All Questions

Search

All Expert Queries

Displaying 6101-6150 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
6101Baljeet virksir ji, jehdi video bnai hai, us vich mera jhona char unglan pila ho rha hai. kripya isda koi hl dseya jawe?TagYesAudio-- 28/07/23 07:28 PM29/07/23 11:46 AM31/07/23 05:25 PM-
6102harpreet singhhlo sir, khet suae nal hon krke johne de boote mouse kutar jnde aa , dvai v rakhi c , koi fark ni , pdan pah deiye ji ja koi hal dso?TagYes---- 28/07/23 07:28 PM29/07/23 09:57 AM31/07/23 05:21 PM-
6103Baljeet virk?TagYesVideo-- 28/07/23 07:27 PM29/07/23 11:46 AM31/07/23 05:26 PM-
6104jagjeet singhHlo srr eh phosphorus di ghat da ziri ch lashan da ki pta lgda aa?TagYes--
1
 
 28/07/23 07:06 PM29/07/23 09:56 AM31/07/23 04:33 PM-
6105Sukhjinder Singhਜੇ ਮੱਕੀ ਆਪਣੀ ਬੀਜੀ ਹੋਵੇ ਤਾ ਗੱਠਾ ਵਾਲੇ ਸਾਈਲੇਜ ਦੀ ਕੀ ਰੇਟ ਬਣਾਈ ਚਲਦੀ ਹੈ ਜੀ? TagYes---- 28/07/23 06:08 PM29/07/23 09:56 AM31/07/23 04:32 PM-
6106Mohan singhਸਰ ਮੇਰੀ ਇਕ ਸਾਲ ਦੀ ਕੱਟੀ ਹੈ ਉਸ ਦੀ ਖੁਰਾਕ ਬਾਰੇ ਦੱਸਿਆ ਜਾਵੇ ਕਿਸ ਤਰਾਂ ਦੀ ਪਾਈ ਜਾਵੇ?TagYes---- 28/07/23 04:47 PM29/07/23 09:56 AM31/07/23 04:31 PM-
6107jasveerPost for DR. JASWINDER SINGH MAAN sir mai aaj koi swal nhi puchna mai doctor JASWINDER SINGH MAAN ji bare gal krni hai doctor sabb ji bhut nek insan ne oh sade phone te 100 km door sada animal dekhn aye and jyada fees v nhi lyi sada animal 2 ghante vich theek ho gya sachi rabb da roop ne doctor sabb mai uhna di lmbi age lyi dua krdi ha.... plz oh mera msg da jwab denTagYes---- 28/07/23 04:39 PM29/07/23 09:55 AM28/07/23 04:49 PM-
6108ਬੇਅੰਤ ਸਿੰਘ ਡਾਕਟਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਘਰ ਅਮਰੂਦ ਦਾ ਦਰਖਤ ਐ ਜੀ ਜਿਸ ਤੇ ਤਕਰੀਬਨ ਦੋ ਸਾਲ ਤੋਂ ਬੇਹੱਦ ਅਮਰੂਦ ਲੱਗ ਰਹੇ ਹਨ ਪਰ ਸਾਰੇ ਹੀ ਗਲ਼ ਕੇ ਝੜ ਰਹੇ ਹਨ ਜਿਨ੍ਹਾਂ ਵਿੱਚ ਕੀੜੇ ਪਏ ਹੁੰਦੇ ਹਨ । ਜੀ ਕੋਈ ਹੱਲ?TagYes--
1
 
 28/07/23 04:33 PM29/07/23 09:50 AM28/07/23 04:51 PM-
6109Yogendra Singh Sir?TagYes--
2
 
