Punjab
Search
devmedia
(pb)
Nhi ji tuci uss nu pett de kiria wali golli sunn ton 7 din badd he deo..
mere swalan de jawab deo bahut time ho gya ?
(pb)
Punjab
Kashmir ji tuhade sare swala de jwab dite gye hai tuci app vich apne sare swala de jwab dekh skde ho.
Punjab
swaal dso veer
jhona nu pehli khad kina din tak pa deni chahidi ?
(pb)
Punjab
gagandeep ji jekar sidhi bijai kiti hai ta 2 haftea bad jekar panir layi hai ta 18 din bad khaa pauni shuru karo,dhanwad
Punjab
dsr jhone nu phle pani to waad jd pairr khadn lg jae. .. kaddu wali jiri nu, 7-8 din te
Punjab
dsr jhone nu phle pani to waad jd pairr khadn lg jae. .. kaddu wali jiri nu, 7-8 din te
Punjab
dsr jhone nu phle pani to waad jd pairr khadn lg jae. .. kaddu wali jiri nu, 7-8 din te
ਖੀਰਾ ਸਾਈਜ ਨੀ ਵਧਾ ਰਿਹਾ ?
(en)
Punjab
ਓਂਕਾਰ ਜੀ, ਸਾਇਜ ਫ਼ਸਲ ਦੀ ਕਿਸਮ ਦੇ ਹਿਸਾਬ ਨਾਲ ਹੁੰਦਾ ਹੈ, ਇਸ ਲਈ ਕਿਸੇ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ, ਧੰਨਵਾਦ
sir ਝੋਟੀ 3 ਸਾਲ ਦੀ ਹੋਗੀ ਆ ਤੇ ਓ ਬੋਲਣ ਦੀ ਨਹੀਂ ?
(pb)
BhaaG rajwa hara chaara te 1-2 kg feed pao isda bhaar 250 -275 kg de aas paas howe swer shaam taaran v dekho Arhamdi arhingdi na vekho JADON taaran kare iss nu aas kraun da parbandh karo baaki pehlan dasya ਨੀਮ ਹਕੀਮੀ ਟੋਟਕਾ ਵਰਤ ਕੇ ਆਪਣਾ ਵਿਚਾਰ ਦੱਸਣਾ
Punjab
Kabuter diya bitha deyde gurh ch
ਸਬਜੀਆ ਨੂੰ ਫਲ ਨੀ ਲੱਗ ਰਿਹਾ height ਬਹੁਤ ਹੋ ਗਈ ਕੋਈ ਹਲ ਦੱਸੋ ?
(en)
Punjab
ਓਂਕਾਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਸਬਜ਼ੀ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਸਰ ਡੀ ਏ ਪੀ ਵਿੱਚ ਕੱਖਾ ਵਾਲੀ ਦਵਾਈ ਰਲਾ ਕੇ ਜੀਰੀ ਲਾਉਣ ਤੋ ਤਿੰਨ ਦਿਨ ਬਾਅਦ ਪਾ ਸਕਦੇ ਆ ਤੇ 7 ਦਿਨਾ ਬਾਅਦ ਯੂਰੀਆ ਖਾਦ ਪਾ ਸਕਦੇ ਏ ?
(pb)
Punjab
ਪਰਵਿੰਦਰ ਜੀ ਨਦੀਨਾਂ ਵਾਲੀ ਦਵਾਈ ਦੀ ਸਪਰੇ ਕਰੋ ਇਸਨੂੰ DAP ਨਾਲ ਰਲਾ ਕੇ ਨਾ ਪਾਓ|
Parwinder, jhone vich ਕੱਖਾਂ wali dwai tuci drumi nal mota puhfara krk ਜਾ litre nal tubka bna k jhone laun ton 3dina ਦੇ ander ander pao ate jekar tuci DAP vartde ho tan esnu 7,8 dina bahad pao, dhanwad.
