All Questions

Search

All Expert Queries

Displaying 7951-8000 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
7951Pardeep Singh ਸਰ, ਬੱਕਰੀ ਨੂੰ ਦੁੱਧ ਤੇ ਆਏ ਨੂੰ 20 ਦਿਨ ਹੋ ਗਏ ਹਨ, ਕੀ ਅਸੀਂ ਉਸ ਨੂੰ ਕਣਕ, ਛੋਲੇ ਦੇ ਦਾਣੇ, ਮੱਕੀ ਦੇ ਦਾਣੇ ਪਾ ਸਕਦੇ ਹਾਂ, ਜੇਕਰ ਅਸੀਂ ਪਾ ਸਕਦੇ ਹਾਂ ਤਾਂ ਅਸੀਂ ਕਿੰਨਾ ਕੁ ਪਾ ਸਕਦੇ ਹਾਂ ?TagYesAudio-- 17/06/23 04:22 PM22/06/23 10:43 AM19/06/23 11:33 AM-
7952palwinder Singh ਸਰ ਜੀ ਗਾਂ ਨੂੰ ਹੀਟ ਵਾਲੀ ਗੋਲੀਆ ਦੇ ਰਹਾਂ ਹਾਂ ovulanta kit ਲਾਲ ਡਿਸਚਾਰਜ ਕਰ ਰਹੀ ਹੈ ?TagYes--
1
 
 17/06/23 04:15 PM22/06/23 10:43 AM19/06/23 11:10 AM-
7953kiranjotਸਾਡੀ ਜ਼ਮੀਨ ਕਿਸੇ ਦੇ ਘਰ ਦੇ ਪਿਛੇ ਹੈ ਓਨਾ ਦੇ ਘਰ ਦਾ ਮੀਂਹ ਦਾ ਪਾਣੀ ਸਾਡੀ ਜ਼ਮੀਨ ਚ ਆਓਂਦਾ ਸਾਨੂੰ ਲਗਦਾ ਓਨਾਂ ਨੇ ਮੀਂਹ ਦੇ ਪਾਣੀ ਵਿੱਚ ਕੋਈ ਦਵਾਈ ਨਾ ਦਿਤੀ ਕਿਓਂਕਿ ਜਿਥੇ ਓਨਾ ਦੇ ਘਰ ਦਾ ਪਾਣੀ ਪਿਆ ਦੋ ਜਗਾਹ ਪਹਿਲਾਂ ਅਸੀਂ ਬਰਸੀਮ ਬੀਜਿਆ 2-3 ਵਾਰ ਓ ਨੀ ਹੋਇਆ ਫਿਰ ਹੁਣ ਜਵਾਰ ਬੀਜੀ ਓਵੀ ਨੀ ਹੋਈ ਓਹੀ ਜਗਾ ਤੇਇਸਦਾ ਕਾਰਨ ਤੇ ਕੋਈ ਹੱਲ ਦਸੋ ਹੁਣ ਅਸੀਂ ਝੋਨਾ ਲਾਉਣਾ ਇਥੇ ਤੁਸੀਂ ਫੋਟੋ ਵੀ ਦੇਖ ਸਕਦੇ ਹੋ ?TagYes--
4
 
 
17/06/23 04:03 PM22/06/23 10:44 AM19/06/23 11:12 AM-
7954narindersinghSir ਅਸੀ ਪਸ਼ੂਆਂ ਨੂੰ ਛਾਵ ਵਾਸਤੇ ਰੁੱਖ ਲਾਓਣੇ ਆ ਕਿਹੜੇ ਲਾਈਏ ਜੋ ਛੇਤੀ ਹੋ ਜਾਣ ?TagYes---- 17/06/23 03:57 PM21/06/23 02:39 PM19/06/23 11:13 AM-
7955Lakhveer Singhਬੂਟੇ ਨੇ ਫਲ ਚੁੱਕ ਰੱਖਿਆ ਜੀ ਫਲ ਪੱਕ ਨਹੀ ਰਹਿਆ ਕੋਈ ਇਲਾਜ ਦੱਸੋ ਜੀ ਤੇ ਇਹ ਕਿਹੜੀ ਕਿਸਮ ਦਾ ਜੀ ?TagYes--
1
 
