Punjab
Search
koi ਖੇਤੀਬਾੜੀ ਲਈ motor connection ha veer hun and koi scheme hove ta jrur jankari deo kina kharch avega bhave solar bali hove ?
(pb)
PSPCL walo motor da koi connection nhi dita ja riha, Solar wali motor lgva skde aa . baki tusi menu 95307 72137 number te call kar lena ji.
गन्ने में कोराजन तथा यूरिया का प्रयोग एक साथ कर सकते हैं कि नहीं ?
(hn)
Maharashtra
सोनू जी कृषि किसी भी २ दवाइयों को मिला कर स्प्रय करने की सोफ़रिश नहीं कर्ती हाई कृपया आप इसका इस्तेमाल अलग अलग की करें, धन्यवाद
Punjab
ਨਹੀ ਕਰ ਸਕਦੇ
Uttar Pradesh
हिंदी में बताओ
Punjab
nhi kar skte dost
गन्ने की सिंचाई के कितने दिनों बाद कोराजन का छिड़काव करें तथा कितने दिनों बाद उर्वरक यूरिया का प्रयोग करें ?
(hn)
Punjab
सोनू जी कोराजन का इस्तेमाल तब करें जब इसमें किसी सुंडी का हमला हो इसकी मात्रा 60ml को प्रति एकड़ के हिसाब से इस्तेमाल करें|
mosammi ki Kheti ?
(hn)
Punjab
Love ji ise aap august -september mahine me lga sakte hai aur 6x6 mtr ki doori par aap iski bijai kar sakte hai aur aap 110 paudhe prati acre ke hisab se lgaye.dhanywad
soyabin ki fasal ka़ utpadan kese kare ?
(hn)
Maharashtra
aap ache jal nikas vali upjau mitti me ugane par yeh ache parinam deti hai.mitti ki pH6-7.5 hoti hai. jal jmav ,khari mitti soybean ki kheti ke liye anukul nahi hoti.JS95-60,JS335 ki bijai kar sakte hai.iski bijai june men kar sakte hai, bijai se pehle khet ko samtal karein, iski bijai june se july ke mahine mein karein, biaji ke liye katar se katar ka 10-12 inch ka fasla or podhe se podhe ka 4-7 cm ka fasla rakeinc beej ko 3-4 cm gehra boyein, ek acre mein 25-30 kilo beej ka paryog karein, biaji ke samay 4 ton rudi ki khaad prati acte, urea 25 kilo, SSP 150 kilo, mop 15 kilo ka paryog karein, iske sath 8 kilo sulphur ka paryog karein. sinchai mausam or samay ke adhaar par dein or jab faliya sukhni lag jaye to ap iaki katai kar lein, dhanywad
devmedia
(pb)
tuci uss nu fibrocin homeopathic dwai deni suru kro ate potasium iodied 10gm rojana, Lasix inj 10ml ate Gentamycin inj. 20ml rojana 3 din lgao ate lewe te healant cream lgani suru kro.
सोलर पंप कैसे लगे ?
(hn)
Punjab
Tinku Pathak ji Solar pump lagwane or is ke bare me visthar me jankari ke liye aap Mahapatra 9465884775 se samparak kar sakte hai, Thankyou.
ਝੋਨੇ ਨੂੰ ਪਹਿਲੀ ਖਾਦ ਨਾਲ ਕੀ ਪਾਇਆ ਜਾਵੇ ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Punjab
Zinc 21% 10 kg ya 33% wali zinc 8 kg. . bht vdia results hoega
bhindi ke patte pila ho raha hai or bhindi niklti hai ?
(hn)
Maharashtra
Subash ji, kripya ap iski photo bhejein taki apko uske hisaab se janakri di ja sake, dhanywad
ये मेरी धान नर्सरी है ये 14 दिन की हो गई है और इसकी ग्रोथ रुकी हुई है इसकी ग्रोथ के लिए कोई उपाय बताए जल्दी ?
(hn)
Maharashtra
रोहित जी आप इसमें urea ३ किलो परती कनाल के हिसाब से डालें ओर आप इसकी जड़ की फ़ोटो भेजें ताकी आपको अधिक जानकरी दी जा सके, धन्यवाद
Punjab
urea pao.......
pehlan jhoti de than chon khoon aunda cg hun tan nhi aunda par khoon dian siddian aindian ne leve nu soja hai and than karda hai ?
