 ਕਿੰਨਾ ਝਾੜ ਦਿੰਦੀ ਆ ਬੀਜਣ ਦਾ ਟਾਇਮ ਕੀ ਆ ਸਰ ?Tag---- 28/10/18 12:26 PM-----
213823pawan choudharyमेरे पास एलोविरा हैकहा बेचू उसे कोई सुझाव बताये जहा ये बिकता हो ?Tag---- 28/10/18 12:18 PM-----
213824????? ????ਕਣਕ ਦੀ ਕਿਹੜੀ ਕਿਸਮ ਦਾ ਕਿਨਾ ਝਾੜ ਹੈ ਅਤੇ ਬਿਜਾਈ ਕਦੋ ਹੈ ?Tag---- 28/10/18 12:17 PM-----
213825kushal pal singhsir, goat farmming ki training lena chahte h kaha par h m Up Etawah ?Tag---- 28/10/18 12:05 PM-----
213826karamjeet singhਮੱਝ ਦੇ ਧਨ ਵਿਚ ਛਿਡੀਆ ਆਉਦੀਆਂ ਹਨ ਦੁਧੱ ਬਿਲਕੁਲ ਨਹੀ ਆਉਦਾ ਤੇ ਲੇਵੇ ਨੂੰ ਸੋਜ ਹੈ ਮੱਝ ਸੂਈ ਨੂੰ 10ਦਿਨ ਹੋ ਗੲਏ ਨੇ ਕੋਈ ਹੱਲ ਦੱਸੋTag---- 28/10/18 12:00 PM-----
213827Thana singhSir g ਸ਼੍ਰੀਰਾਮ ਦੀ ਕਣਕ 272 ਦਾ ਝਾੜ ਕਿੰਨਾ ਹੈ ਅਤੇ ਇਸ ਦਾ ਰੇਟ ਕਿੰਨਾ ਹੈ g ?Tag---- 28/10/18 11:57 AM-----
213828Dilpreet singhਕਣਕ ਦੇ ਬੀਜ ਦੇ ਵਿਚ ਗੁਲੀ ਡੰਡੇ ਦਾ ਬੀਜ ਰਲਿਆ ਹੋਇਆ ਹੈ ਕੀ ਏਹ ਗੁਲੀ ਡੰਡਾ ਖੇਤ ਵਿਚ ਜੰਮੇਗਾ ਜਦੋਂ ਕਣਕ ਦਾ ਬੀਜ ਬੀਜਾਂਗੇ ?Tag---- 28/10/18 11:49 AM-----
213829manjeet singhmurah Buffalo best kithu milu ?Tag---- 28/10/18 11:40 AM-----
213830satnam singh hlo g kanak de beej de layi subsidy kdo takk milni ?Tag---- 28/10/18 11:34 AM-----
213831Jagjit Hundalਮਟਰਾਂ ਨੂੰ ਬਾਇਓ ਤੇ 19 19 19 ਦੀ ਇੱਕਠੀ ਸਪਰੇ ਕਰ ਸਕਦੇ ਹਾਂ ਤੇ ਇੱਕ ਕਿੱਲੇ ਵਿਚ ਕਿੰਨੀ ਮਾਤਰਾ ਪਾਈ ਜਾਂਦੀ ਹੈ ?Tag---- 28/10/18 11:27 AM-----
213832rejaulmurgi palan ke lia kaha se training milega ?Tag---- 28/10/18 11:22 AM-----
213833rachpal singhsat sri akal sir g sir mai eh puchhna c v apni buffalo nu 16 17 din ho gye soui nu pr ohda thann ni chaleya hje tk gg hun ohnu ki deyie jihde nl ohda than chl pave gg ?Tag---- 28/10/18 11:22 AM-----
