Punjab
Search
patta kyo sukh raha hai ?
(hn)
Gaurav ji kripya aap btaye ke aapne isme kya kya khaad daali hai taki aapko iske bare men poori jankari di ja sake,dhanywad
धान के बियाड़ में डेवकी रोग नियंत्रण ?
(hn)
Punjab
सर्वेश शुक्ला जी कृपया आप इस रोग की फोटो भेजे ताकि आपको इसके बारे में पूरी जानकारी दी जा सके|
hello hanji sir ji sulphur te zinc urea vich mix kar sakde aa ji
(pb)
Punjab
Gurdeep ji kirpa karke swal vistar nal pucho ke tuc isnu kehdi fasl vich vartna hai ta jo tuahnu is bare poori jankari diti ja sake,dhanwad
Punjab
ik khet vich kina juhriaa pa sakde aa ji kini vari
Punjab
ਗੁਰਦੀਪ ਜੀ ਤੁਸੀਂ ਸਲਫ਼ਰ੍ ਦੀ ਜਗ੍ਹਾ 50 ਕਿਲੋ ਸੁਪਰ ਖਾਦ ਅਤੇ ਜ਼ਿੰਕ 33 % @15 ਕਿਲੋ ਪ੍ਰਤੀ ਕਿੱਲਾ ਪਾਓ।ਯੂਰੀਆ ਤੁਸੀਂ ਇਕ ਕਿੱਲੇ ਵਿਚ 90 ਕਿਲੋ ਪਾਉਣਾ ਹੈ ਜਿਸਨੂੰ ਤੁਸੀਂ ਤਿੰਨ ਭਾਗਾਂ ਵਿਚ ਵੰਡ ਕੇ ਪਾਉਣਾ ਹੈ। ਇਕ ਝੋਨਾ ਲਾਉਣ ਤੋਂ 5 ਦਿਨ ਬਾਅਦ ਅਤੇ ਫਿਰ 25 ਵੇ ਦਿਨ ਤੇ ਫਿਰ 45 ਵ ਦਿਨ। ਬਾਕੀ ਤੁਸੀਂ ਵਰਾਇਟੀ ਦਸ ਕ ਉਸ ਮੁਤਾਬਿਕ ਜਾਣਕਾਰੀ ਲਓ।ਧਨਵਾਦ
Punjab
jhone vich vartna aa ji
Punjab
121 jhona aa ji
iske patte sukh rahe hain aur ful jhad rehe hain ?
(hn)
Punjab
Tejpal ji aap iske patton ke neeche machar ka hamla check kare agar maujood hai to aap iske uper imidacloprid@1.5ml ko prati litre pani ke hisab se spray karen.iske ilava aap mancozeb@4 gram ko prati litre pani ke hisab se spray karen,dhanywad
sir j kon si nasal ka tika hai is bare jankari deo
(pb)
Punjab
Navdeep ji tuhadi walo bheji gyi photo upload nhi hoi hai kirpa krke dubara saff photo upload kro tan jo tuhanu sahi jankari diti ja skee.
ਸਰ ਜੀ ਪਹਿਲਣ ਝੋਟੀ ਬੱਚੇਦਾਨੀ ਬਾਹਰ ਕੱਢਦੀ ਹੈ ਕੋਈ ਹੱਲ ਦੱਸੋ ?
(pb)
Punjab
ਗੁਰਬੇਜ ਜੀ ਕਿਰਪਾ ਕਰਕੇ ਇਹ ਦਸੋ ਉਹ ਗੱਭਣ ਕਿੰਨੇ ਮਹੀਨੇ ਦੀ ਹੈ ਜਾ ਫਿਰ ਸੂਣ ਤੋਂ ਬਾਦ ਕਰ ਰਹੀ ਹੈ ਕਿਰਪਾ ਕਰਕੇ ਵਿਸਤਾਰ ਨਾਲ ਆਪਣਾ ਸਵਾਲ ਦੁਬਾਰਾ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਸਰ ਜੀ ਪਹਿਲਣ ਝੋਟੀ ਆ ਅੱਜ ਸੂਈ ਨੂੰ 7 ਦਿਨ ਹੋ ਗਏ, ਡਾਕਟਰ ਨੂੰ ਦਿਖਾਇਆ ਕਹਿੰਦੇ ਕਿ ਬੱਚੇਦਾਨੀ ਬਾਹਰ ਕੱਢਦੀ ਹੈ, ਬੱਚੁਦਾਨੀ 'ਤੇ ਸੋਜ ਆ ਕੋਈ ਹੱਲ ਦੱਸੋ ?
