All Questions

Search

All Expert Queries

Displaying 6001-6050 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
6001Raghvendra Shukla Ganne me kharpatwar ko kaise khatam kare?TagYes---- 30/07/23 11:21 AM31/07/23 12:41 PM31/07/23 01:13 PM-
6002Kshitij gaurav गाय के बैठने के लिए मैट लेना है बिहार बेगुसराय में कहा मिलता है। कृपया बतायें?TagYes---- 30/07/23 09:19 AM31/07/23 12:40 PM31/07/23 01:13 PM-
6003Karamjit ਕਿੰਨੂ ਦੇ ਫਲ ਇਸ ਤਰਾਂ ਦੇ ਹੋ ਰਹੇ ਨੇ ਇਲਾਜ ਦੱਸੋ?TagYes--
1
 
 30/07/23 08:47 AM--31/07/23 01:12 PM-
6004GaneshPashu di feed jankari tte bimari di jankari te samb smanal li koi book da name DSO jihdi onlin mngwa sakiye te koi v do char book de name DSO?TagYes---- 30/07/23 08:24 AM31/07/23 12:40 PM31/07/23 01:12 PM-
6005ਸਤਵਿੰਦਰ ਸਿੰਘ ਅਸੀਂ ਪਹਿਲਾਂ 5 ਦਿਨ 50 gm ਅਤੇ ਹੁਣ ਰੋਜਾਨਾ 100 gram Bypass Fat ਅਤੇ 50 ml ਸਰੋੰ ਦਾ ਤੇਲ ਦੇ ਰਹੇ ਹਾਂ ਪਰ ਫੈਟ ਵਿੱਚ ਫਰਕ ਨਹੀਂ ਪਿਆ। ਬਾਕੀ ਫੀਡ ਅਤੇ ਖਲ ਵੀ ਦੇ ਰਹੇ ਹਾਂ. ਸੁਝਾਅ ਦਿਓ ਜੀ?TagYes--
1
 
 30/07/23 08:17 AM--31/07/23 02:07 PM-
6006ਜਗਜੀਤ ਸਿੰਘਹੁਣ ਪਾਲਕ ਮੂਲੀ ਮੇਥੇ ਲਗਾ ਸਕਦੇ ਹਾਂ ਤੇ ਕਿਹੜੀ ਕਿਸਮ ਦਾ ਬੀਜ ਲਗਾ ਸਕਦੇ ਹਾਂ ਨਾਮ ਦੱਸ ਦਿਉ ਤੇ ਮੱਛਰ ਤੇਲੇ ਤੋਂ ਕਿਵੇਂ ਰੋਕਥਾਮ ਕਰ ਸਕਦੇ ਹਾਂ?TagYes---- 30/07/23 08:15 AM31/07/23 12:39 PM31/07/23 02:08 PM-
6007ਸਤਵਿੰਦਰ ਸਿੰਘ ਮੱਝ ਅਤੇ ਗਾਂ ਦੀ ਫੈਟ ਅਤੇ ਦੁੱਧ ਵਧਾਉਣ ਲਈ ਇਹ HYPRO FAT 99 ਦੇਣਾ ਚਾਹੀਦਾ ਹੈ ਜੇਕਰ ਹਾਂ ਤਾਂ ਕਿੰਨਾ ਦੇਣਾ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ?TagYes--
2
 
 
30/07/23 07:41 AM31/07/23 12:39 PM31/07/23 02:09 PM-
6008sandeep singh brarਸਤਿ ਸ੍ਰੀ ਅਕਾਲ ਜੀ ਸਰ ਆ ਤੋਰੀਆ ਦੇ ਪੱਤੇ ਇਕੱਠੇ ਹੋ ਰਹੇ ਨੇ ਕਿ ਗੱਲ ਹੈ ਜੀ ਕਿਹੜੀ ਸਪਰੇ ਕਰੀਏ?TagYes--
2
 
 
30/07/23 07:33 AM31/07/23 12:39 PM31/07/23 02:09 PM-
6009Sukhwinder Singh ਵੀਰ ਜੀ ਅਮਰੂਦ ਦੇ ਫ਼ਲ ਨੂੰ ਕੀੜੇ ਪੈ ਰਹੇ ਹਨ ਕੋਈ ਇਲਾਜ ਦਸੋ?TagYes--
1
 
