All Questions

Search

All Expert Queries

Displaying 5101-5150 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
5101ਤਰਨਦੀਪ ਸਿੰਘ 2 3 ਕਿੱਲਿਆਂ ਦੀ ਮੱਕੀ ਦਾ ਆਚਾਰ ਪਾਉਣ ਲਈ silo pit ਦਾ size ਕਿੰਨਾ ਹੋਣਾ ਚਾਹੀਦਾ ਹੈ TagNo---- 16/08/23 01:41 PM17/08/23 09:51 AM---
5102Jagseer SinghSir kinnow te hun kedi spray kar sakde aa size badda krn lyi te saaf te kinnow de rang lyiTagNo---- 16/08/23 01:31 PM17/08/23 10:24 AM---
5103Dilpreet SinghSir jhone vich ah problem aa balli niklan saar safed hon lag jandi a. Ki solution a ehdaTagNo--
2
 
 
16/08/23 12:56 PM17/08/23 09:35 AM---
5104Pushi ਸਰ ਸਾਡੀ ਮੱਝ ਦਾ ਲੇਵਾ ਇੱਕ ਪਾਸੇ ਤੇ ਅੱਗੇ ਵੱਲ ਹੈ ਉਸ ਨੂੰ 10 ਮਹੀਨਾ ਲੱਗ ਰਿਹਾ ਹੈ ਉਸ ਨੂੰ ਲੇਵਾ ਵਧਾਉਣ ਵਾਸਤੇ ਕੀ ਦਿੱਤਾ ਜਾਵੇTagNo---- 16/08/23 12:54 PM17/08/23 09:13 AM---
5105kulvinder singhश्रीमान जी मेरी गाय के गोबर में दाना आ रहा हे ओर बहुत कमजोर हो गई दुध भी कम हो गया है तुडी हरे चारे का भी अच्छा पाचन नहीं होता TagNo---- 16/08/23 12:53 PM17/08/23 09:12 AM---
5106Suraj Sharma Which green fodder can be grown known TagNo---- 16/08/23 12:41 PM17/08/23 02:37 PM---
5107Pushi ਸਰ ਸਾਡੇ ਕੋਲ ਇੱਕ ਕੱਟੀ 2ਸਾਲ2 ਮਹਿਨੇ ਦੀ ਹੈ ਉਸ ਦਾ ਕੱਦ ਨਹੀ ਵੱਧਦਾ ਉਸ ਨੂੰ ਕੀ ਦਿੱਤਾ ਜਾਵੇ 16 ਅਗਸਤ TagNo---- 16/08/23 12:35 PM17/08/23 11:09 AM---
5108Roshan Singh Pr 126 35 days ਦਾ ਹੋ ਗਿਆ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਝੋਨਾ ਰੁਕ ਗਿਆ ਹੋਵੇ ਹੁਣ ਕੀ ਕੀਤਾ ਜਾਵੇ TagNo--
2
 
 
16/08/23 11:41 AM17/08/23 11:09 AM---
5109Jaswinder singhਝੋਨੇ ਤੇ 13045 ਸਪਰੇਅ ਕਦੋਂ ਕਰ ਸਕਦੇ ਹਾਂ ਜੀ।TagNo---- 16/08/23 11:39 AM17/08/23 11:09 AM---
5110Neelam How to make chipsTagNo---- 16/08/23 11:39 AM17/08/23 11:10 AM---
5111Sukhwinder Singh Hnji sir mari mohr nasal di first time hifar 5 months pargent hai te ek zhoti 2 sure sunna hai o v 6 months di pregnant hai vdya dhud dina lyi tariya krna lyi ghr di khri feed ch ki ki pai sakhde jis nl vdya dhud te vdya breed te km hove g TagNo---- 16/08/23 11:35 AM17/08/23 11:10 AM---
5112Amanpreet singh grewalGood morning g... 1692basmati.45 days...nd pr 126.....40days.. Urea pura hai g...spray krni howe ta Keri KR skde ha g..kine din baad kr skde ha gTagNo---- 16/08/23 11:31 AM17/08/23 11:11 AM---
5113bhasinSir makka growth nahi kar reha growth layi ki kariyeTagNo---- 16/08/23 11:30 AM17/08/23 11:11 AM---
5114sukhiSir ji palak di bijai pendamethalin da shidkab kar ke kar sakde h jiTagNo---- 16/08/23 11:14 AM17/08/23 11:11 AM---
5115VIRDAVINDER SINGH ਕਿਰਪਾ ਕਰਕੇ ਇਲਾਜ ਦੱਸਿਉ ਜੀ। ਪਸ਼ੂ ਦੀ ਸਮੱਸਿਆਂ ਅਤੇ ਪਹਿਲਾਂ ਦਿੱਤੀ ਦਵਾਈ ਮੈਂ ਫੋਟੋ ਦੇ ਰੂਪ ਵਿੱਚ ਭੇਜ ਰਿਹਾ ਹਾਂ।TagNo--
2
 
