Search
All Expert Queries
Displaying 11851-11900 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 11851 | Raja | ਲਾਲ ਭੂੰਡੀ ਦਾ organic ਇਲਾਜ ਕੀ ਹੈ ? | Tag | Yes | -- | -- | 17/03/23 07:16 PM | 22/03/23 10:31 AM | 28/04/23 10:23 AM | - |
| 11852 | Jaswant singh | ਕੜਕਨਾਥ ਦੇ ਚੂਚੇ ਅਸਾਨੀ ਨਾਲ ਕਿੱਥੋਂ ਮਿਲ ਸਕਦੇ ਆ ? | Tag | Yes | -- | -- | 17/03/23 07:08 PM | 20/03/23 12:31 PM | 28/04/23 10:29 AM | - |
| 11853 | Jaswant singh | ਸਸਤੇ ਦੇਸੀ ਚੂਚੇ ਕਿਸ ਜਗਾ ਤੋਂ ਮਿਲ ਸਕਦੇ ਨੇ ? | Tag | Yes | -- | -- | 17/03/23 07:02 PM | 20/03/23 12:31 PM | 28/04/23 10:34 AM | - |
| 11854 | Ganesh Kumar | आड़ू की पौध के बारे में जानकारी दें ? | Tag | Yes | -- | 17/03/23 06:41 PM | 20/03/23 12:51 PM | 28/04/23 11:17 AM | - | |
| 11855 | Sharanpreet Singh | ਸਰ, ਕਣਕ ਅਗੇਤੀ ਹੈ, ਉਸ ਤੋਂ ਬਾਅਦ ਬਾਸਮਤੀ ਬੀਜਣੀ ਹੈ, 3 ਮਹੀਨੇ ਦਾ ਸਮਾਂ ਹੈ ਅਜੇ ਇਸ ਸਮੇਂ ਵਿੱਚ ਕੀ ਲਾਈਏ, ਤੁਸੀਂ ਕਿਹਾ ਕਿ ਸਰ੍ਹੋਂ ਦੀ ਬਿਜਾਈ ਕਰ ਸਕਦੇ ਹਾਂ ਪਰ ਸਰੋਂ ਦੀ ਵਾਢੀ ਹੋਣੇ ਵਾਲੀ ਹੈ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ? | Tag | Yes | -- | 17/03/23 06:13 PM | 20/03/23 12:51 PM | 28/04/23 11:21 AM | - | |
| 11856 | ਮਨਪ੍ੀਤ ਸਿੰਘ | ਸ੍ਰੀ ਮਾਨ ਜੀ ਬੋਲੋ ਼ਹਲਕੀ ਵਰਖਾ ਹੋਣ ਤੋਂ ਬਾਅਦ ਕਣਕ ਤੇ ਪੀਲੀ ਕੁੰਗੀ ਦਾ ਸਪਰੇ ਕਰਨ ਦੀ ਲੋੜ ਹੈ ਜਾਂ ਨਹੀਂ ? | Tag | Yes | -- | -- | 17/03/23 05:20 PM | 20/03/23 12:35 PM | 28/04/23 10:35 AM | - |
| 11857 | ramgharia preet | Hello punjab vich goat farming ta subsidy malde ha ? | Tag | Yes | -- | -- | 17/03/23 04:53 PM | 20/03/23 12:35 PM | 17/03/23 05:10 PM | - |
| 11858 | krishan dhaliwal | Sir g aapni pehlan jhoti sooee aa kall osde bhaar bahut jyada pebda c jehria botla tusi dassia c oh v lva lyeeaa c inj v bahut lagge hun soon to baad bhaar ni pia par kus kha v nahi rhi ate milk v nahi kirpa krke koee ilaaj dasso milk vdaon lyee ate eh khan lagg jave ? | Tag | Yes | -- | -- | 17/03/23 04:21 PM | 20/03/23 12:35 PM | 28/04/23 11:09 AM | - |