(pb)
ਉਸ ਨੂੰ ਤੁਸੀ Mifex 450ml ਬੋਤਲ ਲਗਵਾਓ, ਬੋਤਲ ਵਿਚ Injection Tonophos 20ml, Injection Avil 10ml ਪਾਓ ਅਤੇ ਇਸ ਨੂੰ IV(slow) ਲਗਵਾਓ, ਬਾਕੀ ਉਸ ਨੂੰ Injection X-nel 1gm, Injection Megludyne 20ml (IM) ਲਗਵਾਓ ਅਤੇ 3 ਦਿਨ ਲਗਾਓ, ਇਸ ਨਾਲ ਫਰਕ ਪੈ ਜਾਵੇਗਾ.
sat shri akal g jhone di paneeri beejan lyi kinne killo beej marle vich pau ?
(pb)
Haryana
ep ji prati marl tuc 2-2.5 kilo beej di vaerto kar sakde ho,dhanwad
Punjab
ਜਗਦੀਪ ਜੀ ਝੋਨੇ ਦੀ ਕਿਸਮ ਦੱਸੋ ਤੁਸੀਂ ਕਿਹੜੀ ਲਗਾਉਣੀ ਹੈ।ਇਕ ਮਰਲੇ ਵਿਚ 1.5ਤੋਂ 2.5 ਕਿਲੋ ਬੀਜ ਪੈਦਾ ਹੈ।
ਨਰਮੇ ਵਿੱਚ ਮੁਰਕ ਬਹੁਤ ਜ਼ਿਆਦਾ ਹੈ ਇਸ ਦਾ ਹੱਲ ਦੱਸੋ ਜੀ ?
(pb)
Punjab
ਮੋਹਨ ਜੀ ਤੁਸੀ ਇਸਦੀ ਗੋਡੀ ਕਰੋ ਹਾਲੇ ਇਸਦੇ ਵਿਚ ਕੋਈ ਵੀ ਨਦੀਨਨਾਸ਼ਕ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ|
ਸਰ ਝੋਨੇ ਵਿੱਚ ਯੂਰੀਆ ਦੇ ਨਾਲ ਜ਼ਿੰਕ ਅਤੇ ਪੋਟਾਸ਼ ਮਿਲਾ ਕੇ ਪਾ ਸਕਦੇ ਹਾਂ ?
(pb)
ਵੀਰਪਾਲ ਜੀ ਝੋਨੇ ਵਿੱਚ ਪੋਟਾਸ਼ @25 ਕਿਲੋ, ਜਿੰਕ 33%@15 ਕਿਲੋ ਅਤੇ ਯੂਰੀਆ @30 ਕਿਲੋ ਮਿਲਾ ਕੇ ਪ੍ਰਤੀ ਏਕੜ ਪਾ ਸਕਦੇ ਹੋ।
ਸਰ ਜਵਾਰ ਇਸ ਤਰਾਂ ਹੋਈ ਪਈਆ ਫੌਟ ਵੀ ਨਹੀ ਕਰ ਰਹੀ ?
(pb)
Punjab
ਜੱਸ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
Punjab
ਜੱਸ ਬਰਾੜ ਜੀ ਇਸ ਨੂੰ ਉੱਲੀ ਰੋਗ ਹੈ ਤੁਸੀਂ metalaxyl ਬੇਸਡ ਉੱਲੀਨਾਸ਼ਕ ਦੀ ਸਪਰੇਅ 500 ਗ੍ਰਾਮ / ਕਿਲਾ ਕਰ ਸਕਦੇ ਹੋ।
Punjab
ਜਿਵੇਂ ਕਿ ਰੀਡੋ ਮਿਲ ਗੋਲਡ ( ਸੀਂਜਂਟਾ)
पपीते के पौधे में ये क्या हो रहा है ?
(hn)
ओम कुमार जी पपीते में कीट का हमला है इसकी रोकथाम के लिए Imidacloprid@1.5ml प्रति लीटर पानी में मिलाकर सप्रे कर सकते हो।
ਸਰ ਸਾਡੇ ਕੋਲ ਇੱਕ ਪਹਿਲਣ ਝੋਟੀ ਤੇ 2 ਮਹੀਨੇ ਰਹਿੰਦੇ ਹਨ ਸੂਣ ਨੂੰ ਪਰ ਲੇਵਾ ਬਹੁਤ ਹੀ ਘੱਟ ਹੈ, ਨਾ ਦੇ ਬਰਾਬਰ ਹੈ ਕੋਈ ਦਵਾਈ ਦਸੋ ਜੀ ?
(pb)
BhaaG rajwa hara chaara te 3kg feed rojana dyo har 3 mahine baad malap rehat karo Leva nasal te v nirbhar hunda ae
Punjab
dhanvad g
bahut bahut Dhanwaad G
Sir ganne me coragen kis samye pe mare or spray mare ya khad me milaker dale ?
(hn)
Punjab
Mehtab ji aap ganne men coragen ka istemal tna shedak ki roktham ke liye istemal kiya jata hai iski matra 60 gram ko prati acre ke hisab se istemal ki jati hai,iski spray ki jati hai, ise 150 litre pani me mila kar spray ki jati hai,dhanywad
Guava fruit is drying and falling.How to stop this ?
