All Questions

Search

All Expert Queries

Displaying 5251-5300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
5251Malkit Singh ਮ?TagYes--
1
 
 14/08/23 08:26 AM15/08/23 10:10 AM14/08/23 01:27 PM-
5252Gurjit SinghSir ji meri jiri 1847 banspati 47 din ho gai our bich jiri de pile pate ho rahe ne ki bimar hai . Coromandel di padhna pa diti hai 3 days ho gai hor ki kita jave sir?TagYesVideo-- 14/08/23 08:21 AM15/08/23 10:08 AM14/08/23 01:30 PM-
5253RAHUL Kumar मुझे खीरे की और परवल की खेती करनी है कृपया विशेषज्ञ उचित सलाह दें?TagYes---- 14/08/23 07:42 AM15/08/23 04:33 PM14/08/23 01:30 PM-
5254Manpreet Singhਸ ਝੋਨੇ ਦੀਆਂ ਉਪਰੋਂ ਨੋਕਾਂ ਪੀਲੀਆ ਤੇ ਲਾਲ ਹੋ ਰਹੀਆਂ ਹਨ ਕੀ ਕਾਰਨ ਹੈ?TagYes---- 14/08/23 06:29 AM15/08/23 04:33 PM14/08/23 01:31 PM-
5255ASHOK VERMAमिर्च में किस तत्व की कमी है?TagYes--
3
 
 
14/08/23 06:21 AM15/08/23 04:32 PM14/08/23 01:31 PM-
5256Shubham नमस्कार सर?TagYes--
1
 
 13/08/23 11:37 PM14/08/23 11:05 AM14/08/23 03:41 PM-
5257Gurpreet singh dharniਪਹਿਲੇ ਸੂਏ ਝੋਟੀ ਆ ਜੀ 6 ਮਹੀਨਾ ਚੱਲ ਰਿਹਾ ਪਸ਼ੂ ਦੀ ਸਿਹਤ ਤੇ ਚੰਗੇ ਦੁੱਧ ਦੀ ਉਤਪਾਦਨ ਲਈ ਖੁਰਾਕ ਦੀ ਵਿਉਂਤਬੰਦੀ ਕਿੱਦਾ ਰੱਖੀ ਜਾਵੇ ਕਿੰਨਾ ਚਾਰਾ ਤੇ ਕਿੰਨਾ ਦਾਣਾ ਪਾਇਆ ਜਾਵੇ ਤੇ ਹੋਰ ਕੀ ਕੀ ਤੱਤ ਪਾਏ ਜਾਣ ਤੇ ਕਦੋਂ ਪਾਏ ਜਾਣ?TagYes---- 13/08/23 10:55 PM14/08/23 11:05 AM14/08/23 04:03 PM-
5258Simranjot SinghVeerji eh fungus aa yaa kidde krke eda hoyiaa …. Plzz dso?TagYes--
3
 
 
13/08/23 10:24 PM14/08/23 11:04 AM14/08/23 03:42 PM-
5259Simranjot SinghAapa nu aj khet ch geda mardiya nu eh jiv milliya kisi nu pta ji eh ki cheez aa … chone nu koi nuksaan kr skda ji eh ????TagYes--
1
 
 13/08/23 10:22 PM14/08/23 11:04 AM14/08/23 03:43 PM-
5260Simranjot SinghVeerji eh Sheat belight desease aa ? Plz dso ….. isdi koi spray (technical) dso ji …. Mn internet te search kita taa Amistar top (Azoxystrobin) dikha reya islyi !!! Hor search kita taa carbendazim fungicide suggest krda kisi kisi site te …. Plz dso best fungicide kehda use kriye?TagYes--
1
 
