Manage Expert Answers

Search

Total Count :- 258604

ਸਤਿ ਸ੍ਹੀ ਅਕਾਲ ਡਾਕਟਰ ਸਾਬ -- ਮੇਰੇ ਕੋਲ ਦੋ ਮਹੀਨੇ ਦਾ ਕੱਟਾ ਜੀ ਉਸ ਨੇ ਪੰਜ ਦੀਨਾ ਤੋ ਪਿਸਾਬ ਨਹੀ ਕੀਤਾ ਡਾਕਟਰਾ ਨੇ ਸਬ ਟਰੀਟਮੈਟ ਕਰਕੇ ਵੇਖ ਲਿਆ ਤਿਨ ਚਾਰ ਦਿਨਾ ਤੋ ਟੀਕੇ ਵੀ ਲਵਾ ਕੇ ਦੇਖ ਲਏ ਪਰ ਉਸ ਨਾਲ ਵੀ ਕੋਈ ਫਰਕ ਨੀ ਪਿਆ ਕੋਈ ਪੱਕਾ ਇਲਾਜ ਦੋਸੋ ਤਾ ਜੋ ਉਸ ਨੂੰ ਪਿਸਾਬ ਆ ਸਕੇ ?

(en)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (19 Jan 2018 07:51 PM) Assigned Date (-)
Answered Date (22 Jan 2018 06:41 AM) Translated Date (23 Sep 2021 12:55 PM)

ਹਾਂਜੀ ਜੇਕਰ ਤੁਸੀ ਸਭ ਕੁੱਝ ਟਰਾਈ ਕਰਕੇ ਦੇਖ ਲਿਆ ਤਾਂ ਹੈ ਤਾਂ ਇੱਕ ਵਾਰੀ 2 ਚਮਚ ਕਲਮੀ ਸ਼ੋਰਾ ਦੇ ਕੇ ਦੇਖੋ

sir mircha de groth ne ho rehy pate murjay renday ni koi hal dso ji ?

(en)
Posted by
chamkaur singh (9855816806)
chamkaur singh
Punjab
Patiala
Write Answer
Posted Date (19 Jan 2018 07:41 PM) Assigned Date (-)
Answered Date (19 Jan 2018 07:54 PM) Translated Date (-)

ਤੁਸੀ ਮਿਰਚਾਂ ਦੀ ਗਰੋਥ ਦੇ ਲਈ NPK 19:19:19 @1 ਕਿਲੋਗ੍ਰਾਮ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।

bai ji 40 day di pitbull kutti hai osnu khurak ki payi jave ?

(en)
Posted by
gurdeep (7027511130)
gurdeep
Haryana
Fatehabad
Write Answer
Posted Date (19 Jan 2018 07:37 PM) Assigned Date (-)
Answered Date (24 Jan 2018 01:17 PM) Translated Date (-)

Tusi apne 25 to 2 mounth de dog lai Puppy Food shuru kar sakde ho je dog suka food nai khanda ta tusi is nu milk ja pani vich 10mint lai bhio ke rakh do fir khan nu deo. Agar apka dog fir v food nai kha ta tusi uble hoe rice nu dal de pani nal de sakde ho par es gall da jrur thian rakho ke dal de pani vich namak na hove. eh dait tusi din vich 4 var deni hai hai. dog de kol har vele pani hona jruri hai. Alterenat te tusi is nu din vich ik var ik cup dahi vi de sakde ho.2 to 3 mounth de dog nu tusi din vich 2 var start food te 2 var pupi food dena hai is de nal hi tusi apne pupi nu roj ik apple ubal ke us da shilka la ke mash karke deo. te ik cup dal pani v deo.3 to 6 mounth de dog nu 2 var start food te 2 var pupi food de nal salmon oil dena hai is nal tuhade dog de val vadiah ate chamak dar rehan ge. te food to alava tusi us nu apple deo hun apple nu ubalan di jrurat nai hai tusi apple da shilka la ke vese hi us nu khan deo. tusi dog nu 100/150 g ubleah hoeah pumpkin gutwel powder de nal dena hai ate din vich ik ubleah hoeah egg v de sakde ho eeg da pile vala hisa nai dena. pupi nu cow and buffalo da milk na deo eh bhara hunda hai te is nal kai vaar dog nu loose motion vi lag jande han.

ਆਲੂਆ ਦੇ ਬੂਟੇ ਪੀਲੇ ਪੈ ਕੇ ਸੁਕ ਰਹੇ ਹਨ 70 ਦਿਨ ਉਮਰ ਹੈ ?

(en)
  • 2
Posted by
sehaj Aujla (9592817474)
sehaj Aujla
Punjab
Patiala
Write Answer
Posted Date (19 Jan 2018 07:33 PM) Assigned Date (-)
Answered Date (20 Jan 2018 04:48 AM) Translated Date (23 Sep 2021 03:24 PM)

ਇਸ ਦੇ ਵਿਚ ਫੰਗਸ ਦੇ ਕਾਰਨ ਬਿਮਾਰੀ ਆ ਰਹੀ ਹੈ ਇਸ ਦੇ ਉੱਪਰ ਓਸਵਾਲ ਕੰਪਨੀ ਦੀ ਚੇਤਕ (captan 70%+hexaconazole 5) @400 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I ਇਸ ਤੋਂ ਇਲਾਵਾ ਤੁਸੀ 400 ਗ੍ਰਾਮ ਨੂੰ ਜਾ copper oxychloride ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I

Sadi Maaja Bahuthe Leisa hai ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (19 Jan 2018 07:32 PM) Assigned Date (-)
Answered Date (25 Jan 2018 02:19 PM) Translated Date (23 Sep 2021 03:24 PM)

sabb to pehla inna nu vdya company da livertonic deyo jive ki liv52. iss nal bhuk lagage , isde nal floraton tablet deyo 4 tablet 4 din lagatar deyo ate koshish kro ki enna nu ghar de bnai feed he deyo.

adrak lai jameen keho jehi chehandii aa and mosam keho jeha and es di bejai tha time ki aa ?

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (19 Jan 2018 07:21 PM) Assigned Date (-)
Answered Date (19 Jan 2018 07:49 PM) Translated Date (-)

Adhrak di bijai lyi bhurpuri miti jiss vich jada pani na khd da hove ate jiss vich high organic matter hove ohh chahi di hai ate isde lyi mosam warm (na bahuta garm na thnda)chahida hai .ate hwa vich moisture chahi da hai. Ate is di bijai may -june vich kiti jandi hai

Madhya Pradesh

Answered Date (27 Jan 2018 04:12 PM) Translated Date (23 Sep 2021 03:26 PM)

Sir dragon fruits satavari or mushroom kanha par beche.

tamater ki nursary abhe laga sakty hai ?

(en)
Posted by
elyazer (8718887917)
elyazer
Chattisgarh
--
Write Answer
Posted Date (19 Jan 2018 07:09 PM) Assigned Date (-)
Answered Date (20 Jan 2018 04:56 AM) Translated Date (23 Sep 2021 03:26 PM)

Tomato ki nursery december mein tyaar ki jaati hai aur mid february mein iss ko mukh khet mein lagaya jaata hai. abhi aap jyaada late ho chuke ho.

kanak nu ke ho geya sir?

