Search
All Expert Queries
Displaying 12101-12150 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 12101 | ਅਭੀਨੂਰ ਸਿੰਘ | Sir g ਸਾਡੇ ਕੋਲ ਤੀਜੇ ਸੂਏ ਦੀ ਮੱਝ ਹੈ ਥੋੜ੍ਹੇ ਸਮੇਂ ਤੋਂ ਉਸਦੇ ਇਕ ਥਣ ਵਿੱਚੋ ਦੁੱਧ ਬਹੁਤ ਮੁਸ਼ਕਿਲ ਨਾਲ ਨਿਕਲਦਾ ਹੈ ਪਰ ਅੱਜ ਉਸਦੇ ਥਣ ਵਿੱਚੋ ਥੋੜ੍ਹਾ ਜਿਹਾ ਖੂਨ ਨਿਕਲਿਆ ? | Tag | Yes | -- | -- | 11/03/23 09:11 PM | 11/03/23 10:19 PM | 13/03/23 02:58 PM | - |
| 12102 | sukhi grewal | ਸਰ ਹਲਦੀ ਦੀ ਬਿਜਾਈ ਕਰਨੀ ਹੈ ਨੀਚੇ ਕੀ ਪਾਇਆ ਜਾਵੇ ਕਿ ਉਹ ਮੋਟੀ ਤੇ ਵਧ ਨਿਕਲੇ ਜੀ ਦਸੋ ਜੀ ? | Tag | Yes | -- | -- | 11/03/23 09:09 PM | 11/03/23 10:19 PM | 13/03/23 02:58 PM | - |
| 12103 | harjot bains | Majh sari raat sing khurli mardi rehndi aa g koi ilaj te karn dso g ? | Tag | Yes | -- | -- | 11/03/23 08:47 PM | 11/03/23 10:18 PM | 13/03/23 03:20 PM | - |
| 12104 | ਸਵਰਨ ਸਿੰਘ | ਸ੍ਰ ਜੀ ਗਾਂਵਾ ਨੂੰ ਮੱਖੀਆ ਬਹੁਤ ਤੰਗ ਕਰਦੀਆ ਹਨ ਕੋਈ ਵਧੀਆ ਦੇਸੀ ਦਵਾਈ ਅਤੇ ਹੋਮਿਓਪੈਥਿਕ ਦਵਾਈ ਢੰਗ ਤਰੀਕੇ ਦੱਸੇ ਜਾਣ ਜੋ ਲੰਮਾ ਸਮਾਂ ਅਸਰ ਰੱਖਣ ? | Tag | Yes | -- | -- | 11/03/23 08:40 PM | 11/03/23 10:18 PM | 13/03/23 03:20 PM | - |
| 12105 | ਬੂਟਾ ਸਿੰਘ ਗਿੱਲ | ਕੱਟੜੀ ਦੇ 40 ਦਿਨ ਹੋ ਗਏ ਟੀਕਾ ਭਰਵਾਏ ਨੂੰ ਕਦੀਂ ਕਦੀਂ ਡੋਕੇ ਕਰਨ ਲਗ ਜਾਂਦੀ ਹੈ ਕਿਰਪਾ ਕਰਕੇ ਦੱਸੋ ਇਹ ਗੱਬਣ ਹੈ ਜਾਂ ਨਹੀਂ ਕਿਰਪਾ ਕਰਕੇ ਜਾਣਕਾਰੀ ਦਿਓ ? | Tag | Yes | -- | 11/03/23 08:10 PM | 13/03/23 02:50 PM | 26/04/23 12:55 PM | - | |
| 12106 | Kavin wander | Esda result kida koi ds skda ? | Tag | Yes | -- | 11/03/23 07:20 PM | 11/03/23 10:16 PM | 13/03/23 03:20 PM | - | |
| 12107 | 10 kg युरीया | गेहूं के दानों की फोटो गैलरी से लोड नहीं हो रही ? | Tag | Yes | -- | -- | 11/03/23 07:07 PM | 11/03/23 10:15 PM | 13/03/23 03:21 PM | - |
| 12108 | 10 kg युरीया | मैंने डी बी डब्ल्यू 303 27 अक्टूबर को बीजाई की थी जो आज 135 दिन की हों गई है वह चीकनी मिट्टी है मैंने 7 दिन प ले नमी में पांचवां पानी लगाया वो दो में आज से बीस दिन पहले पानी लगाया था पहले के दो दाने है और चार पानी वाले का एक दाना है पांचवां पानी लगाया मैंने वो अधिक पैदावार होगा या चार पानी लगाया वो अधिक पैदावार होगा ? | Tag | Yes | -- | -- | 11/03/23 07:04 PM | 11/03/23 10:15 PM | 13/03/23 03:21 PM | - |