| 11859 | Sharanpreet Singh | ਸਰ ਅਗੇਤੀ ਕਣਕ ਆ ਉਸ ਤੋਂ ਬਾਦ ਮੈਂ ਉਸ ਵਿਚ ਬਾਸਮਤੀ ਲਗਾਉਣੀ ਆ ਸੋ ਕਣਕ ਤੇ ਬਾਸਮਤੀ ਦੇ khet ਵਿਚ ਕਿਹੜੀ ਫਸਲ ਦੀ ਬਿਜਾਈ ਕਰ ਸਕਦੇ ਹਾਂ ਸੁਝਾਅ ਦੇਵੋ ਸਰ ? | Tag | Yes | -- | -- | 17/03/23 02:38 PM | 20/03/23 12:31 PM | 17/03/23 05:11 PM | - |
| 11860 | avtarsingh rai | ਸਰ ਅਸੀ ਮੱਕੀ ਦੀ ਫਸਲ ਬੀਜੀ ਹੋਈ ਹੈ ਇਕ ਮਹੀਨੇ ਦੀ ਹੋ ਗਈ ਕਈ ਬੂਟੇ ਵਿਗੇ ਟੇਡੇ ਪੱਤੇ ਕੱਠੇ । ਨਾਲੇ ਅਸੀਂ ਸਰ ਟੂਕਮੀ ਦੀ ਸਪੇਰ ਕਰ ਸਕਦੇ ਹਾ ? | Tag | Yes | -- | -- | 17/03/23 02:01 PM | 20/03/23 12:32 PM | 17/03/23 05:12 PM | - |
| 11861 | Balraj Singh Shergill | Sir a kutti 26 month di a vjan 3 de ass pass hove ga bovimin b powder 50 graam de re ha heat lai hor treeka te nili Ravi nasal da khehra thika vadia a ? | Tag | Yes | -- | 17/03/23 01:06 PM | 20/03/23 12:32 PM | 17/03/23 05:14 PM | - | |
| 11862 | baljit singh | ਕਣਕ ਨੂੰ ਤੇਲੇ ਤੇ ਹਲਦੀ ਰੋਗ ਦੇ ਲੱਛਣ ਦਸੋ ਦੋਵੇਂ ਦਵਾਈ mix ਕਰਕੇ ਕਰ ਸਕਦੇ ਹਾਂ ਕੇ ਅਲਗ ਅਲਗ ਕਿੰਨੀ ਮਾਤਰਾ ਤੇ ਕਿਹੜੀ ਦਵਾਈ ਠੀਕ ਰਹੇਗੀ ਪਾਥੀ ਵਾਲਾ ਘੋਲ਼ ਵੀ ਕੁਝ growth ਲਈ mix ਕਰ ਸਕਦੇ ਹਾਂ ਕ ਨਹੀਂ ? | Tag | Yes | -- | -- | 17/03/23 12:28 PM | 20/03/23 12:32 PM | 17/03/23 05:15 PM | - |
| 11863 | SANJEEV KUMAR | Sir shahiwal ki cow first timer ko 1 month ho gya sui ko uske dhudh ki fat 2.5 3.0 ke vich main a Rahi hai fat ko kaise badiye ? | Tag | Yes | -- | -- | 17/03/23 11:03 AM | 20/03/23 12:32 PM | 17/03/23 05:16 PM | - |
| 11864 | ਹਰਪਾਲ ਸਿੰਘ | sir g eh pure murra he ja Thora jiha dogle vich a janda ? | Tag | Yes | -- | 17/03/23 10:58 AM | 20/03/23 12:33 PM | 17/03/23 05:17 PM | - | |
| 11865 | Baljinder jit Singh | ਸਰ ਜੀ ਮੱਕੀ ਵਿਚ ਡੀਲਾ ਬਹੁਤ ਉਗਿਆ ਜੀ ਕੇੜੀ ਦਵਾਈ ਕੀਤੀ ਜਾਵੇ ? | Tag | Yes | -- | -- | 17/03/23 09:52 AM | 20/03/23 12:47 PM | 17/03/23 10:16 AM | - |
