Punjab
Search
हमने हरी खाद के लिए ढैंचा लगाया है पर उसे नीलगाय बहुत तेजी से खा रही है कैसे बचाये उनसे अपनी खेती ?
(hn)
अखिल जी फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते।
उर्द की seed Rate, sowing time ?
(hn)
Maharashtra
खरीफ की फसल के लिए बिजाई का सही समय जून के आखिरी सप्ताह से जुलाई का पहला सप्ताह है। गर्मियों में खेती करने के लिए इसका सही समय मार्च से अप्रैल महीना है। अर्द्ध पहाड़ी क्षेत्रों के लिए इसकी बिजाई 15 से 25 जुलाई तक की जाती है। खरीफ में बिजाई के लिए 7-8 किलो बीज प्रति एकड़ में प्रयोग करें जबकि गर्मियों में बिजाई के लिए 19-20 किलो मोटे बीज प्रति एकड़ में प्रयोग करें।
D compuser ਦੀ ਚਰੀ ਤੇ ਸਪਰੇ ਕਰ ਸਕਦੇ ਆ ਇਕ 30 ਤੋ 35 ਦਿਨ ਦੀ ਚਰੀ ਆ ਗਰੋਥ ਨਹੀ ਕਰਨ ਡੲਈ ਜੇ D compuser ਦੀ ਸਪਰੇ ਕਰਦ ਆ ਤਾ ਇਸਦੇ ਕੀ ਫਿਇਦੇ ਆ ਕਰਨ ਦੇ
(pb)
Punjab
ਗੁਰਚਰਨ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ | ਇਸਦੀ ਮਾਤਰਾ 200 ਲਿਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ| ਧੰਨਵਾਦ
ਜੂਨ ਦੇ ਮਹੀਨੇ ਵਿਚ ਕਿਹੜੀ ਕਿਹੜੀ ਸਬਜੀ ਲਾ ਸਕਦੇ ਆ ?
(pb)
Punjab
ਗੁਰਚਰਨ ਜੀ, ਇਸ ਸਮੇ ਤੁਸੀਂ ਸਬਜ਼ੀਆਂ ਜਿਵੇ ਕੇ ਖੀਰਾ, ਲੋਬੀਆ, ਮਿਰਚਾਂ, ਬੈਂਗਣ, ਕਰੇਲੇ, ਤੋਰੀ, ਟਮਾਟਰ, ਫੁੱਲਗੋਭੀ, ਮੂਲੀ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
ਹੁਣ ਜੂਨ ਦੇ ਮਹੀਨੇ ਵਿੱਚ ਹਲਦੀ ਬੀਜ ਸਕਦੇ ਹਾਂ ?
(pb)
Punjab
ਲੇਟ ਵਰੈਈਟੀ ਰਜਿੰਦਰਾ ਸੋਨੀ 15 ਜੂਨ ਤੱਕ ਲਾ ਸਕਦੇ ਹਾਂ
devmedia
(hn)
Punjab
Vinay ji aap ise vermicompost@3 kilo prati paudha daale,dhanywad
ਬੈਂਗਣਾਂ ਦੇ ਬੂਟੇ ਉਪਰੋਂ ਸੁੱਕਣ ਲੱਗੇ ਆ ਕੋਈ ਹੱਲ ਦੱਸੋ ਜੀ ?
(pb)
ਅਮ੍ਰਿਤ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ ।
Sir ki tractor te subsidy hai ?
(pb)
Punjab
Pardhan mantri kisan tractor yojna ate punjab samet hor boht sare rajan vich shuru nahi hoyi hai, punjab sarkar valo koi notification nahi aya haiate na hi kise khetibadi vibhag kol is sambandhi koi hukum jari hoye jan, jado vi eh sakeem shutu hovegi. tuhanu sari jankari sade social media rahi share kar diti jawrgi aje interjaar karo, dhanwad
Haryana
small tractor
dhan ka rop kese dale ?