| 12109 | Manpreet singh | H F ਪਹਲਣ ਵੈੜ ਸੁਨ ਵਾਲੀ ਆ ਅਜੇ 35 ਦਿਨ ਰਹਿਦੇ ਨੇ ਉਸ ਨੂੰ ਕੀ ਖੁਰਾਕ ਦੀਤੀ ਜਾਵੇ ਸੁਣ ਤੋਂ ਪਹਿਲਾ ਜੋ ਕੀ ਦੁੱਧ ਵਧੇਰੇ ਦੇ ਸਕੇ ? | Tag | Yes | -- | 11/03/23 06:36 PM | 11/03/23 10:14 PM | 13/03/23 03:22 PM | - | |
| 12110 | ਗਗਨਦੀਪ ਸਿੰਘ | Hf ਵੱਛੀ ਆ ਜੀ 2 ਸਾਲ ਦੀ ਉਸਨੂੰ ਕੀ ਦੇਈਏ ਜੋ ਜਲਦੀ ਟੀਕਾ ਭਰਾਉਣ ਦੇ ਕਾਬਿਲ ਬਣੇ। ਕੋਈ ਪਾਊਡਰ ਜਾ ਕੋਈ ਦੇਸੀ ਦਵਾਈ ? | Tag | Yes | -- | -- | 11/03/23 06:25 PM | 11/03/23 10:14 PM | 13/03/23 03:23 PM | - |
| 12111 | inderpal | Hanji sat shiri akkal sir ji main a pushna c jo 24 te 25 March noo Ludhiana University da kisan mela ho reha aa..j koi door to a mela visit karan lai 24 treek noo aa reha aa Ona de raat Rehan vaaste koi vivasta hai jaa nahi dasna please ? | Tag | Yes | -- | -- | 11/03/23 06:00 PM | 11/03/23 10:14 PM | 13/03/23 03:24 PM | - |
| 12112 | ਜੁਗਰਾਜ ਸਿੰਘ | ਮੁਰਾ ਨਸਲ ਦੀ ਪਹਿਲੀ ਝੋਟੀ 5 ਮਹੀਨੇ ਦੀ ਗਬਨ ਉਸ ਨੂੰ ਕਿ ਦਿੱਤਾ ਜਾਵੇ ਜੋ ਦੁੱਧ ਪੂਰਾ ਦਵੇ ਦੇ ਚੱਢਾ ਵੀ ਠੀਕ ਬਣੇ ? | Tag | Yes | -- | -- | 11/03/23 05:54 PM | 11/03/23 10:13 PM | 13/03/23 03:24 PM | - |
| 12113 | Navneet Kaur | Sir garlic leafs are turn Browning and yellow in colour its what\'s deficiency ? | Tag | Yes | -- | 11/03/23 05:31 PM | 11/03/23 10:13 PM | 14/03/23 03:16 PM | - | |
| 12114 | ਅੰਮ੍ਰਿਤਪਾਲ ਸਿੰਘ | 15 ਮੇਲ ਛੋਟੇ ਕੱਟੇ ਜੇਕਰ ਮੀਟ ਲਈ ਪਾਲਦੇ ਹਾਂ । ਤਾਂ ਸਾਰਾ ਖਰਚਾ ਕਿੰਨਾ ਹੋਵੇਗਾ । ਤੇ ਬਚਤ ਕਿੰਨੀ ਹੋਵੇਗੀ । ਪੂਰੀ ਦੇਖਭਾਲ ਨਾਲ ਕਿੰਨੇ ਟਾਇਮ ਚ ਤਿਆਰ ਹੋ ਜਾਣਗੇ । ਕੀ ਇਹ ਇੱਕ ਵੱਧੀਆਂ ਸਹਾਇਕ ਧੰਦਾ ਬਣ ਸਕਦਾ ਹੈ। ਵੱਧੀਆਂ ਬੱਚੇ ਕਿੱਥੋਂ ਮਿਲ ਸਕਦੇ ਹਨ ? | Tag | Yes | -- | -- | 11/03/23 05:10 PM | 11/03/23 10:13 PM | 13/03/23 03:26 PM | - |