(pb)
Punjab
uss nu tuci Zeckshot injection 20ml, injection Moxel 4gm lgwane suru kro ehh tuci 2-3 din lgwao ate uss nu Mammidium powder 50gm rojana deo, iss nal frak paa jawega..
मक्के के पत्ते पीले क्यों पड़ रहे हैं ?
(hn)
Maharashtra
किप्या आप बताएँ के अपने अभी तक इसमें को सी खाद का इस्तेमाल किया है ताकी आपको उसके हिसाब से जानकरी दी जा सके, धन्यवाद
Punjab
jyada temprature krk haiiii. khet vich moisture bnai rkho par jyada pani nhi khadn dena. khatii lasi di sapre kr skde ho 5-7 din purani lasi di
खेत मे कितना इंच पानी हो तब बुवाई करना चाहीए ?
(hn)
Maharashtra
गोवेरधान जी कृपया आप बताए आप किस फ़सल की बिजाई करना चाहते हैं ताकी आपको उसके हिसाब से बताया जा सके, धन्यवाद
sir mere plants mein mealy bugs ka attack ho gya h..plz uska koi ilaaj btaye ?
(en)
Maharashtra
Hemant ji, mealy bug ki roktham ke liye ap isme imidacloprid @ 1.5 ml prati litre pani ke hisaab se spray lar sakte hain, dhanywad
Haryana
thanku mam
Hemant saini ji, mealy bug k liye aap chlorophyriphos or Pi ki Usheen or ethion or trizophos or neem koted oil spray bi kar sakte hai. Dhaneyawad.
Haryana
thanku sir
sir ji ਆਪਣੇ 3ਬੂਟੇ ਅਮਰੂਦਾ ਦੇ ਲੱਗੇ ਆ ਜਦੋ ਉਨਾ ਦਾ ਫਲ ਪੱਕ ਜਾਂਦਾ ਉਹ ਦੋ ਅਮਰੂਦਾ ਵਿੱਚ ਕੀੜਾ ਪੈ ਜਾਦਾ ਕੋਈ ਹੱਲ ਦੱਸੋ ?
(pb)
Punjab
ਲਵ ਜੀ, ਇਹ ਫਲ ਦੀ ਮੱਖੀ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ fenvalrate @2 ਗ੍ਰਾਮ ਪ੍ਰਤੀ litre ਪਾਣੀ ਦੇ ਹਿਸਾਬ ਨਾਲ ਇਸਤੇਮਾਲ ਕਰ ਸਕਦੇ ਹੋ, , ਧੰਨਵਾਦ
ਲੋਕੀ ਦਾ ਫਲ ਖਰਾਬ ਹੋ ਜਾਂਦਾ ਹੈ ਇਸ ਦਾ ਇਲਾਜ ਦੱਸੋ ਜੀ ?
(pb)
Punjab
ਲਵਜੀਤ ਜੀ ਇਸਦੇ ਲਈ ਤੁਸੀ mancozeb @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਇਹ ਫੰਗਸ ਲਗ ਰਹੀ ਹੈ|
ਬਟਨ ਖੁੰਬਾਂ ਦੀ ਖੇਤੀ ਲਈ ਬੀਜ ਕੰਪੋਸਟ ਵਿੱਚ ਕਿਵੇਂ ਰਲਾਇਆ ਜਾਵੇ ਅਤੇ ਕੰਪੋਸਟ ਛਾਂਵੇ ਬਣਾਈ ਜਾਵੇ ਜਾਂ ਧੁੱਪ ਚ ?
(pb)
ਕੰਪੋਸਟ ਦੇ ਵਿਚ ਬੀਜ ਰਲਾਉਣ ਦੇ ਲਈ ਸ਼ਾਮ ਦੇ ਸਮੇ ਰਲਾਓ ਅਤੇ ਇਸਦੇ ਲਈ ਇਕ ਵਧੀਆ ਫ਼ਰਸ਼ ਲੱਗੀ ਹੋਣੀ ਚਾਹੀਦੀ ਹੈ ਕੰਪੋਸਟ ਵਿਚ ਮਿੱਟੀ ਨਹੀਂ ਰਲਣੀ ਚਾਹੀਦੀ|
Punjab
khumb lyi beej kitho mil skde han te esdi training kitho kiti jave??
ganne ki Kheti per kitna kharcha hota hai sir ji per acre detailed calculation batae ji ?