 
16/08/23 10:56 AM17/08/23 11:12 AM---
5116VIRDAVINDER SINGHਸ੍ਰੀਮਾਨ ਜੀ ਮੇਰੇ ਕੋਲ ਇੱਕ ਮੁਰ੍ਹਾ ਨਸਲ ਦੀ ਝੋਟੀ ਹੈ। ਦੋ ਸੂਏ ਸੂਈ ਹੈ। ਦੂਸਰੀ ਵਾਰ ਸੂਈ ਨੂੰ ਇੱਕ ਸਾਲ 3 ਮਹੀਨੇ ਸੂਈ ਸੀ। 6 ਮਹੀਨੇ ਪਹਿਲਾਂ ਬੋਲੀ ਸੀ।ਟੀਕਾ ਭਰਾਇਆ ਪਰ ਗੱਭਣ ਨਹੀਂ ਹੋਈ। ਫਿਰ ਉਸ ਤੋਂ ਬਾਅਦ ਬੋਲੀ ਹੀ ਨਹੀਂਅਤੇ ਨਾ ਹੀ ਤਾਰਾਂ ਦਿੱਤੀਆਂ।। 3 ਮਹੀਨੇ ਪਹਿਲਾਂ ਆਪਣੀ ਖੇਤੀ ਐਪ ਤੋਂ ਪੁੱਛ ਕੇ ਹੇਠ ਲਿਖੀਆਂ ਦਵਾਈਆਂ ਦਿੱਤੀਆਂ ਸੀ। ਹੁਣ ਡਾਕਟਰ ਨੇ ਚੈੱਕਅਪ ਕਰ ਕੇ ਦੱਸਿਆ ਕਿ ਬੱਚੇਦਾਨੀ ਵਿੱਚ ਸੋਜ ਹੈ। ਪਹਿਲਾਂ ਦਿੱਤੀਆਂ ਦਵਾਈਆਂ ਦੀ ਫੋਟੋ ਵੀ ਭੇਜ ਰਿਹਾ ਹਾਂ। ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ।TagNo--
1
 
 16/08/23 10:42 AM17/08/23 11:12 AM---
5117Pushi ਸਰ ਜੀ ਇੱਕ ਝੋਟੀ 4 5 ਸਾਲ ਦੀ ਹੈ ਉਸ ਦੇ 2 ਵਾਰੀ ਟੀਕਾ ਭਰਾਈਆ ਉਹ ਖਾਲੀ ਨਿਕਲ ਗਈ ਤੇ 3 ਵਾਰੀ ਟੀਕਾ ਭਰਾਉਣ ਤੇ ਉਹ 3 ਮਹਿਨੇ ਦਾ ਕੱਟਰੂ ਡੇਗ ਗਈ ਫਿਰ ਉਸ ਦੇ ਸਾਫ ਹੋਣ ਵਾਸਤੇ 3 ਵਾਰੀ ਦਵਾਈ ਧਰਾਈ ਦਵਾਈ ਧਰਾਉਣ ਦੇ 3ਮਹਿਨੇ ਬਾਅਦ ਹੁਣ ਫਿਰ 7 8 ਦਿਨਾ ਦੀ ਗਾੜਾ ਡਿਸਚਾਰਜ ਦੇ ਰਹੀ ਹੈ ਇਸ ਦਾ ਕੋਈ ਹੱਲ ਦੱਸੋ ਜੀTagNo---- 16/08/23 10:21 AM17/08/23 11:12 AM---
5118Sunil KaushalSir butti da ki hal aaUntagNo--
1
 
 16/08/23 10:13 AM-----
5119Pushi ਸਰ ਅਪਣੇ ਇੱਕ 4 5 ਸਾਲ ਦੀ ਝੋਟੀ ਗਭਣ ਨਹੀ ਰਹਿੰਦੀ ਕੋਈ ਹੱਲ ਦੱਸੋTagNo---- 16/08/23 10:11 AM17/08/23 11:12 AM---
5120Pushi ਸਰ ਅਪਣੇ ਇੱਕ 4 5 ਸਾਲ ਦੀ ਝੋਟੀ ਹੈ ਉਹ ਗਭਣ ਨਹੀ ਰਹਿੰਦੀ TagNo---- 16/08/23 10:07 AM17/08/23 11:13 AM---
5121Sunil KaushalSir HRK 127kesi aa aur char kitna haiTagNo---- 16/08/23 10:01 AM17/08/23 11:13 AM---
5122simran matharooSir bufflow pehle sui soni hai . Eh dudh jada dave esnu ki khurak paiye 8 month di haiTagNo---- 16/08/23 09:34 AM17/08/23 11:14 AM---
5123simran matharoosir jhona 1718 hai esdia noka suk rahiya han ate pileya pe rahiya han esda ki karan hai . Jhona 37 dina da hai . TagNo---- 16/08/23 09:32 AM17/08/23 11:14 AM---
5124Pushi ਝੋਟੀ ਗਭਣ ਨਹੀ ਰਹਿੰਦੀ TagNo---- 16/08/23 09:30 AM17/08/23 11:14 AM---
5125JashanG narme nu pani laon ton baad boota sukk gea hain ki reason ho sakda koi bimari hai ja vaise h TagNo--
1
 