| 11866 | Dhanveer singh Benipal | Ki apa dogs nu phenobarbital ( gardinal) and potassium bromide salt dono ekathe de skde aa ja nhi kio ki dona vicho kise nal v fits rukk ni rhe?? Kirpa krke visthar nal dso ? | Tag | Yes | -- | -- | 17/03/23 08:19 AM | 17/03/23 09:17 AM | 17/03/23 10:39 AM | - |
| 11867 | saurabh | Crop... Mentha kya bimari h control btay ? | Tag | Yes | -- | 17/03/23 07:57 AM | 17/03/23 09:17 AM | 17/03/23 10:39 AM | - | |
| 11868 | ਹਰਪੀਤ ਸਿੰਘ | ਸਰ ਿੲਕ ਅਮਰੂਦ ਦਾ ਬੂਟਾ ਅਾ ਓੁਸ ਨੂੰ ਹਰ ਵਾਰ ਫਲ ਲਗਦਾ ਤੇ ਝੜ ਜਾਦਾ ਹੁਣ ਬੂਟਾ ਫਿਰ ਰਿਹਾ ਓੁਸਦਾ ਕੋੲੀ ਹਲ ਦਸੋ ਜੋ ਫਲ ਨਾ ਝੜੇ ? | Tag | Yes | -- | -- | 17/03/23 07:27 AM | 17/03/23 09:13 AM | 17/03/23 10:40 AM | - |
| 11869 | Harjit Singh Mand | ਸਤਿ ਸ੍ਰੀ ਆਕਾਲ ਜੀ। ਮੈਂ ਪਹਿਲੀ ਵਾਰ ਗਾਂ ਰੱਖੀ ਵਾ ਜੋ ਕਿ 10 ਮਾਰਚ ਦੀ ਸੂਈ ਹੈ ਕਿਰਪਾ ਕਰਕੇ ਮੈਨੂੰ ਓਸ ਦੇ ਵੰਡ ਅਤੇ ਧਿਆਨ ਰੱਖਣ ਵਾਲੀਆਂ ਗੱਲਾਂ ਬਾਰੇ ਜਰੂਰ ਦੱਸਿਓ।ਧੰਨਵਾਦ ? | Tag | Yes | -- | -- | 17/03/23 05:57 AM | 17/03/23 09:13 AM | 17/03/23 10:40 AM | - |
| 11870 | Tuleshwar mahto | ग्रीन नेट में क्या क्या लगाया जा सकता है ? | Tag | Yes | -- | -- | 16/03/23 09:38 PM | 17/03/23 09:06 AM | 17/03/23 10:44 AM | - |
| 11871 | Tuleshwar mahto | अप्रैल मई में कोन सा टमाटर लगाएं जो बैक्ट्रियल विल्ट अर्ली ब्लाइट और लेट ब्लाइट से बचाए ? | Tag | Yes | -- | -- | 16/03/23 09:36 PM | 17/03/23 09:06 AM | 17/03/23 10:44 AM | - |
| 11872 | ਅਮਨ ਸਿਧੂ | ਸਤਿ ਸ੍ਰੀ ਅਕਾਲ ਜੀ ਸਰ ਜੀABS ਦੇ Mahabali sexed seman ਦਾ ਕੀ ਰਿਕਾਰਡ ਹੈ ? | Tag | Yes | -- | 16/03/23 09:34 PM | 17/03/23 09:06 AM | 17/03/23 10:44 AM | - | |
| 11873 | ਅਮਨ ਸਿਧੂ | ਸਤਿ ਸ੍ਰੀ ਅਕਾਲ ਜੀ ਸਰ ਜੀ ਜੋ ਆਪਾਂ ਪਸ਼ੂ ਦੇ ਟੀਕਾ ਭਰਮਾਉਣ ਆ ਉਸ ਟੀਕੇ ਦਾ ਅਸਲੀ ਜਾਂ ਨਕਲੀ ਦਾ ਕਿਵੇਂ ਪਤਾ ਲੱਗੇਗਾ ਕਿਰਪਾ ਕਰਕੇ ਇਸ ਵਾਰੇ ਪੂਰੀ ਜਾਣਕਾਰੀ ਦੇਣਾ ਜੀ ਧੰਨਵਾਦ ਜੀ ? | Tag | Yes | -- | -- | 16/03/23 09:29 PM | 17/03/23 09:07 AM | 17/03/23 10:45 AM | - |
| 11874 | ਕੇਵਲਸਿੰਘ | kidi kidi sabji lagoo hun ? | Tag | Yes | -- | -- | 16/03/23 09:21 PM | 17/03/23 09:07 AM | 17/03/23 10:45 AM | - |
| 11875 | ਲਖਵਿੰਦਰ ਸਿੰਘ | Sir main mango ? | Tag | Yes | -- | -- | 16/03/23 08:49 PM | 17/03/23 09:07 AM | 17/03/23 10:45 AM | - |
| 11876 | Kulwant Singh | ਸਰ ਜੀ ਮੇਰੇ ਕੋਲ ਮੁਹਰਾਂ ਨਸਲ ਦੀ ਝੋਟੀ ਹੈ ਜੀ ਬਾਰ ਬਾਰ ਰਿਪੀਟਰ ਹੁੰਦੀ ਹੈ ਕੋਈ ਇਲਾਜ਼ ਦੱਸੋ ਜੀ ਉਮਰ ਤਿੰਨ ਸਾਲ ਦੀ ? | Tag | Yes | -- | -- | 16/03/23 07:49 PM | 17/03/23 09:07 AM | 17/03/23 10:45 AM | - |
| 11877 | paramjeet singh | Gaa de tika bharya c 10 March nu ajj mote mote jale kardi hai keeper plus Powder v shuru keta hoya hai hor ki keta jave ? | Tag | Yes | -- | -- | 16/03/23 07:45 PM | 17/03/23 09:11 AM | 17/03/23 10:50 AM | - |
| 11878 | ਗੁਰਭੇਜ ਸਿੰਘ | ਸਰ ਮੈ ਪਸ਼ੂ ਪਾਲਣ ਕਰਨਾ ਚਾਹੁੰਦਾ ਹਾਂ । ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਪਟਿਆਲਾ ਵਿੱਚ NABARD ਲੋਨ ਕਿਥੋਂ ਅਤੇ ਕਿਵੇਂ ਮਿਲਦਾ ਹੈ ? | Tag | Yes | -- | -- | 16/03/23 07:38 PM | 17/03/23 09:11 AM | 17/03/23 10:52 AM | - |
| 11879 | Sunil Banga | Kindly provide information regarding polyhouse Any subsidy ? Agency/bank/department ? | Tag | Yes | -- | -- | 16/03/23 06:49 PM | 17/03/23 09:11 AM | 27/04/23 03:20 PM | - |
| 11880 | inderjit | ਿੲਹ ਦਵਾੲੀ ਪਾੲੀ ਸੀ 40ml ਪੰਪ ਦੀ ? | Tag | Yes | -- | 16/03/23 06:40 PM | 17/03/23 09:10 AM | 27/04/23 03:21 PM | - | |
| 11881 | Daljit Singh | ਸਰ ਜੀ ਗਾਂ ਪਹਿਲੇ ਸੂੲੇ ਹੈ ਸੂੲੀ ਨੂੰ ੨੦ ਦਿਨ ਹੋੲੇ ਹਨ ਦੁੱਧ ਵਧੋਣ ਵਾਸਤੇ ਕੀ ਕੀਤਾ ਜਾਵੇ ਧੰਨਵਾਦ ? | Tag | Yes | -- | -- | 16/03/23 06:22 PM | 17/03/23 09:08 AM | 27/04/23 03:21 PM | - |
