All Questions

Search

All Expert Queries

Displaying 8001-8050 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
8001Balkaran Singh ਸਰ। 212 ਝੋਨੇ ਦੀ ਬਿਜਾਈ ਕੀਤੀ ਸੀ ਪਰ ਉਹ ਉੱਗਰਿਆ ਨੀ। ਹੁਣ ਕਿਹੜੇ ਝੋਨੇ ਦੀ ਪਨੀਰੀ ਬੀਜ ਸਕਦੇ ਆ ਜੀ ਤੇ ਕਦੋਂ ਬਿਜਾਈ ਕਰੀਏ ਜੀ ਪਨੀਰੀ ਦੀ। ਬਾਸਮਤੀ ਵਿਰਾਇਟੀ ਤੇ ਹੋਰ ਵੀ ਦੱਸਣਾ ਜੀ। ਧੰਨਵਾਦ ?TagYes---- 16/06/23 12:00 PM16/06/23 03:08 PM16/06/23 03:09 PM-
8002Gurpreet singh Vermicompost ਲਈ ਕਿਹੜੇ ਕਿਹੜੇ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਪੰਜਾਬ ਤੇ ਪੰਜਾਬ ਤੋਂ ਬਾਹਰ ਵੇਚਣ ਲਈ ?TagYes---- 16/06/23 11:33 AM16/06/23 03:08 PM16/06/23 03:10 PM-
8003Mangat Singhਸਰ 126 ਬਾਰੇ ਜਾਣਕਾਰੀ ਦਿਊ ਪਨੀਰੀ ਦਾ ਟਾਈਮ ਕਦੋ ਤੱਕ ਹੈ ਝਾੜ ਵੀ ਦਸੋ ?TagYes---- 16/06/23 11:22 AM16/06/23 03:08 PM16/06/23 03:10 PM-
8004karanveer Singh45 50 days da narma cotton aa te ਜ਼ਮੀਨ ਨਰਮ ਹੈ te kitte kitte ਸ਼ੋਰਾਂ ਕਲਰ vi hh narme di growth ate best results lyi kiss cheej di varton use krr skde hh spray ate khad fertilizer ਦੋਵੇਂ cheejan di jankari diti javve kedi cheej best rhe gi spray yan fertilizer ?TagYes--
1
 
 16/06/23 11:20 AM16/06/23 01:26 PM16/06/23 03:12 PM-
8005balraj singhsir DAP da ghol bnna k sundi di dwyi nal spray kiti ja sakdi makki nu ? TagYes---- 16/06/23 10:31 AM16/06/23 01:25 PM16/06/23 03:14 PM-
8006ਗੁਰਪ੍ਰੀਤ ਸਿੰਘਹਾਜੀ ਮੱਕੀ ਦੇ ਆਚਾਰ ਨਾਲ 30 liter ਦੁੱਧ ਵਾਲੀ ਗਾਂ ਨੂੰ ਕਿੰਨੀ ਫੀਡ ਪਾਉਣੀ ਚਾਹੀਦੀ ਹੈ ?TagYes---- 16/06/23 10:26 AM16/06/23 01:25 PM16/06/23 03:14 PM-
8007Hardeep SinghSir asi pehli baar kheta nu laser leveller kraya aa pehla kdi una kheta nu leveller nhi kraya uss nu kush pona vi pawega ja nhi ? TagYes---- 16/06/23 10:13 AM16/06/23 01:24 PM16/06/23 03:16 PM-
8008ਸੋਹਨ ਲਾਲਸਰ, ਅਨਾਰ ਦੇ 6 ਤੋਂ 7 ਪੌਦੇ ਹਨ, ਵੱਡੇ ਪੌਦੇ ਹਨ ਅਤੇ ਉਹ ਚੰਗੇ ਹਨ, 7 ਤੋਂ 8 ਸਾਲ ਦੇ ਹਨ, ਉਹ ਫਲ ਦਿੰਦੇ ਹਨ ਪਰ ਖਾਣ ਨੂੰ ਕੁਝ ਨਹੀਂ ਮਿਲਦਾ, ਕਿਉਂਕਿ ਜੀਵ ਜੰਤੂ ਇਸਨੂੰ ਖਾ ਜਾਂਦੇ ਹਨ। ਇਸ ਦਾ ਕੋਈ ਇਲਾਜ ਦੱਸੋ, ਇਸ ਨੂੰ ਜਾਲੀ ਵੀ ਨਹੀਂ ਪਾ ਸਕਦੇ, ਇਹ ਮਹਿੰਗੀ ਹੁੰਦੀ ਹੈ, ਕਿਸੇ ਸਪਰੇਅ ਅਤੇ ਬਦਬੂ ਵਾਲੀ ਚੀਜ਼ ਬਾਰੇ ਜਾਣਕਾਰੀ ਦਿਓ ?TagYesAudio-- 16/06/23 10:05 AM21/06/23 03:04 PM19/06/23 12:59 PM-
8009ਸੋਹਨ ਲਾਲਸਰ, ਇਹ ਘੀਏ ਦੀ ਵੇਲ ਹੈ, ਇਹ ਬਹੁਤ ਵਧੀਆ ਚੱਲ ਰਹੀ ਸੀ, ਹੁਣ ਇਹ ਸੁੱਕ ਗਈ ਹੈ, ਸ਼ੁਰੂ ਵਿੱਚ ਇਹ ਠੀਕ ਰਹਿੰਦੀ ਹੈ, ਫਲ ਲੱਗਦੇ ਹੀ ਸੁੱਕ ਜਾਂਦੇ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਅਤੇ ਇਲਾਜ ਦੱਸੋ ?TagYesAudio
2
 