(hn)
Punjab
Sachit ji ganne ki kheti men lagbhag 50000 ka kharcha aata hai agar jameen khud ki hai,dhanywad
ganne ki fasal me Npk 00 52 34 or boron ka spre ek sath kr sakte hai kya ?
(hn)
Punjab
Rathi ji kripya btaye ke aapne isme pehle kya kya khaad daali hai taki aapko iske bare men poori jankari di ja sake,dhanywad
Uttar Pradesh
sir aap phle boran ka spray kr usk 3-4 din bad 0:52:34 ka spray kr thanks
ਸਰ ਪਾਪੂਲਰ ਦੇ ਬੂਟੇ ਸੁੱਕ ਗਏ ਹਨ,਼ਕਿ੍ਪਾ ਹੱਲ ਦੱਸੀਉ ?
(pb)
Punjab
ਗਗਨ ਜੀ ਕਿਰਪਾ ਕਰਕੇ ਦੱਸੋ ਕਿ ਇਸਨੂੰ ਤੁਸੀ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
gaan sat month di gab aa dudh phat janda ?
(pb)
Tuci uss nu buffzon powder 50gm rojana deo ate mammidium powder 50gm rojana dena suru kro iss nal frak paa jawega.
gaan sat month di gab aa dudh phat janda ?
(pb)
Tuci uss nu buffzon powder 50gm rojana deo ate mammidium powder 50gm rojana dena suru kro iss nal frak paa jawega.
ਸਰ ਜੀ ਮੈਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਛਟੇ ਵਾਲੀ 1 ਮਹੀਨੇ ਤੋਂ ਉੱਪਰ ਹੋ ਗਈ ਹੈ ਪਰ ਹੁਣ ਉਸ ਦੇ ਬੂਟੇ ਪੀਲੇ ਪੈਣ ਲਗ ਪਏ ਹਨ ਜਮੀਨ ਸਿਓਟੀ ਹੈ ਉਸ ਖੇਤ ਵਿੱਚ ਪਹਿਲੀ ਵਾਰ ਝੋਨਾ ਲੱਗਿਆ ਹੈ ?
(en)
sukhwinder ji pics send kr dvo
Punjab
Hun garmi jyada pe rhi hae te garm hawa chaln krk ho reha eda... pani halka rakho... zinc pao. te lohe ghat di sapre krdo agar boote upr to safed ( white) ho rhe a
chandan 21 dhan price ?
(en)
Punjab
Rajesh please ask your query in detail whether you want the seed price or its selling price so that we can provide you information accordingly.thank you
बकरियों के जूं, चिचड़ हो गए हैं इलाज बताइये सर जी ?
(hn)
Punjab
दिनेश जी आप बकरियों को Hitek injection शरीर के भार के हिसाब से चमड़ी में लगवाएं और साफ सफाई का पूरा ध्यान रखें इससे फर्क पड़ जाएगा।
hi tech injection lagao chamde me
हमारे बैंगन की फसल में लगे हुए फलों में छोटे-छोटे छिद्र है, उनका क्या इलाज है ?
(hn)
Maharashtra
अरुण जी, आप इसकी रोकथाम के लिए इसमें fenvalrate@ 2 गरम परती लिटर पानी के हिसाब से स्प्रय कर सकते हैं, धन्यवाद
Uttar Pradesh
sir aap edm takumi @10g /pump ka spray kr thanks
ਦੋ ਸਾਲ ਦੀ ਮੂਹਰਾ ਨਸਲ ਦੀ ਝੋਟੀ ਦੇ ਨੱਕ ਵਿੱਚੋ ਪਾਣੀ ਵਗ ਰਿਹਾ ਹੈ ਅਤੇ ਸਾਹ ਵੀ ਭਾਰੇ ਭਾਰੇ ਲੈ ਰਹੀ ਹੈ, ਅਤੇ ਨੌਰਮਲ ਪਸ਼ੂ ਨਾਲੋਂ ਗਰਮੀ ਵੀ ਜ਼ਿਆਦਾ ਮੰਨ ਰਹੀ ਹੈ ਥੋੜੀ ਜੇਹੀ ਧੁੱਪ ਵਿਚ ਜਲਦੀ ਹੋਕਣ ਲੱਗ ਪੈਂਦੀ ਹੈ ?
