All Questions

Search

All Expert Queries

Displaying 11651-11700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
11651harmanpreet singhHallo jij 1 April tak makki lagani a ji ... Chaar layi hun ki tri makki variety sahi rauu jii Teh kina tym laugii ?TagYes---- 23/03/23 07:33 PM12/04/23 09:52 AM04/05/23 10:35 AM-
11652Kuldeep SinghSir ji maj 7mahine 9din di gaban hai jale dek rahi hai koi hal daso ji ?TagYes--
1
 
 23/03/23 07:24 PM12/04/23 09:51 AM21/04/23 03:09 PM-
11653Gurdev singhਸਰ ਗਾਂ ਦੇ ਗੋਡਿਆਆ ਵਿਚ ਪਾਣੀ ਜਿਆ ਲੱਗਦਾ ਪੋਲੇ ਪੋਲੇ ਹੱਥ ਲਾਇਆ ਲੱਗਦੇ ਇਸਦਾ ਕੋਈ ਵਧੀਆ ਇਲਾਜ ਦੱਸਿਓ ?TagYes--
1
 
 23/03/23 06:43 PM12/04/23 09:51 AM04/05/23 10:36 AM-
11654shivshanker13A45 maiz Verity kaa full information chahiye ?TagYes--
1
 
 23/03/23 06:43 PM12/04/23 09:51 AM21/04/23 03:09 PM-
11655Amarjit singhSir mera pind GURTHARI district Bathinda vich hai mai ajola da bij Lena chunda ha kitho miluga ?TagYes---- 23/03/23 06:15 PM19/04/23 11:51 AM04/05/23 10:36 AM-
11656Davindersandhuਕੀ ਬਿਮਾਰੀ ਹੈ ਕੀ ਹੱਲ ਹੈ ?TagYes--
1
 
 23/03/23 06:08 PM19/04/23 11:51 AM21/04/23 03:09 PM-
11657Ritesh khareश्री मान जी में मुर्गी पालन करना चाहता हु ओर मुर्गी नसल में सोनाली नसल से मुर्गी पालन करना चाहता हु अब आप मुझे यह जानकारी दे की में सोनाली नस्ल के चुजे कहा से परचेश करे ?TagYes---- 23/03/23 05:32 PM12/04/23 09:50 AM08/04/23 03:42 PM-
11658jatinder singhਡਾ ਜੀ ਹੁਣ ਦੀ ਰੁਤ ਵਿਚ ਜੇਕਰ ਪਸ਼ੂਆ ਲਈ ਘਰ ਦੀ ਫੀਡ ਬਨਾਉਣੀ ਹੋਵੋ ਤਾਂ 100kg ਫੀਡ ਵਿਚ ਕਿਹੜੀ ਕਿਹੜੀ ਚੀਜ ਕਿੰਨੀ ਮਾਤਰਾ ਵਿੱਚ ਪਾਈ ਜਾਏ ਪਸ਼ੂ 1ਹਫਤਾ ਪਹਿਲਾਂ ਗੱਭਣ ਕਰਾਏ ਆ ?TagYes---- 23/03/23 05:17 PM12/04/23 09:50 AM04/05/23 10:38 AM-
11659simranjit singhਸਿਰ ਮੇਰੇ ਕੋਲ ਇਕ ਦੇਸੀ ਗਾ ਹੈ ।ਉਹ ਕਮਜੋਰ ਬਹੁਤ ਆ ਤੇ ਉਸਦਾ ਦੁੱਧ ਬਹੁਤ ਪਤਲਾ ਆ fate ਬਹੁਤ ਘੱਟ ਓੰਦੀ ਆ ।ਇਸਦਾ ਕੀ ਹੱਲ ਹੈ ।plz ਦਸੋ ?TagYes---- 23/03/23 05:08 PM12/04/23 09:50 AM04/05/23 10:38 AM-
11660Baljeet choudharyਪਿਆਜ਼ ਵਿੱਚ ਵਿੱਚ ਤੋਂ ਹਲਕੇ ਪੀਲੇ ਹੋ ਰਹੇ ਨੇ। ਕਿਤੇ ਕਿਤੇ ਆ ਸੁੰਡੀ ਵੀ ਦੇਖੀ ਹੈ ?TagYes--
2
 