 16/08/23 09:15 AM17/08/23 11:14 AM---
5126SubbayaBest lime for calcium for cows TagNo---- 16/08/23 09:12 AM17/08/23 11:15 AM---
5127mahendradevmediaUntagNoAudio-- 16/08/23 09:05 AM-----
5128dharmagillM 45 jhone te kado vart sakde aaTagNo---- 16/08/23 08:11 AM17/08/23 11:15 AM---
5129LovepreetDr Saab hf cow nu 3 month ho ge sui nu phala dud 20 liter de lagy se te Hun pata ni ki gall 10 liter reh gya Sara koi bukhar ni hagia te feed v phala jini he pai di aa koi daso vadia jea halTagNo---- 16/08/23 07:11 AM17/08/23 11:15 AM---
5130SukhSir Jhona da pta es tra da ho reha ki Karn ho skdaTagNo--
1
 
 16/08/23 07:02 AM17/08/23 11:15 AM---
5131Satnam ShergillSat Sri Akaal ji Farmer certificate ki hunda hai ji te is De ki fayde hunde aa te is nu kithon banwa sakde aa ji J On Da koi Contact number hai tan O v Dena jiTagNo---- 16/08/23 06:39 AM17/08/23 11:16 AM---
5132ਗੁਰਸੇਵਕ ਸਿੰਘSsa g Katti ah g 2 saal di pr oh growth ghat kr rahi Wadiya growth te jldi heat lai ki ditta jaweg unuTagNo---- 16/08/23 06:06 AM17/08/23 11:16 AM---
5133Amanpreet singhਸ਼੍ਰੀ ਮਾਨ ਜੀ 126 ਝੋਨੇ ਦੇ ਖੇਤ ਵਿਚ ਚੋੜੇ ਪੱਤੇ ਵਾਲੀ ਬੂਟੀ ਹੋ ਗਈ ਏ ਝੋਨਾ 45 day ਦਾ ਹੋ ਗਆ ਹੈ । ਕੀ ਹੁਣ ਕੋਈ ਸਪਰੇ ਕਰ ਸਕਦੇ ਹਾਂ ਮੈੰ ਤੁਹਾਨੂੰ ਬੂਟੀ ਦੀ ਫੋਟੋ send ਕਰ ਦਿੰਦਾਂ ਹਾਂ । ਕੋਈ ਹਲ ਦਸੋ TagNo--
1
 
 15/08/23 10:51 PM17/08/23 11:16 AM---
5134SUDIPTO MANDALPOINTED GOURDTagNo---- 15/08/23 09:57 PM17/08/23 11:17 AM---
5135Joban Randhawaਸਰ ਬੂਟੇ ਨੂੰ ਕੀ ਪ੍ਰੌਬਲਮ ਹੋ ਸਕਦੀ ਹੈ ਅਤੇ ਇਸ ਦਾ ਕੀ ਇਲਾਜ ਹੈ ਖੇਤ ਚੋ ਇਕ ਬੂਟਾ ਹੀ ਮਿਲਿਆ ਸੀTagNo--
4
 
 
15/08/23 09:07 PM16/08/23 02:47 PM---
5136Santokh singhAamb da Alfonso plant kitho milage mai Kai jagah PTA kita milya niTagNo---- 15/08/23 08:33 PM16/08/23 02:47 PM---
5137Iqbal Singh 1847 ਬਾਸਮਤੀ ਪਨੀਰੀ ਦੀ ਉਮਰ ਜਾਂਈਦਾ ਹੋ ਗਈ ਸੀ ਜਦੋ ਖੇਤ ਵਿੱਚ ਲਾਈ ਸੀ ਬੂਟਾ ਘੱਟ ਕੀਤਾ ਤੇ ਵੱਧ ਈ ਵੀ ਨਹੀ ਕਿ ਝਾੜ ਵਾਸਤੇ ਕਿ ਕਰਨਾ ਹੋਵੇਗਾ ਤਾ ਜੋ ਵਧੀਆ ਝਾੜ ਦੇ ਸਕੇ TagNo--
3
 
