Punjab
Search
श्रीमान जी ताइवान रेड लेडी 786 हाइब्रिड f1 पपीता में माहू और लीफ कर्ल वायरस बहुत अत्यधिक मात्रा में आता है। इसका उपचार कैसे करें ।एक बार अगर यह वायरस आ गया उसके बाद में यह वायरस नियंत्रित नहीं हो पाता है ।इसमें हमने इमिडाक्लोप्रिड और स्ट्रिपटोसाईकलिन का प्रयोग किया था लेकिन उससे भी कंट्रोल नहीं हुआ ।कृपया इस रोग के निवारण के लिए कोई उचित सलाह दें। आजकल पपीता की नई वैरायटी जो कि ग्रीन बेरी और आइस बेरी के नाम से आ रही है ।इनके बारे में बताया जा रहा है कि यह वैरायटी वायरस फ्री है ।वायरस फ्री होने का मतलब डिटेल में समझाएं। क्या इसमें लीफ कर्ल वायरस और माहू रोग नहीं आता है या फिर किसी भी तरह की कोई बीमारी नहीं आती है ?
(hn)
सैनी जी यह वायरस फ्री होती है इसमें यह दोनों का प्रकोप नहीं होता है। धन्यवाद
lobiya me rog laga h pattiyo ko kha rha h or safed dhabbe h 03-06-20 ko buvai ki h or bhindi me bhi ye hi rog h ?
(hn)
Maharashtra
Brajveer Singh ji eske liye Emamectin benzoate 05.00% SG @50gm/acre aur Mancozeb 75% WP @4gm/ltr paani ke hisab se spray kar skte hain, Dhanyvad
छत्तीसगढ़ में हाइब्रिड धान कौन सी अच्छी है ?
(hn)
Maharashtra
Vinod ji, aap dhan ki kisme jaisi Kranti,JR 353,IR 36,IR 64 ki bijai kar sakte hai.dhanywad
7 ਮਰਲੇ ਜਗਾ ਆ 1509 ਦੀ ਪਨੀਰੀ ਦੀ ਸਰਸੋ ਦੀ ਖਲ ਕਿੰਨੀ ਪਾਉਣੀ ਆ ਕਿੱਦਾ ਪਾਉਣੀ ਆ ਨਾਲੇ ਪਾਥੀਆ ਦੇ ਪਾਣੀ ਦੀ ਸਪਰੇਅ ਕਿਦਾ ਕਰਨੀ ਆ ਕਿੰਨੀਆ ਪਾਥੀਆ ਭਿਉਣੀਆ ਆ ਨਾਲੇ ਕਦੋ ਕਰਨੀ ਸਾਮ ਜਾ ਦਿਨ ਵੇਲੇ ਪਨੀਰੀ ਦੀ ਗਰੋਥ ਲੲਈ
(pb)
ਗੁਰਚਰਨ ਜੀ ਪ੍ਰਤੀ ਏਕੜ ਦੇ ਹਿਸਾਬ ਨਾਲ 15 ਕਿਲੋ ਸਰੋਂ ਦੀ ਖੱਲ ਨੂੰ ਕੁੱਟ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਤੁਸੀ ਦੋਨਾਂ ਵਿੱਚੋ ਕਿਸੇ ਇਕ ਚੀਜ਼ ਦੀ ਵਰਤੋਂ ਕਰੋ ਜਾਂ ਸਰੋਂ ਦੀ ਖੱਲ ਜਾਂ ਪਾਥੀਆਂ ਦੇ ਪਾਣੀ ਦੀ।
sir syngenta di davai dhana vich kinni paindi hai 1kille vich ?
(pb)
Punjab
Jagtar ji, kirpa kar ke tusi dawai da pura nam daso tajo tuhanu is bare jankari diti ja sake, dhanwad
ਡਾ. ਸਾਹਬ, ਕੱਦੂ ਅਤੇ ਲੌਕੀ ਦੇ ਫਲ਼ ਬਣਨ ਤੋਂ ਬਾਅਦ ਇਸ ਤਰਾਂ ਸੁੱਕ ਰਹੇ ਹਨ। ਇਹਨਾਂ `ਤੇ bayer antracol fungicide spray (photo attached) ਵੀ ਕੱਲ ਕੀਤੀ ਹੈ। ਕਿਰਪਾ ਕਰਕੇ ਇਸਦਾ ਹੱਲ ਦੱਸੋ। Thank you in advance for timely response ?
(pb)
Rajasthan
ਗੁਰਮੀਤ ਸਿੰਘ ਜੀ, ਇਸ ਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
100 kg feed bnaun Da formula daso ji ?
(pb)
BhaaG 1quintal feed da formula Anaaj 40kg khal 30kg chokar or rice polish bagaira 30kg min mix 2kg namak 1kg rla lao
Concentrate feed tayaar karne ke liye aap 1quintal feed me 40kg anaaj, 30kg oil cake ya khal ya 30kg chokar or rice polish dal sakte hai. is ke alawa agar aap ka animal jyada dhood deta hai to mineral mixture 2kg and namak 1kg daal sakte hai.
doctor ranjodhan singh g min mix ki hunda ???
chokar kya hota hai mam
Punjab
wrong jawab madam
Punjab
33%33% 30 da hijab rakhage ji....
Jangal jhar par kon sa dva pryog kare ?
(hn)
Punjab
Prasad ji kripya aap iski photo bheje taki aapko iske bare men poori jankari di ja sake,dhanywad
abhi kon si vegetable crop best rhegi ?
(en)
Vikas ji aap fullgobhi,kheera,kakdi,lobia, krela,lauki,petha,bean,bhindi,tmatar, piyaj ki bijai kar sakte hai,dhanywad
respected sir/madam sadi majj nu sui nu 5 month ho ge te oh hun gaban ni ho rhi koi medicine dso ji ?
(pb)
Punjab
Tuci uss nu pett de kiria lai flukarid-Ds bolus deo ate bovimin-b powder 50-50gm swere sham deo ate Ovumin advance tablet rojana 1 goli deo ate 21 din tak dinde rho, iss nal heat vich aa jawegi fir tuci iss nu nwe dudh krwa skde ho..