| 12115 | Monika | T.s.o spray ke kitne time baad tak barish nhi honi chahiye ? | Tag | Yes | -- | -- | 11/03/23 05:02 PM | 22/03/23 10:38 AM | 13/03/23 03:26 PM | - |
| 12116 | sukhvir singh | Mushroom ? | Tag | Yes | -- | -- | 11/03/23 04:04 PM | 11/03/23 10:12 PM | 11/03/23 04:49 PM | - |
| 12117 | Williampreet Singh | Pashuaan nu regular kehra mineral mixture dene chahida hai jis nal pashu di seht ate dudh vadia bnea rhe ? | Tag | Yes | -- | -- | 11/03/23 04:01 PM | 11/03/23 10:12 PM | 11/03/23 04:50 PM | - |
| 12118 | Rajwinder Singh s/o Najar Singh | Hisar University da contact number deo g ? | Tag | Yes | -- | -- | 11/03/23 03:53 PM | 11/03/23 10:11 PM | 11/03/23 04:50 PM | - |
| 12119 | Rajwinder Singh s/o Najar Singh | 1847 jhone da seeds Lena g ? | Tag | Yes | -- | -- | 11/03/23 03:50 PM | 11/03/23 10:11 PM | 11/03/23 04:50 PM | - |
| 12120 | Harpreet Singh Lally | ਬਾਬਾ ਬਕਾਲਾ ਅੰਮਿ੍ਤਸਰ ਏਰੀਆ ਵਿਚ ਕੋਈ ਹੈਚਰੀ ? | Tag | Yes | -- | -- | 11/03/23 03:22 PM | 13/03/23 02:53 PM | 11/03/23 04:51 PM | - |
| 12121 | Williampreet Singh | Hf gai ke khur do baar shi karva le abhi bhi gai ke pairo me dard hai is ka ilaaj btae ? | Tag | Yes | -- | -- | 11/03/23 03:08 PM | 11/03/23 10:23 PM | 13/03/23 03:27 PM | - |
| 12122 | gurjinder singh | ਸਰ ਜੀ ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿਹੜੀ ਫਸਲ ਵਿੱਚ ਵਰਤੋਂ ਕਰ ਸਕਦੇ ਹਨ ਇਸਦੇ ਕੀ ਫਾਇਦੇ ਹਨ ? | Tag | Yes | 11/03/23 02:31 PM | 13/03/23 02:51 PM | 26/04/23 12:56 PM | - | ||
| 12123 | gurjinder singh | ਸਰ ਜੀ ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿਹੜੀ ਫਸਲ ਵਿੱਚ ਵਰਤੋਂ ਕਰ ਸਕਦੇ ਹਨ ਇਸਦੇ ਕੀ ਫਾਇਦੇ ਹਨ ? | Tag | Yes | 11/03/23 02:30 PM | 13/03/23 02:51 PM | 26/04/23 12:56 PM | - | ||
| 12124 | gurjinder singh | ਸਰ ਜੀ ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿਹੜੀ ਫਸਲ ਵਿੱਚ ਵਰਤੋਂ ਕਰ ਸਕਦੇ ਹਨ ਇਸਦੇ ਕੀ ਫਾਇਦੇ ਹਨ ? | Tag | Yes | 11/03/23 02:29 PM | 13/03/23 02:52 PM | 26/04/23 12:57 PM | - | ||