213834Guriਮੇਰੇ ਕੋਲ Hfਗਾਂ ਹੈ ਜਿਸਨੇ ਹੁਣ ਤੌ 2ਮਹੀਨੇ ਨੂੰ ਤੀਜੇ ਸੂਏ ਸੂਣਾ ਹੈ ਕੱਲ ਉਸਨੂੰ ਦੁੱਧ ਤੌ ਛੱਡ ਦਿੱਤਾ ਪਹਿਲੇ ਸੂਏ 26 ਲੀਟਰ ਦੁੱਧ ਦਿੱਤਾ ਸੀ ਅਤੇ ਦੂਜੇ ਸੂਏ ਚ 25 ਦਿਨ ਪਹਿਲਾਂ ਸੂ ਪਈ ਸੀ ਸੋ ਦੂਜੇ ਸੂਏ ਚ 17ਤੋ20ਲੀਟਰ ਤੋ ਵੱਧ ਨਹੀ ਦਿੱਤਾ ਹੁਣ ਤੀਜੇ ਸੂਏ ਸੂਣਾ ਹੈ ਅਸੀ ਉਸਨੂੰ ਕੀ ਪਾਈਏ ਤਾਂ ਜੋ ਪਹਿਲਾ ਨਾਲੌਂ ਵਧੇਰੇ ਦੁੱਧ ਦੇ ਸਕੇ ਅਸੀ ਉਸਨੂ ਸੁਰੁ ਤੋ ਲੈ ਕੇ ਹੀ ਮੁਸਕਾਨ ਫੀਡ ਪਾਉਂਦੇ ਆ ਰਹੇ ਆਂ ? Tag---- 28/10/18 11:19 AM-----
213835Sukhwinder Singhਸੱਤ ਸ੍ਰੀ ਅਕਾਲ ਜੀ, ਸ੍ਰੀ ਮਾਨ ਜੀ ਮੈਂ ਸੂਰ ਪਾਲਣ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਸੀ ੧. ਕਿ ਇਹ ਮੁਨਾਫ਼ੇ ਵਾਲਾ ਧੰਦਾ ਹੈ। ੨. ਕੰਮ ਸ਼ੁਰੂ ਕਰਨ ਚ ਔਸਤਨ ਕਿੰਨਾ ਕੁ ਖ਼ਰਚਾ ਆਉਦਾ ਹੈ। ੩. ਮੰਡੀਕਰਨ ਕਿਵੇਂ ਹੁੰਦਾ ਹੈ ਤੇ ਇਸ ਵਿੱਚ ਕਿ ਕਿ ਔਕੜਾਂ ਆਉਂਦੀਆਂ ਹਨ। ੪. ਇਸ ਦੀ ਸਿਖਲਾਈ ਕਿੰਨੇ ਦਿਨਾਂ ਦੀ ਹੁੰਦੀ ਤੇ ਮੈਂ ਇਸ ਦੀ ਸਿਖਲਾਈ ਕਿੱਥੋਂ ਲੈ ਸਕਦਾ ਹਾਂ।ਕਿ ਇਹ ਸਿਖਲਾਈ ਦੇਸੂਮਾਜਰਾ ਤੋਂ ਵੀ ਲਈ ਜਾ ਸਕਦੀ ਹੈ ਤੇ ਇਥੋਂ ਦਾ ਫ਼ੋਨ ਨੰ. ਕੀ ਹੈ। ੫. ਕਿਹੜੀ ਨਸਲ ਵਧੀਆ ਹੁੰਦੀ ਹੈ ਸੂਰ ਦੇ ਬੱਚੇ ਕਿੱਥੋਂ ਲਏ ਜਾ ਸਕਦੇ ਹਨ ?Tag---- 28/10/18 11:15 AM-----
213836manjeet singhmajh da dudh vdhaun lyi vadia fodder dssea jawe ?TagAudio-- 28/10/18 10:57 AM-----
213837sona singhsir ji knak vich bizai ton baad super pa kda and eha kdo pava gi and kini pava gi ik killa vich daseo plss ?Tag---- 28/10/18 10:56 AM-----
213838sandeepਬੱਕਰੀ ਫਾਰਮ ਦਾ ਧੰਦਾ ਲਾਹੇਵੰਦ ਰਹੇਗਾ ਜੇਕਰ ਹੈ ਤਾ ਕੰਮ ਕਾਰ ਸੁਰੂ ਕਰਨ ਲੲੀ ਕਿਸ ਨਾਲ ਸੰਪਰਕ ਕੀਤਾ ਜਾਏ . ਬਰਨਾਲਾ ਤੇ ਬਠਿੰਡਾ ਵਿੱਚ ੲਿਸਦੇ ਫਾਰਮ ਕਿਥੇ-2 ?Tag---- 28/10/18 10:51 AM-----
213839????? ????sir, sawraj 855 ਨੂੰ ਨਵਾਂ bumper ਲਗਾਣਾ ਕਿੰਨਾ weight ਰਖਾਇਆ ਜਾਵੇ ?Tag---- 28/10/18 10:39 AM-----
213840???? ????ਮੇਰੇ ਘਰ ਵਿਚ ਅਮਰੂਦ ਦੇ ਬੂਟੇ ਹਨ ਓਹ ਕਮਜੋਰ ਹੋ ਗਿਆ ਬੂਟੇ ਦੇ ਸਿਰੇ ਸਕਣ ਲਗ ਪਏ ਹਨ ਹਲ ਦਸੋ ?Tag--
1
 
 28/10/18 10:36 AM-----
213841vinod kumarByan wale pashu nu feed kini khila sakde ha ik din wich ?Tag---- 28/10/18 10:35 AM-----
213842Amandeep Singhਗਾਂ ਦੇ ਲੇਵੇ udder ਨੂੰ ਸੋਜ ਤੇ ਲਾਲੀ ਆ ਲੇਵਾ ਸਖ਼ਤ ਵੀ ਆ ਕੋਈ treatment ਦੱਸੳ ?Tag---- 28/10/18 10:23 AM-----