 13/08/23 10:18 PM14/08/23 11:04 AM14/08/23 03:47 PM-
5261ajayHello sir. Cow nu var var mok lag jndi liver tonic nal v fark nhi penda?TagYes---- 13/08/23 10:16 PM14/08/23 11:03 AM14/08/23 03:48 PM-
5262Naman ahujaसफ़ेद और काले चने को कोल्ड स्टोर में रखने के लिए क्या तापमान पर रखना चाहिए और कोल्ड स्टोर के चैंबर में क्या नमी होनी चाहिए?TagYes---- 13/08/23 10:00 PM14/08/23 11:03 AM14/08/23 03:48 PM-
5263Naman ahujaCan u tell me the storage conditions required to store bengal gram in a cold store. Minimum temp Required and Humidity level required in the cold store Chamber?UntagYes---- 13/08/23 09:58 PM--14/08/23 03:51 PM-
5264Sapinder kaleranਸਰ ਜੀ, ਮੇਰੀਆਂ ਦੋ ਮੱਝਾਂ ਸੂਨ ਵਾਲਿਆਂ ਹਨ। ਸੁਨ ਵਿੱਚ 2 ਮਹੀਨੇ ਰਹਿੰਦੇ ਹਨ। ਉਸਨੂੰ ਹੁਣ ਕਿਹੜੀ ਖੁਰਾਕ ਪਾਈ ਜਾਵੇ ਕਿ ਠੀਕ ਢੰਗ ਨਾਲ ਸੂ ਜਾਵੇ ਅਤੇ ਮੈਨੂੰ ਬੱਚਿਆਂ ਦੀ ਫੀਡ ਤਿਆਰ ਕਰਨ ਦੀ ਵਿਧੀ ਦਸੋ ਕਿ ਉਸ ਵਿੱਚ ਕੀ-ਕੀ ਪਾ ਸਕਦੇ ਹਨ, ਜਿਸਨਾਲ ਦੁੱਧ ਵਿੱਚ ਵਾਧਾ ਹੋਵੇ?UntagYesAudio-- 13/08/23 09:19 PM--15/08/23 05:21 PM-
5265satnam singhਡਾ ਸਾਹਿਬ ਇਹ ਮੱਝ ਇਸ ਤਰ੍ਹਾਂ ਨਾਲ ਪਿਸ਼ਾਬ ਵਾਲੀ ਜਗ੍ਹਾ ਤੋਂ ਥੋੜ੍ਹਾ ਜਿਹਾ ਭਰ ਵਾਂਗ ਦਿਖਾਉਂਦੀ ਹੈ ਅਤੇ ਇਹ 10 ਮਹੀਨੇ ਤੋਂ ਨਵੇਂ ਦੁੱਧ ਵੀ ਨਹੀਂ ਹੋ ਰਹੀ 10 ਦਿਨਾਂ ਬਾਅਦ ਹੀ ਹੀਟ ਵਿੱਚ ਆ ਜਾਂਦੀ ਹੈ?TagYes--
1
 
 13/08/23 08:52 PM14/08/23 11:02 AM14/08/23 03:53 PM-
5266gurmeet singhsir jhona 55 din da hai ji pusha 44. us ch 3 bag uria 25 kg dap 25kg mop. 5 kg jink pai hai ji. hun jhone uper keda npk kita ya sakda ji?TagYes---- 13/08/23 08:41 PM14/08/23 11:02 AM14/08/23 03:55 PM-
5267ਬਲਜਿੰਦਰ ਸਿੰਘਅਮਰੂਦ ਇਸ ਤਰਾ ਹੋ ਰਹੇ ਹਨ ਕੋਈ ਦਵਾਈ ਦੱਸੋ ਜੀ?TagYes--
1
 
 13/08/23 08:38 PM14/08/23 11:02 AM14/08/23 03:55 PM-
5268kuldeep singhSr ji 3 bag urea 5kg zinc hor kujh ni paea ji?TagYes--
1
 
 13/08/23 08:35 PM14/08/23 11:02 AM14/08/23 03:56 PM-
5269Ishwar Gurjar सफ़ेद मक्के के प्रति किलो के कितने रूपए है?TagYes---- 13/08/23 08:31 PM14/08/23 11:01 AM14/08/23 03:56 PM-
5270jaspreet singhਥਣ ਡੋਬਾ?TagYes---- 13/08/23 07:20 PM14/08/23 11:01 AM14/08/23 03:57 PM-
5271Prabhjot Singh126 jhona eda buta rang wata rea aje koi koi buta aa Ki kami hai and ki hall dasea jawe ji Dhanwad?TagYes--
1
 
 13/08/23 07:16 PM14/08/23 11:01 AM14/08/23 03:59 PM-
5272ਗੁਰਵਿੰਦਰ ਸਿੰਘਸਰ ਜੀ, ਇਸ ਕੱਦੂ ਦੀ ਖੇਤੀ ਪਹਿਲੀ ਬਾਰ ਕੀਤੀ ਹੈ ਅਤੇ ਇਸਦੀਆਂ ਵੇਲਾਂ ਬਹੁਤ ਸੰਘਣੀਆਂ ਹਨ। ਕੀ ਇਸਦੀ ਕਟਾਈ ਕਰ ਸਕਦੇ ਹਾਂ ਅਤੇ ਫਰੂਟ ਦੀ ਕੁਆਲਟੀ ਬਾਰੇ ਦਸਿਆ ਜਾਵੇ ਕਿ ਇਸਨੂੰ ਫਰੂਟ ਫਲਾਈ ਮੱਖੀ ਖਰਾਬ ਕਰਦੀ ਹੈ ਅਤੇ ਮਲਾਥਿਨ ਸਪਰੇ ਕਰ ਸਕਦੇ ਹਾਂ ਤਾਕਿ ਫਰੂਟ ਦੀ ਕੁਆਲਟੀ ਵਧੀਆ ਹੋ ਜਾਵੇ?UntagYesAudio
1
 