ਸੋਲਰ ਸਿਸਟਮ ਮੋਟਰ ਲਗਵਾਉਣ ਲਈ ਕਿਰਪਾ ਕਰਕੇ ਜਾਣਕਾਰੀ ਦਿਤੀ ਜਾਵੇ ਅਤੇ ਮੋਬਾਇਲ ਨੰ ਦਿਤਾ ਜਾਵੇ ?
(pb)
Punjab
Amandeep Singh ji solar motar bare visthar vich jankari lai mere nal (Amrik Singh 9814221784) samparak kar sakde ho.
Uttar Pradesh
Kitna kharcha aaega sar
Uttar Pradesh
8924841819
ਖੇਤਾ ਲਈ ਸੋਲਰ ਸਿਸਟਮ ਮੋਟਰਾ ਦੀ ਸਕੀਮ ਕਦੋ ਆਵੇਗੀ ?
(pb)
Punjab
Amandeep Singh ji solar motar bare visthar vich jankari lai tusi (Amrik Singh 9814221784) nal samparak kar sakde ho.
Punjab
Amandeep Singh ji solar motar bare visthar vich jankari lai mere nal (Amrik Singh 9814221784) samparak kar sakde ho.
devmedia
(hn)
Punjab
Amarpal ji aap dhan men khaaden poori matra men daale aur isme keet ke hamle ki lgatar janch karte rahe.dhanywad
soybean ?
(hn)
Punjab
Sourav ji please ask your query in detail so that we can provide you information accordingly.thank you
aaj se 2 din pehle ganne mein Pani Lagaya Tha Uske bad ganne ki patti Pili Pili ho rahi hai ?
(hn)
Punjab
Santosh ji kripya aap iski photo bheje taki aapko iske bare men poori jankari di ja sake,dhanywad
Mere ganne ki kheti hai mere ganne ki patti Kuchh Pili ho rahi hai iski Koi Dava bataiye ?
(hn)
Punjab
Santosh ji kripya aap iski photo bheje taki aapko iske bare men poori jankari di ja sake,dhanywad
Uttar Pradesh
Koi dawai to bataiye
jeeri lyi kehda growth promoter vdia a aje pehla katta urea pauni a ?
(en)
Punjab
Harman ji tuc mychorriza@4 kilo nu prati acre de hisab nal vart sakde ho eh jhone da boojha vadhia bnaunda hai,dhanwad
Harman ji, jhone vich tuci SSP, Zinc, potash Nitrogen di porti karo, Urea tuci 40 dina de ander ander poori karo, jekar fer koi problem aundi ਹੈ tan jhone vich 191919 ਦਾ spray ਕਰੋ, jhona apne aap growth karega, ehi basic nutrients han jo jhone nu growth karwon lai varte jande han,dhanwad.
sir ji soybean ghar di feed ch kinne kilo pa sakde a ji ehda koi baffalow nu nuksan ta ni gaban nu ?
(pb)
Rajasthan
tuci ghar di feed vich 8-10 kg tak mix krke feed tyar kr skde ho. isda jyada fyada sardia vich hunda hai.
bai 5-10 kg pa sakde o sardian Ch Baki eh garm hundi a es time gaban nu na hi pa.
ਅਸੀਂ DSR ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ ਵਤਰ ਖੇਤ ਵਿੱਚ ਕੀਤੀ ਹੈ ਜੀ, 15 ਦਿਨ ਹੋ ਗਏ ਹਨ। ਇਸਦੀ ਸਿੰਜਾਈ ਕਿੰਨੇ ਕਿੰਨੇ ਸਮੇਂ ਬਾਅਦ ਕੀਤੀ ਜਾਵੇ ਜੇਕਰ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਉਸ ਨੂੰ ਪਾਣੀ ਕਿੰਨੇ ਦਿਨਾਂ ਬਾਅਦ ਦਿੱਤਾ ਜਾਵੇ ਜੀ ਯੂਰੀਆ ਅਤੇ DAP ਕਦੋਂ ਕਦੋਂ ਅਤੇ ਕਿੰਨੇ ਸਮੇਂ ਬਾਅਦ ਪਾਈਏ ?