(en)
  • 2
Posted by
manjinder singh (7696875893)
manjinder singh
Punjab
Rupnagar
Write Answer
Posted Date (19 Jan 2018 06:54 PM) Assigned Date (-)
Answered Date (19 Jan 2018 06:59 PM) Translated Date (23 Sep 2021 03:26 PM)

iss dia noka sukk rhia hnn ate kanak peeli pai rhi hai. iss de upper 1 kg nagarjuna di manganese sulphate nu 150 ltr paani de nal mila ke prati acre te spray kro. ho ske tan iss de vich 200gm chelated zinc v mila ke spray kro. ihh peelapan door ho jawega.

shote katro vashdu nu kehdi khurak poni chahidi hai ji growth lai ?

(en)
Posted by
surinderjeet singh (8427752050)
surinderjeet singh
Punjab
Ludhiana
Write Answer
Posted Date (19 Jan 2018 06:54 PM) Assigned Date (-)
Answered Date (19 Jan 2018 07:07 PM) Translated Date (-)

ਵੱਛਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ) ਉਮਰ 1-3 ਦਿਨ  ਲਈ ਦੁੱਧ 3 ਕਿਲੋਉਮਰ 4-15 ਦਿਨ ਲਈ ਦੁੱਧ 3 ਕਿਲੋਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ  ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500  ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ  ,ਹਰਾ ਚਾਰਾ 5-7 ਕਿਲੋ ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ  ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) =  02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛਰੂਆ ਨੂ ਖਿਲਾ ਸਕਦੇ ਹੋ I ਵੱਛਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ

19 Jan 2018

thanks ji

19 Jan 2018

thanks ji

Answered Date (21 Jan 2018 05:22 AM) Translated Date (-)

ਧੰਨਵਾਦ ਜੀ

kanak vich cloro paon da fayida hae k ni ji ?

(en)
Posted by
sheldeep sekhon (9417611639)
sheldeep sekhon
Punjab
Fazilka
Write Answer
Posted Date (19 Jan 2018 06:36 PM) Assigned Date (-)
Answered Date (19 Jan 2018 07:00 PM) Translated Date (23 Sep 2021 03:26 PM)

iss nal jdaa de vichli siyunkh mar jandi hai.

Answered Date (20 Jan 2018 10:19 AM) Translated Date (23 Sep 2021 03:26 PM)

growth lyi v help krdi a k ni

20 Jan 2018

Nahi g ihh growth nahi krwaundi hai. Ihh sirf siyunk nu maardi hai.

ਆਲੂ ਦੇ ਬੂਟੇ ਪੀਲੇ ਪੈ ਕੇ ਸੁਕ ਰਹੇ ਹਨ ਕੀ ਕਾਰਨ ਹੈ ?

(en)
  • 1
Posted by
sehaj Aujla (9592817474)
sehaj Aujla
Punjab
Patiala
Write Answer
Posted Date (19 Jan 2018 05:56 PM) Assigned Date (-)
Answered Date (20 Jan 2018 05:45 AM) Translated Date (23 Sep 2021 03:26 PM)

ਇਸ ਦੇ ਵਿਚ ਫੰਗਸ ਦੇ ਕਾਰਨ ਬਿਮਾਰੀ ਆ ਰਹੀ ਹੈ ਇਸ ਦੇ ਉੱਪਰ ਓਸਵਾਲ ਕੰਪਨੀ ਦੀ ਚੇਤਕ (captan 70%+hexaconazole 5) @400 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I ਇਸ ਤੋਂ ਇਲਾਵਾ ਤੁਸੀ 400 ਗ੍ਰਾਮ ਨੂੰ ਜਾ copper oxychloride ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I

ਡਾ ਸਹਿਬ ਆਲੂਆਂ ਤੋਂ ਬਾਅਦ ਮੱਕੀ ਦੀ ਵਜਾਈ ਸਮਾ ਤੇ ਖਾਦ ਵਾਰੇ ਦਸੋ ਜੀ ?

(en)
Posted by
GURMIT SINGH (9041004460)
GURMIT SINGH
Punjab
Jalandhar
Write Answer
Posted Date (19 Jan 2018 05:12 PM) Assigned Date (-)
Answered Date (20 Jan 2018 05:54 AM) Translated Date (23 Sep 2021 03:26 PM)

ਹਾਂ ਜੀ ਤੁਸੀਂ ਆਲੂਆਂ ਦੀ ਕੱਚੀ ਪੁਟਾਈ ਕਰਕੇ ਮੱਕੀ ਦੀ ਬਿਜਾਈ ਕਰ ਸਕਦੇ ਹੋ। ਮੱਕੀ ਬਿਜਾਈ ਦਾ ਸਮਾਂ ਅੱਧ-ਫਰਵਰੀ ਤੋਂ ਸ਼ੁਰੂ ਹੁੰਦਾ ਹੈ। ਉਸ ਸਮੇਂ ਤੱਕ ਤੁਸੀਂ ਆਲੂਆਂ ਦੀ ਕੱਚੀ ਪੁਟਾਈ ਕਰ ਸਕਦੇ ਹੋ ਅਤੇ ਮੱਕੀ ਬੀਜ ਸਕਦੇ ਹੋ।

ਸਾਹੀਵਾਲ ਨੂੰ ਫੀਡ ਜਾ ਖੁਰਾਕ ਦੱਸੋ .ਛੇਤੀ ਤਿਆਰ ਹੋਵੇ.1 ਸਾਲ ਦੀ ਆ ?

(en)
Posted by
Harmeet singh (8427625156)
Harmeet singh
Punjab
Tarn Taran
Write Answer
Posted Date (19 Jan 2018 05:00 PM) Assigned Date (-)
Answered Date (19 Jan 2018 12:21 PM) Translated Date (-)

ਤੁਸੀ ਜਿੰਨਾਂ ਹੋ ਸਕੇ ਉਸਨੂੰ ਤੋਰਾ ਫੇਰਾ ਕਰਵਾਓ ਤੇ ਘੱਟੋ ਘੱਟ ਹੋ ਸਕੇ ਤੋਂ 2 ਕਿਲੋਮੀਟਰ ਤੱਕ ਰੋਜ਼ਾਨਾ ਤੋਰੋ। ਸਹੀ ਫੀਡ ਦਿਓ ਤੇ ਹਰ ਰੋਜ ਪਾਈਆਂ ਕੁ ਮੋਰਿੰਗਾ ( ਸੁਹਾਜਜ਼ਾ ਦੇ ਪੱਤੇ ਵੀ ਪਸ਼ੂ ਨੂੰ ਖਵਾਓ । ਕੋੜ ਤੁੰਮੇ ਵੀ ਖਵਾ ਸਕਦੇ ਹੋਂ । ਬਾਕੀ ਘਰ ਵਿੱਚ ਬਣਾਉਣ ਲਈ ਫੀਡ ਹੇਠਾ ਦੱਸੇ ਤਰੀਕੇ ਨਾਲ ਬਣਾ ਕੇ ਦਿਓ। ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.

