All Questions

Search

All Expert Queries

Displaying 13901-13950 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
13901Swapnil Masram10 20 20 fertilizer information in Marathi ?TagYes---- 01/02/23 07:19 AM02/02/23 09:34 AM01/02/23 12:47 PM-
13902SandeepGay ko Khansi ( dhasna) bhut jyada h preganent h gay koi ilaj ?TagYes---- 01/02/23 06:25 AM02/02/23 09:34 AM01/02/23 12:47 PM-
13903Jagmeet singhਖਾਖੜੀ ਜਾਂ ਫੱਟ ਜੋ ਗਰਮੀ ਵਿਚ ਹੋਂਦੀ ਹੈ ਤੇ ਖਰਬੂਜ਼ੇ ਵਰਗੀ ਹੋਂਦੀ ਹੈ ਖਾਂਣ ਵਿਚ ਖੱਟੀ ਮੱਠੀ ਹੋਂਦੀ ਹੈ ਉਸ ਨੂੰ ਅਂਗਰੇਜੀ ਭਾਸ਼ਾ ਵਿਚ ਕੀ ਕਿਹਾ ਜਾਂਦਾ ਹੈ ?TagYes---- 01/02/23 04:05 AM10/02/23 01:05 PM02/02/23 11:29 AM-
13904AhmedWeeds in wheat crops? Please care to identify.and suggest herbicide ?TagYes--
3
 
 
01/02/23 02:55 AM10/02/23 01:05 PM01/02/23 12:48 PM-
13905Kavin wanderCow 20 din phln soo pi time ton koi Desi ilaj dso tn jo dhud te aje ?TagYes---- 31/01/23 10:48 PM01/02/23 12:52 PM01/02/23 11:26 AM-
13906Raj Pariharसूकर पालन को व्यापक स्तर पर ना अपनाने का मुख्य कारण ?TagYes---- 31/01/23 10:07 PM01/02/23 12:51 PM01/02/23 11:27 AM-
13907ਜਗਨਾਮਕਣਕ ਦੇ ਹੇਠਲੇ ਪੱਤੇ ਗੂੜ੍ਹੇ ਪੀਲੇ ਪੈ ਰਹੇ ਨੇ ਜੀ ਕੀ ਕੀ ਕਾਰਨ ਹੋ ਸਕਦੇ ਹਨ ?TagYes---- 31/01/23 10:03 PM01/02/23 12:51 PM01/02/23 11:27 AM-
13908Harpreet Singh ਡਾਕਟਰ ਸਾਹਿਬ ਜੀ ਗਾਵਾਂ ਪਿਸ਼ਾਬ ਕਰਕੇ ਪੀਣ ਲੱਗ ਜਾਂਦੀਆਂ ਹਨ. ਕਿਰਪਾ ਕਰਕੇ ਕੋਈ ਇਲਾਜ ਦੱਸੋ ਅਤੇ ਕਮਜ਼ੋਰ ਬਹੁਤ ਹਨ ? TagYes---- 31/01/23 09:36 PM01/02/23 12:50 PM01/02/23 11:27 AM-
13909Harpreet Singh ਸ਼੍ਰੀ ਮਾਨ ਜੀ ਸਤਿ ਸ਼੍ਰੀ ਅਕਾਲ ਜੀ ਕਣਕ ਨੂੰ ਫੰਗਸ ਦੀ ਸਪਰੇ ਕਦੋ ਤੇ ਕਿਹੜੀ ਕਰਨੀ ਚਾਹੀਦੀ ਹੈ ਜੀ. ਕਿੰਨੀਆਂ ਸਪ੍ਰੇਹਾਂ ਦੀ ਜਰੂਰਤ ਹੁੰਦੀ ਹੈ ਅਤੇ 13045 ਬਾਰੇ ਵੀ ਦੱਸੋ ਇਹ ਸਪਰੇ ਕਦੋ ਕਰਨੀ ਚਾਹੀਦੀ ਹੈ ਕਿੰਨੀਆਂ ਸਪ੍ਰੇਹਾਂ ਦੀ ਜਰੂਰਤ ਹੁੰਦੀ ਹੈ ?TagYes---- 31/01/23 09:25 PM01/02/23 12:50 PM01/02/23 11:29 AM-
13910Lakhvinder SinghSat Sri akaal Ji kinnow de baag de lai ki es time koi NPK di jaroorat hai agar hai ta kehra please slah deo ?TagYes---- 31/01/23 08:35 PM01/02/23 12:50 PM01/02/23 11:30 AM-
