Search
All Expert Queries
Displaying 10701-10750 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 10701 | Ramandip Singh | ਡਾਕਟਰ ਜੀ, ਜੋ ਟੀਕਾ ਫੋਟੋ ਵਿੱਚ ਦਿੱਤਾ ਗਿਆ ਹੈ, ਮੈਂ ਇਹ ਟੀਕਾ ਇੱਕ 3 ਤੋਂ ਸਾਢੇ 3 ਸਾਲ ਦੀ ਗਾਂ ਨੂੰ 5 ml ਲਗਾਇਆ ਸੀ ਜੇਕਰ ਹੀਟ ਵਿੱਚ ਨਾ ਆਈ ਤਾਂ ਕਿਹੜਾ ਟੀਕਾ ਲਾਈਏ ? | Tag | Yes | 16/04/23 11:40 AM | 18/04/23 10:53 AM | 17/04/23 02:30 PM | - | ||
| 10702 | Sukhwinder singh | ਸਰ ਸ਼ਿਮਲਾ ਮਿਰਚ ਰੇਤਲੀ ਜਮੀਨ ਵਿਚ ਹੋ ਸਕਦੀ ਹੈ ਤੇ ਕਿੰਨੀ ਖਾਦ ਪਵੇਗੀ ? | Tag | Yes | -- | -- | 16/04/23 11:35 AM | 18/04/23 10:54 AM | 17/04/23 02:15 PM | - |
| 10703 | Harmeet | Sir 1718 Rice variety di panneri nu khet vech lon da sahi time ki hai ta jo rice wadh ton wadh nikal sakan ? | Tag | Yes | -- | -- | 16/04/23 11:25 AM | 18/04/23 10:54 AM | 17/04/23 02:14 PM | - |
| 10704 | Harmeet | Eh Makki di variety thik hai Reply kryo ? | Tag | Yes | -- | 16/04/23 11:21 AM | 18/04/23 10:51 AM | 17/04/23 02:13 PM | - | |
| 10705 | Lakhwinder gujjar | ਸਰ ਮੱਝਾ ਤੇ ਮੱਖੀ ਬਹੁਤ ਹੋ ਗਈ ਹੈ ਇਲਾਜ ਦਁਸੋ ਜੀ ? | Tag | Yes | -- | -- | 16/04/23 11:10 AM | 18/04/23 10:51 AM | 17/04/23 02:12 PM | - |
| 10706 | Balvir Singh Mann | Calf starter kinni dose de skde aa bachi 22 2 22 da birth aa albedazole b liquid 15 15 din baad deta c dudh bilkul ni chaddida bathe and feed razke kha lendi aa growth walli feed kaddo shuru karye pls dasso ? | Tag | Yes | -- | -- | 16/04/23 10:38 AM | 18/04/23 10:54 AM | 17/04/23 03:16 PM | - |
| 10707 | Ravi Kant | Tell me about cultivation of dragon fruit ? | Tag | Yes | -- | -- | 16/04/23 10:36 AM | 18/04/23 10:48 AM | 17/04/23 02:09 PM | - |
| 10708 | Balvir Singh Mann | Result dasso pls ? | Tag | Yes | -- | 16/04/23 10:31 AM | 18/04/23 10:48 AM | 17/04/23 02:09 PM | - | |