213843Saif GabburIs Tarha se Bengal gram Sukh raha hai,. iske liye Kya Karen suggestion dijiye plz ?Tag---- 28/10/18 10:22 AM-----
213844Hoshiyar singh panwar dist..Ujjain (m.p)सर जी मेरी भैंस को ब्यायी को 2 महीने हो गए पहले 1 थन में दूध बन्द हुआ था और अब जाकर दूसरे थन से भी दूध आना बन्द हो गया पहले तीनो थनो में बराबर दूध निकल रहा था अब जाकर एक और बन्द हो गया क्या सर एक एक करके चारो थन बन्द हो जायेंगे क्या क्या किया जाए सर dr. ने tilox 5g का इंजेक्शन थन में छोड़ने को कहाँ इससे कुछ फर्क पड़ता है या नही सर जी प्लीज सर मदद करे जल्दी से उत्तर दे सर ?Tag--
1
 
 28/10/18 10:21 AM-----
213845Karan Which raddish disease and its measure and chemical ?Tag--
4
 
 
28/10/18 10:11 AM-----
213846Gopy gillhlo sir, sadiyan sariyan majhn pasmdiyan nhi wa koj dinn to pehla sariyan pasmdiyan c ki krn wa te ki solution wa ?Tag---- 28/10/18 09:58 AM-----
213847Malkithf gaa sui a prso rat nu 8 vje jer ni pyi c subh kdhwayi doctor ton thoda thoda maila v aa reha hai te isde infection hon ton antibiotic teeka kehda lgaiye ja koi hor dwai, likh ke dsso ?TagAudio-- 28/10/18 09:54 AM-----
213848Mandeep singh.Sir g, Mera kol 5 desi Murgia ਨੇ ਤੇ 1 desi murga a ਲਗਭਗ 16 to 17 weaks da na O aj tak eggs nai da raya . Koi Medicin daso ohna vaste ?Tag---- 28/10/18 09:30 AM-----
213849??????? ????ਕੀ ਕਣਕ ਦੀ ਬਿਜਾਈ ਵੇਲੇ ਯੂਰੀਆ ਖਾਦ ਪਾਉਣੀ ਚਾਹੀਦੀ ਹੈ ਤੇ ਇਸਦਾ ਕੀ ਫਾਇਦਾ ਹੋਵੇਗਾ ਜੀ ?Tag---- 28/10/18 09:28 AM-----
213850??????? ????DAP ਤੇ ਸੁਪਰ ਵਿੱਚ ਕੋਈ ਫਰਕ ਹੈ ਜਾ ਦੋਵੇ ਇਕ ਹੀ ਕੰਮ ਕਰਦੇ ਹਨ ਅਸੀ ਕਦੇ ਸੁਪਰ ਨਹੀ ਵਰਤੀ ਇਸ ਵਾਰ ਸੁਪਰ ਦੀ ਵਰਤੋ ਕਰਨ ਦੀ ਸੋਚ ਰਿਹਾ ਹਾ।ਕੀ ਇਹ ਠੀਕ ਰਹੇਗਾ ਜੀ ?Tag---- 28/10/18 09:24 AM-----