(hn)
Maharashtra
Sanket ji, jab ropa 25-28 din ki ho jati hai tab ap isko lga sakte hain, podhe ki gehrai 2-3 cm honi chahiye podhe se podhe ka fasla 20*15 cm rakhein, dhanywad
Combi plus bari zankari Devo eh ki va te kis Tara vartni te kine din bad 1509 which kine din bad
(pb)
Punjab
Gurpreet ji, tuhade dawara bheje gye sare sawalan da experts valo jawab de dita geya hai, tusi apne dawab my profile vicho dekh sakde ho, jekar koi samasya hai tab tusi sade helpline number 9779977641 de samparak kar sakde ho, dhanwad
Punjab
ਗੁਰਪ੍ਰੀਤ ਸਿੰਘ ਜੀ ਝੋਨੇ ਵਿਚ ਉੱਲੀ ਰੋਗ ਜਿਵੇਂ ਬਲਾਸਟ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ।ਇਸਨੂੰ ਤੁਸੀਂ ਜੇਕਰ ਝੋਨੇ ਵਿਚ ਰੋਗ ਦੇ ਲੱਛਣ ਹੋਣ ਤਾਂ 300 ਗ੍ਰਾਮ ਪ੍ਰਤੀ/ ਦਸ ਪੰਪ/ ਕਿਲਾ ਸਪਰੇਅ ਕਰ ਸਕਦੇ ਹੋ
ਜੀ 1121 ਤੇ 1509 ਲਾੳੁਣੀ ਵਾ ੳੁਸ ਤੋ ਪਹਿਲਾ ਜਿਪਸਮ ਪਾ ਸਕਦੇ ਅਾ ਜੀ ਦੱਸਿੳੁ ਕਿਸ ਤਰਾ ਪਾ ਸਕਦੇ ਅਾ
(pb)
Punjab
ਸ੍ਰੀ ਮਾਨ ਜੀ ਤੁਸੀਂ ਬਾਸਮਤੀ ਲਗਾਉਣ ਤੋਂ ਪਹਿਲਾਂ ਜਿਪਸਮ ਦਾ ਖੇਤ ਵਿਚ ਛਿਟਾ ਦੇ ਕੇ ਵਾਹ ਸਕਦੇ ਹੋ ਜੀ ਪਰੰਤੂ ਜਿਪਸਮ ਪਾਉਣ ਤੋਂ ਪਹਿਲਾਂ ਮਿੱਟੀ ਦੀ ਪਰਖ ਜਰੂਰ ਕਰਵਾਓ ਜੀ।
sir .गालाघोट ka injection gabin pashu me. marna chye ya nhi
(hn)
Punjab
Yadav ji aap gabhin pashu ko v galghotu ka injection lgwa skte hai..
devmedia
(hn)
Punjab
PRAMOD KUMAR jijameen rent pe lene ke lia aap Resham Ahluwalia 8360158383 se samparak kar sakte hai, Thankyou.
Pr 126 di paniri 15 June tak bij sakde ha ?
(pb)
Amarjeet Singh g PR126 di paniri 15 june tk beej skde ho.......
ਬਾਗਬਾਨੀ ਬਾਰੇ ?
(pb)
ਨਵਤੇਜ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਧਾ ਨ। 121 ਨੂੰ ਨਦੀਨ ਨਾਸ਼ਕ ਦਵਾਈ ਅਤੇ ਖਾਦ . ਅਤੇ ਹੌਰ ਜਾਣਕਾਰੀ ਦੇਣ ਦੀ ਕਿਰਪਾ ਕੀਤੀ ਜਾਵੇ ਜੀ ਧੰਨਵਾਦ
(pb)
ਸੰਜੀਵ ਕੁਮਾਰ ਜੀ ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ| ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ| ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ| ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ|ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ| ਨਿੰਮ ਦੀ ਪਰਤ ਚੜ੍ਹੇ ਯੂਰੀਆ ਦਾ ਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਨਾਈਟ੍ਰੋਜਨ ਦੀ ਮਾਤਰਾ ਵਧ ਜਾਂਦੀ ਹੈ| ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ| ਪਾਣੀ ਦੀ ਕਮੀ ਕਾਰਨ ਪਨੀਰੀ ਲਾਉਣ ਤੋਂ ਤਿੰਨ ਹਫਤਿਆਂ ਬਾਅਦ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ| ਪਾਣੀ ਲਾਉਣ ਤੋਂ ਤੁਰੰਤ ਬਾਅਦ ਇੱਕ ਕਿਲੋਗ੍ਰਾਮ ਫਾਰਸ ਸਲਫੇਟ ਦਾ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰੇਕ ਹਫਤੇ ਦੋ ਜਾਂ ਤਿੰਨ ਵਾਰੀ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ|
Sir jersy cow di jaankari deo. Hf de mukable grmi kinni sahaar skdia. Suee kinne de skdia. Mere kol hf nasal hai. Grmi vich bahut mushkil hundi hai. Jersy nasal kis tra rahu.
(en)
Punjab
Mandeep ji jersey cow hf cow nalo bhut ghatt garmi mndi hai ate dudh v vdia dindi rehndi hai ate iss nu bimaria v ghtt lgdia hai baki isde suue isdi khurak, dekhbhal te nirbhar krde hai.