 13/08/23 06:42 PM--15/08/23 05:29 PM-
5273Daljitਸਰ ਜੀ, ਮੱਝ ਦੇ ਥਣਾਂ ਵਿਚੋਂ ਛਰਲਾ ਆਉਂਦਾ ਹੈ, ਜਦੋ ਧਾਰ ਚੋਂਦੇ ਹਨ ਤਾਂ ਵਿੱਚੋ ਦੁੱਧ ਫੱਟਦਾ ਹੈ। ਤੋਕੜ ਮੱਝ ਹੈ, 7 ਮਹੀਨੇ ਹੋ ਗਏ ਸੂਈ ਨੂੰ। ਹੁਣ ਇਹ ਦਿੱਕਤ ਆਉਣ ਲੱਗੀ ਹੈ, ਕੀ ਕਾਰਨ ਹੈ? UntagYesAudio-- 13/08/23 06:19 PM--15/08/23 05:09 PM-
5274inderjit Sir ਕਮਾਨL ਤੇ ਮੋਨੋ ਵਿੱਚ ਕਿਹੜਾ ਸਾਲਟ ਹੈ ਇਹ ਕਿਸ ਲਈ ਵਰਤੀ ਜਾਂਦੀ ਹੈ 26 ਝੋਨੇ 36 ਦਿਨ ਦਾ ਹੈ ੳਸ ਤੇ ਕਿੰਨੀ ਡੋਜ ਵਰਤੀ ਜਾਵੇ?TagYes---- 13/08/23 06:12 PM14/08/23 11:00 AM14/08/23 04:46 PM-
5275Amrit singh126 ਝੋਨੇ ਵਿੱਚ ਪੋਟਾਸ ਕਿੰਨੇ ਦਿਨਾਂ ਤੱਕ ਪਾ ਸਕਦੇ ਹਾਂ?TagYes---- 13/08/23 05:13 PM14/08/23 10:59 AM14/08/23 04:47 PM-
5276Kamal pandhuਵੀਰ ਜੀ ਗਾ ਮਿੱਟੀ ਬਹੁਤ ਖਾਂਦੀ ਆ ਟੀਕੇ ਵੀ ਲਵਾ ਦਿੱਤੇ ਪਾਊਡਰ ਵੀ ਦੇ ਰਿਹਾ ਆ ਫਿਰ ਵੀ ਨਹੀਂ ਹਟ ਰਹੀ?TagYes--
1
 
 13/08/23 04:37 PM14/08/23 10:59 AM14/08/23 04:48 PM-
5277Harpreet Hello doctor Kinnow de boote de pattea te es traa de spots pay rhe aa yellowish ho rhe aa Isda kaaran ate roktham daso plz?TagYes--
2
 