(en)
Miss Aman its due to a fungus ,for control measure spray M45@5 gm in per litre of water ....
ਸਰ ਇਸ ਦੀ ਅੱਖ ਵਿੱਚੋਂ ਪਾਣੀ ਆ ਰਿਹਾ, ਅੱਖ ਚਿੱਟੀ ਹੋ ਗਈ, ਇਸ ਦੀ ਅੱਖ ਵਿੱਚ ਕਿਹੜੀ ਦਵਾਈ ਪਾਈਏ ?
(pb)
Punjab
ਸ਼ਰੀ ਦੇ ਪੱਤਿਆਂ ਨੂੰ ਫੜਕੜੀ ਪਾ ਕੇ ਉਬਾਲ ਲਉ ਤੇ ਠਾਰ ਕੇ ਉਸ ਨਾਲ ਅੱਖ ਸਾਫ ਕਰੋ ਤੇ ਫਿਰ ਅੱਖ ਵਿਚ ਬੋਰਿਕ ਐਸਿਡ ਪਾਓ , ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪੈ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਇਸ ਨਾਲ ਫਰਕ ਪੈ ਜਾਵੇਗਾ.
sir is jhoti de 4-5 var teeka lgwa chuke a pr eh rahndi ni hai koi ilaj dsso ?
(pb)
Punjab
uss nu heat vich aunn te isdi bachedani vich Utrawin-oz dwai 3 din bhrwao ate keeper plus powder 30gm rojana deo isde nal concimax tablet rojana 1 goli deo fir agli varr heat vich auun te cross krwao ate powder dinde rho ,iss trah gaban ho jawegi.
Punjab
thnks
Meri gay heat par nahi aa rahi hai Kya karu sir ?
(hn)
Ambrish ji isko aap pett ke kirro ke liye Albendazole salt ki goli den aur usko agrimin powder 100gm rojana den aur ovumin advance tablet rojana 1 goli den aur 21 din tak dete rehn, isse heat mai aa jayegi.
श्रीमान जी यह गन्ने की फसल में कौन सी बीमारी है कृपया करके इसको कोई उचित निवारण बताएं ?
(hn)
Punjab
विकास की यह फंगस है इसकी रोकथाम के लिए आप carbendazim @400 ग्राम को प्रति एकड़ के हिसाब से स्प्रे करें|
Punjab
विकास जी ये उल्ली रोग है जिसे हम लीफ स्पॉट आफ सुगरकेन के नाम से जाना ते है ।इसमें आप उल्लिनाष्क bavistin और साफ से कंट्रोल करें।
bhindi me konsa khad dala jata hai ?
(hn)
Rajesh ji aap bhindi mein 80 kilo urea prati acre ke hisab se istemal karen. urea ki adhi matra bijai ke smay daale aur baki ki bachi matra pehli tuadayi ke bad daale.
जखराना बकरी छत्तीसगढ़ के लिए कैसे रहेगी, मैं उनको दूध और मांस के लिए पालना चाहता हूं और स्टाल फ़ीड पर हो सकता है या नहीं, प्लीज़ पूरी जानकारी देवे ?
(hn)
Punjab
किशोर जी आप स्टाल फीड पर रख सकते है आप खुराक और सही देखभाल से रख सकते है।
Chattisgarh
जी धन्यवाद आपका जानकारी देने के लिए
pig farming training ?
(pb)
Punjab
Rajan kumar JI Lockdown karan aje pig di koi vi training nai rakhi gai, jida hi koi date audi hai tuhanu is bare jankari de diti javegi, Thankyou.
pig farming training ?
(pb)
Punjab
Rajan kumar JI Lockdown karan aje pig di koi vi training nai rakhi gai, jida hi koi date audi hai tuhanu is bare jankari de diti javegi, Thankyou.
Jdo chona laun toh ik din baad gand wali kehri chemical dap khaad naal pai jaave field ch
(en)
Punjab
Topstar and sathi DAP nal mix krke pa. skde o
Punjab
Thnku u g
धान की आर्गेनिक खेती कैसे करें ?
