Search
All Expert Queries
Displaying 11901-11950 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 11901 | ਪ੍ਰਭਦੀਪ ਸਿੰਘ | ਮੈਨੂੰ ਵਧੀਆ ਆਚਰ ਚਾਹੀਦਾ ਕਿਥੋ ਮਿਲੂ ਜੀ ਛੇਤੀ ਦੱਸਣਾ ਜੀ ? | Tag | Yes | -- | -- | 16/03/23 12:48 PM | 21/03/23 10:55 AM | 27/04/23 03:47 PM | - |
| 11902 | kalwinder sekhon | ਸਰ ਜੀ ਕਣਕ ਦੀ ਵਾਢੀ ਤੋ ਬਾਅਦ ਧਨੀਆ ਦੀ ਬੀਜਾਈ ਕਿਸ ਤਰੀਕੇ ਨਾਲ ਤੇ ਕਿ ਖਾਦ ਤੇ ਕਿਹੜਾ ਬੀਜ ਬੀਜਣਾ ਚਾਹੀਦਾ ਹੈ ਕ੍ਰਿਪਾ ਕਰਕੇ ਇਸ ਦੀ ਜਾਣਕਾਰੀ ਦਿਉ ? | Tag | Yes | -- | -- | 16/03/23 12:10 PM | 17/03/23 09:05 AM | 27/04/23 03:48 PM | - |
| 11903 | Maninder Singh | Mustard rates today ? | Tag | Yes | -- | -- | 16/03/23 11:02 AM | 16/03/23 11:44 AM | 27/04/23 03:51 PM | - |
| 11904 | ਗੁਰਮੀਤ ਸਿੰਘ | ਮੈਂ 3086 ਕਣਕ ਬੀਜੀ ਹੋਈ ਹੈ ਮੈਨੂੰ ਲੱਗਦਾ ਕਿ ਪੀਲੀ ਕੁੰਗੀ ਦਾ ਹਮਲਾ ਹੋ ਗਿਆ ਹੈ ਕੋਈ ਕਾਰਗਰ ਅਤੇ ਵਧੀਆ ਹੱਲ ਦੱਸਣ ਦੀ ਕਿਰਪਾਲਤਾ ਕਰਨੀ ਜੀ। ਧੰਨਵਾਦ ਜੀ ? | Tag | Yes | -- | -- | 16/03/23 10:29 AM | 16/03/23 11:44 AM | 27/04/23 03:51 PM | - |
| 11905 | Jagdeep Singh | Ez 1 suhe mazz di report aa 2 month hoye ne suhe nu. Last 15 days to mazz bimar chal rhi aa .. at now mazz kuch v khaa nhi rhi .... And doctor v jwab de rhe aa ... Is any virus or what we can do now ? | Tag | Yes | -- | 16/03/23 09:18 AM | -- | 27/04/23 03:50 PM | - | |
| 11906 | daler singh | ਬਰਸਾਤੀ ਕੱਦੂ ਲਾਉਣੇ ਹਨ ਕਿਹੜੀ ਵਰਾਇਟੀ ਵਧੀਆ ਰਹੁਗੀ ? | Tag | Yes | -- | -- | 16/03/23 08:55 AM | 16/03/23 11:44 AM | 27/04/23 03:49 PM | - |
| 11907 | sony | ਸ੍ਰੀ ਮਾਨ ਜੀ ਮੇਰੇ ਕੋਲ ਐਚ ਐਫ ਗਾ ਹੈ ਰਿਪਟ ਹੋ ਗਈ ਹੈ ਜੀ ਉਸ ਦਾ ਕੋਈ ਇਲਾਜ ਦੱਸੋ ਜੀ ? | Tag | Yes | -- | -- | 16/03/23 08:50 AM | 16/03/23 11:44 AM | 27/04/23 03:49 PM | - |
| 11908 | Harmander Singh Brar | Sar apni ik cow na jado ohnu feed jyada pah dinde Han tan mook marn lag pendi a. Nd ohnu bukhar ho janda. Milk ohda 32. 33 ltr a. Ji. Ki Dena chaida ohnu ? | Tag | Yes | -- | -- | 16/03/23 06:00 AM | 16/03/23 11:45 AM | 27/04/23 03:49 PM | - |