Answered Date (19 Jan 2018 06:20 PM) Translated Date (-)

thank u sir

mavi bull da seman kitho milega contact no hai ta deo ji ?

(en)
Posted by
sukhwinder singh (9646827700)
sukhwinder singh
Punjab
Ludhiana
Write Answer
Posted Date (19 Jan 2018 04:47 PM) Assigned Date (-)
Answered Date (23 Feb 2018 10:16 AM) Translated Date (23 Sep 2021 03:26 PM)

Vadiah bull semen len lai tusi apne Punjab Dairy Development Board Ludhiana, 598 L, Model Town,Chattar Singh Park , Ludhiana Sh. Dilbag Singh 98151-68220 0161-2400223 nal samparak kar sakde ho ja apne najdiki KVK nal sampark kar sakde ho.

maki da achhar paun lyi kehra beej vadhiya te bijai drill nal ya hathi kiti jave ?

(en)
Posted by
sukhwinder singh (9646827700)
sukhwinder singh
Punjab
Ludhiana
Write Answer
Posted Date (19 Jan 2018 04:44 PM) Assigned Date (-)
Answered Date (19 Jan 2018 04:49 PM) Translated Date (-)

ਅਚਾਰ ਪਾਉਣ ਲਈ ਮੱਕੀ ਦੀ ਵਦੀਆਂ ਕਿਸਮ ਜੇ 1006 ਹੈ। ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ। ਇਸਦੀ ਬਿਜਾਈ ਕੇਰੇ ਜਾਂ ਪੋਰੇ ਨਾਲ ਕਰੋ

19 Jan 2018

ਧੰਨਵਾਦ ਜੀ

ਕਰੇਲੇ ਦੇ ਪੱਤੇ ਪੀਲੇ ਹੁੰਦੇ ਜਾਂਦੇ ਆ ਦਾਗ ਪੈਣ ਲੱਗ ਪਏ ਹੱਲ ਦੱਸੋ ?

(en)
  • 1
Posted by
Harmeet singh (8427625156)
Harmeet singh
Punjab
Tarn Taran
Write Answer
Posted Date (19 Jan 2018 04:43 PM) Assigned Date (-)
Answered Date (19 Jan 2018 11:36 AM) Translated Date (-)

kavach @250gm ja propineb@500gm ja M-45@400gm di prti acre de hisaab nal spray kro...

Answered Date (19 Jan 2018 05:39 PM) Translated Date (-)

Thnkxxxx

urea 2nd Bag ke sath zinc 33% wali 5 kg mila ke top dressing kr sakte h kya.. gaihu abi 65 din ki hai ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (19 Jan 2018 04:32 PM) Assigned Date (-)
Answered Date (20 Jan 2018 09:33 AM) Translated Date (-)

han g app urea ke saath 10 kg zinc mix kr ke top dressing kr skte ho. iss ke ilaava agr app zinc nahi daalna chaahte toh app 200 gm chelated zinc ki spray bhi kr skte ho. yeh ek acre ki dosage hai.

adrak ik kille vicho kinna niklda hai ji ?

(en)
Posted by
jasmail Singh (7973388156)
jasmail Singh
Punjab
Moga
Write Answer
Posted Date (19 Jan 2018 04:16 PM) Assigned Date (-)
Answered Date (19 Jan 2018 10:56 AM) Translated Date (-)

adrak ik kille vich 90-100 qtl prti acre de hisaab naal niklda hai...

ਕਣਕ ਵਿਚ ਗੁਲੀਡੰਡਾ ਬਹੁਤ ਹੈ ਕਿਹੜੀ ਦਵਾਈ ਠੀਕ ਹੋਵੈਗੀ ?

(en)
  • 1
Posted by
jassi mand (9781076724)
jassi mand
Punjab
Shahid Bhagat Singh Nagar
Write Answer
Posted Date (19 Jan 2018 04:09 PM) Assigned Date (-)
Answered Date (19 Jan 2018 04:18 PM) Translated Date (-)

Shri mann ji tu c gulli dande di roktham lyi khet vich heth likhiya dwaiea jive Axil, total, markpower, vicho kise ik di vrto kr skde ho

Answered Date (19 Jan 2018 10:50 AM) Translated Date (-)

Gulli dande di roktham de lyi 400ml axial ja leader @13gm ja puma power @400ml nu 150 ltr paani de nal mila ke prati acre te spray kro... Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao...

Answered Date (19 Jan 2018 04:19 PM) Translated Date (-)

Gulli dande di roktham lai tuc axil,topic, markpower kise ik di spray kr skde o is ton bina tuc shagan 21 11 di spray b kr skdeo pr isdi spray tuc pbw 550 ate unat pbw 550 te nhi kr skde.Spray krn same khet vich hlki gil honi jruri hai.

19 Jan 2018

sir bad vich makki bijni hai silage vaste

19 Jan 2018

jekr tu c makki bijni hai tan tu c axial di vrto kr skde ho

Sir Kinnow de botte pille a ki kraye ?

(en)
Posted by
karamjeet singh (7527986092)
karamjeet singh
Punjab
Fazilka
Write Answer
Posted Date (19 Jan 2018 04:02 PM) Assigned Date (-)
Answered Date (19 Jan 2018 04:11 PM) Translated Date (-)

ਕਿੰਨੂਆਂ ਵਿੱਚ ਪੀਲਾਪਣ ਰੋਕਣ ਲਈ 2 ਕਿਲੋਗ੍ਰਾਮ NPK 13:00:45 ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਉੱਪਰ ਸਪਰੇਅ ਕਰੋ । ਪੌਦਿਆਂ ਨੂੰ ਚੰਗੀ ਤਰਾਂ ਨਹਾ ਦਿਓ। 4-5 ਦਿਨਾਂ ਬਾਅਦ ਇਸ ਦੀ ਫੋਲੀਅਰ ਸਪਰੇਅ ਦੁਬਾਰਾ ਕਰੋ।

Answered Date (19 Jan 2018 08:16 PM) Translated Date (-)

ਸਰ ਕਟਾੲੀ ਕੀਤੀ ਸੀ ਕਲੀ ਤੇ ਨੀਲਾ ਥੋਥਾ ਵਾਲੀ ਬਣੀ ਸਪਰੇ ਵਿੱਚ 13 0 45 ਰਲਾ ਸਕਦੇ ਹਾ

19 Jan 2018

ਨਹੀਂ ਜੀ ਇਸਨੂੰ 13:00:45 ਨਾਲ ਮਿਕਸ ਕਰਕੇ ਨਾ ਵਰਤੋ। ਇਸਦੀ ਅਲੱਗ ਹੀ ਵਰਤੋਂ ਕਰੋ।

adrak di kheti bare dasso ji ?

