All Questions

Search

All Expert Queries

Displaying 8101-8150 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
8101Kavin wander2 mnth baki a cow son dry feed pyi ja energy booster pyi Jo vdia dhud deve dry feed ki feda krdi plz dseo dry feed pyi ja energy booster grmi da mosm a dseo ji ?TagYes---- 13/06/23 07:05 PM14/06/23 10:59 AM14/06/23 03:01 PM-
8102kuldeep singhSr ji jhone di paniri biji nu 13din ho ge ne 5 marle vich biji e os vich 1.5kg urea paea e hor kujh ni paea ji ki hun neno urea zinc 33℅ di spray kr sakde ha ya nahi te kini does pauni e ji ?TagYes---- 13/06/23 07:03 PM14/06/23 10:43 AM14/06/23 04:06 PM-
8103Bittu Rehal ਪਨੀਰੀ ਵਿਚ ਕੱਖ ਰੋਕਣ ਲਈ ਸਭਤੋਂ ਬੇਹਤਰੀਨ ਦਵਾਈ ਕਿਹੜੀ ਹੈ। ਕਦੋਂ ਪਾਉਣੀ ਚਾਹੀਦੀ ਹੈ ਕੀ ਪਨੀਰੀ ਬੀਜਣ ਵੇਲੇ ਪਾ ਸਕਦੇ ਹਾ ?TagYes---- 13/06/23 07:02 PM14/06/23 10:43 AM14/06/23 04:06 PM-
8104Lt Col Dr S YadavBest plants for biofence in Kangra district ?TagYes---- 13/06/23 07:00 PM--14/06/23 04:07 PM-
8105Amandeep singhSir ji mircha de bute sukan kyo lag Pye koi upae daso ji ?TagYes--
2
 
 
13/06/23 06:51 PM14/06/23 10:42 AM14/06/23 04:08 PM-
8106jagroop singhਸਰ ਆਪਣੇ ਪਿਛਲੇ ਸਾਲ ਝੋਨੇ ਦੀ ਪਨੀਰੀ ਵਿੱਚ ਜੋਕ ਸੀ ਪਨੀਰੀ ਪੁੱਟਦੇ ਸਮੇਂ ਇਸ ਦਾ ਕੋਈ ਹੱਲ ਦਸੋ ਜੌ ਆਪਾ ਹੁਣ ਪਨੀਰੀ ਨੂੰ ਦਵਾਈ ਪਾ ਸਕੀਏ ਕਾਲੇ ਰੰਗ ਦੀ ਜੋਕਿ ਸੀ ਇਸ ਦਾ ਹੱਲ ਦਸੋ ਕੋਈ ?TagYes---- 13/06/23 04:07 PM13/06/23 06:00 PM13/06/23 05:51 PM-
8107Lakhwinder Singh nirankariSir ji varmicompost bare jankari deo g bag vich kive tayar karni te desi tareeke naal kive tayar karni ?TagYes---- 13/06/23 04:01 PM13/06/23 05:59 PM13/06/23 05:51 PM-
8108mukhpal sidhuSir mareya pm kissan nidi waleya 2 kista nhi aeya land siding v karvai hoi aa ki karn ho sakda plz daso ?TagYes---- 13/06/23 01:08 PM13/06/23 05:59 PM13/06/23 02:16 PM-
8109Dharminder singhSir mere swal da jwab ni milea ?TagYes---- 13/06/23 01:07 PM13/06/23 05:58 PM13/06/23 02:17 PM-
8110mukhpal sidhuSir jk 2082 di paneeri layi aa pili ho rhi aa ki kita jave uss lyi ?TagYes---- 13/06/23 12:37 PM13/06/23 05:58 PM13/06/23 02:17 PM-
8111palwinder Singh ਸਰ ਜੀ ਗਾਂ ਨੂੰ Lac up ਪੋਡਰ ਤੇ Calpond gold liquid ਦੋਵੇ ਦੇ ਸਕਦੇ ਹਾਂ ਕਿੰਨੀ ਮਾਤਰਾ ?TagYes--
3
 