| 11909 | ਕੇਵਲਸਿੰਘ | hlo sir sat sri akal hun kidi sabji bej sakdea sirਆਲੂਆ ਵਾਲੀ ਜਗਾ ਉਥੇ ਸਬਜ਼ੀ ਲਾਉਣੀ ਹੈ ਉਥੇ ਰੂੜੀ ਦੀ ਰੇਹ ਤਾ ਪਾਉਣ ਦੀ ਲੋੜ ਹੈ ? | Tag | Yes | -- | -- | 15/03/23 09:19 PM | 16/03/23 11:37 AM | 27/04/23 11:24 AM | - |
| 11910 | ks bhullar | ਸੱਤ ਸ਼੍ਰੀ ਆਕਾਲ ਵੀਰ ਜੀ ਮੈਂ ਹਿਸਾਰ ਸਫੈਦਾ ਅਮਰੂਦ ਦਾ ਇਕ ਕਿਲਾ ਲਾਇਆ ਹੈ 4 ਮਹੀਨੇ ਹੋ ਗਏ ਹਨ ਨਵੀਂ ਜੜ ਨਹੀਂ ਨਿਕਲ ਰਹੀ ਬੂਟੇ ਸੁੱਕ ਰਹੇ ਹਨ ਜਿਹੜੇ ਬੂਟੇ ਚੱਲ ਰਹੇ ਹਨ ਓੁਹਨਾਂ ਦਾ ਵਾਧਾ ਵੀ ਬਹੁਤ ਘੱਟ ਹੋਇਆ ਹੈ ? | Tag | Yes | 15/03/23 07:52 PM | -- | 27/04/23 11:43 AM | - | ||
| 11911 | harmanpreet singh | Hallo ji Ehh 135 dina de pioner 45 46 saroo a ji Ehh kinne din hor lajegi ji Falli halle haarri hai kaffi ? | Tag | Yes | -- | 15/03/23 07:34 PM | 16/03/23 11:38 AM | 27/04/23 11:44 AM | - | |
| 11912 | GURLAL SINGH GILL | Nibu te is tra de fungus ? | Tag | Yes | -- | 15/03/23 07:02 PM | 16/03/23 11:38 AM | 27/04/23 11:45 AM | - | |
| 11913 | ks bhullar | ਸੱਤ ਸ਼੍ਰੀ ਆਕਾਲ ਵੀਰ ਜੀ ਹਿਸਾਰ ਸਫੈਦਾ ਅਮਰੂਦ ਲਗਾਏ ਨੂੰ 6ਮਹੀਨੇ ਹੋ ਗਏ ਹਨ ਬੂਟੇ ਸੁੱਕ ਰਹੇ ਹਨ ਨਵੀਂ ਜੜ ਨਹੀਂ ਨਿਕਲ ਰਹੀ ਕਿਰਪਾ ਕਰਕੇ ਆਪਣਾ whatsappਨੰਬਰ ਦਿੳ ? | Tag | Yes | 15/03/23 05:46 PM | -- | 27/04/23 11:46 AM | - | ||
| 11914 | Jairaj | Paji, 5 murrah nasal diya majan rakhniya asi, koi number hovey kisey da ? Nasal garuanteed murrah hovay ? | Tag | Yes | -- | -- | 15/03/23 05:34 PM | 16/03/23 11:39 AM | 27/04/23 11:47 AM | - |
| 11915 | harmanpreet singh | Hallo jii... Ehh batau de botte a ji.. Ess traa de ho k sukk jande han.. Esdaa ki karaa ho skdaa ji ? | Tag | Yes | -- | 15/03/23 05:08 PM | 16/03/23 11:39 AM | 27/04/23 11:47 AM | - | |