 17/06/23 03:47 PM21/06/23 02:39 PM19/06/23 11:13 AM-
7956Mohan singhਅਸੀਂ ਜੈਵਿਕ ਢੰਗ ਨਾਲ ਖੇਤੀ ਕਰਨੀ ਚਾਹੁੰਦੇ ਹਾਂ ਇਸ ਲਈ ਜਾਣਕਾਰੀ ਕਿਥੋਂ ਤੇ ਕਿਵੇਂ ਮਿਲ ਸਕਦੀ ਹੈ ?TagYes---- 17/06/23 03:45 PM21/06/23 02:40 PM19/06/23 11:14 AM-
7957Gurdeep singhSir mene gher ke liye sabji ugai hui hai ab sari sabji me fruit fly ki vajah se nuksan ho rha hai sabji jyada nhi hai isliye spray bhi nhi ker sakta kya iska koi orgenik tarika hai to btaye plz ?TagYes---- 17/06/23 03:22 PM21/06/23 02:40 PM19/06/23 11:14 AM-
7958MahendraSingh सोयाबीन की खेती की पूरी जानकारी हिन्दी में अवगत करे। धन्यवाद ?TagYes---- 17/06/23 03:11 PM21/06/23 02:40 PM19/06/23 11:14 AM-
7959sukhਕੋਈ ਐਪ ਜਮੀਨ ਦੀ ਮਿਨਤੀ ਕਰਨ ਵਾਜਤੇ ਵਧੀਆ ?TagYes---- 17/06/23 02:14 PM21/06/23 02:40 PM19/06/23 11:23 AM-
7960Manjit Singh ਮੈਡਮ ਜੀ ਨਮਸਕਾਰ ਮੈਡਮ ਜੀ ਮੈਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਉਸ ਵਿੱਚ ਨਦੀਨ ਬਹੁਤ ਉੱਗ ਆਏ ਹਨ। ਉਹਨਾਂ ਦੀ ਰੋਕਥਾਮ ਲਈ ਕੋਈ ਹੱਲ ਦੱਸੋ ਜੀ ?TagYes---- 17/06/23 01:02 PM--19/06/23 11:22 AM-
7961gurjotChaare lyi makki biiji hoyi 20 k din aa osnu koi growth promoter di spray kiti jawe jan sirf urea hi boht aa ?TagYes---- 17/06/23 11:01 AM21/06/23 02:41 PM19/06/23 11:21 AM-
7962MANGAT SINGH Sat Sri akal ji Sir.ਮੈ ਤਿੱਲਾਂ ਦੀ ਬਿਜਾਈ ਕਰਨੀ ਹੈ ੳਸ ਲਈ ਢੁਕਵਾਂ ਸਮਾਂ ਦਸੋ ?TagYes---- 17/06/23 09:55 AM--19/06/23 11:20 AM-
7963Sushil Rajoreरेशम की खेती के बारे में जानकारी कहां से लें ?TagYes---- 17/06/23 09:55 AM08/07/23 01:08 PM19/06/23 11:19 AM-
7964sukhchain SinghSir paplor ke bute patiala mein kaha milte hai ?TagYes---- 17/06/23 09:18 AM21/06/23 02:52 PM19/06/23 11:19 AM-
7965ਸੁਰਜੀਤ ਸਿੰਘ ਪਨੀਰੀ ਵਿਚ ਝੰਡੇ ਰੋਗ ਲਈ ਕਿਹੜੀ ਦਵਾਈਆਂ ਵਰਤੋਂ ਕਰ ਸਕਦੇ ਹਾਂ ?TagYes---- 17/06/23 09:08 AM21/06/23 02:52 PM19/06/23 11:18 AM-
7966Prabhjot RandhawaBasi de 6 ਥਨ neh jado ehh delevry karegi ta is de 6 ਥਨਾ cho dud ageya Ya fr sale karn ch koi problem ta ne ondi Nd isda koi hal hai ?TagYes--
1
 