13911Sehajpal singhSat shri akal g sir ki mera swal hai ki mere kol ik hf cow hai jisdi ki umar lagpag 4 saal hai mai usde denmark de hf bull da semen bharuna chaunda ha par oh cow ap kis bull di hai menu pta nhi hai g mai usnu inbreeding to bcha ke apne ghar te breed te kam karna chaunda ha g cow da janam 2018 ja fir 2019 da ho sakda hai g Main usde kis bull da semen bhra sakda ha ji jisda ki birth 2020 da hove ja usde baad da g dhanbaad ?TagYes---- 31/01/23 08:32 PM01/02/23 12:49 PM01/02/23 11:32 AM-
13912SABISir ganne di vijayi same konsi dwai khad pauni chadi h...jis nl acha jma hove ?TagYes---- 31/01/23 08:31 PM--01/02/23 11:33 AM-
13913SantoshBasal dose for sugarcane ?TagYes---- 31/01/23 08:27 PM01/02/23 12:49 PM01/02/23 11:32 AM-
13914Sehajpal singhSat sri akal ji mera swal hai ki jo abs company de hf bull hn ohna di milk fat percentage kinni hai kyunki jekar ho ske ta ji bull de naam nal milk fat percentage asaan tarike nal dassan di kosish kareo ji kyuki abs company ne net te jive dasseya hai oh samaj nhi aw reha hai ji te naal hi bull di birth date v dass deo g TagYes---- 31/01/23 08:23 PM01/02/23 12:49 PM01/02/23 11:35 AM-
13915Parmjeet SandhuSat shri akal g,apni jhoti suyi nu 4 month ho gye. Jado suyi ohdo vi ohnu mastitis ho gye si .ohnu 3 day treatment kita .normal ho gye.fer aaj toh 25 day pehla ohde Ik than te sojish te us than Cho shidia aa gayia. Ohnu pehla normal gentamicin te enrofloxin laye nhi fark paya ,fer ohnu 3 day magludyne 20 ml , 2 day 5 ml isofluid ,3 day wouter S la 4.5 gm laye nal v5 lay normal ho gyi. Hun 25 din bad same problem aa gyi ose than te sojish te shddia aaa gyia. Koi pka hal daso g.ohnu diet ch agrimin 60 gm,toxin brinder te buffer,namak ,silage pa rahya. Jhoti 3 month pragnent aa.TagYes---- 31/01/23 08:03 PM01/02/23 12:48 PM01/02/23 12:36 PM-
