All Questions

Search

All Expert Queries

Displaying 5201-5250 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
5201ਸਤਵਿੰਦਰ ਸਿੰਘ ਮੈਂ 20 ਜੁਲਾਈ ਤੋਂ ਗਾਂ ਅਤੇ ਮੱਝਾਂ ਨੂੰ Bypass FAT ਦੇ ਰਿਹਾ ਹਾਂ। ਫੈਟ ਬਿਲਕੁੱਲ ਵਿ ਨਹੀਂ ਵਧੀ ਅਜੇ ਕੁੱਝ ਦੁੱਧ ਵੱਧ ਗਿਆ ਹੈ। ਦੱਸੋ ਜੀ ਕੀ ਕੀਤਾ ਜਾਵੇ ਜੀ?TagYes---- 15/08/23 08:11 AM18/08/23 04:48 PM15/08/23 01:55 PM-
5202jagdeepBamboo farming in punjab and Haryana? TagYes---- 15/08/23 08:00 AM18/08/23 04:48 PM15/08/23 01:56 PM-
5203Surinderਕਿਨੂੰ ਦੇ ਪੱਤੇ ਪਿਛਲੇ ਪਾਸੇ ਨੂੰ ਗੋਲ ਹੋ ਗਏ ਨੇ ਕਈ ਬੂਟਿਆਂ ਦੇ,ਜਦੋ ਪੱਤਾ ਸਿੱਧਾ ਕਰਦੇ ਹਾਂ ਤਾਂ ਪੱਤੇ ਦੇ ਪਿਛਲੇ ਪਾਸੇ ਕਾਲੇ ਕਾਲੇ ਨਿਸ਼ਾਨ ਜਿਹੇ ਨੇ?TagYes--
4
 
 
15/08/23 07:56 AM18/08/23 04:48 PM15/08/23 01:57 PM-
5204Jaswant singhPatta lapet bimari jhone nu hai iss nu sapre kehdi kariye chess sprey kar sakde ha k nahi hoper te pattalapet di dwai Mila ke kar sakde ha k nahi?TagYes---- 15/08/23 07:32 AM18/08/23 04:49 PM15/08/23 01:59 PM-
5205GurkireT Brarਸਰ ਜੀ, 26 ਝੋਨਾ ਹੈ ਅਤੇ ਇਸਦੇ ਪੱਤੇ ਇਸ ਤਰ੍ਹਾਂ ਲਾਲ ਹੋ ਕੇ ਬੂਟੇ ਉੱਥੇ ਹੀ ਖੜੀ ਜਾਂਦੇ ਹਨ, ਚਲ ਨਹੀਂ ਰਹੇ। ਯੂਰੀਆ ਪਾਉਣ ਤੋਂ ਬਾਅਦ ਹਰ ਸਾਲ ਇੱਦਾ ਹੀ ਹੁੰਦਾ ਹੈ। ਇਸਦੀ ਕੋਈ ਸਪਰੇ ਦਸੋ?TagYesAudio
2
 
 
15/08/23 07:23 AM18/08/23 04:49 PM15/08/23 04:58 PM-
5206VIRDAVINDER SINGHਸ੍ਰੀ ਮਾਨ ਜੀ ਮੱਝਾਂ ਨੂੰ ਕਣਕ ਦਾ ਦਾਣਾ ਮੱਕੀ ਦਾ ਦਾਣਾ ਛੋਲਿਆਂ ਦੀ ਚੂਰੀ ਅਤੇ ਸਰੋਂ ਦੀ ਖਲ। ਪਾ ਰਹੇ ਹਾਂ। ਨਾਲ ਨਾਲ ਹਰਾ ਚਾਰਾ ਵੀ ਪਾ ਰਹੇ ਹਾਂ । ਐਗਰੀਮਿਨ ਫੋਰਟ ਚਿਲੇਟਡ ਵੀ ਪਾ ਰਹੇ ਹਾਂ।ਕੀ ਇਸ ਨਾਲ ਪਸ਼ੂ ਲੋੜੀਂਦੇ ਸਾਰੇ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ ਮੱਝਾਂ ਦੁੱਧ ਦਿੰਦੀਆਂ ਹਨ। ਕਿਰਪਾ ਕਰਕੇ ਇਹਨਾਂ ਦੀ ਮਾਤਰਾ ਅਤੇ ਅਨੁਪਾਤ ਬਾਰੇ ਦੱਸੋ ਜੀ?TagYes---- 15/08/23 06:01 AM18/08/23 05:20 PM15/08/23 02:01 PM-
5207Shubham क्या गेंदे के पौधों में जिब्बेरलिक एसिड का इस्तमाल कर सकते है, क्या इस से ब्रांचेस खुलने में कोई मदद मिलेगी और फूलो की संख्या बढ़ेगी । क्या यह गेंदे के पौधों के लिए उचित है?TagYes--
1
 
