Punjab
Search
19 तारीख को मक्के की बुवाई करें अभी खास कितना कितना मात्रा में कौन कौन सा डालना चाहिए ?
(hn)
अधिक पैदावार के लिए सुपर सलफेट 150 किलो, यूरिया 110 किलो और पोटाश 20 किलो प्रति एकड़ डालें। फासफोरस और पोटाश की पूरी मात्रा और यूरिया का तीसरा हिस्सा बिजाई के समय डालें। बाकी बची यूरिया दो बराबर भागों में बांटो।पहला हिस्सा मध्य जनवरी और बाकी बचा हुआ दूसरा हिस्सा गुच्छे बनने के समय डालें।
ਜਿਰੀ ਵਿਚ ਬੂਈ ਉਗ ਰਹੀ ਹੈ ਉਸ ਦੀ ਰੋਕਥਾਮ ਦਾ ਤਰੀਕਾ ?
(pb)
ਕੁਲਵੰਤ ਸਿੰਘ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
Sir Lal mitti Johna khra lyiaa ta khri khad Pyi jawe ?
(en)
Punjab
Karan ji tuc PR126 di bijai kar sakde ho,dhanwad
jhoti 250 killo di hogi a ,heat ch nai a rahi.koi solution dso ji ?
(pb)
Punjab
Gurwinder ji tuci us nu vdia matra vich hara chara ate feed deo isde nal nal tuci ovumin advance tablet rojana 1 goli deo ate 21 din tak dinde rho, iss nal heat vich aa jawegi.
PR 128 ਕਿਸਮ ਬਾਰੇ ਜਾਣਕਾਰੀ ਦੇੳ ਜੀ।
PR 128 ਕਿਸਮ ਦੀ ਪਨੀਰੀ ਕਿਸ ਤਰੀਕ ਨੂੰ ਬਿਜਾਈ ਕਰੀਏ ਤੇ ਕਿੰਨੇ ਦਿਨਾ ਦੀ ਪਨੀਰੀ ਖੇਤ ਵਿੱਚ ਲਗਾਈਏ। ਇਹ ਅਮ੍ਰਿਤਸਰ ਏਰੀਏ ਵਿੱਚ ਕਾਮਯਾਬ ਹੈ ਤੇ ਇਹ ਤੇਰੀਆਂ ਬਿਮਾਰੀਆਂ ਦੀ ਕਤਰਾ ਕਰ ਦੀ ਹੈ ਇਸ ਸਹੀ ਝਾੜ ਕੀਨਾ ਹੈ।
meat ke liye konsi desi nasal ki murgi rakhe Jo jaldi teyar ho meat k liye ?
(hn)
Punjab
Akash ji aap RIR, kadaknath nasalo ko rakh skte hai.
ਮੁੰਗੀ ਦੀ ਫਸਲ ਵਿੱਚ ਖਾਂਦਾ ਬਾਰੇ ਜਾਣਕਾਰੀ ਚਾਹੁੰਦਾ ਹਾਂ ਜੀ ?
(pb)
Punjab
ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ।
ਮੂੰਗਫਲੀ ਦੇ ਵਿੱਚ ਕਿਹੜੀ ਖਾਦ ਪਾਉਣੀ ਹੈ ਜੀ ?
(pb)
Punjab
ਖਾਦਾਂ ਦੀ ਵਰਤੋਂ ਮਿੱਟੀ ਦੀ ਜਾਂਚ ਦੇ ਅਧਾਰ ਤੇ ਕਰੋ। ਲੋੜ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰੋ ਅਤੇ ਖਾਦਾਂ ਦੀ ਬੇਲੋੜੀ ਵਰਤੋਂ ਨਾ ਕਰੋ। 13 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ ਅਤੇ ਜੇਕਰ ਮਿੱਟੀ ਵਿੱਚ ਪੋਟਾਸ਼ ਦੀ ਕਮੀ ਹੋਵੇ ਤਾਂ 10 ਕਿਲੋ ਪੋਟਾਸ਼ ਪ੍ਰਤੀ ਏਕੜ ਪਾਓ। ਨਾਲ ਹੀ ਜਿਪਸਮ 50 ਕਿਲੋ ਪ੍ਰਤੀ ਏਕੜ ਵੀ ਪਾਓ। ਜਿਪਸਮ ਦਾ ਛਿੱਟਾ ਦਿਓ ਅਤੇ ਖਾਦਾਂ ਨੂੰ ਬਿਜਾਈ ਸਮੇਂ ਡਰਿਲ ਕਰ ਦਿਓ। ਜਿਪਸਮ ਨਾਲ ਫਲੀਆਂ ਦੀ ਬਣਤਰ ਵਿੱਚ ਵਾਧਾ ਹੁੰਦਾ ਹੈ ਅਤੇ ਫਲੀਆਂ ਵਿੱਚ ਦਾਣਿਆਂ ਦੀ ਮਾਤਰਾ ਵੱਧ ਜਾਂਦੀ ਹੈ।
ਸਰ ਮੇਰੇ ਖੇਤ ਵਿੱਚ ਦੋ ਨਦੀਨ ਹਨ ਉਹਨਾਂ ਦੀ੍ ਮੈਂ ਫੋਟੋ ਭੇਜਣ ਰਿਹਾ ਇਹਨਾਂ ਤੇ ਕਿਹੜੀ ਦਵਾਈ ਕਰੀਏ ?
