All Questions

Search

All Expert Queries

Displaying 6451-6500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
6451SS Tomar सर जी, आठ माह की गभिन भैंस को कितना फीड राशन देना चाहिए? TagYes---- 21/07/23 01:38 PM22/07/23 11:34 AM21/07/23 05:17 PM-
6452Gagandeep mannsir ਰੇਸਲੀ ਜਮੀਨ ਚ 126 ਪਹਿਲੀ ਵਾਰ ਲਾ ਰਹੇ ਆ ਹਰੀ ਖਾਦ ਚ ਮੂੰਗੀ ਜਮੀਨ ਚ ਵਾਹ ਕ ਲਗਾ ਰਹੇ ਆ ਉਸ ਦੇ ਅੱਗੇ ਪਾਣੀ ਖੜਾਉਣ ਲੲਈ ਅਤੇ ਝੋਨਾ ਪੀਲਾ ਨਾ ਹੋਵੇ ਖਾਦ ਖਰਾਕ ਵਾਰੇ ਦੱਸੋ ਜੀ?TagYes---- 21/07/23 01:06 PM22/07/23 11:34 AM21/07/23 05:18 PM-
6453Harwinder Singhਇਸ ਮਹੀਨੇ ਵਿੱਚ ਮੂਲੀ ਦੀ ਬਿਜਾਈ ਕਰ ਸਕਦੇ ਹਾਂ। ਜੇਕਰ ਕਰ ਸਕਦੇ ਹਾਂ ਤਾਂ ਕਿਹੜੀ ਕਿਸਮ ਦੀ ਬਿਜਾਈ ਹੋ ਸਕਦੀ ਹੈ। ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ। ਧੰਨਵਾਦੀ ਹੋਵਾਂਗੇ ?TagYes---- 21/07/23 12:10 PM22/07/23 11:34 AM21/07/23 05:19 PM-
6454satvirpalsinghਝੋਨਾ ਗਰੋਥ ਨਹੀਂ ਕਰ ਰਿਹਾਂ ਤੇ ਤਿਲਾ ਤਿਲਾ ਖੜਾ ਹੈ ਕਿ ਕੀਤਾ ਜਾਵੇ ਜੋ ਜਾੜ ਕਰ ਜਾਵੇ ?TagYes---- 21/07/23 12:07 PM22/07/23 11:33 AM21/07/23 05:20 PM-
6455gurpal singh Amrud nimbu or ber ki sagan bagbani vare jankari deo g punjab vich sagan bagbani kithe kithe ho rahi hai g ?TagYes---- 21/07/23 11:14 AM22/07/23 11:33 AM21/07/23 05:22 PM-
6456Jasmeen kaurEh symptoms hai 23,24 din hoye makki beeji nu?TagYes--
1
 
 21/07/23 10:27 AM22/07/23 11:32 AM21/07/23 10:34 AM-
6457Vipin GuptaNatraj pencil company home work job 30000 salary 10000advance Ghar Baithe kam Karen contact number WhatsApp number .8723094058call me?TagYes---- 21/07/23 09:00 AM22/07/23 11:32 AM21/07/23 10:03 AM-
6458ਗੁਰਦੇਵ ਸਿੰਘ ਸੰਧੂ ਸ੍ਰੀਮਾਨ ਜੀ ਗਾਂ ਨੂੰ ਸੂਣ ਤੋਂ ਇਕ ਮਹੀਨਾ ਪਹਿਲਾਂ ਕਈ ਦਿਤਾ ਜਾਵੇ ਕਿ ਲੇਵਾ ਵਧੀਆ ਹੋ ਜਾਵੇ। ਧੰਨਵਾਦ? TagYes---- 21/07/23 08:44 AM22/07/23 11:32 AM21/07/23 10:04 AM-
6459gurwinder singhਸਰ ਮੈ ਇਸ ਨੂੰ 2ਬੋਰੀ ਯੂਰੀਆ 1ਬੋਰੀ ਸੁਪਰ 5kg ਸਲਫ਼ਰ 15kg ਪੋਟਾਸ਼ਦੇ ਚੁੱਕਾ ਹਾਂ । ਝੋਨਾ ਲਗਾਏ ਨੂੰ 25 ਦਿਨ ਹੋ ਗਏ ਹਨ। ਇਸ ਵਿਚ ਕੁਝ ਬੂਟੇ ਜੜਾਂ ਦੁਬਾਰਾ ਬਣਾ ਰਹੇ ਹਨ ਅਤੇ ਉਪਰ ਨੂੰ ਜਾ ਰਹੇ ਹਨ ?TagYes--
4
 
