Punjab
Search
sir g saron da ki rate hai rally and desi saron da
(en)
Gurdev singh ji saron da MSP 4425/Q hai, Thankyou.
Sahab G bakri ke naak se pani aa raha hai aur uske gale me jaise kaff jmaa ho kuchh khati hai to naak se kharate ki tarah aawaaz aata hai pregnant hai 1 month ki koi upchaar btaeeye
(hn)
Saiyad ji usko aap Monocef 1gm, avil inj. 10ml lgwayen inko mix krke 3 din lgayen isse frak padd jayega.
sukriya jnaab
ਮੱਕੇ ਦਾ ਵਧੀਆ ਬੀਜ ਦਸੋ ਕਿਹੜਾ ਆ ਜੀ ?
(en)
Punjab
ਹਰਵਿੰਦਰ ਜੀ ਤੁਸੀ ਮੱਕੀ ਦੀ ਕਿਸਮ ਜਿਵੇ PMH 1, PMH 2 ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
1 एकड मे कितने किलो सोयाबीन बीज बोना होता है ?
(hn)
Punjab
सुरेश जी एक एकड़ में 25 -30 किलो बीज की जरूरत होती है| धन्यवाद
devmedia
(hn)
Punjab
ganesh ji kripya swal vistar se pooche ke aap jankari kya lena chahte hai taki aapko iske hisab se jankari di ja sake,dhanywad
ਕੱਦੂ ਤੋਰੀ ਦੀਆ ਵੇਲਾਂ ਸੁੱਕ ਰਹੀਆਂ ਹਨ ?
(en)
Punjab
ਕੁਲਦੀਪ ਜੀ ਇਹ ਕੀੜੇ ਦਾ ਹਮਲਾ ਹੈ ਇਸਦੇ ਲਈ ਤੁਸੀ imidacloprid @1.5 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
2.5 sal di jhoti di overy week si dr de kehan te 6 month tak min mixture paya par koi fark na piya.phir nal extra supliment dene pye.jive ovagain,gynecare,z plus,paimin gold,keeper plus ,gesta progen,vita 4 vet,ovagain,inj stemvet etc . phir thora phark piya.,
(pb)
Punjab
Tilok ji tuci hun iss nu kujj na deo sirf vitum-h liquid 10ml rojana deo ate agli vaar heat vich auun te tika bhrwa deo..
ਕੱਦੂ ਤੋਰੀ ਦੀਆ ਵੇਲਾ ਸੁੱਕ ਰਹਿਆਂ ਹਨ ਵੇਲ ਵਿੱਚੋਂ ਗੰਦ ਜਹੀ ਨਿੱਕਲਦੀ ਹੈ ਵੇਲ ਸੁੱਕ ਜਾਂਦੀ ਹੈ
(en)
Punjab
ਕੁਲਦੀਪ ਜੀ ਇਹ ਕੀੜੇ ਦਾ ਹਮਲਾ ਹੈ ਇਸਦੇ ਲਈ ਤੁਸੀ imidacloprid @1.5ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
barish kab hogi ?
(hn)
Punjab
Prashant ji mausam vibhag ke anusar barish aj aur kal hone ki sambhavna hai,dhanywad
ਸੇਬ ਲੱਗਣ ਤੋਂ ਬਾਅਦ ਚੜਦਾ ਹੈ ਕੀ ਕੀਤਾ ਜਾਵੇ ?
(pb)
ਜਸਪਾਲ ਸਿੰਘ ਜੀ ਇਹ ਦੱਸੋ ਕਿ ਫਲ ਜਾਂ ਫੁੱਲ ਝੜਦਾ ਹੈ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
ਅੰਬ ਦਾ ਬੂਟਾ ਇੱਕ ਸਾਲ ਦਾ ਹੋ ਗਿਆ ਵੱਧਦਾ ਨੀ ਕੀ ਕੀਤਾ ਜਾਵੇ ?