(pb)
Punjab
ਗੁਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕੇ ਫ਼ਸਲ ਕਿੰਨੇ ਦਿਨਾਂ ਦੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ|
ਸਰ ਇਹ ਕੱਟਾ ਖ਼ਰੀਦਣਾ ਜੀ ਇਹ ਨਸਲ ਕਿਹੜੀ ਆ ਜੀ ?
(pb)
Murrah
Punjab
ਸਰ ਮੋਰਾਂ ਦਾ ਨਸਲ ਜਿਵੇਂ ਸਕਿੰਦਰ ਜਾ ਖਲੀ ਜਵਰਾਜ ਇਨਾਂ ਨਸਲਾ ਵਿਚੋਂ ਕਿਹੜਾ ਜੀ ਸਰ ਲੰਬਾ ਮੂੰਹ ਆ ਜੀ ਕੱਟੀ ਦੀ ਨਸਲ ਵਰਗਾ ਜੀ ਦੱਸੋ ਜੀ ਪਲੀਜ਼ ਸਰ ਕਿਹੜੀ ਨਸਲ ਆ ਜੀ
sir kya pregnancy kit se goat ke pregnant hone ka pta lg jata hai jo human ke liye use krte hai ?
(hn)
Kuljeet ji uske sath pta nhi chlda hai usse fix idea nhi lgta.
sir hmne Chintu dhan ka sanda kiya tha vo growth nhi kre rha hai aur khi khi jual gaya hai bekar ho gaya hai nest week hme uski ropai karni hai koi upchar bataye ?
(hn)
Sumit g growth ke liye aap NPK 19:19:19@1kg +Chelated zinc@120 gm per acre spray kr skte ho aur M45@500 gm per acre mitti mein mila kr shitta de skte ho....
sir ki Main jhone diya wattan uppar bhindi la sakdan kite ehe kise bimari da karn tan nhi bann jawegi please suggestions deo Sir ?
(pb)
Punjab
davinder ji kirpa karke daso ke tuc jhone di bijai kehde dhang nal kiti hai ta jo tuhanu is bare poori jankari di ja sake,dhanywad
Punjab
madam main jhona purane tareeke nal labour ton lagwaya hai. kaddu karke...
arhar bone ke liye konsa month sahi rhega ?
(hn)
Punjab
Ranjeet ji arhar ki bijai may ke doosre pakhwade men ki gayi bijai adhik paidavar deti hai yadi yahi fasl deri se lgayi jaye to paidavar kam deti hai,dhanywad
मेने मूँगफली की बुआई की है तो अच्छी उपज केसे हो ?
(hn)
Punjab
सुरज्ञान जी आप मूंगफली को बिमारियों के प्रकोप से बचाये और आप इसे कीट के हमले से भी सुरक्षित रखे|
ਡਾ ਼ ਸਾਹਿਬ ਜੀ ਝੋਨੇ ਦੇ ਖੇਤ ਵਿੱਚ ਗਲਤੀ ਨਾਲ ਰਾਉਂਡ ਅਪ 2ਪੜੀਆ 4ਏਕੜ ਵਿੱਚ ਨਦੀਨ ਨਾਸ਼ਕ ਨਾਲ ਪੈ ਗਈ ਹੈ ?
(pb)
ਸਵਿੰਦਰ ਜੀ ਝੋਨੇ ਉੱਪਰ copper oxychloride@500 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ।
,makka kon si meethe mh boni chiay
(hn)
Maharashtra
Sachin ji, kripya ap apna sawal visthar se puchein ke ap meetha kise keh rahe hain taki apko uske hisaab se janakri di ja sake, dhanywad
What is this disease Please tell me how to control.