| 11916 | Lovely | Vertical bud vidhi se ganna ki buvai kaisi rhegi g june mhine me kaisi rhegi ? | Tag | Yes | -- | -- | 15/03/23 04:19 PM | 16/03/23 11:39 AM | 27/04/23 01:01 PM | - |
| 11917 | Balasahay GURJAR | क्या मुझे यह फवारा मिल सकता है ? | Tag | Yes | -- | 15/03/23 04:14 PM | 16/03/23 11:40 AM | 27/04/23 01:01 PM | - | |
| 11918 | Amandeep singh | Sir gaw nu loukoriya ho gya te soui nu 9 month ho gye hun heat ch nhi aondi ..sir koi solution dso jis nl loukoriya thik ho je te heat ch awa k gaw gabin ho jawe ? | Tag | Yes | -- | -- | 15/03/23 03:13 PM | -- | 27/04/23 01:02 PM | - |
| 11919 | gurjeet | Jhona da pr126 beez asli kitho miluga ? | Tag | Yes | -- | -- | 15/03/23 02:45 PM | 16/03/23 11:40 AM | 27/04/23 11:41 AM | - |
| 11920 | G S Brar | ਸਵਾਲ ਦਾ ਜਵਾਬ ਨਹੀ ਮਿਲਿਅਾ ਜੀ ? | Tag | Yes | -- | -- | 15/03/23 02:41 PM | 16/03/23 11:40 AM | 27/04/23 11:41 AM | - |
| 11921 | Manpreet Singh | April month vich makki beejni aa te makkidi kehri variety 35 40 quintal yield de sakdi aa per acre ? | Tag | Yes | -- | -- | 15/03/23 02:28 PM | 16/03/23 11:40 AM | 27/04/23 11:40 AM | - |
| 11922 | Sunil sharma | Mumfali की अच्छी वैरायटी बताएं जी राजस्थान चूरू के लिए ? | Tag | Yes | -- | -- | 15/03/23 02:05 PM | 16/03/23 11:41 AM | 27/04/23 11:39 AM | - |
| 11923 | gurjinder singh | ਸਰ ਕਿਰਪਾ ਕਰਕੇ ਜਲੰਧਰ ਦੇ ਗੁਪਤਾ ਸੀਡ ਵਾਲੇ ਦਾ ਨੰਬਰ ਦਿਓ ? | Tag | Yes | -- | 15/03/23 01:49 PM | 16/03/23 11:43 AM | 27/04/23 03:03 PM | - | |
| 11924 | palwinder Singh | ਗਾਂ ਨੂੰ ਟੀਕਾ ਲਿਆ ਸੀ 1ਘੰਟੇ ਬਾਅਦ ਲਾਲ ਰੰਗ ਦਾ ਡਿਸਚਾਰਜ ਕਰ ਰਹੀ ਹੈ ਅਗਲੇ ਦਿਨ ਟੀਕਾ ਲਿਆ ਸਕਦੇ ਹਾਂ ਜਾਂ ਨਹੀਂ ? | Tag | Yes | -- | 15/03/23 01:45 PM | 16/03/23 11:41 AM | 27/04/23 11:39 AM | - | |