(pb)
ਜਸਪਾਲ ਸਿੰਘ ਜੀ ਅੰਬ ਦੇ ਬੂਟੇ ਉੱਪਰ NPK 19:19:19@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
sir jhona dia ਜੜਾਂ ਕਾਲੀਆਂ ho gyi na jhona ਰੁਕ gya ha g us vich 12.63...ਜਾ Thiopnate methyL 70% pa skda a g
(pb)
Punjab
ਜਿਆਦਾ ਪਾਣੀ ਖੜਨ ਨਾਲ ਜਾਂ ਫੰਗਸ ਕਰਕੇ ਹੋ ਸਕਦਾ ਜੀ,500ਗ੍ਰਾਮ 12:63 ਪਾ ਸਕਦੇ ਓ ਜੀ
ਰਾਜਵੀਰ ਸਿੰਘ ਜੀ ਝੋਨੇ ਵਿੱਚ Saaf@500 ਗ੍ਰਾਮ ਪ੍ਰਤੀ ਏਕੜ ਪਾ ਸਕਦੇ ਹੋ।
jhona da butta dia ਜੜਾਂ ਕਾਲੀਆਂ ho gyi na jhona ਰੁਕ Gya ha us vich 12.63...ਜਾ Thiopnate methyl 70% wp pa skda a g
(pb)
ਰਾਜਵੀਰ ਸਿੰਘ ਜੀ ਝੋਨੇ ਵਿੱਚ Saaf@500 ਗ੍ਰਾਮ ਪ੍ਰਤੀ ਏਕੜ ਪਾ ਸਕਦੇ ਹੋ।
ਚੈਰੀ ਦਾ ਫਲ ਕਿੰਨੇ ਟਾਈਮ ਪੱਕ ਜਾਂਦਾ ਕਦੋਂ ਤੋੜੀਏ
(pb)
Punjab
ਗਗਨਦੀਪ ਜੀ ਚੇਰੀ ਦੇ ਫ਼ਲ ਦਾ ਰੰਗ ਜਦੋ ਪੂਰੀ ਤਰਾਂ ਲਾਲ ਹੋ ਜਾਂਦਾ ਹੈ ਤਾ ਇਹ ਤੁੜਾਈ ਲਈ ਤਿਆਰ ਹੈ| ਇਸਨੂੰ ਸ਼ਾਮ ਦੇ ਸਮੇਂ ਤੋੜੋ|
sir g dhudh wali cow nu heat ch leon waste heifer dry feed de skda ?
(pb)
Punjab
Deep ji feed tuci ohhi deo jiss nal vdia dudh dindi hai tuci uss nu heat vich leyaun lai pett de kiria lai Albendazole & ivermectin bolus deo ate Ovumin advance tablet rojana 1 goli deo ate 21 din tak dinde rho, iss nal heat vich aa jawegi.
sadi cow 7 month ch a g o garmi bahut mndi a g sara din dharkdi a g ?
(pb)
Punjab
tuci uss nu gurr da sharbat dena suru kro tuc gurr da sharbat bnaun lai ek miti wala ghda lao ate uss nu adha pani nal bharr lao fir uss vich 1-2 pesia gurr dia paao ate 1 atte da peeda v rakho ehh sara kujj tuci ratt de sme bhego ke rakho ate swere swere uss nu pilla deo, ehh din vich ek varr swere he pilla skde ho.
12 ਕੁ ਦਿਨ ਦੇ ਝੋਨੇ ਵਿੱਚ ਘਾਹ ਹੋ ਗਿਆ ਹੈ ਜੀ ਇਹ ਦਾ ਕੋਈ ਹੱਲ ਦੱਸੋ ਜੀ ?
(en)
Punjab
ਨਦੀਨ ਦੀ ਕਿਸਮ ਦੇ ਮੁਤਾਬਿਕ ਦਵਾਈ ਦਾ ਛਿੜਕਾਅ ਹੋਵੇਗਾ ਜੀ
muje fruits ke podhe chahiye kya sarkar provide krati hai ?