 30/07/23 07:10 AM31/07/23 12:38 PM31/07/23 02:10 PM-
6010DaljitCr212 variety hai ji 37 din da jhona hai . Iss di leave da top bhoora ho gya hai ki Karan hai te iss da ki solution hai?TagYes--
1
 
 30/07/23 07:07 AM31/07/23 12:38 PM31/07/23 02:11 PM-
6011karamjit singhSat Sri akal ji Sir meri majh taji sui hai . Soon to bad bukhar ho gya c. Bukhar ta hun theek hai pr dudh bilkul v nahi dindi te bacha v nahi laindi?TagYes---- 30/07/23 06:34 AM31/07/23 12:38 PM31/07/23 02:12 PM-
6012Gurjeet Singh ਸਰ ਜੀ ਸੱਜਰ ਮੱਝ ਵਾਸਤੇ 100kgਫ਼ੀਡ ਤਿਆਰ ਕਰਨ ਵਾਸਤੇ ਕੀ ਕੀ ਸਮਾਨ ਪਾਉਣਾ ਚਾਹੀਦਾ ਹੈ ਜੀ ਕਿ ਮੱਝ ਵਧੀਆ ਦੁੱਧ ਦੇ ਸਕੇ ਜੀ?TagYes---- 30/07/23 06:29 AM31/07/23 12:38 PM31/07/23 02:14 PM-
6013सन्दीप पाण्डेय100 hf ki pahchan kya hain?TagYes---- 30/07/23 06:04 AM31/07/23 12:37 PM31/07/23 02:15 PM-
6014Ballbir singhਸਰ ਝੋਨਾ ਇੱਕ ਮਹੀਨੇ ਦਾ ਹੋ ਚੁੱਕਾ । 1 . ਸੁਪਰ 1 ਬੋਰੀ 2 ਜਿੰਕ 5kg. 33 3 ਬਾਓ 5kg 4 ਯੂਰੀਅ 1 ਬੋਰੀ?TagYes---- 29/07/23 10:35 PM31/07/23 04:18 PM31/07/23 05:52 PM-
6015Jatinderpal Babbu Brarਤੋਰੀਆ?TagYes---- 29/07/23 10:21 PM31/07/23 12:37 PM31/07/23 05:53 PM-
6016ਗੁਰਿੰਦਰ ਸਿੰਘਡਾਕਟਰ ਸਾਹਿਬ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਪਹਿਲੇ ਸੂਏ ਮੱਝ ਹੈ ਜੋਕਿ 7 ਮਹੀਨੇ ਹੋ ਗਏ ਸੂਈ ਨੂੰ ਅਤੇ 4 ਤੋਂ 5ਵਾਰ ਏ ਆਈ ਕਰਵਾਈ ਗਈ ਹੈ ਅਤੇ ਬਾਰ ਬਾਰ ਹੀਟ ਵਿੱਚ ਆ ਰਹੀ ਹੈ ਅਤੇ ਮਿਨਰਲ ਮਿਕਚਰ ਵੀ ਗਡਵਾਸੂ ਲੁਧਿਆਣਾ ਤੋਂ ਲਿਆ ਕੇ 10ਕਿਲੋ ਦੀ ਪੈਕਿੰਗ ਲਗਾਤਾਰ ਆਪ ਫੀਡ ਤਿਆਰ ਕਰਵਾਅ ਕੇ ਪਾਅ ਰਹੇ ਹਾਂ ਲੋਕਲ ਡਾਕਟਰ ਵੱਲੋਂ ਬੀਟਾਡੀਨ ਟਾਈਪ ਦਵਾਈ ਤਿੰਨ ਦਿਨ ਅੱਜ ਤੱਕ ਭਰੀ ਗਈ ਹੈ ਅੱਜ ਪੱਸ ਦੁੱਧ ਰੰਗ ਡਇਸਚਆਰਜ ਕੱਢ ਰਹੀ ਹੈ ਮਿਹਰਬਾਨੀ ਕਰਕੇ ਦੱਸਿਆ ਜਾਵੇ ਜੀ ਕਿ ਕਿਹੜੀ ਦਵਾਈ ਹੋਰ ਦਿਨ ਭਰੀ ਜਾਵੇ ਤਾਂ ਕਿ ਰਿਜਲਟ ਵਧਿਆ ਮਿਲ ਸਕਣ ਆਪ ਜੀ ਦੇ ਜਵਾਬ ਦੀ ਉਡੀਕ ਵਿਚ ਧੰਨਵਾਦ ਸਹਿਤ?TagYes---- 29/07/23 10:04 PM31/07/23 05:39 PM31/07/23 05:58 PM-
6017Manjit Singhਸਰ ਝੋਨੇ ਵਿੱਚ ਮੋਥਾ ਬੁਹਤਾਂ ਹੋ ਗਏ ਕੋਈ ਹੱਲ ਦੱਸੋ?TagYes---- 29/07/23 08:51 PM31/07/23 04:18 PM31/07/23 05:59 PM-
6018Jagsir GillImidacloprid 0.3 gr kini dose te ki kam karda ha?TagYes---- 29/07/23 08:47 PM01/08/23 11:16 AM31/07/23 05:59 PM-
6019jagpal sidhu028@gmail.com ਸਰ ICAR ਦਿੱਲੀ ਚ ਮੇਲਾ ਕਦੇ ਲਗੇਗਾ?TagYes---- 29/07/23 08:40 PM31/07/23 04:19 PM31/07/23 06:00 PM-
6020Jagsir Gillਮੈਗਨੀਸੀਅਮ ਦੀ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ?TagYes---- 29/07/23 08:36 PM01/08/23 11:17 AM31/07/23 06:00 PM-
6021Hardeep singhSir ਮੱਝ ਦੇ ਇਕ ਥਣ ਵਿੱਚੋ ਮਿਲਕ ਆਉਣਾ ਬੰਦ ਹੋ ਗਿਆ ਹੈ ਜੀ। ਦੂਸਰੇ 3 ਥਣਾ ਵਿੱਚੋ ਵੀ ਦੁੱਧ ਬਹੁਤ ਘਟ ਗਿਆ ਹੈ। ਕੀ ਇਲਾਜ ਕੀਤਾ ਜਾਵੇ ?TagYes---- 29/07/23 08:34 PM31/07/23 05:38 PM31/07/23 06:02 PM-
6022Jagsir GillTriacontanol gr 0.5 min ਕੀ ਕੰਮ ਕਰਦੀ ਹੈ ਤੇ ਕਿੰਨੀ ਮਾਤਰਾ ਪਾਉਣੀ ਹੈ?TagYes---- 29/07/23 08:31 PM01/08/23 11:31 AM31/07/23 06:03 PM-
6023Buta SinghSat shree akal g A meri mitti te pani de report hai. Main kanak te jhone de kheti krda ha. kirpa karke dove report vekh ke khad bare detail ch daso. Pani ch kala Sora hai. Dhanwad?TagYes--
2
 