| 11882 | Manpreet singh | ਨੀਲੀ ਰਾਵੀ ਦਾ ਮਾਲੀ ਤਿੰਨ ਸਾਲ ਦਾ ਵਾ ਅਸੀਂ ਉਸਨੂੰ ਖੱਟੀ ਲੱਸੀ ਪੀਲਾ ਸਕਦੇ ਹਾ ? | Tag | Yes | -- | 16/03/23 06:20 PM | 17/03/23 09:08 AM | 27/04/23 03:31 PM | - | |
| 11883 | MahendraSingh | मूँगफली की फसल में पत्तियां में सिकुड़न होरही है 1माहकी फसल हो चुकी है। कारण और निदान बताओ ? | Tag | Yes | -- | 16/03/23 05:58 PM | 17/03/23 09:09 AM | 27/04/23 03:23 PM | - | |
| 11884 | tarnjit | ਸਰ ਮੱਝ 7 ਮਹੀਨੇਂ ਦੀ ਗੱਭਣ ਹੈ ਸਵੇਰੇ ਜਦੋਂ ਉੱਠਦੀ ਹੈ ਤਾਂ ਚਿੱਟੇ ਰੰਗ ਦਾ ਨਾਲਾ ਲੰਮਕਦਾ ਹੈ ! ਕਿ ਇਲਾਜ ਕੀਤਾ ਜਾਵੇ ? | Tag | Yes | -- | -- | 16/03/23 04:45 PM | 17/03/23 09:09 AM | 27/04/23 03:25 PM | - |
| 11885 | Jasdev singh | Sir ji gobbi sarson Gsc 7 oil da ki rate hai ? | Tag | Yes | -- | -- | 16/03/23 03:48 PM | -- | 27/04/23 03:28 PM | - |
| 11886 | Sukhwinder singh | ਕਣਕ ਤੋਂ ਬਾਅਦ ਕਿਹੜੀ ਸਬਜ਼ੀ ਬੀਜਾਂ ਜਿਸ ਤੋਂ ਬਾਅਦ ਬਾਸਮਤੀ ਲਾਈ ਜਾ ਸਕੇ ? | Tag | Yes | -- | -- | 16/03/23 03:33 PM | 17/03/23 09:09 AM | 27/04/23 03:28 PM | - |
| 11887 | Sukhwinder singh | ਬਾਸਮਤੀ ਦੀ ਕਿਹੜੀ ਨਸਲ ਬੀਜੀ ਜਾਵੇ ਜੋ ਝਾੜ ਵੱਧ ਦੇਵੇ ਪਾਣੀ ਦੀ ਕੋਈ ਕਮੀ ਨਹੀਂ ਜਮੀਨ ਥੋੜ੍ਹੀ ਜਿਹੀ ਰੇਤਲੀ ਹੈ ? | Tag | Yes | -- | -- | 16/03/23 03:32 PM | 17/03/23 09:10 AM | 27/04/23 03:29 PM | - |
| 11888 | Sukhwinder singh | ਕਣਕ ਤੋਂ ਬਾਅਦ ਕਿਹੜੀ ਫ਼ਸਲ ਬੀਜੇ ਜਿਹਦੇ ਤੋਂ ਬਾਅਦ ਬਾਸਮਤੀ ਲਾਈ ਜਾ ਸਕੇ ? | Tag | Yes | -- | -- | 16/03/23 03:30 PM | 17/03/23 09:01 AM | 27/04/23 03:30 PM | - |
| 11889 | Sukhwinder singh | ਸਰੋਂ ਨੂੰ ਸੁੰਡੀ ਪਈ ਹੋਈ ਆ coragin ਸਪਰੇਅ ਵੀ ਕੀਤੀ ਆ ਪਰ ਮਰ ਨਹੀਂ ਰਹੀ ? | Tag | Yes | -- | 16/03/23 03:22 PM | 17/03/23 09:02 AM | 27/04/23 03:32 PM | - | |
| 11890 | ਰਣਯੋਧ ਸਿੰਘ | Sir ji, ਸੰਤਰੇ ਦੇ ਬੂਟੇ ਦੇ ਫੁੱਲ ਵੱਧ ਝੜਦੇ ਹਨ ,ਫਲ ਵੱਧ ਲਗੇ,ਪ੍ਰਤੀ ਬੂਟਾspray ਦਸਿਉ ਜੀ ? | Tag | Yes | -- | -- | 16/03/23 03:17 PM | 17/03/23 09:02 AM | 27/04/23 03:33 PM | - |