 17/06/23 07:59 AM21/06/23 02:53 PM19/06/23 11:18 AM-
7967Deep sidhu ਪਾਥੀਆਂ ਦਾ ਪਾਣੀ ਪਨੀਰੀ ਤੇ ਕਿੱਦਾਂ ਵਰਤ ਸਕਦੇ ਹਾਂ ਜੀ ?TagYes---- 17/06/23 07:27 AM22/06/23 10:44 AM19/06/23 11:16 AM-
7968ਗੁਰਪ੍ਰੀਤ ਸਿੰਘਹਾਜੀ ਮੈਂ ਇਹ ਪੁਛਿਆ ਕਿ 30 liter ਦੁੱਧ ਵਾਲੀ ਗਾਂ ਨੂੰ ਮੱਕੀ ਦੇ ਆਚਾਰ ਨਾਲ ਫੀਡ ਕਿੰਨੀ ਮਾਤਰਾ ਵਿਚ ਦੇਣੀ ਚਾਹੀਦੀ ਹੈ ?TagYes---- 17/06/23 07:00 AM21/06/23 02:53 PM19/06/23 11:16 AM-
7969Hardeep singhSir ਮੱਝ ਦੇ 5 ਵਾਰ ਦਵਾਈ ਭਰਨ ਤੋਂ ਬਾਅਦ ਵੀ ਇਨਫੈਕਸ਼ਨ ਖਤਮ ਨਹੀਂ ਹੋ ਰਹੀ । ਕੀ ਇਲਾਜ ਕੀਤਾ ਜਾਵੇ ?TagYes---- 17/06/23 06:16 AM21/06/23 02:53 PM19/06/23 11:15 AM-
7970palwinder Singh ਸਰ ਜੀ ਗਾਂ ਨੂੰ ਮਿੱਠਾ ਸੋਡਾ ਤੇ ਹਿਮਾਲਿਆ ਪਤੀਸਾ ਰੋਜ਼ਾਨਾ ਦੇਣਾ ਚਾਹੀਦਾ ਹੈ ਜਾਂ ਹਫਤੇ ਚ ਇਕ ਦਿਨ ਕਿੰਨੀ ਮਾਤਰਾ ?TagYes---- 16/06/23 10:07 PM21/06/23 02:54 PM19/06/23 11:40 AM-
7971Amritpal singh BrarSir ji ssp konse kaad aa daso ?TagYes---- 16/06/23 09:53 PM21/06/23 02:54 PM19/06/23 11:41 AM-
7972Dharminder singhSir spray to bad pani kine din bad layiye TagYes--
1
 
