Search
All Expert Queries
Displaying 8051-8100 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 8051 | Dharminder singh | Sir mere swal de jwab kyu ni mil rhe ? | Tag | Yes | -- | -- | 15/06/23 08:19 AM | 15/06/23 11:01 AM | 15/06/23 04:58 PM | - |
| 8052 | prahlad singh | Sir g dhan ke khet me DAP or Zink dalna he par dono sath me nahi dal sakte he to kripya bataye DAP ko pahle dalu ? | Tag | Yes | -- | -- | 15/06/23 07:49 AM | 15/06/23 11:01 AM | 15/06/23 01:16 PM | - |
| 8053 | Gagandeep | ਸਰ ਕਿਰਪਾ ਕਰਕੇ ਫੋਟੋ ਦੇਖੋ ਤੇਜ਼ ਹਵਾ ਕਾਰਨ ਇਹ ਇਸ ਤਰ੍ਹਾਂ ਹੋ ਗਈ ਹੈ ਕਿ ਉੱਪਰੋਂ ਪੱਤੇ ਸੜ ਗਏ ਹਨ ਕਿਰਪਾ ਕਰਕੇ ਇਸਦਾ ਕੋਈ ਉਪਾਅ ਦੱਸੋ ? | Tag | Yes | 15/06/23 07:13 AM | 15/06/23 11:05 AM | 16/06/23 02:47 PM | - | ||
| 8054 | balraj singh | sir makki nu sundi di problem hai emamin benzoite kiti c koi khas fark ni so hun keri spray kiti jawe ? | Tag | Yes | -- | -- | 15/06/23 07:03 AM | 15/06/23 11:00 AM | 15/06/23 01:16 PM | - |
| 8055 | Gurdit Rana | Sir ਸਾਡੀ ਝੋਟੀ 7ਵੇ ਮਹੀਨੇ ਚ ਲਗੀ ਹੋਈ ਹੈ। ਲੇਵਾ (ਲਿਯੋਟੀ) ਬਹੁਤ ਘੱਟ ਬਣਾਈ ਹੈ। ਦਸੋ ਜੀ ਕੁੱਝ ਜਿਸ ਨਾਲ ਉਸਦੀ ਲਿਓਟੀ ਵਧੀਆ ਬਣ ਜੇ। ਅਸੀ ਝੋਟੀ ਵੇਚਣੀ ਹੈ ਜੀ ? | Tag | Yes | -- | -- | 15/06/23 05:45 AM | 15/06/23 11:00 AM | 15/06/23 01:09 PM | - |
| 8056 | khomlal thakur | Haruna dhan ? | Tag | Yes | -- | -- | 15/06/23 05:15 AM | 15/06/23 11:06 AM | 15/06/23 01:09 PM | - |
| 8057 | Mani | ਜੋ ਅਰਜਨ ਕਾ ਬੂਟਾ ਹੁੰਦਾ ਉਹ ਕਿਹੜੇ ਕੰਮ ਆਉਦਾ ਹੈ ਇਸ ਬੂਟੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ ? | Tag | Yes | -- | -- | 14/06/23 10:55 PM | 08/07/23 01:13 PM | 15/06/23 10:38 AM | - |
| 8058 | ਰਣਧੀਰ ਸਿੰਘ | ਸਰ , ਮੈਂ ਢਾਈ ਏਕੜ ਵਿੱਚ ਸਾਈਲੇਜ ਲਈ ਮੱਕੀ ਬੀਜੀ ਹੈ, ਕਿੰਗਡੌਕਸ ਦਵਾਈ ਦੀ ਵਰਤੋਂ ਕੀਤੀ ਹੈ ਪਰ ਕੀੜਿਆਂ ਦਾ ਕੰਟਰੋਲ ਹੋਇਆ ਹੈ, ਕਿਰਪਾ ਕਰਕੇ ਕੀੜਿਆਂ ਦੇ ਕੰਟਰੋਲ ਲਈ ਕੋਈ ਦਵਾਈ ਬਾਰੇ ਜਾਣਕਾਰੀ ਦਿਓ ? | Tag | Yes | -- | 14/06/23 09:52 PM | 15/06/23 11:06 AM | 15/06/23 12:29 PM | - | |