(hn)
Punjab
gagndeep ji aap paudhe lene ke liye najdiki krishi vigyan kendr me sampark kar sakte hai.dhanywad
Haryana
thanx ji
इस बार कौन सी फसल होगी ?
(hn)
Punjab
विजय जी कृपया सवाल विस्तार से पूछे ताकि आपको इसके बारे में पूरी जानकारी दी जा सके| धन्यवाद
Brinjal me es rog ki dava ?
(hn)
Suneel g brinjal mein keet ka hmla hai iski roktham ke liye Imidacloprid@1.5ml per litre paani mein mila kr spray kr skte ho..
devmedia
(pb)
Punjab
ਆਨਾਰ ਦੀ ਕਿਸਮ ਕਿਹੜੀ ਹੈ ਜੀ,ਇਸਨੂੰ ਗੋਡੀ ਕਰਕੇ ਡੀ ਏ ਪੀ ਦੇ ਕੇ ਪਾਣੀ ਲਾਓ ਜੀ,ਫੁੱਲ ਆਉਣ ਸਮੇਂ 13:0:45 ਅਤੇ ਬੋਰੋਨ ਦੀ ਸਪਰੇਅ ਕਰੋ
Brinjal me es rog ki dava ?
(hn)
Sunil g isme keet ka hmla hai iski roktham ke liye Imidacloprid@1.5ml per litre paani mein mila kr spray kr skte ho...
mere paas 4 bakri hai sab ke aankho se pani aa raha hai aur sust najar aa rahe hai khana pina bhi thoda kam kar diya hai reply please
(hn)
Punjab
sir Kya app ne bakria ki D worming ki hai? bkri ko khane me kya de rahe ho
ji han sir abhi one week pahle albomar diya hun
Punjab
akh me pani aata hai to ciploxacin eye drops 2 drops akh me dal skte ho
Yeh kaun sa Rog hai iska kya upchar hai ?
(hn)
Punjab
Ritik ji yeh keet ka hamla hai iske liye aap malathion@2ml ko prati litre pani ek hisab se spray kare.dhanywad
sahab G ?
(hn)
Punjab
Hussain ji kirpya aap apna swal vistar se pushen ki aap kya jankari lena chahte hai tan jo apko sahi jankari di ja skee.
maaf kijiyega mistake ho gya hai sir mai next post. me bistar se puchha hai
Sir jhone ch npk 191919 di dosage te timing daso ?
(en)
Harpreet g jhone di growth de lyi NPK 19:19:19@1kg per acre spray kr skde ho...
Vacchi ehda ਜੀਭ kadi jandi a ehda koi hall a ta dso ?
(pb)
Punjab
Sukhpreet ji tuci iss nu nazdiki doctor ton check krwao isdi janch krke sahi ilagg ho skda hai..
devmedia
(pb)
Punjab
ਤੁਸੀ ਇਸ ਵਾਰੇ ਪੂਰੀ ਜਾਣਕਾਰੀ ਲਈ ਅਮਰੀਕ ਸਿੰਘ ਨਾਲ 98142 21784 ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਹੀ ਜਾਣਕਾਰੀ ਮਿਲ ਜਾਵੇਗੀ.