 
21/07/23 07:40 AM22/07/23 11:31 AM21/07/23 10:07 AM-
6460GURLAL SINGH GILLਨਰਮੇ ਤੇ ਹਰਾ ਮਛਰ ਚਿਧਨਵਾਦਟਾ ਮਛਰ ਅਤੇ ਜੂੰ ਦੀ ਅਟੈਕ ਹੈ ਸਪਰੇ ਦਸੀ ਜਾਵੇ? TagYes---- 21/07/23 07:05 AM22/07/23 11:31 AM21/07/23 10:10 AM-
6461ਲਖਵੀਰ ਸਿੰਘ ਖਾਲਸਾਫਰੂਟ ਫਲਾਈ ਟਰੈਪ ਕੀ ਹੁੰਦਾ ਹੈ ਜੀ?TagYes---- 21/07/23 06:52 AM22/07/23 11:31 AM21/07/23 10:10 AM-
6462ਗੁਰਵਿੰਦਰ Proclaim spray?TagYes---- 21/07/23 06:35 AM25/07/23 10:57 AM21/07/23 10:10 AM-
6463Guri Dalioਸਰ ਜੀ PR 126 ਦੀ ਪਨੀਰੀ 17 7 2023 ਨੂੰ ਬੀਜੀ ਹੈ ਜਲਦੀ ਪਨੀਰੀ ਤਿਆਰ ਕਿਵੇਂ ਕਰੀਏ ਜੀ ਤਾਂ ਕਿ 8 ਅਗਸਤ ਤੱਕ ਝੋਨਾ ਲਾ ਸਕੀਏ ਲੇਟ ਲਾਉਣ ਨਾਲ ਝਾੜ ਦਾ ਫ਼ਰਕ ਤਾਂ ਨਹੀਂ ਪੈਂਦਾ ਜੀ?TagYes---- 21/07/23 01:09 AM22/07/23 11:31 AM21/07/23 10:12 AM-
6464Gurjeet SinghSir g pipple de hare ptte dig rhe ki karen hai te ilaj ki aa g Kaale v ho jnde ne?TagYes---- 20/07/23 10:44 PM21/07/23 11:27 AM21/07/23 10:13 AM-
6465sandhu saabਸਰ ਇਸ ਮੌਸਮ ਵਿਚ ਘੋੜੇ ਨੂੰ ਕਿ ਦਾਣਾ ਪੋਨਾ ਚਾਹੀਦਾ ਹੈ?TagYes---- 20/07/23 10:41 PM21/07/23 11:27 AM21/07/23 10:14 AM-
6466DalveerVeer mera ada kila pila hogia ki pawa?TagYes---- 20/07/23 09:44 PM21/07/23 11:26 AM21/07/23 10:15 AM-
6467ਜੋਗਾ ਸਿੰਘ1509 ਝੋਨਾ ਲਾਉਣ ਤੋਂ ਬਾਅਦ ਇਸ ਦਾ ਬੂਟਾ ਝੰਡੇ ਕੱਢ ਆਇਆ?TagYes---- 20/07/23 09:23 PM21/07/23 11:26 AM21/07/23 10:16 AM-
6468sandhu saabSer Ji ਘੋੜਿਆਂ ਦੇ stud farm vich kina ਮੁਨਾਫਾ ਹੈ ਤੇ ਕਿੰਨਾ ਨੁਕਸਾਨ ਹੈ ਤੇ ਇਹ ਕਿੱਤੇ ਵਿਚ ਕਿਵੇਂ ਸਫਲ ਹੋ ਸਕਦੇ ਹਾ ਤੇ ਇਸਦੀ ਸ਼ੁਰੂਆਤ ਕਰਨ ਲਈ ਕਿੰਨੀ ਪੂੰਜੀ ਦੀ ਜਰੂਰਤ ਹੋਵੇਗੀ ਇਸ ਕਿੱਤੇ ਦੀ ਸਿੱਖਿਆ v ਲੈਣੀ ਪੈਂਦੀ ਹੈ ਜੀ ਕਿਰਪਾ ਕਰਕੇ ਦਸੋ ਜੀ?TagYes---- 20/07/23 09:02 PM21/07/23 11:26 AM21/07/23 10:19 AM-
6469JashanG 1401 lagi nu 25 din ho gaye ne 2 bag 8kg zinc patti pehli urea naal But 4 din paani ch dubbi rehn karke hun dabb j gayi hain vdia foot hovo kheri sapray kar sakde aw g?TagYes---- 20/07/23 08:47 PM21/07/23 04:56 PM21/07/23 10:22 AM-
6470Narinder chahalSir ji jiri vich jink and 3 vari urea pai chuka hai jiri ajj lggi nu 26 din ho chuke hnn sari jiri vdia khdi hai but vich thodi yhi jga te booje suk rhe hnn ehna da ki reason hai koi ilaj dsso?TagYes--
1
 