 
13/06/23 12:33 PM13/06/23 05:58 PM13/06/23 02:18 PM-
8112ASPSir jhone vich ssp di kinni matra pauni chydi a 1 acre ch ?TagYes---- 13/06/23 12:25 PM13/06/23 05:57 PM13/06/23 02:18 PM-
8113GagandeepSwan ch on bla khat tym bli made jameen ta made pani lui koi hybrid bdyea g varity dso ta jo badyea jhad lyea ja sake yr poinr de badyea variy dso by kde lui jaee as di panerriTagYes---- 13/06/23 11:13 AM08/07/23 01:16 PM11/07/23 01:57 PM-
8114Anmol Singh SekhonPlease guide me Popular tree 2 year old ?TagYes--
4
 
 
13/06/23 10:07 AM--13/06/23 02:20 PM-
8115Balkaran Singh ਸਰ। ਮੱਕੀ ਤੇ ਸੁੰਡੀ ਵਾਲੀ ਸਪਰੇਅ ਕਰਨੀ ਹੈ ਜੀ ਮੋਸਮ ਦੀ ਕੀ ਜਾਣਕਾਰੀ ਹੈ ਜੀ ਮੀਂਹ ਤਾਂ ਨਹੀ ਆਉਂਦਾ। ਕਰਦੀਏ ਜਾ ਰੁਕ ਜਾਈਏ ਜੀ। ਸ੍ਰੀ ਮੁਕਤਸਰ ਸਾਹਿਬ ?TagYes---- 13/06/23 09:33 AM13/06/23 09:53 AM13/06/23 02:21 PM-
8116Prabhjot Randhawa15 liter wali behdi de ehh seman use kita hai g j is semen nal behdi femail calf dedi aa ta oh femail calf first delivery time kina dud dewegi ?TagYes--
1
 
 13/06/23 08:52 AM13/06/23 09:52 AM13/06/23 02:22 PM-
8117Balvir Singh MannSir paddy paneeri nu nadeen walli nomini gold kinne ml per ltr pouni a ?TagYes--
1
 
 13/06/23 08:50 AM13/06/23 09:52 AM13/06/23 02:23 PM-
8118Anmol Singh SekhonPlease guide me regarding this problem Popular tree 2 year old ?TagYes--
3
 
 
13/06/23 08:48 AM13/06/23 09:52 AM13/06/23 02:23 PM-
8119DoabaOrganic kheti ਸਿੱਖਣਾ ਚਾਹੁੰਦਾ ਆਪਣਾ ਜਿਲ੍ਹਾ nawashar ਪੈਂਦਾ g ?TagYes---- 13/06/23 07:48 AM13/06/23 09:51 AM13/06/23 02:24 PM-
8120Rajinder ਚੀਕੂ ਦੇ ਫਲ ਨੂੰ ਤੋੜ ਕੇ ਕਿਵੇਂ ਪਕਾਇਆ ਜਾ ਸਕਦਾ ਹੈ ?TagYesAudio-- 13/06/23 07:32 AM13/06/23 11:16 AM13/06/23 02:25 PM-
8121Maniਇਸ ਬੂਟੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ ਜੀ ਬੂਟੇ ਦਾ ਨਾਮ ਫੈਦੇ ਨੁਕਸਾਨ ? TagYes--
1
 