ganna m Trilling Kam ho rhi h Kya lagana chiye
(hn)
Punjab
Sandeep ji aap iske uper NPK 191919@1 kilo ko 150 litre pani ke hisab se spray karen,dhanywad
Uttar Pradesh
spray patto pr hogi ya root pr
Uttar Pradesh
spray patto pr hogi ya root pr
ਵਾਹਨ ਵਿਚੋ 2 ਫੁੱਟ ਮਿੱਟੀ ਚੁਕਵਾਈ ਗਈ ਹੈ ਜੀ ਇਸ ਵਖਤ ਲਾਲ ਮਿੱਟੀ ਸਿਲਟੀ ਟਾਇਪ ਹੈ ਇੱਕ ਕਿੱਲੇ ਵਿੱਚ ਝੋਨਾ ਲਗਾਓਣ ਤੋਂ ਪਹਿਲਾ ਕੀ ਕੀ ਤੱਤ ਇਸ ਵਿਚ ਪਾਏ ਜਾਣ ਤੇ ਕਿਵੇਂ
(en)
Punjab
ਗੁਰਵਿੰਦਰ ਸਿੰਘ ਜੀ ਸਭ ਤੋਂ ਵਧੀਆ ਤਾ ਰੂੜੀ ਖਾਦ ਜਾਂ ਮੁਰਗੀਆਂ ਦਾ ਖਾਦ ਹੈ। ਫਸਲ ਕਰਨ ਦੇ ਲਈ ਤੁਸੀਂ ਝੋਨਾ ਲਗਾ ਕੇ ਡੀ ਏ ਪੀ ,ਪੋਟਾਸ਼ ਦਿਓ ,ਅਗਲੀ ਯੂਰੀਆ ਨਾਲ ਮਾਇਕੋਰਾਜਾ ਅਤੇ ਹਿਊਮਿਕ ਐਸਿਡ ਪਾਓ
muscle on Kik Katie Cassidy
(hn)
Punjab
Anoop ji kripya aap swal vistar se pooche taki aapko iske bare men poori jankari di ja sake,dhanywad
mirchi ki patti sikur ja rahi hai ?
(hn)
Punjab
Confidor +m45 ki sprey kijiye app
Avanish g mirch mein keet ka hmla hai iski roktham ke liye Imidacloprid@1.5ml per litre paani mein mila kr spray kr skte ho....
Hello Sir .. Mere ghar pr 4-5 pode Guava k hai ji ..jab bi wo pakte h to ...size to bdiya h ji pr un me kide lag jaate h ..or latt bi ho jaati hai ...is bimaari kaa kya ilaaj h jii .. Or 2-3 pode Annar k h ji ..unka size chhota hota ji ..unke size ki growth kese kare ji ...
(hn)
Punjab
rahul ji aap iske uper fenvelrate@2ml ko prati litre pani ke hisab se spray karen,dhanywad
sir limit da beyaj kini date take maaf kita hai sarkar ne ?
(pb)
Punjab
Ajmer ji is bare hale koi update nahi aayi hai.dhanwad
1121 ਦੀ ਪਨੀਰੀ ਵਿਚੋਂ ਚੋਬੇ ਦੀ ਪਿਹਚਾਣ ਹੋ ਸਕਦੀ
(pb)
Punjab
ਪਰਮਲ ਕਿਸਮ ਦੀ ਪਨੀਰੀ ਦੀ ਗਰੋਥ 1121 ਤੋਂ ਘੱਟ ਹੋਵੇਗੀ ਤੇ ਪੱਤਾ ਚੌੜਾ ਹੋਵੇਗਾ।
ਗਾਂ ਦੇ ਹਵਾਨੇ ਵਿੱਚ ਕੁੱਝ ਨਿਕਲ ਆਇਆ ਹੈ ਹਵਾਨਾ ਸਖਤ ਹੈ ਕੋਈ ਇਲਾਜ ਦੱਸੋ ਜੀ ?
(pb)
Punjab
ਹੈਪੀ ਜੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਜਾਂਚ ਕਰਵਾਓ ਇਸਦੀ ਸਹੀ ਜਾਂਚ ਕਰਕੇ ਹੀ ਵਧਿਆ ਇਲਾਜ ਹੋ ਸਕਦਾ ਹੈ ਇਸ ਨੂੰ ਮੈਸਟਾਈਟੀਸ ਦੀ ਸਮੱਸਿਆ ਹੈ
Kali tulsi ki kheti bone ke baad Ise meerut me kaha Becha jata hai ?