Punjab
ok sir thnks
genda ful ki podh kitne dino me teyar ho jati hai or konse mahine me boi jati hai ?
(hn)
Punjab
Ajay ji gende ki nursery ko june -july ke mahine men bo sakte hai aur ise 28 din ki khet men lga sakte hai,dhanywad
devmedia
(pb)
Punjab
ਗੁਰਦੀਪ ਸਿੰਘ ਜੀ ਮੱਕੀ ਦੀ ਫ਼ਸਲ ਦੇ ਪੱਤੇ ਇਸਤਰਾਂ ਜ਼ਿੰਕ ਤੇ ਲੋਹੇ ਦੀ ਘਾਟ ਦੇ ਕਾਰਨ ਹੁੰਦੇ ਹਨ, ਇਸਦੇ ਲਈ ਤੁਸੀਂ ਜ਼ਿੰਕ 33% 6.5kg/ਏਕੜ ਅਤੇ ferrous sulphate @500gm/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
ਸਬਜ਼ੀਆਂ ਜੂਨ ਵਿੱਚ ਕਿਹੜੀ ਬੀਜੀਏ ?
(en)
ਦਰਸ਼ਨ ਜੀ ਤੁਸੀ ਸਬਜ਼ੀਆਂ ਜਿਵੇ ਕੱਦੂ, ਕਰੇਲਾ, ਖੀਰਾ, ਟੀਂਡਾ, ਘੀਆ, ਤੋਰੀ, ਹਲਵਾ ਕੱਦੂ, ਤਰਬੂਜ਼ ਤੇ ਤਰ ਦੀ ਕਾਸ਼ਤ ਹੁਣ ਕੀਤੀ ਜਾ ਸਕਦੀ ਹੈ
Punjab
ਘਈਆ,ਕੱਦੂ, ਭਿੰਡੀਆ
In how many days guvar seed sprouts ?
(en)
Punjab
If you are growing guava from seed, the plant might not produce fruit true to the parent. To increase the chances of germination (and reduce the time), let the seeds sit in a little water for two weeks, or boil them for five minutes, then plant. Germination will take between 2 and 8 weeks
इस समय कौन सी खेती कर सकते हैं ?
(hn)
Punjab
महेश जी अभी आप सब्जियों या धान की खेती कर सकते है|
Uttar Pradesh
कौन सी सब्जी की खेती मुनाफा ज्यादा हो लागत कम हो
sir ji buffalo 4 month di gaban a oh 8 litre dudh dindi a ohnu leti 1 kilo pa sakde a ehda koi benefit hai ?
(pb)
BhaaG leti di jgah tuci isnu rajwa hara chaara te har 3kg dudh lai 1kg wadhya feed pao
सर जी क्या हम इस समय प्याज की खेती कर सकते हैं इसलिए कौन सी वैरायटी का बीज लगाना चाहिए और कब लगाये कृपया विस्तार से जानकारी देने की कृपया करें ?
(hn)
Maharashtra
हरणावढ़ा जी. कृपया आप बताए आप कहा के रेहने वाले है ताकी आपको उसके हिसाब से जानकरी दी जा सके, धन्यवाद
Punjab
आप अभी प्याज की नर्सरी की बिजाई कर सकते है जो कि अगस्त महीने में जाकर खेत में ट्रांसप्लांट हो सकेगी।
ਬੱਕਰਿਆਂ ਦੀ ਗਰੋਥ ਵਧਾਉਣ ਲਈ ਕਿਹੜੀ ਫੀਡ ਜਾਂ ਹੋਰ ਕੀ ਦਿੱਤਾ ਜਾਵੇ ?
(pb)
Punjab
ਫੀਡ ਕਿਸੇ ਵਧਿਆ ਕੰਪਨੀ ਦੀ ਵਰਤ ਸਕਦੇ ਹੋ ਜਾ ਫਿਰ ਖੁਦ ਘਰ ਵਿਚ ਵੀ ਤਿਆਰ ਕਰਕੇ ਦੇ ਸਕਦੇ ਹੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ, ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
Mein Pulkit sharma,from district rupnagar, mera question eh hai sir/mam ,jiwe mein 2019 ch apni bsc agriculture complete kitti c,te hun meanu kuch bhu samj nhi aa rea ki kra agae please advice do ki kitta jawae corona krke companies bhi fresher nu mauka nhi de rae ..or mere pass inna land bhi nhi hai jo apni kheti kri jawae.please meanu advice ditti jawe ?
(en)
Punjab
Pulkit Sharma ji, Covid time vich tusi ghar baithke government exam di tyari kar skde ho ya MSc krn lai state university ya ICAR AIEEA paper di tyari kar skde ho ta jo tuhanu future de vich chngi opportunity mil ske, Dhanvad
मैंने 22 तारीख को 1718 बीज बोया था और आज उसमें टोटल पौधे बद गए उसका क्या इलाज है और पौध खराब हो गई यह बीमारी आगे 1509 पौध में ना आए इसके लिए कोई इलाज बताएं कृपया व्हाट्सएप करें 9068884343 ?
(hn)
Punjab
संजीव कुमार जी झंडे रोग के लिए Trichoderma @1 kg को गोबर की खाद के साथ मिलाकर हल्का पानी लगाएं और 7 दिन के लिए छाँव में रखने के बाद इसे प्रति एकड़ के हिसाब से खेत में डाल सकते हैं, धन्यवाद
Punjab
संजीव जी फोटो शेअर करे तभी सही जानकारी दी जाएगी।और ये भी बताए की पनीरी में आप ने कोई स्प्रे या खाद ज्यादा मात्रा में तो इस्तेमाल नहीं किया।
Haryana
नई सर खाद तो डाला ही नहीं।कारबोडिजम डाली थी
Haryana
सर फोटो कैसे डालू ईसमे
Haryana
सर फोटो कैसे डालू ईसमे
Punjab
आप ने Carbendazim कितनी मात्रा में डाली है और फोटो जरूर शेअर करें।
Haryana
250 gms
Haryana
सर यह तो खराब हो गई है अब आप मेरी यह 1509 बताइए कैसे रुको पेड़ इसके
Punjab
आप ने कितने एरिए में इस्तेमाल की है।
Punjab
आप एसा करे की आप 1509 की फोटो दुबारा से शेअर करें उस मुताबिक आप को सही जानकारी दी जाएगी।
Haryana
कर दी सर अभी की है
Punjab
जी हम चेक कर रहे है।
Punjab
आप एसा करे अपनी पोड में तीन किलो प्रति कनाल यूरिया डाल दे और शाम के समय इस पर प्रोस सल्फेट ( लोहा) 100 ग्राम / कनाल की स्प्रे करे।
Punjab
आप की पोद्द बिलकुल सही हो जाएगी।आप इसमें अभी कोई स्प्रे जैसे आप ने Carbendazim ज्यादा करदी थी उसे इस्तेमाल मत करना।धन्यवाद
Punjab
पानी खेत में भरकर रखें।
ਜੂਨ ਮਹੀਨੇ ਵਿੱਚ ਕਿਹੜੀ ਸਬਜ਼ੀ ਬੀਜੀ ਜਾਵੇ ਜੀ ?