(en)
Punjab
Pramod hi it is fungus to control this do drenching with carbendazim@4 gram per litre of water.thank you
Thanks a lot mam.
Jameen di pH kive ghat kar sakde haa ji ?
(pb)
Punjab
Jagjeet ji, jameen da pH ghat karn layi tusi is vich fasal di bijai to pehla gypsum @ 1 quintal prati acre de hisaab nal pao, dhanwad
me mp se hu bater palne hetu chick kaha se prapat honge ?
(hn)
Punjab
Vijay ji chicks lene ke lia aap Kamlesh 9229881876 se samparak kar sakte hai, Thankyou.
ਸਰ ਮੱਝ ਲਈ ਕਿਸ ਮੋਰਾ bull ਦਾ ਸੀਮਨ ਠੀਕ ਹੈ ਜਿਸ ਦਿਆਂ ਕੱਟੀਆਂ ਜਲਦੀ ਤਿਆਰ ਹੁੰਦਿਆਂ ਹੋਣ ਅਤੇ ਦੁੱਧ ਲੰਮੇ ਸਮੇ ਤੱਕ ਦੇਣ ਤੇ ਸੁਬਾਆ ਵਿੱਚ ਠੰਡੀਆਂ ਹੋਣ
(pb)
Punjab
ਤੁਸੀ ਮੱਝ ਨੂੰ Heera, Khali, Sultan, Rustam, M29 ਇਹਨਾਂ ਵਿੱਚੋ ਕੋਈ ਵੀ ਸੀਮਨ ਭਰਵਾਂ ਸਕਦੇ ਹੋ
jhone de bich sara urea phla pona kamjab hai ji ?
(pb)
Eanbir g urea tuc 60 din tk poori kr skde ho....
ਸੀ੍ ਮਾਨ ਜੀ , 1121 ਪਨੀਰੀ ਅੱਧੀ ਪੀਲੀ ਪੈ ਰਹੀ ਅ , ਕਲੋਰੋ , 1263 , ਜਿਨਕ ਲੋਹਾ ਸਭ ਕੁਝ ਵਰਤੇ ਕਿ ਦੇਖ਼ ਲਿਅਾ ਫਰਕ ਨਹੀ ਪਿਅਾ । ਕੋੲੀ ਹਲ ਦੱਸੋ ਧੰਨਵਾਦ ਜੀ ।
(pb)
Punjab
ਇਸਦੀ ਜੜ੍ਹ ਪੁੱਟ ਕੇ ਦੇਖੋ ,ਜੇਕਰ ਗੰਢਾਂ ਦਿਖਣ ਤਾ ਫ੍ਰਿਊਰਾਡ੍ਰਾਨ ਜਹਿਰ ਪਾਣੀ ਭਰਕੇ ਪਾਓ। ਹਲਕੀ ਯੂਰੀਆ ਵੀ ਦਿਓ
makki me sundivke liye cloro pesticide use kr sakte hai kya iski kitni maatra deni hai acre me
(hn)
Punjab
mandeep ji chloro ka istemal nal kare aap quinalphos@400ml ko prati acre ke hisab se istemal kar sakte hai.dhanywad
sir .gaye 6-7 din ki biyui hui hogi hi.sir uski jer हाथ se nilkl wayi thi.sir uske piche wale hisse me hath nhi lagne deti aur gobar karte waqt bhi तकलीफ hoti aur gobar patla kar rhi hi .iska illaj btao .
(hn)
Yadav ji usko Xnel injection 1gm, megludyne injection 20ml lgwayen yeh aap 3 din lgwayen aur usko Brotone liquid 50-50ml subah sham den..
sir mene 1 month pahele Nibu ke phode lagaye he. (phode jahase liye he vo 1 year ke he)to muje e janna he ki vo podhe ke vikas ke liye muje kya karna chahiye ..
(hn)
Maharashtra
Rushi ji, ap iske acche vikas ke liye isme vermicompost @ 3-4 kilo prati podhe ke hisaab se dalein, dhanywad
Sir Ji,ਪਾਣੀ ਲੱਗਣ ਤੋ ਬਾਅਦ ਵੀ ਖੀਰੇ ਦੀਆਂ ਵੇਲਾਂ ਸੁੱਕ ਰਹੀਆਂ ਹਨ, ਕਾਰਣ ਅਤੇ ਹੱਲ ਦੱਸੋ ਜੀ ?