 
28/07/23 04:17 PM29/07/23 10:15 AM28/07/23 04:51 PM-
6110harjot bainsBashi 1 saal 4 mhine di ho gyi aa g kargil heifer dry feed di varto kr rhe haa tika len lyi hor ki ki dita jave g? TagYes---- 28/07/23 04:15 PM29/07/23 10:14 AM28/07/23 04:54 PM-
6111Daljitਝੋਣੇ ਦੀਆਂ ਅਗੇਤੀਆਂ ਕਿਸਮਾਂ ਲਗਣ ਤੋਂ ਕਿੰਨੇ ਦਿਨ ਬਾਅਦ ਤੱਕ ਨਵੀਂ ਫੋਟ ਕਰਦੀਆਂ ਹਨ ਜੀ। ਧੰਨਵਾਦ?TagYes---- 28/07/23 04:06 PM29/07/23 10:14 AM28/07/23 04:55 PM-
6112ਨਵਦੀਪ ਸਿੰਘਸੀ੍ ਮਾਨ ਜੀ ਮੈਂ ਖੇਤੀ ਸੰਦਾਂ ਦੀ ਸਬਸਿਡੀ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹਾਂ ਜੀ ਆਲੂਆਂ ਦੀ ਪੁਟਾਈ ਮਸ਼ੀਨ ਬਾਰੇ?TagYes---- 28/07/23 04:01 PM29/07/23 10:13 AM28/07/23 04:05 PM-
6113Amit Kumar Singh हल्दी? TagYes---- 28/07/23 03:40 PM29/07/23 10:12 AM28/07/23 03:55 PM-
6114ਕੁਲਦੀਪ ਸਿੰਘ ਭਿੱਖੀਵਿੰਡ ਸਰ ਜੀ ਪਸੂਆਂ ਦੀ ਮੱਖੀ ਮੱਛਰ ਤੋ ਬਚਾਅ ਲਈ ਕੋਈ ਹੱਲ ਦੱਸੋ? TagYes---- 28/07/23 03:14 PM29/07/23 10:12 AM28/07/23 03:56 PM-
6115Amol Howale Jeera kya rate hai?TagYes---- 28/07/23 03:04 PM29/07/23 10:11 AM28/07/23 03:20 PM-
6116inderjitਪੋਟਾਸ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ। ਅੱਜ ਕੱਲ ਬਾਜਾਰ ਵਿੱਚ ਬਹੁਤ ਤਰ੍ਹਾਂ ਦੀ ਪੋਟਾਸ਼ ਆ ਰਹੀ ਹੈ ਕਿਹੜੀ ਪੋਟਾਸ਼ ਸਭ ਤੋ ਵਧੀਆ ਹੈ ਤੇ ਕਿੰਨੇ ਪਰਸਨਟ ਵਾਲੀ ਵਧੀਆ ਹੈ?TagYes---- 28/07/23 02:57 PM29/07/23 10:11 AM28/07/23 03:22 PM-
6117Amanਸਰ ਜੀ, ਮੱਝ ਨੂੰ 3 ਮਹੀਨੇ ਹੋ ਗਏ ਗਬਨ ਹੋਈ ਨੂੰ ਪਰ ਉਹੋ ਇਕ ਦੋ ਦਿਨਾ ਦੀ ਬੋਲੀ ਜਾਂਦੀ ਹੈ ਕੀ ਦਿੱਕਤ ਹੋ ਸਕਦੀ ਹੈ ਜੀ?TagYes---- 28/07/23 02:12 PM28/07/23 02:34 PM28/07/23 03:25 PM-
6118Manas1000 ਮੁਰਗੀ ਦਾ ਪਾਲਣ ਕਰਨਾ ਹੈ ਅੰਡੇ ਤੇ ਮੀਟ ਲਈ ਜੋ ਕਿ ਸਰਦੀ ਆਉਣ ਤੱਕ ਅੰਡੇ ਦੇ ਸਕੇ ਕ੍ਰਿਪਾ ਕਰਕੇ ਮੁਰਗੀ ਦੀ ਵਧੀਆ ਨਸਲ ਦਸਣਾ ਜੋ ਜ਼ਿਆਦਾ ਤੋਂ ਜ਼ਿਆਦਾ ਅੰਡੇ ਦੇਵੇ?TagYes---- 28/07/23 02:02 PM28/07/23 02:34 PM28/07/23 03:26 PM-
6119harman singh130 ਦਿਨਾਂ ਵਾਲੀ ਕਿਸਮ ਵਿੱਚ ਯੂਰੀਆ ਕਿੰਨੇ ਦਿਨ ਵਿੱਚ ਪਾਉਣਾ ਚਾਹੀਦਾ ਹੈ?TagYes---- 28/07/23 01:23 PM28/07/23 02:34 PM28/07/23 03:28 PM-
6120Jaageep saimypregnant cow di samb sbal?TagYes---- 28/07/23 01:17 PM28/07/23 02:33 PM28/07/23 03:28 PM-
6121ਧਰਮਵੀਰ singhਸਰ ਜੀ ਤੋਰੀ, ਸਾਗ, ਮੂਲੀ, ਧਨੀਆ, ਪਾਲਕ, ਸ਼ਲਗਮ ਬੀਜਣ ਦਾ ਸਹੀ ਸਮਾਂ ਕਿਹੜਾ ਹੈ?TagYes---- 28/07/23 01:15 PM28/07/23 02:34 PM28/07/23 03:30 PM-
6122Lucky SinghSir ji meri first time ki padiya ko maine 5 bar cross aur 1 bar AI karvaya hai phir bhi vo gyabhin nahi ho rahi hai kripya karke Karan va ilaaj bataye?TagYes---- 28/07/23 12:52 PM01/08/23 11:49 AM31/07/23 04:31 PM-
6123Manjeet singhBuffalo da 7 8 sowa a te pregnancy time kehra kehra poshak tatw jruri hun g?TagYes---- 28/07/23 11:53 AM28/07/23 12:43 PM28/07/23 03:35 PM-
6124Jagseer sidhuSir g es dwai nal v koi frk ni pya?TagYes--
1
 
