All Questions

Search

All Expert Queries

Displaying 6251-6300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
6251ਸਤਵਿੰਦਰ ਸਿੰਘ ਫੈਟ ਵਧਾਉਣ ਲਈ ਅਸੀਂ ਚਾਰ ਪੰਜ ਦਿਨ ਤੋਂ ਫੈਟ ਪਲੱਸ 50 gram ਅਤੇ ਸਰੋੰ ਦਾ ਤੇਲ 50 ML ਹਰ ਰੋਜ ਮੱਝਾਂ ਅਤੇ ਗਾਂ ਨੂੰ ਦੇਣਾ ਸ਼ੁਰੂ ਕੀਤਾ। ਕਿੰਨੇ ਦਿਨਾਂ ਵਿੱਚ ਫੈਟ ਵਧਣੀ ਸ਼ੁਰੂ ਹੋ ਜਾਵੇਗੀ ਜੀ?TagYes--
1
 
 25/07/23 07:18 PM26/07/23 11:20 AM26/07/23 03:48 PM-
6252ਸਤਵਿੰਦਰ ਸਿੰਘ ਸਾਡੀ ਗਾਂ ਦੇ ਇੱਕ ਥਣ ਵਿੱਚੋਂ ਦੁੱਧ ਘੱਟ ਆਉਂਦਾ ਹੈ. ਥਣ ਕੈੜਾ ਵੀ ਹੋ ਗਿਆ। ਇਲਾਜ ਦੱਸਿਆ ਜਾਵੇ. ਅਸੀਂ Fibrocin ਦੀਆਂ ਅੱਜ ਤੋਂ 10 ਗੋਲੀਆਂ ਸਵੇਰੇ ਅਤੇ ਸ਼ਾਮ ਦੇਣੀਆਂ ਸ਼ੁਰੂ ਕੀਤੀਆਂ ਹਨ?TagYes--
3
 
 
25/07/23 07:08 PM26/07/23 11:20 AM26/07/23 04:11 PM-
6253harjitਸ਼੍ਰੀ ਮਾਨ ਜੀ ਮੱਝ 1 2 ਦਿਨਾਂ ਤੱਕ ਸੂਣ ਵਾਲੀ ਹੈ ਅੱਜ ਪਿੱਛਾ ਦਿਖਾ ਰਹੀ ਸੀ ਕੀ ਕਾਰਨ ਹੋ ਸਕਦਾ ਤੇ ਇਸਦਾ ਇਲਾਜ ਕੀ ਕੀਤਾ ਜਾਵੇ। ਧੰਨਵਾਦ ਜੀ?TagYes---- 25/07/23 06:53 PM26/07/23 11:20 AM26/07/23 03:45 PM-
6254harman singhਗਾਂ ਦਾ ਦੁੱਧ ਅਤੇ ਫੈਟ ਘੱਟ ਗਈ ਹੈ ਅਤੇ ਸੂਈ ਨੂੰ 10 ਦਿਨ ਗਈ ਹੈ?TagYes---- 25/07/23 06:22 PM26/07/23 11:20 AM25/07/23 06:47 PM-
6255Jugraj singhਗਾਂ ਨੂੰ 18 ਮਹੀਨੇ ਹੋ ਗਏ ਸੂਈ ਨੂੰ ਹੁਣ ਨਵੇਂ ਦੁੱਧ ਨਹੀਂ ਬਣਦੀ ਪਈ ਇਸ ਦਾ ਕੋਈ ਹੱਲ ਦੱਸਿਆ ਜਾਵੇ ਜੀ?TagYes---- 25/07/23 06:15 PM--25/07/23 06:48 PM-
6256harmandeep singhSir jhona lage nu 24 din ho gye pr na taan futara vdiya hova te na growth boota put k dekhya taa jad thori kali hai Isda kee hal kita jave taa k growth vdiya ho jave jhone dee?TagYes---- 25/07/23 06:01 PM26/07/23 11:20 AM25/07/23 06:10 PM-
6257Sarbjeet Sir 1401 nu urea dia 3 kishta kinne din ch pooria kr skde ha ji?TagYes---- 25/07/23 05:58 PM26/07/23 11:19 AM25/07/23 06:08 PM-
6258Manti sahaYa dana ka madicin kya ha?TagYes--
4
 