(en)
Punjab
ਦਰਸ਼ਨ ਜੀ, ਇਸ ਸਮੇ ਤੁਸੀਂ ਸਬਜ਼ੀਆਂ ਜਿਵੇ ਕੇ ਖੀਰਾ, ਲੋਬੀਆ, ਮਿਰਚਾਂ, ਬੈਂਗਣ, ਕਰੇਲੇ, ਤੋਰੀ, ਫੁੱਲਗੋਭੀ, ਮੂਲੀ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
Punjab
ਦਰਸ਼ਨ ਸਿੰਘ ਜੀ ਤੁਸੀਂ ਜੂਨ ਮਹੀਨੇ ਵਿੱਚ ਭਿੰਡੀ,ਟਮਾਟਰ, ਕਦੂੁ,ਪੇਠਾ,ਕਰੇਲਾ,ਧਨੀਆ,ਖੀਰਾ, ਮਿਰਚ,ਪਿਆਜ,ਬੈਂਗਣ ਆਦਿ ਸਬਜੀਆਂ ਬੀਜ ਸਕਦੇ ਹੋ।
ਅੰਮ੍ਰਿਤਸਰ ਜਿਲਾ ਦਾ ਕੋਈ ਵੀਰ ਹੈਗਾ ਤੇ ਦੱਸੋ ਸਾਨੂੰ ਗਡੋਏ ਚਾਹੀਦੇ ਆ ਖਾਦ ਬਣਾਉਣ ਲਈ ?
(pb)
Punjab
ਗੁਰਚਰਨ ਸਿੰਘ ਜੀ ਅਮਿ੍ਤਸਰ ਵਿੱਚ ਗੰਡੋਏ ਲੈਣ ਲਈ ਤੁਸੀ Rajveer Barar 9876109062, 7009122024 Birgi Enterprises ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ।
Punjab
veer g ke rate milde a gandyo
Bihar
हमारे पास जैविक प्रोडक्ट है आप हम से ले सकते हैं
Punjab
kha se la sakte ha koi contct nbr dyo apna
Bihar
9327632341
sir ji makki Da dana Da ki benifit a, kanak de Dane Da ki benifit a, detail ch daso Dona bare ?
(pb)
Punjab
Sidhu ji pashu di feed vich annaz de roop vich kanak, makki, jo vart skde ho iss nal pashu de sarir di vdia growth hundi hai , dudh vddh jnda hai eh tuci dono adhe adhe krke paa skde ho.
ਪਨੀਰੀ ਦੀ ਗਰੋਥ ਦੇ ਲਈ ਕੋਈ ਜੈਵਿਕ ਤਰੀਕਾ ਦੱਸੋ ਜਾ ਕੋਈ ਦਵਾਈ ਦੱਸੋ ?
(pb)
Punjab
ਸਰੋਂ ਦੀ ਖਲ ਭਿਓਂ ਕੇ ,ਪਾਣੀ ਲਗਾ ਕੇ ਪਨੀਰੀ ਚ ਪਾ ਸਕਦੇ ਓ ਜੀ। ਚੁੱਲੇ ਦੀ ਸਵਾਹ ਨੂੰ ਪਾਣੀ ਚ ਭਿਉਂ ਕੇ ,ਓ ਪਾਣੀ ਨਤਾਰ ਕੇ ਸਪਰੇਅ ਕਰੋ
Punjab
ਗੁਰਚਰਨ ਸਿੰਘ ਜੀ ਤੁਸੀਂ ਜੈਵਿਕ ਤੌਰ ਤੇ ਪਨੀਰੀ ਦੀ ਗਰੋਥ ਲਈ ਪੰਜ ਕਿਲੋ ਸਰੋਂ ਦੀ ਖੱਲ ਪ੍ਰਤੀ ਕਨਾਲ ਅਤੇ ਤਿੰਨ ਲਿਟਰ ਪਾਥੀਆਂ ਦਾ ਪਾਣੀ / 15 ਲਿਟਰ ਵਾਲੇ ਪੰਪਪੰਪ
Punjab
7 ਮਰਲੇ ਪਨੀਰੀ ਦੀ ਜਗਾ ਆ ਕਿੰਨੀ ਖਲ ਪਾਉਣੀ ਆ ਤੇ ਕਿਦਾ ਪਾਉਣੀ ਆ ਕਿੰਨੀਆ ਪਾਥੀਆ ਦਾ ਪਾਣੀ ਪਾਉਣਾ ਆ
Punjab
ਤਿੰਨ ਕਿਲੋ ਖਲ ਬਰੀਕ ਕਰਕੇ ਖਿਲਾਰ ਦਿਓ।
Punjab
ਪਾਥੀਆਂ ਦਾ ਪਾਣੀ ਤੁਸੀਂ ਤਿੰਨ ਪਾਥੀਆਂ ਬਾਲਟੀ ਵਿੱਚ ਦੋ ਦਿਨ ਭੇਓ ਕ ਰੱਖੋ ਅਤੇ ਇਸ ਵਿੱਚੋਂ ਤਿੰਨ ਲਿਟਰ ਪਾਣੀ ਲੈ ਕੇ ਪੰਪ ਵਿਚ ਪਾਂ ਕੇ ਬਾਕੀ ਹਿਸਾ ਪਾਣੀ ਪਾਂ ਕੇ ਭਰ ਕੇ ਪੰਪ ਸਪਰੇਅ ਕਰਨੀ ਹੈ।
Punjab
ਵਿਚ ਪਾਂ ਕੇ ਸਪਰੇਅ ਕਰ ਸਕਦੇ ਹੋ
Punjab
ਸਰੋਂ ਦੀ ਖਲ ਤੁਸੀਂ ਬਰੀਕ ਕਰਕੇ ਖੇਤ ਵਿਚ ਖਿਲਰਨੀ ਹੈ।ਤੁਸੀਂ ਪਾਥੀਆਂ ਦਾ ਪਾਣੀ ਤਿੰਨ ਤਿੰਨ ਦਿਨ ਦੇ ਅੰਤਰਾਲ ਤੇ ਸ਼ਾਮ ਵੇਲੇ ਸਪਰੇਅ ਕਰ ਸਕਦੇ ਹੋ।
Punjab