(pb)
Punjab
ਮਲਕੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਬਾਗ਼ਬਾਨੀ ਦਾ ਧੰਦਾ ਕਰਨ ਬਾਰੇ ਸੋਚ ਰਹੇ ਹਾਂ ਕਿਸ ਫਲ ਦਾ ਬਾਗ ਵਧੇਰੇ ਸਹੀ ਰਹੇਗਾ ਮਾਰਕੀਟਿੰਗ ਲਈ ਵੀ ਤੇ ਆਮਦਨੀ ਲਈ ਵੀ , ਸਰਕਾਰ ਵੱਲੋਂ ਕੋਈ ਸਹੂਲਤ ਹੈ ਐਵਾਕੈਡੋ ਦੇ ਬਾਗ਼ ਸਬੰਧੀ ਵੀ ਚਾਨਣਾ ਪਾਓ ਜੀ.
(pb)
Punjab
ਪੰਜਾਬ ਵਿੱਚ ਕਿੰਨੂ,ਅਮਰੂਦ,ਬਾਰਾਮਾਸੀ ਨਿੰਬੂ ਦੀ ਚੰਗੀ ਮਾਰਕੀਟਿੰਗ ਹੈ ਅਤੇ ਸੌਖਾ ਸੇਲ ਹੋ ਜਾਂਦਾ ਹੈ ਜੀ। ਬਾਕੀ ਆਪਣੇ ਏਰੀਆ ਦੀ ਮਾਰਕੀਟ ਦੇਖੋ
ਸੋਲਰ ਪੰਪ ਪੰਜ ਐੱਚਪੀ ਦੀ ਸਬਮਰਸੀਬਲ ਮੋਟਰ ਚਲਾਉਣ ਲਈ ਲਗਵਾਉਣ ਬਾਰੇ ਸੋਚ ਰਹੇ ਹਾਂ ਕਿੰਨਾ ਖਰਚ ਆਵੇਗਾ ਸਰਕਾਰ ਵੱਲੋਂ ਕੀ ਸਹੂਲਤ ਹੈ ਜੀ
(pb)
ਜੇਕਰ ਪਾਣੀ ਦਾ ਲੈਵਲ ਉੱਪਰ ਹੈ ਜਿਵੇ 50-80 ਫੁੱਟ ਤੱਕ ਉੱਥੇ ਇਹ ਕਾਮਯਾਬ ਹੈ, ਸਬਸਿਡੀ ਇਸ ਤੇ ਕੋਈ ਨਹੀ ਹੈ ਜੀ, 3 HP ਦਾ 180000 ਹੈ ਤੇ 5 HP ਦਾ 2,75000-300000 ਤੱਕ ਖਰਚਾ ਹੈ।
Sat shri akal g Pr-126 baare reh spray di shuru ton last takh full information deo g Thank u
(en)
Punjab
Pritpal ji spray machar ja sundi de hamle te hi karni chaidi hai jekar kise keet ja bimari da hamla hai ta daso ta jo tuhanu is bare poori jankari diti ja sake.dhanwad
Guava ka fruit gir rha hai uske liye koi dvai ?
(en)
Punjab
Mintu ji aap iske uper planofix@4ml ko prati 15 litre pani ke hisab se spray karen,dhanywad
8 mahine di gyabhin pashu lai feed ji ?
(hn)
Punjab
tuci 1 quintal feed tyar krn lai 22kg joo, 30 kg kanak, 15 kg chokar, 15 kg vdemia di khal, 15 kg saro di khal ate namak 1 kg, mineral mixture 2kg milla ke feed tyar kr skde ho.
मैं ज़िला बाराबंकी उत्तर प्रदेश से हूँ मुझे पशु पालन जैसे (बकरी, गाय, भैंस और मुर्गी) पालन मे ट्रेंनिंग (with सर्टिफिकेट) लेनी है कृपिया किसी करीबी संस्थान के बारे में जानकारी दीजिये
(hn)
Punjab
आप इन सभी की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों की मांग के अनुसार ट्रेनिंग दी जाती है। Krishi Vigyan Kendra, Bharsar Kallipur, P.O. -Mirzamurad, Distt.- Varanasi - (U.P.) INDIA PIN - 221 307 Tel. No.: 9415450175
sir ji narme de patte peele pai rahe aa ji ki ghaat aa rahi a ji ?