 15/08/23 01:56 AM18/08/23 05:20 PM15/08/23 02:02 PM-
5208दीपक शुक्ला गिर व साहीवाल गाय खरीदना चाहते हैं? TagYes---- 15/08/23 01:19 AM18/08/23 05:20 PM15/08/23 02:02 PM-
5209ਲਵਪ੍ਰੀਤ ਸਿੰਘ ਸ਼ਾਹੀ ਸਤਿ ਸ੍ਰੀ ਅਕਾਲ ਜੀ ਫੁੱਲਾਂ ਦੀ ਖੇਤੀ ਕਰਨ ਲਈ ਲੋੜੀਂਦੀ ਜਾਣਕਾਰੀ ਟਰੇਨਿੰਗ ਕਿੱਥੋਂ ਮਿਲਦੀ ਹੈ ਤੇ ਕਿੱਥੇ ਸੰਪਰਕ ਕਰਨਾ ਪੈਣਾ?TagYes---- 14/08/23 10:44 PM15/08/23 01:50 PM15/08/23 02:03 PM-
5210DalveerHlo veer ji mare badi nu sui nu month hogia ohnu ki pawa ta jo oho dud vad jaya hla ohnu kujni paria lati pona kli kank di?TagYes---- 14/08/23 10:23 PM15/08/23 01:50 PM15/08/23 02:58 PM-
5211palwinder Singh ਸਰ ਜੀ ਗਾਂ ਸੂਈ ਨੂੰ 2 ਮਹੀਨੇ ਹੋਂਗੇ ਨੇ ਪੱਠੇ ਬਹੁਤ ਘੱਟ ਖਾ ਰਹੀ ਹੈ ਇਸ ਦਾ ਕੋਈ ਇਲਾਜ ਦਸੋਂ ਇਸ ਦਾ ਜਵਾਬ ਪੰਜਾਬੀ ਵਿਚ ਲਿਖੋ ਹੇਠਾਂ ਦਿੱਤਾ ਸਾਰਾ ਟਰੀਟਮੈਂਟ ਕਰਵਾ ਚੁੱਕੇ ਹਾਂ ਪੱਠੇ ਨਾਂ ਖਾ ਕਾਰਨ ਖੂਨ ਬਹੁਤ ਘੱਟ ਗਿਆ ਹੈ 4.0 ਗਾ੍ਮTagYes--
4
 
 
14/08/23 10:14 PM15/08/23 01:49 PM15/08/23 02:56 PM-
5212pawan bishnoiसर जी, यह दवाई नरमे में क्या काम आती है और इसकी डोज़ दे सकते है, बताए?UntagYesAudio
1
 
 14/08/23 09:47 PM--15/08/23 04:59 PM-
5213pawan bishnoiसर जी, यह दवाई नरमे में क्या काम आती है कृपया बताए?UntagYesAudio
1
 
 14/08/23 09:43 PM--15/08/23 04:59 PM-
5214pawan bishnoi?UntagYes--
1
 
 14/08/23 09:37 PM--15/08/23 05:00 PM-
5215pawan bishnoiसर जी, यह दवाई क्या काम आती है, कृपया बताए?UntagYesAudio
1
 