(pb)
Punjab
ਲਖਵਿੰਦਰ ਜੀ ਤੁਸੀ ਉਸਦੇ ਬੁਖਾਰ ਦੀ ਜਾਂਚ ਕਰਵਾਓ, ਜੇਕਰ ਬੁਖਾਰ ਨਹੀਂ ਹੈ ਤਾਂ ਤੁਸੀ ਉਸ ਨੂੰ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਝੋਟੀ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 5-7 ਦਿਨ ਤੱਕ ਪਿਆ ਦਿਓ ਅਤੇ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ .
ਧੰਨਵਾਦ ਵੀਰ ਜੀ
कपास का पत्ता जलता है क्या खुराक दें ?
(hn)
Maharashtra
किसनाराम जी, कृपया आप कपास की फोटो भेजें ताकि आपको देख कर इसके बारे में जानकारी दी जा सके, धन्यवाद
Haryana
म हरियाणा से हु कपास में 8 वे महीने में सफेद मच्छर का प्रकोप ज्यादा होता है रोकथाम के बारे मे बताएं
sat sri akal ji,i want to drench mango tree with sygenta cultar 35 %.tress are un punjab distt mohali.so 1 st week if October is right time for it.poz suggest ?
(pb)
Punjab
Harsimran ji please tell us that what problem the tree is facing roght now so that we can guide you accordingly.thank you
Sir moong ki kheti mein beejai se phele koun sa kharpatwar nashak dawai dale or beejai ke turant baad koun si dawai ka chidkao kare. Sir hame ye bataye ki moong mein Pani kab kab dene hai hame ?
(hn)
Punjab
Virendra ji aap bijai ke 1-2 din ke andr pendimethalin@800ml ko prati acre ke hisab se spray karen. Fasl ko mitti ki kisam ke adhar par sinchai karen. Bijai ke 55 din bad sinchai karna band kar de,dhanywad
Rajasthan
beejai ke do din baad karna hai na spray ya phele
सर खेतों में गाजर घास की खरपतवार को कैसे झड़ मुल से खत्म किया जाए ?
(hn)
Punjab
राजेश जी कृपया बताये यह कोनसी फसल में है ताकि आपको इसके बारे में पूरी जानकारी दी जा सके|
Punjab
Sukka khet waho changi tra. usto waad suhaga mar dena..
ganne ki phasal ?
(hn)
Maharashtra
Pramod ji, kripya ap apna sawal vistgar se puchein ke ap ganne ki fasal ke bare mein kya jankari lena chahate hain taki apko uske hisaab se bataya ja sake, dhanywad
Sir g sahiwal /hf cross di milk fat pure hf nalo jyada hundi hai ya brabr ?
(en)
Rajasthan
Mandeep ji ehh nirbhar krda hai tuci kis nasal uss nu cross krwaya hai, jekar ohh sahiwal vrgi nasal nal cross howe tan sahiwal de guun jyada howe tan fatt cross nasal di jyada howegi.
ਪਸ਼ੂਆਂ ਨੂੰ ਮੱਖੀਆਂ ਤੋਂ ਬਚਾਉਣ ਲਈ pailtox soap ਦੀ ਵਰਤੋਂ ਬਾਰੇ ਦੱਸਿਆ ਜਾਵੇ ਕੋਈ ਕਹਿੰਦੈ ਨਹਾ ਕੇ ਲਗਾ ਦਿਓ ਤੇ ਕੋਈ ਡਾਕਟਰ ਕਹਿੰਦੈ ਬਾਅਦ ਚ ਪਾਣੀ ਨਾਲ ਫਿਰ ਨਹਾ ਦਿਓ । ਕਲੀਅਰ ਕਰਿਓ ਜੀ ਪਲੀਜ਼ ?
(pb)
Punjab
ਅੰਮ੍ਰਿਤ ਜੀ ਜਦੋ ਤੁਸੀ ਪਸ਼ੂ ਨੂੰ ਨਿਹਲਾਓ ਤਾਂ ਤੁਸੀ ਪਹਿਲਾ ਉਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਨਿਹਵਾ ਕੇ ਗੋਹਾ ਸਾਫ਼ ਕਰੋ ਅਤੇ ਸਾਬਣ ਲਗਾ ਦਿਓ ਅਤੇ ਫਿਰ ਪਾਣੀ ਨਾਲ ਨਿਹਵਾ ਦਿਓ, ਤੁਸੀ ਇਸ ਤਰੀਕੇ ਨਾਲ ਇਸਦੀ ਵਰਤੋਂ ਕਰ ਸਕਦੇ ਹੋ
144 ਝੋਨਾ ਵਾਰੇ ਪੂਰੀ ਜਾਣਕਾਰੀ ਦਿਓ ਜੀ ?