| 11925 | gurjinder singh | hldb hisar da new bull list 2022 sahiwal murrah hf haryana breed bull ? | Tag | Yes | -- | 15/03/23 01:42 PM | 16/03/23 11:42 AM | 27/04/23 11:38 AM | - | |
| 11926 | ਗਗਨਦੀਪ ਸਿੰਘ | ਬਾਈ ਜੀ hf ਗਾਂ ਤੇ ਜਰਸੀ ਗਾਂ ਦੇ ਦੁੱਧ ਵਧਾਉਣ ਲਈ ਕਿਸ ਕਿਸ ਚੀਜ ਦੀ ਖੁਰਾਕ ਬਣਾਈਏ ਤੇ ਕਿੰਨੀ ਮਾਤਰਾ ਵਿਚ।ਜਰੂਰ ਦਸਿਓ ਜੀ ? | Tag | Yes | -- | -- | 15/03/23 01:37 PM | 16/03/23 11:42 AM | 27/04/23 11:34 AM | - |
| 11927 | Jaskaran S. Nagra | Iss di ki vajah hai ? | Tag | Yes | -- | 15/03/23 01:31 PM | 16/03/23 11:42 AM | 27/04/23 11:33 AM | - | |
| 11928 | Gagandeep mann | ਸਰ ਜੀ HF ਪਹਿਲੇ ਸੂਏ ਵੱਛੀ ਅੱਜ ਸੂਈ ਹੈ ਉਸ ਦੇ ਲੇਵੇ ਨੂੰ ਪਲੂਣ ਹੈ ਪਿਛਲੇ ਪਾਸੇ ਨੂੰ ਜਿਆਦਾ ਹੈ ਕੋਈ ਇਲਾਜ ਦੱਸੋ ਜੀ ? | Tag | Yes | -- | -- | 15/03/23 12:17 PM | 16/03/23 11:42 AM | 27/04/23 11:33 AM | - |
| 11929 | Gourav | Makhi te Machar toh cow nu kive bachayi ? | Tag | Yes | -- | -- | 15/03/23 12:02 PM | -- | 27/04/23 11:29 AM | - |
| 11930 | inderjit | ਮੱਕੀ ਨੂੰ ਗਡੂੲੇ ਦੀ ਸਪਰੇ ਕੀਤੀ ਸੀ ਤਿੰਨ ਚਾਰ ਦਿਨ ਹੋਗੇ । ਪੱਤਿਅਾ ਤੇ ਿੲਸ ਤਰਾ ਧੱਭੇ ਪੈ ਗੇ ? | Tag | Yes | -- | 15/03/23 11:53 AM | 15/03/23 11:58 AM | 27/04/23 11:26 AM | - | |
| 11931 | sukhvinder Singh | Sir ਜਿਹੜੇ ਕਣਕ ਦੀ ਮੁਜਰ ਉਪਰ ਜਾਮਣੀ ਰੰਗ ਦੇ ਨਿਸ਼ਾਨ ਹਨ ਉਹਨਾਂ da ki ਹੱਲ ਹੈ ? | Tag | Yes | -- | -- | 15/03/23 11:00 AM | 15/03/23 11:58 AM | 15/03/23 11:18 AM | - |
| 11932 | Gurpreet kamboj | ਆਉਣ ਵਾਲੇ ਦਿਨਾਂ ਵਿਚ ਬਠਿੰਡਾ KVK ਵਿਚ ਕਿਹੜੇ ਕਿਹੜੇ ਟ੍ਰੇਨਿੰਗ ਪ੍ਰੋਗਰਾਮ ਚਲਾਏ ਜਾਣਗੇ ਅਤੇ ਕਦੋਂ ? | Tag | Yes | -- | -- | 15/03/23 10:46 AM | 15/03/23 11:57 AM | 15/03/23 11:18 AM | - |
| 11933 | Narotam Singh | ਦੋ ਮਹੀਨੇ ਹੋ ਗਏ ਪਿਆਜਾਂ ਦੀ ਪਨੀਰੀ ਲਾਈ ਨੂੰ ਅੱਧੇ ਪਿਆਜ ਠੀਕ ਨੇ ਅੱਧੇ ਸੁੱਕ ਰਹੇ ਨੇ ਵਧ ਨਹੀ ਰਹੇ ਦੋ ਵਾਰ ਕਲੋਰੋ ਸਿਉੰਕ ਲਈ ਪਾ ਦਿਤੀ ਪਰ ਕੋਈ ਅਸਰ ਨਹੀ ਕੋਈ ਹਲ ਦੱਸੋ ਜੀ ? | Tag | Yes | -- | 15/03/23 10:41 AM | 15/03/23 11:57 AM | 15/03/23 11:19 AM | - | |