 
15/08/23 08:31 PM16/08/23 11:59 AM---
5138Gursahib SinghPreg D kit kitho te kive mil sakdi aa TagNo---- 15/08/23 08:16 PM17/08/23 11:17 AM---
5139Gurlal sandhuSupreme 110 for sprey TagNo--
3
 
 
15/08/23 07:22 PM17/08/23 11:17 AM---
5140Shubham नमस्कार सर । केले में बेसल खाद डालने के कितने दिनों बाद ड्रिप से फर्टिगेशन शुरू कर सकते हे । क्या जल्द ड्रिप फर्टिगेशन से बेसल खाद की महत्ता कम हो जाती है । कृपया विस्तार से बताएं। धन्यवाद TagNo---- 15/08/23 07:10 PM16/08/23 11:59 AM---
5141Shubham नमस्कार TagNo---- 15/08/23 07:05 PM16/08/23 11:58 AM---
5142Gurmail Singhਸਰ ਜੀ 1718 ਨੂੰ 2 ਗੱਟੇ ਯੂਰੀਆ ਅਤੇ 30 ਕਿਲੋ ਡੀ ਏ ਪੀ ਪਾਈ ਹੈ ਜੀ 5 ਕਿਲੋ ਜ਼ਿੰਕ ਪਾਈ ਹੈ ਜੀ 40 ਕ ਦਿਨਾਂ ਦਾ ਹੈ ਜੀ ਪੱਕਿਆ ਜਾ ਲੱਗਦਾ ਹੈ ਜੀTagNo--
2
 
 
15/08/23 07:01 PM-----
5143AMANDEEPSir 1121 basmati vcho patta pilla ho k tutt reha .. or pehla vale suk rae patte new kuj aa rahe ne .. TagNoVideo-- 15/08/23 07:00 PM16/08/23 11:56 AM---
5144Amandeep Singh Sir cow nu mok lag jandi a yeast vi pake dakla a par fir v ni hati TagNo---- 15/08/23 06:55 PM16/08/23 11:55 AM---
5145Amandeep Singh Sir 3 animals heet ni aundi kio hal daso ji TagNo---- 15/08/23 06:52 PM16/08/23 11:55 AM---
5146Karanveer singh Prag d ਬਾਰੇ ਦੱਸਿਆ ਜਾਵੇ ਜੀ।ਅਤੇ ਕਿਸ ਥਾਂ ਤੋ ਮਿਲ ਸਕਦੀ ਹੈ ਇਸ ਨੂੰ ਕਿਸ ਤਰੀਕੇ ਨਾਲ ਮੰਗਾ ਸਕਦੇ ਹਾ।ਕੀਮਤ ਕਿੰਨੀ ਹੈ?TagYes--
1
 
 15/08/23 06:50 PM17/08/23 11:18 AM15/08/23 06:51 PM-
5147Gagandeep Singh Sir phaln kati hai osde suuun ch 3 months rehnde osnu kehra supplement diye jis Naal oh vaadyia dudh deve nd vaadyia sua?TagYes---- 15/08/23 06:32 PM17/08/23 11:18 AM15/08/23 06:45 PM-
5148ਜਸਵਿੰਦਰ ਸਿੰਘSir ji ਇਹ ਕਿੱਟ ਨਾਮ ਕੀ ਹੈ ਤੇ ਕਿੱਥੋਂ ਮਿਲਦੀ ਹੈ ਕਿਵੇ use ਹੁੰਦੀ ਹੈ? TagYes--
1
 
 15/08/23 06:32 PM--15/08/23 06:46 PM-
5149Gagandeep Singh Sir I have change language in app?TagYes---- 15/08/23 06:30 PM17/08/23 11:18 AM15/08/23 06:46 PM-
5150Jagroop brarਤਿੰਨ ਮਹੀਨੇ ਦੀ ਸੂਈ ਗਾਂ ਹੁਣ ਦੁੱਧ ਬਹੁਤ ਘੱਟ ਦੇ ਰਹੀ ਚਾਰਾ ਫੀਡ ਪੂਰਾ ਖਾ ਰਹੀ ਹੈ ਦੁੱਧ ਇੱਕ ਦਿਨ ਦਾ 17 ਲੀਟਰ ਘੱਟ ਕੇ 11 ਰਹਿ ਗਿਆ ਕੋਈ ਇਲਾਜ ਦੱਸਿਆ ਜਾਵੇ ਧੰਨਵਾਦ?TagYes---- 15/08/23 06:27 PM16/08/23 11:55 AM15/08/23 06:47 PM-