(hn)
Maharashtra
अगर आप जैविक खेती करना चाहते है तो यह एक बहुत ही अच्छी बात है आप इसकी शुरूआत करने के लिए पहले कम स्थाप पर खेती शुरू करें इसके लिए आप गोबर की खाद, वर्मीकंपोस्ट, हरी खाद का प्रयोग कर सकते है इससे खेत में तत्व की कमी पूरी होती है अगर इसमें किसी कीट का हमला होता है तो आप नीम के तेल का प्रयोग कर सकते है और अगर फंगस का हमला होता है तो आप खट्टी लस्सी का प्रयोग कर सकते है, सरकार आपको इसके लिए ट्रेनिंग दे सकती है आप अपने नज़दीकी KVK में जाकर इसकी ट्रेनिंग ले सकते है और अपने नज़दीकी किसी जैविक खेती करने वाले किसान से संपर्क करें और जैसे जैसे आपको अनुभव होता जाएगा आप अपने खेत की जगह को जैविक खेती में बढ़ा सकते है आप जैविक तरीके से किसी भी फसल की खेती कर सकते हैं, धन्यवाद
ਸਤਿ ਸ੍ਰੀ ਅਕਾਲ ਜੀ ਮੇਰੇ ਕੋਲ ਤਿੰਨ ਜਾਮਣਾ ਦੇ ਬੂਟੇ ਹਨ ਜੋ ਕਿ ਪਹਿਲੇ ਦੋ ਸਾਲ ਤਾਂ ਪੂਰਾ ਫਲ ਦਿੰਦੇ ਰਹੇ ਹਨ ਹੁਣ ਪਿਛਲੇ ਦੋ ਸਾਲ ਤੋ ਫਲ ਨਹੀ ਚੁੱਕ ਰਹੇ ਇਸ ਲਈ ਕੋਈ ਦਵਾਈ ਦੱਸੋ ਤਾਂ ਜੋ ਉਹ ਪੂਰਾ ਫਲ ਚੁੱਕਣ ਧੰਨਵਾਦ ਜੀ
(pb)
ਲਖਵਿੰਦਰ ਜੀ ਜਾਮਨ ਉੱਪਰ NPK 13:00:45@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
सोयाबीन में बीज उपचार की दवाई कौन सी अच्छी रहेगी ?
(hn)
Maharashtra
बीजों को मिट्टी से होने वाली बीमारियों से बचाव के लिए थीरम या कप्तान 3 ग्राम से प्रति किलो बीजों का उपचार करें।
ਇਹਦੇ ਬਾਰੇ ਦਸੋ ਜੀ ?
(pb)
Punjab
ਰਾਜਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਜਾਣਕਾਰੀ ਕਿ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Waste decomposer kitna dale ek acre cotton me agar jyada ho jaye to kya kya nuksan ho sakta hai ?
(hn)
Punjab
robin ji ek acre men 200 litre waste decomposer ka istemal kiya jata hai.iska koi nuksaan nahi hai,dhanywad
बीज उपचार के लिए बेस्ट क्वालिटी दवाई कौन सी है ?
(hn)
लाला जी आप कौन सी फसल का बीज उपचार करना चाहते हैं।
Madhya Pradesh
thitm
Madhya Pradesh
lasun
1509 dhan ki ropai kab karni chahiye aur kitne din ki nursery ki ropai karen ?
(hn)
Maharashtra
Asad ji. ap 28 din ka dhaan ki ropai karein, dhanywad
सर मुंजी का दान का बासमती धान का
(hn)
Maharashtra
राकेश जी कृपया आप अपना सवाल विस्तार से पूछें ताकि आपको उसके हिसाब से जानकारी दी जा सके, धन्यवाद
sir jhona di paneri ni vad rhi 19 19 di spray v krti aw urea v pata ik jagah ruk gye aw and vicho vicho pilo ho gye aw zinc v pati aw
(en)
Punjab
1 ਕਿਲੋ ਫਿਊਰਾਡ੍ਰਾਨ 1 ਕਨਾਲ ਚ ਪਾਣੀ ਭਰਕੇ ਪਾਓ,ਜੀਰਮ ਦੀ ਸਪਰੇਅ ਕਰੋ।
50% ਸਬਸਿਡੀ wala tractor mil sakhda aa, aa gal sach aa ?
(pb)
Punjab
Prabhjot Randhawa ji Punjab vich Tractor te koi vi subsidy nai hai, Thankyou.
ਸਰ ਮੈਨੂੰ ਦੇਸੀ ਮੁਰਗੀ ਦੇ ਬੱਚੇ ਚਾਹੀਦੇ ਹਨ FFG ?
