Search
All Expert Queries
Displaying 5001-5050 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 5001 | Anil Kumar | रहर की फसल का विकास नहीं हो रहा है इसके लिए क्या किया जाए | Untag | No | -- | -- | 18/08/23 09:20 AM | -- | -- | - |
| 5002 | Joban Randhawa | ਸਰ ਸਾਵਾ 7301 ਝੋਨਾ ਲਾਇਆ ਹੈ ਓਸ ਵਿੱਚ ਆਹ ਕੀ ਪ੍ਰੌਬਲਮ ਹੋ ਸਕਦੀ ਹੈ | Untag | No | -- | 18/08/23 09:13 AM | -- | -- | - | |
| 5003 | Gurpreet Singh | ਆਪਣੀ ਖੇਤੀ ਐਪ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਗਲਤ ਜਾਣਕਾਰੀ ਨਾ ਦਿਆ ਕਰੋ ਜੀ ਮੈਂ ਹੈਲਥ ਸਰਟੀਫਿਕੇਟ ਉੱਪਰ ਲੋਣ ਬਾਰੇ ਪੁਸ਼ਿਆ ਸੀ ਜਿਸ ਵਿੱਚ ਇਸ ਐਪ ਵਲੋ ਦਸਿਆ ਗਿਆ ਸੀ ਗਾ ਕੇ ਡੇਅਰੀ ਉਪਰ ਲੋਨ ਲੈਣ ਨਾਲ ਸਬਸਿਡੀ ਮਿਲੇਗੀ ਪਰ ਬੈਂਕ ਕੋਲੋ ਪਤਾ ਕੀਤਾ ਵਾ ਜੀ ਉ ਕਹਿੰਦੇ ਹੈਲਥ ਸਰਟੀਫਿਕੇਟ ਉੱਪਰ ਲੋਨ ਤਾ ਮਿਲ ਜੂ ਗਾ ਪਰ ਕੋਈ ਵੀ ਸਬਸਿਡੀ ਨਹੀਂ ਮਿਲੇਗੀ | Untag | No | -- | -- | 18/08/23 08:20 AM | -- | -- | - |
| 5004 | Balvir Singh Mann | Pr110 urea 60kg z30 4kg coragen amino acid urea2kg di spray 4days hoge jhona urea ghat pai krke growth ch nahi 41 days da jhona | Untag | No | -- | 18/08/23 08:14 AM | -- | -- | - | |
| 5005 | Tarandeep Singh | Veer ji details dasio ji | Untag | No | -- | 18/08/23 07:55 AM | -- | -- | - | |
| 5006 | Navraj | Sir 1692 th spray kdo krni chyidi aa 30 gabba ayya hoa aje tkk | Untag | No | -- | -- | 18/08/23 06:45 AM | -- | -- | - |
| 5007 | Pipal Singh | Aaru de buta new growth kar da os de pate kharab Ho jande | Untag | No | -- | 18/08/23 06:38 AM | -- | -- | - | |
| 5008 | ਸ੍ .ਗੁਰਪੀ੍ਤ ਚਹਿਲ | ਹਰਾ ਕਸੀਸ ਝੋਨੇ ਵਿੱਚ ਕਿੰਨਾ ਪੈਂਦਾ ਆ ਇਕ ਕਿੱਲੇ ਦਾ | Untag | No | -- | -- | 18/08/23 06:27 AM | -- | -- | - |
| 5009 | Gurdeep Gill | Sir g majha sune to badh wala feed das dyo sir doc ni mildi sada area ch ona di jga koi hore chej balance kar ke das dyo garmya ta sardya Wala 2 na das dyo | Untag | No | -- | -- | 18/08/23 01:01 AM | -- | -- | - |