(pb)
Punjab
ਰਿਆਨ ਜੀ ਕਿਰਪਾ ਕਰਕੇ ਇਸਦੀ ਕਿਸਮ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
kya kisan apne organic products export kar sakte hai ji ?
(hn)
Punjab
Sachit Chahal ji is ke bare me visthar me jankari ke lia aap Puneet Singh Thind 9991320236 se samparak kar sakte hai, Thankyou.
ਪੀ ਆਰ 121 ਵਿਚ ਖਾਦ ਦਾ ਵੇਰਵਾ ਦੱਸੋ ਕਿੱਦਾ ਪਾਉਣੀ ਤੇ ਕਿੰਨੀ ਮਾਤਰਾ ਵਿਚ ਪਾਉਣੀ ?
(pb)
Punjab
ਸ੍ਰੀ ਮਾਨ ਜੀ PR-121 ਝੋਨੇ ਵਿੱਚ ਖਾਦ ਯੂਰੀਆ @100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਲੁਆਈ ਤੋਂ ਬਾਅਦ 35-40 ਦਿਨ ਤਕ 4-5 ਕਿਸ਼ਤਾਂ ਵਿੱਚ ਪੂਰੀ ਕਰੋ ਜੀ ਇਸ ਪੋਟਾਸ਼ @25 ਕਿਲੋ ਅਤੇ ਜਿੰਕ 33% @10 ਕਿਲੋ ਪ੍ਰਤੀ ਏਕੜ ਕੱਦੂ ਕਰਨ ਵੇਲੇ ਪਾਓ ਜੀ।
Punjab
ਸ੍ਰੀ ਮਾਨ ਜੀ PR-121 ਝੋਨੇ ਵਿੱਚ ਖਾਦ ਯੂਰੀਆ @100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਲੁਆਈ ਤੋਂ ਬਾਅਦ 35-40 ਦਿਨ ਤਕ 4-5 ਕਿਸ਼ਤਾਂ ਵਿੱਚ ਪੂਰੀ ਕਰੋ ਜੀ ਇਸ ਪੋਟਾਸ਼ @25 ਕਿਲੋ ਅਤੇ ਜਿੰਕ 33% @10 ਕਿਲੋ ਪ੍ਰਤੀ ਏਕੜ ਕੱਦੂ ਕਰਨ ਵੇਲੇ ਪਾਓ ਜੀ।
Punjab
ਬਾਈ ਡੀ ਏ ਪੀ ਕਿੰਨੇ ਦਿਨਾ ਦੇ ਨੂ ਪਾਈਏ ਤੇ ਡੀ ਏ ਪੀ ਵਿਚ ਕੱਖਾ ਤੋ ਦਵਾਈ ਰਲਾ ਕੇ ਪਾ ਸਕਦੇ ਏ
Jhone di paneeri utto di suk rahi hai ?
(pb)
ਗੁਰਜਿੰਦਰ ਜੀ ਇਹ ਪੱਤੇ ਲੂੰ (ਗਰਮ ਹਵਾਵਾਂ) ਕਾਰਨ ਸੁੱਕ ਜਾਂਦੇ ਹਨ, ਘਬਰਾਉਣ ਵਾਲੀ ਗੱਲ ਨਹੀਂ।
Punjab
ki roj paani lga sakde asi ?
Punjab
ਤਾਪਮਾਨ ਕਰਕੇ ਏ
Punjab
koi solution dso ji
Punjab
ਵੀਰ ਪਾਣੀ ਸਾਮ ਦੇ ਟਾਈਮ ਦੇਵੋ ਦੁਪਿਹਰ ਦੇ ਟਾਈਮ ਕਦੇ ਵੀ ਪਾਣੀ ਨਾ ਲਾਉ ਪਨੀਰੀ ਨੂੰ । ਵੱਧ ਤਾਪਮਾਨ ਤੇ ਲੂ ਕਰਕੇ ਹੁੰਦੇ ਇਹਦਾ।।।
Punjab
savere lgaune ji pani asi 7 k bje
ਸਵਾਲ ਦਾ ਜਵਾਬ ਦਿਓ ?