| 8059 | ਰਣਧੀਰ ਸਿੰਘ | ਸ੍ਰੀਮਾਨ ਜੀ ਮੱਝਾਂ ਰਪੀਟ ਹੋ ਰਹੀਆ ਨੇ ਡਾਕਟਰ ਤੋਂ ਇਲਾਜ ਕਰਵਾ ਕੇ ਦੇਖਿਆ ਪਰ ਕੋਈ ਹੱਲ ਨਹੀਂ ਹੋ ਰਿਹਾ ਕੀ ਕਾਰਨ ਹੋ ਸਕਦਾ ਅਸੀਸ 18 ਨੰਬਰ ਫੀਡ ਵਰਤ ਰਿਹਾ ਫੀਡ ਕਰਕੇ ਤਾਂ ਨਹੀਂ ਹੋ ਰਿਹਾ ਕੋਈ ਹੱਲ ਦੱਸੋ ਜੀ ? | Tag | Yes | -- | -- | 14/06/23 09:47 PM | 15/06/23 10:58 AM | 15/06/23 10:39 AM | - |
| 8060 | Jagroop brar | ਮੱਝ ਦੀਆਂ ਅੱਖਾਂ ਦੋ ਦਿਨ ਪਹਿਲਾਂ ਸਫੈਦ ਹੋਣ ਕਾਰਨ ਦਿਸਣੋ ਬਿਲਕੁੱਲ ਬੰਦ ਹੋ ਗਿਆ। ਪਹਿਲਾਂ ਸਿਰਫ ਇੱਕ ਦਿਨ ਇੱਕ ਅੱਖ ਵਿਚੋਂ ਪਾਣੀ ਵਗਿਆ ਦੂਸਰੀ ਅੱਖ ਬਿਲਕੁੱਲ ਠੀਕ ਸੀ ਹੁਣ ਉਹ ਅੱਖ ਵੀ ਸਫੈਦ ਹੋ ਗਈ। ਕੀ ਇਲਾਜ ਹੋ ਸਕਦਾ । ਆ ਟੀਕਾ ਲਾਇਆ ? | Tag | Yes | -- | 14/06/23 09:03 PM | 15/06/23 10:58 AM | 15/06/23 10:40 AM | - | |
| 8061 | pankaj parmar | क्या सुपर नेपीयर के बीज नहीं होते हैं मैंने online मंगाये हैं.... क्या सुपर napiyar के बीज ही है ? | Tag | Yes | -- | 14/06/23 08:16 PM | 15/06/23 10:58 AM | 15/06/23 10:40 AM | - | |
| 8062 | Kavin wander | Cow 7 mnth di gbn dhud ton dry kr rahe bt apne app thnna cho dhud nikli jnda poli bht a chon ch koi ilaj dso tn jo sajr soi da dhud na nikle ? | Tag | Yes | -- | -- | 14/06/23 08:15 PM | 15/06/23 10:57 AM | 15/06/23 11:28 AM | - |
| 8063 | jashan | Sir jhone vich rete ch Mila k pretilachlore pauni a ji hawa bht chal Rahi a koi nuksan te ni houga ki ik side te ikkathi te ni hoju gi ? | Tag | Yes | -- | -- | 14/06/23 06:50 PM | -- | 15/06/23 11:28 AM | - |
| 8064 | Nirmal | Dr ਸਾਹਿਬ lebrador ਕੁੱਤੇ ਦੀ ਧੌਣ ਤੇ ਅਲਰਜੀ ਹੈ ਗਈ ਹੈ ਕੀ ਦਵਾਈ ਕੀਤੀ ਜਾਵੇ ? | Tag | Yes | -- | 14/06/23 06:48 PM | 15/06/23 10:57 AM | 15/06/23 11:28 AM | - | |
| 8065 | ਜਸਪ੍ਰੀਤ ਢਿੱਲੋਂ | ਸਰ ਕੁੱਤੇ ਦੀ ਧੌਣ ਤੇ ਲੱਤਾਂ ਤੇ ਭਾਰ ਨੀ ਆਓਦਾ | Tag | Yes | 14/06/23 05:59 PM | 15/06/23 10:57 AM | 15/06/23 11:29 AM | - | ||
| 8066 | palwinder singh | Morga da ਬੱਚੇ ਆ ਜੀ 20 k din de kheri khrak ਪਾਇਆ ਕਰਿਆ ਜੀ ਜਲਦੀ ਵੱਡੇ ਹੋ ਜਾਣ ਅੰਡਾ ਖਾਣ ਲਈ ਰੱਖੇ ਨੇ ਜੀ ? | Tag | Yes | -- | -- | 14/06/23 05:54 PM | 15/06/23 10:57 AM | 14/06/23 06:06 PM | - |