 14/08/23 09:33 PM--15/08/23 05:00 PM-
5216manpreet singh sir mere kol 2 khargosh a Ona dona nu fever aa 104 kive thik Hou plz sir dsyo?TagYes---- 14/08/23 08:58 PM--15/08/23 02:57 PM-
5217Arshdeep sharmaSir ji jhoti aa doctor khenda uterus bhaut kmjor hai ehne gabban nhi hona, iss nu sale krdo. Two vaar semen lgyae, conceive nhi kita. Koi solution for this problem? TagYes---- 14/08/23 08:24 PM15/08/23 01:49 PM15/08/23 03:01 PM-
5218Manveer SinghJe ga gabban ni rhndi Is?TagYes---- 14/08/23 08:22 PM15/08/23 01:48 PM15/08/23 03:01 PM-
5219sukhpinder singh bhullarਸਰ ਨਰਮੇ ਉਪਰ ਮੈਗਨੀਸੀਅਮ ਦੀ ਸਪਰੇ ਕਰਨੀ ਹੈ ਉਸ ਵਿੱਚ 19.19.19 ਮਿਲਾ ਸਕਦੇ ਹਾਂ?TagYes---- 14/08/23 07:59 PM15/08/23 01:48 PM15/08/23 03:02 PM-
5220Dhillonਏਹ ਫੇਰ ਆ ਗਈ ਇਸ ਸਾਲ ਏਹ ਦੂਜੇ ਝੋਨਾ ਨਾਲੋ ਕੱਦ ਵੱਧ ਕਰਦਾ ਤੇ ਫਰਟਾਰਾ ਵੀ ਥੱਲੋ ਜੜਾ ਵੀ ਗਲ ਜਾਦੀਆ ਦਾਣੇ ਝੋਟੇ ਹੁੰਦੇ ਜਦੋ ਏਹ ਨਿਸਰਦਾ ਏਹ ਸਮੇ ਤੋ ਪਹਿਲਾ ਹੀ ਨਿਸਰ ਜਾਦਾ?TagYes--
4
 
 
14/08/23 07:46 PM15/08/23 01:48 PM15/08/23 03:05 PM-
5221Dhillonਏਦਾ ਹੋ ਜਾਦਾ ਪਿਛਲੇ ਸਾਲ ਦੀ ਫੋਟੋ ਏ ਦੂਜੇ ਝੋਨਾ ਨਾਲੋ ਉਚਾ ਕੱਦ ਕਰਦਾ?TagYes--
1
 
 14/08/23 07:42 PM15/08/23 01:48 PM15/08/23 03:06 PM-
5222husanpreet singhSir jhona de height nhi vadh rea 35 40 dina da jhona ji pr 121 plz give best solution?TagYes---- 14/08/23 07:09 PM15/08/23 01:47 PM15/08/23 03:07 PM-
5223Rahul Dedhaडॉ रविंदर चहल जी मेरी गाय 7 महीने की प्रेग्नेंट है लेकिन वह ज्यादा देर खड़ी नहीं रहती और खड़ी होती है तो पैरों में हल्का सा कंपन होता है ना कोई चोट लगी है ना ही कोई सूजन है दबा-दबा कर पैरों को देख लिया वैसे तो कोई समस्या नहीं ऐसा महसूस होता है जैसे पैरों में कमजोरी है कुछ इलाज बताएं सर?TagYes---- 14/08/23 06:59 PM--15/08/23 03:09 PM-
5224SarabjotSinghsir eh cow 24 feb nu check krayi c .docter ne 2.5 month di gabban kha c. us hisab nal 8 month poore ho ge han par aje tak dudh nhi laya .eh awara cow c pregnant nikli c .is nu kehri feed diti jave and dso ke pure sahiwal nasal a?TagYes--
1
 
 14/08/23 06:39 PM15/08/23 01:47 PM14/08/23 06:45 PM-
5225Dharminder singhਸਰ ਜਿਹੜੇ ਦੁੱਧ ਵਾਲੇ ਟੀਕੇ ਲਗਦੇ ਨੇ ਜਿਸ ਨਾਲ ਫੰਡਰ ਗਾਂਵਾ ਦੁੱਧ ਦੇਣ ਲੱਗ ਜਾਂਦੀਆ ਨੇ। ਉਨਾਂ ਦਾ ਕੋਈ ਨੁਕਸਾਨ ਤਾਂ ਨੀ ਹੁੰਦਾ ਪਸ਼ੂ ਨੂੰ ਜਾਂ ਦੁੱਧ ਪੀਣ ਵਾਲੇ ਨੂੰ?TagYes---- 14/08/23 06:22 PM15/08/23 01:47 PM14/08/23 06:43 PM-
5226Gurmail Singhਸਰ ਜੀ ਬਾਸਮਤੀ 1718 ਲਾਈ ਹੈ 40 ਕੁਝ ਦਿਨ ਹੋਏ ਨੇ ਪੱਕੀ ਜੀ ਲਗਦੀ ਹੈ ਕੀ ਕਰਨਾ ਚਾਹੀਦਾ ਹੈ?TagYes--
2
 
