Manage Expert Answers

Search

Total Count :- 258604

litchi ke parts pe kira laga hai kaun sa Dawa dale ?

(hn)
  • 1
Posted by
Ayman Ekram (9334777888)
Ayman Ekram
Bihar
Muzaffarpur
Write Answer
Posted Date (09 Jun 2020 07:04 AM) Assigned Date (-)
Answered Date (09 Jun 2020 01:49 PM) Translated Date (-)

Ayman ji, yeh keet ke hamle ki vajah se ho raha hai ap iski roktham ke liye isme neem ka tel @ 4 ml prati litre pani ke hisaab se spray kar sakte hain, dhanywad

पपीता की वृद्धि के लिए क्या करें ?

(hn)
  • 1
Posted by
चन्द्र प्रकाश (7726968841)
चन्द्र प्रकाश
Rajasthan
Ajmer
Write Answer
Posted Date (09 Jun 2020 07:02 AM) Assigned Date (-)
Answered Date (09 Jun 2020 01:46 PM) Translated Date (-)

चन्द्र जी, आप पपीते की अच्छी वृद्धि के लिए इसमें vermicompost @ 4 से 5 किलो के हिसाब से डालें, धन्यवाद

Answered Date (09 Jun 2020 07:32 AM) Translated Date (-)

मिट्टी में गोबर खाद या वर्मीकंपोस्ट डाले।पानी दो से तीन दिन बाद मिटी सूखने प्र ही दिया जाए। एन.पी.के. 19:19:19 की स्प्रे आप पांच पांच दिन के अंतराल पर 6 ग्राम / लीटर पानी में मिलाकर करे।

धन्यवाद

kaun si Dawa Dena hai ispe ?

(hn)
  • 1
Posted by
Ayman Ekram (9334777888)
Ayman Ekram
Bihar
Muzaffarpur
Write Answer
Posted Date (09 Jun 2020 06:59 AM) Assigned Date (-)
Answered Date (09 Jun 2020 01:44 PM) Translated Date (-)

Ayman ji, yeh keet ka hamla hua hai ap iski roktham ke liye isme neem ka tel @ 4 ml prati litre pani ke hisaab se spray kar sakte hain, dhanywad

Answered Date (09 Jun 2020 07:33 AM) Translated Date (-)

आप इसमें imidacloprid 1.5 मिली लीटर/ लीटर पानी में मिलाकर करे।

ਸਰ ਮੱਝ ਸੂਈ ਨੂ 2 ਮਹੀਨੇ ਹੋ ਗਏ। ਪਰ ਚਮ ਚੜ ਰਿਹਾ ਹੈ ਪਰ ਦੁੱਧ ਨਹੀਂ। ਪਿਛਲੇ ਸੂਏ ਦੱਧ 12 ਲੀਟਰ ਸੀ, ਹੁਣ 6 ਲੀਟਰ ਹੈ।

(pb)
Posted by
Sukhbeer Singh (9914409570)
Sukhbeer Singh
Punjab
Ferozpur
Write Answer
Posted Date (09 Jun 2020 06:58 AM) Assigned Date (-)
Answered Date (11 Jun 2020 02:18 PM) Translated Date (-)

ਤੁਸੀ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Calcimust gold liquid 50ml ਰੋਜਾਨਾ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਗਰਮੀ ਤੋਂ ਬਚਾ ਕੇ ਰੱਖੋ ਉਸ ਨੂੰ ਗੁੜ ਦਾ ਸ਼ਰਬਤ ਵੀ ਬਣਾ ਕੇ ਦੇ ਸਕਦੇ ਹੋ ਅਤੇ ਹਰ ਟਾਈਮ ਉਸ ਕੋਲ ਠੰਡਾ ਪਾਣੀ ਰੱਖੋ

Answered Date (09 Jun 2020 01:57 PM) Translated Date (-)

kire di goli dao feed kini pa rhe ao

09 Jun 2020

3kg, goli Ta diti Aa g

devmedia

(hn)
Posted by
Balkumar Chouhan (9399749497)
Balkumar Chouhan
Chattisgarh
Jashpur
Write Answer
Posted Date (09 Jun 2020 06:34 AM) Assigned Date (-)
Answered Date (09 Jun 2020 01:41 PM) Translated Date (-)

Balkumar ji, kripya ap mirch ke patton ke niche macchar ke hamle ki jaanch karein agar hamla mojood ho to ap isme imidacloprid @ 1.5 ml prati litre pani ke hisaab se spray kar sakte hain, dhanywad

ਸਤਿਕਾਰਯੋਗ ਖੇਤੀ ਮਾਹਰ ਭੈਣ/ਭਰਾਵੋ, ਭਿੰਡੀਆਂ ਦੇ ਬੂਟੇ ਲਗਾਤਾਰ ਸੁੱਕ ਰਹੇ ਨੇ ਪੱਤੇ ਕਮਾਉਣ ਤੋਂ ਬਾਅਦ ਬੂਟਾ ਖ਼ਤਮ ਹੋ ਜਾਂਦਾ ਹੈ ਕਿਉਂ ?

(pb)
  • 1
Posted by
ਮਨਦੀਪ ਸਿੰਘ ਰੰਗੀ (9814191071)
ਮਨਦੀਪ ਸਿੰਘ ਰੰਗੀ
Punjab
Ludhiana
Write Answer
Posted Date (09 Jun 2020 06:34 AM) Assigned Date (-)
Answered Date (09 Jun 2020 01:20 PM) Translated Date (-)

ਮਨਦੀਪ ਜੀ, ਕਿਰਪਾ ਕਰ ਕੇ ਤੁਸੀਂ ਭਿੰਡੀ ਦੇ ਬੂੱਟੇ ਦੀਆਂ ਹੋਰ ਫੋਟੋਆਂ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ

Answered Date (09 Jun 2020 07:37 AM) Translated Date (-)

ਮਨਦੀਪ ਜੀ ਕਿਰਪਾ ਕਰਕੇ ਇਸ ਪੌਦੇ ਨੂੰ ਪੁੱਟ ਕੇ ਇਸਦੀ ਜੜ ਦੀ ਫੋਟੋ ਵੀ ਸ਼ੇਅਰ ਕਰੋ।ਇਸ ਵਿਚ ਨਿਮਾਟੋਡ ਦਾ ਹਮਲਾ ਲਗ ਰਿਹਾ ਹੈ।

Answered Date (09 Jun 2020 07:39 AM) Translated Date (-)

ਜੜਾ ਵਿੱਚ ਜੇਕਰ ਗੰਡਾ ਨਜਰ ਆ ਜਾਂਦੀਆ ਹਨ ਤਾਂ ਤੁਸੀਂ ਇਸ ਵਿਚ dazomat ਮਿੱਟੀ ਵਿਚ ਡਰੇਂਚਿੰਗ ਕਰੋ ਅਤੇ ਪੌਦੇ ਉਪਰ ਸਪਰੇਅ ਕਰੋ ।

Veer g ki is di spre tinde tai kiti ja skdi hai itsit tai dila hai vich ?

(en)
  • 1
Posted by
Gurinder (7888660741)
Gurinder
Punjab
Amritsar
Write Answer
Posted Date (09 Jun 2020 06:29 AM) Assigned Date (-)
Answered Date (09 Jun 2020 12:31 PM) Translated Date (-)

Gurinder ji eh ghah vali dwayi hai isnu tuc tinde di fasl vich na varto.dhanwad

Answered Date (09 Jun 2020 07:27 AM) Translated Date (-)

ਗੁਰਿੰਦਰ ਜੀ ਤੁਸੀਂ ਖੇਤ ਵਿਚ ਟਿੰਡਾ ਲਾਉਣ ਤੋਂ ਪਹਿਲਾਂ ਉਗੇ ਨਦੀਨਾਂ ਵਿਚ ਇਸਦੀ ਵਰਤੋਂ ਕਰ ਸਕਦੇ ਸੀ। ਹੁਣ ਇਸਦੀ ਵਰਤੋ ਨਾ ਕੀਤੀ ਜਾਵੇ। ਟਿੰਡੇ ਨੂੰ ਧੱਕਾ ਲਗੇਗਾ।ਤੁਸੀਂ ਖੇਤ ਦੀ ਤਿਆਰੀ ਤੋਂ ਬਾਅਦ ਬੀਜ ਲਗਾਉਣ ਤੋਂ ਤੁਰੰਤ ਬਾਅਦ Pendimethalin ਜਾਂ stomp ਦੀ ਸਪਰੇਅ ਕਰ ਸਕਦੇ ਸੀ।

ਝੋਨੇ ਦੀ ਪਨੀਰੀ ਉਪਰ ਤੋ half cm ਮੱਚ ਰਹੀ ਹੈ please give reply and reason ?