13916Ramesh-Kumarगाभिन पशुओं के लिए ड्राई प्रोटीन फीड क्या होता है यह इसमें क्या किया मिला होता है और यह किस तरह की होती है कृपया जानकारी दे की कहीं आप कपिला पशु आहार को ड्राई प्रोटीन फीड तो नहीं कहते धन्यवाद ?TagYes---- 31/01/23 06:42 PM01/02/23 12:48 PM01/02/23 12:41 PM-
13917dinesh potaiऐसा क्यो हो रहा है पत्ते लाल हो रहे हैं ?TagYes--
4
 
 
31/01/23 06:29 PM01/02/23 12:48 PM01/02/23 12:40 PM-
13918Sehajpal singhਸਰ ਮੇਰਾ ਸਵਾਲ ਹੈ ਕਿ 2 ਮਹੀਨੇ ਅਤੇ4 ਮਹੀਨੇ ਦੀਆ ਗੱਭਣ ਗਾਵਾ ਨੂੰ ਸੂੰਹ ਖਵਾ ਸਕਦੇ ਹਾ ਜੀ ਕੀ ਨਹੀ ?TagYes---- 31/01/23 05:48 PM01/02/23 12:47 PM02/02/23 01:25 PM-
13919Dhanveer singh Benipalsir ma kanak te mangnese te ureaa di sapry krni aa te boron kini pawa ede wich ?TagYes---- 31/01/23 04:59 PM01/02/23 12:47 PM01/02/23 12:41 PM-
13920Manpreet SinghSir jehra jwaar di fasl nu gobh di sundi toh bachaun layi jo leaf de utte egg laga ke control karda us product da ki naam aa te kitho miluga ?TagYes---- 31/01/23 04:23 PM01/02/23 01:00 PM01/02/23 12:42 PM-
13921Jaspal Singhhlo sir maja vaste feed tyar krn da farmula ki hai dso ji ?TagYes---- 31/01/23 03:37 PM01/02/23 12:46 PM31/01/23 03:40 PM-
13922ਧਰਮ ਦਾਸ ਡਾਕਟਰ ਸਾਹਿਬ ਜੀ ਸਾਸਰੀ ਕਾਲ ਜੀ। ਕੀ ਮੱਝ ਨੂੰ Ai ਕਰਾਉਣ ਤੋਂ ਪਹਿਲਾਂ ਦਵਾਈ ਭਰਵਾਂਉਣੀ ਚਾਹੀਂਦੀ ਹੈ ?TagYes---- 31/01/23 02:24 PM01/02/23 12:46 PM31/01/23 03:41 PM-
13923harjinder singhਬਾਈ ਜੀ ਬਾਹਣ ਵਿਹਲਾ ਪਿਆ ਮੂੰਗੀ ਕਿੰਨੀ ਤਰੀਕ ਨੂੰ ਬੀਜੀਏ ਅਤੇ ਕਿਹੜੀ ਵਰਾਇਟੀ ਬੀਜੀਏ ਤਾਂ ਜੋ ਚੰਗਾ ਝਾੜ ਮਿਲ ਸਕੇ ?TagYes---- 31/01/23 02:05 PM01/02/23 12:46 PM31/01/23 03:41 PM-
13924harjinder singhਬਾਈ ਜੀ ਘਰ ਵਾਸਤੇ ਭਿੰਡੀ ਕਿਹੜੀ ਲਾਈਏ ਜੀ ਜੋ ਕੇ ਜਲਦੀ ਫਲ ਦੇ ਦਵੇ ਬਾਦ ਵਿੱਚ ਝੋਨਾ ਲੱਗ ਸਕੇ ?TagYes---- 31/01/23 01:52 PM01/02/23 12:45 PM31/01/23 03:42 PM-