(en)
Posted by
jasmail Singh (7973388156)
jasmail Singh
Punjab
Moga
Write Answer
Posted Date (19 Jan 2018 03:55 PM) Assigned Date (-)
Answered Date (19 Jan 2018 10:32 AM) Translated Date (-)

ਇਸਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ।ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। IISR Varada, IISR Mahima, Karthika, Suprabha, Suruchi ਕਿਸਮਾਂ ਤੁਸੀਂ ਬੀਜ ਸਕਦੇ ਹੋਂ… ਖੇਤ ਦੀ ਤਿਆਰੀ ਸਮੇਂ ਮਿੱਟੀ ਵਿੱਚ 150 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਪੋਟਾਸ਼ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਇਟ੍ਰੋਜਨ ਦੀ ਮਾਤਰਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡੋ। ਪਹਿਲਾ ਹਿੱਸਾ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਬਚਿਆ ਹਿੱਸਾ ਬਿਜਾਈ ਤੋਂ 3 ਮਹੀਨੇ ਬਾਅਦ ਪਾਓ। ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ।

Answered Date (19 Jan 2018 10:36 PM) Translated Date (-)

ਅਦਰਕ ਦਾ ਬੀਜ ਕਿਮੇ ਤਿਆਰ ਹੁੰਦਾ

19 Jan 2018

ਇਸ ਦੀਆਂ ਗੰਢੀਆਂ ਨੂੰ ਹੀ ਲਗਾਇਆ ਜਾਂਦਾ ਹੈ ਅਤੇ ਜਦੋਂ ਇਸਦਾ ਬੀਜ ਬੀਜਣਾ ਹੁੰਦਾ ਹੈ। ਇਸ ਦੀਆਂ fingers ਬਣਾ ਕੇ ਲਾਈਆਂ ਜਾਂਦੀਆਂ ਹਨ ਅਤੇ ਮਸ਼ੀਨ ਨਾਲ ਇਸਦੀ ਬਿਜਾਈ ਕੀਤੀ ਜਾਂਦੀ ਹੈ।

kanak ewe ho rhi hai g. ki karna chahida hai ??

(en)
  • 1
Posted by
Pardeep Singh (9914848605)
Pardeep Singh
Punjab
Patiala
Write Answer
Posted Date (19 Jan 2018 03:51 PM) Assigned Date (-)
Answered Date (19 Jan 2018 11:27 AM) Translated Date (-)

UPL 12-63@500gm nu 150 ltr paani vich ghol ke prti acre te spray kro...

low tunnel kheti de bare vistar vich dasse.kitna kharcha hai.kitni sabsuddy hai.te poly house the low tunnel dono vich ki fark hai ?

(en)
Posted by
amit (8053448487)
amit
Haryana
Fatehabad
Write Answer
Posted Date (19 Jan 2018 03:02 PM) Assigned Date (-)
Answered Date (23 Feb 2018 11:31 AM) Translated Date (-)

tusi low tunnel ja poly house di puri jankari lai Punjabpolyagro nal 97802-00996 te samparak kar sakde ho.

sir asi ghodi de layi malappa di dvai pushna chohnde ha ?

(en)
Posted by
Harpreet chahal (8968082932)
Harpreet chahal
Punjab
Bathinda
Write Answer
Posted Date (19 Jan 2018 02:54 PM) Assigned Date (-)
Answered Date (22 Jan 2018 12:15 PM) Translated Date (-)

jekar ghodi gaban hai ta albendazole de sakde ho ji jekar gaban nahi ta algomar medican de sakde ho.

waste decomposer bara daso g kush ke iss nu direct parali ta spray karka v parali nu khatam kita ja sakda ?

(en)
Posted by
KP Singh (9815889338)
KP Singh
Punjab
Sangrur
Write Answer
Posted Date (19 Jan 2018 01:22 PM) Assigned Date (-)
Answered Date (19 Jan 2018 01:28 PM) Translated Date (-)

Waste decomposer ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ  Waste decomposer ਦੀ ਪਾਓ । ਜਦੋ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦੇਣ ਸਮੇਂ ਪਾਣੀ ਵਿੱਚ ਮਿਲਾ ਕੇ ਖੇਤ ਵਿਚ ਪਾਓ ਅਤੇ ਹਾਂ ਜੀ ਜੇਕਰ ਇਸਦੀ ਸਪਰੇ ਡਾਇਰੈਕਟ ਪਰਾਲੀ ਤੇ ਕੀਤੀ ਜਾਵੇ ਤਾਂ ਇਹ ਉਸ ਨੂੰ ਵੀ ਖਤਮ ਕਰ ਦਿੰਦਾ ਹੈ ਮਤਲਬ ਉਸ ਨੂੰ ਵੀ ਗਾਲ ਕ ਖਾਦ ਵਿਚ ਤਬਦੀਲ ਕਰ ਦਿੰਦਾ ਹੈ।

iska kya use hai gaihu ki fasal me ?

(en)
  • 1
Posted by
SUMIT (7988486547)
SUMIT
Haryana
Kurukshetra
Write Answer
Posted Date (19 Jan 2018 01:13 PM) Assigned Date (-)
Answered Date (19 Jan 2018 10:17 AM) Translated Date (-)

yeh gaihu mein growth ke liye istemaal hoti hai...isey 500ml prti acre ke hisaab se spray kro...

Sumitomo ki HOSHI ka use kese kre gaihu me kitni dose or kitna pani ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (19 Jan 2018 01:01 PM) Assigned Date (-)
Answered Date (29 Jan 2018 01:05 PM) Translated Date (-)

han g app iss ka use gehoo ki fasal mein kar skte ho. yeh growth ka kaam hi krti hai. iss ki dosage 400ml prati acre hoti hai.

ਸਰ ਜੀ ਜੇਹੜੀ ਫੀਡ ਬਾਰੇ ਦੱਸਿਆ ਹੈ ਓਦੇ ਵਿਚੱ 1 ਕਿੱਲੋ ਗੁੜ ਦੱਸਿਆ ਸੀ । ਗੁੜ ਪਓਣਾ ਕਿਵੇ ਜੀ ?

(en)
Posted by
gagandeep singh (9803274414)
gagandeep singh
Punjab
Ludhiana
Write Answer
Posted Date (19 Jan 2018 12:54 PM) Assigned Date (-)
Answered Date (25 Jan 2018 07:13 AM) Translated Date (-)

ਹਾਜੀ ਗੁੜ ਨੂੰ ਕੁੱਟ ਕੇ ਬਰੀਕ ਕਰਕੇ ਪਾ ਦਿਓ।

ਸਰ ਜੀ ਦੁਧ ਬਦਉਣ ਲਈ ਕੋਈ ਟੋਨੀਕ ਦਸੋ ਜੀ ?

(en)
Posted by
gagandeep singh (9803274414)
gagandeep singh
Punjab
Ludhiana
Write Answer
Posted Date (19 Jan 2018 12:44 PM) Assigned Date (-)
Answered Date (19 Jan 2018 12:48 PM) Translated Date (-)

ਦੁੱਧ ਵਧਾਉਣ ਲਈ ਤੁਸੀ ਪਸ਼ੂ ਨੂੰ alfa pet ਨਾ ਦੀ ਦਵਾਈ ਦੇ ਸਕਦੇ ਹੋ । ਇਸਦੀ 200ml ਤੇ 500ml ਦੀ ਪੈਕਿੰਗ ਹੁੰਦੀ ਹੈ।

sir kanak apx 80 din ki ho gaye hai urea ke 3bag per kile daal deye hain g koi mixture nahi dalaa guli dandaa bhi khatam hai. Ab Kon kon si spre karni chahiye or kab koi magnez ya sulpher bhi abhi nahi dalaa. bali niklne per karen ya pheley .please betaye ?