(pb)
Posted by
Gurinder Singh (8725877740)
Gurinder Singh
Punjab
Fazilka
Write Answer
Posted Date (09 Jun 2020 06:17 AM) Assigned Date (-)
Answered Date (09 Jun 2020 06:19 AM) Translated Date (-)

ਗੁਰਿੰਦਰ ਸਿੰਘ ਜੀ ਪਨੀਰੀ ਉੱਪਰ ਉੱਲੀਨਾਸ਼ਕ M-45@5 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

sir ऐसा urad है ?

(hn)
  • 1
Posted by
rajaram (9301649295)
rajaram
Madhya Pradesh
Jabalpur
Write Answer
Posted Date (09 Jun 2020 06:13 AM) Assigned Date (-)
Answered Date (09 Jun 2020 12:27 PM) Translated Date (-)

राजाराम जी कृपया सवाल विस्तार से पूछे urd में क्या दिक्कत आ रही है ताकि आपको उसके हिसाब से जानकारी दी जा सके|

मचान पर प्याज बहुत सर रहा है कया करु ?

(hn)
Posted by
ityanand Singh (7004219195)
ityanand Singh
Bihar
Patna
Write Answer
Posted Date (09 Jun 2020 06:09 AM) Assigned Date (-)
Answered Date (09 Jun 2020 06:18 AM) Translated Date (-)

इतआनन्द जी कृपया इसकी फोटो भेजें ताकि आपको सही जानकारी दी जा सके।

ਚੌਓਲਾ ਫਲੀ ਪੇਡਾ ਫਲ ਨਹੀਂ ਚਕ ਰਿਹਾ ਜੀ ?

(pb)
Posted by
jassi Singh (6280341614)
jassi Singh
Punjab
Sangrur
Write Answer
Posted Date (09 Jun 2020 05:55 AM) Assigned Date (-)
Answered Date (09 Jun 2020 05:58 AM) Translated Date (-)

ਜੱਸੀ ਸਿੰਘ ਜੀ ਚੌਲੇ ਉੱਪਰ NPK 13:00:45@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

ਬੱਛੀ ਆ hf ਡੱਬੀ ਕਾਲੀ ਪੌਣੇ ਚਾਰ ਸਾਲ ਦੀ ਹੋਗੀ ਆ ਹਾਲੇ ਬੋਲੀ ਨਹੀਂ ਗੁੜ ਦਵਾਈ ਵੀ ਦੇ ਚੁੱਕੇ ਆ ਪਰ ਕੋਈ ਫਰਕ ਨੀ ਪੈਂਦਾ ਲਗਦਾ ਡਾਕਟਰ ਕਹਿੰਦਾ ਅਪੇ ਬੋਲੂ ਜਨਾਬ ਕੋਈ ਦਵਾਈ ਦੇਸੀ ਦੱਸੋ ਜੀ ?

(pb)
Posted by
jassi Singh (6280341614)
jassi Singh
Punjab
Sangrur
Write Answer
Posted Date (09 Jun 2020 05:52 AM) Assigned Date (-)
Answered Date (11 Jun 2020 02:20 PM) Translated Date (-)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ Ovumin advance tablet ਰੋਜਾਨਾ ਇਕ ਗੋਲੀ 21 ਦਿਨ ਤਕ ਦਿਓ ਇਸ ਨਾਲ ਹੀਟ ਵਿਚ ਆ ਜਾਵੇਗੀ ਇਸ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ ਅਤੇ ਬੱਚੇਦਾਨੀ ਵੀ ਮਜਬੂਤ ਹੋਵੇਗੀ

Answered Date (09 Jun 2020 01:58 PM) Translated Date (-)

ਮਿਲੀ ਮਿਚਰ ਦੈਵੇ

Answered Date (10 Jun 2020 06:38 PM) Translated Date (-)

ਮਿਲੀ ਮਿਰਚ ਕਿਥੋਂ ਮਿਲੂਗੀ ਕਿੰਨੀ ਮਾਤਰਾ ਵਿੱਚ ਦੇਣੀ ਹੈ ਸ੍ਰੀ ਮਾਨ ਜੀ

ਸਰ ਇਹ ਮੱਕੀ ਦੀ ਫਸਲ ਅਸੀ ਮਈ ਮਹੀਨੇ ਦੇ ਸ਼ੁਰੂ ਵਿਚ ਬੀਜੀ ਸੀ ਅਤੇ ਇਸ ਉੱਪਰ 4 ਗੱਟੇ ਯੂਰੀਆ +1 ਲੀਟਰ ਕਲੋਰੋ ਅਤੇ ਨਾਲ ਹੀ ਕੋਰਾਜਨ ਦੀ ਸਪਰੇਅ ਕੀਤੀ ਪਰ ਉਸ ਦੇ ਬਾਵਜੂਦ ਵੀ ਇਹ ਮੱਕੀ ਗਰੋਥ ਨਹੀਂ ਕਰ ਰਹੀ ?

(pb)
  • 2
Posted by
Davinder singh brar (9781622169)
Davinder singh brar
Punjab
Moga
Write Answer
Posted Date (09 Jun 2020 05:43 AM) Assigned Date (-)
Answered Date (09 Jun 2020 05:58 AM) Translated Date (-)

ਦਵਿੰਦਰ ਜੀ ਮੱਕੀ ਉੱਪਰ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

Tamatar ka podha sukhta ja raha hai kya krna chahiye ?

(hn)
  • 3
Posted by
Rmn Nanda (9877756662)
Rmn Nanda
Haryana
Kurukshetra
Write Answer
Posted Date (09 Jun 2020 05:40 AM) Assigned Date (-)
Answered Date (09 Jun 2020 12:24 PM) Translated Date (20 Aug 2021 09:35 AM)

Nanda ji kripya btaye ke aapne isme kya kya khaad daali hai taki aapko uske hisab se jankari di ja sake,dhanywad

09 Jun 2020

mam isko jab lgaya gya tha to starting main mitti main gobar wali khad dali thi g bs uske baad nhi kujh Dalla. kripya help kijiye kya kre ki sukhe na or dawai rahit bhi the?

09 Jun 2020

आपने अगर इसको धूप में रखा हुआ है तो इसकी मिट्टी को थोड़ा सा साइड से निकाल कर देखे की अगर ये गरम हो रही हो तो इसको दो तीन दिन के लिए किसी सेमी शेड एरिया में रख दे।आप अगर जैविक तरीके से के रहे है तो। इसमें नीम केक ( खली) डाल दे।

09 Jun 2020

thik hai sir g

09 Jun 2020

thank u g

Tamatar ka podha sukhta ja raha hai kya krna chahiye ?

(hn)
  • 1
Posted by
Rmn Nanda (9877756662)
Rmn Nanda
Haryana
Kurukshetra
Write Answer
Posted Date (09 Jun 2020 05:39 AM) Assigned Date (-)
Answered Date (09 Jun 2020 12:22 PM) Translated Date (20 Aug 2021 09:36 AM)

Nanda ji kripya btaye ke aapne isme kya kya khaad daali hai taki aapko use hisab se jankari di ja sake,dhanywad

09 Jun 2020

sir jab lgaya tha Tabhi Bas mitti main gobar wali khad mix ki thi uske baad nhi kujh dala g Maine ise jaivik tarike se hi krna hai so plz help kijiye

zmeen roda vali a os vich sihdi bejayi thk rahu ja nhi ji ?

(pb)
Posted by
jagmeet singh (7814949526)
jagmeet singh
Punjab
Faridkot
Write Answer
Posted Date (09 Jun 2020 05:38 AM) Assigned Date (-)
Answered Date (09 Jun 2020 06:15 AM) Translated Date (-)

Jagmeet singh g dsr jhone di beejayi pani lga ke vatr aoun te kr skde ho..es khet vich transplanting v ho javegi.

ਸਰ ਜੀ ਸੱਜਰ ਮੱਝ /ਗਾਂ ਨੂੰ 3-4 ਲੀਟਰ ਮਗਰ 1 ਕਿਲੋ ਫੀਡ ਪਾਉਂਦੇ ਹਾਂ ਜਦ ਪਸੂ਼ ਤੋਕੜ ਹੋ ਜਾਂਦਾ ਤੇ ਦੁੱਧ ਅੱਧਾ ਰਹਿ ਜਾਂਦਾ ਹੈ ਤਦ ਕਿੰਨੀਂ ਫੀਡ ਪਾਈ ਜਾਵੇ ?