13925azim khanNPK 191919 aur chilated Zink 33 ko eksath milakar spray kr sakte hai genhu me krna hai achi growth ke liye ?TagYes---- 31/01/23 01:49 PM01/02/23 12:45 PM31/01/23 03:42 PM-
13926Sarabjit SinghNano urea ਇਕ ਕਿਲੇ ਵਿੱਚ ਕਿੰਨੀ ਮਾਤਰਾ ਪਾ ਸਕਦੇ ਹਾਂ ਕਣਕ 65 ਦਿਨਾਂ ਦੀ ਹੈ ?TagYes---- 31/01/23 01:48 PM01/02/23 12:44 PM31/01/23 03:42 PM-
13927ਨਿਰਮਲ ਸਿੰਘ ਮਣਕੂਸਰ , ਮੱਝ ਨੂੰ ਪਹਿਲੇ 21 ਦਿਨ agrimin i ਗੋਲੀਆਂ ਦਿੱਤੀਆਂ, ਉਸ ਤੋਂ ਬਾਅਦ ਬੱਚੇਦਾਨੀ ਵਿੱਚ ਦਵਾਈ ਭਰਵਾਈ , ਡੇਢ ਮਹੀਨਾ ਹੋ ਗਿਆ, ਹੀਟ ਚ ਨਹੀਂ ਆ ਰਹੀ, ਇਸ ਬਾਰੇ ਕੋਈ ਦੇਸੀ ਦਵਾ ਦੀ ਜਾਣਕਾਰੀ ਦਿਓ ? TagYesAudio-- 31/01/23 12:40 PM01/02/23 12:44 PM31/01/23 03:47 PM-
13928ਨਿਰਮਲ ਸਿੰਘ ਮਣਕੂਵੀਰ ਜੀ ਕਣਕ ਬਾਰੇ ਜਾਣਕਾਰੀ ਲੈਣੀ ਹੈ 3 ਵਾਰ ਯੂਰੀਆ ਪਾ ਦਿੱਤਾ ਅਜੇ ਵੀ ਕਮਜ਼ੋਰ ਹੈ ਇਸਨੂੰ 75 ਤੋਂ 80 ਦਿਨ ਹੋ ਗਏ ਹਨ ਹੁਣ ਮੈਂ ਯੂਰੀਆ ਅਤੇ ਡੀ.ਏ.ਪੀ ਨੂੰ ਮਿਲਾ ਕੇ ਇਸ ਦਾ ਛਿੜਕਾਅ ਕਰ ਸਕਦਾ ਹਾਂ ਅਤੇ ਕਿੰਨੀ ਮਾਤਰਾ ਵਿੱਚ ਕਰ ਸਕਦਾ ਹਾਂ ਜਾਣਕਾਰੀ ਦਿਓ ?TagYesAudio-- 31/01/23 12:37 PM01/02/23 12:44 PM31/01/23 03:49 PM-
13929Gurjeetpal Singh 22ji moongi di best variety kehdi aa jo poore 60 din vich pakk jave te seed price ki aa ?TagYes---- 31/01/23 12:06 PM01/02/23 12:53 PM31/01/23 03:44 PM-
13930Amrit singhਪਿਆਜ ਦੀ ਖੁਰਾਕ ਦੱਸਿਓ ਜੀ ਬਿਨਾਂ ਕੈਮੀਕਲ ਤੋਂ । ਘਰ ਵਾਸਤੇ ਲਾਏ ਆ ਬਗੀਚੀ ਵਿੱਚ। ਗਰੋਥ ਅਤੇ ਮੋਟਾਈ ਵਾਸਤੇ ਕੀ ਵਰਤ ਸਕਦੇ ਹਾਂ ।. ਇੱਕ ਮਹੀਨੇ ਤੋਂ ਉਪਰ ਹੋ ਗਿਐ ਲਾਇਆਂ ਨੂੰ ?TagYes---- 31/01/23 12:02 PM01/02/23 12:54 PM31/01/23 03:44 PM-
13931Vishavjit singh Sir spray pump scheme open hai ja band ho gyi ?TagYes---- 31/01/23 10:26 AM01/02/23 12:54 PM31/01/23 11:18 AM-
13932Joban Randhawaਸਰ ਮੇਰੀ ਕਣਕ ਸਲਾਬੇ ਵਿੱਚ ਰਹੀ ਹੈ ਕੱਦ ਨਹੀਂ ਕਰ ਰਹੀ ਤਾਂ ਨਾ ਹੀ ਬੂਟਾ ਕੀਤਾ ਜਾਦਾ 75 ਦਿਨ ਦੀ ਹੋ ਗਈ ਹੈ ਉਸ ਨੂੰ ਕੀ ਪਾਇਆ ਜਾਵੇ ?TagYes---- 31/01/23 09:54 AM01/02/23 12:54 PM31/01/23 11:20 AM-
13933hardeep singhSir ਕਣਕ ਪੀਲੀ ਹੋਣ ਕਰਕੇ ਅਸੀਂ iffco sagrika ਕਰਨੀ ਹੈ ਕੀ ਓਸ ਦੇ ਨਾਲ ਕੋਈ fungicide ਵੀ ਕਰ ਸਕਦੇ ਹਾਂ. ਕਣਕ 2967 ਹੈ ਤੇ 98 ਦਿਨ ਦੀ ਹੋ ਚੁੱਕੀ ਹੈ ਕੁਝ ਬਲਾਂ ਵੀ ਨਿਕਲਣ ਲੱਗ ਗਈਆਂ ਹਨ ?TagYes---- 31/01/23 09:15 AM01/02/23 12:54 PM31/01/23 11:27 AM-