(pb)
Punjab
ਗੁਰਬੀਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
राज्य व केंद्र सरकारच्या पडीक जमीनी डेव्हलप करण्यासाठी शेती किंवा फळबाग काय योजना आहेत ?
(hn)
ganne me kab konsa Khad kitni Matra me dale ji detail bataye ?
(hn)
Punjab
Sachit ji bijai se pehle akhri jutayi ke same gay ka gla hua gobar 8 tonn ya vermicompost +ralligold 8-10 kg ya jivanu khaad 5-10 kilo prati acre men istemal karen.urea@135-200 kilo ,SSP@125 kilo prati acre men daale.Bijai ke same phosphorus ki poori matra aur nitrogen ki 1/3 matra daale. Nitrogen ki baki bchi hui matra doosri aur chauthi sinchai ke same daale.
Sir main prabhat Pandey uttar Pradesh ki niwasi hoon, mushroom ki kheti ki training kaha se loon ?
(hn)
Punjab
Pandey ji aap mushroom ki training najdiki KVK se le sakte hai,dhanywad
Rajasthan
प्रभात जी आप अपने नजदीकी के वी के केन्द्र से मशरुम का प्रशिक्षण प्राप्त कर सकते हैं।।
sir ganne me 2kg DAP per acre me spray karne ke kya benefits hai detail me bataye ji, kitne din bad spray repeat kar sakte hai ji ?
(hn)
Punjab
Sachit ji kripya aap btaye ke aapne ganne men pehle kon kon si khaad ka istemal kiya hai taki aapko uske hisab se jankari di ja sake ke aap DAP ka spray kar sakte hai ya nahi kyuki yeh iski kami ke lakshan dikhai dene par hi ki jati hai,dhanywad
gulab makka ka rate ?
(hn)
Punjab
Chandan Kumar ji Makka ka MSP 1760/Q hai, Thankyou.
ਜਵਾਬ ਦਿਓ ?
(pb)
Punjab
ਸਿੱਧੂ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
TAK TIK nam di dawayi odi aa oh malo pashua de.
ਜੇਕਰ ਪਸ਼ੂ ਜਿਆਦਾ ਚਿਰ ਮਿੱਟੀ ਤੇ ਰਹਿੰਦੇ ਹਨ ਤਾਂ ਹਫ਼ਤੇ ਚ ਇਕ ਵਾਰ ਮਿੱਟੀ ਤੇ ਵੀ ਕਿਸੇ ਕੈਮਿਕਲ ਦੀ ਸਪਰੇਹ ਕਰਿਆ ਕਰੋ।
mung ki fasal ke liye kaun sa Beej sahi hai aur isko Pappu Nashik kido Se bachane Ke Liye kya karna hoga ?
(hn)
Punjab
Tejpal ji aap moong ki kisme jaise K 851,RMG 62,RML 267,RMG 268 ki bijai kar sakte hai aur kripya btaye ke aapne konse keet ke hamle se bchav karna chahte hai taki aapko iske bare men poori jankari di ja sake,dhanywad
eh dog kehdi breed da hai g ?
(pb)
Vikram ji ehh pomeranian nasal da hai.
Uttar Pradesh
haski
devmedia
(pb)
Punjab
Avtar ji tuci iss nu pett de kiria flukarid-Ds bolus deo ate iss nu vitakind liv liquid 50-50ml swere sham deo ate enerboost powder 50-50gm swere sham deo, iss nal frak paa jawega.
sir ehdi nasal dsdo pls ?
(en)
Rajasthan
ehh hf nasal di cow hai.
HF
Uttar Pradesh
जर्सी
sir mainu ehna cows di nasal dsdo pls ?
(en)
Rajasthan
ehna vich hf ate hf cross nasal dia hai.
sir paneeri di growth wadon vase kehri chej payiye ate pela pan kida door hovega ?