 
25/07/23 05:13 PM26/07/23 11:19 AM25/07/23 06:08 PM-
6259Manti sahaMara pig fram ha kisi ka sarir ma kus dana jaisa ho raha ha isaka kya ilg ha?TagYes--
4
 
 
25/07/23 05:06 PM26/07/23 11:19 AM25/07/23 06:00 PM-
6260jeetram ChoudharyNimbu ki kheti kaise kare?TagYes---- 25/07/23 04:42 PM26/07/23 11:18 AM25/07/23 06:00 PM-
6261Sanjiv Kumarसर जी, मेरी गाय 15 से 20 दिन में बच्चा देने वाली है, लेकिन अभी तक उसने लेवटी नहीं बनाई और थन भी छोटे-छोटे हैं। वैसे वह अब दूसरी बार बच्चा देगी, कौन सी दवाई खिलाए?TagYes---- 25/07/23 04:37 PM26/07/23 11:18 AM25/07/23 06:01 PM-
6262Amanਝੋਨੇ ਵਿਚ ਮੈਕੋਰਜਾ ਪਾਉਣ ਦੇ ਫਾਇਦੇ ਹਨ ਜਾ ਨਹੀਂ ਦਸੋ ਜੀ ?TagYes---- 25/07/23 04:19 PM26/07/23 11:17 AM25/07/23 06:02 PM-
6263LovepreetDr Saab hf cow de bache dani ch infection aa kehri davai parie jide nall bache dani ch infection na Hove te oo 100 parsent teeka paroun to bad pregnet hoje koi vadia davai daseo rate di koi gall Ni par cow pregnet hoje?TagYes---- 25/07/23 04:08 PM26/07/23 11:11 AM25/07/23 06:04 PM-
6264Gurjeet SinghIs trah piple tree de ptte dig de ne sran sahib g?TagYes--
1
 
 25/07/23 04:07 PM26/07/23 11:17 AM25/07/23 05:58 PM-
6265Gurjeet SinghAh ki problem aa g pipple nu?TagYes--
1
 
 25/07/23 04:06 PM26/07/23 11:10 AM25/07/23 04:57 PM-
6266Amandeep Singh sir ji, dairy farming di training leni aa. usde bare ch vistar nal dso ki bthinda cho kithon le skde ha ate uhna da number v dso ate isdi subsidy te lon de bare ch vistar nal dso?TagYesAudio-- 25/07/23 04:01 PM26/07/23 11:29 AM25/07/23 05:10 PM-
6267Amandeep Singh Hello bai me yeh phushna me training la kya dairy farm da certificate kena time vhad ban ju ji?TagYes---- 25/07/23 03:48 PM26/07/23 11:28 AM25/07/23 04:57 PM-
6268ਜਗਜੀਤ ਸਿੰਘਸਰ ਮੇਰੀ ਗਾਂ ਇਕ ਦੋ ਦਿਨ ਚ ਦੂਜੇ ਸੂਏ ਸੂਣ ਵਾਲੀ ਹੈ ਸੂਣ ਤੋਂ ਤੁਰੰਤ ਬਾਅਦ ਉਸਨੂੰ ਕੀ ਦਿੱਤਾ ਜਾਵੇ ਤੇ ਹੋਰ ਕੀ ਦਿੱਤਾ ਜਾਵੇ ਤਾਂ ਜੋ ਚੰਗੀ ਸਿਹਤ ਤੇ ਦੁੱਧ ਵਿੱਚ ਸੁਧਾਰ ਹੋਵੇ? TagYes---- 25/07/23 03:45 PM26/07/23 11:28 AM25/07/23 04:55 PM-
6269Daljeet Singhਮੇਰੇ ਕੋਲ 3 4 ਗਾਵਾਂ ਹਨ 5 ਗਾਵਾਂ ਹੋਰ ਲੈਣਾ ਚਹੁੰਦਾ ਹਾਂ ਕੋਈ ਲੋਨ ਦੀ ਸੁਵਿਧਾ ਹੋਵੇ ਪੰਜਾਬ ਸਰਕਾਰ ਵੱਲੋਂ ਸਬਸਿਟੀ ਵਗੈਰਾ ਵਾਲੀ ਤਾਂ ਜਾਣਕਾਰੀ ਦਿੱਤੀ ਜਾਵੇ ਮੈ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਦਾ ਰਹਿਣ ਵਾਲਾ ਹਾਂ?TagYes---- 25/07/23 03:41 PM26/07/23 11:27 AM25/07/23 04:54 PM-
6270gurpreet singhJhone Supreme 110 nu haldi rog Lei kehre spry best va kado karni?TagYes---- 25/07/23 03:36 PM26/07/23 11:28 AM26/07/23 06:30 PM-
6271PawanSir muje pangas machli ka jira lena hai bta sakte ho kidhr milega?TagYes---- 25/07/23 03:19 PM26/07/23 11:26 AM25/07/23 04:51 PM-
6272Ajaypal Singhਵੀਰੋ ਇਹ ਗੱਬਣ ਦੀਆਂ ਤਾਰਾਂ ਹਨ ਜਾਂ ਖਾਲੀ ਦੀਆਂ ਜਾ ਫੇਰ ਬੱਚੇ ਦਾਨੀ ਵਿਚ ਇਨਫੈਕਸ਼ਨ hai? TagYes--
1
 