ਸਰ ਅਲੋਬਰਾ ਦੀ ਖੇਤੀ ਕਦੋਂ ਕੀਤੀ ਜਾਂਦੀ ਹੇ ਪੰਜਾਬ ਚ ਅਸੀਂ ਕਰ ਸਕਦੇ ਹਾਂ
(en)
Punjab
ਗੰਢੀਆਂ ਦੇ ਵਾਧੇ ਲਈ ਇਸ ਦੀ ਬਿਜਾਈ ਜੁਲਾਈ- ਅਗਸਤ ਮਹੀਨੇ ਕਰਨੀ ਚਾਹੀਦੀ ਹੈ। ਸਿੰਚਾਈ ਵਾਲੇ ਖੇਤਰਾਂ ਵਿੱਚ ਇਸ ਦੀ ਬਿਜਾਈ ਸਰਦੀਆਂ ਦੇ ਮਹੀਨੇ ਵਿੱਚ ਵੀ ਕੀਤੀ ਜਾਂਦੀ ਹੈ।
Sir jwab de deya kro ki questions da
(en)
Punjab
Ashish ji, tuhade dawara bheje gye sare sawalan da jawab experts valo dita ja cuka hai tusi meri profile vich apne sawal da jawab dekh sakde ho, jekar koi samasya hai tan sade helpline number 9779977641 te samparak kar sakde ho, dhanwad
Punjab
ਅਨਿਸ਼ ਰਾਣਾ ਜੀ ਤੁਸੀਂ ਦੁਬਾਰਾ ਸਿੱਧਾ ਸਵਾਲ ਹੀ ਪੁਛਿਆ ਕਰੋ ਤਾਂ ਕਿ ਸਹੀ ਜਵਾਬ ਦਿੱਤਾ ਜਾ ਸਕੇ।ਫਿਰ ਪ੍ਰਸਨ ਨੂੰ ਦੁਬਾਰਾ ਲੱਭਣ ਵਿੱਚ ਪ੍ਰੇਸ਼ਾਨੀ ਆਉਂਦੀ ਹੈ ਜਿਸ ਕਰਨ ਤੁਹਾਨੂੰ ਉਤਰ ਨਹੀਂ ਮਿਲਦਾ।ਧਨਵਾਦ
ਸਰ ਜੀ ਦੇਸੀ ਚੂਚੇ ਲੈਣੇ ਹੈ ਜੀ ਕੋਈ ਫੋਨ ਨੰਬਰ ਦਿੳ ਜੀ (ਜੀਰਾ ਜਿਲ੍ਹਾ ਫਿਰੋਜ਼ਪੁਰ)
(pb)
Punjab
ਸਰਦਾਰ ਜੀ ਤੁਸੀ ਚੂਚੇ ਲੈਣ ਲਈ ਹਰਦੀਪ ਸਿੰਘ 9781589637 ਨਾਲ ਸੰਪਰਕ ਕਰ ਸਕਦੇ ਹੋ
ਸਰ ਮੱਝ ਅਪਣਾ ਦੁੱਧ ਉਪਰ ਚੜਾ ਜਾਂਦੀ ਹੈ ਇਸ ਦੀ ਦਵਾਈ ਦੱਸੋ Pls Sir ?
(pb)
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਤੇ milkout 900gm ਪਾਊਡਰ 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ..
kya is samay tamatar ka seed laga skte hai ?
