Punjab
Search
ਸਰ ਦੋਬਾਰਾ ਕਿਸ ਦਵਾਈ ਦੀ ਸਪਰੇ ਕੀਤੀ ਜਾਵੇ ?
(en)
ਗਗਨ ਪਾਜੀ ਤੁਸੀ ਪਹਿਲਾ ਸਾਨੂੰ ਇਹ ਸੰਖੇਪ ਦੇ ਵਿਚ ਦੱਸੋ ਕਿ ਤੁਹਾਡੀ ਫ਼ਸਲ ਨੂੰ ਕੇਹੜੀ ਸਮੱਸਿਆ ਸੀ ਤੇ ਤੁਸੀ ਕੇਹੜੀ ਸਪਰੇਅ ਕੀਤੀ ਅਤੇ ਕੀ ਤੁਹਾਡੀ ਸਮੱਸਿਆ ਠੀਕ ਹੋਈ ਜਾ ਨਹੀਂ ਹੋਈ।
sir ਵਡੇਵੇਆ ਦਾ ਤੇਲ ਪਾਉਣਾ ਚਾਹੀਦਾ ਹੈ ਪਸ਼ੂਆ ਨੂੰ ਤੇ ਕਿੰਨਾ ਕੱਟੀ ਨੂੰ ਪਾਉਣਾ ?
(en)
Punjab
ਵੜੇਵਿਆਂ ਦਾ ਤੇਲ ਵੱਡੇ ਪਸ਼ੂ ਨੂੰ 50-100 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ ਤੇ ਕੱਟੀ ਨੂੰ 10-20 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋਂ ਲਗਾਤਾਰ ਇੱਕ ਮਹੀਨਾ ਦੇਣ ਤੋਂ ਬਾਅਦ ਕੁੱਝ ਦਿਨਾ ਲਈ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਲਗਤਾਰ ਨਹੀ ਦੇਣਾ ਚਾਹੀਦਾ
ਗਰਮੀ ਵਿਚ ਛਾਂ ਹੇਠਾ ਕਿਹੜੀ ਫਸਲ ਹੋ ਸਕਦੀ ?
(en)
Maharashtra
garmia de vich shaa de vich kise v fasal da uggna mushkil hunda hai. kyuki fasal de lyi sooraj di roshni jaruri hundi hai iss nal hi fasal growth krdi hai.
sir virbac company da product metabolite aa eh kis cheej vaste aa ?
(en)
Punjab
ਵੀਰ ਜੀ ਇਹ ਪ੍ਰੋਡਕਟ ਮੱਝ ਜਾਂ ਗਾ ਦਾ ਲੇਵਾ ਵਦਾਉਣ ਦੇ ਲਈ ਵਰਤਿਆ ਜਾਂਦਾ ਹੈ ਜੀ ਇਸਦੀਆਂ ਪੁੜੀਆਂ ਆਮ ਤੌਰ ਤੇ ਫੀਡ ਦੇ ਵਿੱਚ ਪਾ ਕੇ ਦਿੱਤੀਆਂ ਜਾਂਦੀਆਂ ਹਨ
ਨਵਰੂਪ ਸਰ ਜੀ ਸਾਡੀ ਮਝ ਰਹਿਦੀ ਨਹੀ ਤਿਨ ਵਾਰੀ ਟੀਕਾ ਕਰਵਾਤਾ ਏਿਕਵਾਰੀ ਸਾਨ ਤੋ ਕਰਵਤੀ 48 ਘਟੇ ਹੀ ਟਰਖਦੀ ਹੈ ਕੋਏੀ ਹਂਲ ਦਂਸੋ ?
(en)
Rajasthan
ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ।ਇਸ ਤੋਂ ਇਲਾਵਾ ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸ ਘੱਟ ਸਰੀਰਿਕ ਭਾਰ ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ ਗਰਮ ਵਾਤਾਵਰਣ ਆਸ ਕਰਵਾਉਣ ਦਾ ਪ੍ਰਬੰਧ ਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ :- ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।|
ਧਨਵਾਦ| ਜੀ
ਗਾ ਨੂੰ ਟਿਕਾ ਭਰਣ ਤੋ ਕਿਨੇ ਦਿਨਾ ਬਾਦ ਚਿਕ ਕਿਤੀ ਜਾ ਸਕਦੀ ਹੈ ?
(en)
Punjab
ਪਸ਼ੂ ਦੇ ਗੱਭਣ ਹੋਣ ਦੀ ਪੂਰੀ ਤਸੱਲੀ ਇੱਕ ਮਾਹਿਰ ਵੈਟਨਰੀ ਡਾਕਟਰ ਤੋਂ ਟੀਕਾ ਭਰਾਉਣ ਤੋਂ 2 ਮਹੀਨੇ ਬਾਅਦ ਕਰਵਾਓ।
Punjab
40 day
sir ji cow nu Namunia ho gya hai koi hal daso jaldi?
(en)
Punjab
hnji hun govt hospital vich pishe kuj year to namuniya da koe injection nahi aa reha es lai tohanu private doctor to penslinde injection lagone penge . eh 3-4 day lagatar lagange. es nal thik ho javega.
ਸਰ ਗਾਂ ਸੂਣ ਵਿਚ ਕਜੁ ਦਿਨ ਰਹਿੰਦੇ ਹਨ ਪਰ ਦੁਧ ਨਹੀ ਲਾ ਰਹੀ ਕੋਈ ਇਲਾਜ ਦਸੋ ਕਿਰਪਾ ਕਰਕੇ?