(pb)
Posted by
Gamdoor singh Brar (9814635094)
Gamdoor singh Brar
Punjab
Faridkot
Write Answer
Posted Date (09 Jun 2020 05:31 AM) Assigned Date (-)
Answered Date (11 Jun 2020 02:22 PM) Translated Date (-)

ਜਦੋ ਪਸ਼ੂ ਦੁੱਧ ਘਟਣ ਲਗ ਜਾਵੇ ਫਿਰ ਵੀ ਉਸਦੇ ਦੁੱਧ ਦੇ ਹਿਸਾਬ ਨਾਲ ਦਿਓ ਅਤੇ ਜੱਦੋ ਬਿਲਕੁਲ ਦੁੱਧ ਨਾ ਦੇਵੇ ਫਿਰ ਦਿਨ ਵਿਚ 1-1.5 kg ਦੇ ਸਕਦੇ ਹੋ

Answered Date (09 Jun 2020 01:59 PM) Translated Date (-)

dudh de hisab nl

sir mere 7.6.2020 de sawal da jawab nahi dita jo main ek jhoti bare pushia ?

(pb)
Posted by
भोला सिंह (9781887089)
भोला सिंह
Punjab
Tarn Taran
Write Answer
Posted Date (09 Jun 2020 05:26 AM) Assigned Date (-)
Answered Date (11 Jun 2020 02:23 PM) Translated Date (-)

Bhola ji tuhade sare swala de jwab dite gye hai tuci app vich apne sare swala de jwab dekh skde ho..

ਸਰ ਜੀ ਜਾਮੁਨ ਦਾ ਫਲ ਝੜਦਾ ਐ ਉਸਦਾ ਕੋਈ ਹੱਲ ਦੱਸ ਦਿਉ ਜੀ ?

(pb)
Posted by
Lakhveer Singh (9877698166)
Lakhveer Singh
Punjab
Mansa
Write Answer
Posted Date (09 Jun 2020 05:24 AM) Assigned Date (-)
Answered Date (09 Jun 2020 06:00 AM) Translated Date (-)

ਲਖਵੀਰ ਸਿੰਘ ਜੀ ਜਾਮਨ ਉੱਪਰ Planofix@4ml 15ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

Answered Date (13 Jun 2020 03:40 PM) Translated Date (-)

ਧੰਨਵਾਦ ਸਰ ਜੀ

veer ji 126 di drill nal bejai kado tak kar sakde aa ?

(en)
Posted by
ਗੁਰਪ੍ਰੀਤ ਸਿੰਘ (9653320001)
ਗੁਰਪ੍ਰੀਤ ਸਿੰਘ
Punjab
Tarn Taran
Write Answer
Posted Date (09 Jun 2020 05:03 AM) Assigned Date (-)
Answered Date (09 Jun 2020 06:02 AM) Translated Date (-)

Gurpreet g PR126 di beejayi 15-30 june tk kr skde ho....

Sir Ji ਰਾਮਤੋਰੀ ਦਾ ਫਲ(ਫੁਲ) ਕਿਰ ਰਿਹਾ ਹੈ ਕੋਈ ਜੈਵਿਕ ਹੱਲ ਦੱਸੋ ?

(pb)
Posted by
ਮਲਕੀਤ ਸਿੰਘ (9610767628)
ਮਲਕੀਤ ਸਿੰਘ
Rajasthan
Sri Ganganagar
Write Answer
Posted Date (09 Jun 2020 04:46 AM) Assigned Date (-)
Answered Date (09 Jun 2020 06:03 AM) Translated Date (-)

ਮਲਕੀਤ ਸਿੰਘ ਜੀ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

Chattisgarh

Answered Date (24 Aug 2020 07:51 AM) Translated Date (-)

कीटनाशक और फफूंदीनाशक के साथ मिलाने में उपयुक्त ..पौधे में पोशक की कमी नज़र आ रही है.. A.1. बीज उपचार एवं जड़ उपचार का बहुत महत्व होता है.. बीज अंकुरित होना सुनिश्चित , पौधे में इम्यून सिस्टम को तंदरुस्त , जड़ और पौधे का भरपूर विकास , सफ़ेद जड़ को घना , खाना और पोषक तत्व ऊपर पहुंचने , पत्तियां हरा बनाए रखने में मदद करता है , फूल को झड़ने नहीं देता , फल को सही रंग आकार और भार देता है 2. पौधों और पेड़ में सीधे स्प्रे और जड़ों में घोल को दिया जाये .. जिससे पौधों की रोग प्रतिरोधक शक्ति ( poudhe ki immunity ) को बढ़ने में मदद होती है , पौधे को अधिक लंबे समय तक बीमारी से और प्रतिकूल मौसम जैसे बहुत ज्यादा धुप या बहुत ज्यादा बारिश या ज्यादा ठण्ड में लड़ने की शक्ति देता है , 3. सीधे ड्रिप या पानी के साथ भी बहाया जाता है.. जिससे मिट्टी ढीली होती है , मिट्टी पोला होती है , जड़ गहरी होने में मदद , जड़ अच्छे से फैलते हैं, पौधे की पकड़ मजबूत होती है , मिटटी की उर्वरा शक्ति ( soil microflora ) बढ़ाने में मदद , B. फसल की पैदावार को 30% तक बढ़ाने में सहायक है..साथ ही कीटनाशकों पर होने वाले खर्च , मजदूरी और समय को 30% तक बचाता है.. स्प्रे किये गए पदार्थ को धुलने नहीं देता , खाद्य पदार्थ में पोषक तत्व को बनाए रखता है , मिटटी को जैविक तरीके से उपजाऊ बनाने में मदद करता है , C. (100% organic CERTIFICATE , nonionic , non-toxic to plant , eco friendly , biodegradable and compatible ) .. .. लागत 5 रुपये = 5 मिली लीटर प्रति 15 लीटर स्प्रेयर एवं 15 रुपये = 15 मिली लीटर प्रति 15 - 20 लीटर स्प्रे टैंक + आवश्यकता होने पर कीटनाशक / कवकनाशी मिलाया जा सकता है , D. प्रोडक्ट तैलीय पदार्थ , केमिकल दवाई , पाउडर या लिक्विड फ़र्टिलाइज़र , खाद के साथ आसानी से मिलने योग्य है E. दोनों सामान उपलब्ध कराने हेतु *आधार* पूर्ण पता एवं दो *मोबाइल* नंबर देना अनिवार्य जिससे हमारी संस्था को सामान की डिलीवरी करने में परेशानी न उठाना पड़े .. आईडी प्रूफ पूरी तरह गुप्त रखा जाता है.. F. पौधे पोषक तत्वों की कमी ( lack of nutrients ) से होने वाली बीमारी जैसे - पत्तियों में पीलापन , पौधे का सिकुडन , जड़ में गलन , पौधे का मुरझाना , फल में आकार रंग वजन नहीं होना , फूल या पत्तियों का झड़ना , पौधा नहीं बढ़ना या समय पर ग्रोथ नहीं होना , समय से पहले पौधे का बूढ़ा हो जाना , आदि पाये जाते हैं , को जैविक तरीके से ठीक करने में सहायक है .. G. यदि आपके पौधे में कीट या फफूंद हो तो , कीटनाशक और फफूंदीनाशक मिलाना है. .. ज्यादा एल्कलाइन वाले पदार्थ इसमें नहीं मिलाना है.. सबसे महत्वपूर्ण बात यह है कि आपको हर उपयोग से पहले संगतता की जांच करनी चाहिए .. H. शैम्पू चिपकू या अन्य पौधे पोषक नहीं मिलाना है इसमें, नहीं तो मात्रा दुगनी हो जाएगी जो पौधे को हानि पहुंचा सकते हैं.. धन्यवाद .. terms and conditions ***... I. समुद्री घास - प्रदूषण मुक्त समुद्री घास, जिसे माइक्रोबियल मर्टाबोलिसिस प्रणाली के माध्यम से निकाला जाता है। यह समुद्री घास सूक्ष्मजीवों के पुन: उत्पादन और संचय में मदद करती है और बहुत महत्वपूर्ण रूप से मौजूदा सूक्ष्म जीवों की मरम्मत करती है J. समृद्ध सामग्री 100% जैविक समुद्री घास का अर्क 60 से अधिक खनिजों और तत्त्व 21 amino acid सरल और जटिल कार्बोहाइड्रेट आवश्यक पौध विकास पोषक तत्व और हार्मोन तत्वों का पता लगाना एल्गिनिक एसिड कंडीशनर का काम करता है पॉली फेनॉल्स माध्यमिक मेटाबोलाइट्स हैं जो आमतौर पर uv संरक्षण में महत्वपूर्ण भूमिका निभाते हैं K. समृद्ध संयोजन हाइड्रोलाइज्ड प्रोटीन और अमीनो एसिड 25% ह्यूमिक एसिड 10% पॉलीसैकेराई ड 5% 60% माइक्रोबियल चयापचय प्रणाली के माध्यम से निकाले गए समुद्री पौधों के माइक्रोब.. हमारा वितरण बिंदु भारत के सभी राज्यों में उपलब्ध है और होम डिलीवरी उपलब्ध है। 9753945193 पर संपर्क करें

mujhe goat farming start krni hai bihar me, Bihar govt ki taraf se mujhe financial help ke liye kya krna parega ?