| 8067 | Sukh | Sir Jhona vich zinc 1st urea nal use kr skda Ja 2nd nal Kedi jada benefit Deva gi ? | Tag | Yes | -- | -- | 14/06/23 05:43 PM | 15/06/23 10:52 AM | 15/06/23 11:29 AM | - |
| 8068 | GURJEET | Sir gadvasu da mineral mixture kitho Milo ga district Ludhiana ya roper vich ? | Tag | Yes | -- | -- | 14/06/23 04:47 PM | 15/06/23 10:52 AM | 15/06/23 11:30 AM | - |
| 8069 | ਗੁਰਮੀਤ ਸਿੰਘ | ਕਮਾਦ ਦੀ ਫਸਲ ਵਿੱਚ ਨਦੀਨ ਉੱਗ ਆਏ ਹਨ ਪਹਿਲਾਂ ਦੋ ਵਾਰ ਗੋਡੀ ਵੀ ਕੀਤੀ ਹੋਈ ਹੈ। ਜੇਕਰ ਕੋਈ ਹੱਲ ਹੈ ਤਾਂ ਦੱਸਣ ਦੀ ਕਿਰਪਾਲਤਾ ਕਰਨੀ ਜੀ। ਕਮਾਦ ਘਰ ਵਾਸਤੇ ਹੀ ਬੀਜਿਆ ਹੈ ? | Tag | Yes | -- | -- | 14/06/23 04:16 PM | 15/06/23 10:51 AM | 15/06/23 11:34 AM | - |
| 8070 | ਕੁਲਦੀਪ ਸਿੰਘ ਭਿੱਖੀਵਿੰਡ | ਸਰ ਜੀ ਮੱਝ ਨੂੰ ਦੱਸ ਮਹੀਨੇ ਹੋ ਗਏ ਸੂਈ ਨੂੰ ਅਜੇ ਦੁਬਾਰਾ ਨਵੇਂ ਦੁੱਧ ਨਹੀਂ ਹੋਈ ਕੋਈ ਹੱਲ ਦੱਸੋ ? | Tag | Yes | -- | -- | 14/06/23 03:41 PM | 14/06/23 03:57 PM | 14/06/23 06:17 PM | - |
| 8071 | Jot Brar | Seed rate kg/acre of PR paddy by DSR ? | Tag | Yes | -- | -- | 14/06/23 03:36 PM | 14/06/23 03:56 PM | 14/06/23 06:07 PM | - |
| 8072 | Jot Brar | Seed Rate kg/acre of BASMATI by DSR ? | Tag | Yes | -- | -- | 14/06/23 03:35 PM | 14/06/23 03:56 PM | 14/06/23 06:08 PM | - |
| 8073 | Gurpreet | ਸਤਿ ਸ੍ਰੀ ਆਕਾਲ ਜੀ ਤਿੰਨ ਪਸ਼ੂਆਂ ਲਈ 10 ਕਨਾਲਾਂ ਮੱਕੀ ਦਾ ਆਚਾਰ ਪਾਉਣਾ ਜੀ ਟੋਏ ਦਾ ਕੀ ਆਕਾਰ ਬਣਾਈਏ ਜੀ ? | Tag | Yes | -- | -- | 14/06/23 03:06 PM | 14/06/23 03:48 PM | 15/06/23 11:37 AM | - |
| 8074 | Manoj | ये ड्रैगन फ्रूट के दो ही फ़ुल बने है इसमें ये एक ऐसे हो रहा है जैसे ये सुख रहा हो ।। किस कारण हो रहा है ये ।। 18 20महीने का पौधा हो गया है ।। बताये ये ऐसे किस कारण हुया हैं ? | Tag | Yes | -- | 14/06/23 03:05 PM | 14/06/23 03:48 PM | 14/06/23 06:08 PM | - | |