(hn)
Maharashtra
Paramjeet ji, ap tamatr ko july or august ke mahine mein lga sakte hain, dhanywad
ਕੱਦੂ , ਤੋਰੀਆਂ ਦੀ ਵੇਲ ਨੂੰ ਕੀੜੀਆਂ ਬਹੁਤ ਲਗਦੀਆਂ ਹਨ । ਸਾਰੇ ਫੁੱਲ ਖਾਂ ਜਾਂਦੀਆਂ ਹਨ । ਇਸਦਾ ਇਲਾਜ ਦੱਸੋ ਜੀ ।
(pb)
Punjab
ਅੰਮ੍ਰਿਤ ਜੀ, ਤੁਸੀਂ ਵਿਸਥਾਰ ਨਾਲ ਦੱਸੋ ਕੇ ਕਿਹੜੀਆਂ ਕੀੜਿਆਂ ਹਨ ਤੁਸੀਂ ਇਹਨਾਂ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
Punjab
ਅੰਮ੍ਰਿਤਪਾਲ ਜੀ ਤੁਸੀਂ imidacloprid 1 ਮਿਲੀ ਲਿਟਰ/ਲਿਟਰ ਪਾਣੀ ਵਿਚ ਪਾਂ ਕੇ ਸਪਰੇਅ ਕਰੋ।ਜਾ ਤੁਸੀਂ ਨਿੰਮ ਦਾ ਤੇਲ 30 ਮਿਲੀ ਲਿਟਰ /ਪੰਪ ਅਤੇ ਦਾਲਚੀਨੀ 20 ਗ੍ਰਾਮ / ਪੰਪ ਪਾਂ ਕੇ ਜੈਵਿਕ ਤਰੀਕੇ ਨਾਲ ਸਮੱਸਿਆ ਦਾ ਹਲ ਕਰ ਸਕਦੇ ਹੋ
devmedia
(pb)
ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I
Piper mint ke khet me gharma and makoda h isko khatam kis dabae se kare
(en)
Maharashtra
Aman ji, apke dawara bheji gayi photos clear nahi hai kripya ap inki dubara behejein taki apko dekh kar iske bare mein jankari di ja sake, dhanywad
Uttar Pradesh
okey
ਮੇਰਾ ਜਿਲਾ ਬਠਿੰਡਾ ਹੈ, ਮੈ ਇੱਕ ਏਕੜ ਜ਼ਮੀਨ ਵਿੱਚ ਅਮਰੂਦ ਦਾ ਬਾਗ ਲਗਾਉਣਾ ਚਾਹੁੰਦਾ ਹਾਂ। ਪਰ ਮੈਨੂੰ ਖੇਤੀਬਾੜੀ/ਬਾਗਬਾਨੀ ਦੀ ਕੋਈ ਜਾਣਕਾਰੀ ਨਹੀਂ ਹੈ। ਕਿਰਪਾ ਕਰਕੇ ਅਮਰੂਦ ਲਗਾਉਣ ਦਾ ਤਰੀਕਾ, ਅਮਰੂਦਾਂ ਦੀ ਕਿਸਮ, ਕਿਥੋਂ ਵਧੀਆ ਕਿਸਮ ਦੇ ਬੂਟੇ ਮਿਲ ਸਕਦੇ ਹਨ, ਖਾਦਾਂ ਅਤੇ ਖੇਤ ਤਿਆਰ ਕਰਨ ਦੀ ਵਿਧੀ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ।
(pb)
tusi mere nal 94173 90129 number te sampark karo ji.
devmedia
(pb)
Punjab
Tar ji tuci uss nu Anabolite liquid 100-100ml swere sham deo, calcimust gold liquid 50ml rojana ate glactogog powder 30gm rojana deo ate vdia matra vich hara chara ate feed deo, iss nal frak paa jawega.
devmedia
(pb)
Rajasthan
Tar ji ehh tan pashu di khurak ate sahi dekhbhal te nirbhar krda hai ohh lagbhag 8-10 litre tak v de skdi hai.
DAP KE SATH MUNG KI BIJAEE KAR SKTE H KYA
(hn)
Punjab
Jagdish Kumar ji aap apna swal sahi likhe ke aap kya puchna chahte hai . thoda detail me likh kar post kare ji.
ਵੀਰ ਜੀ ਗਾਂ ਵਾਸਤੇ ਬਿਨਾਂ ਹਰੇ ਪੱਠੇ ਤੋਂ ਕੱਲੀ ਤੂੜੀ ਤੇ ਵੰਡ ਦੇ ਨਾਲ ਕਾਹੜੀ ਚੀਜ਼ ਪਾਈ ਜਾਵੇ ਦੁੱਧ ਵਧਾਉਣ ਲਈ
(pb)
Punjab
ਲਵਦੀਪ ਜੀ ਪਸ਼ੂ ਦੀ ਵਧਿਆ ਗਰੋਥ ਲਈ ਹਰਾ ਚਾਰਾ ਜਰੂਰੀ ਹੁੰਦਾ ਹੈ ਬਾਕੀ ਤੁਸੀ ਤੂੜੀ ਵਿਚ ਵੰਡ ਦੇ ਨਾਲ ਨਾਲ Enerboost ਪਾਊਡਰ 50-50g ਸਵੇਰੇ ਸ਼ਾਮ ਦਿਓ ਅਤੇ Brotone liquid 50ml ਰੋਜਾਨਾ ਦਿਓ, ਇਸ ਨਾਲ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਹਾਜਮਾ ਸਹੀ ਰਹਿੰਦਾ ਹੈ
sir ye narma k pte safed kis karn ho rhe h Koi upaye btao
(en)
Punjab
Sanjay ji aap kripya brtaye ke aapne ise kya kya khaad daali hai taki aapko uske hisab se jankari di ja sake,dhanywad
ਸਰ ਇਹ ਗਾਂ ਮੁੱਲ ਲੲੀ ਆ ਜੀ ਕੁਝ ਦਿਨ ਪਹਿਲਾਂ ਦੂਜੇ ਸੂਏ ਸੂਣ ਵਾਲੀ ਆ 15 -20 ਦਿਨ ਤਕ ਪਰ ਕੱਲ ਪਰਸੋਂ ਦੀ ਪਿੱਛਾ ਮਾਰਨ ਲਗ ਪੲੀ ਏ । ਕੋਈ ਈਲਾਜ ਦੱਸੋ ਜਲਦੀ । ਧੰਨਵਾਦ ਜੀ
(pb)
Punjab
ਉਸ ਨੂੰ ਤੁਸੀ Mifex 450ml ਬੋਤਲ ਲਗਵਾਓ, ਬੋਤਲ ਵਿਚ Injection Tonophos 20ml, Injection Avil 10ml ਪਾਓ ਅਤੇ ਇਸ ਨੂੰ IV(slow) ਲਗਵਾਓ, ਬਾਕੀ ਉਸ ਨੂੰ Injection X-nel 1gm, Injection Megludyne 20ml (IM) ਲਗਵਾਓ ਅਤੇ 3 ਦਿਨ ਲਗਾਓ, ਇਸ ਨਾਲ ਫਰਕ ਪੈ ਜਾਵੇਗਾ.