(en)
Punjab
ਕਈ ਵਾਰ ਇਸ ਤਰਾਂ ਦੀਆਂ ਮੁਸ਼ਕਿਲਾਂ ਆ ਜਾਂਦੀਆਂ ਹਨ ਤੁਸੀ ਗਾਂ ਨੂੰ lectomood ਨਾਮ ਦੀ ਹੋਮੀਓਪੈਥਿਕ ਮੈਡੀਸਨ ਗਾਂ ਨੂੰ ਲਗਾਤਾਰ ਕੁੱਝ ਦਿਨ ਦਿੰਦੇ ਰਹੋ
10 ਦਿਨ ਪਹਿਲਾ ਐਕਸ ਦੀ ਸਪੇਰ(spray) ਕੀਤੀ ਸੀ ਗੁੱਲੀ ਡੰਡਾ ਅੱਧਾ ਮਰ ਗਿਆ ਹੁਣ ਕਣਕ ਨੂੰ ਪਾਣੀ ਲਾਦਿਏ ਜਾ ਨਹੀ ਸਰ?
(en)
Punjab
ਜੇਕਰ ਗੁੱਲੀ-ਡੰਡਾ ਅਜੇ ਹੈ ਅਤੇ ਗੁੱਲੀ-ਡੰਡੇ ਵਾਲੀ ਸਪਰੇਅ ਕਰਨ ਦੀ ਲੋੜ ਹੈ ਤਾਂ ਇਸਦੀ ਸਪਰੇਅ ਦੋਬਾਰਾ ਕਰਕੇ 5-7 ਦਿਨਾਂ ਬਾਅਦ ਪਾਣੀ ਲਾ ਸਕਦੇ ਹੋ।
ਸਰ ਦੋਬਾਰਾ ਕਿਸ ਦਵਾਈ ਦੀ ਸਪਰੇ ਕੀਤੀ ਜਾਵੇ
Punjab
ਦੂਜੀ ਵਾਰ ਤੁਸੀਂ puma power ਜਾਂ leader ਦੀ ਸਪਰੇਅ ਕਰ ਸਕਦੇ ਹੋ। leader@13gm ਅਤੇ puma power@400ml ਪ੍ਰਤੀ ਏਕੜ ਦੇ ਹਿਸਾਬ ਨਾਲ 150 ltr ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
Punjab
ਟੋਪਿਕ ਕਰ ਦਿਉ ਵੀਰ
ਕਣਕ ਨੂੰ ਨੀਲ ਗਾਂ ਖਾਉਣ ਤੋ ਬਚਾਉਣ ਲਈ ਸਪਰੇਅ ਦੱਸੋ ਜੀ?
(en)
Chandigarh
iss de upper 3 ltr jyaan nu prati 100 ltr pani de nal mila ke mix kr keprati acre te spray kro. iss nal ihh kanak nahi khawegi...
Rajasthan
thanks ji
gibberellic acid 0.001 he kya ji nuzzu compeny ki sahi he kya ji 550rs 1liter rs bi batana sir?
(en)
Punjab
yeh gibberellic acid app oswal company ka le skte ho ja nagrajuna ja aries ka bhi le skte ho. iss ki dosage 300ml per acre ke hisab se upyog kr skte ho. nuzzu ke mukable inka product acha ata hai.
Sir Axial dawai vich topic mix kar Sakde han Gulli dande Vaste ? je han tan kine matra pa ke ?
(en)
Maharashtra
Gulli dande de lyi ikalli axial di hi spray krdeo. axial di dosage 400ml prati acre vart skde ho. topik da result shi nhi milna. iss kr ke iss di varto na hi kro tan jyada wdia rhega. iss di jgah leader ja safal@13gm prati acre de lyi vart skde ho. ihna da result topik nalo wdia hai.
sir sanu ganede new vrieteybare daso
(en)
Chandigarh
Ganne dian bhut saaria kisma hnn jiwe ki Co 118 , CoJ 64, CoJ 85, Co 238, CoPb 91, CoJ 88, CoJ 89, CoJ 8436...ihna kisma de vicho Co 238 kisam ganne di bhut wdia kisam hai. iss kisam da jhaad 365 qtl per acre hai. iss ton ilaava tuc CoPb 91 kisam v lgaa skde ho iss da jhaad 410 qtl per acre hai.
Brown mite disease kema rukea jae ozar de spray v kete a phir kanak utea ha disease
Chandigarh
Jekar iss da hamla jdaa de vich hai tan chlorpyriphos@1 ltr nu 150 ltr paani de nal mila ke prati acre te spray kro. Jekar paude de upper iss da hamla hai an bifenthirn @300ml nu 150 ltr paani de nal mix kr ke prati acre te spray kr skde ho.
Kinu ke podhe ki garodh ke liye podhe me kya daale jisse podha ka kadh badh sake podha 6 mahine ka hai?
(en)
Maharashtra
iss ki jdo ke chaaro tarf godaayi kr ke 300gm urea daal de aur paani daal de. iss ki growth ho jayegi. urea iski jdo mein na dalein. iss se paude ka nuksaan ho skta hai.
नमस्कार जी, दो एकड़ में गेहूं कमजोर रह गई है । क्या दूसरी बार यूरिया के साथ प्रोजिब डाल सकते हैं,प्रोजिब की प्रति एकड़ मात्रा कितनी डाले ?