| 11934 | Sukhpreet Singh Dhillon | ਅਚਾਰ ਪਾਉਣ ਲੀ ਕਿਹੜੀ ਮੱਕੀ ਦਾ ਬੀਜ ਵਧੀਆਂ ਏ ਜੀ ਜੋ ਜਲਦੀ ਤਿਆਰ ਹੋ ਜੇ ਘੱਟ ਟਾਇਮ ਲੇ ? | Tag | Yes | -- | -- | 15/03/23 10:29 AM | 15/03/23 10:30 AM | 15/03/23 11:20 AM | - |
| 11935 | Gurmel singh | Kya pandimathalin ka spray gane me kar sakte hain ? | Tag | Yes | -- | -- | 15/03/23 10:16 AM | 15/03/23 10:30 AM | 15/03/23 11:20 AM | - |
| 11936 | Narinder singh | Ek lal ji sundi aa kadu atte hor veilan te is da ki dawai spray kiti jawe ? | Tag | Yes | -- | 15/03/23 10:09 AM | 15/03/23 10:31 AM | 15/03/23 11:20 AM | - | |
| 11937 | Navjot Singh | ਬਰਸੀਮ ਦਾ ਇਲਾਜ ਦੱਸੋ ਜੀ ਧੰਨਵਾਦ ? | Tag | Yes | -- | 15/03/23 10:05 AM | 15/03/23 10:31 AM | 15/03/23 11:20 AM | - | |
| 11938 | Gs | Dr saab meri Phelan jyoti soon vali e te dhan ch daar payi e ? | Tag | Yes | -- | -- | 15/03/23 09:41 AM | 15/03/23 10:33 AM | 27/04/23 11:26 AM | - |
| 11939 | hardeep singh | Sir ਸਾਡੀ ਮੱਝ ਨੇ 7 ਵੇਂ ਮਹੀਨੇ ਵਿੱਚ ਹੀ ਕਟਰੂ ਸੁਟ ਦਿੱਤਾ ਸੀ. ਲੱਗਪਗ ਦੋ ਕਿਲੋ ਦੁੱਧ ਵੀ ਦੇਣ ਲੱਗ ਗਈ ਸੀ ਪਰ ਹੁਣ ਦੋ ਥਨਾਂ ਚੋਂ ਦੁੱਧ ਇੱਕ ਦੋ ਧਾਰ ਹੀ ਆ ਰਹੀ ਹੈ ਤੇ ਸੋਜ ਵੀ ਹੈ. ਤੇ ਇਕ ਥੰਨ ਦੇ ਵਿਚਕਾਰ ਤੋਂ ਸੁਰਾਖ ਹੋ ਗਿਆ ਲਗਾਤਾਰ ਕੁਝ ਬੂੰਦਾਂ ਦੁੱਧ ਨੀਕਲ ਰਿਹਾ ਹੈ. ਦੋ ਦਿਨ ਤੋਂ ਡਾਕਟਰ ਨੇ ਕੁਝ injection ਵੀ ਲਏ ਸੀ ਪਰ ਕੋਈ ਫਰਕ ਨੀ ਪੈ ਰਿਹਾ . Sir ਕਿਰਪਾ ਕਰਕੇ ਕੋਈ ਹੱਲ ਦੱਸੋ ? | Tag | Yes | -- | 15/03/23 09:27 AM | 15/03/23 10:33 AM | 27/04/23 01:05 PM | - | |
| 11940 | Harpal singh | ਸਰ, ਮਿਰਚਾਂ ਦੇ ਬੂਟੇ ਵਿੱਚ ਇਹ ਸਮੱਸਿਆ ਆ ਰਹੀ ਹੈ, ਤਣਾ ਹੇਠਾਂ ਤੋਂ ਕਾਲਾ ਹੋ ਜਾਂਦਾ ਹੈ ਅਤੇ ਬੂਟਾ ਸੁੱਕ ਜਾਂਦਾ ਹੈ, ਦੋ-ਤਿੰਨ ਪੌਦੇ ਇਸ ਤਰ੍ਹਾਂ ਦੋ ਕਨਾਲ ਜਗ੍ਹਾ ਵਿੱਚ ਉੱਗੇ ਹੋਏ ਹਨ ? | Tag | Yes | -- | 15/03/23 08:46 AM | 15/03/23 10:38 AM | 27/04/23 03:04 PM | - | |
| 11941 | Shubham | केले के पत्तो में ये भूरापन किस वजह से आ रहा है ? | Tag | Yes | -- | 15/03/23 08:32 AM | 15/03/23 10:34 AM | 15/03/23 11:21 AM | - | |