 25/07/23 03:12 PM26/07/23 11:26 AM25/07/23 04:48 PM-
6273Gurpreet Singhਪਸ਼ੂਆਂ ਨੂੰ ਮੱਖੀਆਂ ਮੱਛਰ ਤੋਂ ਬਚਾਉਣ ਲਈ ਕੀ ਕੀਤਾ ਜਾਵੇ ਜੀ?TagYes---- 25/07/23 02:57 PM26/07/23 11:26 AM25/07/23 04:43 PM-
6274JagwinderTo S Pavitar Singh?TagYes--
4
 
 
25/07/23 02:48 PM--25/07/23 04:40 PM-
6275Amritpal singh Brarsir ji, mera jhona 22 din da ho geya ha. hun main ih product jhone ch paya hai. isda ki kam a, ih kine sme ch result de dinda ha te isda ki faiyda ha, vistar nal dso?TagYesAudio
1
 
 25/07/23 02:31 PM26/07/23 11:25 AM25/07/23 06:06 PM-
6276Amritpal singh Brarsir ji, mera jhona 22 din da ho geya ha. hun main ih product jhone ch paya hai. isda ki kam a, ih kine sme ch result de dinda ha te isda ki faiyda ha, vistar nal dso?TagYesAudio
1
 
 25/07/23 02:31 PM26/07/23 11:25 AM25/07/23 06:06 PM-
6277Amritpal singh BrarSir ji mere zameen retle aa oss vich ess to pehla jhona nahi lagda narme di fasal har sal hunde aa menu daso oss zameen vich pakami makki di kheti kar sakhde aa oss vich makki di fasal vadia hou ja nahi k jawar bej sakhde aa?TagYes---- 25/07/23 02:27 PM26/07/23 11:25 AM26/07/23 06:29 PM-
6278Gurpreet Singh ਪੰਜ ਦਿਨ ਪਹਿਲਾ ਵੇਹੜ ਹੀਟ ਵਿਚ ਆਈ ਸੀ ਪਰ ਵੇਟ ਘੱਟ ਹੋਣ ਕਰਕੇ ਆ ਈ ਨਹੀਂ ਕਰਵਾਈ ਸੀ ਪਰ ਅੱਜ ਇਸ ਤਰ੍ਹਾਂ ਦੇ ਨਾਲੇ ਕਰ ਰਹੀ ਆ? TagYes--
1
 
 25/07/23 02:26 PM26/07/23 11:24 AM25/07/23 04:04 PM-
6279Amritpal singh BrarHun konsi sabji beej sakhde aa?TagYes---- 25/07/23 02:25 PM26/07/23 11:23 AM25/07/23 04:03 PM-
6280Amritpal singh BrarD a p jhone vich laoun to 10 din baad pai aa sir ji ee daso D A P paoun to baad kene din vich kam karna suru karda?TagYes---- 25/07/23 02:24 PM26/07/23 11:23 AM25/07/23 04:02 PM-
6281Amritpal singh Brar212 jhone vich lavai to kene din vich uria puri karni hundi aa jo vadia jhaad mile daso ji?TagYes---- 25/07/23 02:05 PM26/07/23 11:23 AM25/07/23 04:01 PM-
6282Ramandeep SinghSir ji a dewai jhone te kr sakdea samakh ho rhia ji te khabal v ho rhiw ji Es di kini dose h ek tolly di?TagYes--
1
 