(en)
Maharashtra
हाँ जी आप दूसरी यूरिया के साथ प्रोजिब डाल सकते हो इस की मात्रा 5 ग्राम प्रति एकड़ होती है I
Muje alovera ki kheti ghar par karni Hai uske liye muje Kya karna hoga???
(en)
Punjab
Jekar tusi aloe vera di Farming karana chode ho ta Ranjit singh ji nal 9464453144 te samparak kar sakde ho, ehna to tuhanu aloe vera bare puri jamkari vi mil jave gi.
how to grow up rise?
(en)
Chandigarh
Sandy loam to loamy sand to silty loam to clay loams, silty to clayey loam soils with low permeability, free of water logging and sodicity are considered best for paddy cultivation… PR 11, PR113, PR 114, PR 115, PR 116, PR 118, PR 120, PR 121, PR 122, PR 126, HKR 47, CSR 30, Punjab Basmati 3, Punjab Basmati 4, Punjab Basmati 5, Pusa Punjab Basmati 1509, Pusa Basmati 1121, Pusa 44 are grown for rice… The optimum time for sowing rice is mid-end may. The spacing of 20 - 22.5 cm between rows is recommended…For paddy apply N:P:K@50:12:12 kg/acre in form of Urea @110 kg/acre, SSP@75 kg/acre and MOP@20 kg/acre…
ਡਕਟਰ ਜੀ ਮੇਰੀ ਗਾਂ ਦੇ ਵਾਨੇ ਨੂ ਸੋਜ ਪੇ ਗੲੀ ਤੇ ੲਿਕ ਥਣ ਬੰਦ ਹੋ ਗਿਅਾ ਹੈ ਤੇ ਹੁਣ ਕਿਹੀ ਦਵਾੲੀ ਵਰਤਾਂ ਥਣ ਠੀਕ ਹੋ ਜਾਵੇ ਗਰੰਟੀ ਨਾਲ?
(en)
Punjab
ਹਾਂਜੀ ਇਸ ਲਈ ਤੁਸੀ Novimax ਪਾਊਡਰ ਦਿਓ । ਇਸ ਦੇ ਡੱਬੇ ਵਿੱਚ 7 ਪੁੜੀਆਂ ਹੁੰਦੀਆ ਹਨ । ਇੱਕ ਪੁੜੀ ਹਰ ਰੋਜ਼ ਖਵਾਉਣੀ ਹੈ ਤੇ ਇਸ ਦੇ ਨਾਲ ਕੋਈ ਐਟੀਬੈਟਿਕ ਇੰਜੈਕਸ਼ਨ ਲਗਾਉਣ ਪਵੇਗਾ ਜਿਵੇ ਕਿ dairylen 500mg. ਇਹ ਨੋਵੀਮੈਕਸ ਕੰਪਨੀ ਦਾ ਹੁੰਦਾ ਹੈ । ਬਾਕੀ ਇਹ ਇਲਾਜ ਕਰੋ ਕਿਉੇਕੀ ਇਹ ਸਮੱਸਿਆ ਗੰਭੀਰ ਹੈ ਤੇ ਜੇਕਰ ਇਲਾਜ ਨਾ ਹੋਇਆ ਤਾਂ ਅਗਲੇ ਸੂਏ ਦੂਜਾ ਥਣ ਵੀ ਰੁੱਕ ਸਕਦਾ ਹੈ।
ਅਦਰਕ ਦੀ ਬਿਜਾਈ ਦਾ ਸਮਾ ਦੱਸੋ?
(en)
Chandigarh
ਇਸਦੀ ਬਿਜਾਈ ਸ਼ੁਰੂਆਤੀ ਮਈ ਤੋਂ ਜੂਨ ਤਕ ਕੀਤੀ ਜਾਂਦੀ ਹੈ...
ਜੀ ਅਸੀ ਕਨੋਲਾ ਸਰੋ ਲੲੀ ਹੈ,ਵਿਕਾਸ ਨਹੀ ਕਰਦੀ?
(en)
Maharashtra
iss de vich 90 kg urea nu 3 hissya de vich vand ke pao. iss nal iss da vikaas wdia hunda hai. iss ton ilaav tuc 2 kg npk 130045 nu 150 ltr paani de nal mile ke prati acre te spray kr skde ho.
Hf vachhi da kad vadhoun vaste ki dita jawe?
(en)
Rajasthan
ਤੁਸੀ ਵੱਛੀ ਦੀ ਡੀਵਰਮਿੰਗ ਕਰੋ ਤੇ ਬੈਲੇਸ ਡਾਈਟ ਦਿਓ । ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।
sir eh kank basmati 1121jhone vich happy seader nal biji hai g.21 Nov no biji hai do pani lage hn 2 borian urea pai hai. topik 21 Dec nu kiti c.mangnese the zink 25 Dec nu kiti.duja pani 11 Jan nu lagia hai.es de the te pink Liana hn karn te ilaj daso g photo upload kiti hai g?
(en)
Chandigarh
npk @19:19:19 @1kilo prti acre de hisaab nal spray kro...
Supray to Kina din bad pani la sakda a?
(en)
Haryana
gulli dande wali spray ton 5-7 dina baad paani lga skde ho. jekar atlantis spray kiti hai tan kanak nu 15 din tak paani na deo.