 
23/03/23 05:07 PM19/04/23 11:51 AM21/04/23 03:10 PM-
11661Tushar Chauhan As theory is important but students mainly learn more and faster from his practical knowledge . Any training program for upcoming agriculture students ?TagYes---- 23/03/23 04:55 PM26/04/23 11:39 AM04/05/23 11:06 AM-
11662ਜਗਜੀਤ ਸਿੰਘਮੱਕੀ ਪੀਲੀ ਹੋ ਰਹੀ ਹੈ ਤੇ ਸੁੱਕ ਰਹੀ ਹੈ। ਇਸ ਉਪਰ 13 ਮਾਰਚ ਨੂੰ louts byer ਤੇ ਅਲਟਰਾਜੇਨ ਤੇ 505 ਦੀ ਸਪਰੇਅ ਕੀਤੀ ਸੀ। ਕਿਰਪਾ ਕਰਕੇ ਜਲਦੀ ਹੱਲ ਦੱਸਣ ਦੀ ਕਿਰਪਾਲਤਾ ਕਰਨੀ ਜੀ ?TagYesVideo
1
 
 23/03/23 04:54 PM19/04/23 11:50 AM04/05/23 10:40 AM-
11663ajaySir eh mandi to gaa liti c taji te eda discharge kr rhi ki kita jave ? TagYes--
1
 
 23/03/23 04:51 PM19/04/23 11:50 AM21/04/23 03:11 PM-
11664Karanveer singh ਸਰ ਇਸ ਗਾਂ ਅਤੇ ਵੱਛੀ ਬਾਰੇ ਵਿਸਥਾਰ ਨਾਲ ਦੱਸਿਆ ਜਾਵੇ। ਕਿਹੜੀਆ ਨਸਲਾ ਹਨ ਕਿਨਾਂ ਦੁੱਧ ਦੇਣ ਦੀ ਸਮਰੱਥਾ ਰੱਖ ਦੀਆ ਹਨ ?TagYesVideo-- 23/03/23 04:39 PM19/04/23 11:50 AM04/05/23 10:41 AM-
11665Narain brarਸਤਿ ਸ੍ਰੀ ਆਕਾਲ ਜੀ ਸਰ ਜੀ ਮਝੱ ਦਾ ਕੱਟਾ ਖਾਂਦਾ ਪੀਂਦਾ ਵੀ ਸਹੀ ਹੈ ਵੇਖਣ ਵਿਚ ਸੇਹਤ ਵੀ ਸਹੀ ਹੈ ਪਰ ਉਹ ਉਠਦਾ ਨਹੀਂ ਫੜ ਕੇ ਉਠਾਣਾ ਪੈਂਦਾ ਹੈ ਲੱਤਾਂ ਬਹੁਤ ਕਮਜੋਰ ਹਨ ਕੋਈ ਇਲਾਜ ਦਸੋ ਜੀ।ਧਨਵਾਦ ਸਹਿਤ ?TagYes---- 23/03/23 04:31 PM12/04/23 09:43 AM04/05/23 10:42 AM-
11666Amandeep singhBakri Sui nu 5 mahine ho gye heat vich nhi ai ?TagYes---- 23/03/23 04:10 PM12/04/23 09:44 AM21/04/23 03:11 PM-
11667inderpalSir ji Pau mela te company walea valo staal lagne shuru hoge k nahi.. jive sonalika.farmtrac.bayer.synzenta etc ?TagYes---- 23/03/23 03:23 PM12/04/23 09:44 AM04/05/23 10:46 AM-
11668Rupinder sonyZucchini Di bijai Kis month vich hundi hai ji ?TagYes---- 23/03/23 03:02 PM19/04/23 04:13 PM21/04/23 03:11 PM-
11669Gurdeep singh benipalਬ੍ਕਾਈਸੋਰਘੋ ਦੀ ਗੋਭ ਵਿਚ ਸੁੰਡੀ ਹੈ। ਕਿਸੇ ਕਿਸੇ ਬੂਟੇ ਵਿਚ ਸੁੰਡੀ ਖਾਂਦੀ ਖਾਂਦੀ ਜੜ੍ਹ ਤੱਕ ਪਹੁੰਚ ਗਈ ਹੈ।ਕਿਹੜੀ ਸਪਰੇਅ ਕੀਤੀ ਜਾਵੇ ਤਾਂ ਕਿ ਸੁੰਡੀ ਮਰ ਜਾਵੇ। ਪਹਿਲਾਂ ਮੈ emectin benzoate 1.9ec 200ml acre ਅਤੇ fluxametamide 10ec 160ml acre ਦੋ ਸਪਰੇਅ ਕਰ ਚੁੱਕਿਆ ਪਰ ਕੋਈ ਫਾਇਦਾ ਨਹੀਂ ਹੋਇਆ ?TagYes--
1
 