| 5010 | Gur Singh | Veer ji jdo paddy plant gob di stage vich janda hai tan usdi pehchan boote ton kida dekh skde a tan jo apa nu pta lg ske v gob di awastha shuru ho gyi hai te apa nutrition start kr skiye Nwe Kisana Di help krn lyi dhanwad ji sb da | Untag | No | -- | -- | 17/08/23 11:57 PM | -- | -- | - |
| 5011 | Gurpreet singh dharni | Veer ji mere khetan vich previously 2 years ton pr126 te haldi rog attack kr reha hai Har wari mai pani v suka suka ke launa bt problem fr aa jandi a Hun meri pr 126 37 din di ho gyi hai Is bimari nu rokn lyi mainu ki krna pwega tan jo is war meri fasal nu haldi rog na lge Dhanwad ji | Tag | No | -- | -- | 17/08/23 11:42 PM | 18/08/23 03:54 PM | -- | - |
| 5012 | Harjeet singh | Sir 45 ਦਿਨਾਂ ਦੇ ਝੋਨੇ ਤੇ ਜਬਰਾਲਿਕ ਏਸਿਡ ਯੂਰੀਆ ਵਿੱਚ ਮਿਕ੍ਸ ਕਰ ਕੇ ਪੌਣ ਦਾ ਕੀ ਫਾਇਦਾ ਹੈ ਦੁਕਾਨ ਵਾਲਾ ਨੇ 500grm ਯੂਰੀਆ ਵਿੱਚ mix ਕਰ ਕ ਇੱਕ ਕਿੱਲੇ ਵਿੱਚ ਕਿਆ ਹੈ | Tag | No | -- | -- | 17/08/23 10:09 PM | 18/08/23 03:54 PM | -- | - |
| 5013 | Harjeet singh | Sir 1847 ਦੀ ਪਨੀਰੀ 16ਅਗਸਤ ਨੂੰ ਖੇਤ ਵਿਚ transplant ਕੀਤੇ ਹੈ ਕਿਰਪਾ ਕਰਕੇ ਦਸੋ ਵੀ ਇਸ ਵਿੱਚ ਯੂਰੀਆ ਖਾਦ ਗਰੋਥ ਪ੍ਰਮੋਟਰ ਜ਼ਿੰਕ ਪੋਟਾਸ਼ ਜਾਂ ਸਪਰੇਅ ਕਿ ਕਿ ਪੋਣਾ ਹੈ ਅਤੇ ਕਿਵੇਂ ਕਿੰਨਾ ਦਿਨਾਂ ਵਿੱਚ ਖਤਮ ਕਰਨ ਹੈ ਪਹਿਲੀ ਵਾਰ ਬਾਸਮਤੀ ਦੀ ਬਿਜਾਈ ਕੀਤੀ ਹੈ 9 ਕਨਾਲ ਅਤੇ ਪਾਣੀ ਬਾਰੇ ਵੀ ਦਸੋ ਵੀ ਸੁਕਾ ਕੇ ਲੋਨਾ ਜਾ ਪਰ ਕੇ ਰੱਖਣਾ | Tag | No | -- | -- | 17/08/23 10:02 PM | 18/08/23 03:53 PM | -- | - |
| 5014 | Smita Patel | Gaye ka bahari sarir | Tag | No | -- | -- | 17/08/23 09:48 PM | 18/08/23 03:53 PM | -- | - |
| 5015 | Smita Patel | External Anatomy of cow | Tag | No | -- | -- | 17/08/23 09:47 PM | 18/08/23 03:53 PM | -- | - |