| 11942 | harwinder | ਸਰ, ਅੰਗੂਰ ਦੀ ਬੇਲ ਹੈ ਦੀ ਵੀਡੀਓ ਦੇਖ ਕੇ ਇਸ ਬਾਰੇ ਜਾਣਕਾਰੀ ਦਿਓ ? | Tag | Yes | 15/03/23 08:02 AM | 15/03/23 10:38 AM | 27/04/23 03:06 PM | - | ||
| 11943 | gurjinder singh | ਆਹ ਦੇਖੋ ਗਡਵਾਸੂ ਵਾਲੇ ਬੁੱਲ ਨੀਲੀ ਰਾਵੀ, ਮੁਰਾ ਅਤੇ hf ਬੁੱਲ ਦਾ ਰਿਕਾਰਡ ਹੈ, ਇਹਨਾਂ ਦਾ ਸੀਮਨ ਗਡਵਾਸੂ ਤੋਂ ਲਿਆਉਣਾ ਪੈਂਦਾ ਹੈ ਜੋ ਕਿ ਲੁਧਿਆਣੇ ਵਿੱਚ ਹੈ, ਗਡਵਾਸੂ ਨੂੰ ਸੀਮਨ ਮੁਹੱਈਆ ਕਰਵਾਉਣਾ ਚਾਹੀਦਾ ਹੈ ਜਿਹਨਾਂ ਦਾ ਰਿਕਾਰਡ ਚੰਗਾ ਹੋਵੇ ? | Tag | Yes | 15/03/23 07:58 AM | 15/03/23 10:37 AM | 27/04/23 03:12 PM | - | ||
| 11944 | Lavi mangat | Hello sir Sir mere ਕਿੰਨੂ ਨਿੰਬੂ ਤੇ ਸੰਤਰੇ de buttia nu full lgh ke dig rhe aa koi fall n lgg reha te na chngi tra growth oh rhi aa please koi solution dso ? | Tag | Yes | -- | 15/03/23 07:53 AM | 15/03/23 11:57 AM | 15/03/23 11:22 AM | - | |
| 11945 | sony | ਸਰ ਜੀ ਮੇਰੇ ਕੋਲ HF ਗਾਂ ਹੈ ਰਿਪੋਰਟ ਹੋ ਗਈ ਹੈ ਉਸ ਦਾ ਕੋਈ ਇਲਾਜ ਦੱਸੋ ਜੀ ਹੀਟ ਦੋ ਮਹੀਨੇ ਤੋ ਕਡਦੀ ਹੈ ? | Tag | Yes | -- | -- | 15/03/23 04:35 AM | 15/03/23 10:35 AM | 15/03/23 11:22 AM | - |
| 11946 | gurpreet singh | Moog nu sundi da hamla ho gea daso davi moog 20 days de ? | Tag | Yes | -- | -- | 15/03/23 03:40 AM | 15/03/23 10:35 AM | 27/04/23 01:06 PM | - |
| 11947 | ਲਖਵਿੰਦਰ ਸਿੰਘ | Sir solor panel kehre vadia ne daso ? | Tag | Yes | -- | -- | 14/03/23 10:36 PM | -- | 15/03/23 09:25 AM | - |
| 11948 | Gourav | Kinnow ke baare mein jaankari ? | Tag | Yes | -- | -- | 14/03/23 10:05 PM | -- | 15/03/23 09:25 AM | - |
| 11949 | baljit singh | ਪਾਥੀ ਵਾਲੀ ਸਪਰੇ ਨੂੰ as a liquid ਵੀ ਕਿਸੇ ਬੂਟੇ ਦੀ ਜੜ੍ਹ ਵਿੱਚ ਪਾ ਸਕਦੇ ਹਾਂ k Nehi As a ਖਾਦ ? | Tag | Yes | -- | -- | 14/03/23 09:55 PM | 15/03/23 10:27 AM | 15/03/23 09:26 AM | - |
| 11950 | Sukhmandeep singh | Hoo sir ? | Tag | Yes | -- | -- | 14/03/23 09:52 PM | -- | 15/03/23 09:27 AM | - |