(pb)
Punjab
Beant ji kirpa karke daso ke tuc isde vich kehdi kehdi khaad payi hai ta jo tuhanu is bare poori jankari diti ja sake,dhanwad
ਸਾਡੇ ਕੋਲ ਮੱਝ ਐ ਪਹਿਲੇ ਸੂਏ। ਐ ਅਜੇ। ਸੂਣ ਤੋਂ ਪਹਿਲਾਂ ਉਹ ਪੂਰਾ ਪਿੱਛਾ ਬਾਹਰ ਕੱਢ ਲਿਆ ਕਰਦੀ ਸੀ । ਤੇ ਹੁਣ ਉਹ ਮੱਝ ਸੂਈ ਨੂੰ 6 ਦਿਨ ਹੋ ਗੲੇ ਉਹ 1litre ਦੱਧ ਦੇਧੀ ਏ
(pb)
ਤੁਸੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Calcimust gold liquid 50ml ਰੋਜਾਨਾ ਅਤੇ Lactomax 10 ਗੋਲੀਆਂ ਰੋਜਾਨਾ ਦਿਓ ਅਤੇ ਹਰਾ ਚਾਰਾ ਵਧਿਆ ਦਿਓ ਇਸ ਨਾਲ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਦੁੱਧ ਵੀ ਵੱਧ ਜਾਵੇਗੀ
Mentha barish ki vajah se shukh Raha hai 15 June ko sichai kiye the 16 June se barish ho raha hai aaj tak. sare paudhe Sukh rahe hain kya Karen
(hn)
Punjab
Ramgopal ji aap iski photo bheje taki aapko iske bare men poori jankari di ja sake,dhanywad
मित्रों मैं ज़िला बाराबंकी उत्तर प्रदेश से हूँ मैं बकरी पालन करना चाहता हूँ मैं बकरियों की अलग अलग नसल के बच्चे या गाभिन बकरिया कहा से ले सकता हूँ कृपया सुझाव दें
(hn)
Punjab
जावेद जी बकरियों की अलग अलग नसल के बच्चे लेने के लिए आप Bablu 6203080883, 8932042932 , Firoz Alam 9616009911 An Nabi Goat Farm से सम्पर्क कर सकते है,धन्यवाद
sir a dove product kive de aa te kdo kdo paune chaide te ki ki kam karde
(pb)
Punjab
chhina saab ji kirpa karke isde label di photo bhejo a jo tuhanu is bare poori jankari diti a sake,dhanwad
मेरे पास डेढ़ बीघे ज़मीन जिसके चारो तरफ बौंडरी वॉल भी है इस ज़मीन का उपयोग मैं किस काम के लिए ले सकता हूँ कृपया सुझाव दीजिये
(hn)
Punjab
जावेद जी आप इसमें medicinal plants की खेती कर सकते है| धन्यवाद
Uttar Pradesh
Maim medicinal plants मे कौन कौन से पौधों की खेती की जा सकती है
Uttar Pradesh
और कैसे?
sir cow nu aj 9 din hoga soyi nu phala suya aa dud vdon vasta ki kita dita java nala calcium kina dina baad dana suru krna kihra calcium vadia sir
(pb)
Tuci uss nu Enerdyna liquid 100ml rojana, Calcimust gold liquid 50ml rojana ate Glactogog powder 30gm rojana dena suru kro baki vdia hara chara, feed deo ate garmi ton bacha ke rkho.
kisan mitro mujhe goat farming ke liye लोन lene ki puri प्रक्रिया ke bare me jankari chahiye... mai district barabanki U. P. se hun
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं, बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें
sir Acre vich super da kinna Gatta painda na g
(pb)
Punjab
ਜੇਕਰ ਤੁਸੀਂ ਹਾੜੀ ਦੀ ਫਸਲ ਨੂੰ ਡੀ ਏ ਪੀ ਪਾਈ ਹੈ ਤਾ ਝੋਨੇ ਚ 50-60 ਕਿਲੋ ਸੁਪਰ ਖਾਦ ਪਾ ਸਕਦੇ ਓ
ranjodhan sir ji jarsi cow da vdia siman injection dsyo jahde nal new calf jade doodh dve and kht garmi mne
(pb)
Punjab
Tuci cow nu sahiwal bull da semen bhrwa skde ho tuci ABS walia da BAADAL, BABBAR NAMDHARI, SHAKTI, TOOFAN koi v semen bhrwa skde ho.