 16/06/23 09:51 PM21/06/23 02:54 PM19/06/23 11:41 AM-
7973Amritpal singh BrarSir Ji 550 jhone de jankari devo ?TagYes---- 16/06/23 09:46 PM21/06/23 02:54 PM19/06/23 11:41 AM-
7974Amritpal singh BrarSir ji mi 30 july nu 126 la sakhda k nahi te mi 30 july nu hor koi variety la sakhda ha jo vadia caad mele ?TagYes---- 16/06/23 09:36 PM21/06/23 02:55 PM19/06/23 11:43 AM-
7975Amritpal singh BrarSuper 212 jhone nu kini date tak la sakde aa jo vadia jhaad mele ?TagYes---- 16/06/23 09:34 PM21/06/23 02:55 PM19/06/23 11:44 AM-
7976Amritpal singh BrarSir ji 212 jhone nu last kene date tak la sakhde aa jo jhaad vich nuksan na hove ?TagYes---- 16/06/23 09:33 PM21/06/23 02:55 PM19/06/23 11:45 AM-
7977Amritpal singh BrarSir Ji mi cone vich regent paoune c ess da result kive tek aa je ha ta daso ess nu kene din cone vich pa sakhde aa jo vadia result mele ess da ki kam aa ee vi daso te ee kedde nu vi marde aa ta nahi daso pls ?TagYes---- 16/06/23 09:32 PM21/06/23 02:55 PM19/06/23 11:48 AM-
7978Balvir Singh MannSir cow AI Krai nu 1 month hoya osnu Dalia rinn ke pa skde aa mandi cho kannak di kanni liandi c ohnu pa sakde aa rinnke ja raat nu bheoke pa skde aa and kinne kg 1pashu nu de sakde aa majh dudh dindi aa 10kg pr day but oh Ai nahi karai 10 month hoge ?TagYes---- 16/06/23 09:10 PM21/06/23 02:56 PM19/06/23 11:51 AM-
7979Balvir Singh MannSir cow AI Krai nu 1 month hoya osnu Dalia rinn ke pa skde aa mandi cho kannak di kanni liandi c ohnu pa sakde aa rinnke ja raat nu bheoke pa skde aa and kinne kg 1pashu nu de sakde aa majh dudh dindi aa 10kg pr day but oh Ai nahi karai 10 month hoge ?TagYes---- 16/06/23 09:10 PM21/06/23 02:56 PM19/06/23 11:51 AM-
7980Pranv Kumar Wadhwaबैंगन में कौन सी स्प्रे करे बैंगन काने बहुत हो जाते है। कुछ कुछ टहनी सूख जाती है। इसमें स्प्रे कौन सी कर सकते है ?TagYes---- 16/06/23 08:56 PM21/06/23 02:56 PM19/06/23 11:51 AM-
7981Amritpal singh BrarSir Ji mere choti nu 7 month ho gye pregent hue mi oss nu 200 gm saro da oil te besan 200 gm dena ee tek aa ta daso ee kes tarrke nal dema pure jankari devo ?TagYes---- 16/06/23 08:26 PM22/06/23 10:44 AM19/06/23 11:52 AM-
7982Amit KumarVenky company de chicks bare jankari chahidi aa ji kitho te kive milenge ?TagYes---- 16/06/23 06:30 PM22/06/23 10:45 AM19/06/23 12:43 PM-
7983Lakhwinder Singh nirankariSir ji nimboo de baag vich basmati di Bijay karni hai ehde bare duso ji kewki nadin di bahut problam Audi hor fasal naal ?TagYesVideo-- 16/06/23 06:25 PM22/06/23 10:45 AM19/06/23 12:44 PM-
7984kirtimannWhy my nursery got yellowish tip ? TagYes--
1
 
 16/06/23 06:19 PM21/06/23 02:57 PM19/06/23 12:45 PM-
7985Manjit Singhਸਰ ਜੀ, ਫੋਟੋ ਵਿਚ ਪਨੀਰ ਦੇ ਪੱਤੇ ਦੇਖੋ, ਉਹ ਇਸ ਤਰ੍ਹਾਂ ਸੁੱਕ ਰਹੇ ਹਨ, ਨੋਮਨੀ ਦੀ ਮਾਤਰਾ ਬਹੁਤ ਜ਼ਿਆਦਾ ਹੋ ਗਈ ਹੈ, ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ, ਤਾਂ ਜੋ ਖੇਤ ਵਿਚ ਕੋਈ ਮੁਸ਼ਕਲ ਨਾ ਆਵੇ ?TagYesAudio
3
 
 
16/06/23 06:06 PM21/06/23 02:57 PM19/06/23 12:50 PM-
7986Manjit SinghSir pannri de patte Eda de ho gay Nomni di spray di dose jada pay gayi esda da koi hal ha Ta jaroo daso ta jo khet ch ja k problem na hove ?TagYes--
3
 