(en)
Posted by
jagroop singh (9872188666)
jagroop singh
Punjab
Ludhiana
Write Answer
Posted Date (19 Jan 2018 12:32 PM) Assigned Date (-)
Answered Date (19 Jan 2018 11:20 AM) Translated Date (-)

sulphur daalne ki koi jrurat nahi hai. agr kanak peeli padh rhi aur nok sookh rhi hai toh app 1 kg manganese sulphate ko 150 ltr paani mein daal kr prati acre pe spray kr skte ho. iss ke ilaava app ek spray oswal ki concept plus@400ml ki spray ja fir saaf@400gm ki prati acre ke hisab se spray kr skte ho.

ਕਣਕ ਵਿੱਚ ਮੈਗਜੀਨ ਦੀ ਘਾਟ ਆ ਕੋਈ ਹੱਲ ?

(en)
Posted by
Rajinder singh (9646061660)
Rajinder singh
Punjab
Bathinda
Write Answer
Posted Date (19 Jan 2018 12:10 PM) Assigned Date (-)
Answered Date (19 Jan 2018 12:19 PM) Translated Date (-)

1 ਕਿੱਲੋ ਮੈਗਨੀਜ ਸਲਫੇਟ ਨੂੰ 200 ਲਿਟਰ ਪਾਣੀ ਵਿਚ ਘੋਲ ਕ ਛਿੜਕਾ ਕਰੋ।

19 Jan 2018

ਪਾਣੀ ਲਾਉਣ ਤੋ ਪਹਿਲਾ ਜਾ ਬਾਦ

Answered Date (19 Jan 2018 12:24 PM) Translated Date (-)

ਪਾਣੀ ਲਾਉਣ ਤੌ ਪਹਿਲਾ ਜਾ ਬਾਦ

19 Jan 2018

1 ਛਿੜਕਾ ਪਾਣੀ ਲਗਾਉਣ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾ ਹਫਤੇ ਹਫਤੇ ਦੇ ਫਰਕ ਨਾਲ ਬਾਅਦ ਵਿਚ ਧੂਪ ਵਾਲੇ ਦਿਨਾ ਵਿਚ ਕਰੋ।

i want to know the Indian production of oat seeds ?

(en)
Posted by
chandan solanki (9478263275)
chandan solanki
Punjab
Ludhiana
Write Answer
Posted Date (19 Jan 2018 05:37 AM) Assigned Date (-)
Answered Date (19 Jan 2018 11:14 AM) Translated Date (-)

Oats is an important Cereal crop as well as fodder crop… Weston 11, Kent, OL-10, OL-9 are the varieties grown for oat farming… The optimum time for sowing oats are from Second week of October to last week of October… Spacing of 25-30 cm should be kept between rows… Seed rate of 25 kg is required for one acre land… Apply 30 kg of Nitrogen in form of (Urea 66 kg) and 8 kg of Phosphorus (in form of SSP@50 kg) per acre. Apply half dose of nitrogen and full dose of Phosphorus at the time of sowing. Apply remaining amount of Nitrogen, 30-40 days after sowing… Oats are fully mature and ready to harvest after 4-5 months of sowing.

sir mere kol barbari bakhri hea pregnant 6 days bakhi hea bakhri ne dhudh nai utaera ?

(en)
  • 1
Posted by
Kanwarjeet (7087766990)
Kanwarjeet
Punjab
Muktsar
Write Answer
Posted Date (19 Jan 2018 10:49 AM) Assigned Date (-)
Answered Date (23 Feb 2018 12:27 PM) Translated Date (-)

tusi is nu Dr JOHN di udder tone dwai deo.

sir ji ਮੱਝ ਦੇ ਦੱਧ ਦੀ carlate ਬਹੁਤ ਘੱਟ ਹੈ ਇਲਾਜ ਦਾਸੳ ਜੀ

(en)
Posted by
Jatt Jatt (7986060779)
Jatt Jatt
Punjab
Jalandhar
Write Answer
Posted Date (19 Jan 2018 10:21 AM) Assigned Date (-)

sir ji solar system de subsidy barra daso ?

(en)
Posted by
Gurpreet Singh (9915320249)
Gurpreet Singh
Punjab
Kapurthala
Write Answer
Posted Date (19 Jan 2018 10:09 AM) Assigned Date (-)
Answered Date (19 Jan 2018 11:35 AM) Translated Date (-)

solar system di subsidy kharche ate jati de athar te alag alag hai eh subsidy 25 to 50 % hundi hai. is di puri jankari lai tusi 7986402294 te Harpinder singh nal sampark kar sakde ho

Answered Date (24 Jan 2018 02:39 PM) Translated Date (-)

sir 7986402294 num ta harpinder singh nal sampark nahi ho reha koi other person gal kar reha hai

ਸਰ ਭਿੰਡੀ ਹਾੲੀਬਰਿੱਡ ਗਵਾਰਾ ਅਾਦ ਦੀ ਬਜਾੲੀ ਕਦੋ ਕਰ ਸਕਦੇ ਹਾ ?

(en)
Posted by
Gurjeet singh (7986323808)
Gurjeet singh
Punjab
Faridkot
Write Answer
Posted Date (19 Jan 2018 09:42 AM) Assigned Date (-)
Answered Date (19 Jan 2018 10:20 AM) Translated Date (-)

ਭਿੰਡੀ ਹਾਈਬ੍ਰਿਡ ਦੀ ਬਿਜਾਈ ਤੁਸੀਂ ਫਰਵਰੀ - ਮਾਰਚ ਵਿਚ ਕਰ ਸਕਦੇ ਹੋਂ...ਪਰ ਗੁਆਰਾ ਦੀ ਬਿਜਾਈ ਜੁਲਾਈ- ਅਗਸਤ ਵਿਚ ਕੀਤੀ ਜਾਂਦੀ ਹੈ...

नमस्कार जी, दो एकड़ में गेहूं कमजोर रह गई है। तो क्या इसमें दूसरे यूरिया के साथ प्रोजिब डाल सकते हैं, तथा प्रोजिब की मात्रा प्रति एकड़ कितनी लें । धन्यवाद ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (19 Jan 2018 09:39 AM) Assigned Date (-)
Answered Date (19 Jan 2018 10:29 AM) Translated Date (-)

हांजी आप प्रोजिब 5gm प्रति एकड़ के हिसाब से यूरिया के साथ डाल सकते हो...पहले प्रोजिब को एक गिलास पानी लेकर उस में घोल लें... इस घुले हुए प्रोजिब को सूखी रेत में मिलाओ और इस रेत को यूरिया के साथ मिलाकर खेत में बुरकाव करो...

sir asi allua nu pani lona hai ki meeh pain di sambavna hai ja nai ?