| 8075 | Bhangu sabb | ਸੱਤ ਸ਼੍ਰੀ ਆਕਾਲ ਜੀ ਇਕ ਸਵਾਲ ਸੀ 2 ਦੰਦ ਬੱਛਿ ਆ ਸਵੇਰੇ 105 ਬੁਖਾਰ ਸੀ ਡਾਕਟਰ babesiosis ਨਾਮ ਦੀ ਬਿਮਾਰੀ ਕਹਿੰਦਾ ਇਸਦਾ ਕਿ ਇਲਾਜ਼ ਅ ਦਸਿਓ ਜੀ ? | Tag | Yes | -- | -- | 14/06/23 02:41 PM | 14/06/23 03:48 PM | 14/06/23 04:13 PM | - |
| 8076 | Amanpreet singh grewal | retli jameen ch kera chara vdiya ho skda hai g pasuya lyi ? | Tag | Yes | -- | -- | 14/06/23 02:38 PM | 14/06/23 03:47 PM | 14/06/23 04:15 PM | - |
| 8077 | Chandu raghav | देना या सरसो ही ? | Tag | Yes | -- | -- | 14/06/23 02:26 PM | 14/06/23 03:47 PM | 14/06/23 04:15 PM | - |
| 8078 | Mandeep Singh | Yy ਜੀ ਮੱਝ ਹੀਟ ਵਿੱਚ ਨਹੀ ਆ ਰਹੀ ਦੋ ਵਾਰ ਖਾਲੀ ਰਹਿ ਗਈ ਪਾਊਡਰ ਵੀ ਪਾਇਆ ਦੋ ਤਿੰਨ ਕਿੱਲੋ ਗੋਲੀਆਂ ਵੀ ਦੇ ਕੇ ਦੇਖੀਆ ਪ੍ਰੋਪਰ ਹੀਟ ਚ ਆ ਕੇ ਤੇ ਗਬਨ ਰਹਿਣ ਦਾ ਕੋਈ ਪੱਕਾ ਇਲਾਜ ਵੀਰ ਜੀ ਦਸ ਸਕਦਾ ਕੋਈ ? | Tag | Yes | -- | -- | 14/06/23 01:53 PM | 14/06/23 03:46 PM | 14/06/23 04:18 PM | - |
| 8079 | Aman singh | ਸਰ ਜੀ 3 ਸਾਲ ਦੀ hf ਵੱਛੀ ਏ ਜੀ ਉਸਦੇ ਮੂੰਹ ਦੇ ਥੱਲੇ ਸੋਜਾ ਆ ਗਿਆ ਜੀ ਹਫਤਾ ਹੋਇਆ ਜੀ ਹਰੀ ਚਰੀ ਪਾਣੀ ਸੁਰੂ ਕੀਤੀ ਏ ਜੀ ਇਸਦਾ ਕੀ ਇਲਾਜ ਕੀਤਾ ਜਾਵੇ ਜੀ ਕੀ ਇਹ ਰਕਤ ਬਾਏ ਨਾਲ ਹੋਇਆ ਜਾ ਫਿਰ ਕੋਈ ਹੋਰ ਕਾਰਨ ਏ ਜੀ ? | Tag | Yes | -- | -- | 14/06/23 01:26 PM | 14/06/23 02:52 PM | 15/06/23 11:39 AM | - |
| 8080 | Parvinder Singh Brar | Kuj makki dy achaar bare dsso kuj Us bare janakari diti jawe Jo. Ki 10 15 dina to shuru ho rehai ? | Tag | Yes | -- | -- | 14/06/23 12:29 PM | 14/06/23 02:52 PM | 14/06/23 04:22 PM | - |
| 8081 | Amrit singh | ਅਮਰੂਦ ਨੂੰ ਫਲ ਬਹੁਤ ਘੱਟ ਲੱਗਿਐ ਹੱਲ ਦੱਸੋਂ ਜੀ ਮਸਾਂ 20 22 ਅਮਰੂਦ ਲੱਗੇ ਆ ? | Tag | Yes | -- | 14/06/23 12:25 PM | 14/06/23 02:51 PM | 14/06/23 06:01 PM | - | |
| 8082 | Pankaj kaushal | White fly ? | Tag | Yes | -- | -- | 14/06/23 12:14 PM | 24/06/23 09:10 AM | 14/06/23 06:01 PM | - |
| 8083 | Sukhminder Singh | Sir ਮਿਰਚ ਤੇ ਟਮਾਟਰ ਦੇ ਪੱਤੇ ਮੁੜ ਜਾਣ ਤਾਂ ਕੀ ਕਰੀਏ ਟਮਾਟਰ ਦੇ ਝੁਲਸ ਰੋਗ ਦਾ ਇਲਾਜ ਵੀ ਦੱਸੋ ? | Tag | Yes | -- | -- | 14/06/23 11:09 AM | -- | 14/06/23 06:02 PM | - |