मिर्च की ग्रोथ का ट्रिटमेन्ट ?
(hn)
मुकेश जी मिर्च की ग्रोथ के लिए NPK 19:19:19@1kg प्रति एकड़ सप्रे करें।
A nadeen kehra e sade patteya ch bahut a ?
(pb)
Dilpreet ji eh dodha plant hai.
ਸਰ ਜੀ ਇਹ ਵੱਛੀ 2 ਸਾਲ ਦੀ ਹੈ ਇਸ ਦੀਆਂ ਅਗਲੀਆਂ ਦੋਵਾਂ ਲੱਤਾ ਵਿੱਚ ਵੱਡੇ ਅਕਾਰ ਦੇ ਮੌਕੇ ਹਨ ਜਿਨ੍ਹਾਂ ਦੀ ਗਿਣਤੀ ਵੱਧ ਰਹੀ ਹੈ ਸਾਰਥਕ ਹਲ ਦੱਸੋ ਜੀ
(pb)
ਤੁਸੀ ਉਸ ਨੂੰ Liquid Actinoplex 15ml 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ anthiomaline injection 10ml ਰੋਜਾਨਾ ਲਗਾਓ ਇਸ ਨਾਲ ਫਰਕ ਪੈਣ ਲਗ ਜਾਵੇਗਾ
Punjab
injection kinne lane a ji
सांगवान की खेती के बारे में जानकारी चाहिए ?
(hn)
Punjab
सागवान :-बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है इसके लिए मिट्टी का pH 6.5 या इससे ज्यादा होना चाहिए मिट्टी की pH 6.5 से कम होने पर फसल के विकास पर असर पड़ता है Konni Teak, West African teak, Godhavari Teak, South and Central American Teak, Nilambur or Malabar Teak.मिट्टी के भुरभुरा बनाने के लिए खेत की 2-3 बार जोताई करें मिट्टी को समतल करें ताकि खेत में पानी खड़ा ना हो सके नए पौधों की रोपाई के लिए 45x45x45 सैं.मी. के फासले पर गड्ढे खोदे प्रत्येक गड्ढे में गली हुई रूड़ी की खाद के साथ कीटनाशी डालें बीजों को नर्सरी बैड में बोया जाता है रोपाई के लिए 12-15 महीने के नए पौधों का प्रयोग करें टिशू प्रजनन ग्राफ्टिंग, जड़, तने काट कर और micro छोटे प्रजनन द्वारा किया जाता है रोपाई के लिए पूर्व अंकुरन पौधों का प्रयोग किया जाता है मॉनसून का मौसम सागवान की रोपाई के लिए सबसे अच्छा मौसम होता है रोपाई के लिए 2x2 या 2.5x2.5 या 3x3 मीटर के फासले रखा जाता है जब अंतर-फसली अपनाई हो, तो 4x4 मीटर या 5.x5 मीटर फासला रखें सागवान की रोपाई के लिए पूर्व अंकुरित पौधों का प्रयोग करें 45x45x45 सैं.मी. के गड्ढे बनाएं प्रत्येक गड्ढे में गली हुई रूड़ी की खाद और मिट्टी डालें बिजाई पंक्ति में, छींटे द्वारा या पनीरी लगाकर की जा सकती है एक एकड़ में रोपाई के लिए लगभग 1500-1800 clones का प्रयोग करें हर साल अगस्त और सितंबर महीने में 50 ग्राम प्रति पौधे में पहले तीन वर्ष डालें पहले तीन वर्षों में खेत को नदीन मुक्त करना आवश्यक है नियमित समय पर गोड़ाई करें पहले वर्ष में 3 और दूसरे वर्ष में 2 गोड़ाई करें रोपाई के तीसरे वर्ष में एक बार गोड़ाई करें मॉनसून के मौसम में सिंचाई की आवश्यकता नहीं होती सिंचाई गर्म या गर्मियों के महीने में और आवश्यकता अनुसार करें आवश्यकता अनुसार सिंचाई करने के साथ काफी हद तक पैदावार में सुधार आता है अतिरिक्त सिंचाई से पानी के धब्बे और फंगस ज्यादा हो जाती है Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है
main doodh di dairy karma caunda han uss bare koi slah deo
(pb)
Punjab
Harmail ji tuci apna area de hisab nal jis company di market vdia hai jiwe verka, amul ja koi hor usdi dairy da kam kr skde ho ate usde lai tuci pehla nazdiki dairy wale ton company da contact v laa skde ho jo pehla iss kam nu krda howe..