Brown mites disease kema ruke jae spray v kete ozar de phir keta keta ha insects
Haryana
Jekar iss da hamla jdaa de vich hai tan chlorpyriphos@1 ltr nu 150 ltr paani de nal mila ke prati acre te spray kro. Jekar paude de upper iss da hamla hai an bifenthirn @300ml nu 150 ltr paani de nal mix kr ke prati acre te spray kr skde ho.
ਆਚਾਰ ਬਣਾਉਣ ਲਈ ਮੱਕੀ ਦੀ ਵਧੀਆ ਕਿਸਮ ਕਿਹੜੀ ਹੈ ਅਤੇ ਹਰੇ ਚਾਰੇ ਲਈ ਕਿਹੜੀ ਕਿਸਮ ਹੈ ਉਸ ਦੀ ਬਜਾਈ ਦਾ ਸਮਾ ਕੀ ਹੈ?
(en)
Chandigarh
J 1006 ਕਿਸਮ ਜਾਂ Advanta ਦੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ...
Punjab
thanks mam
sro nu tela h ji kon c spry kre 60 din sro h?
(en)
Chandigarh
Rogor 400ml yan bifenthrin 300ml prti acre de hisaab nal spray kro...
waste Decomposer ਕਿਸ ਕਿਸ ਫਸਲ ਚ ਵਰਤਿਆ ਜਾ ਸਕਦਾ ਇਸਦੇ ਫਾਇਦੇ ਕੀ ਕੀ ਨੇ, ਕੀ ਇਸਦਾ ਘੋਲ ਪਲਾਸਟਿਕ ਦੇ ਡਰੰਮ ਵਿੱਚ ਤਿਆਰ ਕੀਤਾ ਜਾਵੇ?
(en)
Maharashtra
Waste decomposer ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ । ਜਦੋ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦੇਣ ਸਮੇਂ ਪਾਣੀ ਵਿੱਚ ਮਿਲਾ ਕੇ ਖੇਤ ਵਿਚ ਪਾਓ।
sir eh kank basmati 1121jhone vich happy seader nal biji hai g.21 Nov no biji hai do pani lage hn 2 borian urea pai hai. topik 21 Dec nu kiti c.mangnese the zink 25 Dec nu kiti.duja pani 11 Jan nu lagia hai.es de the te pink Liana hn karn te ilaj daso g photo upload kiti hai g?
(en)
Chandigarh
npk @19:19:19 @1kilo prti acre de hisaab nal spray kro...
sir kanak vich bathu hai pani v lgaya hun bathu nu maran lai kehdi spray kiti jave ji and magnees di spray kine dina baad kiti jave bathu wali spray krn to ji?
(en)
Chandigarh
2, 4 D (sodium salt) @250gm prti acre de hisaab naal spray kro... Manganese di spray bathu di spray ton 5 dinan baad kro...
sir ji eh gal sahi hai ki cow da sardi da mosam vich garb tharan da chance jayda hunda hun garmi da mukabla..ya same hunda hun?
(en)
Punjab
hnji pasuaa lai jeyada garmi v thik nahi te jeyada sardi v thik nahi . kyoke stress ta dona mosum da penda hai pasuaa te . eh sab kehan diya hi galla hun mere anusar ta gaban hona ta baaki khurak te hi hai ji..
Punjab
hnji pasuaa lai jeyada garmi v thik nahi te jeyada sardi v thik nahi . kyoke stress ta dona mosum da penda hai pasuaa te . eh sab kehan diya hi galla hun mere anusar ta gaban hona ta baaki khurak te hi hai ji.
samana mandi ch matar da ki rate a ji ?
(en)
Maharashtra
matra de rate di jankari tuc app de vicho hi check kr skde ho.
ਗੱਬਣ ਗਾਂ ਦਾ ਹਵਾਨਾ ਚੰਗਾ ਬਣਾਉਣ ਲਈ ਕੀ ਦਿੱਤਾ ਜਾਵੇ ?
(en)
Punjab
ਹਾਜੀ ਤੁਸੀ anablight 50 gram ਹਰ ਰੋਜ ਦਿਓ। ਇਹ ਲਿਕਵਡ ਰੂਪ ਵਿੱਚ ਹੁੰਦਾ ਹੈ ਜਾਂ ਫਿਰ megablight de sakde ho.
sir ah ki chkkr aa aalu nu?
(en)
Haryana
alooa de vich ihh common scab nam di bimaari aa jandi hai . shuruati sme de vich beej nu emisan de nal sodh ke beejo. iss de upper hun m-45@400gm ja nu 150 ltr paani de nal mila ke jdaa de nede drenching kro.
22 g hf ਤੇ ਕਰੋਸ ਦੀਆ ਨਿਸ਼ਾਨੀਆ?
(en)
ਛੋਲਿਆ ਤੇ ਫੰਗੀ ਸਾਈਡ ਪਾਉਣ ਨਾਲ ਬੂਟੇ ਤੁਰ ਤਾਂ ਪਏ ਪਰ ਪੀਲ਼ਾ ਪਨ ਹੈ ਜੇ ਯੂਰੀਆਂ ਪਾ ਦਈਏ ?
(en)
Chandigarh
13:00:45 @2ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ...
ਸਰ ਬਰਬਰੀ ਬੱਕਰੀ ਨੂੰ ਮਲੱਪ ਰਹਿਤ ਕਰਨ ਲੲੀ ਟੀਕੇ ਦੀ ਸਮਾ ਸਾਰਨੀ ਦੱਸੋ ਬੱਚੇ ਤੇ ਜਵਾਨ ਲੲੀ ਕਿਹੜੇ ਟੀਕੇ ਲਗਾਉਣੇ ਚਾਹੀਦੇ ਹਨ ਕਿੰਨੇ ਮਲ ?