| 12125 | Harmander Singh Brar | Sar cow sui nu. 3. Month te 10 din ho gye aje tak ohne na Taran kityan na heet kahdi a. Ki diyea ? | Tag | Yes | -- | -- | 11/03/23 01:48 PM | 11/03/23 10:21 PM | 11/03/23 04:58 PM | - |
| 12126 | Gurcharan Singh | ਕਣਕ ਦੇ ਦਾਣਿਆ ਤੇ ਲਾਲ ਰੰਗ ਦੇ ਧੱਬਿਆਂ ਦਾ ਕੀ ਕਾਰਨ ਹੈ ਤੇ ਇਸ ਦਾ ਕੀ ਇਲਾਜ ਕੀਤਾ ਜਾਵੇ ? | Tag | Yes | -- | 11/03/23 12:52 PM | 11/03/23 10:17 PM | 11/03/23 04:57 PM | - | |
| 12127 | Pargat | How much cube metric water required for paddy per day for one acre ? | Tag | Yes | -- | -- | 11/03/23 12:42 PM | 13/03/23 02:53 PM | 13/03/23 03:28 PM | - |
| 12128 | Kulwant Singh Deol | ਡਾਕਟਰ ਸਾਹਿਬ ਛੋਲਿਆਂ ਦੇ ਕੁਝ ਬੂਟੇ ਇਸ ਤਰ੍ਹਾਂ ਸੁੱਕ ਰਹੇ ਹਨ।ਕੀ ਕਾਰਨ ਹੋ ਸਕਦਾ ਹੈ ? | Tag | Yes | -- | 11/03/23 12:35 PM | 11/03/23 10:17 PM | 11/03/23 04:53 PM | - | |
| 12129 | Nirbhai singh | ਸਰ ਬੱਕਰੀ ਸੁਸਤ ਅਾ ਪੱਡੇ ਨੀ ਖਾਦੀ ? | Tag | Yes | -- | 11/03/23 12:33 PM | 11/03/23 10:17 PM | 11/03/23 04:53 PM | - | |
| 12130 | Jagpreet Singh | ਸਰ ਜੀ ਬੇਨਤੀ ਹੈ ਮੱਛਰ ਤੋ ਵੱਡਾ ਮੱਖੀ ਵਰਗਾ ਮੱਝਾ ਨੂੰ ਬਹੁਤ ਤੰਗ ਕਰਦਾ ਦੁੱਧ ਫੈਟ ਵੀ ਘਟ ਗਿਆ ਬੇਨਤੀ ਕੋਈ ਇਲਾਜ ਦੱਸੋ ਬਹੁਤ ਪਰੇਸਾਨ ਹਾ ? | Tag | Yes | -- | 11/03/23 11:49 AM | 11/03/23 10:22 PM | 11/03/23 04:53 PM | - | |
| 12131 | Vijay bhambu | Hi I all know about kinnow farming ? | Tag | Yes | -- | -- | 11/03/23 11:38 AM | 11/03/23 10:22 PM | 11/03/23 04:52 PM | - |
| 12132 | ਕੋਮਲਪ੍ਰੀਤ ਸਿੰਘ | Sir ਗਾਂ ਆਪਣਾ ਹੇਹਾ ਕਿਉ ਨਹੀ ਦਿਖਾਉਂਦੀ ਤਾਰਾ ਦੇਣ ਸਮੇਂ 2-3 ਦਿਨ ਦੀ ਜਗ੍ਹਾ 10 ਦਿਨ ਤੱਕ ਵੀ ਤਾਰਾ ਦੇ ਦਿੰਦੀ ਹੈ ਇਸਦਾ ਕਾਰਣ ਤੇ ਇਲਾਜ ਦੱਸੋ ? | Tag | Yes | -- | -- | 11/03/23 11:12 AM | 11/03/23 10:21 PM | 26/04/23 01:02 PM | - |
| 12133 | harmanpreet singh | Hallo ji ehh.. Mircha.. Karelle.. Tori teh kaddu dea valla han... Ehh 2 vaar lagatita hann.. Per ehh ek vaar chall k fer sukk jandiya han esdaa ki karaan a ji .. Beejan toh phlaa.. Stump tehh aantrzn de spray kitii c.. Ki eh karan taa ni ? | Tag | Yes | -- | 11/03/23 11:01 AM | 11/03/23 10:07 PM | 11/03/23 11:09 AM | - | |