(pb)
Punjab
ਜੇਕਰ ਸੁੱਕੇ ਖੇਤ ਵਿਚ ਬਿਜਾਈ ਕੀਤੀ ਹੈ ਤਾ 4-5 ਦਿਨ ਬਾਦ ਸਿੰਚਾਈ ਕਰ ਸਕਦੇ ਹੋ ਉਸਤੋਂ ਬਾਦ 5-10 ਦਿਨ ਦੇ ਅੰਤਰਾਲ ਤੇ ਸਿੰਚਾਈ ਕਰਦੇ ਰਹੋ|
Punjab
jhona sara nikl aya? phla eh dsooo. pani 24-25 din te daoge ta jhona bhtt jyada fott krega. pani gheo bngu lgu jhone nu... urea ,20 ya 25 kg.. ehhhh tar watar jhone lai hai.. sukka jhona takriban failed hae . hmesa,, 2 bar rauni krk bijo bht vdia results a
ਹਾਂ ਜੀ, ਝੋਨਾ ਤਾਂ ਦੋਵੇਂ ਹੀ ਵਧੀਆ ਉਗ ਆਇਐ ਹੈ। ਅਸੀਂ ਸੁੱਕੇ ਬੀਜੇ ਝੋਨੇ ਨੂੰ 4 ਪਾਣੀ ਲਾ ਦਿੱਤੇ ਹਨ 15 ਦਿਨਾਂ ਵਿੱਚ। ਵਤਰ ਵਾਲੇ ਨੂੰ ਵੀ 15 ਦਿਨ ਹੋ ਗਏ ਹਨ ਬੀਜੇ, ਪਰ ਅਜੇ ਤੱਕ ਕੋਈ ਪਾਣੀ ਨਹੀਂ ਲਾਇਆ।
ਜਵਾਬ ਦਿਓ ਜੀ
sir ji main 1quental feed is tran Bnai a Kanak 75kilo .sole 5 kilo .6kilo soyegabeen .10kilo sarso .and I kilo namak daso ji
(pb)
Punjab
hanji tuci ehh feed vart skde ho, baki pashu de khan ate vdia trike nal hajam krnn te nirbhar krda hai.
hun apa kehdi fasal beej skde a ajj toh 15 Dina de vich, kis fasal ja veg. di sowing da time a dso g ?
(pb)
Punjab
anmol ji tuc sabjiyan jive gobhi,palak,ghiya di bijai kar sakde ho.
sir kya uttar pradesh ya uttarakhand ke kisi bhi jile me kesar ki kheti sambhav hai pls reply me ?
(hn)
Punjab
Tanish ji aap kesar ki kheti UP aur uttrakhand men nahi kar sakte.yeh sirf kashmir men ki jati hai,dhanywad
Uttar Pradesh
thank\'s mem
Sir bakri or inke kids ko 2 dino se khansi cough ho raha hai nose se pani bhi ata hai kya kre ?a
(hn)
aap barki ko cefixime 200mg 1-1 goli subah sham den aur Betnesole tab rojana 1 aur Dexona tab 1 rojana den yeh gabhin bakri ko naa den aur uske bacho ko cefixime 100mg rojana 1 goli , Betnesole aur Dexona adhi goli rojana den.
aam ki unnatural kisam bataye jo 2-3 sal me fall festival ho ?
(hn)
Punjab
Gurjar ji kripya swal vistar se pooche ke aap jankari kya lena chahte hai taki aapko iske bare men poori jankari di ja sake,dhanywad
ਜੀਰੀ ਵਿੱਚ ਸਰੋਂ ਦੀ ਖਲ ਪਾਉਣ ਦਾ ਤਰੀਕਾ ਤੇ ਸਮਾਂ ਦੱਸੋ ਜੀ ?
(pb)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Punjab
sir es nu paneri narm karn de layi v vart sakde ha g
single super phosphate te zinc wich ki ki antar hai eh dowe ekhate pe sakde ne pehle reh naal te kinni matra wich pa sakde ne ?