majh nu kehri kurakh pauni hai doodh badaun layi
(pb)
Punjab
tuci uss nu garmi ton bacha ke rkho uss nu vdia matra vich hara chara deo ate garmia vich gurr da sharbat bnna ke deo ate uss nu enerdyna liquid 100ml rojana, Calcimust gold liquid 50ml rojana ate glactogog powder 1 pouch rojana dena suru kro..
meri majh da dudh ghat geya hai ik mahene di sui hai koi upaa daso
(pb)
Punjab
tuci uss nu garmi ton bacha ke rkho uss nu vdia matra vich hara chara deo ate garmia vich gurr da sharbat bnna ke deo ate uss nu enerdyna liquid 100ml rojana, Calcimust gold liquid 50ml rojana ate glactogog powder 1 pouch rojana dena suru kro..
ਸ਼ਿਮਲਾ ਮਿਰਚ ਦੇ ਪੌਦੇ ਦੇ ਪੱਤੇ ਸੂੰਘੜ ਲੱਗ ਗੇ ਨੇ ਇਸ ਦਾ ਦੇਸੀ ਇਲਾਜ ਦੱਸੋ ਜੀ
(pb)
ਜਗਸੀਰ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
नरमा कपास के इस रोग की दवाई बताएं ?
(hn)
Punjab
कपिल जी आप इसके पत्तों के नीचे मछर का हमला चेक करें अगर मौजूद है तो आप इसके ऊपर imidacloprid @1 ml को प्रति लीटर पानी के हिसाब से स्प्रे करें| धन्यवाद
45 day hoya aa majh sui nu hun eda tara kar rahi aas kara diya ya wait kariya haja mera milk da kam aa ja hun aas karwanda ta bht time naal su pawa gi mean garmi vich..
(pb)
Punjab
Arundeep ji tuci iss nu nawe dudh krwa skde ho..
mercha da butta sukh reha ki keta jaba
(en)
Jot g mirch te Shamir@400ml per acre per acre spray kr skte ho....
murga da farm vich pani pa giya barish da vasa hun nikl giya sara pani par gil bht aa koi dar ta ni chuja nu vasa 2.3 hours bahar vi niakl da hai chuja...
(pb)
Punjab
Arundeep ji tuci chuchia de niche sukk rkho kyuki jyada nami krke bimar hon da drr rhnda hai iss lai tuci sukk rkho ..
मूंगफली में उखाड़ लग रहा है ?
(hn)
Maharashtra
हेत्राम जी, यह फ़ंगस है, आप इसकी रोकथाम के लिए इसमें carbendazim @4 ग्राम mancozeb @ 4 ग्राम प्रति लीटर पानी के हिसाब से स्प्रय कर सकते हैं, धन्यवाद
ਅਮਰੂਦ ਦੀ ਇਹ ਬਿਮਾਰੀ ਦਾ ਇਲਾਜ ਦੱਸੋ ?
(pb)
ਹਰਮਨ ਸਿੰਘ ਜੀ ਅਮਰੂਦ ਉੱਪਰ Perfenophos@5 ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
कृपया इस रोग की दवाई बताई जाए ?