| 5016 | Dhillon SAAB | ਸਤਿ ਸ੍ਰੀ ਅਕਾਲ ਸਰ ਜੀ ਬਲੂਬੇਰੀ ਦੇ ਪੱਤੇ ਇਸ ਤਰਾਂ ਦੇ ਹੋ ਰਹੇ ਹਨ | Tag | No | -- | 17/08/23 09:38 PM | -- | -- | - | |
| 5017 | kulveer Dhandiwal | Sir ji ਬੱਕਰੀਆਂ ਨੂੰ ਮੱਕੀ ਦਾ ਅਚਾਰ ਪਾ ਸਕਦੇ ਆ ਜੀ | Tag | No | -- | -- | 17/08/23 09:14 PM | 18/08/23 03:53 PM | -- | - |
| 5018 | Gurpartap singh | sir es PR kisam uper postash di spray karni daseyo stage sahi a hun kardiye ja fr aje ruk k eh 60 dina da jhona 110 kisam hai ji | Tag | No | -- | 17/08/23 08:40 PM | 18/08/23 03:53 PM | -- | - | |
| 5019 | aulakh | sir mullyiaa bijyia nu 6.7 din ho ga ode vich itt shit ਇਟ ਸਿਟ bhut ho gai hai onu khatm karn li koi sprey hoo k ni | Tag | No | -- | -- | 17/08/23 08:35 PM | 18/08/23 03:52 PM | -- | - |
| 5020 | दशरथ सिंह | सर अदरक की खेती के विषय में सम्पूर्ण जानकारी प्रदान करने की कृपा करें। | Tag | No | -- | -- | 17/08/23 08:12 PM | 18/08/23 03:39 PM | -- | - |
| 5021 | Chetan Saini | Salgum kis maha me boi jati hai | Tag | No | -- | -- | 17/08/23 08:05 PM | 18/08/23 03:38 PM | -- | - |
| 5022 | ਸ੍ .ਗੁਰਪੀ੍ਤ ਚਹਿਲ | Sr ਜ਼ਮੀਨ ਵਿੱਚੋ ਮਿੱਟੀ ਚੱਕੀ ਸੀ 5 ਫੁੱਟ ਬਿਲਕੁਲ ਰੇਤਲੀ ਜ਼ਮੀਨ ਸੀ ਥੱਲੇ ਵੀ ਉਹੀ ਸੀ ਫਿਰ ਅਸੀਂ ਝੋਨੇ ਆਲੀ ਜ਼ਮੀਨ ਦੀ ਮਿੱਟੀ ਦੀਆਂ 80 ਟਰਾਲੀਆ ਪਾ ਦਿਤੀਆਂ ਸੀ ਜ਼ਮੀਨ ਵਿੱਚ vich mix krke ਕੰਪਿਊਟਰ ਕਰਾਹ ਲਗਵਾ ਦਿੱਤਾ ਰੂੜੀ ਦਾ ਰੇਹ ਵੀ ਪਾ ਦਿੱਤਾ ਸੀ 4.8.23 ਮਿਤੀ ਨੂੰ ਝੋਨਾ ਲਾ ਤਾ ਸੀ pr 126 ਵਰਾਇਟੀ Dap ਪੋਟਾਸ਼ ਦਾਣੇਦਾਰ 33 ਜ਼ਿੰਕ ਵੀ ਪਾ ਦਿੱਤਾ ਜੀ ਝੋਨਾ ਨੌਰਮਲ ਜਾ ਗ੍ਰੀਨ ਤਾ ਹੇਗਾ pr ਵਧ ਨਹੀਂ ਰਿਹਾ ਜੜਾ ਕੋਲੋਂ ਥੋੜਾ ਪੀਲਾ ਵੀ ਹੇਗਾ ਨਾ ਪਾਣੀ ਵੀ ਡੇਲੀ ਮਿਲਦਾ ਮੋਟਰ ਦਾ ਪਾਣੀ ਬਿਲਕੁਲ ਇਕ ਨੰਬਰ ਆ ਜੀ ਆਪਣੇ ਕੋਈ ਵਧਿਆ ਇਲਾਜ ਦਸੋ ਜੀ ਤਾ ਕੀ ਕੋਈ ਬੂਟੇ ਵਿੱਚ ਪ੍ਰੋਬਲਮ ਨਾ ਆਵੇ ਤੇ ਝੋਨਾ ਵੀ ਵਧਿਆ ਹੋਵੇ ਆਪਣੀ ਗ੍ਰੋਥ ਵੀ ਆਪਣੇ time ਨਾਲ ਕਰੇ ਕੋਈ ਵਧਿਆ ਗ੍ਰੋਥ ਪ੍ਰੋਮੋਟਰ ਦਸੋ ਤੇ ਕੋਈ ਖਾਦ ਤਾ ਕੀ ਝੋਨਾ apna ਵਧਿਆ ਹੋਵੇ | Tag | No | -- | 17/08/23 08:01 PM | 18/08/23 11:40 AM | -- | - | |