ਖਲ ਦਾ ਕੋਈ ਨੁਕਸਾਨ ਤਾ ਨਹੀ ਆ ਪਾਉਣ ਨਾਲ ਨਾਲੇ ਪਾਥੀਆ ਦੇ ਪਾਣੀ ਨਾਲ ਤਾ ਪੁਛਣ ਡੲਏ ਕਿਉਕਿ ਪਹਿਲੀ ਵਾਰ ਜੈਵਿਕ ਖੇਤੀ ਦੀ ਸੁਰਅਤ ਕਰਨ ਲੱਗੇ
Punjab
ਵੀਰ ਜੀ ਆਪਣਾ ਨੰਬਰ send kryo
Punjab
ਗੁਰਚਰਨ ਜੀ ਇਸਦਾ ਕੋਈ ਨੁਕਸਾਨ ਨਹੀਂ ਹੈ।ਜੈਵਿਕ ਤਰੀਕਾ ਕਦੇ ਵੀ ਨੁਕਸਾਨ ਨਹੀਂ ਕਰਦਾ ।ਫੋਨ ਨੰਬਰ ਤੁਸੀਂ ਆਪਣਾ ਸ਼ੇਅਰ ਕਰ ਦਿਓ ਕਲ ਤੁਹਾਨੂੰ ਕਾਲ ਕਰ ਲਈ ਜਵੇਗੀ।
Punjab
9914417170
Punjab
veer g chete nall jroor call karyo
bdvar nahi ho rahi hai ?
(hn)
Punjab
Sandip ji, ap iaki growth ke liye isme NPK 191919 @ 1 kilo ko 150 litre pani mein kila kar prati acre ke hisaab se spray lar sakte hain, dhanywad
Punjab
आप इसमें Npk 19:19:19 की 5 ग्राम /लीटर फर्टिगेशन करदे क्योंकि आप के पास ड्रिप इरिगेशन है।
ਸਰ ਜੀ ਵੱਛੀ ਦੇ ਦੋਨਾਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ ਤੇ ਇਹ ਨਸਲ ਕਿੰਨੇ ਪਰਸੈਂਟ ਐ ਪਿਉਰ ਜਾਂ ਦੇਸੀ ?
(pb)
Punjab
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ ਸ਼ਰੀ ਦੇ ਪੱਤਿਆਂ ਨੂੰ ਫੜਕੜੀ ਪਾ ਕੇ ਉਬਾਲ ਲਉ ਤੇ ਠਾਰ ਕੇ ਉਸ ਨਾਲ ਅੱਖ ਸਾਫ ਕਰੋ ..
ਸਰ ਨਸਲ ਬਾਰੇ ਨਹੀਂ ਦੱਸਿਆ
ਧੰਨਵਾਦ ਜੀ
sir mooliyan lonia ne Puri details deo ji ?
(pb)
Gurbhej ji mooliyan di kheti tuc hun kar sakde ho isde layi kisam PUsa Chetki di bijai kar sakde ho prati acre 4-5 kilo beej di lod paindi hai ate bijai vattab te kiti jandi hai ktar to krat da faasla 45cm ate paudhe to paudhe 7.5cm hona chaida hai,dhanwad
Punjab
ਗੁਰਭੇਜ ਸਿੰਘ ਜੀ ਹੁਣ ਤੁਸੀਂ ਪੂਸਾ ਚੇਤਕੀ ਕਿਸਮ ਅਪ੍ਰੈਲ ਤੋਂ ਅਗਸਤ ਮਹੀਨੇ ਤਕ ਬੀਜ ਸਕਦੇ ਹੋ।ਖੇਤ ਦੀ ਤਿਆਰੀ ਸਮੇਂ 10 ਕੁਇੰਟਲ ਗੋਬਰ ਖਾਦ,30 ਕਿਲੋ ਯੂਰੀਆ,50 ਕਿਲੋ ਐਸਐਸਪੀ ਜਮੀਨ ਵਿੱਚ ਮਿਲਾ ਦੇਣਾ ਹੈ।ਬੀਜ ਤੁਸੀਂ 4-5 ਕਿਲੋ ਪ੍ਰਤੀ ਕਿਲਾ ਲਾਈਨਾਂ ਵਿਚ ਜਾ ਸਿਧਾ ਬ੍ਰਾਡਕਾਸਟ ਕਰ ਸਕਦੇ ਹੋ।30 ਕਿਲੋ ਬਚਿਆ ਹੋਇਆ ਯੂਰੀਆ 20 ਦਿਨ ਬਾਅਦ ਪਾਉਣਾ ਹੈ।
मक्का को नीलगाय और सुअर से कैसे बचाये उपचार बता दें धन्यवाद ?
(hn)
अंकित जी फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते
सर जी नमस्कार मेरी गाय को पता नहीं क्या हो गया है वो 2 महीने की गाभिन हुई थी फिर 2 महीने की होकर ब्या गई पूरा टाइम हो नहीं पाता है टाइम से पहले ही ब्य जाती है क्या करें, उपचार बताए धन्यवाद ?