| 10709 | Ajaypal Singh | BabbuGosha Plant De Leaves Is Traah Ho Rhe Aw ji Koi Organic Method Dsso a thik krre jaan ? | Tag | Yes | -- | 16/04/23 09:55 AM | 18/04/23 10:48 AM | 17/04/23 02:09 PM | - | |
| 10710 | Akash Sharma | मक्का में कितने दिन बाद सिंचाई करनी चाहिए और कितना खाद डालना चाहिए सर जानकारी दे ? | Tag | Yes | -- | -- | 16/04/23 09:50 AM | 18/04/23 10:49 AM | 17/04/23 02:08 PM | - |
| 10711 | paras Kumawat | संतरे के पत्ते पीले हो रहे है कोई उपाय बताएं ? | Tag | Yes | 16/04/23 07:05 AM | 18/04/23 10:49 AM | 17/04/23 02:08 PM | - | ||
| 10712 | Jagvir Singh | Flowers sale lai koi mandi near mohali ? | Tag | Yes | -- | -- | 16/04/23 12:33 AM | 18/04/23 10:50 AM | 18/04/23 10:53 AM | - |
| 10713 | Jagvir Singh | Flowers sale lai koi mandi hove near Mohali ? | Tag | Yes | -- | -- | 16/04/23 12:32 AM | 18/04/23 10:51 AM | 18/04/23 10:53 AM | - |
| 10714 | Balkaran Singh | ਸਰ DKC 9108 9208 ਅਚਾਰ ਵਾਲੀ ਮੱਕੀ ਦੀ ਕਿਸਮ ਕਿੰਨੇ ਟਾਈਮ ਵਿੱਚ ਤਿਆਰ ਹੋ ਜਾਂਦੀ ਹੈ ? | Tag | Yes | -- | -- | 15/04/23 10:44 PM | 17/04/23 10:25 AM | 17/04/23 02:39 PM | - |
| 10715 | Sukhwinder singh | ਗਾਂ ਦੀ ਕਿਹੜੀ ਨਸਲ ਖਰੀਦਣੀ ਚਾਹੀਦੀ ਹੈ ਜਿਸਦਾ ਦੁੱਧ ਮੱਝ ਤਰਾ ਹੋਵੇ ਤੇ ਦੁੱਧ ਵੀ ਚੰਗਾ ਹੋਵੇ 7 8 ਕਿੱਲੋ ? | Tag | Yes | -- | -- | 15/04/23 10:34 PM | 17/04/23 10:28 AM | 17/04/23 02:40 PM | - |
| 10716 | harman kamboj | Hlo sir ji Mera kol ik 1.5 saal di buffalo Heifer ha usna 1 -2 vaar taara v suttiya hnn par usda. Weight nhi ha gabban Krvan lyi 200kg weight hona chahida par usda 110-120kg hona Ki khurak payi java ki usda weight gain,bacha dani di growth hova ? | Tag | Yes | -- | -- | 15/04/23 10:16 PM | -- | 17/04/23 03:36 PM | - |
| 10717 | kuljeet | Mungi di kehti ? | Tag | Yes | -- | 15/04/23 09:43 PM | 17/04/23 10:29 AM | 17/04/23 02:40 PM | - | |