 
16/06/23 05:48 PM21/06/23 02:58 PM19/06/23 12:46 PM-
7987ਨਵਪ੍ਰੀਤਜੀ ਸਾਰੀਆ ਗਾਵਾ ਦੇ ਸਰੀਰ ਤੇ ਇਸ ਤਰਾ ਜਖਮ ਜਹੇ ਬਣ ਰਹੇ ਆ ਜਖਮਾ ਚੋ ਪਾਣੀ ਜਿਹਾ ਨਿੱਕਲ ਦਾ ?TagYes--
3
 
 
16/06/23 05:27 PM21/06/23 02:58 PM19/06/23 12:47 PM-
7988Jaspreet singh ਗੋਭੀ ਦੀ ਫਸਲ ਦੀ ਬਿਜਾਈ ਲਈ ਪਨੀਰੀ ?TagYes---- 16/06/23 04:40 PM21/06/23 02:58 PM19/06/23 12:47 PM-
7989Bhagwant Singh ਪਸ਼ੂ ਚਾਟ ਕਿੱਥੋਂ ਮਿਲੇਗੀ ਜਾ ਇਹ ਚਾਟ ਕਿਵੇਂ ਬਣਾਈ ਜਾ ਸਕਦੀ ਹੈ ?TagYes---- 16/06/23 04:21 PM21/06/23 02:58 PM19/06/23 12:48 PM-
7990gurjinder singhਸਰ ਕਿਰਪਾ ਕਰਕੇ ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਹ ਕੀ ਹੈ ਅਤੇ ਪਸ਼ੂਆਂ ਨੂੰ ਕਿੰਨਾ ਦਿੱਤਾ ਜਾ ਸਕਦਾ ਹੈ ?TagYesAudio
1
 
 16/06/23 04:13 PM21/06/23 02:59 PM19/06/23 12:51 PM-
7991gurjinder singhsir JI, yeh pshu palk punjab pshu paln vibhag Ke jo nabhe ke incharj ha, usne mura nsl Ke sand jo breed Ke liy achhe hote ha. usne nilami ki tarikh nhi btai sidhe vyapari ko bech diye. jisse pshu palk kisanon Ke sath bahut dhokha ho rha ha. is boli me koi bhi hissa na le. ydi veh chahte to nilami ki shi tarikh 15 july ki kisanon ko phle bta skte the.TagYesAudio
3
 
 
16/06/23 04:10 PM22/06/23 10:54 AM07/07/23 05:16 PM-
7992gurjinder singhਇਸ ਉਤਪਾਦ ਬਾਰੇ ਜਾਣਕਾਰੀ ਦਿਓ ਇਹ ਇੰਦਰਜੀਤ ਸਰ ਪਿੰਡ ਬੁੱਟਰਕਲਾਂ ਮੋਗੇ ਤੋਂ ਬਰਨਾਲਾ ਰੋਡ \'ਤੇ ਹੈ ਕਿਰਪਾ ਕਰਕੇ ਦੱਸੋ ਇਹ ਫੀਡ ਪਸ਼ੂਆਂ ਨੂੰ ਪਾਈ ਜਾ ਸਕਦੀ ਹੈ ਫੀਡ ਮਹਿੰਗੀ ਹੋਵੇ ਕੋਈ ਗੱਲ ਨਹੀਂ ਪਰ ਪਸ਼ੂ ਗੱਬਣ ਹੋਣਾ ਚਾਹੀਦਾ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਕਿ ਇਹ ਪਸ਼ੂਆਂ ਵਿੱਚ ਵਰਤੀ ਜਾ ਸਕਦੀ ਹੈ ਅਤੇ ਕਿੰਨੀ ਮਾਤਰਾ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ? TagYesAudio
4
 