 28/07/23 11:15 AM28/07/23 12:43 PM28/07/23 03:37 PM-
6125Jagseer sidhuSir mjj sui nu 10 mhine hoge g heat ch ni aa rhi g CLOFER KIT v deke dekhli g MIN 21 powder v dita c g deworming v kri c ji?TagYes---- 28/07/23 11:14 AM28/07/23 12:43 PM28/07/23 03:40 PM-
6126chhotu godaraश्री मान जी नमस्कार हरे चारे के लिए अब मक्की लगा सकते हैं क्या। लगा सकते हैं तो कौन सी किस्म और एक एकड़ में कितना बीज लगेगा। अच्छी उपजाऊ जमीन है। कृपया उचित और संपूर्ण जानकारी दें। धन्यवाद्?TagYes---- 28/07/23 11:08 AM28/07/23 12:43 PM28/07/23 03:41 PM-
6127Taranjeet SinghMango leaves problem?TagYes--
1
 
 28/07/23 10:49 AM28/07/23 12:42 PM28/07/23 03:41 PM-
6128JashanG ghare aw kinnu nibu and amrud de butte laye ne saal ho gea ena di patte es tra ho gaye ne and foot bhut ghat kar rahe ne kis cheez di Kami hai ehna nu jo sapray ja niche pa k puri kar sakde aw?TagYes--
3
 
 
28/07/23 10:31 AM28/07/23 12:42 PM28/07/23 03:58 PM-
6129Kuldeep Singhਸਰ ਜੀ ਮੱਝ ਸੂਈ ਨੂੰ ਦਸ ਦਿਨ ਹੋ ਗਏ ਜਦੋਂ ਬੈਠਦੀ ਤਾਂ ਆਹ ਦਿੱਕਤ ਆ?TagYes--
1
 
 28/07/23 10:29 AM28/07/23 12:41 PM28/07/23 04:00 PM-
6130jagjeet singhHlo srr ahh kii kmm krdi aa ta ziri ch kdo pauni chydi ta ik acar ch kini kg pauni chyi di aa?TagYes--
1
 