(en)
Punjab
ਹਜੀ ਸਭ ਤੋਂ ਜਰੂਰੀ ਤਾਂ ਹੈ ਕਿ ਤੁਸੀ ਹਰ ਤਿੰਨ ਮਹੀਨੇ ਤੋਂ ਡੀਵਰਮਿੰਗ ਕਰੋ । ਡੀਵਰਮਿੰਗ ਦੀ ਦਵਾਈ ਹਰ ਮੈਡੀਕਲ ਸਟੋਰ ਤੋਂ ਆਮ ਮਿਲ ਜਾਂਦੀ ਹੈ ਜਿਵੇਂ ਕਿ fantas plus ਆਦਿ। ਬਾਕੀ ਜੋ ਟੀਕਾ ਪਸ਼ੂ ਪਾਲਣ ਵੱਲੋ ਲਗਾਉਣ ਲਈ ਕਿਹਾ ਜਾਂਦਾ ਹੈ ਉਹ ਹੈ ਪੀ.ਪੀ.ਆਰ ਦਾ ਜੋ ਕਿ 1ML ਚਮੜੀ ਦੇ ਹੇਠਾ ਲੱਗਦਾ ਹੈ । ਇਸ ਨੂੰ ਇੱਕ ਵਾਰ ਸਿਰਫ ਤਿੰਂਨ ਮਹੀਨਿਆਂ ਦੀ ਉਮਰ ਤੇ ਲੱਗਦਾ ਹੈ ਬਾਕੀ ਲਗਾਉਣ ਦੀ ਜਰੂਰਤ ਨਹੀ ਹੁਦੀ।
ਬਰਸੀਨ ਦਾ 2 ਦੂਜਾ ਲੋ ਚੰਗੀ ਤਰਾ ਹੁਦਾ ਨੀ िਪਅਾ ਗਰੋਥ ਕਰਨ ਲਈ ਕੀ ਕਰਾ?
(en)
Chandigarh
hoshi@400ml or tricontanol @300ml or 2kg npk 13:00:45 nu 150 ltr ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ.
sir g me gentamicin inj bachedaani Ch bra ke i krva t c or receptal LGA ta dusre din b gentamicin da inj bra ke 30 minits baad fir I kra t DSO theak a ja nhi mjh rhndi nhi?
(en)
Punjab
hnji tohada process ta sahi hai par eh depend karda k infection kinni ko hai. jekar infection ghatt hai ta dobara lod ni dvai di . je jeyada hai ta dobara v dvai bharoni pai sakdi hai.
sir me 16-1 nu gentamicin da inj bachedaani Ch bra ke 30 minits baad ai kra or receptal LGA ta c or 17-1 nu b gentamicin da inj bachedaani Ch bra ke 30 minits baad ai kra t c or 18-1 nu b taara de rhy c fir me only ai krty c g
achar paoun lyi makki di kehri kism vdya a te kado bizai kiti jave ?
(en)
Punjab
ਅਚਾਰ ਪਾਉਣ ਲਈ ਮੱਕੀ ਦੀ ਵਦੀਆਂ ਕਿਸਮ ਜੇ 1006 ਹੈ। ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ।
how can I prepare Dr.Dalal solution from DAP,Urea,Zinc,magnese etc. thanks ?
(en)
Chandigarh
Make solution of Dr. Dalal by making separate solution of 2.5kg urea + 2.5kg DAP + 0.5kg before one day of use...On the day of spraying mix all the fertilizer in 150 ltr water for per acre land and then use it for spraying.
ਬਾਈ ਜੀ ਮੱਝ ਦੇ ਇਕ ਥਣ ਵਿਚ ਗੀਲਟੀ ਐ ਉਸ ਲਈ ਕੀ ਕੀਤਾ ਜਾਵੇ ?
(en)
Punjab
hnji tusi isde jaldi elaj lai ifor-h injection lagao 5 ml . eh 3 injection lagonune hun te ik din shad ke injection lagona hai es nal fark pai javega.
ਠੀਕ ਐ ਜੀ
ਪਾਣੀ ਤਾ ਛੈ ਦਿਨਾ ਬਾਦ ਸੁਕ ਗਿਅਾ ਸੀ! (ਲੱਸਣ ਦਾ ਪਿਲਾ ਪਨ )ਨਹੀ ਹੱਟ ਰਿਹਾ ਕਿ ਕਰੀੲੇ?
(en)
Punjab
ਲਸਣ ਵਿੱਚ ਚੁੱਲ੍ਹੇ ਦੀ ਸਵਾਹ ਜ਼ਰੂਰ ਪਾਓ। ਇਸ ਨਾਲ ਨਰਮੀ ਵੀ ਘੱਟ ਜਾਂਦੀ ਹੈ ਅਤੇ ਫੰਗਸ ਵੀ ਨਹੀਂ ਬਣਦੀ। ਇਸ ਤੋਂ ਇਲਾਵਾ ਜੇਕਰ ਨੋਕਾਂ ਸੁੱਕ ਰਹੀਆਂ ਹਨ ਅਤੇ ਪੀਲਾਪਨ ਆ ਰਿਹਾ ਹੈ ਤਾਂ ਇਸ \'ਤੇ 400gm copper oxychloride ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ।
Sir kinnow baag di ktayi krvayi se Hun ohde teh lassi deh sprey kr sakde a ki koi nuksaan tah ni hunda 2000liter ch kinni lassi payye ?