(hn)
आप सबसे पहले उसके खून का सैंपल लेकर नज़दीकी अस्पताल में बरूसीलोसिस बीमारी की जांच करवाएं जिससे इसका सही कारण पता लग सकता हैं
ye mirch nursery ka mini plant hai jo ki growth nahi kar rha hai iske liye kya karna chahiye ?
(hn)
Maharashtra
Shivgurjar ji, ap iski acchi growth le liye isme NPK 191919 @ 10 gram prati litre pani ke hisaab se spray kar sakte hain, dhanywad
Punjab
आप इसमें Npk 19:19:19 @5 ग्राम प्रति लीटर पानी में मिलाकर तीन तीन दिन के अंतराल पर स्प्रे करते रहें।
Punjab
आप को रिजल्ट कुछ ही दिनों में दिखने लगेगा।
sir ji dhaan pile ho rahe hai kya kare ?
(hn)
Amit g kripa iski roots ki photo bhejen tnki apko poori jankari di ja ske...
ਪੋਲਟਰੀ ਫ਼ਾਰਮ ਦਾ ਸਾਰਾ ਸਮਾਨ ਵਿਕਾਊ ਹੈ ਲੋੜਬੰਦ ਸੰਪਰਕ ਕਰੇ 9417619444 ?
(en)
Punjab
ਹਰਵਿੰਦਰ ਜੀ ਪੋਲਟਰੀ ਦਾ ਜੋ ਵੀ ਸਾਮਾਨ ਬਿਕਾਊ ਹੈ ਤੁਸੀ ਉਸਦੀ ਐੱਡ ਸਾਡੀ ਦੂਸਰੀ ਐੱਪ ਆਪਣੀ ਖੇਤੀ ਖਰੀਦੋ ਵੇਚੋ ਤੇ ਅੱਪਲੋਡ ਕਰ ਸਕਦੇ ਹੋ ਉਥੇ ਤੁਹਾਨੂੰ ਸਾਮਾਨ ਖਰੀਦਣ ਵਾਲੇ ਬਹੁਤ ਕਿਸਾਨ ਮਿਲ ਜਾਣਗੇ ਧੰਨਵਾਦ
Tinda diya sariya vlla sukk gyiya g es da ki krn ho skda na koi keet da hmla ate sme sme te paani v dita ja rha c fr v sukk gyiya fungicide 12 63 v kita pr koi asaar ni ?
(pb)
Aman g tinde te M45@5 gm per litre paani ch mila ke drenching and utte spray kro ....
Punjab
ਅਮਨ ਜੀ ਤੁਸੀਂ 12 :63 ਦੀ ਕਿੰਨੀ ਮਾਤਰਾ ਇਸਤੇਮਾਲ ਕੀਤੀ ਸੀ।
Punjab
5gm per litre
kaddo eda ho k sukk rhe a g ?
(pb)
Aman g kaddoo te M45@500 gm per acre spray kr skde ho....
TRICODARMA AUR SUDOMONAS KE BARE MEIN JANKARI DEJAYE ?
(en)
Punjab
Harman ji, tricoderma or pseudomonas ek tarah se labdayak jivanu hain jo ke jameen se paida hone vali bimariyon se ladte hain, yeh ik ulinashak ki tarah kam karte hain, ap iske sath beej ka ipchar bhi kar sakte hai or isko khet mein bhi dala ja sakta hai, dhanwad
Punjab
ਹਰਮਨ ਜੀ ਟ੍ਰਿਚੋਡਰਮਾ ਮਿੱਤਰ ਉਲੀ ਹੈ ਤੇ pseudomonas ਮਿੱਤਰ ਬੈਕਟੀਰੀਆ ਹੈ ਜੋ ਕਿ ਜੜਾ ਨਾਲ ਸਬੰਧ ਸਥਾਪਿਤ ਕਰਕੇ ਫਸਲ ਨੂੰ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆ ਤੋਂ ਇਹਨਾਂ ਦੀ ਬਿਜਾਈ ਤੋਂ ਵਡਾਈ ਤਕ ਰੱਖਿਆ ਕਰਦਿਆ ਹਨ।ਤੁਸੀਂ ਇਹਨਾਂ ਦੀ ਵਰਤੋਂ ਬੀਜ ਉਪਚਾਰ ਸਮੇਂ ਕਰ ਸਕਦੇ ਹੋ ਤੇ ਖੇਤ ਵਿਚ ਵੀ ਇਹਨਾਂ ਦਾ ਛਿੜਕਾਅ ਮਿੱਟੀ ਵਿੱਚ ਮਿਲਾ ਕੇ ਕਰ ਸਕਦੇ ਹੋ।
Good morning mam/sir yeh makke me kon si problem hai, Kripya margdrashan kare ?
(hn)
Maharashtra
Sunil ji, yeh zinc ki kami ki vajah se ho raha hai ap isme zinc sulphate @ 4 kilo ko 150 litre pani mein mila kar prati acre mein spray karein, dhanywad
Punjab
सुनील जी इस में लोहे की कमी आ रही है।आप 8 किलो के हिसाब से फेरास सल्फेट का छिड़काव मिट्टी में मिलाकर प्रति एकड़ के हिसाब से करें।
Punjab
आप ने इसमें अग्ला डोज 8 किलो एक मंथ बाद डालना है।
Sir eh problem a paniri nu PR 126 nu ajj eh 11 din di a photo ch dekho ?