| 5023 | JASHAN | Kedi spreay kriye cotton te dso ji | Tag | No | -- | 17/08/23 08:00 PM | 18/08/23 11:28 AM | -- | - | |
| 5024 | JASHAN | Cotton leaves aste koi spreay dso hard ho riya h te curl vi | Tag | No | -- | -- | 17/08/23 07:20 PM | 18/08/23 11:28 AM | -- | - |
| 5025 | Sukhraj ਸਿੰਘ | ਕੀ 2 ਏਕੜ ਜ਼ਮੀਨ ਦੀ ਸਿੰਚਾਈ ਲਈ 2 hp solar system ਸਹੀ ਰਹੇਗਾ ਅਤੇ ਕਹਿਰੀ ਕੰਪਨੀ ਦਾ ਲਾਇਆ ਜਾਵੇ ਅਤੇ AC ਪਲੇਟਾਂ ਸਹੀ ਹਨ ਜਾਂ DC ਅਤੇ ਖਰਚਾ ਕਿੰਨਾ ਆ ਜਾਵੇਗਾ । | Tag | No | -- | -- | 17/08/23 07:12 PM | -- | -- | - |
| 5026 | Adesh | My kinnow plant leaves are folding | Tag | No | -- | 17/08/23 06:43 PM | 18/08/23 11:27 AM | -- | - | |
| 5027 | prahlad singh | Ye bahut dikhae de rahe he dhan me | Tag | No | -- | 17/08/23 05:49 PM | 18/08/23 11:27 AM | -- | - | |
| 5028 | gurpreet Singh | ਹੁਣ ਯੂਰੀਆ ਦੀ ਘਾਟ ਚੱਲ ਰਹੀ ਹੈ ਕਿਆ ਮੈਂ ਬਾਜਰੇ ਉਪਰ nano urea ਦੀ ਸਪਰੇਅ ਕਰ ਸਕਦਾ ਹਾਂ 15 ਕੁ ਦਿਨ ਦਾ ਬਾਜਰਾ ਹੈ। | Tag | No | -- | -- | 17/08/23 05:36 PM | 18/08/23 11:27 AM | -- | - |
| 5029 | Pirbhulal | Satsiriakal, Please find image of chilli plant with the request for treatment | Tag | No | -- | 17/08/23 05:25 PM | 18/08/23 11:26 AM | -- | - | |
| 5030 | gagandeep | ਸ੍ਰੀ ਮਾਨ ਜੀ ਐਚ ਐਫ਼ ਗਾ ਦੇ ਥਨਾ ਉਪਰ ਏਹ ਪਿਛਲੇ 2 ਮਹੀਨੇ ਤੋ ਹੋ ਰਹੇ ਹਨ ਇਹ ਕੀ ਪ੍ਰੌਬਲਮ ਹੈ ਤੇ ਇਸਦਾ ਇਲਾਜ ਕੀ ਹੈ | Tag | No | -- | 17/08/23 05:24 PM | 18/08/23 11:25 AM | -- | - | |
| 5031 | Gursharan Singh | How much feed is required per 1 kg milk for buffalos | Tag | No | -- | -- | 17/08/23 05:21 PM | 18/08/23 11:24 AM | -- | - |
| 5032 | Manoj | अमरूद कुछ फल इस तरह हो रहे हैं सफ़ाई और चमक नहीं आ रहीं हिसार सफ़ेदा है ..कॉपर ऑक्सीक्लोराइड का स्प्रे किया स्टेप्टोसाइकलीन का स्प्रे किया 5 6 दिन हो गये ।। m 45 का स्प्रे को लगभग 10 15 din हो गये ।। इसके लिए क्या डाले जिस से फल साफ़ हो और चमक आये सही पूरी जानकारी दे | Tag | No | -- | 17/08/23 04:53 PM | 18/08/23 11:24 AM | -- | - | |