 23/03/23 02:57 PM19/04/23 01:44 PM04/05/23 10:53 AM-
11670Akash bhinderਮੇਰੀ ਗਾਂ ਨੂੰ ਜੁਕਾਮ ਬਹੁਤ ਹੁੰਦਾ ਹੈ ਉਸ ਨੂੰ ਲਗਾਤਾਰ ਮੈਂ ਬਹੁਤ ਟੀਕੇ ਲਾ ਚੁੱਕਾ ਹੈ ਜਿਵੇਂ ਕਿ vetaceph and betavet ਸੱਤ ਅੱਠ ਵਾਰ ਲਾਇਆ ਪਰ ਕੋਈ ਫਰਕ ਨਹੀਂ ਹੁੰਦਾ ਦੋ ਚਾਰ ਦਿਨ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਹੈ ?TagYes---- 23/03/23 02:24 PM11/04/23 09:51 AM04/05/23 10:54 AM-
11671Major singh chahilmaki de achar de bij bare ?TagYes---- 23/03/23 02:20 PM11/04/23 09:51 AM08/04/23 03:42 PM-
11672balram ThakurSatsri akalsr ji Punjab wich best sahiwal bachi kitho milege ya tuhade farm prhain ?TagYes---- 23/03/23 01:55 PM--04/05/23 10:55 AM-
11673Sumant Itkansir kya is Samay laddu gana Laga sakte hain ?TagYes---- 23/03/23 12:52 PM11/04/23 09:51 AM08/04/23 03:43 PM-
11674Karam singhਅਸੀ ਗ਼ਮਾਂ ਦੀ ਟ੍ਰੇਨਿੰਗ ਕਰਨਾ ਚਾਹੁੰਦੇ ?TagYes---- 23/03/23 12:32 PM12/04/23 09:45 AM23/03/23 12:40 PM-
11675Gagandeep singhSir dairy farm vich makhhi machar to bachan lai koi tariqa daso g ?TagYes---- 23/03/23 11:55 AM11/04/23 09:50 AM23/03/23 12:31 PM-
11676ਸੋਨੀ ਸਿੱਧੂਗਾ ਦੇ ਇੱਕ ਥਣ ਚੋ ਛਦੀਆ ਨਹੀਂ ਹਟ ਰਹੀਆਂ ਜੀ ?TagYes---- 23/03/23 11:43 AM11/04/23 09:50 AM23/03/23 12:31 PM-
11677gurmanjot singhsir moongi beeji ate khet vich gill ghtt c moongi beej diti hun pani lgaa dyie eda ee ya plender nal watta paa dyie ate fr paani lgayie ?TagYes---- 23/03/23 11:36 AM11/04/23 09:50 AM23/03/23 12:33 PM-
11678AmamdeepSat shri akaal paji paji Maine Bala bar name Dev butte chahite ne kitho Milan ke ?TagYes---- 23/03/23 11:12 AM12/04/23 09:47 AM23/03/23 12:34 PM-
11679Jasveer singh Sir 11.3.2023 nu AI ਕਰਾਈ ਹੈ 2 ਦਿਨ ਹੋ ਗਏ ਨੇ ਏਦਾਂ ਦਾ DISCHARGE ਕਰ ਰਹੀ ਹੈ KI EH HEAT CH ਆ ਗਈ ਹੈ ?TagYesVideo-- 23/03/23 10:21 AM11/04/23 09:49 AM23/03/23 12:37 PM-
11680Tarkeshwar KumarKon sa bimari hai aur upchar kya hai ?TagYes--
1
 