 13/06/23 07:21 AM22/06/23 11:01 AM13/06/23 02:25 PM-
8122jagdev SinghNomni gold di sahi dose kinni aw ekk acer di dsr jho ne te kine time baad sprey kr sakde aw g ?TagYes---- 13/06/23 05:47 AM13/06/23 09:51 AM13/06/23 02:26 PM-
8123Satyamतुड़ी kya hota hai ?TagYes---- 12/06/23 09:57 PM13/06/23 09:40 AM13/06/23 09:53 AM-
8124Harjinder singhਪਨੀਰੀ ਵਿਚ ਕੱਖ ਜ਼ਿਆਦਾ ਨੇ g ?TagYes---- 12/06/23 09:47 PM--13/06/23 09:54 AM-
8125sukhdeep Balਸਰ ਝੋਨਾਂ ਲਾਉਣ ਤੋਂ ਕਿੱਨੇ ਦਿਨ ਬਾਦ ਕੱਖਾਂ ਵਾਲੀ ਦਵਾਈ ਪਾਉਣੀ ਚਾਹੀਦੀ ਹੈ ?TagYes---- 12/06/23 09:34 PM13/06/23 09:39 AM13/06/23 09:54 AM-
8126PirbhulalWhich fertizers should be given to three years old lemon plants ?TagYes---- 12/06/23 08:33 PM13/06/23 09:37 AM13/06/23 09:55 AM-
8127PirbhulalWhich fertilizers should be given to Guava (eight months plants) in high denisty plantation on drip irrigation ?TagYes---- 12/06/23 08:18 PM13/06/23 09:37 AM13/06/23 09:55 AM-
8128Sarabjit Singhਸਤਿ ਸ੍ਰੀ ਅਕਾਲ ਜੀ ਸਰ ਬਾਸਮਤੀ ਪਨੀਰੀ 15 ਕਿਲੋ ਬੀਜ ਲਈ ਕਿ ਨੀ ਜਗਹ ਦੇ ਵਿਚ ਬਿਜਾਈ ਕਰ ਸਕਦੇ ਹਾਂ ?TagYes---- 12/06/23 07:33 PM13/06/23 09:32 AM13/06/23 09:56 AM-
8129Chandu raghav सर एक भैस हे जो सात महीने के प्रगनेन्त हे क्या हम उस को Vayytum h दे सकते हे उस की पहली बार डलेवरी हे क्या सही रहेगा उस को ये और क्या दे सकते उस को ?TagYes---- 12/06/23 06:40 PM13/06/23 09:32 AM13/06/23 09:56 AM-
8130Sukhwinder Singh ਵੀਰ ਨੀਲੀ ਹਲਦੀ ਦਾ ਬੀਜ ਕਿਥੋਂ ਮਿਲਦਾ ਹੈ ਅਤੇ ਕਦੋਂ ਇਸ ਦੀ ਬਿਜਾਈ ਕਰ ਸਕਦੇ ਹਾਂ ਜਾਣਕਾਰੀ ਦਿਉ ?TagYes---- 12/06/23 06:30 PM13/06/23 09:31 AM13/06/23 09:56 AM-
8131Jagdeep Singh Randhawaਸਤਿ ਸ਼੍ਰੀ ਅਕਾਲ ਜੀ sir ਝੋਨੇ ਨੂੰ SSP ਖਾਦ ਝੋਨਾ ਲਗੋਣ ਤੋਂ ਬਾਅਦ ਜਾਂ ਫੇਰ ਖੇਤ ਤਿਆਰ ਕਰਦੇ ਸਮੇਂ ਸੁੱਕੇ ਖੇਤ ਵਿਚ ਪਾਉਣੀ ਚਾਹੀਦੀ ਹੈ ?TagYes---- 12/06/23 06:28 PM13/06/23 09:23 AM13/06/23 09:57 AM-