 28/07/23 10:21 AM28/07/23 12:41 PM28/07/23 04:01 PM-
6131Rajinder Singhਸਰ ਜੀ ਮੱਝ 8ਮਹੀਨੇ ਦੀ ਗਾਬਿਨ ਹੈ ਜੀ ਕਿਰਪਾ ਕਰਕੇ ਦੱਸੋ ਜੀ ਮੱਝ ਨੂੰ ਕਿਹੜੀ ਖੁਰਾਕ ਪਾਈ ਜਾਵੇ ਕਿ ਉਸਦਾ ਦੁੱਧ ਵਧ ਜਾਵੇ ਜੀ ਤੇ ਕਿਨਾ ਟਾਇਮ ਕਿੰਨੀ ਖੁਰਾਕ ਖੁਰਾਕ ਦੇਣੀ ਹੈ ਜੀ ਧੰਨਵਾਦ ਜੀ?TagYes---- 28/07/23 10:08 AM--28/07/23 04:02 PM-
6132jetal patelMango plantation Kiya hai 1 week pehle Or abhi sare leaf niche gir gaye hai?TagYes--
1
 
 28/07/23 10:02 AM28/07/23 12:40 PM28/07/23 04:03 PM-
6133ਮਨਜੀਤ ਸਿੰਘ ਧਾਲੀਵਾਲsir ji, mere kol do mjha hn ate nal thodi jahi tudi pai a, usde nal hi rudi, baln, pathiyan aadi v paiya hoiya hn. jisde karn mchchr bhut hai. mchchaan de karn pshu bhut preshan aa. kripya koi sprey dso, jis nal ihna mchchran nu khtm kita ja ske?TagYesAudio-- 28/07/23 09:51 AM28/07/23 12:40 PM28/07/23 10:05 AM-
6134ਮਨਜੀਤ ਸਿੰਘ ਧਾਲੀਵਾਲsir ji, mjh sui nu 4-5 din ho gaye aa. ktdu nu pet de kideyan nu khtm krn lai kehdi dwai den?TagYesAudio-- 28/07/23 09:46 AM28/07/23 12:40 PM28/07/23 10:09 AM-
6135KULDIP Singhਕਿਨੂ ਦੇ ਪੱਤੇ ਇਸ ਤਰਾ ਹੋ ਰਹੇ ਹਨ?TagYes--
1
 
 28/07/23 09:42 AM28/07/23 12:40 PM28/07/23 09:49 AM-
6136ਮਨਜੀਤ ਸਿੰਘ ਧਾਲੀਵਾਲSir ji, jhoti pehle suye sui ha. suye nu 5-6 din ho gaye aa. usde dudh di matra bhut ght aa. ktdi nu den to bad 250 gram hi bchda hai. dudh vdhaun li koi sujhaa deo?TagYesAudio-- 28/07/23 09:41 AM28/07/23 12:39 PM28/07/23 09:57 AM-
6137ਅੰਮ੍ਰਿਤਪਾਲ ਸਿੰਘ PR 126 ਦੀ ਵੱਧ ਤੋਂ ਵੱਧ ਕਿੰਨੇ ਦਿਨ ਦੀ ਪਨੀਰੀ ਖੇਤ ਵਿਚ ਲਗਾ ਸਕਦੇ ਹਾਂ ਜੀ?TagYes---- 28/07/23 09:36 AM28/07/23 12:39 PM28/07/23 09:50 AM-
6138ਗੁਰਸੇਵਕ ਸਿੰਘPr 126 nu urea kine dina tak last dose de skde ah Te pilli pussa di last dose kine dina tak de skde ah?TagYes---- 28/07/23 09:31 AM28/07/23 12:38 PM28/07/23 09:51 AM-
6139jasvinder singh3 killo se Thora jada ho jata hai?TagYes--
1
 