 
16/06/23 09:58 AM22/06/23 10:55 AM19/06/23 01:01 PM-
8010ਸੋਹਨ ਲਾਲdevmediaTagYesAudio
1
 
 16/06/23 09:56 AM22/06/23 10:55 AM30/06/23 05:43 PM-
8011Balkaran Singh ਸਰ। 126 ਦੀ ਪਨੀਰੀ ਕਦੋਂ ਬੀਜ ਸਕਦੇ ਆ ਜੀ ਕਿੰਨੇ ਦਿਨਾਂ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਜੀ। ਧੰਨਵਾਦ ਜੀ ?TagYes---- 16/06/23 09:46 AM16/06/23 01:23 PM16/06/23 03:17 PM-
8012satnam singhਡਾ ਸਾਹਿਬ ਇਹ ਕੱਟੀ 2 ਸਾਲ ਦੀ ਹੈ। ਇਸ ਦੇ ਪਿੰਡੇ ਉੱਪਰ ਫਲਵੈਰੀ ਹੋ ਗਈ ਹੈ।ਲੋਕਲ ਡਾਕਟਰ ਇਸ ਦੇ curan 9 inj 2 ml 15ਦਿਨਾ ਬਾਅਦ ਲਗਾਉਂਦਾ ਹੈ। ਉਸ ਨਾਲ ਕੁੱਝ ਖਾਸ ਫਰਕ ਨਹੀਂ ਪੈਂਦਾ। ਤੁਸੀਂ ਕੋਈ ਇਲਾਜ ਦੱਸੋ ਜੀ। ਧੰਨਵਾਦ ?TagYes--
1
 
 16/06/23 09:18 AM16/06/23 01:23 PM16/06/23 03:18 PM-
8013Ajmer SinghSir Sat shiri Akal ji Sir 3din hoge ne mere kol ik paile sue vashi sui aa usede Leve ute boht basmo soja aaiya hoiya hai koi ilaz daso ji jis nal dudh ghate na te dudh vadon lai v koi slah diti have ji Dhanvad ji ?TagYes---- 16/06/23 09:02 AM16/06/23 01:22 PM16/06/23 03:22 PM-
8014Sarif kaanबकरियां हीट में नहीं आ रही क्या किया जाये ?TagYes---- 16/06/23 08:39 AM16/06/23 01:21 PM16/06/23 03:23 PM-
8015Charnjeet BhartaSolar pump subsidy ?TagYes---- 16/06/23 08:24 AM16/06/23 11:07 AM16/06/23 03:23 PM-
8016Virendra Singh BhatiSir ji kapas mein ek bigha mein kitna zinc sulphur potash kitna dalna chahye Zinc sulphur potash kab kab dalna chahye Kapas mein kitne din baad pheli baar hal nikalna chahye ?TagYes---- 16/06/23 08:16 AM16/06/23 10:46 AM16/06/23 03:24 PM-
8017sukhdeep nehalSir es bimari da hal dso ji ?TagYes--
2
 