| 12134 | Ajaypal Singh | ਵੀਰ ਜੀ 10 ਕ ਦਿੰਨ ਦਾ ਵੱਛਾ ਹੈ ਜੀ ਇਸ ਤਰ੍ਹਾਂ ਗੋਹਾ ਕਰ ਰਿਹਾ ਹੈ ਕੀ ਕੋਈ ਪ੍ਰਾਬਲਮ ਤਾਂ ਨਹੀਂ ਜੀ ? | Tag | Yes | -- | 11/03/23 10:55 AM | 11/03/23 10:08 PM | 11/03/23 11:09 AM | - | |
| 12135 | Manjot Gill | ਸਰ ਮੱਝ ਦੇ ਸੂਣ ਦੇ 15 ਦਿਨ ਬਾਕੀ ਨੇ ਮੱਝ ਨੂੰ ਗੋਹੇ ਦਾ ਬੰਨ੍ਹ ਪੇਦਾ ਏ 5 ਦਿਨਾਂ ਤੋ ਥੋੜ੍ਹਾ ਥੋੜ੍ਹਾ ਗੋਹਾ ਕਰਦੀ ਏ ਬਹੁਤ ਜੋਰ ਲਾ ਕੇ ਕਿਸ ਦਾ ਕੀ ਕਾਰਨ ਹੈ ਅਤੇ ਇਸ ਤੋ ਕਿਹੜੀ ਦਿਵਾਈ ਦਿੱਤੀ ਜਾਵੇ ਜੀ ? | Tag | Yes | -- | -- | 11/03/23 10:40 AM | 11/03/23 10:08 PM | 11/03/23 11:10 AM | - |
| 12136 | Harwinder singh | sir ਮੱਝ ਦੇ ਦੁੱਧ ਦੀ ਫੈਟ ਬਹੁਤ ਘੱਟ ਆਉਂਦੀ ਹੈ ਕੋਈ ਫੈਟ ਵਧਾਉਣ ਲਈ ਤਰੀਕਾ ਦੱਸੋ? | Tag | Yes | -- | -- | 11/03/23 10:39 AM | 11/03/23 10:08 PM | 11/03/23 11:12 AM | - |
| 12137 | Anil Kumar | उर्द मूंग की प्रति हेक्टेयर कितनी बीज की मात्रा लगती है ? | Tag | Yes | -- | -- | 11/03/23 10:28 AM | 11/03/23 10:09 PM | 11/03/23 11:12 AM | - |
| 12138 | gurjinder singh | ਸਰ, ਖਾਲੀ ਪਈ ਕਨਾਲ ਜਗ੍ਹਾ ਵਿੱਚ ਕਿਹੜਾ ਹਰਾ ਚਾਰਾ ਬੀਜਿਆ ਜਾ ਸਕਦਾ ਹੈ, ਜਿਸਦਾ ਨਤੀਜਾ ਚੰਗਾਹੈ, ਜਿਸ ਦੀ ਇਕ ਕਟਾਈ ਮਿਲ ਜਾਵੇ, ਮੱਕੀ, ਬਾਜਰੇ ਜਾਂ ਚਰੀ ਵਿੱਚੋਂ ਕਿਹੜੀ ਬੀਜੀ ਜਾਵੇ ? | Tag | Yes | -- | 11/03/23 10:26 AM | 13/03/23 02:52 PM | 26/04/23 12:59 PM | - | |
| 12139 | gurjinder singh | ਸਰ ਜੀ ਆਡੀਓ ਵਿੱਚ ਪੁੱਛੇ ਗਏ ਮੇਰੇ ਕਣਕ ਦੇ ਸਵਾਲ ਦਾ ਜਵਾਬ ਦਿਓ ? | Tag | Yes | 11/03/23 10:24 AM | 13/03/23 02:52 PM | 26/04/23 01:04 PM | - | ||
| 12140 | Harmander Singh Brar | sir asses company da hefiar da result kive aha ji. Bachyea lyi thek a. Kattyian lyi ? | Tag | Yes | -- | -- | 11/03/23 09:48 AM | 11/03/23 10:09 PM | 11/03/23 11:13 AM | - |
| 12141 | ks bhullar | ਅਮਰੂਦ ਦੀਆਂ ਡੰਡੀਆਂ ਖਰਾਬ ਹੋ ਰਹੀਆਂ ਹਨ ਕਿਰਪਾ ਕਰਕੇ ਇਸ ਬਾਰੇ ਦੱਸੋ ? | Tag | Yes | 11/03/23 09:23 AM | 11/03/23 10:09 PM | 11/03/23 11:14 AM | - | ||