 23/03/23 09:53 AM26/04/23 11:39 AM23/03/23 12:37 PM-
11681Gurdeep SinghCopb95 ganne da beez kithon milu g ?TagYes---- 23/03/23 09:22 AM11/04/23 09:49 AM23/03/23 12:37 PM-
11682Rajan Kumar Mirch me threeps ka ataik jyada hai sir ?TagYes---- 23/03/23 09:08 AM11/04/23 09:49 AM23/03/23 12:38 PM-
11683Gurdeep SinghCopb 95 ganne da beez kithon milu g ?TagYes---- 23/03/23 09:06 AM11/04/23 09:49 AM23/03/23 12:38 PM-
11684Rajan Kumar Thrips ?TagYes---- 23/03/23 09:06 AM26/04/23 11:38 AM23/03/23 12:38 PM-
11685Satpal RaiAh papaya de botte nu dsyo ki problem va te hll dsyo ?TagYes--
1
 
 23/03/23 08:29 AM11/04/23 09:48 AM23/03/23 12:41 PM-
11686ਪਲਵਿੰਦਰ ਸਿੰਘ ਸਤਿ ਸ੍ਰੀ ਆਕਾਲ ਜੀ। ਸਰ ਮੱਝ ਦਾ ਦੁੱਧ ਵਧਾਉਣ ਲਈ ਅਤੇ ਉਸਦੀ ਗਰੋਥ ਲਈ ਘਰ ਵਿੱਚ ਫੀਡ ਤਿਆਰ ਕਰਨ ਲਈ ਜਾਣਕਾਰੀ ਦਿੱਤੀ ਜਾਵੇ। ਮੱਝ ਕਮਜ਼ੋਰ ਹੋਗੀ ਜੀ ਤੇ ਦੁੱਧ ਵੀ ਨੀ ਵਧ ਰਹੀ ?TagYes---- 23/03/23 08:28 AM11/04/23 09:48 AM23/03/23 12:41 PM-
11687Sikander singhਵੀਰ ਜੀ ਕਿਹੜੀ ਨਸਲ ਆ ?TagYes--
3
 
 
23/03/23 08:27 AM12/04/23 09:45 AM23/03/23 12:42 PM-
11688gurjinder singhਸਰ, ਇਸ ਉਤਪਾਦ ਦਾ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ, ਕਿੰਨੀਆਂ ਕਟਾਈਆਂ ਲਈਆਂ ਜਾ ਸਕਦੀਆਂ ਹਨ ?TagYesAudio
1
 
 23/03/23 08:16 AM12/04/23 09:48 AM04/05/23 11:00 AM-
11689gurjinder singhਸਰ, ਇਸ ਉਤਪਾਦ ਦਾ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ, ਕਿੰਨੀਆਂ ਕਤਾਈਆਂ ਲਈਆਂ ਜਾ ਸਕਦੀਆਂ ਹਨ, ਇਸਦੀ ਵਰਤੋਂ ਕਰਨਾ ਚਾਹੁੰਦੇ ਹਾਂ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?TagYesAudio
1
 
 23/03/23 08:14 AM12/04/23 09:46 AM04/05/23 11:02 AM-
11690gurjinder singhਫੋਟੋ ਵਿੱਚ ਪਸ਼ੂ ਫੀਡ ਪ੍ਰਬੰਧਨ ਬਾਰੇ ਜਾਣਕਾਰੀ ਦਿਤੀ ਹੈ ਅਤੇ ਯੂਰੀਆ ਨਾਲ ਪਰਾਲੀ ਦਾ ਉਪਚਾਰ ਕਿਵੇਂ ਕਰਨਾ ਹੈ ਬਾਰੇ ਜਾਣਕਾਰੀ ਦਿਤੀ ਹੈ ਕਿਰਪਾ ਕਰਕੇ ਫੋਟੋ ਵੇਖੋ ?TagYesAudio
1
 
 23/03/23 08:12 AM12/04/23 09:47 AM04/05/23 11:04 AM-
11691charnjeet SinghCharanjit singh S O Gurdev Singh Kurai Wala Punjab Teh Gidderbaha Dist Siri Muktsar Shaib Kaser Laya Hai ?TagYes--
1
 
 23/03/23 08:04 AM26/04/23 11:40 AM23/03/23 12:45 PM-
11692om kumarkathar ke poude min surakh ho gya hai lagta hai ki kira bhi hi is ka upchar batao ?TagYes--
1
 
 23/03/23 07:55 AM26/04/23 11:15 AM23/03/23 12:45 PM-
11693om kumarkathar ke poude min surakh ho gya hai lagta hai ki kira bhi hi is ka upchar batao ?TagYes--
1
 