(en)
Chandigarh
han g tuc iss di spray kr skde ho iss da koi v nuksaan nahi hai. tuc 4 ltr lassi 100 ltr paani de de hisaab nal prati acre te spray lyi vart skde ho.
bai Mata diya funsi HOYI NE AKH te koi ILAZZ DSO ?
(en)
ਆ ਵੱਛੀ ਰਾਜੀ ਨਹੀਂ ਹੋ ਰਹੀ।।। ਖਾਦੀ ਪੀਦੀ ਸਹੀ ਆ ਜੀ ?
(en)
Punjab
hnji 3 month baad deworming karo te es de nal growth mantra name da product vashi nu deyo.
Sir meinu question ni show ho rhe???
(en)
Punjab
Apni kheti app de vichkhabi side te ja ke mere swaal wale section de vich tuc apne swal dekh skde ho.
Punjab
jekar tuhanu app chlon vich kise v tara di koi dikat aundi hai ta tusi sade help line 9779977641 te samparak kar sakde ho.
ਸਰ ਜਮੀਨ ਦੀ ਮਿੱਟੀ ਚੈੱਕ ਕਰਾਈ ਸੀ ਖਾਰਾ ਪਣ ਜਿਆਦਾ ਹੈ ਖਾਰਾ ਪਣ ਠੀਕ ਕਰਨ ਲਈ ਕਿਹੜੀ ਖਾਦ ਵਰਤੀ ਜਾਵੇ ?
(en)
Punjab
ਜੇਕਰ ਪਾਣੀ ਜ਼ਿਆਦਾ ਖਾਰਾ ਹੈ ਤਾਂ ਬੋਰ ਦੋਬਾਰਾ ਕਰਵਾ ਲਓ, ਕਿਉਂਕਿ 2 ਸਾਲ ਲਗਾਤਾਰ ਪਾਣੀ ਲਗਾਉਣ ਤੋਂ ਬਾਅਦ ਇਹ ਖੇਤ ਦਾ ਉਪਜਾਊਪਨ ਖਤਮ ਕਰ ਦਿੰਦਾ ਹੈ ਅਤੇ ਸ਼ੋਰਾ ਬਣਨ ਲੱਗ ਜਾਂਦਾ ਹੈ। ਜੇਕਰ ਪਾਣੀ ਹਲਕਾ ਖਾਰਾ ਹੈ ਅਤੇ ਸ਼ੋਰਾ ਬਣਾਉਂਦਾ ਹੈ ਤਾਂ 100kg ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਾਹਣ ਨੂੰ ਤਿਆਰ ਕਰਦੇ ਸਮੇਂ ਪਾ ਦਿਓ।
ਬੋਰ ਨਵਾ ਕਰੋ ਵੱਧ ਤੋਂ ਵੱਧ ਡੂੰਘਾ ਬਾਕੀ ਜਾਣਕਾਰੀ ਅਨੁਸਾਰ ਬੋਰ ਕਰੋ
ਸੁੰਢ ਉਬਾਲੀ ਜਾਂਦੀ ਹੈ ,ਜਾਂ ਏਂਦਾ ਹੀ ਸੁਕਾਈ ਜਾਂਦੀ ਹੈ ?
(en)
Punjab
ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀ ਉਸਨੂੰ ਉਬਾਲ ਕੇ ਸੁਖਾਣਾ ਹੈ ਜਾ ਏਦਾ ਹੀ, ਪਰ ਉਬਾਲਣ ਨਾਲ ਜਲਦੀ ਸੁੱਕ ਜਾਂਦੀ ਹੈ । ਜੇਕਰ ਤੁਸੀ ਏਦਾ ਹੀ ਸੁਖਾਣਾ ਚਾਹੁੰਦੇ ਹੋ ਤਾਂ ਉਸਨੂੰ ਪਹਿਲਾ ਸਾਫ ਪਾਣੀ ਨਾਲ ਧੋ ਲਵੋ ਤੇ ਬਾਅਦ ਵਿੱਚ ਕੱਟ ਕੇ ਸੁਕਾ ਲਵੋ ਪਰ ਏਦਾ ਕਰਨ ਨਾਲ ਸੁਕਣ ਵਿੱਚ ਸਮਾਂ ਜਿਆਦਾ ਲੱਗਦਾ ਹੈ । ਪਰ ਜੇਕਰ ਉਬਾਲ ਕੇ ਕੱਟਕੇ ਸੁਕਾ ਦੇਂਦੇ ਹੋ ਤਾਂ ਸੁਕਣ ਵਿੱਚ ਸਮਾਂ ਘੱਟ ਲੱਗਦਾ ਹੈ ।
sir hame guide kya gaya hai ki hf cow ka milk nuksandeh hota hai kya yeh sahi agar hota hai to kya nuksan hai is ke milk ke ?
(en)
Punjab
एच एफ गाय दो विभिन्न नसलों की गायों के प्रजनन से तैयार की जाती है और जब एच एफ गाय का दूध पचता है तो प्रोटीन का वास्तविक रूप परिवर्तित हो जाता है जो कि इंसानों के लिए अच्छा नहीं होता प्रजनित गाय से प्राप्त प्रोटीन का अवशोषन मानवीय शरीर नहीं कर पा ता जिसके कारण बाद में कईं गंभीर स्वास्थ्य समस्याएं हो सकती हैं जैसे शूगर, दिल की बीमारियां, पाचन समस्याएं आदि
sir sahiwal cow ke milk ke kya fayede hai ?