(pb)
Punjab
Ryan ji SSP vich phosphorus payi jandi hai ate zinc di varto alag to kiti jandi hai,dhanwad
sat shri akal ji sir/madam ji pusa 44 da ki char hai ek kile da ji ?
(pb)
Punjab
Daler ji isda jhaad ik acre vich lagbhag 90man tak nikal janda hai,dhanwad
sir ਮੈਂ ਸੂਰਾ ਦਾ ਫਾਰਮ ਪਾਉਣਾ plz ਓਸ ਬਾਰੇ ਜਾਣਕਾਰੀ ਦਿਓ ?
(pb)
BhaaG deputy director animal husbandry Mansa or krishi vigyan kendar Mansa naal sampark karo Training lao saara kujh das denge
जी धान की पौध में पत्तियां सूख रही और ऊपर से पीली हो रही कुछ उपाय बताये ?
(hn)
Punjab
पांडेय जी आप इसके ऊपर ferrous sulphate @1 किलो को 150 लीटर पानी के हिसाब से स्प्रे करें|
mango ke tree farm per lagana hai batao koi ?
(hn)
Maharashtra
Anoop ji, kripya ap apna sawal visthar se puchein ke ap iski podhe lena chahate hain ya fir kism ke bare mein janakri lena chahate hain taki apko uske hisaab se bataya ja sake, dhanywad
Uttar Pradesh
aap aam ke sal bhar fal dene vale paodhe lagaoe
ਸ੍ਰੀਮਾਨ ਜੀ ਮੈਂ ਇਸ ਨਿੰਬੂ ਦਾ ਪੌਦਾ ਦੋ ਤਿੰਨ ਸਾਲ ਪਹਿਲਾ ਲਗਾਇਆ ਸੀ ਪਰ ਉਸ ਨੂੰ ਅਜੇ ਤਕ ਕੋਈ ਫਲ ਨਹੀਂ ਲਗਾ ਉਹ ਬਿਨਾਂ ਫਲ ਤੋ ਵਧੀ ਜਾ ਰਿਹਾ । ਉਸ ਨੂੰ ਸਪਰੇ ਵੀ ਕਈ ਵਾਰ ਕੀਤੀ ਐ
(en)
Punjab
ਮਨਪ੍ਰੀਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਬੀਜ ਦੇ ਰਾਹੀਂ ਉਗਾਇਆ ਹੈ ਜਾ ਕਲਮ ਦੇ ਰਾਹੀਂ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ|
ਫਲ ਚਾਰ ਸਾਲ ਬਾਅਦ ਆਉਂਦਾ,ਪਰ ਫਲ ਦੂਜੇ ਸਾਲ ਵੀ ਆ ਜਾਂਦਾ ਪਰ ਬੂਟੇ ਦੀ ਪਿਉਂਦ ਹੀ ਜੇ ਕਿੰਨੂੰ ਦੀ ਨਾ ਹੋਈ ਤਾਂ ਫਲ ਨਹੀਂ ਆਉਂਦਾ
Hlo sir 212 jhone di pneeri te ghah vaste aha spray kitti c 3 days pehlan but koi result nhi milya meaning ਘਾਹ nhi sukka hun ki is di spray dubara kitti ja sakdi a Ehe vi dasso result lain lyi isdi shi use kive kitta janda
(pb)
Punjab
Nirbhay ji isdi spray dubara na karo jekar nadeen jyada han ta tuc sathi dwayi di varto kar sakde ho,dhanwad
Sir mere swaal da jwaab nhi mileya ?