 20/07/23 08:36 PM21/07/23 03:48 PM21/07/23 10:24 AM-
6471Ajaypal Singhਵੀਰੋ ਗਾ ਦੇ ਸੂਣ ਵਿਚ 7 ਦਿਨ ਹਨ ਉਸ ਨੂੰ ਸ਼ੱਕਰ ਦੇ ਸਕਦੇ ਹਾਂ ਜਾਂ ਨਹੀਂ ?TagYes---- 20/07/23 08:32 PM21/07/23 03:48 PM21/07/23 10:25 AM-
6472ਅਭੀਨੂਰ ਸਿੰਘSir g ਸਾਡੇ ਕੋਲ ਇਕ ਬਲੂੰਗੜਾ ਹੈ ਉਸਦੀ ਲੱਤ ਪਰ ਕੁਝ ਲੱਗ ਗਿਆ ਹੈ ਅਤੇ ਉਹ ਲੰਗੜਾ ਲੰਗੜਾ ਤੁਰ ਦਾ ਹੈ। ਕਿਰਪਾ ਕਰਕੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਇਸ ਦੇ ਖਾਣ ਪੀਣ ਬਾਰੇ ਕੋਈ ਜਾਣਕਾਰੀ ਦਿੱਤੀ ਜਾਵੇ?TagYesVideo-- 20/07/23 08:06 PM21/07/23 03:48 PM21/07/23 10:28 AM-
6473ਤਰਨਜੋਤ ਚੀਮਾmeri ghodi ne sundi wala choker kha lea c ya hor karna krky mok nahi hatt rahi ji 45 to 50 days ho gye kafi treatment kite koi ilaj nhi ho payea isda kou vdia ilaj dsso?TagYes---- 20/07/23 08:04 PM21/07/23 11:25 AM21/07/23 10:30 AM-
6474palwinder singhSir ji apa kheri sabji la sakda ja 4 knal free pai a j Mera kol Gobi lag sakdi a k nhi?TagYes---- 20/07/23 08:00 PM21/07/23 11:25 AM21/07/23 10:31 AM-
6475ਨਿਰਮਲ ਸਿੰਘ ਮਣਕੂsir ji, mera jhona 24-25 din da ho geya ha te ih pani vich 5-6 din dobeya reha aa. isde ptte ida de ho rhe aa te vadha ni kr rhe. isnu khad v late pai c. 1 gta yuriya te 5 kilo zink 33% vali pai aa. kripya dso hun kehdi khurak diti jawe?TagYesAudio
2
 
 
20/07/23 07:32 PM21/07/23 11:30 AM21/07/23 10:39 AM-
6476ਨਿਰਮਲ ਸਿੰਘ ਮਣਕੂsir ji, mjh nu soon to turnt bad kehdi khurak diti jawe, jis nal ohdi seht chngi rwe?TagYesAudio-- 20/07/23 07:25 PM21/07/23 11:29 AM21/07/23 10:41 AM-
6477gurpreet singhCartagena hardroclride 50sp nu fungicide nal Mila sakde nal bioveta mix kar sakde?TagYes---- 20/07/23 07:25 PM01/08/23 11:36 AM21/07/23 10:32 AM-
6478ਨਿਰਮਲ ਸਿੰਘ ਮਣਕੂsir ji, mjh soon to bad kehdiya glan da dhyan rkhna chahida hai, ki usnu koi dwai ja tiika lgwana chahida a, kripya krke dso?TagYesAudio-- 20/07/23 07:24 PM21/07/23 11:29 AM21/07/23 10:44 AM-
6479kirtimannWhat should the insectcides i used?TagYes--
1
 