| 10718 | ਰਣਜੀਤ ਸਿੰਘ | ਢਾਈ ਸਾਲ ਦੀ ਕੱਟੀ ਆ ਜੀ ਪਹਿਲਾ ਬੋਲੀ ਸੀ ਤੇ ਟੀਕਾ ਲਗਵਾਇਆ ਤੇ ਪੰਜ਼ ਮਹੀਨੇ ਤੱਕ ਨਹੀ ਬੋਲੀ ਤੇ ਖਾਲੀ ਨਿਕਲੀ। ਹੁਣ ਫਿਰ ਬੋਲੀ ਸੀ ਦੋ ਵਾਰ ਟੀਕਾ ਲਗਵਾਇਆ ਨਹੀ ਠਹਿਰੀ ਇਹਦਾ ਕੋਈ ਇਲਾਜ ਦੱਸੋ। ਤੇ ਹੁਣ ਦਵਾਈ ਭਰਵਾਈ ਹੈ ਕੀ ਇਹ ਸਹੀ ਹੱਲ ਹੈ ? | Tag | Yes | -- | -- | 15/04/23 09:39 PM | 17/04/23 10:29 AM | 17/04/23 03:34 PM | - |
| 10719 | ਿਪਰਤਪਾਲ ਿਸੰਘ | ਮੈ ਡੇਅਰੀ ਫਾਰਮ ਦੀ ਟਰੇਨਿੰਗ ਕਰਨੀ ਹੈ ਕਦੋ ਸੁਰੂ ਹੋਊ ਮੇਰਾ ਜਿਲਾ ਸੰਗਰੂਰ ਹੈ ਜਾਂ ਕਿਸੇ ਅਧਿਕਾਰੀ ਦਾ ਨੰਬਰ ਦਿਉ ? | Tag | Yes | -- | -- | 15/04/23 09:05 PM | 17/04/23 10:29 AM | 17/04/23 02:40 PM | - |
| 10720 | ਿਪਰਤਪਾਲ ਿਸੰਘ | ਸਰ ਮੇਰੀ ਜਮੀਨ ਦਰਮਿਆਨੀ ਹੈ ਨਾਂ ਜਿਆਦਾ ਤਕੜੀ ਨਾ ਜਿਆਦਾ ਕਮਜੋਰ ਮੈ ਆਚਾਰ ਪਾਉਣ ਵਾਸਤੇ ਮੱਕੀ ਬੀਜਣੀ ਹੈ ਕਿਹੜਾ ਵਰਾਇਟੀ ਠੀਕ ਰਹੂ ਪੋਅਨਾਇਰ ਦੀ 1844 ਸਾਡੇ ਬਹੁਤ ਮਹਿੰਗੀ ਹੈ ਜਰਰੂ ਦੱਸੋ ? | Tag | Yes | -- | -- | 15/04/23 09:03 PM | 17/04/23 10:30 AM | 17/04/23 03:33 PM | - |
| 10721 | Harmander Singh Brar | sir bovimin b Powder sun walyian cow nu de sakde Han ja nhi ji ? | Tag | Yes | -- | -- | 15/04/23 08:55 PM | 17/04/23 10:30 AM | 17/04/23 02:41 PM | - |
| 10722 | Navsangeet Brar | Sir baag te subsidy mildi aa district Shri Muktsar sahib ? | Tag | Yes | -- | -- | 15/04/23 08:51 PM | -- | 17/04/23 02:41 PM | - |
| 10723 | Manpreet Singh | Gobh di sundi fall army worm vich koi fark hunda ja ikko hi sundi aa ? | Tag | Yes | -- | -- | 15/04/23 08:47 PM | 17/04/23 10:30 AM | 17/04/23 02:43 PM | - |
| 10724 | ਲਖਵੀਰ ਸਿੰਘ ਖਾਲਸਾ | ਇਕ ਏਕੜ ਅੰਜੀਰ 400 ਬੂਟੇ ਲਾਉਣ ਵਾਸਤੇ ਵਿਚਾਰ ਹੈ। ਪੱਕੀ ਸਲਾਹ ਮਸ਼ਵਰਾ ਕਿਸ ਨਾਲ ਕਰੀਏ ਤੇ ਕੀ ਅੰਜੀਰ ਦੀ ਫਸਲ ਲਾਹੇਵੰਦ ਹੈ ਢਿਲਵਾਂ ਕਲਾਂ ਨੇੜੇ ਕੋਟਕਪੂਰਾ ? | Tag | Yes | -- | -- | 15/04/23 08:03 PM | 17/04/23 10:31 AM | 17/04/23 03:32 PM | - |