(pb)
Punjab
Deepak ji kirpa karke isde patte di nede di photo bhejo ta jo tuhanu is bare poori jankari diti ja sake,dhanwad
Punjab
mam is di photo kive bheja comment ch ta aa ni rhi direct send krda ji
Punjab
ਦੀਪਕ ਜੀ ਕਿਰਪਾ ਕਰਕੇ ਦਸੋ ਤੁਸੀਂ ਪਨੀਰੀ ਬੀਜਣ ਲਈ ਜਮੀਨ ਤਿਆਰ ਕਰਨ ਸਮੇਂ ਇਸ ਵਿਚ ਕਿਹੜਿਆ ਖਾਦਾਂ ਦਾ ਇਸਤੇਮਾਲ ਕ੍ਰਿਆ ਹੈ।
Punjab
sir jameen tear kr k dap pai fir jd 8 din di paniri ho gi fir 1 kg npk pai a bs ji hor ni kuj paea
Punjab
sir is vich pehla dap pai fir ajj to 2 din pehla npk 1 kg pai hai
Punjab
ਦੀਪਕ ਜੀ ਪਨੀਰੀ ਵਿਚ ਕਦੀ ਵੀ dap ਨਹੀਂ ਪਾਉਣਾ ਚਾਹੀਦਾ ਇਸ ਨਾਲ ਲੋਹੇ ਦੀ ਕਮੀ ਆ ਜੰਦੀ ਹੈ।ਤੁਸੀਂ ਹੁਣ ਇਸ ਪਨੀਰੀ ਨੂੰ ਸਹੀ ਕਰਨ ਲਈ 5 ਕਿਲੋ ਐਸਐਸਪੀ ਪ੍ਰਤੀ ਕਨਾਲ ਤਿੰਨ ਕਿਲੋ ਯੂਰੀਆ ਵਿਚ ਮਿਲਾ ਕੇ ਸ਼ਾਮ ਸਮੇਂ ਖੜੇ ਪਾਣੀ ਵਿਚ ਪਾਂ ਦਿਓ।ਇਸ ਤੋਂ ਤੋਂ ਦਿਨ ਬਾਅਦ ਤੁਸੀਂ 150 ਗ੍ਰਾਮ ਲੋਹਾ(ਫ੍ਰੋਸ ਸਲਫ਼ੈਟ) ਪ੍ਰਤੀ ਕਨਾਲ ਵਿਚ ਸਪਰੇਅ ਕਰੋ।ਜੇਕਰ ਜ਼ਿੰਕ ਦੀ ਕਮੀ ਅਵੇ ਤਾਂ 50 ਗ੍ਰਾਮ ਜ਼ਿੰਕ ਸਲਫ਼ੇਟ ਪ੍ਰਤੀ ਕਨਾਲ ਸਪਰੇਅ ਕਰਨੀ ਹੈ ।ਇਹਨਾਂ ਸਪਰੇਅ ਤੁਸੀਂ ਤਿੰਨ ਤੋਂ ਵਾਰ ਕਰਨੀਆ ਹਨ ਜਿਹਨਾਂ ਵਿਚ ਤਿੰਨ ਤਿੰਨ ਦਿਨ ਦਾ ਅੰਤਰਾਲ ਰੱਖਣਾ ਹੈ।ਤੁਸੀਂ ਇਸ ਵਿਚ ਤਿੰਨ ਲਿਟਰ ਪਥੀਆ ਦਾ ਪਾਣੀ ਪ੍ਰਤੀ ਪੰਪ ਵਿਚ ਪਾਂ ਕੇ ਸਪਰੇਅ ਕਰਨਾ ਹੈ।ਪਾਥੀਆਂ ਦਾ ਪਾਣੀ ਬਣਾਉਣ ਲਈ ਤੁਸੀਂ ਤਿੰਨ ਪਾਥੀਆਂ ਨੂੰ ਪਾਣੀ ਦੀ ਬਾਲਟੀ ਵਿਚ ਭਿਓ ਕੇ ਰੱਖ ਦਿਓ।ਦੋ ਦਿਨ ਬਾਅਦ ਵਰਤੋ।
Punjab
sir eh cheeza direct hi mil jan gia dukaan to
Punjab
ਹਾਂਜੀ ਤੁਹਾਨੂੰ ਇਹ ਚੀਜਾਂ ਅਸਾਨੀ ਨਾਲ ਮਿਲ ਜਾਂ ਗਿਆ ਤੁਸੀਂ ਦੁਕਾਨਦਾਰ ਨੂੰ ਸੇਮ ਨਾਮ ਹੀ ਦਸਣੇ ਹਨ ਜਾਂ ਤੁਸੀਂ ਸੇਮ ਮੈਸੇਜ ਹੀ ਦੁਕਾਨਦਾਰ ਨੂੰ ਦਿਖਾ ਦਿਓ।ਧਨਵਾਦ
Punjab
sir pehla parhia di spray te os elements di spray ch kine din da gap rakhna
Punjab
ਇੱਕ ਇੱਕ ਦਿਨ ਦਾ ਗੇਪ ਰੱਖੋ ।
Punjab
ਜਦੋਂ ਪਨੀਰੀ 17 ਦਿਨ ਦੀ ਹੋ ਜਾਵੇ ਓਦੋਂ ਤੋਂ ਤੁਸੀਂ ਇਸ ਵਿਚ ਪਾਣੀ ਭਰ ਕੇ ਰੱਖਣਾ ਹੈ।
dear sir me goat farming start karna chahta hun to kitne goat sa start karu ?
(en)
Punjab
Ashish ji yaddi aap goat farming krna chahte hai to iski suruat aap 10 bakrio aur 2 bakro ke sath kr skte hai..
10 bakri aur 1 bakra se
or sir uska feeding kase karu ?
sabse pahle aap kisi achchhe goat training se aap training le lijiye aapko sab kuchh pata chal jayega
sir ji ma Odisha sa hun to goat farming ke lia Training kanha milti he ?????
CIRG GOAT INSTITUTE mathura uttarpradesh googale pe chek kijiye pata chal jayega
ਕਿਨੂੰ ਦੇ ਬੂਟੇ ਇਸ ਤਰ੍ਹਾਂ ਹੋ ਰਹੇ ਹਨ please give reason and reply please ?