13934kuldeep singhSr ji dlal ghol di jankari devo ji ki 85 din di kank te kr sake ya nahi ?TagYes---- 31/01/23 08:40 AM01/02/23 12:58 PM31/01/23 11:27 AM-
13935PreetSir 95 din hoge kanak nu hun pani la diye kyi dina to barish hi rhi c tan ni laya lani hun baliyan bnn lg pyi h kite kite ?TagYes---- 31/01/23 08:04 AM01/02/23 12:58 PM31/01/23 11:28 AM-
13936Kavin wanderCow 30 din phln so pi time ton lisi bht a bacha thk a thoda Nika hn plz hall dso tn jo dhud te aje koi dwi dso jo vdia growth kre ate dhud te aje plz ?TagYes---- 31/01/23 07:45 AM01/02/23 12:59 PM31/01/23 11:29 AM-
13937Amrit singhਘਰ ਵਾਸਤੇ ਹਲਦੀ ਦੇ ਰੱਖ ਰਖਾਵ ਬਾਰੇ ਜਾਣਕਾਰੀ ਦਿਓ ਕੀਉਂਕਿ ਪਿਛਲੀ ਵਾਰ ਹਲਦੀ ਚ ਕੁੜੱਤਣ ਆ ਗਈ ਸੀ ?TagYes---- 31/01/23 07:25 AM01/02/23 12:59 PM31/01/23 11:30 AM-
13938Bhim Acharyaकोई समाधान है क्या ?TagYes--
1
 
 31/01/23 06:55 AM01/02/23 12:59 PM31/01/23 11:31 AM-
13939sukhchain SinghSir varmi composte vare daso ji kuj kive suru kr sakde aa ji ? TagYes---- 30/01/23 10:35 PM31/01/23 11:00 AM31/01/23 11:32 AM-
13940Sehajpal singhSat shri akal ji sir mera swal hai ji ke 10 vadia mature cows vaaste kinne kille maaki da silage pa sakde han ji poore 12 month lai te 1 kille makki da silage 10 cows lai kinna sma kad sakda hai ji cows 20 ltr milk valia han ji ?TagYes---- 30/01/23 09:52 PM31/01/23 10:59 AM31/01/23 11:38 AM-
13941Gurjeet SinghHlo sir app ch kuch v pdne lyi english d translate kime hoyu ?TagYes---- 30/01/23 09:50 PM31/01/23 10:58 AM31/01/23 11:38 AM-
13942Gurdeep singh benipalਡਾ਼ ਸਾਹਿਬ ਜੀ ਟੋਪਿਕ ਦੀ ਸਪਰੇਅ ਦਿਨ ਵਿਚ ਕਿਸ ਸਮੇ ਕਰਨੀ ਚਾਹੀਦੀ ਹੈ।ਸੁਭਹ ਦੁਪਿਹਰ ਜਾਂ ਸ਼ਾਮ ਨੂੰ verity dbw303 ?TagYes---- 30/01/23 09:49 PM31/01/23 10:58 AM31/01/23 11:39 AM-
13943palwinder Singh ਸਰ ਜੀ ਝੋਟੀ ਨੂੰ ਟੀਕਾ ਲਿਆ ਨੂੰ 17 ਦਿਨ ਹੋ ਗਏ ਨੇ ਇਸ ਤਰ੍ਹਾਂ ਦਾ ਡਿਸਚਾਰਜ ਕਰ ਰਹੀ ਹੈ ਇਸ ਦਾ ਕੀ ਕਾਰਨ ਹੈ ਗੱਭਣ ਹੈ ਜਾਂ ਨਹੀਂ ਪੋਡਰ ਕੀਪਰ ਪਲੱਸ ਦੇ ਰਹੇ ਹਾਂ ਦੋ ਵਾਰੀ ਦਵਾਈ ਵੀ ਭਾਰੀ ਹੈ ਮੈਂਟਰਸ਼ਿਪ ?TagYes--