 
16/06/23 07:48 AM16/06/23 10:45 AM16/06/23 03:24 PM-
8018Talwinder singhਗਾਂ ਦੇ brisket edema ho rea ha g.2 din pehle tolmotil inj laya c.khur gal rhe c.hr antibactic la k dekh laye c.khana pina tik ha. Jugali v krdi ha ?TagYesVideo-- 16/06/23 06:15 AM16/06/23 10:45 AM16/06/23 03:25 PM-
8019ਜਸਕਰਨ ਸਿੰਘ ਝੋਨਾ 1847 1718ਵਿੱਚ ਪਹਲੀ ਖਾਦ ਵਿੱਚ ਕੀ ਪਾ ਸਕਦੇ ਵਾ ਜੋ ਵਧੀਆ ਫੋਟ ਹੋਵੇ ?TagYes---- 16/06/23 05:54 AM16/06/23 10:30 AM16/06/23 03:24 PM-
8020lali BachhalSir patte istra ku ho reh ?TagYes--
1
 
 15/06/23 10:32 PM16/06/23 08:52 AM16/06/23 02:48 PM-
8021Gurjot 2Dr ji javab deo ji keh Aseel murgi di age kive pta kri ja sake murga de ta kahra toh pata chal janda koi traika dsyo ji nale ji Aseel breeding kive kriye kehri nasal Aseel which vadia hai ji dsyo ji ?TagYes---- 15/06/23 10:00 PM16/06/23 08:52 AM16/06/23 10:45 AM-
8022Jagseer sidhuਸਰ ਮੱਝ ਦੇ ਟੀਕਾ ਭਰਾਏ ਨੂੰ 55 56 ਦਿਨ ਹੋਗੇ ਜੀ ਏਦਾਂ ਦੀਆਂ ਤਾਰਾਂ ਦੇ ਰਹੀ ਆ ਜੀ ?TagYes--
1
 
 15/06/23 09:29 PM16/06/23 08:52 AM16/06/23 10:46 AM-
8023ਜਸਕਰਨ ਸਿੰਘਮੱਝ ਦਾ ਮਹੀਨੇ ਰਿਹ ਗਿਆ ਸੂਣ ਵਿੱਚ ਕੀ ਖੁਰਾਕ ਦਿੱਤੀ ਜਾਵੇ ਜੋ ਵਧੀਆ ਦੁੱਧ ਦੇਵੇ ?TagYes---- 15/06/23 09:17 PM16/06/23 08:52 AM16/06/23 10:46 AM-
8024Balwinder kaur Tell something about motia flower ? TagYes---- 15/06/23 08:36 PM22/06/23 10:59 AM16/06/23 10:53 AM-
8025jagroop singhਸਰ ਪਨੀਰੀ ਬੀਜੀ ਸੀ ਉਸ ਨੂੰ ਚੂਹਾ ਬਹੁਤ ਖਾਂਦਾ ਸੀ ਦਾਣੇ ਅਤੇ ਹੁਣ ਅਸੀ ਹੋਰ ਪਨੀਰੀ ਬੀਜੀ ਸੀ ਉਸ ਨੂੰ ਮੋਨੋ ਦਵਾਈ ਲਈ ਸੀ ਦਾਨਿਆ ਨੂੰ ਓਸ ਨਾਲ ਬੀਜ ਉਗਣ ਵਿਚ ਕੋਈ ਪ੍ਰੌਬਲਮ ਤੇ ਨਹੀਂ ਆਵੇਗੀ ?TagYes---- 15/06/23 08:14 PM16/06/23 08:51 AM16/06/23 10:56 AM-
8026Dharminder singh ਸਰ ਜੇ nominee gold ਸਿੱਧੀ ਬਿਜਾਈ ਤੇ ਕਰਦੇ ਆਂ ਕੀ ਇਹ ਜੀਰੀ ਨੂੰ ਵੀ ਧੱਕਾ ਮਾਰਦੀ ਆ ?TagYes---- 15/06/23 08:13 PM16/06/23 08:51 AM16/06/23 02:01 PM-
8027Pawan Kumar Sir ਪਾਪੁਲਾਰ ਦੀ ਵਿਜਾਈ ਕਿਸ ਮਹੀਨੇ ਵਿੱਚ ਕੀਤੀ ਜਾਂਦੀ ਹੈ ਜੀ ?TagYes---- 15/06/23 07:56 PM16/06/23 08:50 AM16/06/23 02:01 PM-
8028Goriਕੀ ਰਜ਼ਲਟ ਵਾਂ ਕਿਸ ਕੰਮ ਅੰਦਾ ਟੀਕਾ kida ਕਿਦਾ ਲਗਣਾ ਗਾ ਨੂੰ ?TagYes--
1
 