 25/07/23 01:49 PM26/07/23 11:22 AM25/07/23 04:40 PM-
6283Abhishek How i get information from rice crop feom begining to end with all nutrients and pesticides, fertilizer put in our with time period?TagYes---- 25/07/23 01:32 PM26/07/23 11:22 AM25/07/23 04:00 PM-
6284M DeepaI want to sell lemon grass by drying. How to sell ?TagYes---- 25/07/23 01:26 PM26/07/23 11:22 AM25/07/23 03:58 PM-
6285ਲਖਵੀਰ ਸਿੰਘ ਖਾਲਸਾਲਸੂੜੀ ਨੂੰ ਕਾਣੀ ਹੋਣ ton ਬਚਾਉਣ ਲਈ ਫਰੂਟ ਫਲਾਈ ਟਰੈਪ ਕਦੋਂ ਲੱਗੇਗਾ ਤੇ ਬੋਤਲ ਦੁਆਈ ਕਿੱਥੋਂ ਮਿਲੇਗੀ near ਕੋਟਕਪੂਰਾ?TagYes---- 25/07/23 12:30 PM25/07/23 12:47 PM25/07/23 04:34 PM-
6286prabhjot singhSir ji main baffalow nu makki da achaar pa reha haa ohnu Dana kinne kilo pama oh 10 litre dudh de Rahi a .daseo ji jaldi?TagYes---- 25/07/23 12:25 PM25/07/23 12:47 PM25/07/23 03:51 PM-
6287ਲਖਵੀਰ ਸਿੰਘ ਖਾਲਸਾਘਰੇਲੂ ਬਗੀਚੇ ਵਿੱਚ ਲਾਲ ਅਮਰੂਦ ਤੇ ਇੱਕ ਹੋਰ ਅਮਰੂਦ ਦਾ ਦਰੱਖਤ ਹੈ ਚੰਗੇ ਅਮਰੂਦ ਲੱਗਦੇ ਨੇ ਆੜੂ ਦਾ ਆਲੂਬੁਖਾਰਾ ਕਿੰਨੂ anjeer ਚੀਕੂ ਆਂਵਲਾ ਸਭ ਠੀਕ ਹਨ ਅਮਰੂਦਾਂ ਦੀ ਕੋਈ ਹੋਰ ਕਿਸਮ ਦੱਸੋ ਜਿਸ ਵਿਚ ਬੀਜ ਘੱਟ ਹੋਣ ਮਿੱਠਾ ਹੋਵੇ ਤੇ ਸਿਹਤ ਲਈ ਵੀ ਠੀਕ ਹੋਵੇ ਜੀ ਕੀ ਸੇਬ ਵੀ ਲੱਗ ਸਕਦਾ ਹੈ ਤੇ ਕਿਹੜਾ ਲੱਗ ਸਕਦਾ ਹੈ. ਕੱਸੀ ਉਪਰ ਲੋਕੇਸ਼ਨ ਹੈ ਪਾਣੀ ਵਧੀਆ ਹੈ ਗੰਡੋਏ ਬੋਹਤ ਹਨ ਮਿੱਟੀ ਵਿੱਚ?TagYes---- 25/07/23 12:23 PM25/07/23 12:47 PM25/07/23 03:27 PM-
6288K.s.maanगाजर घास खत्म करने के लिए कौन सी दवाई का प्रयोग करे? TagYes---- 25/07/23 11:45 AM01/08/23 11:34 AM25/07/23 03:23 PM-
6289Sunilनींबू की खेती के लिए कौन सी किस्म की फसल चुने जो अधिक पैदावार दे काली व भूरी मृदा के लिए?TagYes---- 25/07/23 10:47 AM--25/07/23 03:22 PM-
6290Mohar PalSir hum ko bhais Leni hai?TagYes---- 25/07/23 10:38 AM--25/07/23 03:22 PM-
6291SarabjotSinghSir ik cow nu dudh vale teeke lavaye c march vich phla dudh dena band krta c hun 8kg dudh de rhi phla v heat vich ondi c par bar bar repeat ho jndi ilaj dso?TagYes---- 25/07/23 09:19 AM25/07/23 10:55 AM25/07/23 03:05 PM-
6292SarabjotSinghSir cow kal heat ch ayi kdo tak tikka bhra skde a?TagYes---- 25/07/23 09:15 AM25/07/23 10:55 AM25/07/23 03:03 PM-
6293Akhilesh kumar singh सर जी, गाय को सोयाबीन का तेल दे सकते है, यदि दे सकते है तो कितनी मात्रा में दे सकते है, बताए?TagYesAudio-- 25/07/23 09:02 AM25/07/23 10:56 AM25/07/23 03:02 PM-
6294Sukhpreet Singhਨਰਮੇ ਤੇ potash ਦੀ ਸਪਰੇਅ ਕਰ ਸਕਦੇ ਹਾਂ ਇਸ ਦੇ ਕੀ ਫਾਇਦੇ ਹਨ ਤੇ ਇਸਦੀ ਕਿੰਨੀਂ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ?TagYes---- 25/07/23 08:58 AM25/07/23 10:54 AM25/07/23 03:00 PM-
6295Jashan mehalਵੀਰ ਆਪਾ ਅਚਾਰ ਨੂੰ ਕਿੰਨੇ ਟਾਇਮ ਬਾਅਦ ਟੋਏ ਚੋ ਪੁੱਟ ਸਕਦੇ ਹਾਂ ਤੇ ਕਿੰਨਾ ਟਾਇਮ ਢੱਕਣਾ ਜਰੂਰੀ ਹੈ?TagYes---- 25/07/23 08:42 AM25/07/23 10:54 AM25/07/23 02:58 PM-
6296sewak dhillonਇਸਦਾ ਕੀ ਰਿਜਲਟ ਹੈ ਜੀ?TagYes--
1
 