 23/03/23 07:55 AM26/04/23 11:15 AM23/03/23 12:45 PM-
11694Daljeet Singhਮੇਰੀ ਗਾਂ 2 ਮਹੀਨੇ ਪਹਿਲਾ ਸੂਈ ਸੀ 15 ਲੀਟਰ ਦੁੱਧ ਸੀ ਅਚਾਨਕ ਉਸਦੇ ਥਣਾਂ ਤੇ ਸੱਟ ਲੱਗ ਗਈ ਸੀ ਥਣਾਂ ਦੀ ਉੱਪਰਲੀ ਚਮੜੀ ਕੱਟ ਗਈ ਸੀ ਟਾਂਕੇ ਲੱਗੇ ਸਨ ਹੁਣ ਤਾਂ ਬਿਲਕੁਲ ਠੀਕ ਹਨ ਪਰ ਦੁੱਧ ਬਹੁਤ ਘੱਟ ਗਈ ਹੈ ਕਿਰਪਾ ਕਰਕੇ ਦੁੱਧ ਵਧਾਉਣ ਵਾਸਤੇ ਕੋਈ ਤਰੀਕਾ ਦੱਸਿਆ ਜਾਵੇ ਧੰਨਵਾਦ ਜੀ ਗਾਂ ਹੁਣ ਗੱਬਣ ਵੀ ਹੈ ਜੀ ?TagYes---- 23/03/23 07:37 AM11/04/23 09:48 AM23/03/23 12:46 PM-
11695ਰੇਸਮ ਸਿੰਘਗਾ ਦੇ ਸੀਮਨ ਭਰਨ ਤੋ ਬਾਅਦ ਬਲੱਡ ਕਿਉ ਆਉਦਾ ?TagYes---- 23/03/23 07:15 AM11/04/23 09:48 AM23/03/23 12:47 PM-
11696PS Randhawaਨਿੰਬੂ ਦੇ ਬੂਟੇ ਦੀਆਂ ਟਾਹਣੀਆਂ ਸੁਕਦੀਆਂ ਹਨ ਅਤੇ ਫਿਰ ਪੂਰਾ ਬੂਟਾ ਸੁੱਕ ਜਾਂਦਾ ਹੈ । ਇਸ ਦਾ ਇਲਾਜ ਦਸੋ ਜੀ । ਮਿਹਰਬਾਨੀ ਹੋਵੇਗੀ ਜੀ ?TagYes--
4
 
 
23/03/23 06:47 AM11/04/23 09:48 AM23/03/23 12:48 PM-
11697Chamkaur singhਬਾਜਰਾ ਮੱਕੀ ਦਾ ਦੇਸੀ ਬੀਜ ਕਿੱਥੋ ਮਿਲ ਸਕਦਾ ਹੈ ?TagYes---- 23/03/23 06:35 AM11/04/23 09:47 AM23/03/23 12:48 PM-
11698AmanKya mai baby corn k sath me lobiya ki cultivation kr sakta hu. Ya agar ma pole beans lu to hot temperatures k liya konsi pole beans Ki variety best hogi(round pole beans) ?TagYesAudio-- 23/03/23 06:05 AM--23/03/23 12:50 PM-
11699rajik soudagarBaylar murgi ka feed farmula koi de sakte hay kayse tayar kare kam ret me ?TagYes---- 23/03/23 02:42 AM11/04/23 09:47 AM23/03/23 12:50 PM-
11700Arvinder singh Sir ਮੈਂ ਇਕ A. I ਵਰਕਰ ਹਾਂ ਇਕ ਗਾਂ ਦੇ ਲੇਵੇ ਨੂੰ ਬਹੁਤ ਸੋਜ਼ ਹੈ। ਚਾਰੇ ਥਨਾ ਵਿਚੋ ਪਾਣੀ ਆ ਰਿਹਾ। ਪਹਿਲੇ ਤਿੰਨ ਦਿਨ vetaceph.4.5 gm tolfine8 i.v bayrocin 30ml isoflud 5 mammidm powder.healant ointment ਫਿਰ ਦੋ ਦਿਨ Derilen500 ਕੋਈ ਫਰਕ ਨਹੀ ?TagYes---- 22/03/23 10:27 PM23/03/23 09:40 AM03/05/23 05:11 PM-