(en)
Posted by
nand jee (7827877057)
nand jee
Bihar
Sheohar
Write Answer
Posted Date (09 Jun 2020 01:42 AM) Assigned Date (-)
Answered Date (11 Jun 2020 02:29 PM) Translated Date (-)

Nand ji yaddi aap goat farming krna chahte hai to pehle iski training apne nazdiki krishi vigyan kendra se jrur lenn aur isko suru aap kam janwaro se kren aur kosish kren ki apne bazat per iss kam ko kren kyuki jo aap loan lete hai uski her month kist jatti hai aur iss kam mai her month income nhi hai iss liye aap kam janwaro se suru kren.

Goat farming kitne bakri se shuruat kare ?

(hn)
Posted by
Vinod Mistry (8866776673)
Vinod Mistry
Gujarat
Navsari
Write Answer
Posted Date (09 Jun 2020 01:13 AM) Assigned Date (-)
Answered Date (11 Jun 2020 02:30 PM) Translated Date (20 Aug 2021 09:36 AM)

Vinod ji aap 10 bakrio aur 2 bakro ke sath kam suru kr skte hai..

mirch pili kyu pad rahi hai and ugata bar rahi hai ?

(hn)
  • 1
Posted by
Kanyia Kumar (7618656460)
Kanyia Kumar
Uttar Pradesh
Hathras (Mahamaya Nagar)
Write Answer
Posted Date (09 Jun 2020 01:04 AM) Assigned Date (-)
Answered Date (09 Jun 2020 06:07 AM) Translated Date (20 Aug 2021 09:36 AM)

Kaniya g mirch mein Shamir@400ml per acre drenching kr skte ho....

Answered Date (09 Jun 2020 05:34 AM) Translated Date (20 Aug 2021 09:36 AM)

sir aap esm saaf @40-50g/pump ka spray kr thanks

urad को जल्दी कैसे पकाया जाए, इसके लिए कुछ दवाई aati है ?

(hn)
Posted by
rajaram (9301649295)
rajaram
Madhya Pradesh
Jabalpur
Write Answer
Posted Date (09 Jun 2020 12:54 AM) Assigned Date (-)
Answered Date (09 Jun 2020 10:59 AM) Translated Date (20 Aug 2021 09:36 AM)

राजाराम जी आप इसके ऊपर NPK 130045 @1 किलो को 150 लीटर पानी के हिसाब से स्प्रे करें|

केली की खेती किस प्रकार से करे ?

(hn)
Posted by
Akash mahajan (7999233106)
Akash mahajan
Madhya Pradesh
Burhanpur
Write Answer
Posted Date (09 Jun 2020 12:44 AM) Assigned Date (-)
Answered Date (09 Jun 2020 10:50 AM) Translated Date (-)

इसे मिट्टी की विभिन्न किस्मों हल्की से उच्च पोषक तत्वों वाली मिट्टी में उगाया जा सकता है जैसे कि गहरी गाद चिकनी, दोमट और उच्च दोमट मिट्टी केले की खेती के लिए उपयुक्त होती है केले की खेती के लिए मिट्टी की पी एच 6 से 7.5 होनी चाहिए केला उगाने के लिए, अच्छे निकास वाली, पर्याप्त उपजाऊ और नमी की क्षमता वाली मिट्टी का चयन करें उच्च नाइट्रोजन युक्त मिट्टी,पर्याप्त फासफोरस और उच्च स्तर की पोटाश वाली मिट्टी में केले की खेती अच्छी होती है जल जमाव, कम हवादार और कम पौष्टिक तत्वों वाली मिट्टी में इसकी खेती ना करें रेतली, नमक वाली, कैल्शियम युक्त और अत्याधिक चिकनी मिट्टी में भी इसकी खेती ना करें गर्मियों में, कम से कम 3 से 4 बार जोताई करें आखिरी जोताई के समय, 10 टन अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलायें ज़मीन को समतल करने के लिए ब्लेड हैरो या लेज़र लेवलर का प्रयोग करें वे क्षेत्र जहां निमाटोड की समस्या होती है वहां पर रोपाई से पहले निमाटीसाइड और धूमन, गड्ढों में डालें .केले की रोपाई के लिए मई-जून या सितंबर-अक्तूबर का समय उपयुक्त होता है टिशू कल्चर से तैयार पौधों को पूरे साल में लगाया जा सकता है, जब तक कि तापमान के बहुत कम या बहुत अधिक होने पर पौधों की रोपाई नहीं की जा सकती केले की जड़ों को 45x 45x45 सैं.मी. या 60x60x60 सैं.मी. आकार के गड्ढों में रोपित करें गड्ढों को धूप में खुला छोड़ें, इससे हानिकारक कीट मर जायेंगे गड्ढों को 10 किलो रूड़ी की खाद या गला हुआ गोबर, नीम केक 250 ग्राम और कार्बोफ्युरॉन 20 ग्राम से भरें जड़ों को गड्ढें के मध्य में रोपित करे और मिट्टी के आसपास अच्छी तरह से दबायें गहरी रोपाई ना करें बिजाई के लिए, रोपाई ढंग या सीधी बिजाई ढंग का प्रयोग किया जाता है यदि फासला 1.8x1.5 मीटर लिया जाये तो प्रति एकड़ में 1452 पौधे लगाएं यदि फासला 2 मीटर x 2.5 मीटर लिया जाये, तो एक एकड़ में 800 पौधे लगाने की सिफारिश की जाती है रोपाई के लिए, सेहतमंद और संक्रमण रहित जड़ों या राइज़ोम का प्रयोग करें रोपाई से पहले, जड़ों को धोयें और क्लोरपाइरीफॉस 20 ई सी 2.5 मि.ली. प्रति लीटर पानी में डुबोयें फसल को राइज़ोम की भुंडी से बचाने के लिए रोपाई से पहले कार्बोफ्युरॉन 3 प्रतिशत सी जी 33 ग्राम में प्रति जड़ों को डुबोयें और उसके बाद 72 घंटों के लिए छांव में सुखाएं गांठों को निमाटोड के हमले से बचाने के लिए कार्बोफ्युरॉन 3 प्रतिशत सी जी 50 ग्राम से प्रति जड़ का उपचार करें फुज़ारियम सूखे की रोकथाम के लिए, जड़ों को कार्बेनडाज़िम 2 ग्राम प्रति लीटर पानी में 15-20 मिनट के लिए डुबोयें

sss ji cow gabban chek krwauni aa ji hospital to kise machine nl chek ho skdi aa dasyeo area Hoshiarpur ji ?

(pb)
Posted by
Gian Singh (9646510180)
Gian Singh
Punjab
Hoshiarpur
Write Answer
Posted Date (09 Jun 2020 12:13 AM) Assigned Date (-)
Answered Date (10 Jun 2020 07:18 PM) Translated Date (-)

hnji tuci uss nu apne nazdiki hospital vich ultrasound nal v check krwa skde ho..

10 Jun 2020

Hoshiarpur ta kehnde machine khrb Aa banan gai aa aai ni baki hun pta kr lo

ਸ੍ਰੀ ਮਾਨ ਜੀ ਮੈਂ ਪੰਜਾਬ ਦੇ ਜਿਲਾਂ ਸੰਗਰੂਰ ਦਾ ਰਹਿਣ ਵਾਲਾ ਹਾਂ ਮੈਂ ਅੰਬ ਦੇ ਬੂਟੇ ਲਗਾਉਣੇ ਹਨ ਕਿ੍ਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਜਿਲਾ ਸੰਗਰੂਰ ਵਿੱਚ ਕਿਹੜੀ ਵਰਾਇਟੀ ਲਗਾਉਣੀ ਠੀਕ ਰਹੇਗੀ ਧੰਨਵਾਦ ਜੀ ?