(hn)
कपिल जी कृपया इसकी फोटो भेजें ताकि आपको सही जानकारी दी जा सके।
Rajasthan
जी हा
sir.dhan.ka.narsri.uapar.nahi.raha.hau.koye.dava.batye.kyoki.sir.dhan.ka.narsri.pili.mitti.me.pad.gya.hau
(hn)
Punjab
siyaram ji aap ise urea@3 kilo ko prati knal daale taki aapko uske hisab se jankari di ja sake,dhanywad
3 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਸਭ ਤੋਂ ਵਧੀਆ ਕਿਹੜਾ ਹੈ। ਅਤੇ ਕਿੰਨੇ ਦਾ ਲਗੇਗਾ। ------- ਧੰਨਵਾਦ ਸਹਿਤ, ਸਵਰਾਜ ਸਿੰਘ।
(pb)
Punjab
ਸਵਰਾਜ ਸਿੰਘ ਜੀ 1 ਕਿਲੋਵਾਟ ਸੋਲਰ ਤੇ 55000 ਦਾ ਖੱਰਚ ਆਉਦਾ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਮੇਰੇ ਨਾਲ (Amrik Singh 9814221784) ਸੰਪਰਕ ਕਰ ਸਕਦੇ ਹੋ, ਧੰਨਵਾਦ।
गोभी की जैविक खेती के बारे में एवं माटी के बारे में संपूर्ण जानकारी दें ?
(hn)
Punjab
राहुल जी आप गोभी की खेती की खेती के लिए इसमें वर्मीकम्पोस्ट डाले या आप गोबर की खेती डाल सकते है| यह फसल रेतली दोमट से चिकनी किसी भी तरह की मिट्टी में उगाई जा सकती हैं। देर से बीजने वाली किस्मों के लिए चिकनी दोमट मिट्टी को पहल दी जाती है। जल्दी पकने वाली के लिए रेतली दोमट का प्रयोग करें। मिट्टी की पी एच 6-7 होनी चाहिए। मिट्टी की पी एच बढ़ाने के लिए उसमें चूना डाला जा सकता है।
कीटनाशक और फफूंदीनाशक के साथ मिलाने में उपयुक्त ..पौधे में पोशक की कमी नज़र आ रही है.. A.1. बीज उपचार एवं जड़ उपचार का बहुत महत्व होता है.. बीज अंकुरित होना सुनिश्चित , पौधे में इम्यून सिस्टम को तंदरुस्त , जड़ और पौधे का भरपूर विकास , सफ़ेद जड़ को घना , खाना और पोषक तत्व ऊपर पहुंचने , पत्तियां हरा बनाए रखने में मदद करता है , फूल को झड़ने नहीं देता , फल को सही रंग आकार और भार देता है 2. पौधों और पेड़ में सीधे स्प्रे और जड़ों में घोल को दिया जाये .. जिससे पौधों की रोग प्रतिरोधक शक्ति ( poudhe ki immunity ) को बढ़ने में मदद होती है , पौधे को अधिक लंबे समय तक बीमारी से और प्रतिकूल मौसम जैसे बहुत ज्यादा धुप या बहुत ज्यादा बारिश या ज्यादा ठण्ड में लड़ने की शक्ति देता है , 3. सीधे ड्रिप या पानी के साथ भी बहाया जाता है.. जिससे मिट्टी ढीली होती है , मिट्टी पोला होती है , जड़ गहरी होने में मदद , जड़ अच्छे से फैलते हैं, पौधे की पकड़ मजबूत होती है , मिटटी की उर्वरा शक्ति ( soil microflora ) बढ़ाने में मदद , B. फसल की पैदावार को 30% तक बढ़ाने में सहायक है..साथ ही कीटनाशकों पर होने वाले खर्च , मजदूरी और समय को 30% तक बचाता है.. स्प्रे किये गए पदार्थ को धुलने नहीं देता , खाद्य पदार्थ में पोषक तत्व को बनाए रखता है , मिटटी को जैविक तरीके से उपजाऊ बनाने में मदद करता है , C. (100% organic CERTIFICATE , nonionic , non-toxic to plant , eco friendly , biodegradable and compatible ) .. .. लागत 5 रुपये = 5 मिली लीटर प्रति 15 लीटर स्प्रेयर एवं 15 रुपये = 15 मिली लीटर प्रति 15 - 20 लीटर स्प्रे टैंक + आवश्यकता होने पर कीटनाशक / कवकनाशी मिलाया जा सकता है , D. प्रोडक्ट तैलीय पदार्थ , केमिकल दवाई , पाउडर या लिक्विड फ़र्टिलाइज़र , खाद के साथ आसानी से मिलने योग्य है E. दोनों सामान उपलब्ध कराने हेतु *आधार* पूर्ण पता एवं दो *मोबाइल* नंबर देना अनिवार्य जिससे हमारी संस्था को सामान की डिलीवरी करने में परेशानी न उठाना पड़े .. आईडी प्रूफ पूरी तरह गुप्त रखा जाता है.. F. पौधे पोषक तत्वों की कमी ( lack of