 
14/08/23 05:11 PM15/08/23 01:46 PM14/08/23 06:35 PM-
5227Gurtej Singh Y ji m dairy farming da km krna edhe vaste dairy farming da course kra ya Ai da y dsyo jrur?TagYes---- 14/08/23 04:56 PM15/08/23 01:46 PM14/08/23 06:36 PM-
5228ਗੁਰਭੇਜ ਸਿੰਘPashu insurance kivn hunda hai ji kirpa krke dasiya jaye thanku ji?TagYes---- 14/08/23 04:53 PM15/08/23 01:45 PM14/08/23 06:37 PM-
5229Sarabjit Singhਸਤਿ ਸ੍ਰੀ ਅਕਾਲ ਜੀ ਸਰ ਨੈਨੋ ਯੂਰਿਆ ਦੀ expire date 4 4 2023 se oh nikal gyi ਕਿ ਇਸ ਦੀ ਹੁਣ ਸਪਰੇਅ ਝੋਨਾ ਤੇ ਕਰ ਸਕਦੇ ਹਾਂ ਜਾਂ ਨਹੀਂ ਦਸੳ ਜੀ?TagYes---- 14/08/23 04:40 PM15/08/23 01:45 PM14/08/23 06:38 PM-
5230harman singhਝੋਟੀ ਤਾਰਾ ਦੇ ਰਿਹਾਂ ਹੈ ਬੋਲ ਦੇ ਨਹੀ?TagYes---- 14/08/23 04:37 PM15/08/23 01:44 PM14/08/23 06:39 PM-
5231Maan singhMeri 1121 de boote gal ke thalle dig rahe aa?TagYes---- 14/08/23 04:33 PM15/08/23 11:20 AM14/08/23 06:39 PM-
5232Atwinder SinghSir ਮੈਂ ਖਾਲੀ ਖੇਤ ਵਿਚ Roundup spry ਕੀਤੀ੍ ਸੀ 13 ਤਰੀਕ੍ਰ ਨੂੰ ਹੁਣ ਖੇਤ ਬੀਜ ਕਦੋ ਸਕਦਾ ?UntagYes---- 14/08/23 04:13 PM--14/08/23 06:40 PM-
5233ਸੁਰੇਸ਼ ਕੁਮਾਰ श्री मान जी पहली सिंचाई के बाद नरमे की फसल ऐसे जल गई है जी क्या कारण हो सकता है उकटा रोग नहीं है जमीन मे पीछले साल फसल ठीक थी हा जमीन का पि एच ज्यादा जरुर है नहर का पानी दिया था ?TagYesVideo-- 14/08/23 04:01 PM15/08/23 11:18 AM14/08/23 06:41 PM-
5234Raman bihari aheer Orenge dieback?TagYes---- 14/08/23 03:59 PM15/08/23 11:17 AM14/08/23 06:41 PM-
5235satvirpalsinghਚਕੋਤਰਾ ਦਾ ਬੂਟਾ ਹੈ ਕਿ ਕਮੀ ਹੋ ਸਕਦੀ ਹੈ?UntagYes--
1
 
 14/08/23 03:27 PM--14/08/23 06:41 PM-
5236Hardeep Singh Sidhuਤੋਂਰੀਆ ਦੀ ਵੇਲ ਨੂੰ ਫੁੱਲ ਲੱਗ ਦੇ ਨੇ ਪਰ ਤੋਂਰੀਆ ਨਹੀਂ ਲੱਗਦੀਆ ਕੀ ਕਰੀਏ?TagYes---- 14/08/23 03:21 PM15/08/23 11:16 AM14/08/23 03:24 PM-
5237Nishan singhਸ੍ਰੀ ਮਾਨ ਜੀ ਬਾਸਮਤੀ 1885 ਵਿਚ ਮਿਰਚ ਬੂਟੀ ਬਹੁਤ ਹੈ ਕੀ ਉਸ ਉਪਰ 2 4 D ਦੀ ਸਪਰੇਅ ਕਰ ਸਕਦੇ ਹਾਂ ਜੀ?TagYes---- 14/08/23 03:07 PM15/08/23 10:50 AM14/08/23 03:15 PM-
5238Amarjit singhI need MDU makhi?TagYes---- 14/08/23 02:56 PM15/08/23 10:44 AM14/08/23 03:15 PM-
5239Barinder singhSir main jarsi cow le k aya c oh 8 8 23 nu sui hai us thalle milk bahut thoda hai vassi he masa rajj di hai koi Hall daso sir plz milk vadon lyi?TagYesVideo-- 14/08/23 02:44 PM15/08/23 10:43 AM14/08/23 03:18 PM-
5240Sukhdev Kumarਅਸੀਂ 110 ਸੁਪਰੀਮ ਝੋਨਾ 30 ਕਿੱਲੇ ਲਾਇਆ ਹੋਇਆ ਹੈ । ਇਹ ਲਗਭਗ 55 ਤੋਂ ਉਪ ਦਿਨ ਦਾ ਹੋ ਗਿਆ ਹੈ ।ਇਸ ਨੂੰ ਦੋ ਵਾਰ ਯੂਰੀਆ ਵੀ ਪਾ ਦਿੱਤੀ ਹੈ।ਇਸ ਨੂੰ ਹਲੇ ਤਕ ਗੋਬ ਦੀ ਕੋਈ problem nhi ha । Asi confirm karna hai ke ਹਰੀ ਦਵਾਈ better hai ja spray । Pani kis trike nal Lana hai। ਖੇਤ hje ਗਿੱਲੇ ਹਨ। ਅਸੀਂ hje ਝੋਨੇ ਦੀਆਂ ਜੜ੍ਹਾਂ ਨੂੰ ਹਵਾ ਲਵਾ ਰਹੇ ਹਾਂ। ਬਾਕੀ ਤੁਸੀ ਆਪਣੀ ਰਾਇ ਦਸੋ?TagYes---- 14/08/23 02:31 PM15/08/23 10:15 AM14/08/23 03:22 PM-
5241kuldeep singhSr ji jhone vich fungs wali spray kdo krni e te kehri karni a ki sundi wali nall mix karke kr sakde ha ya nahi puri jankari devo ji?TagYes---- 14/08/23 02:09 PM15/08/23 10:14 AM14/08/23 03:23 PM-
5242Sukhwinder Singh Hnji sir mari cow nu 6 months legna o pregnant hai pic ch dekhlo eda discharge krdi a garmi krkr ja vase hi daso sir?TagYes--
1
 