8132Sukhwinder Singh ਅਮਰੂਦ ਨੂੰ ਫ਼ਲ ਨਹੀਂ ਲੱਗਦਾ ਪਿਆ ਕਿ ਕੀਤਾ ਜਾਵੇ ਜਿਸ ਨਾਲ ਭਰਪੂਰ ਫ਼ਲ ਲੱਗੇ ਪਿਛਲੇ ਸਾਲ ਇਕ ਨਰਸਰੀ ਵਾਲੇ ਨੇ ਅਮਰੂਦ ਦੀਆਂ ਜੜ੍ਹਾਂ ਵਿੱਚ ਕੋਈ ਚਿੱਟੇ ਰੰਗ ਦੀ ਦਵਾਈ ਪਾਈ ਸੀ ਜਿਸ ਨਾਲ ਭਰਪੂਰ ਮਾਤਰਾ ਵਿਚ ਫ਼ਲ ਲੱਗਾ ਸੀ ਉਹ ਕਿਹੜੀ ਦਵਾਈ ਹੋ ਸਕਦੀ ਹੈ ਜਾਣਕਾਰੀ ਦਿਉ ?TagYes---- 12/06/23 06:22 PM--13/06/23 09:58 AM-
8133Kamaljit singhMeri jameen vich zinc di matra 1.01ppm aa is lyi jhone vich zinc pauna chahidi aa ja nahi je pauna chahida aa ta 33 percent wala zinc ik acre vich kine kg pauna aa ?TagYes---- 12/06/23 06:09 PM13/06/23 09:23 AM13/06/23 09:59 AM-
8134GURJANT SINGHਵੀਰ ਜੀ ਮੇਰੇ ਕੋਲ hf ਨਸਲ ਦੀ ਗਾਂ 4 ਮਹੀਨੇ ਦੀ ਗਬਣ ਆ ਉਸਨੂੰ ਗੁੜ ਭਿਓ ਕੇ ਪਾ ਸਕਦੇ ਆ ?TagYes---- 12/06/23 05:27 PM--13/06/23 10:00 AM-
8135Gurpartap singhsir kadu karke jhona laon ton baad kuj acer ch pani kht hai othe butachlor Ew jaa Ec form wali use kiti jave EW ja Ec ehna cho ik dasi jave ?TagYes---- 12/06/23 03:21 PM13/06/23 09:23 AM12/06/23 05:22 PM-
8136harman brarਸਰ ਪੋਲਟਰੀ ਫਾਰਮ ਦਾ ਕੰਮ ਕੰਟਰੇਟ ਤੇ ਕਰਨੲ ਹੈ ਅਤੇ ਕੀ ਇਹ ਧੰਦਾ ਲਾਹੇਵੰਦ ਹੈ ਤੇ ਕੰਟਰੇਟ ਕਰਨਾ ਸਹੀ ਹੈ ?TagYes---- 12/06/23 03:03 PM13/06/23 09:22 AM12/06/23 05:23 PM-
8137Gagandeepਡਾਕਟਰ ਸਾਹਿਬ ਬੇਨਤੀ ਹੈ ਕਿ ਜਲਦੀ ਸਵਾਲ ਦੇਖ ਲਿਆ ਕਰੋ, ਖੀਰਾ ਬੀਜੇ ਨੂੰ 27 ਤੋਂ 28 ਦਿਨ ਹੋ ਗਏ ਹਨ, ਇਹ ਉੱਗਿਆ ਨਹੀਂ, ਕੱਦ ਵਧਾਉਣ ਵਾਲੀ ਕੋਈ ਦਵਾਈ ਅਤੇ ਪਾਇਨੀਅਰ ਕੰਪਨੀ ਦੇ ਕਿਸੇ ਹਾਈਬ੍ਰਿਡ ਬੀਜ ਬਾਰੇ ਜਾਣਕਾਰੀ ਦਿਓ ?TagYesAudio-- 12/06/23 02:49 PM13/06/23 09:42 AM13/06/23 10:06 AM-
8138Ravinder Singh ਸਰ ਗਰਮੀ ਦੇ ਕਾਰਨ ਗਾਵਾਂ ਨੇ ਤਿੰਨ ਤੋਂ ਚਾਰ ਕਿਲੋ ਦੁੱਧ ਘੱਟਾ ਦਿੱਤਾ ਹੈ ਕੋਈ ਦੇਸੀ ਇਲਾਜ਼ ਦੱਸੋ ਜੀ ?TagYes---- 12/06/23 02:30 PM12/06/23 03:29 PM12/06/23 05:24 PM-
8139Harjinder singh10 ਮਰਲੇ ਪਨੀਰੀ ਵਿਚ Granite 240Sc d kini dose use kre ?TagYes---- 12/06/23 02:14 PM13/06/23 09:22 AM12/06/23 05:24 PM-
8140ajayHello sir maj di body te eda white nisan hai leve te v plz ilaj dso ?TagYes--
1
 