(pb)
Punjab
ਪਿੰਦਰ ਜੀ ਦੇਸੀ ਚੂਚੇ ਲੈਣ ਲਾਇ ਤੁਸੀਂ Balwinder Singh 9041009671 ਨਾਲ ਸੰਪਰਕ ਕਰ ਸਕਦੇ ਹੋ,ਧੰਨਵਾਦ
ਜਿਵੇਂ ਤੁਸੀਂ ਸਾਰੇ ਹੀ ਕਿਸਾਨ ਵੀਰਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪਸ਼ੂਆ ਦੇ ਬਣਾਉਟੀ ਗਰਭਧਾਰਨ ਦੀ ਵੀਡੀਓ ਅਪਲੋਡ ਕੀਤੀ । ਸਾਰੀਆਂ ਇਸਦੀਆਂ ਬਰੀਕੀ ਗੱਲਾਂ ਦੱਸੀਆਂ । ਕੀ--ਕੀ ਇਸਦੇ ਲਾਭ ਹੋਏ ਹਨ । ਇਸ ਤਰ੍ਹਾਂ ਇੱਕ ਚੰਗੇ ਡਾਕਟਰ ਦੇ ਵਿਚਾਰ ਵੀਡੀਓ ਰਾਹੀਂ ਦੱਸੇ ਜਾਣ । ਪਸ਼ੂ ਦੀ ਬੱਚੇਦਾਨੀ ਵਿੱਚ ਜੋ ਗੱਠ ਜਾਂ ਵਲ ਪੈਣ ਤੇ ਇਸਦਾ ਢੁਕਵਾਂ ਇਲਾਜ ਕੀਤਾ ਜਾਵੇ । ਇਸ ਨਾਲ ਮੱਝਾਂ ਦੇ ਵਿਚ ਰਪੀਟਰ ਦੀ ਕਾਫ਼ੀ ਸਮੱਸਿਆ ਆ ਰਹੀ ਹੈ। ਤਾਂ ਕਿ ਇਸਦਾ ਕੋਈ ਇਲਾਜ ਹੋ ਸਕੇ ।
(pb)
Punjab
ਅਮ੍ਰਿਤਪਾਲ ਜੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਸੀ ਆਪਣੀ ਖੇਤੀ ਵੱਲੋ ਕੀਤੀ ਬਣਾਈ ਵੀਡੀਓ ਸਬੰਧੀ ਆਪਣਾ ਸੁਝਾਅ ਦਿੱਤਾ ਤੇ ਆੳੇੁਣ ਵਾਲੇ ਸਮੇਂ ਵਿੱਚ ਵੀ ਅਸੀ ਕੋਸ਼ਿਸ਼ ਕਰਾਂਗੇ ਕਿ ਇਸ ਵਿਸ਼ੇ ਤੇ ਹੋਰ ਵਧੀਆ ਵੀਡੀਓ ਬਣਾਈਆ ਜਾਣ । ਬਾਕੀ ਤੁਸੀ ਜੋ ਸਵਾਲ ਪੁੱਛਿਆਂ ਹੈ ਉਸ ਸਬੰਧੀ ਇਸੇ ਡਾਕਟਰ ਸਾਹਿਬ ਵੱਲੋ ਇੱਕ ਆਡੀਓ ਭੇਜੀ ਗਈ ਹੈ ਉਹ ਜਰੂ੍ਰ ਸੁਣੋ ਜੀ।
काली चिकनी मिट्टी जिसमें मक्का बोने के लिए कौन सा हाइब्रिड मक्का बोयें ताकि ज्यादा पानी गिरने पर भी यह फसल हो सके ?
(hn)
Maharashtra
आप मक्का की किस्में जैसे Sankar Ganga Safed 2, Sankar Ganga 5, Sankul Ageti 76, sankul Navjot (J-684), P.E.H.M.-2, Pratap Sankar Maize 1, Pratap Maize 3, Pratap Maize 5 , Pratap QPM Sankar 1 की बिजाई कर सकते हैं, धन्यवाद
I need information for cultivating Tulsi ?
(en)
Maharashtra
The botanical name of Tulsi is Ocimum sanctum.It is grown in vast array of soil. Avoid cultivation in highly saline, alkaline or water logged conditions are not good for its yield. It gives best result when grown under well drained soil with good organic matter. Soil ranging from pH 5.5-7 suits best for its growth.POPULAR VARIETIES are Krishna Tulsi (Ocimum sanctum),Drudriha Tulsi,Ram/Kali Tulsi (Ocimum canum),Babi Tulsi,Tukashmiya Tulsi,Amrita Tulsi,Vana Tulsi,Kapoor Tulsi.For Tulsi plantation, it requires well drained soil. To bring soil to fine tilth, plough and harrow land several times, then FYM is mixed well in soil. Transplantation of Tulsi is done on fine seed bed.Prepare nursery beds in the third week of February. Depending upon its growth habit, prepare seed beds of 4.5 x 1.0 x 0.2m size. Seeds should be sown at a distance of 60 cm by 60 cm.Seeds are sown at depth of 2cm.Crop is transplanted in field, 6-7 week after sowing.For Tulsi plantation use seed rate of 120 grams per acre. To protect crop from soil borne disease and pests, before sowing treat seeds with Mancozeb@5gm/kg of seeds.At the time of land preparation, apply FYM i.e. farmyard manure and mix well with soil. Apply fertilizer dose in the form of Nitrogen@48kg and Potash@24kg and Phosphorus@24kg/acre in form of Urea@104kg, MOP@40kg and SSP@150kg/acre. Apply half dose of nitrogen and full dose of phosphate pentoxide applied as a basal dose, apply it at the time of transplanting. Mn@50ppm conc. and Co@100ppm conc. are applied as micronutrients. Remaining dose of Nitrogen is applied in 2 split after first and second cutting.Do weeding and hoeing to keep the field free from weed. If weed left uncontrolled then it will reduce the growth of crop. In the beginning weeding is done after one month after planting along with the second four weeks after the first. Just one hoeing after two months of planting is ideal.In summer, apply 3 irrigation per month and in rainy season, no irrigation is required. 12-15 irrigations should be given in one year. First irrigation should be given after transplanting and then second irrigation is given during seedling establishment. These two irrigations must be given and then depending upon season rest of irrigations is done.Plants start yielding by 3 months after transplantation. Harvesting is done when there is full blooming period. For further regeneration of branches cutting should be done when plant is at least 15cm above the ground. Leaves are used fresh or it is sun dried for future use.Thank you
I need information for cultivating Tulsi ?