| 12142 | balkatter Singh | ਮੇਰੀ ਕਣਕ ਦੀ ਬੱਲੀ ਜਾਮਨੀ ਰੰਗ ਦੀ ਹੋ ਰਹੀ ਸੀ।। ਕੋਈ ਉਪਾਅ ਦੱਸੋ ਜੀ ? | Tag | Yes | -- | -- | 11/03/23 09:08 AM | 11/03/23 10:09 PM | 11/03/23 11:15 AM | - |
| 12143 | Harsaran Singh | ਸਰ ਜੀ ਘਰ ਵਿੱਚ ਇੱਕ ਆੜੂ ਦਾ ਬੂਟਾ ਲਾਇਆ ਉਸਦੇ ਪੱਤੇ ਮੁਰਝਾਈ ਜਾਂਦੇ ਆ ਕੋਈ ਦਵਾਈ ਦੱਸੋ ? | Tag | Yes | -- | 11/03/23 08:30 AM | 11/03/23 10:10 PM | 11/03/23 11:20 AM | - | |
| 12144 | Anil Kumar | मुग उर्द की मात्रा प्रति हेक्टेयर कितनी लगती है ? | Tag | Yes | -- | -- | 11/03/23 05:21 AM | 11/03/23 10:10 PM | 11/03/23 11:20 AM | - |
| 12145 | gurpreet singh | Sir g ਗਾ ਪਹਿਲੀ ਵਾਰ ਸੂਈ ਸੀ ਉਦੋ 16 ਲੀਟਰ ਦੁੱਧ ਸੀ ਉਸ ਤੋ ਬਾਅਦ ਤਿੰਨ ਵਾਰ ਟੀਕਾ ਲਵਾ ਲਿਆ ਨਹੀਂ ਰਹੀ ਦੁੱਧ ਵੀ 6 ਲੀਟਰ ਰਹਿ ਗਿਆ ਕੀ ਘਾਟ ਹੁੰਦੀ ਹੈ ਕੀ ਦੇਣਾ ਚਾਹੀਦਾ ? | Tag | Yes | -- | -- | 10/03/23 11:15 PM | 11/03/23 07:32 AM | 11/03/23 11:23 AM | - |
| 12146 | Sukhjinder Singh | ਸਾਈਲੇਜ ਵਿੱਚ ਮੱਕੀ ਦੇ ਦਾਣੇ ਤੇ ਬਿਨਾ ਦਾਣੇ ਤੋ ਸਾਈਲੇਜ ਦੀ ਕਵਾਲਟੀ ਵਿੱਚ ਕਿੰਨਾ ਕ ਫ਼ਰਕ ਹੁੰਦਾ ਹੈ ? | Tag | Yes | -- | -- | 10/03/23 10:35 PM | 11/03/23 07:32 AM | 11/03/23 11:24 AM | - |
| 12147 | Sukhjinder Singh | ਵੀਰ ਜੀ ਕੀ ਛੱਟੇ ਨਾਲ ਮੱਕੀ ਬੀਜ ਕੇ ਆਮ ਟੋਕੇ ਨਾਲ ਕੁਤਰ ਕੇ ਮੱਕੀ ਦਾ ਸਾਈਲੇਜ ਪਾਇਆ ਜਾ ਸਕਦਾ ਹੈ ? | Tag | Yes | -- | -- | 10/03/23 10:30 PM | 11/03/23 07:32 AM | 11/03/23 11:27 AM | - |
| 12148 | Bikram | Sir Mera name Vikram ha poultry fram mai subsidy kase milti ha ? | Tag | Yes | -- | -- | 10/03/23 08:53 PM | -- | 11/03/23 11:28 AM | - |
| 12149 | prabhjot singh | Ravinder chahal sir ji bafflow te injection lavaye nu ajj 1month ho gya eh Ki a white ? | Tag | Yes | -- | 10/03/23 08:34 PM | 11/03/23 07:31 AM | 11/03/23 11:29 AM | - | |
| 12150 | Manpreet Singh | ਸ੍ਰ ਝੋਟੀ 4 ਮਹੀਨਿਆਂ ਦੀ ਗੱਭਣ ਹੈ ਤੇਲ ਦਿੱਤਾ ਜਾਵੇ ਕੇ ਹੋਰ ਕੁਝ ? | Tag | Yes | -- | -- | 10/03/23 08:16 PM | 11/03/23 07:31 AM | 11/03/23 11:46 AM | - |