 20/07/23 06:33 PM21/07/23 11:24 AM20/07/23 06:47 PM-
6480bhupinderjeet singhmera kol beetal bakri aa 6 month old .osnu paralysis ho gya hai .. pishey waliya latta kam nahi kar rahiya .. koi ilaaj dasoTagYesVideo-- 20/07/23 06:15 PM21/07/23 11:24 AM20/07/23 06:22 PM-
6481chhotu godaraश्री मान जी नमस्कार डेलीगेट और पनामा के साथ होसी को मिलाकर नरमा में स्प्रे कर सकते हैं क्याऔर इनकी एक एकड़ की डोज कितनी होगी। कृपया उचित सुझाव दें। धन्यवाद्?TagYes---- 20/07/23 06:14 PM21/07/23 11:23 AM20/07/23 06:22 PM-
6482Gurpreet Singhਐਚ ਐਫ ਗਾ ਸੂਈ ਨੂੰ ਤਿੰਨ ਦਿਨ ਹੋਗੇ ਆ ਜੀ ਕਿਹੜੀ ਖੁਰਾਕ ਨਾਲ ਦੁੱਧ ਵਧਾਉਣ ਲਈ ਹੈ?TagYes---- 20/07/23 05:47 PM21/07/23 11:23 AM20/07/23 05:58 PM-
6483Guri Dalioਸਰ ਜੀ 432 ਝੋਨੇ ਵਿੱਚ pr128 pr126 ਵਿੱਚ ਕੀ ਕੁੱਝ ਪਾਈਏ pr128 ਦੀ ਪੋਦ 35 ਦਿਨਾਂ ਦੀ ਹੋ ਗਈ ਕੀ ਹੁਣ ਅਸੀਂ 128 ਲਗਾ ਸਕਦੇ ਆ ?TagYes---- 20/07/23 05:30 PM21/07/23 11:23 AM20/07/23 05:40 PM-
6484Lalit patelRajasthan ki Kamdhenu?TagYes---- 20/07/23 05:20 PM01/08/23 11:37 AM20/07/23 05:41 PM-
6485BikarjitSir mere amrud nu 3 sal to frout nhi aa riha dawai daso?TagYes---- 20/07/23 04:26 PM21/07/23 11:22 AM20/07/23 05:41 PM-
6486ਨਿਰਮਲ ਸਿੰਘ ਔਜਲਾਮਿੰਨੀ ਰੋਟਾਵੇਟਰ ਬਿਨਾਂ ਟ੍ਰੈਕਟਰ ਵਾਲਾ ਕਿਥੋਂ ਮਿਲੂ ਜੀ ਗੰਨੇ ਲਈ ਚਾਹੀਦਾ?TagYes---- 20/07/23 04:19 PM21/07/23 11:22 AM20/07/23 05:43 PM-
6487Manvirਸਰ ਇਸਦੇ ਬਾਰੇ ਵੀ ਦੱਸੋ?TagYes--
2
 
 
20/07/23 04:18 PM21/07/23 11:22 AM20/07/23 05:44 PM-
6488Manvirਸਰ ਵਰਤੋ ਵਿਧੀ ਬਾਰੇ ਦੱਸੋ ਕਦੋ ਅਤੇ ਕਿਵੇ ਕਰਨੀ ਹੈ ਮਾਤਰਾ ਵੀ ਦੱਸੋ ਜੀ?TagYes--
1
 
 20/07/23 04:17 PM21/07/23 11:21 AM20/07/23 05:44 PM-
6489Manvirਸਰ ਵਰਤੋ ਵਿਧੀ ਬਾਰੇ ਦੱਸੋ ਕਦੋ ਅਤੇ ਕਿਵੇ ਕਰਨੀ ਹੈ ਮਾਤਰਾ ਵੀ ਦੱਸੋ ਜੀ?TagYes--
1
 
 20/07/23 04:17 PM21/07/23 11:21 AM20/07/23 05:45 PM-
6490Manvirਸਰ ਵਰਤੋ ਵਿਧੀ ਬਾਰੇ ਦੱਸੋ ਕਦੋ ਅਤੇ ਕਿਵੇ ਕਰਨੀ ਹੈ ਮਾਤਰਾ ਵੀ ਦੱਸੋ ਜੀ?TagYes--
1
 