(en)
Posted by
davinder Singh (9464348242)
davinder Singh
Punjab
Hoshiarpur
Write Answer
Posted Date (19 Jan 2018 09:22 AM) Assigned Date (-)
Answered Date (29 Jan 2018 01:06 PM) Translated Date (-)

alloa nu paani aje ruk ke lgaao kyuki 23-24 januaary nu meeh pain di sambhawna hai.

sat sri akal g,kank 60 dina di ho gei g as nu groth vaste koe sapre kar sakde ha , te kihdi?

(en)
Posted by
nirbhai singh (9876852304)
nirbhai singh
Punjab
Muktsar
Write Answer
Posted Date (19 Jan 2018 09:19 AM) Assigned Date (-)
Answered Date (23 Feb 2018 03:58 AM) Translated Date (-)

iss de upper growth de lyi 250ml gibberellic acid ja hoshi@400ml ja 2 kg npk 130045 nu 150 ltr pani de nal mila ke prati acre te spray kro. iss nal kanak growth kar jawegi.

sat apne dost be ik cow leandi si us nu jhehar baad va koi elag soi nu 2munth hoge ?

(en)
Posted by
sidhu (8427128322)
sidhu
Punjab
Jalandhar
Write Answer
Posted Date (19 Jan 2018 09:06 AM) Assigned Date (-)
Answered Date (02 Feb 2018 12:53 PM) Translated Date (-)

hnji tusi thoda ya detail vich daso ke kis tarah da jeharwad hai. te ki proublam aa rahi hai kyoki jeharvaad bohat tarah da hunda hai . kai var bohat uli lage patheya ya toodi karke hunda hai ya kuj hor v proublam hundi hai.

Answered Date (01 Mar 2018 03:48 PM) Translated Date (-)

Paji one oh cow fadi va 5month ho gay via sui nu ode chase vich hand si

Answered Date (01 Mar 2018 03:49 PM) Translated Date (-)

chade

sir ji ਦੱਧ ਦੀ fat ਵੱਧ ਹੈ ਪਰ carlate ਘੱਟ ਹੈ ਇਲਾਜ ਦਸਾੳ

(en)
Posted by
Jatt Jatt (7986060779)
Jatt Jatt
Punjab
Jalandhar
Write Answer
Posted Date (19 Jan 2018 09:03 AM) Assigned Date (-)

7 haal ke kinnu ke baag me kitne khaad daale aur kab ?

(en)
Posted by
vikas (9991855078)
vikas
Haryana
Fatehabad
Write Answer
Posted Date (19 Jan 2018 08:07 AM) Assigned Date (-)
Answered Date (19 Jan 2018 09:44 AM) Translated Date (-)

7 saal k kinnu k podho mai 40-80kg/podha rudi kii khaad dalo. 960-1680gram/podha urea dale or 1360-2400 gram/podha superphosphate dale. Baag mai rudi ki khaad December mhine mai dale or urea ka pehla adha hissa February mai dalo or urea ka dusra hissa April-may mai podhe ko fal lgne k baad dalo.kinnu mai superphosphate urea k pehle hisse k sath dalo..

Answered Date (19 Jan 2018 08:51 PM) Translated Date (-)

soil me nitrogen jayada ho to kitni urea daale

sir ਗਾ ਪਹਿਲਾਂ ਮਸੀਨ ਨਾਲ ਦੁੱਧ ਚੁਦੇ ਸੀ ਅਤੇ ਹੁਣ ਹੱਥਾ ਨਾਲ ਦੁੱਧ ਦੀ ਚਵਾਈ ਠੀਕ ਨਹੀਂ ਹੈ। ਚੋਣ ਵਿੱਚ ਕੜੜੀ ਬਹੁਤ ਆ ਕਿ ਦਿੱਤਾ ਜਾਵੇ ?

(en)
Posted by
jagmeet singh (8437739409)
jagmeet singh
Punjab
Faridkot
Write Answer
Posted Date (19 Jan 2018 08:04 AM) Assigned Date (-)
Answered Date (02 Feb 2018 12:57 PM) Translated Date (-)

ਜੇਕਰ ਚੋਣ ਵਿੱਚ ਕੜੜੀ ਹੈ ਤਾਂ ਕੋਈ ਮੁਸਕਿਲ ਵਾਲੀ ਗੱਲ ਨਹੀ ਹੈ ਵੀਰ ਜੀ ਕਿਉਕੀ ਇਸ ਨਾਲ ਥਣਾ ਦੀਆਂ ਸਮੱਸਿਆਵਾ ਬਹੁਤ ਘੱਟ ਆਉਦੀਆਂ ਹਨ

ਮੱਝ ਦੀ ਮੋਕ ਨਹੀਂ ਬੰਦ ਹੁੰਦੀ ਜੀ ਦੋ ਕ ਦਿਨ ਰੁਕਦੀ ਹੈ ਫਿਰ ਲੱਗ ਜਾਂਦੀ ਹੈ ਕੋੲੀ ੲਿਲਾਜ ਦੱਸੋ ਜੀ ?

(en)
Posted by
Vicky (9888871271)
Vicky
Punjab
Rupnagar
Write Answer
Posted Date (19 Jan 2018 07:43 AM) Assigned Date (-)
Answered Date (19 Jan 2018 06:42 AM) Translated Date (-)

ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।

kank noo do pani laga ditte hun vichon vichon peeli hogi g hun ehda ki illaj kariye ?

(en)
Posted by
RAVNEET SINGH (9876688169)
RAVNEET SINGH
Punjab
Mansa
Write Answer
Posted Date (19 Jan 2018 07:19 AM) Assigned Date (-)
Answered Date (19 Jan 2018 10:49 AM) Translated Date (26 Feb 2022 09:33 AM)

jekar paani khada hai tan 3 kg sulphur prati acre de hisab nal urea de nal paa deo... jekar paani sukk gya hai tan tuc is uper 1kg manganese sulphate di per acre de hisab nl spray kr skde hon iss nal kanak da peelapan door ho jawega.

Answered Date (19 Jan 2018 07:57 AM) Translated Date (26 Feb 2022 09:32 AM)

Tuc is uper 1 kg manganese sulphate di spray krdo is nl peelapan door ho jaoga .

ਜਿਆਦਾ ਪਾਣੀ ਲੱਗਣ ਕਾਰਨ ਪੀਲੀ ਹੋਈ ਕਣਕ ਕਿਵੇ ਬਹਾਲ ਕੀਤਾ ਜਾਵੇ ?

(en)
Posted by
Manpreet Brar (9779736374)
Manpreet Brar
Punjab
Faridkot
Write Answer
Posted Date (19 Jan 2018 06:32 AM) Assigned Date (-)
Answered Date (19 Jan 2018 10:47 AM) Translated Date (-)

jekar paani khada hai tan 3 kg sulphur prati acre de hisab nal urea de nal paa deo... jekar paani sukk gya hai tan tuc is uper 1kg manganese sulphate di per acre de hisab nl spray kr skde hon iss nal kanak da peelapan door ho jawega.

Answered Date (19 Jan 2018 07:59 AM) Translated Date (-)

Tuc is uper 1kg magnese sulphate di per acre di hisab nl spray krdo is nl kanak da peelapan door ho jawega.