 14/08/23 12:53 PM--14/08/23 01:21 PM-
5243Dharambirलौकी में यह बीमारी है इसके लिए दवाई बताएं?TagYes--
1
 
 14/08/23 12:51 PM15/08/23 10:13 AM14/08/23 01:22 PM-
5244Gurjeet singhਇਸ ਬੁਲ ਦਾ ਕੀ ਰਿਕਾਰਡ ਆ ਇਸ ਦੀ ਫੋਟੋ ਵੀ ਪਲੀਜ਼ ਸਾਰੀ ਡਿਟੇਲ ਦਸੋ ਨਾਲੇ ਫੋਟੋ ਵੀ ਸ਼ੇਰ ਕਰਦੋ?TagYes--
1
 
 14/08/23 12:47 PM15/08/23 04:34 PM14/08/23 01:24 PM-
5245Soamisaran क्या ठंड के मौसम में टमाटर उगाये जा सकते है मध्यप्रदेश में ??TagYes---- 14/08/23 12:00 PM15/08/23 10:11 AM14/08/23 01:24 PM-
5246Gurwinder Singh ਸੀ੍ ਮਾਨ ਜੀ ਇਸ ਸਮੇ‌ ਕਿਹੜੀਆਂ ਸਬਜ਼ੀਆਂ ਉਗਾਈਆ ਜਾ ਸਕਦੀ ਆ ਹਨ?TagYes---- 14/08/23 11:33 AM15/08/23 10:11 AM14/08/23 01:25 PM-
5247ਜਸਪਿੰਦਰ ਸਿੰਘਸਰ ਅਮਰੂਦ ਉਪਰ ਇਸ ਤਰ੍ਹਾਂ ਦੇ ਦਾਗ ਪੈ ਰਹੇ ਹਨ?TagYes--
1
 
 14/08/23 11:30 AM15/08/23 10:10 AM14/08/23 01:25 PM-
5248ਨਵਪ੍ਰੀਤਇਹ ਬੂਟਾ ਕਿਹੜੇ ਫਲ ਦਾ ਜੀ?UntagYes--
1
 
 14/08/23 10:25 AM--14/08/23 01:25 PM-
5249TarunSir ,35 din da jhona hogys hai pr110 hai sir yellow yellow leaf hai 2bag super 1 bag urea 10 kg zinc pa fi hai pr yellow kyu hai?TagYes--
3
 
 
14/08/23 10:16 AM15/08/23 10:10 AM14/08/23 01:27 PM-
5250Sukha Mandਸਰ ਜੀ, ਅਸੀਂ ਅੰਬ ਦਾ ਬੂਟਾ ਲਗਾਇਆ ਹੈ। ਉਸਦੇ ਪੱਤੇ ਸੁੱਕੀ ਜਾਂਦੇ ਹਨ?TagYesAudio-- 14/08/23 08:48 AM--14/08/23 01:32 PM-