(pb)
Punjab
Nirbhay ji kirpa karke daso ke tuc jhone di bijai kehde dhang nal kiti hai ta jo tuhanu is bare poori jankari diti ja sake,dhanwad
ਸ਼੍ਰੀਮਾਨ ਜੀ, ਇਹ ਫੋਟੋ ਦੇਖ ਕੇ ਮੈਨੂੰ ਬਹੁਤ ਵੱਡਾ ਦੁੱਖ ਹੁੰਦਾ ਹੈ ਘੀਆ ਲਗਦਾ ਤਾਂ ਹੈ ਪਰ ਕਦੇ ਸੁਕ ਕੇ ਤੇ ਕਦੇ ਗਲ਼ ਕੇ ਗਿਰ ਜਾਂਦਾ ਹੈ ਕਿਰਪਾ ਕਰਕੇ ਕੋਈ ਸੁਝਾਅ ਦਿੱਤਾ ਜਾਵੇ ਜੀ
(pb)
Punjab
राजेश ਜੀ ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ copper oxychloride @ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ , ਧੰਨਵਾਦ
Punjab
Thank you
Punjab
Thank you sir.....for your valuable suggestions
Grow gold + npk 00 00 50 di mix sapray kar sakde ha daso ji ?
(pb)
Punjab
Gurpreet ji kirpa karke isde label di photo bhejo ate eh daso ke tuc isnu kehdi fasl te varto karni hai ta jo tuhanu is bare poori jankari diti ja sake,dhanwad
ਸਰ ਜੀ ਮੇਰੀ HF ਗਾ ਨੂੰ ਅੈਟੀਬੇਟਿਕ ਟੀਕੇ ਲੱਗਣ ਕਾਰਨ ਦੁੱਧ ਘੱਟ ਗਿਆ ਹੈ ਕਿਰਪਾ ਕਰਕੇ ਦੱਸੋ ਜੀ ਦੁੱਧ ਨੂੰ ਕਿਵੇ ਵੱਧ ਕੀਤਾ ਜਾਵੇ
(pb)
ਤੁਸੀ ਉਸ ਨੂੰ Anabolite liquid 100ml ਰੋਜਾਨਾ ਦਿਓ ਅਤੇ Glucomilk 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧਿਆ ਖੁਰਾਕ ਵੀ ਦਿਓ
Bhindi mein Kon sa rog hai ?
(hn)
Punjab
shyam ji yeh fungus hai iske liye aap mancozeb@4 gram ko prati litre pani ke hisab se spray karen,dhanywad
बुवाई कब करें धान की
(hn)
Punjab
भोलानाथ जी कृपया धान की बुवाई जून -जुलाई महीने में कर सकते है|
Melia dubia kheti rajasthan m krne ki soch rha hu m krpiya Puri jankari deve..... dhanywad
(hn)
Punjab
Jitendra ji Melia dubia ki kheti ke bare me visthar me jankari or is ke plant lene ke lia aap Choudhary Herbals 8107464544 se samparak kar sakte hai, Thankyou.
how to start pearl farming. please tell me detail ?
(en)
Maharashtra
Pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around18 months , for this the different designs such as ganpati, budh, holy cross are made on the pearls, its marketing is done on your own basis, Thank you
mealy bugs on my hibiscus( china rose)plant how to treat ?
(hn)
Maharashtra
Mr. Sumit for its control please give application of imidacloprid @ 1.5 ml per litre of water, thank you
Jharkhand
thankyou
devmedia
(en)
Punjab
tuci iss nu Vitamor-h liquid 10-10ml swere sham deo ate vdia matra vich hara chara, feed deni suru kro ate suun ton 1 mahina pehla metabolite powder di rojana 1 pudi deni suru kro..
Dhan ki kheti ke bare me bataye ?
(hn)
Maharashtra
Jitendra ji, kripya ap visthar se batayein ke ap shan kise keh rahe hain taki apko uske hisaab se iske bare mein jankari di ja sake, dhanywad
Amrud ki kon si variety achhi hoti hai ?
(hn)
Maharashtra
Koushlesh ji, ap amrud ki kisme jaise ke Allahbad Safeda, Arka Amulya, Shweta, Nigiski, Alahabad Surkha, Apple guava, Chittidar ki bijai kar sakte hain, dhanywad
Amrud ki kon si variety achhi hoti hai ?