 
29/07/23 08:29 PM31/07/23 05:39 PM31/07/23 06:05 PM-
6024jass brarਸਰ ਇਹ ਪਾਊਡਰ ਕਿਸ ਕਿਸ ਜਾਨਵਰ ਨੂੰ ਦੇ ਸਕਦੇ ਹਾਂ ਤੇ ਕੀ ਫਾਇਦਾ ਹੋਵੇਗਾ?TagYes--
1
 
 29/07/23 08:27 PM31/07/23 04:11 PM31/07/23 06:06 PM-
6025Sukhchain singhSir pehlan jhoti Sui aa Lewa agge nu aa te dudh 1 liter hi de rahi aa 1 time da 3 din hoge Sui nu te soon to baad bimar hogi c pr hun thik ae dudh vdaun layi ki kriye?TagYes---- 29/07/23 08:10 PM31/07/23 04:11 PM31/07/23 06:08 PM-
6026khublal sahu Karela ki patii pili ho gai hay or mud bi rahi hay?TagYes--
1
 
 29/07/23 07:16 PM31/07/23 04:12 PM31/07/23 06:10 PM-
6027Sauravਕਣਕ ਦਾ ਦਲੀਆ ਤੇ ਫੀਡ ਮਿਕਸ ਕਰਕੇ ਦੇ ਸਕਦੇ ਹਾਂ?TagYes---- 29/07/23 07:02 PM31/07/23 04:12 PM31/07/23 06:10 PM-
6028harman singhਯੂਰੀਆ ਪਾਉਣ ਤੋ ਬਾਅਦ 2 ਦਿਨ ਯੂਰੀਆ ਵਾਲ ਪਾਣੀ ਬਾਹਰ ਨਿਕਲ ਗਿਆ ਯੂਰੀਆ ਪਾਉਣ ਦੀ ਲੋੜ ਹੈ?TagYes---- 29/07/23 06:28 PM31/07/23 04:13 PM31/07/23 06:11 PM-
6029Gurdeep Sekhonਪਿਆਜ਼ੀ ਦੀ ਸਮੱਸਿਆ ਝੋਨਾ ਵਿੱਚ ਬਹੁਤ ਹੈ?TagYes---- 29/07/23 06:03 PM31/07/23 04:13 PM31/07/23 06:13 PM-
6030 Rajendra sharmaDhaan me utha leper ki dbai?TagYes---- 29/07/23 05:22 PM31/07/23 04:14 PM02/08/23 10:41 AM-
6031gurkirtan virkSir megnese mineral da koi suppliment hai kala megnese da?UntagYes---- 29/07/23 05:19 PM--02/08/23 10:46 AM-
6032Jaswant singhFertera jhone vich kine din te pa sakde haa te khad nal pa sakde ha ke nahi matra vi dasso?TagYes---- 29/07/23 05:13 PM31/07/23 04:14 PM02/08/23 10:44 AM-
6033DalveerVeer mera 1 kila ada pila hogia ta jamin v polli hoye paye aa?TagYes--
2
 
 
29/07/23 05:12 PM31/07/23 04:14 PM02/08/23 10:47 AM-
6034ਸਤਵਿੰਦਰ ਸਿੰਘ ਮੱਝ ਸੂਈ ਨੂੰ ਇੱਕ ਮਹੀਨਾ ਹੋਣ ਵਾਲਾ ਹੈ। ਮੈਂ ਕਿਤਾ ਪੜਿਆ ਸੀ ਕਿ Potassium Carbonate ਦੇਣਾ ਚਾਹੀਦਾ ਹੈ. ਮੈਂ ਮੰਗਵਾ ਲਿਆ। ਦੱਸੋ ਜੀ ਇਹ ਕਿਸਤਰਾ ਅਤੇ ਕਿੰਨਾ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ?TagYes--
1
 
 29/07/23 05:09 PM31/07/23 04:15 PM02/08/23 10:49 AM-
6035Dharamjeet Singh ਅਮਰੂਦ ਵਿੱਚ ਸੁੰਡ ਪੈ ਜਾਂਦੇ ਹਨ ਇਸ ਦਾ ਪਹਿਲਾਂ ਵਾਲਾ ਫਲ ਵੀ ਕੱਟ ਦਿੱਤਾ ਸੀ ਉਸ ਵਿੱਚ ਵੀ ਸੁੰਡ ਪੈ ਗਏ ਸੀ ਇਸ ਦਾ ਕਿਵੇ ਹੱਲ ਕੀਤਾ ਜਾ ਸਕਦਾ ਹੈ?TagYes--
3
 
 
29/07/23 04:23 PM31/07/23 04:15 PM02/08/23 11:17 AM-
6036Sakilnano urea mix with insecticide uses?TagYes---- 29/07/23 04:17 PM01/08/23 11:20 AM02/08/23 10:49 AM-
6037LoveVeer ji basmati vich Ferrous sulphate 19percent te zinc 33percent adha adha killo mila k spray kr skde aa ji?TagYes---- 29/07/23 04:14 PM31/07/23 04:15 PM02/08/23 10:51 AM-
6038palwinder singhEk ekd vich kini Gobhi de pond lag sakdi aaaa?TagYes---- 29/07/23 04:02 PM31/07/23 04:16 PM02/08/23 10:52 AM-
6039Sukhchain singh3je ja 4the sue wali majh dudh soon to kinna time pehla utarna shuru krdi aaa 2 month rehnde aaa udder Lai ki dayiye pishle suye 2 mahina dudh vdia ditta te fir 2 kg per time te hi agi c hun eve na kre ta ki dayiye?TagYes---- 29/07/23 03:54 PM31/07/23 04:16 PM02/08/23 10:54 AM-
6040palwinder singhGobi lon tu kina din baad apa urea pa sakda hm?TagYes---- 29/07/23 03:48 PM31/07/23 04:16 PM02/08/23 10:55 AM-
6041Mandeep SinghEs Jameen te pehli war Jhona lgaya hai Variety 126 Koi deficiency hai ja koi pest attack hai?TagYes--
2
 