(en)
Maharashtra
The botanical name of Tulsi is Ocimum sanctum.It is grown in vast array of soil. Avoid cultivation in highly saline, alkaline or water logged conditions are not good for its yield. It gives best result when grown under well drained soil with good organic matter. Soil ranging from pH 5.5-7 suits best for its growth.POPULAR VARIETIES are Krishna Tulsi (Ocimum sanctum),Drudriha Tulsi,Ram/Kali Tulsi (Ocimum canum),Babi Tulsi,Tukashmiya Tulsi,Amrita Tulsi,Vana Tulsi,Kapoor Tulsi.For Tulsi plantation, it requires well drained soil. To bring soil to fine tilth, plough and harrow land several times, then FYM is mixed well in soil. Transplantation of Tulsi is done on fine seed bed.Prepare nursery beds in the third week of February. Depending upon its growth habit, prepare seed beds of 4.5 x 1.0 x 0.2m size. Seeds should be sown at a distance of 60 cm by 60 cm.Seeds are sown at depth of 2cm.Crop is transplanted in field, 6-7 week after sowing.For Tulsi plantation use seed rate of 120 grams per acre. To protect crop from soil borne disease and pests, before sowing treat seeds with Mancozeb@5gm/kg of seeds.At the time of land preparation, apply FYM i.e. farmyard manure and mix well with soil. Apply fertilizer dose in the form of Nitrogen@48kg and Potash@24kg and Phosphorus@24kg/acre in form of Urea@104kg, MOP@40kg and SSP@150kg/acre. Apply half dose of nitrogen and full dose of phosphate pentoxide applied as a basal dose, apply it at the time of transplanting. Mn@50ppm conc. and Co@100ppm conc. are applied as micronutrients. Remaining dose of Nitrogen is applied in 2 split after first and second cutting.Do weeding and hoeing to keep the field free from weed. If weed left uncontrolled then it will reduce the growth of crop. In the beginning weeding is done after one month after planting along with the second four weeks after the first. Just one hoeing after two months of planting is ideal.In summer, apply 3 irrigation per month and in rainy season, no irrigation is required. 12-15 irrigations should be given in one year. First irrigation should be given after transplanting and then second irrigation is given during seedling establishment. These two irrigations must be given and then depending upon season rest of irrigations is done.Plants start yielding by 3 months after transplantation. Harvesting is done when there is full blooming period. For further regeneration of branches cutting should be done when plant is at least 15cm above the ground. Leaves are used fresh or it is sun dried for future use.Thank you
devmedia
(hn)
रणजीत जी बैंगन में M45@5 ग्राम प्रति लीटर पानी में मिलाकर सप्रे कर सकते हो।
devmedia
(pb)
Punjab
Manjinder ji tuci uss nu vitum-h liquid 10ml rojana de skde ho, tuci isdi varto krke dekh skde ho.
ਇਟਸਿਟ ਜੋ ਕਿ ਇਕ ਨਦੀਨ ਹੈ ਨੂੰ ਪੁਨਰਨਿਵਾ ਵੀ ਕਹਿੰਦੇ ਹਨ ਕਿ ਨਹੀਂ ।
(en)
Punjab
ਪੁਨਰਨਵਾ ਛੋਟੇ ਪੱਤੇ ਚ ਹੁੰਦੀ ਹੈ ਜੀ ਇਟਸਿਟ ਵਰਗੀ ਬੂਟੀ ਈ ਹੈ।
कैसे दूध उत्पादन बढा सकते हैं ?
(en)
Punjab
इसे आप Anabolite liquid 50-50ml सुबह शाम, Milkout पाउडर 2—2 चम्मच सुबह शाम और Calcimust gold liquid 50ml रोजाना दें इससे फर्क पड़ जाएगा बाकि आप उसे अच्छी मात्रा में हरा चारा और अच्छी फीड डालें।
झेलोरा दवाई से सोयाबीन में बीज उपचार करे तो क्या सही रहेगा ओर ये दवाई कितनी कारगर साबित होगी ?