(hn)
Maharashtra
Koushlesh ji, ap amrud ki kisme jaise ke Allahbad Safeda, Arka Amulya, Shweta, Nigiski, Alahabad Surkha, Apple guava, Chittidar ki bijai kar sakte hain, dhanywad
amrud ke phool pure nhi khilte hai upay btaye ?
(hn)
Maharashtra
Manoj ji, kripya ap apna sawal visthar se puchein ke apke amrud mein kya samsya a rahi hai taki apko uske hisaab se janakri di ja sake, dhanywad
sir pasu de dana da daily rate kime pta lgda jive makki knak chokker te hor
(pb)
Punjab
eh local markeet to hi pata chal skda hai jo market vich rate hunda hai utho pta kr skde ho isda online rate nhi hunda ji.
Pertilachlor dwaii jhone vich kinne din baad payi jawe te paani kinne din tk khet vich rakheya jawe dwaii paun toh baad dhanwaad g
(en)
Punjab
Sharan ji pretilachlir dwayi bijai de 24 ghntea de andr spray karo ate pani tuc 48 ghntea bad la sakde ho,dhanwad
Punjab
pertilaclor 37 % ew acre di 600 ml pao. . dsr jhona hai ya kaddu wala??
Punjab
pertilaclor 37 % ew acre di 600 ml pao. . dsr jhona hai ya kaddu wala??
dragon fruit farming keyse kare ?
(hn)
Maharashtra
Sachin ji, dragon fruit ki kalme lgayi jati aur iski kalme jaise red aur white hoti hai. iske liye tapman 5-45 degree tak ka hota hai. isko jyadatar gobar ki khaad hi daali jati hai.dragon fruit men kmayi karne ke liye thoda sabr rakhna padta hai kyuki shuruaat men jyada munafa nahi deti hai. is se kmayi lene ke liye jyada space men iski bijai karni padti hai jaise ek acre men har 3 saal bad 4,90,000 tak ka fayda mil jata hai.iska ek kilo ka rate 70-100 rupees tak bikta hai aur ek paudhe men 3 saal bad 5-10 kilo fruit aata hai.iski sabse badi problem marketing ki hai iski nursery february-march mahine men lgayi jati hai,dhanywad
ਝੋਨੇ ਦੀ ਪਨੀਰੀ ਦੀ ਗਰੋਥ ਲਈ ਕੀ ਕੀਤਾ ਜਾਵੇ ਜੀ ?
(pb)
Punjab
ਗੁਰਦੀਪ ਜੀ ਝੋਨੇ ਦੀ ਪਨੀਰੀ ਦੀ ਗਰੋਥ ਲਈ ਇਸ ਵਿੱਚ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ, ਧੰਨਵਾਦ
Punjab
ਯੂਰੀਆ 1 ਕਨਾਲ ਦਾ 3 ਕਿਲੋ,,, ਖੱਟੀ ਲੱਸੀ ਦੀ ਸਪਰੇਅ ਵੀ ਕਰ ਸਕਦੇ ਹਾ
ਝੋਨੇ ਦੀ ਪਨੀਰੀ ਵਿੱਚ ਪੀਲ਼ਾਪਨ ਹੈ ਕੀ ਕੀਤਾ ਜਾਵੇ ਜੀ ?
(pb)
Punjab
ਗੁਰਦੀਪ ਜੀ, ਕਿਰਪਾ ਕਰ ਕੇ ਤੁਸੀਂ ਪਨੀਰੀ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
Punjab
ਯੂਰੀਆ ਪਾਇਆ ਹੈ???
ਕਣਕ ਵੱਡਣ ਤੋ ਬਾਅਦ ਤੇ ਝੋਨਾ ਪਹਿਲਾ ਕਿਹੜੀ ਫਸਲ ਤਿਆਰ ਕੀਤੀ ਜਾ ਸਕਦੀ ਕਿਰਪਾ ਪੂਰੀ ਜਾਣਕਾਰੀ ਦੇਣਾ ਜੀ ?