 15/06/23 07:49 PM16/06/23 08:50 AM16/06/23 02:02 PM-
8029joginder singh kal da musam kiwe rahega ?TagYes---- 15/06/23 07:44 PM16/06/23 08:50 AM16/06/23 02:34 PM-
8030joginder singh kal da musam kiwe rahega ?TagYes---- 15/06/23 07:44 PM16/06/23 08:49 AM16/06/23 10:02 AM-
8031Rajneesh lakheyanRoge or hil ?TagYesVideo-- 15/06/23 07:34 PM22/06/23 10:56 AM16/06/23 02:34 PM-
8032Rajneesh lakheyanRoger ?TagYes--
1
 
 15/06/23 07:32 PM16/06/23 08:49 AM16/06/23 02:36 PM-
8033Rajneesh lakheyanMera nimbus me kon sa Rog hai kya dwa hai ?TagYes--
1
 
 15/06/23 07:30 PM16/06/23 08:49 AM16/06/23 02:39 PM-
8034Gurdit RanaSir ਜਿਹੜਾ ਤੁਸੀ ਇਹ ਦਸਿਆ ਹੈ ਕਿੰਨੇ ਸਮੇਂ ਤੱਕ ਦੇਣਾ ਹੈ ਜੀ। Cargill ਦੀ transition mix feed pa ਸਕਦੇ ਹਾਂ ਕਿ ਨਹੀ ਜੀ ਇਸਦਾ ਕੋਈ ਨੁਕਸਾਨ ਤਾਂ ਨਹੀਂ ਜੀ ?TagYes--
1
 