| 5033 | ਗੁਰਨਾਮ ਸਿੰਘ | ਸਰ ਕੇਹੜੀ ਦਵਾਈ ਦੀ ਵਰਤੋ ਕਿੰਨੀ ਮਾਤਰਾ ਵਿੱਚ ਪ੍ਰਯੋਗ ਕਰੀਏ। | Tag | No | -- | 17/08/23 04:37 PM | 18/08/23 11:24 AM | -- | - | |
| 5034 | jagdeep | Popular,clone Safeda,Brahmi Tek from where to buy and best varieties | Tag | No | -- | -- | 17/08/23 04:34 PM | 18/08/23 11:23 AM | -- | - |
| 5035 | kulveer Dhandiwal | Sir ji ਬੱਕਰੀਆਂ ਨੂੰ ਮੱਕੀ ਦਾ ਅਚਾਰ ਪਾ ਸਕਦੇ ਆ ਜੀ | Tag | No | -- | -- | 17/08/23 04:20 PM | -- | -- | - |
| 5036 | Shri maan | Sir pls dasyo Brucellosis di testing punjab vich kithy hundi Or blood sample nal humdi testing | Tag | No | -- | -- | 17/08/23 03:56 PM | 18/08/23 11:22 AM | -- | - |
| 5037 | Roshan | Gobe KB lgaye | Tag | No | -- | -- | 17/08/23 03:50 PM | 18/08/23 11:21 AM | -- | - |
| 5038 | gurjinder singh | devmedia | Untag | No | 17/08/23 03:48 PM | -- | -- | - | ||
| 5039 | Harmander Singh Brar | Sar byear di fame da. Johne te kini dooj pyea ji par ekad | Tag | No | -- | -- | 17/08/23 03:23 PM | 18/08/23 11:21 AM | -- | - |
| 5040 | Pushi | ਸਰ ਇੱਕ ਝੋਟੀ 4 5 ਸਾਲ ਦੀ ਹੈ ਉਸ ਨੂੰ 2 ਵਾਰੀ ਟੀਕਾ ਭਰਾਇਆ ਉਹ ਖਾਲੀ ਨਿਕਲ ਗਈ ਫਿਰ ਉਸ ਨੂੰ ovulanta kit ਦਿੱਤੀ ਸੀ kit ਤੋ ਬਾਅਦ ਉਸ ਨੇ ਖੁਲ ਕੇ ਤਾਰਾ ਦਿੱਤੀਆਂ ਫਿਰ ਉਸ ਦੇ ਤੀਜੀ ਵਾਰੀ ਟੀਕਾ ਤਿੰਨ ਦਿਨ ਭਰਾਈਆ ਤੇ ਨਾਲੇ ਕੰਨ ਵਾਲੀ ਨਾੜ ਵਾਲਾ ਟੀਕਾ ਲਗਾਈਆ ਉਹ ਗਭਣ ਹੋ ਗਈ ਸੀ ਫਿਰ ਉਸ ਨੇ ਤਿੰਨ ਮਹੀਨੇ ਦਾ ਕੱਟਰੂ ਡੇਗ ਦਿਤਾ ਫਿਰ ਉਸ ਦੇ ਅੰਦਰੋ ਸਾਫ ਹੋਣ ਵਾਸਤੇ ਉਸ ਦੇ ਤਿੰਨ ਵਾਰੀ ਦਵਾਈ ਧਰਾਈ ਦਵਾਈ ਵਰਾਉਣ ਤੋ ਤਿੰਨ ਮਹੀਨੇ ਬਾਅਦ ਉਸ ਨੂੰ ਫੇਰ ovulanta kit ਦਿੱਤੀ ਸੀ ਹੁਣ ਉਹ ਗਾੜੀ ਤਾਰਾ ਆਪਣੇ ਸਰੀਰ ਹੀ ਰੱਖਦੀ ਹੈ ਧਰਤੀ ਤੇ ਨਹੀ ਡੇਗਦੀ ਉਹ ਖੁਲ ਕੇ ਤਾਰਾ ਨਹੀ ਦਿੰਦੀ ਇਸ ਦਾ ਕੋਈ ਹੱਲ ਹੈ ਕਿ ਖੁਲ ਕੇ ਤਾਰਾ ਦੇਵੇ ਤੇ ਗਭਣ ਰੇਹ ਜਾਵੇ ਨਾ ਹੀ ਉਹ ਰਿਗਦੀ ਹੈ ਕੋਈ ਹੱਲ ਦੱਸੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ | Untag | No | -- | -- | 17/08/23 02:27 PM | -- | -- | - |