(pb)
Punjab
ਕੁਲਜੀਤ ਜੀ ਇਸ ਸਮੇਂ ਦੌਰਾਨ ਮੂੰਗੀ ਦੀ ਫ਼ਸਲ ਜਾਂ ਫਿਰ ਮੱਕੀ ਦੀ ਫ਼ਸਲ ਤਿਆਰ ਕੀਤੀ ਜਾ ਸਕਦੀ ਹੈ, ਧੰਨਵਾਦ
Punjab
ਮੂੰਗੀ, ਮੱਕੀ
Punjab
ਵੀਰ ਮੱਕੀ ਕਿੰਨੇ ਸਮੇ ਵਿੱਚ ਤਿਆਰ ਹੋ ਜਾਦੀ ਹੈ
Punjab
ਸਹੀ ਖੁਰਾਕ ਪਾਉਣ ਨਾਲ 2 ਮਹੀਨੇ ਤੱਕ ਪੂਰੀ ਵਧੀਆ ਹੋ ਜਾਦੀ ਹੈ।।। ਅਸੀ 7-8 ਅਪਰੈਲ ਨੂੰ ਮੱਕੀ ਬੀਜੀ ਸੀ 2 ਜੂਨ ਤੱਕ ਸਾਰੀ ਵੱਢ ਲਈ
Punjab
ਵੀਰੇ ਕਣਕ ਵੱਡ ਕੇ ਬੀਜੀ ਸੀ
Punjab
ਸਰੋ ਵਾਲਾ ਥਾ ਸੀ।।।।
Punjab
vr kanak vadd ka hozoo gi makki bro
sat sri akal ji sir makki di fasal nu kato(glehri) kharab kar rahi hai oh sare daane put ke kha rahi hai, koi hal daso ji ?
(pb)
Harmandeep ji, kato toh bachon layi beej nu sodh ke lagona jaruri hunda hai, tusi agey to jad vi isdi bijai karo beej nu chlorpyriphos nal sodh ke karo, dhanwad
jhone wich jink loha magenese sulfur kinni matra vich payi jawe te kado payi jawe te kehri company di mildi a
(pb)
Punjab
Ryan ji jruri nahi hai ke tuc ehna sarea di varto karo.Ehna di varto isdi kami aun te hi karo. isdi matra ik kilo nu prati acre de hisab nal varto.dhanwad
Punjab
y ikli single super phosphate,, te zinc21% 10/12 kg eh pao filhal. jyade paise weste krn da koi faeda ni
in Solapur district which variety mosty grown of tur ?
(en)
Punjab
Supriya ji you can sow variety like BSMR-736,ICPL-87119,ICP-8863.Thank you
ਸਰ ਕਿਸਾਨ ਕਰੈਡਿਟ ਕਾਰਡ ਕਿਵੇਂ ਬਣੂ, ਬੈਂਕ ਵਾਲੇ ਤਾਂ ਜਵਾਬ ਦੇ ਰਹੇ ਨੇ ?