(hn)
Maharashtra
विरेंद्र जी. कृपया आप इसके लबेल की फ़ोटो भेजें ताकी आपको उसके हिसाब से जानकारी दी जा सके, धन्यवाद
ਜੀ ਗਾਂ ਨੂੰ ਬੁਖਾਰ ਹੋ ਗਿਅਾ ਟੀਕੇ ਲਵਾੲੇ ਵਾ ਪਰ ਚਾਰਾ ਨਹੀ ਖਾ ਰਹੀ ਸੂੲੀ ਨੂੰ ਦੱਸ ਦਿਨ ਹੋੲੇ
(pb)
Punjab
ਰਣਜੀਤ ਜੀ ਜੇਕਰ ਬੁਖਾਰ ਬਿਲਕੁਲ ਠੀਕ ਹੈ ਅਤੇ ਚਾਰਾ ਘੱਟ ਖਾਂਦੀ ਹੈ ਤਾਂ ਤੁਸੀ ਉਸ ਨੂੰ Dozliv liquid 50-50ml ਸਵੇਰੇ ਸ਼ਾਮ ਅਤੇ Aptifast bolus 1-1 ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ
i need mango plants ?
(en)
Punjab
Reshap Chauhan to get Mango Plants you can contact with Baldev Thukral 9756600421 Pallavika Nursery, Thankyou.
Labour up to lai k auni a ki procedure AA g ?
(pb)
Punjab
lovepreet Singh ji labour leke aun lai tusi Shiv tourist buses patiala 9814900395, 9914900395 nal samparak kar sakde ho, tahnkyou.
barbari Nasal di 1-2 mahine di female goat and pregnant goat di kinni kimatt hai ,koi idea k is de nazdeek mil jange dono. dusra mera district sangrur hai,mainu kise aise bharosemand pashupalak ya vipari da contact no.( jo mere nazdeek da hi howe) ditta jaawe kyoki mai shonk lyi 1-2 bache ya vaddi bakri kharidna chahona han te mai pure breed hi khiridni chohna.
(pb)
Punjab
jagseer ji bakri di nasal de hisab nal ate usdi vdia growth de nal hisab nal rate hunda hai vaise vdia growth wali 18-20 hazar tak v mill skdi hai baki tuci goat len lai National goat farm 9356978000 9357978000 nal sampark kr skde ho
mango ki best kisme kon kon se hai ?
(hn)
Maharashtra
Sanjay ji, ap aamki kisme jaise ke Dusheri, Langra , Chausa, Ambika, Arunika ki bijai kar sakte hain, dhanywad
Punjab
आप कोनसा प्लांटिंग मेथड अपना रहे है। हाई डेंसिटी या समान्य बाग लगाना चाहते हैं ,बताए उस मुताबिक सही जानकारी दी जाएगी।
हम रवी खेत मे खेती का बिजनेस करना चाहते है कम लागत मे ज्यादा पैसा कैसे कमाये
(hn)
Maharashtra
अखिल जी. कृपया आप बताएँ आप किस फ़सल की लगाना चाहते हैं तकी आपको उसके हिसाब से इसके मुनाफ़े के बारे में बताया जा सके, धन्यवाद
अखिल सिंह जी नमस्कार आप खेती के साथ कम लागत मै फसल की पैदा बार भी अधिक ले सकते और पैसा भी दस से बीस परसेंट कमा सकते बिना पैसा लगाए इसके साथ आप जैविक खेती भी कर सकते आप अपना कांटेक्ट नम्बर भेजे इसकी जानकारी हम आपको दे सके धन्यवाद सर
Uttar Pradesh
7860998619
Dear plz tell me best kisam Dhan ki konsi hai 1121, 1509, 17, 18 ?
(hn)
Maharashtra
Rohit ji, 1121, 1718, 1509 tino hi basmati ki kismein hai 1121 ki paidawaar 20-22 qtl/ acre ke hisaab se hoti hai, 1509 ki paidawar 22-24 qtl/acre hoti hai, 1718 ki paidawaaar 18 qtl/acre hoti hai, ap in mese kisi ki bhi bijai kar sakte ho, dhanywad
सोयाबीन का बीज उपचार कैसे करें ?
(hn)
Maharashtra
बीजों को मिट्टी से होने वाली बीमारियों से बचाव के लिए थीरम या कप्तान 3 ग्राम से प्रति किलो बीजों का उपचार करें।
fertilizer shop lyi license apply krn da procedure ki hai ?