 20/07/23 04:13 PM21/07/23 11:21 AM20/07/23 05:45 PM-
6491Ramandeep Gillਵੀਰ ਜੀ ਮੈ ਪੁੱਛਣਾ ਸੀ ਆਪਾ ਹੁਣ ਝੋਨੇ ਦੀ ਜਗਾਹ ਮੱਕੀ ਪਕਾਵੀ ਬੀਜ ਸਕਦੇ ਆ ਜਾ ਨਹੀ ਜੇਕਰ ਬੀਜ ਸਕਦੇ ਹਾ ਤਾ ਔਸਤਨ ਕਿੰਨਾ ਝਾੜ ਮਿਲ ਜਾਦਾ ਹੈTagYes---- 20/07/23 04:03 PM21/07/23 11:20 AM20/07/23 05:46 PM-
6492jaspreet brarSir, mein mushroom di training laina chauna training kdo te kithe milo gi?TagYes---- 20/07/23 03:14 PM21/07/23 11:20 AM20/07/23 05:47 PM-
6493ਗੁਰਮੇਲ ਸਿੰਘ ਅੱਕਾਂਵਾਲੀ।ਸਾਉਣੀ ਰੁੱਤ ਦੀ ਮੂੰਗੀ ਬਾਰੇ?TagYes---- 20/07/23 03:00 PM21/07/23 11:20 AM20/07/23 05:47 PM-
6494Raj Kumariसर जी, मेरी लोकी की बेलों में फूल तो बहुत आ रहे हैं। नर फूल आ रहे है, मादा नहीं और उसमें एक-दो मादा लोकी लगती भी है तो वह सड़ जाती है। कृपया बताए मैं इसके लिए क्या करू?TagYesAudio-- 20/07/23 02:49 PM21/07/23 11:19 AM21/07/23 10:00 AM-
6495Nitesh Aam me Kalam karne ke liye kya kre?TagYes---- 20/07/23 02:44 PM21/07/23 09:46 AM20/07/23 05:48 PM-
6496ਡਾਕਟਰ ਮੇਜਰ ਸਿੰਘ ਧਾਲੀਵਾਲਸਰ ਜੀ ਬੇਨਤੀ ਹੈ ਕਿ ਆਪਣੀ ਖੇਤੀ ਐਪ ਉਪਰ ਹਰ ਰੋਜ ਖਬਰਾਂ ਤਾਜ਼ਾ ਕਿਉ ਨਹੀ ਹੁੰਦੀਆ ਜੀ ?TagYes---- 20/07/23 02:41 PM21/07/23 09:46 AM20/07/23 05:55 PM-
6497Baljinder SinghSir ji क्या छोटे पेट्रोल वाले वीडर पर सब्सिडी मिल सकती है, जिससे सब्जी की खेती हो सके और कितनी मिलती है?TagYes---- 20/07/23 02:24 PM21/07/23 09:46 AM20/07/23 05:50 PM-
6498Gurpreet SinghSir mere kol hf cross nasal de cow hai me nasal sudhaar krni a usnu pior hf banona hai us le best seman khera lagwana chaida hai wws da megaman sexed thik hai ja nai?TagYes---- 20/07/23 02:15 PM21/07/23 09:45 AM20/07/23 05:53 PM-
6499Baljinder SinghSir ji ek चोटी का वैट किस तरीके नाल निकाल सकते आ जी कोई फार्मूला आ तो बताओ जी?TagYes---- 20/07/23 02:14 PM21/07/23 09:35 AM20/07/23 05:54 PM-
6500Jagdeep Singh Randhawaਸਤਿ ਸ਼੍ਰੀ ਅਕਾਲ ਜੀ ਬਾਸਮਤੀ 1847 1692 ਦੀ ਪਨੀਰੀ 10 ਦਿਨ ਦੀ ਹੋਈ ਆ ਜੀ ਤੇ ਧੋੜੀਆ ਪੀਲੀਆਂ ਹੋ ਰਹੀਆਂ ਕਿਰਪਾ ਇਲਾਜ ਦੱਸਣਾ ਜੀ ?TagYes---- 20/07/23 01:44 PM21/07/23 11:28 AM20/07/23 05:55 PM-