गेहूँ की फसल काटने के बाद अभी मेरे खेत खाली पड़े हैं।। अभी मैं उसमे किस फसल की की उगाई कर सकता हुं।।। इसके बाद मुझे उरद की बुआई करनी है सुझाव दीजिये
(hn)
Punjab
जावेद जी आप सब्जी की बिजाई कर सकते है|
Alu ko hum September ke last me bi bij skte hai or iske liye una distt me kon sa alu bijna Acha hoga Please answer
(en)
Punjab
Deepak ji ageti bijai 25 september se 10 october tak kar sakte hai,darmiyane same vali bijai october ke pehle saptah tak aur picheti bijai october ke teesre saptah se november ke pehle saptah tak kare.
जनवरी माह में मेरे नींबू के पौधे में फूल आ गए थे किन्तु घना कोहरा होने के कारण पेड में कीडे लग गए.नीबू का पेड तभी से सूख रहा है ,पेड को हरा-करने का उपा
(hn)
Punjab
आशा जी आप इसके ऊपर chlorpyriphos @4ml प्रति लीटर पानी के हिसाब से स्प्रे करें| इस से कीड़ों की रोकथाम हो जाएगी|
मिर्ची में फल और फुल आने का दवा बताइये सर
(en)
कमलेश जी मिर्च में NPK 130045@10gm प्रती लीटर पानी में मिलाकर सप्रे कर सकते हो।
बुवाई के पहले बीज के साथ मिले पाउडर से उपचार कैसे किया जाता है lplz बताये
(hn)
Punjab
धनीराम जी आप कृपया पाउडर की भेजे ताकि आपको इसके बारे में पूरी जानकारी दी जा सके|धन्यवाद
मैं हिसार से हूं और धान की सीधी बिजाई के बारे में ट्रेनिंग लेना चाहता हूं कृपया मदद करें
(hn)
Punjab
फसल की उपज को बढ़ाने या घटाने के लिए भारी और दरमियानी चिकनी ज़मीनें इसलिए बहुत अनुकूल हैं। दोमट ज़मीन में सिफारिश नहीं है। धान की बिजाई मई के आखिरी सप्ताह से जून के दूसरे सप्ताह में हो सकती है और बासमती जून के दूसरे सप्ताह से आखिरी सप्ताह तक हो सकती है। सूखी ज़मीन की जोताई कर, लेज़र लैवल करके पानी लगाएं। फिर वत्तर ज़मीन में रोटावेटर/हल फेर कर दोहरा सुहागा मारकर वत्तर दबा लें। क्यारे बना लें और उसके तुरंत बाद ड्रिल से कतार से कतार बिजाई करते हुए सिरे के क्यारे से मोटर की ओर से बिजाई करते आएं। याद रहे कि बिजाई शाम को चार बजे आरंभ करें। इस कारण वत्तर प्राप्त करने के लिए उतनी ही ज़मीन को लेज़र के बाद पानी दें जितने में इस समय के बाद बिजाई हो सके। लक्की सीड ड्रिल में लगे हुए 200 लीटर की टैंकी में प्रति एकड़ दो दवाइयां स्टांप और साथी प्रयोग करनी है। बीज बोने से पहले 6—8 घंटे दवाई वाले पानी में डुबोना है और बाद में छांव में ही सुखाना है। ड्रिल में डालने के लिए बीज की मात्रा 8—10 किलो है। ड्रिल के पीछे नहीं चलना है ताकि स्प्रे दवाई की तह सलामत रहे। धान