| 8084 | Chandu raghav | सर आप ने जो बताया हे 200gm चने 200gm सरसो का oil ? | Tag | Yes | -- | -- | 14/06/23 10:59 AM | 08/07/23 01:13 PM | 14/06/23 06:02 PM | - |
| 8085 | Sarbjeet | ਸਰ, 1401 ਅਤੇ 1886 ਦੀ 23 ਦਿਨ ਦੀ ਪਨੀਰੀ ਵਿੱਚ ਕੋਈ ਕੋਈ ਡੱਕਾ ਲੰਬਾ ਹੋ ਗਿਆ ਹੈ ਕੋਈ Fungiside ਅਤੇ ਤੇਲੇ ਵਾਲੀ ਸਪਰੇ ਕਰਨੀ ਚਾਹੀਦੀ ਹੈ ਜਾ ਨਹੀਂ ? | Tag | Yes | -- | -- | 14/06/23 10:03 AM | 14/06/23 11:08 AM | 15/06/23 11:41 AM | - |
| 8086 | Manpreet Singh | Makki da ki rate chal riha g mandi vich ? | Tag | Yes | -- | -- | 14/06/23 09:02 AM | 14/06/23 11:07 AM | 14/06/23 06:03 PM | - |
| 8087 | Amanpreet singh grewal | Maki di eh condition hai g Keri spray kiti jave ? | Tag | Yes | -- | 14/06/23 08:09 AM | 14/06/23 11:06 AM | 14/06/23 06:04 PM | - | |
| 8088 | ਜਸਵੰਤ ਸਿੰਘ | ਪੱਤੇ ਪੀਲੇ ਪੈ ਰਹੇ ਹਨ ਅਤੇ ਪੱਠੇ ਸੁੱਕ ਰਹੇ ਹਨ ਕੋਈ ਇਲਾਜ ਦੱਸੋ ? | Tag | Yes | -- | 14/06/23 08:04 AM | 14/06/23 11:21 AM | 15/06/23 12:31 PM | - | |
| 8089 | Rupinder sony | ਆੜੂ ਦਾ ਬੂਟਾ 16ਮਾਰਚ ਦਾ ਲਗਾਇਆ ਹੋਇਆ ਹੈ ।ਗਰੋਥ ਫੁਟਵਾਰੇ ਨਹੀਂ ਪੈ ਰਿਹਾ ਨਹੀਂ ਕਰ ਰਿਹਾ । ਰੂੜੀ ਦੀ ਖਾਦ ਅਤੇ ਡੀ ਏ ਪੀ ਵੀ ਪਾਇਆ ਸੀ ? | Tag | Yes | -- | 14/06/23 07:54 AM | 14/06/23 11:06 AM | 15/06/23 11:41 AM | - | |
| 8090 | Rupinder sony | ਸਰ ਮੌਸਮੀ ਦੇ ਬੂਟੇ ਦੀਆਂ ਟਾਹਣੀਆਂ ਸੁੱਕ ਰਹੀਆਂ ਹਨ ? | Tag | Yes | -- | 14/06/23 07:49 AM | 14/06/23 11:05 AM | 14/06/23 06:08 PM | - | |
| 8091 | Ravinder sharma | Sir August mein Pete ki kheti sambh hai ya nhi ? | Tag | Yes | -- | -- | 14/06/23 07:39 AM | 16/06/23 08:41 AM | 14/06/23 06:09 PM | - |
| 8092 | Jaswinder Dhillon | ਸਰ , ਕੀ ਬੱਕਰੀਆਂ ਨੂੰ ਨਹਾਇਆ ਜਾ ਸਕਦਾ ਹੈ ਅਤੇ ਕਿਸ ਤਰ੍ਹਾਂ ਦੇ ਪਾਣੀ ਨਾਲ, ਕਿਰਪਾ ਕਰਕੇ ਜਾਣਕਾਰੀ ਦਿਓ ? | Tag | Yes | -- | 14/06/23 07:36 AM | 14/06/23 11:22 AM | 15/06/23 12:32 PM | - | |
| 8093 | Sharanpreet Singh | ਸਰ, ਅਪ੍ਰੈਲ ਮਹੀਨੇ ਵਿੱਚ ਦੋ ਕਨਾਲ ਵਿੱਚ ਹਲਦੀ ਦੀ ਬਿਜਾਈ ਕੀਤੀ ਹੈ ਨਦੀਨ ਬਹੁਤ ਜ਼ਿਆਦਾ ਹੈ, ਕਿਰਪਾ ਕਰਕੇ ਇਸ ਲਈ ਸਪਰੇਅ ਬਾਰੇ ਜਾਣਕਾਰੀ ਦਿਓ ? | Tag | Yes | -- | 14/06/23 07:36 AM | 14/06/23 11:22 AM | 15/06/23 12:38 PM | - | |