(pb)
Punjab
Pesticide di shop kholan de lyi B.SC AGRICULTURE di degree kiti hoyi honi chaidi hai ate degree ton baad iss da dwaayian bechan da license bnda hai. iss da license bnaun de lyi tuhanu file kacheria de vicho mil jandi hai ate iss file nu tyaar kr ke chief of agriculture de sign krwa ke jmaa krwauni paindi hai ate ohh baad de vich location check krde hnn ate inquiry krde hnn ate 1 mahine de vich tuhada license bn janda hai. ihh jo chief of agriculture hunda hai ohh KVK de vich hunda hai. jile de vich iss officer di duty hundi hai.
ਸਰ ਜੀ ਮੈਂ ਮੇਰੇ ਸਵਾਲ ਦਾ ਜਵਾਬ ਸਮੇਂ ਸਿਰ ਕਦੇ ਨਹੀਂ ਮਿਲਿਆ ?
(pb)
Punjab
ਗੁਰਪਾਲ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ ਜੇਕਰ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ
Punjab
ਗੁਰਪਾਲ ਜੀ ਤੁਸੀਂ ਵਿਸਤਾਰ ਪੂਰਵਕ ਸਵਾਲ ਪੁੱਛੋ ਜਵਾਬ ਜਰੂਰ ਦਿੱਤਾ ਜਾਵੇਗਾ।ਫੋਨ ਨੰਬਰ ਚੱਡ ਦਿਓ ਕਲ ਤੁਹਾਨੂੰ ਕਾਲ ਕੀਤੀ ਜਾਵੇਗੀ।
Punjab
ਸਰ ਜੀ ਸਵਾਲ ਸਹੀ ਤਰੀਕੇ ਨਾਲ਼ ਪੁੱਛਿਆ ਹੈ ਤੇ ਫੋਟੋ send ਕੀਤੀ ਹੈ
Sir ji khet me javar me mussha jyada ho gya hai koi dwai bta dein ?
(hn)
Maharashtra
Vinod ji, kripya ap mussha ki photo bhejein taki apko dekh kar iske bare mein jankari di ja sake, dhanywad
सर जर्मन शेफर्ड कुत्ती को क्रोस करवाये हुए तीन-चार दिन हुए हैं उसे क्या खिलाएं ?
(hn)
आप इसको अच्छी खुराक दे और इसके साथ साथ nutrich tablet रोज़ाना 1 गोली देनी शुरू करे
Rajasthan
thanks sir ji
devmedia
(hn)
Punjab
Shiv kumar ji Dog lene or is ke bare me visthar me jankari ke liye aap Dhruv Pandey 9672504444, 9672604444 The Dogfather se samparak kar sakte hai, Thankyou.
sad Kat h dhan me or soi kha gya h
(hn)
Vinod ji isko aap nazdiki doctor se janch krwayen kyuki iski janch krke he sahi ilag ho skta hai..
basmati 1121 di bijayi kdo to start kr skde a ji ?
(pb)
Punjab
Jagmeet ji tusi is di biaji june de dusre mahine to start kar sakde ho, dhanwad
Punjab
ਜਗਮੀਤ ਜੀ ਤੁਸੀਂ 1121 ਦੀ ਪਨੀਰੀ ਦੀ ਬਿਜਾਈ 10 ਜੂਨ ਤਕ ਤੇ ਖੇਤ ਵਿਚ ਲਵਾਈ 25-28 ਦਿਨ ਦੀ ਪਨੀਰੀ 15 ਜੁਲਾਈ ਤਕ ਖੇਤ ਵਿਚ ਲਗਾ ਸਕਦੇ ਹੋ।
Punjab
ਮਤਲਬ ਕਿ ਜੇਕਰ ਤੁਸੀਂ ਪਨੀਰੀ 5 ਜੂਨ ਤੋਂ ਬੀਜੀ ਹੈ ਤਾਂ ਤੁਸੀਂ 1 ਜੁਲਾਈ ਤੋਂ ਲਵਾਈ ਸ਼ੁਰੂ ਕਰ ਸਕਦੇ ਹੋ ਅਤੇ। ਜੁਲਾਈ ਦੇ ਪਹਿਲੇ ਪੰਦਰਾਂ ਦਿਨ ਕਦੇ ਵੀ ਲਵਾਈ ਕਰ ਸਕਦੇ ਹੋ ਇਸਤੋਂ ਪਹਿਲਾ ਨਹੀਂ ।
Punjab
1 ਤੋਂ 15 ਜੂਨ ਤੱਕ।
Punjab
10 ਤੋਂ 25 ਜੂਨ ਦੇ ਵਿਚਕਾਰ ਸਿੱਧੀ ਬਿਜਾਈ ਦਾ ਸਹੀ ਸਮਾਂ ਹੈ।
लोकी की बेल per bahut Sa फल Hota Hai lekin Bada Nahin Hota kya upay karna chahiye ?
(hn)
Maharashtra
Pushpender ji, fal ka akaar uski kisam par hi nirbhar karta hai, iske liye kisi spray ki sifarish nahi ki jati hai, dhanywad