(pb)
Posted by
Lakhwinder Garcha (9877109737)
Lakhwinder Garcha
Punjab
Sangrur
Write Answer
Posted Date (09 Jun 2020 12:08 AM) Assigned Date (-)
Answered Date (09 Jun 2020 06:11 AM) Translated Date (-)

ਲਖਵਿੰਦਰ ਜੀ ਤੁਸੀ ਅੰਬ ਦੀਆਂ ਕਿਸਮਾਂ ਜਿਵੇ Dusheri: ਇਹ ਬਹੁਤ ਜ਼ਿਆਦਾ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ ਇਸਦੇ ਫਲ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ ਇਸ ਕਿਸਮ ਦੇ ਫਲਾਂ ਦਾ ਆਕਾਰ ਛੋਟੇ ਤੋਂ ਦਰਮਿਆਨਾ, ਰੰਗ ਪੀਲਾ ਅਤੇ ਚਿਕਨਾ ਅਤੇ ਗੁਠਲੀ ਛੋਟੀ ਹੁੰਦੀ ਹੈ ਇਹ ਫਲ ਜ਼ਿਆਦਾ ਦੇਰ ਤੱਕ ਸਟੋਰ ਕੀਤੇ ਜਾ ਸਕਦੇ ਹਨ ਇਹ ਫਲ ਸਦਾਬਹਾਰ ਲੱਗਦੇ ਰਹਿੰਦੇ ਹਨ ਇਸ ਦਾ ਔਸਤਨ ਝਾੜ 150 ਕਿਲੋ ਪ੍ਰਤੀ ਰੁੱਖ ਹੁੰਦਾ ਹੈ Langra: ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨੇ ਤੋਂ ਵੱਡਾ,ਰੰਗ ਨਿੰਬੂ ਵਰਗਾ ਪੀਲਾ ਅਤੇ ਚਿਕਨਾ ਹੁੰਦਾ ਹੈ ਇਹ ਫਲ ਰੇਸ਼ੇ-ਰਹਿਤ ਅਤੇ ਸੁਆਦ ਵਿੱਚ ਵਧੀਆ ਹੁੰਦੇ ਹਨ ਇਸਦੇ ਫਲ ਦਾ ਛਿਲਕ ਦਰਮਿਆਨਾ ਮੋਟਾ ਹੁੰਦਾ ਹੈ ਇਸਦੇ ਫਲ ਜੁਲਾਈ ਦੇ ਦੂਜੇ ਹਫਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ ਇਸ ਦਾ ਔਸਤਨ ਝਾੜ 100 ਕਿਲੋ ਪ੍ਰਤੀ ਰੁੱਖ ਹੁੰਦਾ ਹੈ Alphonso: ਇਸ ਕਿਸਮ ਨੂੰ ਭਾਰੀ ਮਾਤਰਾ ਵਿੱਚ ਨਿਰਯਾਤ ਕੀਤਾ ਜਾਂਦਾ ਹੈ ਇਸ ਕਿਸਮ ਦੇ ਫਲ ਦਾ ਆਕਾਰ ਦਰਮਿਆਨਾ ਅਤੇ ਅੰਡਾਕਾਰ ਹੁੰਦਾ ਹੈ ਫਲ ਦਾ ਰੰਗ ਹਰਾ ਅਤੇ ਹਲਕਾ ਪੀਲਾ ਹੁੰਦਾ ਹੈ ਅਤੇ ਵਿੱਚ-ਵਿੱਚ ਹਲਕਾ ਗੁਲਾਬੀ ਰੰਗ ਵੀ ਹੁੰਦਾ ਹੈ ਫਲ ਰੇਸ਼ਾ-ਰਹਿਤ ਅਤੇ ਖਾਣ ਵਿੱਚ ਬਹੁਤ ਹੀ ਸਵਾਦ ਹੁੰਦੇ ਹਨ ਫਲ ਦਾ ਛਿਲਕਾ ਪਤਲਾ ਅਤੇ ਚਿਕਨਾ ਹੁੰਦਾ ਹੈ ਇਸ ਕਿਸਮ ਦੇ ਫਲ ਜੁਲਾਈ ਦੇ ਪਹਿਲੇ ਹਫਤੇ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ Gangian Sandhuri (GN-19): ਇਹ ਕਿਸਮ ਜੁਲਾਈ ਦੇ ਚੌਥੇ ਹਫਤੇ ਪੱਕ ਜਾਂਦੀ ਹੈ ਇਸ ਵਿੱਚ ਸ਼ੂਗਰ ਦੀ ਮਾਤਰਾ 15.7% ਅਤੇ ਖੱਟਾਪਣ 0.30% ਹੁੰਦਾ ਹੈ ਇਸਦੀ ਔਸਤਨ ਪੈਦਾਵਾਰ 80 ਕਿਲੋ ਪ੍ਰਤੀ ਪੌਦਾ ਹੁੰਦੀ ਹੈ

ਸਤਿ ਸ੍ਰੀ ਅਕਾਲ ਜੀ ਨਰਮੇ ਪਹਿਲੇ ਪਾਣੀ ਤੋਂ ਬਾਅਦ ਡੀ ਏ ਪੀ ਤੇ ਸੁਪਰ ਪੋਟਾਸ਼ ਦੀ ਬਿਜਾਈ ਕਰ ਸਕਦੇ ਆ ਧੰਨਵਾਦ ਜੀ ?

(pb)
Posted by
Amar Singh Sandhu (9813547864)
Amar Singh Sandhu
Haryana
Sirsa
Write Answer
Posted Date (09 Jun 2020 12:01 AM) Assigned Date (-)
Answered Date (09 Jun 2020 06:12 AM) Translated Date (-)

ਅਮਰ ਸਿੰਘ ਜੀ DAP@20 Kg,Potash@20 kg ਪ੍ਰਤੀ ਏਕੜ ਬੀਜ ਸਕਦੇ ਹੋ।

ਸਤਿ ਸ੍ਰੀ ਅਕਾਲ ਜੀ ਗੁਆਰ ਦੀ ਕੇਿਹੜੀ ਕਿਸਮ ਜਿਆਦਾ ਝਾੜ ਦਿੰਦੀ ਆ ਜੀ ਬਿਜਾਈ ਕਿੰਨੀ ਤਰੀਕ ਤੱਕ ਕਰ ਸਕਦੇ ਆ ਧੰਨਵਾਦ ਜੀ

(pb)
Posted by
Amar Singh Sandhu (9813547864)
Amar Singh Sandhu
Haryana
Sirsa
Write Answer
Posted Date (08 Jun 2020 11:49 PM) Assigned Date (-)
Answered Date (09 Jun 2020 06:13 AM) Translated Date (-)

ਅਮਰ ਸਿੰਘ ਜੀ ਗੁਆਰ ਦੀਆਂ ਕਿਸਮਾਂ ਜਿਵੇਂ ਕਿ Guara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ| ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ I Ageta Guara 112: ਇਸ ਦੇ ਪੌਦਿਆਂ ਦੀ ਉਚਾਈ 1 ਤੋਂ 1.5 ਮੀਟਰ ਤੱਕ ਹੁੰਦੀ ਹੈ I ਇਸ ਔਸਤਨ ਪੈਦਾਵਾਰ 8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I

sir jo mene photo dali hai yeh gaye konsi nasal ki hai aur doodh kitne mahine tak deti hai ?

(hn)
  • 2
Posted by
saurya yadav (8851417612)
saurya yadav
Delhi
North West Delhi
Write Answer
Posted Date (08 Jun 2020 11:41 PM) Assigned Date (-)
Answered Date (10 Jun 2020 01:11 PM) Translated Date (-)

yadav ji yeh photo ke hisab se sahiwal nasal ki cow hai baki iska dudh dena iski achi khurak sahi dekhbhal per nirbhar krta hai.

ji ma pichla season PR 121 15 July Tak transplant karka lagae se . production 33 quantal see(5 viga) .is var vi eha sama dikh rahu . patiala district

(pb)
Posted by
sandeep singh (6280210560)
sandeep singh
Punjab
Patiala
Write Answer
Posted Date (08 Jun 2020 11:13 PM) Assigned Date (-)
Answered Date (10 Jun 2020 12:53 PM) Translated Date (-)

Sandeep ji, tusi isi same vich uga sakde ho, dhanwad

Main moti ki kheti karna chahti hun pls meri help kijiye ?

(hn)
Posted by
ekta (8887873376)
ekta
Uttar Pradesh
Gorakhpur
Write Answer
Posted Date (08 Jun 2020 11:01 PM) Assigned Date (-)
Answered Date (09 Jun 2020 08:58 AM) Translated Date (-)

Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad

sir cow sui nu 2.5 month ho gye. us nu anaplasma and flaria ho gya see. hun thik Aya. heat vich nahi aa rahi ?

(pb)
  • 4
Posted by
sandeep singh (6280210560)
sandeep singh
Punjab
Patiala
Write Answer
Posted Date (08 Jun 2020 10:58 PM) Assigned Date (-)
Answered Date (10 Jun 2020 01:13 PM) Translated Date (-)

sandeep ji jekar ohh bilkul thik hai ate heat vich nahi aa rehi tan tuci uss nu ovumin advance tablet rojana 1 goli deo ate 21 din tak dinde rho, iss nal heat vich aa jawegi.

Answered Date (09 Jun 2020 02:00 PM) Translated Date (-)

bache dani ch dwai rkwaooo saaf krn wali

Which Organic nutrients used in hydroponics for tomato

(en)
Posted by
ਸਤਨਾਮ ਸਿੰਘ ਸੰਧੂ (8968580709)
ਸਤਨਾਮ ਸਿੰਘ ਸੰਧੂ
Punjab
Muktsar
Write Answer
Posted Date (08 Jun 2020 10:58 PM) Assigned Date (-)
Answered Date (10 Jun 2020 12:57 PM) Translated Date (-)

Mr, Satnam, in Hydroponics only chemical fertilizers are used and it is not recommended to use any organic nutrient in it, thank you

मैं जैविक खेती करना चाहता हूँ 9813823030 please meri help kare ?