 12/06/23 02:13 PM12/06/23 03:29 PM12/06/23 05:27 PM-
8141Harjinder singh10 ਮਰਲੇ ਪਨੀਰੀ। ਵਿਚ Granite 240 Sc ਦੀ ਕਿੰਨੀ dose ਪਾਈਏ ?TagYes---- 12/06/23 02:06 PM13/06/23 09:22 AM12/06/23 05:27 PM-
8142Praveen1 एकड़ में फूलगोभी के कितने पौधे लगते है ?TagYes---- 12/06/23 01:22 PM12/06/23 03:28 PM12/06/23 01:33 PM-
8143gurjinder singhਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦੇ ਕੀ ਫਾਇਦੇ ਹਨ, ਇੱਕ ਏਕੜ ਵਿੱਚ ਕਿੰਨੇ ਬੋਰੇ ਪਾਉਣੇ ਚਾਹੀਦੇ ਹਨ ?TagYesAudio
4
 
 
12/06/23 01:18 PM12/06/23 02:55 PM12/06/23 01:35 PM-
8144gurjinder singhਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦੀ ਵਰਤੋਂ ਝੋਨੇ ਵਿੱਚ ਨਦੀਨਾਂ ਨੂੰ ਮਾਰਨ ਲਈ ਕੀਤੀ ਜਾਂਦੀ ਹੈ, ਇੱਕ ਏਕੜ ਵਿੱਚ ਕਿੰਨੀ ਦਵਾਈ ਪਾਈ ਜਾ ਸਕਦੀ ਹੈ ਅਤੇ ਝੋਨਾ ਲਗਾਉਣ ਤੋਂ ਕਿੰਨੇ ਦਿਨ ਬਾਅਦ, ਇਸ ਬਾਰੇ ਜਾਣਕਾਰੀ ਦਿਓ ਜੀ ?TagYesAudio
3
 
 
12/06/23 01:15 PM12/06/23 02:54 PM12/06/23 01:36 PM-
8145हरिकेश सिहसर जी सफेद पेठा लगाना है कैसे करे और अच्छा वाला बीज कहा से लाए ?TagYes---- 12/06/23 12:19 PM12/06/23 02:54 PM12/06/23 12:51 PM-
8146ਗੁਰਪੀਤ ਸਿੰਘਡਾ ਸਾਹਿਬ ਗਾ ਦੇ ਚਿੱਚੜ ਪੈ ਗਏ ਸੀ ਦਵਾਈ ਤਾ ਲਾ ਦਿੱਤੀ ਪਰ ਲਾਲ ਲਾਲ ਖਾਰਿਸ ਜਹੀ ਕਿਵੇ ਠੀਕ ਹੋਉ ?TagYes--
2
 
 
12/06/23 12:16 PM12/06/23 02:53 PM12/06/23 01:23 PM-
8147Hawk eyeHow to grow fodder in huge quantity ?TagYes---- 12/06/23 11:38 AM12/06/23 02:53 PM12/06/23 01:24 PM-
8148Basauਟ੍ਰਾਈਕੋਡਰਮਾ ਦੇ ਪੈਕਟ ਨੂੰ ਖੋਲ੍ਹਣ ਤੋਂ ਬਾਅਦ ਕਿੰਨੇ ਦਿਨਾਂ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ ?TagYes---- 12/06/23 11:19 AM13/06/23 09:21 AM12/06/23 01:24 PM-
8149Amandeep Singh Sir ਪਸ਼ੂਆਂ ਦੇ ਸ਼ੈੱਡ ਤੇ ਸਬਸਿਡੀ ਲੈਣ ਵਾਸਤੇ ਜਾਣਕਾਰੀ ਦਿੱਤੀ ਜਾਵੇ ਜੀ ?TagYes---- 12/06/23 10:49 AM12/06/23 11:19 AM12/06/23 01:25 PM-
8150Rajveer SinghSir baspati de seeds 24 ghante pani vich rakhan to bad kine same lai bahar sukha ke rakhne aa ?TagYes---- 12/06/23 10:35 AM12/06/23 11:18 AM12/06/23 01:25 PM-