 25/07/23 07:52 AM25/07/23 10:37 AM25/07/23 02:56 PM-
6297sewak dhillonਸਰ ਆਪਣੇ ਕੋਲ ਦੋ ਕੱਟੀਆਂ ਜੀ ਡੇਢ ਸਾਲ ਦੇ ਲਗਪਗ ਉਮਰ ਆ ਚੰਗੀ ਗਰੋਥ ਵਾਸਤੇ ਕੀ ਕੁਝ ਪਾਇਆ ਜਾਵੇ ਕਿਹੜੀ ਫੀਡ ਕਿਹੜਾ ਪ੍ਰੋਡਕਟ ਚੰਗੀ ਤਰ੍ਹਾਂ ਵਿਸਥਾਰ ਚ ਦੱਸੋ ਜੀ?TagYes---- 25/07/23 07:48 AM25/07/23 10:37 AM25/07/23 02:56 PM-
6298Gursahab Singhक्या इसको किसी भी कीटनाशक के साथ मिलाकर नरमे में स्प्रे कर सकते हैं इसकी डोज क्या रहेगी?TagYes--
2
 
 
25/07/23 07:08 AM25/07/23 10:36 AM25/07/23 02:54 PM-
6299Gursahab Singhगाय को दस्त बहुत ज्यादा लगी हुई है कोई उपाय बताएं गाय डेढ़ महीने की ब्याई हुई है?TagYes---- 25/07/23 07:06 AM25/07/23 10:37 AM25/07/23 02:54 PM-
6300sukhdev Singhਸਰ ਗਾਂ ਦੇ ਗੋਹੇ ਚੋਂ ਬਦਬੂ ਆਉਂਦੀ ਹੈ ਇਸ ਦੇ ਇਲਾਜ ਲਈ ਕੋਈ ਜਾਣਕਾਰੀ ਦਿਓ ਤੇ ਉਹ ਦੋ ਦਿਨ ਤੱਕ ਸੂਣ ਵਾਲੀ ਹੈ? TagYes---- 25/07/23 06:54 AM25/07/23 10:36 AM25/07/23 02:53 PM-