(hn)
Posted by
10 kg युरीया (9813823030)
10 kg युरीया
Haryana
Panipat
Write Answer
Posted Date (08 Jun 2020 10:55 PM) Assigned Date (-)
Answered Date (09 Jun 2020 09:07 AM) Translated Date (-)

अगर आप जैविक खेती करना चाहते है तो यह एक बहुत ही अच्छी बात है आप इसकी शुरूआत करने के लिए पहले कम स्थाप पर खेती शुरू करें इसके लिए आप गोबर की खाद, वर्मीकंपोस्ट, हरी खाद का प्रयोग कर सकते है इससे खेत में तत्व की कमी पूरी होती है अगर इसमें किसी कीट का हमला होता है तो आप नीम के तेल का प्रयोग कर सकते है और अगर फंगस का हमला होता है तो आप खट्टी लस्सी का प्रयोग कर सकते है, सरकार आपको इसके लिए ट्रेनिंग दे सकती है आप अपने नज़दीकी KVK में जाकर इसकी ट्रेनिंग ले सकते है और अपने नज़दीकी किसी जैविक खेती करने वाले किसान से संपर्क करें और जैसे जैसे आपको अनुभव होता जाएगा आप अपने खेत की जगह को जैविक खेती में बढ़ा सकते है आप जैविक तरीके से किसी भी फसल की खेती कर सकते हैं, धन्यवाद

Present month ch kehrian-kehrian Sabzian lgayian ja skdian hun muktsar District ch ?

(en)
Posted by
ਸਤਨਾਮ ਸਿੰਘ ਸੰਧੂ (8968580709)
ਸਤਨਾਮ ਸਿੰਘ ਸੰਧੂ
Punjab
Muktsar
Write Answer
Posted Date (08 Jun 2020 10:55 PM) Assigned Date (-)
Answered Date (09 Jun 2020 08:02 AM) Translated Date (-)

Satnam ji, is vele tusi sabjiya jive ke gobhi, muli, pyaj, kheera, kaddu, tori, kakdi, lobiya di kheti kar sakde ho, dhanwad

सर नमस्कार मुजे नेट में मिर्ची की खेती करनी है तो खेत कैसे तैयार करे ?

(hn)
Posted by
Narin Zala (9638025741)
Narin Zala
Gujarat
Mahisagar
Write Answer
Posted Date (08 Jun 2020 10:49 PM) Assigned Date (-)
Answered Date (09 Jun 2020 09:18 AM) Translated Date (-)

खेत को तैयार करने के लिए 2-3 बार जोताई करें और प्रत्येक जोताई के बाद कंकड़ों को तोड़ें। बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें। खेत में 60 सैं.मी. के फासले पर मेंड़ और खालियां बनाएं। एज़ोसपीरीलियम 800 ग्राम प्रति एकड़ और फासफोबैक्टीरिया 800 ग्राम प्रति एकड़ को रूड़ी की खाद में मिलाकर खेत में डालें।

सर और मैडम मैं बेमेतरा छत्तीसगढ़ का निवासी हूं मैं गोभी का जैविक खेती करना चाहता हूं इसके बारे में संपूर्ण जानकारी चाहिए और इसके साथ नींबू का इंटर क्रॉपिंग का फसल भी इंटर क्रॉपिंग है इसका लाभ हो होगा या नहीं संपूर्ण जानकारी चाहिए ?

(hn)
Posted by
Rahul (8839096460)
Rahul
Chattisgarh
Bemetara
Write Answer
Posted Date (08 Jun 2020 10:31 PM) Assigned Date (-)
Answered Date (09 Jun 2020 11:59 AM) Translated Date (-)

राहुल जी, कृपया आप बताये आपके नींबू के पौधे की उनर कितनी है ताकि आपको उसके हिसाब से इसके बारे में जानकरी दी जा सके, धन्यवाद

Chattisgarh

09 Jun 2020

nibu ki umar 10 month hai

एलोवीरा को बैचे कैसे ?

(hn)
Posted by
Dharm singh (8003726140)
Dharm singh
Rajasthan
Dausa
Write Answer
Posted Date (08 Jun 2020 10:24 PM) Assigned Date (-)
Answered Date (09 Jun 2020 09:48 AM) Translated Date (-)

अलोएवेरा को बेचने के लिए आप Aushadhiya kheti vikas sansthan 6268536795 के साथ सम्पर्क कर सकते हैं, धन्यवाद

sir mere mango ke plant me termites lag gaye hai stem me koi upchaar bataye ?

(hn)
Posted by
sanjay kumar (6388339333)
sanjay kumar
Uttar Pradesh
Jaunpur
Write Answer
Posted Date (08 Jun 2020 10:18 PM) Assigned Date (-)
Answered Date (09 Jun 2020 09:15 AM) Translated Date (20 Aug 2021 09:36 AM)

Sanjay ji, termites ka hamla podhe ki jad ke pass hota hai, ap termites ki roktham ke liye chlorpyriphos @ 4 ml prati litre pani ke hisaab se spray kar sakte hain, agar ap tana shedak ki baat kar rahe hain jo stem mein surakh nikal dete hain uske loye ap kisi patli cheej se surak mein se keet ko nikal dein or fir ap ruii or chlorpyriphos ke soultion mein bigo kar usme dal dein, dhanywad

Answered Date (09 Jun 2020 05:38 AM) Translated Date (20 Aug 2021 09:36 AM)

sir aap esm fax @ 8-10kg /acre in drenching k roop m d thanks

sir mere mango ke plant me termites lag gaye hai koi upchaar bataye ?

(hn)
Posted by
sanjay kumar (6388339333)
sanjay kumar
Uttar Pradesh
Jaunpur
Write Answer
Posted Date (08 Jun 2020 10:11 PM) Assigned Date (-)
Answered Date (09 Jun 2020 09:21 AM) Translated Date (-)

Sanjay ji, termites ka hamla podhe ki jad ke pass hota hai, ap termites ki roktham ke liye chlorpyriphos @ 4 ml prati litre pani ke hisaab se spray kar sakte hain, agar ap tana shedak ki baat kar rahe hain jo stem mein surakh nikal dete hain uske loye ap kisi patli cheej se surak mein se keet ko nikal dein or fir ap ruii or chlorpyriphos ke soultion mein bigo kar usme dal dein, dhanywad

09 Jun 2020

thanks mam

Mite control k liye kya kare ?

(en)
Posted by
Dheeraj (8053802080)
Dheeraj
Haryana
Faridabad
Write Answer
Posted Date (08 Jun 2020 10:06 PM) Assigned Date (-)
Answered Date (09 Jun 2020 09:23 AM) Translated Date (-)

Dheeraj ji, kripya ap bataye ke iska hamla kis fasal mein hua hai taki apko uske hisaab se janakri di ja sake, dhanywad

Answered Date (09 Jun 2020 05:39 AM) Translated Date (-)

sir aap esm umaite @25-30ml /pump ka spray kr thanks

lovepreet ji mycorrhiza 4kg धान की फसल रोपाई करने के बाद कितने दिन बाद डाले व मुझे कल शाम को 20kg 1121 बीज बोना है तो मैं बिजाई के समय क्या और कितना खाद व दवाई डालू और उसके बाद क्या व कब डालू ?

(hn)
Posted by
10 kg युरीया (9813823030)
10 kg युरीया
Haryana
Panipat
Write Answer
Posted Date (08 Jun 2020 10:02 PM) Assigned Date (-)
Answered Date (23 Jun 2020 04:12 PM) Translated Date (20 Aug 2021 09:36 AM)

रवी जी, जब नर्सरी 2 सैं.मी. से वृद्धि कर जाए तब पानी को खेत में लगाते रहना चाहिए। बिजाई के 15 दिन बाद 26 किलो यूरिया डालना चाहिए। जब नर्सरी 25-30 सैं.मी. तक लंबी हो जाए तब उसे 15-21 दिन बाद दूसरे खेत में लगा देना चाहिए और खेत को लगातार पानी लगाते रहना चाहिए।mycohizza का इस्तेमाल सिफ़ारिश की गयी खाद का इस्तेमाल करने के बाद भी अगर विकास नहीं होता हाई तब किया जता है, धन्यवाद

sir meri gaa bimar ho gai c. par osda dudh bahut ghat gya hai. dudh vadon vaste ke kariye ?

(pb)
Posted by
sukhwinder singh (8427121604)
sukhwinder singh
Punjab
Jalandhar
Write Answer
Posted Date (08 Jun 2020 09:53 PM) Assigned Date (-)
Answered Date (10 Jun 2020 01:15 PM) Translated Date (-)

Sukhwinder ji tuci uss nu Enerdyna liquid 100ml rojana deo ate Calcimust gold liquid 50ml, Glactogog powder 1-1 pouch swere sham deo ate jekar ohh garmi mndi hai tan tuci uss nu gurr da sharbat bnna ke deo..