(pb)
Punjab
ਗੁਰਿੰਦਰ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ
ਗਰਮੀ ਬਹੁਤ ਜ਼ਿਆਦਾ ਹੈ ਦਸ ਪੰਦਰਾਂ ਦਿਨ ਤੋਂ ਪਾਣੀ ਲਾਉ, ਵੈਸੇ ਵੀ ਗਰਮੀ ਕਰਕੇ ਪੁਰਾਣੇ ਪੱਤੇ ਇਹਨਾਂ ਦਿਨਾਂ ਚ ਝੜ ਜਾਂਦੇ ਹਨ, ਘਬਰਾਉਣ ਦੀ ਲੋੜ ਨਹੀਂ ਹੈ
Punjab
ਗੁਰਿੰਦਰ ਸਿੰਘ ਜੀ ਇਸ ਉਪਰ Azoxystrobin ਜਾਂ ridomil 3 ਗ੍ਰਾਮ ਪ੍ਰਤੀ ਲਿਟਰ ਪਾਣੀ ਵਿਚ ਪਾਂ ਕੇ ਸਪਰੇਅ ਕਰੋ। ਪੰਜ ਪੰਜ ਦਿਨ ਦੇ ਅੰਤਰਾਲ ਵਿਚ ਤਿੰਨ ਤੋਂ ਚਾਰ ਸਪਰੇਅ ਵਿਚ ਹਲ ਹੋ ਜਾਵੇਗਾ।
Punjab
Baviston ya blue copper kr skde aa g
Punjab
ਹਾਂਜੀ ਜਰੂਰ।
ਟਿੰਡੋ ਵਿੱਚੋ ਗੁੰਦ ਨਿਕਲ ਰਹੀ ਹੈ ਅਤੇ ਵੇਲਾ ਵੀ yellow ho rhia hai. Give reason and reply please ?
(pb)
Punjab
ਗੁਰਿੰਦਰ ਜੀ, ਇਹ ਫਲ ਦੀ ਮੱਖੀ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ fenvalrate @2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਇਸਤੇਮਾਲ ਕਰ ਸਕਦੇ ਹੋ, , ਧੰਨਵਾਦ
Punjab
ਗੁਰਿੰਦਰ ਸਿੰਘ ਜੀ ਇਸ ਦੇ ਹਲ ਲਈ ਤੁਸੀਂ melathion ਜਾਂ lambda @15 ਮਿਲੀ ਲਿਟਰ / ਕਿਲਾ ਸਪਰੇਅ ਕਰੋ।ਦੂਜੀ ਸਪਰੇਅ ਕਰਨ ਵਿੱਚ 10 ਦਿਨ ਦਾ ਅੰਤਰਾਲ ਰੱਖੋ
Punjab
Is da reason ki hai g
Punjab
ਇਸਦਾ ਰੀਜਨ ਫਰੂਟ ਫਲਾਈ ਹੈ।
Punjab
ਤੁਸੀਂ ਫਰੂਟ ਕਟ ਕੇ ਇਕ ਵਾਰ ਫੋਟੋ ਜਰੂਰ ਸ਼ੇਅਰ ਕਰੋ।
Punjab
Sir eh vicho khrab hai g
Punjab
ਇਸ ਦੀ ਵਿੱਚੋ ਕਟ ਕ ਫੋਟੋ ਭੇਜੋ ਉਸ ਮੁਤਾਬਿਕ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
मूंगफली उग आयी हैं और इसमें मोथा घास अत्यधिक मात्रा में है मोथा घास को खत्म करने के लिए कौन सा खरपतवार डालें जिससे मोथा घास खत्म हो जाए और मूंगफली को नुकसान ना हो ?
(hn)
Punjab
बढ़ीया पैदावार लेने के लिए पहले 45 दिन फसल को नदीनों से बचाने के लिए बहुत जरूरी है| खास तौर पर बिजाई से 3-6 हफ्ते बाद का समय बहुत ही नाज़ुक होता है| नदीनों के कारण आम-तौर पर 30% पैदावार कम हो जाती है और ध्यान ना देने पर यह 60% तक कम हो जाती है| इसलिए शुरुआती समय में मशीनों और रसायनों द्वारा नदीनों को रोका जा सकता है| फसल में दो बार कसी से गोड़ाई करें, पहली बिजाई के 3 हफ्ते बाद और दूसरी पहली गोड़ाई के 3 हफ्ते बाद| फलियां बनने के समय गोड़ाई ना करें| नदीनों के अंकुरण से पहले फ्लूक्लोरालिन, 600 मि.ली. या पेंडीमिथालिन 1 लीटर को प्रति एकड़ में डालें और फ़ी बिजाई से 36-40 दिन बाद एक बार हाथों से गोड़ाई करें| दूसरी गोड़ाई के समय जड़ों के साथ मिट्टी चढ़ाएं| यह मूंगफली की फसल के लिए एक जरूरी क्रिया है| बिजाई के 40-45 दिनों के बीच जड़ों के साथ मिट्टी चढ़ाने पर फलियों के संचार में आसानी होती है और इससे पैदावार में भी विकास होता है|
Punjab
आप इसमें imazethapyr @300 मिली लीटर / एकड़ या oxyflurofen 80ग्राम/एकड़ के हिसाब से स्प्रे करे।
bai g kaddo di vel te full bahut aa pr kaddu nai lagde ki kriye ?
(pb)
Punjab
Harmanpreet ji tuc NPK 130045@10 gram nu prati litre pani de hisab nal spray karo,dhanwad
Punjab
ਹਰਮਨਪ੍ਰੀਤ ਸਿੰਘ ਜੀ ਇਕ ਵਾਰ ਫੋਟੋ ਸ਼ੇਅਰ ਕਰੋ ਉਸ ਮਤਬਿਕ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।ਤੁਸੀਂ ਇਸ ਵਿਚ npk 13:0:45 @10 ਗ੍ਰਾਮ / ਲੀਟਰ ਅਤੇ M 45 @3 ਗ੍ਰਾਮ /ਲਿਟਰ ਪਾਣੀ ਵਿਚ ਪਾਂ ਕ ਸਪਰੇਅ ਕਰੋ ਸ਼ਾਮ ਵੇਲੇ।
मक्का में कौन सा रोग लगा है सर हम कई बार स्प्रे कर चुके है कोई फर्क है नहीं पड़ता है क्या करे प्लीज़ बताए ?
(hn)
Punjab
राहुल जी आप इसमें सुंडी का हमला चेक करे अगर मौजूद है तो आप quinalphos@800 ml को प्रति एकड़ के हिसाब से स्प्रे करें|
Punjab
आप ने कोनसा स्प्रे इस्तेमाल किया है।उस मुताबिक ही सही जानकारी दी जाएगी।आप को इसमें lambda या imidacloprid #15 मिली लीटर /किला इस्तेमाल करनी थी।
devmedia
(hn)
Punjab
ved prakash ji kripya swal vistar se pooche taki aapko iske bare men poori jankari di ja sake,dhanywad
eh 2 month ton upr ho gae ne but weight gain nhi kr rhi ?