| 10725 | ks bhullar | ਡਾਕਟਰ ਸਾਹਿਬ, ਪੌਦੇ ਇਸ ਤਰ੍ਹਾਂ ਪੀਲੇ ਪੈ ਜਾਂਦੇ ਹਨ ਅਤੇ ਇਸ ਤਰ੍ਹਾਂ ਸੁੱਕ ਜਾਂਦੇ ਹਨ।ਇਹ 20 ਤੋਂ 25 ਦਿਨਾਂ ਵਿੱਚ ਸੁੱਕ ਜਾਂਦੇ ਹਨ।ਪੌਦਾ ਮਹੀਨਾ ਪਹਿਲਾਂ ਠੀਕ ਸੀ, ਕਿਰਪਾ ਕਰਕੇ ਵੀਡੀਓ ਦੇਖ ਕੇ ਇਸ ਬਾਰੇ ਜਾਣਕਾਰੀ ਦਿਓ ? | Tag | Yes | -- | 15/04/23 07:08 PM | 17/04/23 10:33 AM | 17/04/23 03:47 PM | - | |
| 10726 | lakhwinder Singh | ਸਰ , ਇਮਲੀ ਦਾ ਬੂਟਾ 5 ਤੋਂ 6 ਸਾਲ ਪੁਰਾਣਾ ਹੈ, ਉੱਪਰੋਂ ਸੁੱਕ ਗਿਆ ਹੈ, ਹੇਠਾਂ ਤੋਂ ਹਰਾ ਹੈ, ਕਿਰਪਾ ਕਰਕੇ ਦੱਸੋ ਕੀ ਕਾਰਨ ਹੈ ਅਤੇ ਇਲਾਜ਼ ਦੱਸੋ ? | Tag | Yes | -- | 15/04/23 07:05 PM | 17/04/23 10:36 AM | 17/04/23 03:48 PM | - | |
| 10727 | amritpal Singh | ਮੱਝਾਂ ਨੂੰ ਮੱਖੀਆਂ ਬਹੁਤ ਪ੍ਰੇਸ਼ਾਨ ਕਰਦੀ ਆ ਨੇ ਕੋਈ ਹੱਲ ਦਸੋ ਜੀ ? | Tag | Yes | -- | -- | 15/04/23 06:45 PM | 17/04/23 10:31 AM | 17/04/23 02:43 PM | - |
| 10728 | UMATIYA SAMIR | सर जी बोविमिन बी मिनरल मिक्सचर का रिजल्ट केसा है और उसका बेनिफिट क्या है ? | Tag | Yes | -- | -- | 15/04/23 06:43 PM | 17/04/23 10:31 AM | 17/04/23 02:43 PM | - |
| 10729 | jagroop singh | ਸਰ ਅਚਾਰ ਵਾਲੀ ਮੱਕੀ ਕਿਹੜੀ ਕਿਸਮ ਸਹੀ ਰਹੂ ਤੇ ਘਟ ਸਮੇਂ ਵਿੱਚ ਤਿਆਰ ਹੋ ਜਾਵੇ ਦਸਿਓ ? | Tag | Yes | -- | -- | 15/04/23 04:31 PM | 17/04/23 10:32 AM | 17/04/23 02:44 PM | - |
| 10730 | VAKEEL SINGH | ਉਪਜਾਊ ਜਮੀਨ ਲਈ ਨਰਮੇ ਦਾ ਕਿਹੜਾ ਬੀਜ ਵਧੀਆ ਹੈ ? | Tag | Yes | -- | -- | 15/04/23 04:25 PM | 17/04/23 10:32 AM | 17/04/23 02:44 PM | - |
| 10731 | Amrit singh | ਘਰ ਦੁੱਧ ਵਾਸਤੇ ਗਊ ਲੈਣੀ ਹੈ ਕਿਹੜੀ ਨਸਲ ਦੀ ਲਈ ਜਾਵੇ ਮਾਨਸਾ ਜਿਲਾ ਹੈ ਸੰਪਰਕ ਜਰੂਰ ਦੱਸਿਆ ਜਾਵੇ। ਐੱਚ ਐੱਫ ਤੋਂ ਬਿਨਾਂ ? | Tag | Yes | -- | -- | 15/04/23 03:28 PM | 17/04/23 09:53 AM | 17/04/23 02:45 PM | - |
| 10732 | Jagdeep singh | Pioneer 1844 ton Alabama makki da bheej kerha bdia aa ji adhaar layi ? | Tag | Yes | -- | -- | 15/04/23 02:14 PM | 17/04/23 09:53 AM | 17/04/23 03:12 PM | - |
| 10733 | RAVNEET SINGH | ਨਰਮੇ ਦਾ ਕਿਹੜਾ ਬੀਜ ਸਭ ਤੋਂ ਘੱਟ ਸਮੇਂ ਵਿੱਚ ਜ਼ਮੀਨ ਵਿਹਲੀ ਕਰਦਾ ਹੈ ? | Tag | Yes | -- | -- | 15/04/23 12:59 PM | 17/04/23 09:53 AM | 17/04/23 03:12 PM | - |