 
13/08/23 04:09 PM14/08/23 10:59 AM14/08/23 04:50 PM-
5278hardeep singhSir 1847 ਲੱਗੇ ਨੂੰ 15 ਦਿਨ ਹੋ ਗਏ ਨੇ ਇੱਕ ਵਾਰ ਯੂਰੀਆ ਪਾ ਦਿੱਤਾ ਹੈ. ਕੁਲ ਕਿੰਨਾ ਯੂਰੀਆ ਖਾਦ ਤੇ ਕੀਨੇ ਦਿਨ ਦੇ ਫਰਕ ਨਾਲ ਪਾ ਸਕਦੇ ਹਾਂ ਜੀ?TagYes---- 13/08/23 03:20 PM14/08/23 10:59 AM14/08/23 05:11 PM-
5279RamandeepMere jhona aj 55 din da hai Mao os te 13.0.45 kine din te kra varity pusa 44 hai Nursery 15may Transplant 20 June?TagYes---- 13/08/23 03:05 PM14/08/23 10:58 AM14/08/23 05:13 PM-
5280Boota Singh Bhullarਸਿਮਲਾ ਮਿਰਚ ਦੀ ਪਨੀਰੀ ਚਾਹੀਦਾ ਹੈ ਕਿਥੋ ਮਿਲੇਗਾ ਜਲਦੀ ਦੱਸੋ ਜੀ ਹੂਣ?TagYes---- 13/08/23 02:56 PM14/08/23 10:58 AM14/08/23 05:13 PM-
5281kuldeep singhSr ji jhone vich urea dap potash di spray kr skde ha ya nahi te dose kini pauni a?TagYes---- 13/08/23 02:37 PM14/08/23 10:58 AM14/08/23 05:14 PM-
5282Navkiran singhSir cow kal ee sooi aa kamjor boht aa sir cow koi ilaaj dso ?TagYes---- 13/08/23 02:37 PM14/08/23 10:57 AM14/08/23 05:15 PM-
5283Gurpartap singhsir jhone te changi paidawar lae khaad pori krn to bd gabbe te 13 0 45 di spray kariye ja liquiod bio postash lalgiri di?TagYes---- 13/08/23 02:03 PM14/08/23 10:57 AM14/08/23 05:18 PM-
5284Gurpartap singhsir asi paddy te fungas layi zaneb hexaconazol kariye ja validamycin hexaconazol kehda best rahega dona vicho ik daseyo?TagYes---- 13/08/23 02:02 PM14/08/23 10:57 AM14/08/23 05:20 PM-
5285SABINavroop paji cow nu soon to kine time vaad kirma d desi deye?TagYes---- 13/08/23 01:58 PM14/08/23 10:57 AM14/08/23 05:20 PM-
5286yadwinder singhਝੌਨੇ ਤੇ 65 ਦਿਨ ਤੇ 13 0 45 ਕਰਨੀ ਏ ਵਿਚ urea ਮਿਲਾ ਕਿ ਸਪਰੇ ਕਰ ਸਕਦੇ ਆ ਕਿੰਨੀ ਡੌਜ ਪਓਣੀ ਏ?TagYes---- 13/08/23 01:56 PM14/08/23 11:06 AM14/08/23 05:21 PM-
5287Jagsir Gillਝੋਨੇ ਵਿੱਚ ਚੋੜੇ ਪੱਤੇ ਵਾਲੀ ਮਿਰਚ ਬੂਟੀ ਹੈ ਉਸ ਤੇ 2 4 ਡੀ ਦਾ ਸਪਰੇਅ ਕਰ ਸਕਦੇ ਹਾਂ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ?TagYes---- 13/08/23 01:46 PM14/08/23 11:06 AM14/08/23 05:22 PM-
5288Surinderਕਿਨੂੰ ਦੇ ਬੂਟਿਆਂ ਦੇ ਪੱਤੇ ਇਸ ਤਰ੍ਹਾਂ ਹੋ ਗਏ ਨੇ,ਬਾਗ 13 ਸਾਲ ਦਾ ਹੈ ਜੋ ਬੂਟੇ ਛੋਟੇ ਨੇ ਉਹਨਾਂ ਦੇ ਪੱਤੇ ਸਹੀ ਹਨ?TagYes--
3
 
 
13/08/23 01:31 PM14/08/23 01:01 PM14/08/23 05:24 PM-
5289Boota Singh Bhullarਹੁਣ ਸਿਮਲਾ ਮਿਰਚ ਦੀ ਪਨੀਰੀ ਚਾਹੀਦਾ ਹੈ ਕਿਥੋ ਮਿਲੇਗਾ ਜਲਦੀ ਦੱਸੋ ਜੀ?TagYes---- 13/08/23 01:14 PM14/08/23 01:01 PM14/08/23 05:24 PM-
5290satnam singhDr sahab eh majj Ai karwaon to baad 10 din baad hi heat wich aa jandi aa ji koi ilaj dasso ji?TagYes--
1
 