सातवें दिन बाहर निकल आएगा पर पहला पानी 18—21 दिनों के बाद ही स्थिति अनुसान लगाना है। खाद चार किश्तों में 130 किलो डालनी है। डी ए पी की जरूरत नही है और जिंक या अन्य पौष्टिक तत्व मिट्टी की रिपोर्ट के मुताबिक डालने हैं। यदि किसी कारण लक्की सीडर नहीं मिलती तो DSR ड्रिल प्रयोग कर लें। उस प्रक्रिया में आपको खुद ही स्प्रे करनी पड़ेगी। छिड़की हुई दवाई पर चलने से परहेज़ करना है। यदि लक्की सीडर और ड्रिल भी नहीं मिलती तो इसी प्रक्रिया में किसी आम ड्रिल से लीकें निकालकर सात किलो बीज का दोहरा छींटा देकर, ऊपर हल्का सुहागा फेरकर पानी लगा दें और 24 घंटों के अंदर स्टांप साथी की स्प्रे कर दें। जिस ज़मीन में पिछले वर्ष जो बीज किस्म बोयी थी उसी बीज को पहल दें। इससे पुराने बीज मिक्स नहीं होंगे। यदि मिलावट खत्म करनी है तो गेहूं की तूड़ी बनाने के बाद बिजाई से पहले सिंचाई करके पुराने बीज और खरपतवारों को उगने का अवसर देकर, जोताई कर नष्ट करके फिर बिजाई की जा सकती है। कुछ ज़मीनों में दलदली धान की भी शिकायत आती है जो कि असली किस्म को खराब कर देता है। इसका कोई इलाज नहीं है। इसलिए इसे भी बिजाई से पहले सिंचाई करके, उगाकर नष्ट करना पड़ेगा। एक तरीका यह भी है कि तूड़ी बनाने के तुरंत बाद सस्ती पलटावीं हल फेरकर सभी खरपतवारों, बीजों, वायरस को कड़ी धूप से सड़ जाने दिया जाए। सीधी बिजाई के सिस्टम को जिसने समझ लिया और खरपतवार प्रबंध करने का तरीका सीख लिया उसे यह गेहूं बोने की तरह ही आसान और कम खर्चे वाली विधि लगेगी और लेबर से छुटकारा भी मिल जाएगा और तूड़ी बनाने के बाद आग लगाने की जरूरत भी नहीं पड़ेगी।
ਵੀਰ ਜੀ ਇਹ Ai satraw ਕਿਸ ਨਸਲ ਦਾ ਹੈ ਤੇ ਇਸਦਾ ਮਿਲਕ ਰਿਕਾਰਡ ਕੀ ਹੈ ਜੇਕਰ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣਾ
(pb)
Punjab
ਇਹ ਮੁਰਾਹ ਨਸਲ ਦੇ ਅਰਜੁਨ ਬੁਲ ਦਾ ਸੀਮਨ ਹੈ ਇਸਦਾ ਬਹੁਤ ਵਧਿਆ ਰਿਕਾਰਡ ਹੈ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=WJFsxnsnnnM
मैंने 20*20 फीट के गढ़े मे 3 फीट पानी डाला है 400 rupchand मछली 200 kamalkat मछली डाला है रात मे 7 बजे के बाद सारी kamalkat मछली पानी के ऊपर aa जाती है दिन मे नही आती है क्या उपाय है कोई हेल्प करे kamalkat 100gm ki एक machhli है
(hn)
यह ऑक्सीजन की कमी के कारण होता है आप उसमें ताजा पानी डालना शुरू करें।
kya dale
(hn)
Punjab
Ajay ji aap iske uper carbendazim@400 gram ko prati acre ke hisab se spray karen,dhanywad