 15/06/23 06:50 PM16/06/23 08:48 AM16/06/23 02:41 PM-
8035chhotuchouhanसर मेरी 5 भैंस हैं 8 महीने प्रेगनेंट हैं बहुत कमजोर है अब घर पर फीड किस तरह से बनाए और क्या देना चाहिए दूध अच्छा करे ?TagYes---- 15/06/23 06:31 PM16/06/23 08:48 AM16/06/23 02:41 PM-
8036Bhupinder Singh Virksir ਪੁਨੀਰੀ ਨੂੰ ਚੂਹਾ ਖਾਇ ਜਾਂਦਾ ਹੈ ਕੋਈ ਹਲ ਦਸੋ ?TagYes---- 15/06/23 06:20 PM16/06/23 08:47 AM16/06/23 02:42 PM-
8037Harvinder singhGot farming ki sarkari training hoshiarpur me kha se lye ? TagYes---- 15/06/23 05:49 PM16/06/23 08:46 AM16/06/23 02:42 PM-
8038Amrit SinghAzolla da seed kitho milda hai g ?TagYes---- 15/06/23 05:31 PM16/06/23 08:46 AM16/06/23 02:42 PM-
8039Mohan singhਪਸ਼ੂ ਦੀ ਮੋਕ ਦਾ ਇਲਾਜ ਦਸੋ ?TagYes---- 15/06/23 04:59 PM16/06/23 08:46 AM16/06/23 02:43 PM-
8040Gurjeet SinghSir g 5 din phla 1 killa multicut jumbo gold chari biji c bijn tpn phla 6 trali reh diyaan payiaan c desi reh rudhi hn khri spray kriye chri te sundhi na pve te growth v hove ?TagYes---- 15/06/23 03:58 PM16/06/23 08:46 AM15/06/23 04:54 PM-
8041Gurvinder Singh 8 10ਜੋੜੇ ਬਟੇਰ ਦੀ ਲੋੜ ਹੈ ਜੋ ਅੰਡੇ ਦਿੰਦੇ ਹੋਣ ਦੱਸੋ ਜੀ ਤੇ ਦੋ ਫੀਮੇਲ ਟਰਕੀ ਤੇ ਇੱਕ ਮੇਲ ਟਰਕੀ ਦੀ ਜ਼ਰੂਰਤ ਹੈ ?TagYes---- 15/06/23 03:45 PM16/06/23 08:44 AM15/06/23 04:55 PM-
8042Harvinder singhHoshiarpur Punjab my sarkari training kha sey ley ?TagYes---- 15/06/23 02:06 PM16/06/23 08:43 AM15/06/23 04:55 PM-
8043Rajesh kaushikJai Hind वर्मी कम्पोस्ट जैविक खाद के लिए के लिए वर्म्स केचुआ की आवश्यकता है कहां से लें पंजाब हरियाणा कृपया मार्ग दर्शन करें ਵਰਮੀ ਕੰਪੋਸਟ ਜੈਵਿਕ ਖਾਦ ਲਈ ਲਈ ਕੀੜੇ ਕੇਂਚੂਆਂ ਦੀ ਲੋੜ ਹੈ ਕਿੱਥੋਂ ਪ੍ਰਾਪਤ ਕਰਨਾ ਹੈ ਪੰਜਾਬ ਹਰਿਆਣਾ ਕਿਰਪਾ ਕਰਕੇ ਮਾਰਗਦਰਸ਼ਨ ਕਰੋ ?TagYes---- 15/06/23 01:37 PM16/06/23 08:43 AM15/06/23 04:55 PM-
8044Santosh kumariDear sir mere pass ak frist timer goat ha 2 saal bad mene use cross krwaya cross ke dusre din usne gaadha discharge kiya fir 6 day ko gada discharge nd 7 days ko gada discharge nd uske bad red dicharge kiya thoda bhut ap muje btaye ye goat pragnent rhegi ya nahi ?TagYes---- 15/06/23 01:10 PM--15/06/23 04:55 PM-
8045sukhvinder SinghSir ਘਿਆ ਇਸ ਤਰ੍ਹਾ ਸੁਕ ਰਿਹਾ ਹੈ ਕੀ ਕਾਰਨ ਹੋ ਸਕਦਾ ਹੈ ਜੀ ?TagYes--
2
 
 
15/06/23 01:04 PM16/06/23 08:43 AM15/06/23 04:56 PM-
8046Kamal pandhuDr ji ਗਾ ਸੂਈ ਨੂੰ 8 ਘੰਟੇ ਹੋ ਗਏ ਹਾਲੇ ਤੱਕ ਜ਼ੇਰ ਨਹੀਂ ਪਾਈ Utrotone ਵੀ ਦੇ ਦਿੱਤੀ ?TagYes--
1
 
 15/06/23 11:46 AM16/06/23 08:42 AM15/06/23 12:58 PM-
8047Manish sharma मेरी सुपर नेपियर की बढ़वार नहीं हो रही है ?TagYes--
1
 
 15/06/23 11:21 AM16/06/23 08:42 AM15/06/23 12:58 PM-
8048sukhvir singhEs ti kehri sprey kar sakde ji jhonne wale khet de watta te hai ji ?TagYes--
1
 
 15/06/23 10:39 AM15/06/23 11:03 AM15/06/23 01:07 PM-
8049Aadarshमेरी गाय को बार बार थनैला हो जा रहा है एक ठीक हो रहा दूसरे में हो जा रहा है क्या करे ?TagYes---- 15/06/23 10:06 AM15/06/23 11:01 AM15/06/23 01:09 PM-
8050Rupinder ਸਿੱਧੀ ਬੀਜਾਈ ਵਾਲੇ ਝੋਣੇ ਦਾ ਝਾੜ ?TagYes---- 15/06/23 09:58 AM15/06/23 11:01 AM15/06/23 01:09 PM-