| 10734 | baljit singh | ਜਵਾਰ ਨੂੰ ਕਿਹੜਾ ਰੋਗ ਹੋ ਸਕਦਾ ਹੈ ਕਿਹੜੀ ਸਪ੍ਰੇ ਕਰੀਏ ? | Tag | Yes | -- | 15/04/23 11:53 AM | 17/04/23 09:53 AM | 17/04/23 03:12 PM | - | |
| 10735 | Pawan | Sir ji fish farming ke liye bijli connection kab tak mil sakhta hai ? | Tag | Yes | -- | -- | 15/04/23 10:34 AM | 17/04/23 09:54 AM | 17/04/23 03:13 PM | - |
| 10736 | Pradeep Mishra | Sir Mai Carry Devendra aur carry Neerbhik Chick patna chta hu Chick kahan se le ? | Tag | Yes | -- | -- | 15/04/23 10:33 AM | 17/04/23 09:54 AM | 17/04/23 03:13 PM | - |
| 10737 | ਅੰਮ੍ਰਿਤਪਾਲ ਸਿੰਘ | ਬਲਦ ਤਿੰਨ ਦਿਨ ਤੋਂ ਗੋਹਾ ਨਹੀਂ ਕਰ ਰਿਹਾ । ਉਸਦਾ ਕੀ ਇਲਾਜ ਹੋ ਸਕਦਾ ਹੈ ? | Tag | Yes | -- | -- | 15/04/23 10:08 AM | 17/04/23 09:54 AM | 17/04/23 03:14 PM | - |
| 10738 | ਗੁਰਸੇਵਕ ਸਿੰਘ | Makki te sundi da hamla ho gya hai . Sundi wali spry subh kine wje to pehla pehla kiti jawe ta jo usda full results mil ske ? | Tag | Yes | -- | -- | 15/04/23 10:07 AM | 17/04/23 10:19 AM | 17/04/23 03:31 PM | - |
| 10739 | harmanpreet singh | Es swaal daa ans nii milya ji ? | Tag | Yes | -- | 15/04/23 10:05 AM | 17/04/23 10:19 AM | 17/04/23 03:14 PM | - | |
| 10740 | gurjinder singh | ਮੱਕੀ ਦੀ ਇਹ ਕਿਸਮ ਦੀ 4 ਕਟਾਈਆਂ ਲੈ ਸਕਦੇ ਹਾਂ । ਇੱਕ ਕਨਾਲ ਵਿੱਚ ਕਿੰਨਾ ਬੀਜ ਵਰਤੇ ਕੀਤਾ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਦਿਓ ਜੀ ? | Tag | Yes | 15/04/23 09:53 AM | 17/04/23 10:34 AM | 17/04/23 03:50 PM | - | ||
| 10741 | gurjinder singh | ਇਸ ਉਤਪਾਦ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਇਸਦੀਆਂ 4 ਕਟਾਈਆਂ ਲੈ ਸਕਦੇ ਹਨ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ? | Tag | Yes | 15/04/23 09:51 AM | 17/04/23 10:35 AM | 17/04/23 03:52 PM | - | ||