(en)
Punjab
साहिवाल नसल गाय की देसी नसल है और इनके दूध से प्राप्त प्रोटीन में सेहतमंद फैट होते हैं साहिवाल गाय का दूध बढ़ रहे बच्चों के लिए बहुत अच्छा होता है क्योंकि यह उन्हें संपूर्ण आहार प्रदान करता है और यह दूध मानवीय शरीर द्वारा अच्छे से पच जाता है इसलिए इसकी पाचन संबंधी स्वास्थ्य समस्याएं नहीं होती इसके अलावा साहिवाल गायों का रखरखाव आसान है और इनमें गर्मी को सहन करने क्षमता होती है और ये प्रतिकूल जलवायु परिस्थितियों में भी रह सकती हैं
sir divarming ka kya matlab hai ?
(en)
Rajasthan
hnji deworming ka matlab hota hai pashua ke pet me jo parjivi bante hai ohne liye jineh hum pet ke keede kehte hai unko marne ke liye medican dene ki parkiriya ko deworming kehte hai.
ਸਰ ਕੋਈ ਵਧੀਅਾ ਫੀਡ ਫਾਰਮੂਲਾ ਦॅਸੋ िਜਸ ਨਾਲ ਦੁਧ ਵੀ ਵॅਧੇ ਅॅਤੇ ਫੈਟ ਵੀ ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
sir majj nu sue 7 mehne hogye ek thnn ch 12 13 dhara he ayobdiya ne somdara ve paa k dekh lya koi assar nhi naal duud ve ghat dndi ve ?
(en)
Punjab
ਹਾਂਜੀ ਇਸ ਲਈ ਤੁਸੀ Novimax advanced ਪਾਊਡਰ ਦਿਓ । ਇਸ ਦੇ ਡੱਬੇ ਵਿੱਚ 7 ਪੁੜੀਆਂ ਹੁੰਦੀਆ ਹਨ । ਇੱਕ ਪੁੜੀ ਹਰ ਰੋਜ਼ ਖਵਾਉਣੀ ਹੈ
February ke mahine me hone wali kisi achhi si fasal ke baare me bataaye ?
(en)
Punjab
February month vich tuc makki di bijai b kr skde o ate ganne di b kr skde ho is ton bina tuc sbjia bhidi,ghiya, toria, lobia dia flia, khira, karele di bijai b kr skde ho.
Punjab
February month vich tuc makki di bijai b kr skde o ate ganne di b kr skde ho is ton bina tuc sbjia bhidi,ghiya, toria, lobia dia flia, khira, karele di bijai b kr skde ho.
sir feb me sugarca sowing krni h kya kya dale or kitni matra me fertilizer de ?
(en)
Chandigarh
फसल बीजने से पहले मिट्टी के अंदरूनी तत्वों को जांच करवानी आवश्यक है ताकि खादों की सही आवश्यकता को समझा जा सके। बिजाई से पहले 8 टन प्रति एकड़ रूड़ी की खाद मिलाएं या वर्मीकंपोस्ट + रैलीगोल्ड 8-10 किलोग्राम प्रति एकड़ या जीवाणु खाद 5-10 किलोग्राम प्रति एकड़ का प्रयोग करें। बिजाई के समय 66 किलो यूरिया का प्रयोग प्रति एकड़ के हिसाब से करें। यूरिया की दूसरी किश्त 66 किलो प्रति एकड़ दूसरे पानी के बाद डालो और यूरिया की तीसरी किश्त 66 किलो प्रति एकड़ चौथे पानी के बाद डालें। सर्दियों के मौसम में तापमान कम होने के कारण फसल तत्व ज्यादा लेती है जिस कारण पौधा पीला पड़ जाता है इसकी रोकथाम के लिए N:P:K 19:19:19 की स्प्रे 250 ग्राम 150 लीटर पानी में मिलाकर प्रति एकड़ के लिए प्रयोग करें। जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें।
ਕਣਕ ਤੇ ਨਦੀਨਾਂ ਲਈ ਦਵਾਈ ਦੇ ਨਾ ਦੱਸੋ ?