Answered Date (09 Jun 2020 02:02 PM) Translated Date (-)

grmi bht a bki bethn lai vdai prband kro mat rakho feed pao dudh wadh jao temperature chk kro

ਵੰਗਾਂ ਕਿਹੜੀ ਸਬਜ਼ੀ ਹੈ ਜਾਂ ਸਲਾਦ ਹੈ ?

(pb)
Posted by
ਮਨਜਿੰਦਰ ਸਿੰਘ (9855001548)
ਮਨਜਿੰਦਰ ਸਿੰਘ
Punjab
Jalandhar
Write Answer
Posted Date (08 Jun 2020 09:49 PM) Assigned Date (-)
Answered Date (23 Jun 2020 04:18 PM) Translated Date (-)

ਮਨਜਿੰਦਰ ਜੀ. ਵੰਗਾਂ ਇਕ ਸਬਜ਼ੀ ਹੈ ਜੋਕੇ ਫਾਜਿਲਕਾ, ਫਰੀਦਕੋਟ, ਅਬੋਹਰ ਵਾਲੇ ਪਾਸੇ ਲਗਾਈ ਜਾਂਦੀ ਹੈ, ਧੰਨਵਾਦ

Gobhi di transplanting karn to kine din baad asi fluchloralin di spray kr skde aa te asi ik din pehla pendimethalin di spray v kiti a ?

(pb)
Posted by
gurjinder (7696745036)
gurjinder
Punjab
Patiala
Write Answer
Posted Date (08 Jun 2020 09:33 PM) Assigned Date (-)
Answered Date (10 Jun 2020 01:01 PM) Translated Date (-)

Gobhi di transplanting to tusi 4-5 din baad fluchoralin @ 800 ml prati acre de hisaab nal spray kar sakde ho, dhanwad

10 Jun 2020

tq sir

jhone ch zinc kdo paya jawe kaddu time ja fer khet nu pani den time ji ?

(pb)
Posted by
Ranbir singh (9814858119)
Ranbir singh
Punjab
Patiala
Write Answer
Posted Date (08 Jun 2020 09:27 PM) Assigned Date (-)
Answered Date (08 Jun 2020 09:55 PM) Translated Date (-)

Ranbir singh g jhone vich zinc kaddu krn de time v pa skde ho g ja frr transplanting to 5-6 din baad v chitta de skde ho g..jhone vich zinc monohydrate(33%) 10 kg ja zinc heptrahydrate(21%) @ 16 kg per acre pao g..

jhone de vich sara urea pehla pauna kamzab hai ji ?

(pb)
Posted by
Ranbir singh (9814858119)
Ranbir singh
Punjab
Patiala
Write Answer
Posted Date (08 Jun 2020 09:26 PM) Assigned Date (-)
Answered Date (08 Jun 2020 09:56 PM) Translated Date (-)

Ranbir singh g PR varieties vich total urea 100-110 kg per acre pao g.urea nu transplanting to baad 35-40 dina tkk pa deo g.eh urea 4-5 dose vich deo g..

makke ki fasal kab boi jaye ?

(hn)
Posted by
BRAJESH PAL (9793555530)
BRAJESH PAL
Uttar Pradesh
Hardoi
Write Answer
Posted Date (08 Jun 2020 09:24 PM) Assigned Date (-)
Answered Date (09 Jun 2020 09:10 AM) Translated Date (-)

Brajesh ji, ap makka ki fasal ko abhi bo sakte hain, dhanywad

Answered Date (08 Jun 2020 09:31 PM) Translated Date (-)

नमस्कार सर आप अपना स्टेट बताये कहा से बिलोंग करते तो हम आपको उसकी सही से जानकारी दे पाए कौन सी मक्का आप लगा सकते जिससे अधिक पैदा बार मिल सके उत्तर प्रदेश जैसे राज्य मै बोबाइ हो रही है ,कोई भी जानकारी आप हमसे कॉल के माध्यम से भी पूछ सकते अपना कांटेक्ट देकर धन्यवाद

ਸਰ ਜੀ ਮਸ਼ਰੂਮ ਬਾਰੇ ਜਾਣਕਾਰੀ ਦਿਓ ਜੀ ਅਸੀਂ ਕੰਮਪੋਸਟ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਜੀ ਅਤੇ ਕਿੰਨੇ ਦਿਨਾਂ ਵਿੱਚ ਤਿਆਰ ਹੋਵੇਗੀ ਅਸੀਂ ਇੱਕ ਛੋਟੇ ਪੱਧਰ 'ਤੇ ਸ਼ੁਰੂਆਤ ਕਰਨੀ ਹੈ ਸਾਡੇ ਕੋਲ 15×13 ਦਾ ਇੱਕ ਕਮਰਾ ਹੈ ਜੀ ?

(pb)
Posted by
ਸਰਦਾਰ ਗੁਰਭੇਜ ਸਿੰਘ (7888303219)
ਸਰਦਾਰ ਗੁਰਭੇਜ ਸਿੰਘ
Punjab
Ferozpur
Write Answer
Posted Date (08 Jun 2020 09:23 PM) Assigned Date (-)
Answered Date (23 Jun 2020 04:22 PM) Translated Date (-)

ਖੁੰਬਾਂ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ , ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ , ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ ਪਰਾਲੀ ਦੇ ਪੂਲੇ, ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ , ਪੂਲਿਆ ਦੀ ਕਿਆਰੀ ਲਗਾਉਣਾ, ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ , ਪਾਣੀ ਤੇ ਹਵਾ ਦਾ ਸੰਚਾਰ, ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ , ਖੁੰਬਾਂ ਦੀ ਤੁੜਾਈ, ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ ਮਿਲਕੀ ਖੁੰਬ, ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

barbatti ka patta pila ho rha h

(hn)
  • 2
Posted by
Lukesh verma (9617054325)
Lukesh verma
Chattisgarh
Rajnandgaon
Write Answer
Posted Date (08 Jun 2020 09:20 PM) Assigned Date (-)
Answered Date (09 Jun 2020 09:29 AM) Translated Date (20 Aug 2021 09:36 AM)

Lukesh ji, yeh virus hai joke maccahr se kaaran ho raha hai ap iski roktham ke liye isme imidacloprid 1.5 ml prati litre pani ke hisaab se spray kar sakte hain, dhanywad

ਸੁਪਰ ਪੋਟਾਸ਼, ਜਿੰਕ ਕਦੋਂ ਪਾਈਏ ਝੋਨੇ ਤੋਂ ਪਹਿਲਾਂ ਜਾਂ ਝੋਨਾ ਲਾ ਕੇ ਵਿਸਥਾਰ ਨਾਲ ਦੱਸੋ ਜੀ ਮੈਗਨੀਸ਼ੀਅਮ ਦਾ ਵੀ ਕੀ ਰੋਲ ਆ ?

(en)
Posted by
Sandeep (9888917011)
Sandeep
Punjab
Bathinda
Write Answer
Posted Date (08 Jun 2020 09:17 PM) Assigned Date (-)
Answered Date (23 Jun 2020 04:25 PM) Translated Date (-)

ਸੰਦੀਪ ਜੀ, ਝੋਨੇ ਵਿੱਚ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ| ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ| ਪਾਣੀ ਦੀ ਕਮੀ ਕਾਰਨ ਪਨੀਰੀ ਲਾਉਣ ਤੋਂ ਤਿੰਨ ਹਫਤਿਆਂ ਬਾਅਦ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ| ਪਾਣੀ ਲਾਉਣ ਤੋਂ ਤੁਰੰਤ ਬਾਅਦ ਇੱਕ ਕਿਲੋਗ੍ਰਾਮ ਫਾਰਸ ਸਲਫੇਟ ਦਾ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰੇਕ ਹਫਤੇ ਦੋ ਜਾਂ ਤਿੰਨ ਵਾਰੀ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ| ਧੰਨਵਾਦ

Answered Date (08 Jun 2020 09:25 PM) Translated Date (-)