 13/08/23 01:02 PM14/08/23 01:01 PM14/08/23 05:25 PM-
5291Lucky SinghSir ji meri bhains bina wajah hi apni jeeb bahar nikal kar chalaya karti hai?TagYes---- 13/08/23 11:44 AM14/08/23 01:00 PM14/08/23 05:26 PM-
5292ਨੱਥਾ ਸਿੰਘਸਰ ਜੀ, ਮੇਰੇ ਕੋਲ ਇੱਕ hf ਨਸਲ ਦੀ ਗਾਂ ਹੈ। ਖਰੀਦੀ ਨੂੰ 2 ਮਹੀਨੇ ਹੋ ਗਏ ਹੈ। ਜਿਸ ਤੋਂ ਲਈ ਸੀ ਉਹ ਕਹਿੰਦਾ ਸੀ ਕਿ 25 ਦਿਨ ਹੋ ਗਏ ਸੂਈ ਨੂੰ, ਪਰ ਇਸਦਾ ਕੋਈ ਬੱਛਾ-ਬਛਿ ਮਗਰ ਨਹੀਂ ਸੀ। ਉਹ ਕਹਿੰਦਾ ਸੀ ਕਿ ਉਹ ਮਰ ਚੁਕਾ ਹੈ। ਜਦੋ ਲੈ ਕੇ ਆਏ ਸੀ ਤਾਂ ਇੱਕ ਸਮੇਂ 10 ਕਿਲੋ ਦੁੱਧ ਦਿੰਦੀ ਸੀ। ਮਤਲਬ ਪੂਰੇ ਦਿਨ ਵਿੱਚ 20 ਕਿਲੋ ਦਿੰਦੀ ਸੀ। ਪਰ ਹੁਣ ਉਸਦਾ ਦੁੱਧ ਬਹੁਤ ਘੱਟ ਗਿਆ ਹੈ, ਇਸਲਈ ਦਸੋ ਕੀ ਕੀਤਾ ਜਾਵੇ?UntagYesAudio-- 13/08/23 11:42 AM--15/08/23 06:18 PM-
5293LPShuklaKela ke black sp0t piting rog ki dawa kya h?TagYes---- 13/08/23 10:19 AM14/08/23 01:00 PM14/08/23 05:27 PM-
5294Manish Tiwariव्हिप सुपर का उपयोग? UntagYes---- 13/08/23 09:30 AM--14/08/23 05:27 PM-
5295jasvinder singhSir mai apne pashu kheta vich ljana chona par keth Pani Da parband nai hai bijli da parband v nai hai .ki mai transform lagwa sakda te is da karcha kinna aave ga?TagYes---- 13/08/23 09:13 AM14/08/23 12:59 PM14/08/23 06:04 PM-
5296Nema Ram Mere aam ka ek ped hai jiske patte is prakar kyon ho rahe hain?TagYesAudio
4
 
 
13/08/23 08:37 AM14/08/23 12:58 PM14/08/23 06:05 PM-
5297वेद प्रकाश पाण्डेयये अपराजिता का पौधे की पत्तियां पीली और धब्बेदार क्यों हो रही हैं इसमें फूल भी निकलने बंद हो गए हैं कृपया समाधान बताइए?UntagYes--
3
 
 
13/08/23 08:13 AM--14/08/23 06:05 PM-
5298sarbjit singhਸਰ ਜੀ ਅਮਰੂਦ ਦਾ ਬੂਟਾ ਹੈ ਉਸ ਨੂੰ ਅਮਰੂਦ ਤਾਂ ਬਹੁਤ ਵੱਡੇ ਵੱਡੇ ਲੱਗ ਰਹੇ ਲੱਗਭਗ 350 400 gm ਪਰ ਸਰ ਇੱਦਾ ਖਰਾਬ photo attached ਹੋ ਰਹੇ ਜੀ ਮਤਲਬ ਸੜ ਰਹੇ ਜਦੋਂ ਅਮਰੂਦ ਪਕਣ ਲੱਗਦਾ ਹੈ ਸਰ ਖਰਾਬ ਇਹੀ ਜਗ੍ਹਾ ਤੋਂ ਹੋ ਰਹੇ ਜੀ ਸਾਰੇ ਸਰ ਇਹ ਕਿਹੜੀ ਬਿਮਾਰੀ ਹੈ ਤੇ ਇਸਦਾ ਇਲਾਜ਼ ਕੀ ਹੈ l ਹੁਣ ਤਾਂ ਜੀ treatment ਸ਼ਇਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੱਕਣ ਦੀ ਸਟੇਜ ਤੇ ਹਨ l ਪਰ future ਵਿੱਚ ਇੱਦਾ ਨਾ ਹੋਵੇ ਕੀ ਕਰ ਸਕਦੇ ਹਾਂ ਜੀ?TagYes--
2
 
 
13/08/23 08:04 AM14/08/23 12:58 PM14/08/23 06:19 PM-
5299Roshan Singh Pr126 paddy di height kini hundi ha?TagYes---- 13/08/23 08:02 AM14/08/23 12:56 PM14/08/23 06:15 PM-
5300SonuDhan ke patte kuch kuch lal ho gye hai kism 1718 Kripya smadhan bataye. Lagaye gye ko 40 din ho chuke hai?TagYes--
1
 
 13/08/23 07:45 AM14/08/23 12:56 PM14/08/23 06:15 PM-