 
29/07/23 03:26 PM29/07/23 03:32 PM02/08/23 10:56 AM-
6042Kamlesh nayak Bakri palan karne wale sir mam ke mobail numbar chahiye bakariyo ki jankari ke liye plzz most wel come?TagYes---- 29/07/23 03:19 PM29/07/23 03:32 PM02/08/23 10:57 AM-
6043kulwinder singhPusa 1692 da kina jaad a ji?TagYes---- 29/07/23 03:18 PM29/07/23 03:32 PM02/08/23 10:58 AM-
6044surindersinghAgri micronutreant product di asli nakli di pachoan kivan kria?TagYes---- 29/07/23 03:06 PM01/08/23 11:32 AM02/08/23 10:58 AM-
6045ਪ੍ਰਭਦੀਪ ਸਿੰਘਹੁਣ ਸਬਜੀਆ ਕਿਹੜੀਆ ਬੀਜ ਸਕਦੇ ਆ?TagYes---- 29/07/23 02:51 PM29/07/23 03:30 PM02/08/23 10:59 AM-
6046sukhmander singhਸ੍ਰੀ ਮਨ ਜੀ ਝੋਟੀ ਪਹਿਲੀ ਵਾਰ ਸੂਈ ਐ 16ਦਸੰਬਰ ਦੀ ਹੁਣ ਤੱਕ ਨਵੇਂ ਦਧ ਨਹੀਂ ਹਔਈ ਬੱਚੇਦਾਨੀ ਦੀ ਇਨਫੈਕਸ਼ਨ ਦੀ ਦਵਾਈ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ?TagYes---- 29/07/23 02:32 PM29/07/23 03:30 PM02/08/23 11:00 AM-
6047gursewak singhKi appan Propiconazole 25 ec spray karela te kar sakde han de kini dosage honi chahidi hai?TagYes---- 29/07/23 02:28 PM29/07/23 03:30 PM02/08/23 11:01 AM-
6048Ajaypal Singhਵੀਰੋ ਜਿਹੜਾ ਸੂਣ ਵਾਲਿਆਂ ਗਾਵਾਂ ਨੂੰ vitamin H ਦਿੱਤਾ ਜਾਂਦਾ ਹੈ ਉਹ 10 ml ਇੱਕ time ਜਾ 2 time ਦੇਣਾ ਹੈ ਜੀ?TagYes---- 29/07/23 01:41 PM29/07/23 01:49 PM02/08/23 11:02 AM-
6049Ajaypal Singhਵੀਰੋ ਵੱਛੀ ਦੀ ਉਮਰ 3 ਮਹੀਨੇ ਤੇ 10 ਕ ਦਿਨ ਹੈ, ਕਿਰਪਾ ਕਰਕੇ ਦਸੇਯੋ ਵੱਛੀ ਦੀ growth ਠੀਕ ਹੈ ਉਮਰ ਦੇ ਹਿਸਾਬ , ਅਤੇ ਕੱਦ ਕਾਠ ਠੀਕ ਹੈ ਜਾ ਛੋਟਾ ਹੈ , ਅਤੇ ਇਸਦਾ ਪੈਟ ਕਾਫੀ ਵੱਡਾ ਹੈ ਬਾਹਰ ਨੂੰ ਹੈ , ਕਿ ਉਹ ਠੀਕ ਹੈ, ਅਤੇ ਜੇ ਕੋਈ ਹੋਰ ਕਮੀ ਪੇਸ਼ੀ ਹੈ ਵੱਛੀ ਦੇ ਵਿਕਾਸ ਵਿਚ ਤਾਂ ਕਿਰਪਾ ਕਰਕੇ ਦਸਿਆ ਜਾਵੇ ਤੇ ਨਾਲ ਹੀ ਹੱਲ ਵੀ ਦਸਿਆ ਜਾਵੇ ਜੀ?TagYes--
4
 
 
29/07/23 01:27 PM29/07/23 01:37 PM02/08/23 11:04 AM-
6050ਸਿਮਰਜੀਤ ਸਿੰਘ ਗਾਵਾ ਰੀਪਿਟਰ ਨੇ ਕੋਈ ਇਲਾਜ ਜੀ ਬਹੁਤ ਟਰੀਟਮੈਂਟ ਕਰਵਾ ਲਿਆ?TagYes---- 29/07/23 01:02 PM29/07/23 01:36 PM02/08/23 11:18 AM-