ਸੁਪਰ ,ਪੋਟਾਸ਼, ਜ਼ਿੰਕ ਤੁਸੀਂ ਕਦੂ ਕਰਨ ਸਮੇਂ ਆਖਰੀ ਵਾਰ ਹਲ ਮਾਰਨ ਤੋਂ ਪਹਿਲਾ ਪਾਓ ਤੇ ਫਿਰ ਸੁਹਾਗਾ ਮਰ ਦਿਓ।ਜ਼ਿੰਕ 33% ਤੁਸੀਂ 15 ਕਿਲੋ,ਪੋਟਾਸ਼ 25 ਕਿਲੋ, ਸੁਪਰ 75 ਕਿਲੋ ਪਾਓ ਪ੍ਰਤੀ ਕਿਲਾ ਵਿਚ।ਝੋਨਾ ਲਾਉਣ ਤੋਂ ਪੰਜ ਦਿਨ ਬਾਅਦ ਇਸ ਵਿਚ ਯੂਰੀਆ 30 ਕਿਲੋ ਪਾਓ।ਤੇ ਫਿਰ ਰਹਿੰਦਾ ਡੋਜ ਤੁਸੀਂ ਵਰਾਇਟੀ ਦਸ ਕ ਉਸ ਅਨੁਸਾਰ ਜਾਣਕਾਰੀ ਲੇ ਸਕਦੇ ਹੋ।ਮਗਨਿਸ਼ੀਅਮ ਦੀ ਕਮੀ ਝੋਨੇ ਨੂੰ ਨਹੀਂ ਆਉਂਦੀ ਛੇਤੀ।ਧਨਵਾਦ

Answered Date (09 Jun 2020 02:43 PM) Translated Date (-)

ਅਸੀ ਰੋਟਾਵੀਟਰ ਨਾਲ ਕੱਦੂ ਕਰਦੇ ਅ ...ਕੱਦੂ ਕਰਨ ਤੋ ਪਹਿਲਾ ਪਾਣੀ ਭਰਦੇ ਸਮੇ ਪਾ ਦਾ ਗੇ ਠੀਕ ਅ ਜੀ ?

Answered Date (09 Jun 2020 07:52 PM) Translated Date (-)

ਸੰਦੀਪ ਜੀ ਇਹ ਵੀ ਠੀਕ ਰਹੇਗਾ ਪਰ ਜਦੋਂ ਤੁਸੀਂ ਅਖੀਰੀ ਬਰ ਰੋਟਾਵੇਟਰ ਫੇਰਨਾ ਹੈ ਓਦੋਂ ਖੜੇ ਪਾਣੀ ਵਿਚ ਪਾਂ ਦਿਓ।

Makkah ki fasal kis month me kare ?

(hn)
Posted by
BRAJESH PAL (9793555530)
BRAJESH PAL
Uttar Pradesh
Hardoi
Write Answer
Posted Date (08 Jun 2020 09:13 PM) Assigned Date (-)
Answered Date (09 Jun 2020 09:36 AM) Translated Date (20 Aug 2021 09:37 AM)

Brajesh ji, makka ki bijai ap isi mahine kar sakte hain, dhanywad

ik bald a ji oh apna rasa chabn to nhi htda ki kita jawe ji..ohnu kide walyian dwayian v detiyan

(pb)
Posted by
Ranbir singh (9814858119)
Ranbir singh
Punjab
Patiala
Write Answer
Posted Date (08 Jun 2020 08:58 PM) Assigned Date (-)
Answered Date (10 Jun 2020 01:16 PM) Translated Date (-)

Ranbir ji uss nu pett de kiria di goli de nal nal Agrimin powder 50-50gm swere sham dena suru kro iss nal sarir di kami purri howegi ate usdi vdia growth howegi.

cross breed da kehda semen vdia hai Hf cows lai +20 milk howe 1 lactation ?

(pb)
Posted by
sukhpreet Singh (7707835935)
sukhpreet Singh
Punjab
Ludhiana
Write Answer
Posted Date (08 Jun 2020 08:54 PM) Assigned Date (-)
Answered Date (10 Jun 2020 01:18 PM) Translated Date (-)

Sukhpreet ji tuci uss nu hf nasal da he semen bhrwao tuci nazdiki doctor ton jyada milk record wala semen pta krke bhrwa skde ho jo ohna kol jyada record wala howe..

Answered Date (09 Jun 2020 12:02 AM) Translated Date (-)

eh v daso kis nsal ch cross aa ji

09 Jun 2020

h.f Jersey cross a

Uttarakhand me kaali Tulsi ki kheti ki kya sambhavanye hai Beej ki uplabdhta or mausam ki jankaari tatha teyar fasal ki bikri ke liye jankari de ?

(hn)
Posted by
Vipin Chaudhary (7983217325)
Vipin Chaudhary
Uttarakhand
Haridwar
Write Answer
Posted Date (08 Jun 2020 08:49 PM) Assigned Date (-)
Answered Date (10 Jun 2020 01:09 PM) Translated Date (-)

yeh kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par karein, February ke tisre mahine mein nursery bed tiyar katein. podhe ke vikas ke anusaar 4.5*1.0*0.2 meter ke seed bed tiyar karein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 120 gram beejon ka paryog prati acre meinarein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti. ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 104 kilo, SSP 150 kilo, MoP 40 kilo prati acre ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, Mn 50 ppm concentration or Co @ 100 ppm concentration suksham tatv dalein. baki ki baci hui urea ko 2 hisson mein pehli or dusri katai ke baad dalein. khet mein nadeeno se mukat karne ke liye kasi ki madad se gidai karein, nadeeno ki roktham kam na hone par yeh fasal ko nuksaan pohnchta hai. ropai ke ek mahine baad pehli godai or pehli godai ke chaar hafte baad dusri godai karein. ropan ke 2 mahine baad kasi se anukul godai karein garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai nay podhon ke sthir hone par karein 2 sinchaiyan karni avathak hai or baki ki sinchai mausam ke adhaar par karein iska mandikaran ke liye ap Aushadiya Kheti Vikas Sansthan 6268536795 se samparak kar sakte hain, dhanywad

10 Jun 2020

Jaankaari ke liye dhanyavaad

सर मिर्च की फसल में सुकडा लग गया है कोई उपाय बताएं ?

(hn)
  • 1
Posted by
suev alam (8447932061)
suev alam
Uttar Pradesh
Bulandshahr
Write Answer
Posted Date (08 Jun 2020 08:49 PM) Assigned Date (-)
Answered Date (09 Jun 2020 08:39 AM) Translated Date (20 Aug 2021 09:37 AM)

सूयव जी यह मछर के हमले की वजह से हो रहा है आप इसकी रोकथाम के लिए इसमें imidacloprid @ 1.5 ml प्रति लीटर पानी के हिसाब से स्प्रे कर सकते है, dhanywad

Answered Date (08 Jun 2020 09:15 PM) Translated Date (20 Aug 2021 09:37 AM)

आप इसमें कॉपर ओकसिक्लोराइड 3 ग्राम / लीटर का स्प्रे करे।आप इसमें Carbendazym और बाविस्टिन्न भी इस्तेमाल कर सकते हैं।जो उपलब्ध हो उसकी स्प्रे शाम के समय करे।हो सके तो एक दो प्लांट जिसमें ज्यादा रोग हो उस निकाल दें।

Mustard oil cake for animal market in maharashtra

(en)
Posted by
Musallam Saeed Alsaari (9763454543)
Musallam Saeed Alsaari
Maharashtra
Bid
Write Answer
Posted Date (08 Jun 2020 08:18 PM) Assigned Date (-)
Answered Date (09 Jun 2022 10:08 AM) Translated Date (-)

You can get this from the nearest feed dealer or you can even special order for Mustard oil cake.

jhone ko maine rift dawi payi hai g 8 june ko nadeen wali dubara paa sakde ha 7 din baad sade bhukaa wala nadeen bahut ho jandaa hai g or kehri dawai payie g or kini matra mein payie ?

(pb)
Posted by
lakhbeer singh (8847482727)
lakhbeer singh
Punjab
Ferozpur
Write Answer
Posted Date (08 Jun 2020 08:11 PM) Assigned Date (-)
Answered Date (25 Jun 2020 03:35 PM) Translated Date (-)

Lakhbir di tusi is vich sathi @ 60 gram prati acre de hisaba nal spray karo, dhanwad

Answered Date (08 Jun 2020 08:44 PM) Translated Date (-)

ਲਖਵੀਰ ਜੀ ਤੁਸੀਂ ਝੋਨਾ ਸਿੱਧੀ ਬਿਜਾਈ ਨਾਲ ਬੀਜਿਆ ਹੈ ਜਾਂ ਕਦੂ ਕਰਕੇ ਪਨੀਰੀ ਦੀ ਲਵਾਈ ਕੀਤੀ ਹੈ।

Answered Date (08 Jun 2020 08:45 PM) Translated Date (-)

ਕਿਸਮ ਵੀ ਨਾਲ ਦਸੋ ਤਾਂ ਕਿ ਸਹੀ ਜਾਣਕਾਰੀ ਦਿੱਤੀ ਜਾ ਸਕੇ।

Answered Date (09 Jun 2020 03:11 AM) Translated Date (-)

kaddu wallaa jhonaa g puasaa 44 keseem

Answered Date (09 Jun 2020 03:38 AM) Translated Date (-)

kaddu karkee lageaa hae g pusaaa 44 jhona