(en)
Punjab
ਕਣਕ ਵਿਚ ਨਦੀਨਾਂ ਦੀ ਰੋਕਥਾਮ ਲਈ ਹੇਠ ਲਿਖੇ ਨਦੀਨ ਨਾਸ਼ਕ ਵਰਤੇ ਜਾਂਦੇ ਹਨ ਟੋਟਲ,ਮਾਰਕਪਾਵਰ 75 ਡਬਲਯੂ ਜੀ,ਐਟਲਾਟਿਸ 3.6 ਡਬਲਯੂ ਡੀ ਜੀ, ਸਗਨ 21-11
ਟੋਟਲ ਕਿਹੜੇ ਨਦੀਨ ਦੀ ਰੋਕਥਾਮ ਲਈ ਤਿੰਨਾ ਦੇ ਵਿਸਥਾਰ ਬਾਰੇ ਦੱਸੋ 22 ਜੀ
Punjab
ਇਹਨਾਂ ਦੀ ਵਰਤੋਂ ਕਣਕ ਵਿਚ ਸਾਰੇ ਨਦੀਨਾਂ ਨੂੰ ਖਤਮ ਕਰਨ ਲਈ ਕੀਤੀ ਜਾਂਦੀ ਹੈ। ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 16ਗ੍ਰਾਮ ਟੋਟਲ ਜਾਂ 16 ਗ੍ਰਾਮ ਮਾਰਕਪਾਵਰ75 ਡਬਲਯੂ ਜੀ( ਸਲਫੋਸਲਫੂਰਾਨ+ਮੈਟਸਲਫੂਰਾਨ) ਜਾ 160 ਗ੍ਰਾਮ ਐਟਲਾਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੁਰਾਨ+ਆਇਡੋਸਲਫੂਰਾਨ) ਜਾਂ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਛਿੜਕਾ ਕਰੋ। ਨੋਟ ਟੋਟਲ ਤੇ ਮਾਰਕਪਾਵਰ ਵਾਲੇ ਖੇਤਾਂ ਵਿਚ ਚਰੀ ਅਤੇ ਮੱਕੀ ਨਾ ਬੀਜੋ। 2.ਜੇਕਰ ਕਣਕ ਵਿਚ ਗੋਭੀ ਸਰੋ,ਰਾਇਆ ,ਛੋਲੇ ਜਾ ਕੋਈ ਚੌੜੇ ਪਤੇ ਵਾਲੀ ਫਸਲ ਬੀਜੀ ਹੋਵੇ ਤਾਂ ਇਹਨਾਂ ਦਵਾਈਆਂ ਦੀ ਵਰਤੋਂ ਨਾ ਕਰੋ। 3. ਵਡਾਣਕ ਕਣਕ ਵਿਚ ਟੋਟਲ, ਮਾਰਕਪਾਵਰ, ਐਟਲਾਟਿਸ, ਅਕੋਰਡ ਪਲੱਸ ਨਾ ਵਰਤੋਂ। 4.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 5. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 6.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ। 7.ਸਗਨ 21-11 ਦੀ ਵਰਤੋਂ ਤਾਂ ਕਰੋ ਜੇ ਵਰਤੇ ਹੋਏ ਨਦੀਨ ਨਾਸ਼ਕਾਂ ਨਾਲ ਗੁਲੀ ਡੰਡਾ ਨਾ ਮਰੇ।
Punjab
Ihh saare chaudi patti wale nadeena di roktham krdi hai jiwe ki bathoo.
piece matra 2 month de ne koi spray daso
(en)
Punjab
matra de upper hun fungus bnn de chance hunde hnn. fungus di roktham de lyi uss de upper ridomil gold@250gm ja m-45@400gm nu 150 ltr paani de nal mila ke prati acre te spray kro. iss ton ilava growth de lyi 1 kg npk 191919 nu 150 ltr pani de nal mila ke prati acre te spray kro.
wheat te growth lai kehri spray kariya g ?
(en)
Punjab
ਕਣਕ ਦੀ ਵਦੀਆਂ ਗਰੋਥ ਲਈ ਤੁਸੀ ਇਹ ਸਪਰੇਆਂ ਜਰੂਰ ਕਰੋ।ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
sir barnale diss da kvk kithe ha te no pls ?
(en)
Punjab
VILLAGE- HANDIAYA, DISTRICT- BARNALA (PUNJAB) Contact: 01679-323777, 8196080643
hlo sir. mere kol.cow a hf . first time suuna a, 10,1 2 k din rehnge a suun ch, bt lewa ni bneya kuj.. ki dwa jo lewa chnga bn jaye ?
(en)
Punjab
ਹਾਜੀ ਤੁਸੀ anablight 50 gram ਹਰ ਰੋਜ ਦਿਓ ਇਹ ਲਿਕਵਡ ਰੂਪ ਵਿੱਚ ਹੁੰਦਾ ਹੈ ਜਾਂ ਫਿਰ megablight de sakde ho.
ਸਰ ਜੀ ਕਣਕ ਵਿੱਚ ਦਸ ਦਿਨ ਪਹਿਲਾ ਮੈਗਜੀਨ ਤੇ ਜਿੰਕ ਦੀ ਸਪਰੈ ਕੀਤੀ ਸੀ, ਕਣਕ ਵਿੱਚ ਗੁੱਲੀ ਡੰਡਾ ਤੇ ਬਾਥੂ ਨਹੀ ਹੈ ,ਹੁਣ ਅਸੀ ਕਿਹੜੀ ਸਪਰੈ ਕਰੀੲੇ ?
(en)
Punjab
ਕਣਕ ਵਿਚ ਕਿਸੇ ਵੀ ਦਵਾਈ ਦੀ ਵਰਤੋਂ ਜਰੂਰਤ ਪੈਣ ਤੇ ਹੀ ਕਰੋ । ਜੇਕਰ ਥੋਡੀ ਕਣਕ ਠੀਕ ਹੈ ਤਾਂ ਥੋਨੂੰ ਕੋਈ ਵੀ ਦਵਾਈ ਵਰਤਣ ਦੀ ਜਰੂਰਤ ਨਹੀਂ ਹੈ। ਜੇਕਰ ਤੁਸੀ ਕਣਕ ਦੀ ਵਦੀਆਂ ਪੈਦਾਵਾਰ ਲਈ ਕੁਜ ਵਰਤਣਾ ਚਾਉਂਦੇ ਹੋ ਤਾਂ ਤੂੰ ਸੀ ਉਸ ਤੇ ਆਰਗੈਨਿਕ ਸਪਰੇ ਕਰ ਸਕਦੇ ਹੋ ਜਿਵੇ.......1.ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।