Silage bnon da trika dso g ?

(en)
Posted by
Amrik singh (9814022790)
Amrik singh
Punjab
Ferozpur
Write Answer
Posted Date (19 Jan 2018 06:28 AM) Assigned Date (-)
Answered Date (04 Apr 2018 12:19 PM) Translated Date (-)

ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ

Answered Date (19 Jan 2018 10:34 AM) Translated Date (-)

Silage bnon lai tuc sb ton pehla koi b harvest crop lawo like maize,jowar,bajra fr us ton badh tuc is nu toka kro ,toka krn ton badh tuc us nu toe vich bahr dawo jo toa tuc ne silage lai bnaeya haoga,us ton badh us nu tractor nl press kro,fr tuc usnu cover krdo properly air tight for 45 days ,after 45 days ton badh oh use krn lai ready ho jaoga.10 kg silage+30 kg green fodder/day /animal.Silage paun nl buffaloes and cows de dudh vich b vaada hunda te eh bht beneficial hai.

how can I grow my kinnow plant

(en)
Posted by
Naveen Bishnoi (9872947370)
Naveen Bishnoi
Punjab
Fazilka
Write Answer
Posted Date (19 Jan 2018 12:31 AM) Assigned Date (-)
Answered Date (19 Jan 2018 11:16 AM) Translated Date (26 Feb 2022 09:32 AM)

For Kinnow crop: For 1-3 year old crop, apply well decomposed cowdung@10-30 kg and Urea@240-720 gm per tree should be done. For 4-7 year old crop, apply well decomposed cow dung@40-80 kg, Urea@960-1680 gm and SSP@1375-2400 gm per tree. For eight years and above crop, apply cowdung@100 kg, Urea@1920 gm and SSP@2750 gm per tree. Apply whole amount of cowdung during December month whereas apply Urea in two parts; apply first of Urea in February, and second dose in April-May month. At time of applying first dose of Urea, apply whole dose of SSP fertilizer.

Ganne ka khat mai..... HUMNI means WHITE GRUB.....ko kysa katam karna chahea.....?

(en)
  • 2
Posted by
Mehboob (9168731484)
Mehboob
Maharashtra
Sangli
Write Answer
Posted Date (18 Jan 2018 11:56 PM) Assigned Date (-)
Answered Date (29 Jan 2018 01:18 PM) Translated Date (26 Feb 2022 09:32 AM)

iss ki roktham ke liye 10-12 kg carbofuran ja 5-7 kg thimet ko prati acre ke hisaab se khet mein daale.

sir kanak vich duja urea paun to kinne din baad pathiya ya amle di spray karni chahidi hai ?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (18 Jan 2018 11:56 PM) Assigned Date (-)
Answered Date (23 Feb 2018 04:07 AM) Translated Date (26 Feb 2022 09:32 AM)

jekar tuc organic spray krna chaunde tan iss di spray kr skde ho. iss da koi nuksaan nahi hai. urea paun ton 10-12 dina baad tuc iss di spray kr skde ho.

sir .kanak nu urea 2 pani laun to baad v paa sakda ha k nee .ja fir groth lai kedi spre karea hale kanan ne puri groth nee kiti..kanak nu biji nu 50 day de lag bhag ho gai aa ?

(en)
Posted by
nirbhai singh (9798300004)
nirbhai singh
Punjab
Ferozpur
Write Answer
Posted Date (18 Jan 2018 10:21 PM) Assigned Date (-)
Answered Date (18 Jan 2018 10:46 PM) Translated Date (-)

ਕਣਕ ਦੇ ਲਈ ਯੂਰੀਆ ਦੀ ਟੋਟਲ ਡੋਜ਼ 110kg/acre ਹੈ।ਇਸ ਵਿਚੋਂ 55kg/acre ਬਿਜਾਈ ਸਮੇ ਅਤੇ ਬਾਕੀ ਦਾ 55kg/acre ਪਹਿਲੇ ਪਾਣੀ ਨਾਲ ਪਾ ਸਕਦੇ ਹੋ ਜੇਕਰ ਥੋਡੀ ਜਮੀਨ ਹਲਕੀ ਹੈ ਤਾਂ ਦੂਜੀ ਵਾਰ ਦੇ 55kg ਨੂੰ ਦੋ ਬਰਾਬਰ ਹਿਸਿਆਂ ਵਿਚ ਵੰਡ ਕ ਪਾ ਸਕਦੇ ਹੋ ਇਸਦੇ ਲਈ 28kg/acre ਪਹਿਲੇ ਪਾਣੀ  ਨਾਲ ਅਤੇ 28kg/acre ਦੂਜੇ ਪਾਣੀ ਨਾਲ ਜਾ ਉਸਤੋਂ ਬਾਅਦ ਜਦੋਂ ਖੇਤ ਵਿਚ ਗਿਲ ਹੋਵੇ ਅਤੇ ਪੈਰ ਖੜਨ ਯੋਗ ਹੋਵੇ ਓਦੋਂ ਪਾ ਸਕਦੇ ਹੋ ਅਤੇ ਜੇਕਰ ਤੁਸੀ ਯੂਰੀਆ ਦੀ 110kg/acre ਸਿਫਾਰਸ਼ ਡੋਜ਼ ਵਰਤ ਚੁਕੇ ਹੋ ਤੇ ਤੁਸੀ ਫਸਲ ਦੇ ਵਿਕਾਸ ਲਈ ਸਪਰੇ ਕਰਨਾ ਚਾਉਂਦੇ ਹੋ ਤਾਂ ਤੂੰ ਸੀ ਇਹ 2 ਸਪਰੇਆ ਕਰ ਸਕਦੇ ਹੋ ਜੀ। ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।

18 Jan 2018

thx ji

sir ji ਮੱਝ ਦਾ ਦੱਧ ਵੱਧਣਾ ਲਈ ਇਲਾਜ ਦਾਸੳ ਜੀ ?

(en)
Posted by
Jatt Jatt (7986060779)
Jatt Jatt
Punjab
Jalandhar
Write Answer
Posted Date (18 Jan 2018 09:13 PM) Assigned Date (-)
Answered Date (18 Jan 2018 09:26 PM) Translated Date (26 Feb 2022 09:32 AM)

ਦੁੱਧ ਵਧਾਉਣ ਲਈ ਤੁਸੀ ਮੱਝ ਨੂੰ ਘਰਦੀ ਸੰਤੁਲਿਤ ਫੀਡ ਬਣਾ ਕੇ ਪਾ ਸਕਦੇ ਹੋ।ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

ਸਤਿਕਾਰਯੋਗ ਜੀਓ, ਕਣਕ ਵਿੱਚ ਗੁਲੀ ਡੰਡਾ ਅਤੇ ਬਾਥੂ ਹੈ, ਕੀ ਪਾਣੀ ਲਾਉਣ ਤੋਂ ਬਾਅਦ ਚ ਵੀ ਸਪਰੇ ਕਰ ਸਕਦੇ ਹਾਂ ਦੂਸਰਾ ਪਾਣੀ ਲੋਣਾ ਹੈ, ਅਗਰ ਕਰ ਸਕਦੇ ਹਾਂ ਤਾਂ ਕਿਹੜੀ ਸਪਰੇ ਕਰ ਸਕਦੇ ਹਾਂ ਜੀ ?