(pb)
Punjab
ਇਸਦੇ ਲਈ ਤੁਸੀ ਆਪਣੇ ਨਜ਼ਦੀਕੀ sbi ਬੈਂਕ ਵਿਚ ਪਤਾ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=MU02gtlVcic
sir karshi udhyog me naye tarike se kese aatmnirbhar bna jaye me is line me Nya hu pichle 20 Sal se contractor line tha Vo filhal to nai lagta Mumbai me kam kar payenge Iske liye Acha koi kheti k kam ka marg bataye balu vali jamin h Aas pas log jira ki kheti karte h me bhi Soch rha Hu line change Ki jaye
(hn)
Punjab
Suresh ji aap jeere ki kheti kar sakte hai.iske liye 15-30 november ka smay sahi rehta hai,abhi aap sabjiyon ki kheti kar sakte hai.dhanywad
pusaa 44 jhonaa hae g 7 jun nu kaddu karke lageaa hae g jink 21 parsent paunee hae g 10 kg ess jink ko kheet mae kiss sae paee g jo razelt vadeaa mill sakee g ureaa kae sath jaa dap k sath g jaa jiseem hae g danedar ous k sath
(pb)
Punjab
lakhbeer ji tuc isnu urea nal rla ke khet vich pa sakde ho,dhanwad
Punjab
zinc nal urea pao isto bina fajul kharch da koi faeda ni
ਸਰ ਕਰੇਲੇ ਇਸ ਤਰ੍ਹਾਂ ਮੁਰਝਾਏ ਜਿਹੇ ਤੇ ਪੀਲੇ ਜਿਹੇ ਲੱਗਦੇ ਹਨ ਇਸਦਾ ਕੀ ਕਾਰਨ ਹੈ ਇਸਤੋਂ ਪਹਿਲਾਂ ਇੱਥੇ ਲਸਣ ਲਾਇਆ ਸੀ ਤੇ ਰੂੜੀ ਖਾਦ ਕਾਫੀ ਪਾਈ ਸੀ ਲਸਣ ਤਾਂ ਠੀਕ ਰਿਹਾ ਸੀ ਹੁਣ ਇਸਦਾ ਕੀ ਇਲਾਜ ਹੋਵੇਗਾ ਕਿਹੜੀ ਸਪਰੇਅ ਕੀਤੀ ਜਾਵੇ
(pb)
Uttar Pradesh
ਅਵਤਾਰ ਜੀ, ਇਹ ਤੱਤਾਂ ਦੀ ਕਮੀ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਵਿੱਚ npk 191919 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
kheti jamabandi jackal ?
(hn)
Punjab
Ravi kumar bhand JI kripa aap apna swal visthar se puchein tanjo apko sahi jankari di ja sake, Thankyou.
pr44 ਜੀਰੀ ਵਿੱਚ ਜ਼ਿੰਕ , npk ਸਰੋਂ ਦੀ ਖੱਲ ਕਦੋਂ ਕਿਵੇਂ ਤੇ ਕਿੰਨੀ ਮਾਤਰਾ ਵਿਚ ਪਾ ਸਕਦੇ ਹਾਂ
(pb)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
ਝੋਨੇ ਦੀ ਗਰੋਥ ਲਈ ਕਿਹੜੀ ਚੀਜ਼ ਪਾਈ ਜਾਵੇ ਤਾਂ ਜੋ ਵਧੀਆ ਝਾੜ ਲਿਆ ਜਾ ਸਕੇ ਝੋਨਾ ਕੱਦੂ ਵਾਲਾ ਹੈ।
(pb)
Punjab
ਜਗਜੀਤ ਜੀ, ਤੁਸੀਂ ਝੋਨੇ ਦੀ ਗਰੋਥ ਲਈ ਇਸ ਵਿਚ mycorrhiza @ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਸਤੇਮਾਲ ਕਰੋ, ਧੰਨਵਾਦ
Jagjit singh ji, jhona ik punjab di kharif fasal vicho mukh hai, ਝੋਨੇ de vadiya jhad(yield) lai mukh ਤੱਤ jive Nitrogen, phosphorus and potash bahut jarori han osto bahad shote ਤੱਤ(micro nutrients) jina vich zinc, loha, magnese, sulphur etc aunde ਹਨ, tuci ehna di porti load anusar karde raho. Ehna mukh ਤੱਤਾਂ vicho hi jhona growth karega ate faltu growth promotera magar ਨਾ bhajo, kyuki jhone de natural boojeya uper hi munjra(penical) lagnia ਹਨ. Dhanwad.
ਸਰ ਕਿਸਾਨ ਕਰੈਡਿਟ ਕਾਰਡ ਬਾਰੇ ਦਸੋ, ਕਿਵੇ ਬਣੂਗਾ ?
(pb)
Punjab
ਇਸਦੇ ਲਈ ਤੁਸੀ ਆਪਣੇ ਨਜ਼ਦੀਕੀ sbi ਬੈਂਕ ਵਿਚ ਪਤਾ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=MU02gtlVcic