(pb)
Punjab
app usko G-promin 25ml/100birds ke hisab se den aur Brotone liquid 20ml/100birds ke hisab se den aur uski khurak ka purra dian rakhen..
Punjab
sir ise kese or kb kb de
लौकी में फल लगकर गिर रहे है क्या किया जाए ?
(hn)
Punjab
Shrimaan g aap fasal mein NPK 13.0.45 @10 gm per liter pani mein mila ke spray kro g or fungicide M-45 @5 gm per liter pani mein mila ke spray kro g..
ਇਸ ਦਾ ਇਲਾਜ ਦੇਸੀ ਦੱਸੋ ਜੀ ?
(pb)
ਸਵੇਰੇ ਸੁਆਹ ਦਾ ਧੂੜਾ ਦੇਵੋ ਤੇ ਲੱਸੀ ਦੀ ਸਪਰੇ ਕਰੋ
parvati dhan kab lagaye ?
(hn)
Punjab
Naman ji kripya aap iski company ka nam btaye taki aapko iske bare men poori jankari di ja sake,dhanywad
sir ji .ਮॅਝਾ ਦੇ ਪਾਣੀ ਪੀਣ ਵਾਲੇ ਚਵॅਚੇ िਵॅਚ ਕਲੀ ਪਾਉਣ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ .,ਜੇ ਨੁਕਸਾਨ ਨਹੀਂ ਹੁੰਦਾ ਤਾਂ िਕਨੀ ਮਾਤਰਾ िਵॅਚ ਕਲੀ ਪਾਉਣੀ ਚਾिਹਦੀ ਹੈ .ਇਕ ਮॅਝ ਦੇ िਹਸਾਬ ਨਾਲ .ਧੰਨਵਾਦ ਜੀ ?
(pb)
Rajasthan
ਸੁਖਜਿੰਦਰ ਜੀ ਜਿਥੇ ਤੁਹਾਡੇ ਪਸ਼ੂ ਪਾਣੀ ਪੀਂਦੇ ਹੈ ਤੁਸੀ ਜਗਾਹ ਨੂੰ ਕਲੀ ਕਰ ਸਕਦੇ ਹੋ ਅਤੇ ਉਥੇ ਪਸ਼ੂਆਂ ਨੂੰ ਪਾਣੀ ਪਿਲਾ ਸਕਦੇ ਹੋ ਇਸ ਨਾਲ ਪਸ਼ੂ ਨੂੰ ਕੈਲਸ਼ੀਅਮ ਮਿਲਦਾ ਰਹਿੰਦਾ ਹੈ ਪਰ ਉਸ ਜਗਾਹ ਵਿਚ ਚੂਨੇ ਦਾ ਕੋਈ ਟੁਕੜਾ ਨਹੀਂ ਰਹਿਣਾ ਚਾਹੀਦਾ ਤੁਸੀ ਵਧਿਆ ਤਰੀਕੇ ਨਾਲ ਕਲੀ ਕਰੋ
मैं मशरूम की खेती करना चाहता हूँ कृपया उचित मार्गदर्शन करें और मार्केट के बारे में जरुर बतायें ?
(hn)
रवि जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Rajasthan
धन्यवाद सर
मेरे बछड़े के मुँह से लार (थूक) निकल रहा है Doctor को भी दिखाया पर कुछ नहीं हुआ सर आप कुछ बताए ?
(hn)
Punjab
वर्मा जी यह गर्मी के कारण भी हो सकता है आप इसके पास हर समय ठंडा पानी रखें और इसे गर्मी से बचाकर रखें और brotone liquid 20-30 ml रोजाना दें और यदि बछड़ा थोड़ा बड़ा है तो आप गुड का शर्बत भी पिला सकते है।
मेरे बछड़े के मुँह से लार (थूक) निकल रहा है Doctor को भी दिखाया पर कुछ नहीं हुआ सर आप कुछ बताए ?
(hn)
Punjab
वर्मा जी यह गर्मी के कारण भी हो सकता है आप इसके पास हर समय ठंडा पानी रखें और इसे गर्मी से बचाकर रखें और brotone liquid 20-30 ml रोजाना दें और यदि बछड़ा थोड़ा बड़ा है तो आप गुड का शर्बत भी पिला सकते है।
How can I buy seeds. Which I want
(en)
Maharashtra
Mr, Naresh please ask your question in detail which seeds you want to buy so that we can provide you information accordingly, thank you
Loki me sukhan Ka ilaz bataye ?
(hn)
Maharashtra
Apsar ji, yeh fungus hai ap isme copper oxychloride @ 3 gram prati litre pani ke hisaab se spray karein, dhanywad
sir main goat farm karna chahta hu kripya Margdarson kre ?
(hn)
bhai sahib nazdik ke pashu palan adhikari or krishi vigyan kendar se sampark karein or training lein
Sir punjab vich kine vegetables di multilayering farming ho sakdi aa g ?
(en)
Punjab
Mr. Anmol, vegetables such as bottle gourd, pumpkin, ash gourd, ridge gourd, bitter gourd and dolichos bean are sown in multilayer system, thank you
Moti ki kheti ?
(en)
Rajasthan
Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad
butaclor 50 ew butaclor 50 ec partela clor 37 ew partela clor 50 ec a dwai aa dwai kis kis jmeen vich vartniya chaida ne te sab to best dwai kehri
(pb)
Punjab
Chinna ji tuc 50% vali butachlor di varto kar sakde ho.dhanwad
Hello sir maki Bijan Tu bad ghha nashat wali spray kiti jandi hai par photo vich jo daseay geya main kado nu kra
(en)
Punjab
Tajinder ji, photo vich jo dasea geya hai eh khadaan di matra hai, ke khaddan nu kinni matra vich istemal kita janda hai, tusi nadeen di roktham vich ghaa nu nasht karn bare sakde ho, dhanwad
sir as de nasal bara daso ta milk de Avraj bara daso ji
(pb)
Punjab
Sahib ji ehh video de hisab nal jersey cross nasal lgg rehi hai ate ehh lagbhag 10-12 litre tak dudh de skdi hai baki isdi khurak ate sahi dekhbhal te v nirbhar krda hai.