ਮੈ ਕਰਮਜੀਤ ਸਿੰਘ ਪਿੰਡ ਖੂੰਨਣ ਕਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ,,, ਮੇਰਾ ਸਵਾਲ ਇਹ ਹੈ ਕਿ ਮੈਂ ਬੀਟਲ ਨਸਲ ਦੀਅਾਂ ਬੱਕਰੀਆਂ ਖਰੀਦਣੀਆਂ ਹਨ । ਮੈਨੂੰ ਮੇਰੇ ਸ਼ਹਿਰ ਦੇ ਨੇੜੇ ਕੋਈ ਬੀਟਲ ਫਾਰਮ ਬਾਰੇ ਦੱਸਿਆ ਜਾਵੇ । ਤਾਂ ਕਿ ਮੈਂ ਸਹੀ ਬੀਟਲ ਨਸਲ ਦੀ ਖਰੀਦ ਕਰ ਸਕਾਂ
(pb)
Punjab
ਤੁਸੀਂ 86995 55651 ਨੰਬਰ ਤੇ ਸੰਪਰਕ ਕਰ ਲੈਣਾ ਜੀ ,ਮੁਕਤਸਰ ਏਰੀਏ ਦਾ ਬੱਕਰੀ ਪਾਲਕਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ।
ਪਨੀਰੀ ਉਪਰੋਂ ਸਾੜ ਜਿਹਾ ਮਾਰਦੀ ਪਾਈ ਆ ਜੀ ਕੀ ਕਰੀੲੇ
(pb)
ਹਰਨੇਕ ਸਿੰਘ ਜੀ ਪਨੀਰੀ ਉੱਪਰ NPK 191919@10+Chelated zinc@1 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
ਚਰੀ ਕੋੜੀ ਹੋ ਗਈ ਮਝਾ ਖਾਂਦੀ ਨਹੀਂ ਇਸ ਦਾ ਇਲਾਜ ਦੱਸੋ
(pb)
Punjab
ਸਿੱਧੂ ਜੀ ਤੁਸੀ ਓਹਨਾ ਨੂੰ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਲੱਗ ਅਲੱਗ ਕੰਪਨੀਆਂ ਵਲੋਂ ਬੀਜ ਤਿਆਰ ਹੋਣ ਕਰਕੇ ਓਹਨਾ ਦੇ ਸਵਾਦ ਵਿਚ ਵੀ ਫਰਕ ਹੁੰਦਾ ਹੈ ਜਿਸ ਨਾਲ ਪਸ਼ੂ ਉਸ ਨੂੰ ਖਾਣਾ ਪਸੰਦ ਨਹੀਂ ਕਰਦੇ ਹੈ ਤੁਸੀ ਉਸ ਨੂੰ ਥੋੜੀ ਥੋੜੀ ਕਰਕੇ ਹੋਰ ਚਾਰੇ ਵਿਚ ਦੇਣੀ ਸ਼ੁਰੂ ਕਰੋ ਅਤੇ ਹੋਲੀ ਹੋਲੀ ਜਿਵੇਂ ਪਸ਼ੂ ਨੂੰ ਆਦਤ ਪੈ ਜਾਵੇਗੀ ਫਿਰ ਤੁਸੀ ਖਵਾ ਸਕਦੇ ਹੋ. ਇਕ ਵਾਰ ਵਿਚ ਦੇਣ ਨਾਲ ਪਸ਼ੂ ਨਹੀਂ ਖਾਵੇਗਾ
सर बिहार मोतिहारी मै मुझे जखराना और बिटल बकरी चाहिए
(hn)
Punjab
संजय जी आप बकरियां लेने के लिए Subash Kumar/Raj Kumar 9504617933, 9504097570 RS Goat Farm से संपर्क कर सकते है।
Rajasthan
सर उत्तर नहीं दिया
ਸਰ ਕੀ ਇਹ ਜਿੰਕ ਹੈ ਅਤੇ ਇਸਦਾ ਰਿਜ਼ਲਟ ਕਿਦਾਂ ਦਾ ਹੈ ਇਸ ਨੂੰ ਪਟਾਸ ਤੇ ਯੂਰੀਆ ਨਾਲ ਪਯਾ ਸਕਦੇ ਹਾਂ
(pb)
ਜਸਕਰਨ ਸਿੰਘ ਜੀ ਇਹ ਜਿੰਕ ਨਹੀਂ ਹੈ। ਯੂਨੀਵਰਸਿਟੀ ਇਸਦੀ ਸਿਫਾਰਿਸ਼ ਨਹੀਂ ਕਰਦੀ ।ਕਿਰਪਾ ਕਰਕੇ ਤੁਸੀਂ ਸ਼ਿਫਾਰਸ਼ ਕੀਤੇ ਹੋਏ ਕੀਟਨਾਸ਼ਕ ਅਤੇ ਖਾਦਾਂ ਦੀ ਵਰਤੋਂ ਹੀ ਕਰੋ।
sir ek German Shepherd ka 1 month ka beby h aur usko khujli bhut hoti h vo apni body ko katta rhta h sir uske liye Kya treatment h koi
(hn)
Punjab
Tiwari ji uske khujli wali jgah per kiskin lotion lgana suru kren aur usko nhate sme cleanerpet -m shampoo se nhila skte hai.
sir/ mam ek German Shepherd dog ka 1 month ka beby h aur vo maa ka doodh nhi pata h to sir uske liye Kya Diya jay
(hn)
Tiwari ji isko aap nazdiki doctor se janch krwayen iski janch krke he sahi ilagg ho skta hai.
Pattheya nu eh ko hoyea hai ji
(en)
Punjab
Rajan g ess vich NPK 191919 @1 kg per acre nu 120 liter pani vich mila ke spray kro g and spray krn to pehla pani lga deo g..
sir .anabolite mix calacuim kis rog me de sakte hi gaye /bhash ko.
(hn)
Punjab
Yadav ji anabolite liquid se pashu ki kamjori dur rehti hai aur dudh badhta hai aur calcium dene se sarir mai calcium ki kami ni hoti aur sarir ki achi growth hoti hai.