(pb)
Punjab
Simran ji isde uper tuc ferrous sulpahte@1 kilo nu 150 litre pani vich mila ke spray karo,dhanwad
Punjab
ਲੋਹੇ ਦੀ ਸਪਰੇ ਕਰੋ ਤੇ ਪਾਣੀ ਦੀ ਘਾਟ ਨਾ ਆਉਣ ਦਿਉ ਵਾਧੇ ਲਈ 3 ਤੋ 4 ਦਿਨਾ ਬਾਅਦ ਯੂਰੀਆ ਖਾਦ 3 ਕਿਲੋ 10 ਮਰਲਿਆਂ ਦੀ ਪਾਉ
sir ji meri bffalo nu 7 mahine ho gai suee nu heat vich ni aa rahi kafi davaee diti a jive ke luzzmin totavit jafel adi sir ji kehnde aa bachedani kamzor aa ki kita jave ?
(pb)
Punjab
Sukhveer ji tuci uss nu vitum-h liquid 10ml rojana dena suru kro ate ovumin advance tablet rojana 1 goli ate 21 din tak dinde rho, ehna nal bachedani v mazbot howegi ate heat vich v aa jawegi.
sir cow nu jekr khal d jhah dana hi paya jawe fat te dudh te koi asar ta ni howega g ?
(pb)
Punjab
Vikram ji pashu de vdia dudh ate vdia fatt lai usdi khurak vich sarira chija da hona jrurii hai. kis ek chijj di kami krke v pashu dudh ghtnn lggda hai ate fatt v ghtt jndi hai iss lai tuci jo v khurak de rehe ho uss hisab nal dinde rho baki vdia matra vich hara chara jrur deo.
is this is Eclipta ?
(en)
Maharashtra
Mr. Dilip, it seems to be, for more confirmation please send photograph of its flower, thank you
hi sir hamri kapas 17 divas no she to have sara vikhas mate su aapvu joye ?
(hn)
Maharashtra
Shamal ji, kripya ap apna sawal visthar se puchein taki apko uske hisaab se janakri di ja sake, dhanywad
ਮੋਥਰੇ ਲਈ sempra herbicide ਬਾਰੇ ਪੂਰਨ ਤੌਰ ਤੇ ਜਾਣਕਾਰੀ ਦਿੱਤੀ ਜਾਵੇ ਜੀ ਝਰਨੇ ਵਿੱਚ ਕਿਵੇਂ ਤੋ ਕਦੋਂ ਪਰਯੋਗ ਹੁੰਦਾ ਤੇ ਹਰੇ ਵਾਲੀ ਫਸਲ ਵਿੱਚ ਇਸਨੂੰ ਕਿਵੇ ਵਰਤ ਸਕਦੇ ਹਾਂ ਮੋਥਰੇ ਬਾਰੇ ਇਸਦੇ ਕੀ ਨਤੀਜੇ ਹਨ ਧੰਨਵਾਦ ?
(pb)
Punjab
ਹਰਜਿੰਦਰ ਜੀ ਇਹ ਗੰਨੇ ਅਤੇ ਮੱਕੀ ਵਿਚ ਸਿਫਾਰਿਸ਼ ਕੀਤੀ ਜਾਂਦੀ ਹੈ|ਝੋਨੇ ਵਿਚ ਇਸਦੀ ਸਪਰੇ ਦੀ ਸਿਫਾਰਿਸ਼ ਨਹੀਂ ਹੈ|
Harjinder ਸਿੰਘ ji, sampra ik post emergence herbicide hai jisnu Dhanuka agri tech Ltd vallo tyar keta giya hai, jis vich HALOSULFUR METHYL 75% power wala technical ਹੈ, esdi varto makki ਅਤੇ ganne vich ugan wale mothe di roktham lai keti jandi hai, dhanwad.
Halosulfuron methyl
1Bisha me kiana seeds lagta h ?
(hn)
Punjab
Rajnish ji kripya swal vistar se pooche ke aap konsi fasl ke beejon ke bare men jankari lena chahte hai taki aapko iske bare men poori jankari di ja sake,dhanywad
Uttar Pradesh
All fasl ki
मेरे इमली के पौधे के फूल झड़ रहे हैं क्या करें ?
(hn)
Punjab
उत्तमरंगी जी आप इसे वर्मीकम्पोस्ट @4 किलो प्रति पौधा डाले इस से इसे सारे तत्व मिल जायेगे और फूल गिरना कम हो जायेगे |
Punjab
Dev ji kripya aap apna swal vistar se pooche taki aapko iske bare men poori jankari di ja sake,dhanywad
answer ?
(pb)
Punjab
Sarbjit ji tuc isnu KVK jisda Address: Shamsher Nagar, Sirhind, Punjab 140406 hai.dhanwad