2
 
 
30/01/23 08:51 PM31/01/23 10:58 AM31/01/23 11:40 AM-
13944kiranjotLal rang di cow hai 2je sooe soona hai ...7 mahina di gabban hai ...ਚੰਗੇ ਦੁੱਧ ਅਤੇ ਲਿਓਟੀ ਲਈ ਉਸ ਦੀ ਖੁਰਾਕ ਦਾ ਕਿਵੇਂ ਧਿਆਨ ਰੱਖੀਏ ?TagYes---- 30/01/23 08:29 PM31/01/23 10:57 AM31/01/23 11:41 AM-
13945ਬਲਬੀਰ ਸਿੰਘ ਸ੍ਰੀ ਮਾਨ ਜੀ ਨਾਖ ਦੇ ਬੂਟੇ ਇੱਕ ਸਾਲ ਦੇ ਹੋ ਗਏ ਹਨ ਇਕ ਸਾਲ ਕਟਾਈ ਕਰਦਿਆਂ ਕੁਝ ਬੂਟਿਆਂ ਉੱਪਰ ਸ਼ਹਿਦ ਵਾਂਗ ਪਰਤ ਚੜ੍ਹੀ ਹੋਈ ਦੇਖੀ ਗਈ ਇਨ੍ਹਾਂ ਬੂਟਿਆਂ ਉੱਪਰ ਚਿਪ ਚਿਪ ਕਰਦੀ ਪਰਤ ਜੱਮਣ ਕਰਕੇ ਟਾਹਣੀਆਂ ਵੀ ਅੰਦਰੋਂ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੇ ਬੂਟਿਆਂ ਨੂੰ ਤੰਦਰੁਸਤ ਕਰਨ ਲਈ ਬਾਗਾਂ ਵਿੱਚ ਕਿਹੜੀ ਦੁਆਈ ਦੀ ਸਪਰੇਅ ਕਰਨੀ ਚਾਹੀਦੀ ਹੈ ?TagYes---- 30/01/23 08:07 PM31/01/23 10:57 AM31/01/23 11:44 AM-
13946Harjeet brarSir plz Manu koi javb davo me dairy farming training Lani ha Faridkot vach plz koi correct number do sir ?TagYes---- 30/01/23 08:00 PM31/01/23 10:56 AM31/01/23 11:44 AM-
13947kuldeep singhਸ੍ਰੀਮਾਨ ਜੀ ਸਾਡੇ ਘਰ ਦੇ ਨਾਲ ਕਿਸੇ ਗੁਆਂਢੀ ਦੀ ਪਹਿਲਣ ਗਾ ਸੂਈ ਏ ਉਸ ਦੇ ਕਿਸੇ ਵੀ ਥਣਾਂ ਵਿਚੋਂ ਦੁੱਧ ਨਹੀਂ ਆਇਆ ਦੋ ਦਿਨ ਹੋ ਗੲਏ ਸੂਈ ਜੀ ਕੋਈ ਇਲਾਜ ਦੱਸੋ ?TagYes---- 30/01/23 07:57 PM31/01/23 10:56 AM31/01/23 11:45 AM-
13948Ranjeet Janduअमरुद् के बाग में जुलाई माह की फसल का अच्छा उत्पादन लेने के लिए क्या क्या कार्य करने चाहिए पौधे अभी दो साल के है और हाइट भी अच्छी है ?TagYes---- 30/01/23 07:33 PM31/01/23 10:49 AM31/01/23 11:45 AM-
13949Surjeet singhकौन सी मक्का लगाए और किस समय ?TagYes---- 30/01/23 06:57 PM31/01/23 10:48 AM31/01/23 11:49 AM-
13950ਗੁਰਮੀਤ ਸਿੰਘਮੈਂ ਘਰ ਵਾਸਤੇ ਅੱਧਾ ਵਿੱਘਾ ਗੰਨਾ ਲਾਉਣਾਂ ਚਾਹੁੰਦਾ ਹਾਂ।ਕਿਹੜੀ ਕਿਸਮ ਗੁੜ ਸ਼ੱਕਰ ਵਾਸਤੇ ਵਧੀਆ ਰਹੇਗੀ ਕਿ 85ਕਿਸਮ ਠੀਕ ਰਹੇਗੀ ਕਿੰਨਾ ਬੀਜ ਪਵੇਗਾ ਰੇਤਲੀ ਜ਼ਮੀਨ ਹੈ ਕਿਹੜੀ ਕਿਹੜੀ ਕਿੰਨੀ ਮਿਕਦਾਰ ਵਿੱਚ ਖ਼ਾਦ ਪਾਉਣੀ ਹੈ ਅਤੇ ਬਿਜਾਈ ਲਈ ਢੁਕਵਾਂ ਸਮਾਂ ਕੀ ਰਹੇਗਾ। ਵਿਸਥਾਰਪੂਰਵਕ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਜੀ ਧੰਨਵਾਦੀ ਹੋਵਾਂਗਾ ?TagYes---- 30/01/23 06:48 PM31/01/23 10:48 AM31/01/23 11:50 AM-