 28/07/23 08:15 AM28/07/23 12:38 PM28/07/23 09:52 AM-
6140Hardev Singh Khiala ਕੌੜਤੂਬੇ ਦਾ ਅਚਾਰ ਕਿਵੇਂ ਪਾਈਏ ਜੀ ਕੀ ਕੀ ਸਮਾਨ ਪਾਉਣਾ ਹੈ ਜਿਵੇਂ ਕੇ 2 ਕਿਲੋ ਅਚਾਰ ਵਾਸਤੇ?TagYes---- 28/07/23 08:01 AM01/08/23 11:34 AM28/07/23 08:38 AM-
6141Sukhdeep sidhuਮੈ ਨਵਾਂ ਬਿਜਲੀ ਕਨੇਕਸਨ ਲੈਣਾ ਚਾਹੁੰਦਾ ਆਪਣੇ ਖੇਤ ਲਈ ਕਿੱਦਾ ਲੈ ਸਕਦਾ । ਸੌਖਾ ਤਰੀਕਾ ਧੰਨਵਾਦ?TagYes---- 28/07/23 07:48 AM28/07/23 12:37 PM28/07/23 01:04 PM-
6142kulwinder singhPusa basmati kina time laindi a pakann h Urja kina paua chahida. Jhanda rog lyi ki krna chahida?TagYes---- 28/07/23 07:44 AM28/07/23 12:36 PM28/07/23 08:41 AM-
6143saab sidhuVeer ji ki problem hai?TagYes--
2
 
 
28/07/23 05:56 AM28/07/23 12:36 PM28/07/23 08:41 AM-
6144kausherफूलों की खेती कैसे करें?TagYesAudio-- 28/07/23 05:25 AM28/07/23 12:45 PM28/07/23 09:58 AM-
6145Sarbjit SinghWhich fruits we can grow at home ?TagYes---- 28/07/23 04:31 AM--28/07/23 08:41 AM-
6146kausherfulo ki kheti kaise kare?TagYes---- 28/07/23 03:42 AM28/07/23 12:45 PM28/07/23 08:42 AM-
6147Shubham गेंदे के पौधों में ब्रांचेस फैलाव के लिए कौन सा फर्टिलाइजर उपयोग में लेना चाहिए?TagYes---- 27/07/23 11:40 PM28/07/23 12:24 PM28/07/23 08:42 AM-
6148jagjeet singhHloo srr achar ch ਚੂਹੇ bhut jada aa gya naa Sara lifafa pat ta koi hal dso bhut dwai dhar ka dekh lyi khanda nii prr TagYes---- 27/07/23 09:58 PM28/07/23 12:24 PM28/07/23 10:11 AM-
6149Sauravਸਰ ਅਸੀਂ ਆਪਣੀ ਮੱਝ ਨੂੰ ਕਣਕ ਦਾ ਦਲੀਆ ਦਿੱਤਾ ਸੀ ਉਸ ਦੇ ਸਰੀਰ ਉੱਤੇ ਚਿੱਟੇ ਚਿੱਟੇ ਜਿਸ ਤਰਾਂ ਸੜਨ ਨਾਲ ਛਾਲੇ ਪੈਂਦੇ ਹਨ ਉਸ ਤਰਾਂ ਫਲੂਏ ਹੋ ਗਏ ਇਸ ਦਾ ਕੀ ਕਾਰਨ ਹੋ ਸਕਦਾ ਹੈ ਇਹ ਕਣਕ ਦੇ ਦਲੀਏ ਕਰਨ ਤੇ ਨਹੀਂ ਹੋਇਆ?TagYes---- 27/07/23 09:20 PM28/07/23 12:23 PM28/07/23 08:45 AM-
6150Sauravਸਰ ਗਰਮੀ ਵਿੱਚ ਮੱਝ ਨੂੰ ਕਣਕ ਦਾ ਦਲੀਆ ਦੇ ਸਕਦੇ ਹਾਂ ਤੇ ਕਿੰਨਾ ਦੇਣਾ ਚਾਹੀਦਾ ਹੈ?TagYes---- 27/07/23 09:17 PM28/07/23 12:23 PM28/07/23 08:46 AM-