 
16/06/23 04:04 PM21/06/23 03:02 PM19/06/23 12:55 PM-
7993Gauravਹੈਲੋ ਮੇਰਾ ਚੀਕੂ ਦਾ ਰੁੱਖ 7 ਸਾਲ ਪੁਰਾਣਾ ਹੈ ਅਤੇ ਹਰ ਸਾਲ ਮੈਨੂੰ ਫੁੱਲ ਡਿੱਗਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂ ਗੋਬਰ ਖਾਦ ਅਤੇ ਡੈਪ ਦੀ ਵਰਤੋਂ ਕੀਤੀ ਹੈ। ਕਿਰਪਾ ਕਰਕੇ ਫੁੱਲਾਂ ਦੀ ਬੂੰਦ ਨੂੰ ਰੋਕਣ ਵਿੱਚ ਮੇਰੀ ਮਦਦ ਕਰੋ ਅਤੇ ਕੁਝ ਵਧੀਆ ਸਪਰੇਅ ਦਾ ਸੁਝਾਅ ਦਿਓ ?TagYes---- 16/06/23 03:56 PM21/06/23 03:02 PM19/06/23 01:03 PM-
7994GURJEET Sir aa cow 2 3 din to hit vich hai ki isdi ai krava lai jave ja nahi ?TagYesVideo-- 16/06/23 03:53 PM21/06/23 03:03 PM19/06/23 12:56 PM-
7995T s sandhuਸਰ 1121 ਅਤੇ 1847 ਬਾਸਪਤੀ ਪੱਕਣ ਵਿੱਚ ਕਿੰਨਾ ਸਮਾ ਲੈਦੀਅਾ ਪਨੀਰੀ ਦਾ ਸਮਾ ਵਿੱਚ ਲਾਕੇ ਟੈਮ ਦੱਸਣਾ ਜੀ ?TagYes---- 16/06/23 02:48 PM22/06/23 10:45 AM16/06/23 02:53 PM-
7996Amanpreet singh grewalGood afternoon g Bakri heat vich nhi aw rhi g sui nu saal ton upr ho gya deworming nu v 15 din ho gye g ?TagYes---- 16/06/23 02:23 PM22/06/23 10:57 AM16/06/23 02:55 PM-
7997balraj singhsir 7 month pregnant dry cow li feed formulla dso ?TagYes---- 16/06/23 01:56 PM22/06/23 10:58 AM16/06/23 02:56 PM-
7998Shubam 1 ekad mein 15lit ke pump se spray krne par kitne pump lagte hai ?TagYes---- 16/06/23 01:13 PM22/06/23 10:58 AM16/06/23 03:07 PM-
7999jagseer singhਮੈ ਬੱਕਰੀ ਵਾਲਾ ਫਾਰਮ ਬਣਾਉਣਾ ਹੈ ਲੋਨ ਕਿੰਨਾ ਤੇ ਕਿਵੇ ਮਿਲੁਗਾ । ਪਹਿਲਾ ਮੇਰੇ ਕੋਲ 10 ਬੱਕਰੀਆ ਹਨ ?TagYes---- 16/06/23 12:46 PM21/06/23 03:03 PM16/06/23 03:08 PM-
8000Bhagwant Singh ਜਿਹੜੀਆਂ ਕੱਟੀਆਂ ਦੀ ਉਮਰ ਇੱਕ ਸਾਲ ਤੋਂ ਦੋ ਸਾਲ ਦੀ ਹੋਵੇ ਉਨ੍ਹਾਂ ਦਾ ਵਾਧਾ ਨਾ ਹੋ ਰਿਹਾ ਹੋਵੇ ਤਾਂ ਉਨ੍ਹਾਂ ਦੀ ਖੁਰਾਕ ਬਾਰੇ ਅਗਵਾਈ ਦਿਓ ਜੀ ?TagYes---- 16/06/23 12:36 PM21/06/23 03:04 PM16/06/23 03:09 PM-