| 11891 | ਰਣਯੋਧ ਸਿੰਘ | Sir ji, ਅੰਬਾਂ ਦਾ ਬੂਰ ਵੱਧ ਝੜਦਾ ਹੈ,spray ਦਸਿਉ ਜੀ, ਤਾਂ ਜੋ ਵੱਧ ਫਲ ਲਗੇ।ਪ੍ਰਤੀ ਦਰਖਤ spray ਦਸਿਉ ? | Tag | Yes | -- | -- | 16/03/23 03:11 PM | 17/03/23 09:02 AM | 27/04/23 03:34 PM | - |
| 11892 | Ajaypal Singh | ਟਮਾਟਰ ਦੇ ਬੂਟਿਆਂ ਨੂੰ ਇਹ ਕਿਹੜੀ ਬਿਮਾਰੀ ਹੈ ਜੀ ?? ਕਿਰਪਾ ਕਰਕੇ ਇਲਾਜ ਜਰੂਰ ਦੱਸੋ ? | Tag | Yes | -- | 16/03/23 02:55 PM | 17/03/23 09:02 AM | 27/04/23 03:34 PM | - | |
| 11893 | Ramandip Singh | ਡਾਕਟਰ ਸਾਹਿਬ 7 ਮਹੀਨੇ ਦੀ ਕੱਟੀਹੈ, ਗੋਹਾ ਪਤਲਾ ਕਰਦੀ ਹੈ, ਇਸਦਾ ਇਲਾਜ ਦੱਸੋ ? | Tag | Yes | -- | 16/03/23 02:44 PM | 22/03/23 10:47 AM | 27/04/23 03:53 PM | - | |
| 11894 | ਗੁਰਪ੍ਰੀਤ ਸਿੰਘ | ਵੱਧ ਦੁੱਧ ਦੇਣ ਵਾਲੀਆਂ ਚੰਗੀ ਨਸਲ ਦੀਅਾਂ ਜਰਸੀ ਗਾਵਾਂ ਕਿੱਥੋਂ ਖਰੀਦੀਏ ? | Tag | Yes | -- | -- | 16/03/23 02:21 PM | 17/03/23 09:03 AM | 27/04/23 03:34 PM | - |
| 11895 | manpreet singh | Sabjiya de lyi keeri nd sundi to organice spray kive tyar kriye ? | Tag | Yes | -- | -- | 16/03/23 01:56 PM | 17/03/23 09:03 AM | 27/04/23 03:44 PM | - |
| 11896 | Amandeep singh | Bakra kine present pure bittle hai ? | Tag | Yes | -- | 16/03/23 01:32 PM | 17/03/23 09:03 AM | 27/04/23 03:45 PM | - | |
| 11897 | ਕੇਵਲਸਿੰਘ | sir jawab ne dita ? | Tag | Yes | -- | -- | 16/03/23 01:22 PM | 17/03/23 09:04 AM | 27/04/23 03:45 PM | - |
| 11898 | Amandeep singh | Bakri Sui nu 5 mahine ho pr heat vich nhi ai ? | Tag | Yes | -- | -- | 16/03/23 01:19 PM | 17/03/23 09:04 AM | 27/04/23 03:45 PM | - |
| 11899 | ਲਖਵਿੰਦਰ ਸਿੰਘ | Sir Meri majj de than vich bhaloon pakk gai hai osda ilaz daso ? | Tag | Yes | -- | -- | 16/03/23 01:11 PM | 17/03/23 09:04 AM | 27/04/23 03:46 PM | - |
| 11900 | Manpreet Singh | Sir ਗਾਂ ਇਸ ਤਰਾਂ ਇੰਫਿਕਸ਼ਨ ਸੁੱਟ ਰਹੀ ਹੈ 15 ਮਹੀਨੇ ਸੂਈ ਨੂੰ ਹੋ ਗਏ ਵਾਰ ਵਾਰ ਰਪੀਟ ਕਰ ਰਹੀ ਹੈ ਇਸਦਾ ਕੀ ਇਲਾਜ ਹੋ ਸਕਦਾ ਹੈ ? | Tag | Yes | -- | 16/03/23 01:08 PM | 17/03/23 09:04 AM | 27/04/23 03:47 PM | - |