nutrients ) से होने वाली बीमारी जैसे - पत्तियों में पीलापन , पौधे का सिकुडन , जड़ में गलन , पौधे का मुरझाना , फल में आकार रंग वजन नहीं होना , फूल या पत्तियों का झड़ना , पौधा नहीं बढ़ना या समय पर ग्रोथ नहीं होना , समय से पहले पौधे का बूढ़ा हो जाना , आदि पाये जाते हैं , को जैविक तरीके से ठीक करने में सहायक है .. G. यदि आपके पौधे में कीट या फफूंद हो तो , कीटनाशक और फफूंदीनाशक मिलाना है. .. ज्यादा एल्कलाइन वाले पदार्थ इसमें नहीं मिलाना है.. सबसे महत्वपूर्ण बात यह है कि आपको हर उपयोग से पहले संगतता की जांच करनी चाहिए .. H. शैम्पू चिपकू या अन्य पौधे पोषक नहीं मिलाना है इसमें, नहीं तो मात्रा दुगनी हो जाएगी जो पौधे को हानि पहुंचा सकते हैं.. धन्यवाद .. terms and conditions ***... I. समुद्री घास - प्रदूषण मुक्त समुद्री घास, जिसे माइक्रोबियल मर्टाबोलिसिस प्रणाली के माध्यम से निकाला जाता है। यह समुद्री घास सूक्ष्मजीवों के पुन: उत्पादन और संचय में मदद करती है और बहुत महत्वपूर्ण रूप से मौजूदा सूक्ष्म जीवों की मरम्मत करती है J. समृद्ध सामग्री 100% जैविक समुद्री घास का अर्क 60 से अधिक खनिजों और तत्त्व 21 amino acid सरल और जटिल कार्बोहाइड्रेट आवश्यक पौध विकास पोषक तत्व और हार्मोन तत्वों का पता लगाना एल्गिनिक एसिड कंडीशनर का काम करता है पॉली फेनॉल्स माध्यमिक मेटाबोलाइट्स हैं जो आमतौर पर uv संरक्षण में महत्वपूर्ण भूमिका निभाते हैं K. समृद्ध संयोजन हाइड्रोलाइज्ड प्रोटीन और अमीनो एसिड 25% ह्यूमिक एसिड 10% पॉलीसैकेराई ड 5% 60% माइक्रोबियल चयापचय प्रणाली के माध्यम से निकाले गए समुद्री पौधों के माइक्रोब.. हमारा वितरण बिंदु भारत के सभी राज्यों में उपलब्ध है और होम डिलीवरी उपलब्ध है। 9753945193 पर संपर्क करें
ਜੀਰੀ ਦੀ ਪੋਦ 'ਚ ਕੱਖ ਬਹੁਤ ਆ ਕਿਹੜੀ ਦਵਾਈ ਕਰੀਏ ਜੀ, ਹਜੇ ਪੋਦ ਛੋਟੀ ਹੀ ਆ ?
(pb)
Punjab
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ| ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ|
पेंडिगार्ड प्लस खरपतवार नासक कहाँ मिल सकती है ?
(hn)
Punjab
कुमार जी कृपया आप इसकी फोटो भेजे ताकि आपको उसके हिसाब से जानकारी दी जा सके| धन्यवाद
mooli di kasht krn da sahi sma dso g and kis beej di kasht krni hai g ?
(pb)
Punjab
Charanjeet ji, tusi is vele mooli di punjab pasand kism di bijai kar sakde ho, dhanwad
devmedia
(en)
Grewal ji iss vich koi chakar wali gal nhi hai tuci iss nu keeper plus powder 30gm rojana 20 din tak deo..
how to give this in cow which route
(en)
Punjab
tarvij ji you can give dosage of 20 ml daily to the cow.
मशरूम के लिए कंपोस्ट कैसे तैयार करे?
(hn)
अरूण जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
मशरूम के लिए कंपोस्ट कैसे तैयार करे?
(hn)
अरूण जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
maize 25 day ?
(en)
Tatan g kripa tuc apna swal visthar nall pucho tan ki tuhanu poori jankari diti ja ske.....
murgi ke par kyu gir rahe hai upaye bataye ?
(pb)
Punjab
Ravinder ji unko aap nazdiki doctor se janch krwayen kyuki uski janch krke hi sahi ilag ho skta hai.
कपास के पत्ते झड़ रहे हैं क्या इनका कोई इलाज हैं ?
(hn)
Maharashtra
अशोक जी, कृपया आप इसकी फोटो भेजें ताकि आपको देख कर इसके बारे में जानकरी दी जा सके, धन्यवाद