| 10742 | gurjinder singh | ਇਸ ਉਤਪਾਦ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਇਹ ਹਾਰੇ ਚਾਰੇ ਲਈ ਵਰਤ ਸਕਦੇ ਹਨ ਇਸਦੀਆਂ 4 ਕਟਾਈਆਂ ਲੈ ਸਕਦੇ ਹਨ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ? | Tag | Yes | 15/04/23 09:50 AM | 17/04/23 10:35 AM | 17/04/23 03:53 PM | - | ||
| 10743 | harwinder | Sir 1847 laun da sahi tym ki aaa ji ? | Tag | Yes | -- | -- | 15/04/23 09:49 AM | 19/04/23 11:03 AM | 17/04/23 03:30 PM | - |
| 10744 | Cheema | ਸਰ ਜੋ ਮੱਕੀ ਨੂੰ ਸੁੰਡੀ ਤੋ ਟਵੈਰਾ ਦਵਾਈ ਪਾਈ ਜਾਦੀ ਉਸ ਦਾ ਮੱਕੀ ਤੇ ਕਿੰਨੇ ਦਿਨਾ ਚ ਅਸਰ ਹੌਣਾ ਸ਼ੁਰੂ ਹੋ ਜਾਦਾ ਤੇ ਕਿੰਨੇ ਦਿਨਾਂ ਬਾਅਦ ਅਸਰ ਖਤਮ ਹੁੰਦਾ ? | Tag | Yes | -- | 15/04/23 09:48 AM | 17/04/23 10:20 AM | 17/04/23 03:30 PM | - | |
| 10745 | Balkaran Singh | ਸਰ। ਅਚਾਰ ਵਾਲੀ ਮੱਕੀ ਦਾ ਬੀਜ ਦੱਸੋ ਜਿਹੜਾ ਘੱਟ ਟਾਈਮ ਵਿੱਚ ਤਿਆਰ ਹੋ ਜਾਵੇ। ਪਾਣੀ 1 ਨੰਬਰ ਹੈ ਜੀ। 1844 ਕਿੰਨਾ ਸਮਾ ਲੈਦੀ ਹੈ ਜੀ ਇਹ ਵੀ ਦੱਸਣਾ। 21 ਅਪ੍ਰੈਲ ਨੂੰ ਬਿਜਾਈ ਕਰਨੀ ਹੈ ਜੀ। ਧੰਨਵਾਦ ? | Tag | Yes | -- | -- | 15/04/23 09:45 AM | 17/04/23 10:20 AM | 17/04/23 03:29 PM | - |
| 10746 | Laddi sidhu | ਸਰ ਜੀ ਬਰਕਾਈਸੋਰਘੋ ਦੇ ਵਿੱਚ ਨਦੀਨ ਰੋਕਣ ਵਾਸਤੇ ਕੀ ਕੀਤਾ ਜਾਵੇ ? | Tag | Yes | -- | -- | 15/04/23 09:16 AM | 17/04/23 10:21 AM | 17/04/23 03:27 PM | - |
| 10747 | Harpreet | Can you tell how can I install biogas for my kitchen in Gurdaspur area ? | Tag | Yes | -- | -- | 15/04/23 09:06 AM | 17/04/23 10:21 AM | 17/04/23 03:26 PM | - |
| 10748 | Surinder Pal | Can we cultivate turmeric in the pear and plum orchard ? | Tag | Yes | -- | -- | 15/04/23 08:37 AM | 17/04/23 10:21 AM | 17/04/23 03:26 PM | - |
| 10749 | ਰਾਜਪਾਲ ਸਿੰਘ ਸੰਧੂ | ਮੂੰਗੀ ਬਿਜਾਈ ਦਾ ਸਮਾਂ ਕਦੋਂ ਹੈ ਇੱਕ ਕਿੱਲੇ ਵਿੱਚ ਕਿੰਨਾ ਬੀਜ ਪੈਂਦਾ ਹੈ ? | Tag | Yes | -- | -- | 15/04/23 07:47 AM | 17/04/23 10:22 AM | 17/04/23 03:26 PM | - |
| 10750 | gurpreet singh | Moog de fasal which motha ghaa lei ki kariea spry daso moog 1month de ? | Tag | Yes | -- | -- | 15/04/23 07:29 AM | 17/04/23 10:22 AM | 17/04/23 03:25 PM | - |