| 8094 | kuldeep singh | Hello ਡਾਕਟਰ ਸਾਬ ਮੱਝ ਸੂਈ ਸੀ 15 ਦਿਨ ਹੋ ਗਏ ਆ ਓਸ ਨੂੰ milk fever hogya c ਬੱਚਾ ਦੁੱਧ ਪੀ ਗਿਆ ਸੀ ਤੀਜੇ ਦਿਨ ਸਾਰਾ ਹੀ ਪਰ ਹੁਣ ਬਿਲਕੁਲ ਠੀਕ ਹੈ ਪਰ ਦੁੱਧ ਨੀ ਵੱਧ ਰਹੀ ਜਦਕਿ ਪਿਛਲੇ ਸੂਏ 12ਲਿਟਰ ਸੀ ਪਰ ਹੁਣ 8ਲਿਟਰ ਹੀ ਦੇ ਰਹੀ ਆ ਦੱਸੋਂ ਜੀ ਕਿਰਪਾ ਕਰਕੇ ਮੱਝ ਨੂੰ ਕੀ ਦਿੱਤਾ ਜਾਵੇ ਤਾਂ ਜੋ ਸਹੀ ਦੁੱਧ ਤੇ ਆ ਜਾਵੇ ? | Tag | Yes | -- | -- | 14/06/23 07:00 AM | 14/06/23 11:04 AM | 15/06/23 11:43 AM | - |
| 8095 | ਬਲਦੇਵ ਸਿੰਘ ਨੰਬਰਦਾਰ | ਚੋਲੇ ਇਸ ਤਰ੍ਹਾਂ ਹੈ ਰਹੇ ਹਨ ਜੀ।ਕੀ ਕਾਰਨ ਹੈ ਕਿਰਪਾ ਕਰਕੇ ਹੱਲ ਦੱਸੋ ਜੀ। ਧੰਨਵਾਦ ਜੀ ? | Tag | Yes | -- | 14/06/23 06:14 AM | 14/06/23 11:04 AM | 15/06/23 11:43 AM | - | |
| 8096 | jagdev Singh | Dr sahib jhone ch loha fe di ghat aw gyi g loha 10kg pack wala sitta de sakde aw ja fer sprey kariye dasso g ? | Tag | Yes | -- | -- | 14/06/23 06:05 AM | 14/06/23 11:04 AM | 15/06/23 11:50 AM | - |
| 8097 | amritpal kaur | 5 din di ziri di paneeri e ji ea vich pendimethalin 30 ec use kr skdeaaaa je kar skdea tan 1 kannal vich kini dose payi jave ji ? | Tag | Yes | -- | -- | 14/06/23 05:57 AM | 14/06/23 11:03 AM | 15/06/23 11:51 AM | - |
| 8098 | Gurwinder Gopalpur | ਆਪਾ ਗਾਂਵਾ ਦੀ ਬਰੀਡਿੰਗ ਕਿਵੇਂ ਕਰੀਏ ਤਾਂ ਜੋ ਸਾਰਾ ਸਾਲ ਭਰ ਬਰਾਬਰ ਦੁੱਗਲ ਸਕੇ ? | Tag | Yes | -- | -- | 14/06/23 12:16 AM | 14/06/23 11:02 AM | 15/06/23 11:53 AM | - |
| 8099 | Gagandeep | Pishe Swal pusyea c hybrid chol da bez swal da jwab kise Mahar khetibdi blo nhi dita khedabeez kdo lgna pur a jwab da ka dita jwe ? | Tag | Yes | -- | -- | 13/06/23 09:26 PM | 14/06/23 10:59 AM | 14/06/23 02:58 PM | - |
| 8100 | Kavin wander | 7 k din bd jhoti eda krdi ki gl ho skdi ji 42 din hoge ai nu dwi bhra di k nhi mote je chite jale krdi a ? | Tag | Yes | -- | 13/06/23 09:11 PM | 14/06/23 10:59 AM | 14/06/23 02:59 PM | - |