(en)
Posted by
ਜਗਸੀਰ ਸਿੰਘ ਸਿਵੀਆ (9417423656)
ਜਗਸੀਰ ਸਿੰਘ ਸਿਵੀਆ
Punjab
Muktsar
Write Answer
Posted Date (18 Jan 2018 09:11 PM) Assigned Date (-)
Answered Date (18 Jan 2018 09:19 PM) Translated Date (-)

ਪਾਣੀ ਲਗਾਉਣ ਤੋਂ ਬਾਅਦ ਜਦੋਂ ਖੇਤ ਵਿਚ ਬਿਲਕੁਲ ਹਲਕੀ ਗਿੱਲ ਹੋਵੇ ਓਦੋਂ 16 ਗ੍ਰਾਮ ਮਾਰਕਪਾਵਰ ਨੂੰ 150 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਸਪਰੇ ਕਰੋ।

Ssa g ik majj nuo ta cow nuo din vich kine ਵੜੇਵਿਆ ਦੀ ਖਲ deni chaidi ha pergent nuo v da sakde da ?

(en)
Posted by
Pritpal Singh Gill (7973367163)
Pritpal Singh Gill
Punjab
Ludhiana
Write Answer
Posted Date (18 Jan 2018 08:58 PM) Assigned Date (-)
Answered Date (25 Jan 2018 07:07 AM) Translated Date (26 Feb 2022 09:33 AM)

tusi desi cottion de vadeve 250 gram daily de sakde ho . par bt cottion de vadeve nai dene chahide ji

Atlantis + topic mix kare sakde ha gulli danda vada ho gya ha ?

(en)
Posted by
Paramveer singh (9068713373)
Paramveer singh
Haryana
Jind
Write Answer
Posted Date (18 Jan 2018 08:52 PM) Assigned Date (-)
Answered Date (19 Jan 2018 10:45 AM) Translated Date (26 Feb 2022 09:33 AM)

atlantis ikalli hi kam kr dewegi ja iss de nal axial mila lao... topik da result ghat hai... par ihh spreha growth rok dindia hnn... dono spreha hi strong hnn iss kar ke koshish ihh kro ki ikaalli spray hi kiti jawe...

Atlantis de nal 20g allgrip mix ho gye koi nuksane ta nai ?

(en)
Posted by
Paramveer singh (9068713373)
Paramveer singh
Haryana
Jind
Write Answer
Posted Date (18 Jan 2018 08:50 PM) Assigned Date (-)
Answered Date (19 Jan 2018 10:43 AM) Translated Date (26 Feb 2022 09:33 AM)

iss de nal algrip nu mix na kro kyuki ihh bhut jyaada strong hai... jekar dono spreha mix kr dittia tan ih kanak di growth rok dengia...

sir sade kol gai si o check krai te khali nikli hun doaso kidan te kive tikka lvaeya jave te kive heat ch lyanda jave te tikka lvan to baad ki dita javee ke o bnn jave purri detail ch dssyo sir full creteria ?

(en)
Posted by
Lovepreet Singh (8427407062)
Lovepreet Singh
Punjab
Kapurthala
Write Answer
Posted Date (18 Jan 2018 08:47 PM) Assigned Date (-)
Answered Date (23 Feb 2018 01:01 PM) Translated Date (-)

ਤੁਸੀ 1kg Repromin(Kemin) ਦੇ ਨਾਲ Hivit's Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਗਾਂ ਨੂੰ ਬਲਦ ਨਾਲ ਸੰਭੋਗ ਕਰਵਾਉ । ਇਸ ਤਰ੍ਹਾਂ ਗਾਂ ਦੇ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ।

Answered Date (23 Feb 2018 01:01 PM) Translated Date (-)

ਤੁਸੀ 1kg Repromin(Kemin) ਦੇ ਨਾਲ Hivit's Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਗਾਂ ਨੂੰ ਬਲਦ ਨਾਲ ਸੰਭੋਗ ਕਰਵਾਉ । ਇਸ ਤਰ੍ਹਾਂ ਗਾਂ ਦੇ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ।

sir ji ਮੱਝ ਦੇ ਦੱਧ ਦੀ fat ਵੱਧ ਕਰਨੀ ਹੈ ਇਲਾਜ ਦੱਸਿਊ ਜੀ ?

(en)
Posted by
Jatt Jatt (7986060779)
Jatt Jatt
Punjab
Jalandhar
Write Answer
Posted Date (18 Jan 2018 08:33 PM) Assigned Date (-)
Answered Date (18 Jan 2018 08:35 PM) Translated Date (23 Sep 2021 03:27 PM)

ਮੱਝ ਨੂੰ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਇਸ ਨਾਲ ਫੈਟ ਵਧੇਗੀ ਜਾਂ ਫਿਰ ਤੁਸੀ agrimin ਨਾਮ ਦਾ ਮਿਨਰਲ ਮਿਕਸਚਰ ਪਾਇਆ ਜਾਵੇ ਤੇ ਤਾਰਾਮੀਰਾ ਹਰ ਰੋਜ਼ ਚਟਾਇਆ ਜਾਵੇ । ਬਾਕੀ ਤਾਂ ਸਭ ਕੁੱਝ ਬੈਲੈਸ ਡਾਈਟ ਤੇ ਹੀ ਨਿਰਭਰ ਕਰਦਾ ਹੈ ਜੀ

aa ke problem a ji cucumber nu ?

(en)
  • 2
Posted by
jaspal singh (9855100317)
jaspal singh
Punjab
Sangrur
Write Answer
Posted Date (18 Jan 2018 08:29 PM) Assigned Date (-)
Answered Date (19 Jan 2018 10:41 AM) Translated Date (26 Feb 2022 09:33 AM)

isde lyi oswal company di combo 75 @400gm nu 150 ltr paani vich mila k prti acre di hisaab naal spray kro...

Answered Date (19 Jan 2018 08:47 PM) Translated Date (26 Feb 2022 09:33 AM)

Madem ji e pesticide de pic send kar sakde o e kehda salt aa ji

19 Jan 2018

Iss de vich carbendazim 12% + MANCOZEB 63% hunda hai. Iss de vich UPL di saaf wala salt hi hunda hai.

ਕੀ ਮੋਨੋ ਬੂਟੇ ਨੂੰ ਤਾਕਤ ਵੀ ਦਿੰਦੀ ਹੈ ਜਾਂ ਸਿਰਫ ਕੀਟਨਾਸ਼ਕ ਹੈ ?

(en)
Posted by
Gulzar Singh (8872768668)
Gulzar Singh
Punjab
Ferozpur
Write Answer
Posted Date (18 Jan 2018 08:18 PM) Assigned Date (-)
Answered Date (19 Jan 2018 09:34 AM) Translated Date (-)

ihh sirf keetnashak hai. ihh tela chepa ate machar nu rokdi hai.