| 5041 | Harjot singh | ਸੁਹਜਣੇ ਬਾਰੇ ਜਾਣਕਾਰੀ ਦਿੱਤੀ ਜਾਵੇ | Tag | No | -- | -- | 17/08/23 02:16 PM | 18/08/23 11:20 AM | -- | - |
| 5042 | Aniket Anand | Diseases identification | Tag | No | -- | 17/08/23 02:12 PM | 18/08/23 11:19 AM | -- | - | |
| 5043 | ਮੇਜਰ ਸਿੰਘ | ਸਰ ੲਿਹ ਬੂਟੀ ਚਰੀ ਵਿਚ ਅੈ ੲਿਸ ਤੇ ਕਿਹੜੀ ਦਵਾੲੀ ਪਾੲੀੲੇ | Tag | No | -- | 17/08/23 02:03 PM | 18/08/23 11:19 AM | -- | - | |
| 5044 | Maninderpal Singh | Paddy deh ander kuj area es tara da hu geya hai Es ki solution hai k eh age nah vade | Tag | No | -- | 17/08/23 01:39 PM | 18/08/23 11:15 AM | -- | - | |
| 5045 | SATINDER SINGH | Poultry management di training amritsar vich kitha mildi ha | Tag | No | -- | -- | 17/08/23 01:20 PM | 18/08/23 11:14 AM | -- | - |
| 5046 | Amritpal singh Brar | Ess tra ho reha daso karn Ji | Tag | No | -- | 17/08/23 12:54 PM | 18/08/23 10:42 AM | -- | - | |
| 5047 | JKG FARMS | i am first time farmer , i want to start Beetroot farming So please suggest the best seed and pros n cons | Tag | No | -- | -- | 17/08/23 12:34 PM | 18/08/23 10:40 AM | -- | - |
| 5048 | ਬਲਦੇਵ ਸਿੰਘ ਨੰਬਰਦਾਰ | ਸਤਿ ਸ੍ਰੀ ਆਕਾਲ ਜੀ ਵੈਗਣੀ ਇਸ ਤਰ੍ਹਾਂ ਦੀ ਹੋ ਰਹੀ ਹੈ ਪੱਤੇ ਵੀ ਪੀਲ਼ੇ ਹੋ ਰਹੇ ਨੇ।ਕਾਰਨ ਅਤੇ ਇਲਾਜ ਦੱਸਿਓ ਜੀ ਪਲੀਜ਼। | Untag | No | -- | 17/08/23 12:07 PM | -- | -- | - | |
| 5049 | Sukh | Jhona vich haldi Rog nu di spray kran da time keda ha | Tag | No | -- | -- | 17/08/23 11:45 AM | 18/08/23 03:56 PM | -- | - |
| 5050 | Sukh | Sir Jhona da nisara da time os upper potash di spray kiti jawa Ja phir NPK | Tag | No | -- | -- | 17/08/23 11:22 AM | 18/08/23 03:56 PM | -- | - |