(hn)
Punjab
yash ji aap tulsi bechne ke liye Mr Yadav 6268536795 se sampark kar sakte hai,dhanywad
sir beekeeping loan subsidy bare daso pls, mere pass beekeeping certificate haiga ?
(pb)
Punjab
isde lai tuci apne nazdiki krishi vigyan kendra nal sampark kr skde ho uthe isdi training diti jndi hai tuci uthe jaa ke training da ptta kr skde ho ate training kr skde ho.Krishi Vigyan Kendra Abohar, Address: Model Town, Abohar, Punjab 152117.
What Is The Use Of imidacloprid In Maize ?
(en)
Punjab
Anuj imidacloprid is an insecticide which controls the sucking pest like thrips and mites. you can use 1.5ml per litre of it.thank you
लोबिया में फूल आ रहा है लेकिन कुछ पौधे सूख जा रहे हैं, क्या उपाय किया जाये ?
(en)
Punjab
अनुराग जी यह कीट का हमला है इसके लिए आप malathion @2ml को प्रति लीटर पानी के हिसाब से स्प्रे करें| धन्यवाद
सर कड़क नाथ पालन के लिए कहा संपर्क करे ?
(hn)
Punjab
संदीप जी आप कड़कनाथ चूज़े लेने के लिए Dr Shashikant Patle 9098572227 Kadaknath Hatchery And Farm से संपर्क कर सकते है।
ਮੰਡੀ ਰੇਟ ਵਿੱਚ ਤੂੜੀ ਦੇ ਰੇਟ ਦਸਿਆ ਕਰੋ ਜੀ ?
(pb)
Punjab
ਸਵਿੰਦਰ ਸਿੰਘ ਵਿਰਕ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸੁਆਝ ਬਹੁਤ ਵਧੀਆ ਹੈ ਜੀ, ਅਸੀ ਕੋਸ਼ਿਸ਼ ਕਰਾਂਗੇ ਜੀ ਇਸ ਤਰਾਂ ਦੀ ਸਰਵਿਸ ਦੇਣ ਦੀ, ਪਰ ਤੂੜੀ ਦਾ ਲੋਕਲ ਰੇਟ ਵੱਖਰਾ ਵੱਖਰਾ ਤੇ ਏਰੀਏ ਦੇ ਹਿਸਾਬ ਨਾਲ ਬਹੁਤ ਵੱਧਦਾ ਘੱਟਦਾ ਰਹਿੰਦਾ ਹੈ, ਇਸ ਲਈ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਤਰੀਕੇ ਲੋਕਲ ਰੇਟ ਵੀ ਅੱਪਡੇਟ ਹੋ ਸਕਣ , ਬਹੁਤ ਬਹੁਤ ਧੰਨਵਾਦ ਤੁਹਾਡਾ।
ki soon wali majh nu alsi diti ja sakdi hai ?
(pb)
BhaaG isnu rajwa hara chaara te 2-3 kg feed pao har 3 mahine baad malap rehat karo Tuci 1quintal feed ch 4-5 kg alsi pa lao 1quintal feed da formula Anaaj 40kg khal 30kg chokar or rice polish bagaira 30kg min mix 2kg namak 1kg rla lao
45 farm tractor di mileage daso ji.
(pb)
Punjab
Tilok ji kirpa karke swal vistar nal pucho ke tuc jankari ki laina chahunde ho ta jo tuhanu is bare poori jankari diti ja sake.dhanwad
ਝੋਨੇ ਦੀ ਸਿੱਧੀ ਬਿਜਾਈ ਤੋ ਬਾਅਦ ?
(pb)
Punjab
ਇੰਦ੍ਰਵੀਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ,|
ਮੇਰੇ ਸਵਾਲ ਦਾ ਵੀ ਜਵਾਬ ਦੇ ਦਿਓ
?
(hn)
Punjab
Rajput ji kripya aap audio dubara bheje aapke dwara bheji gayi audio uplaod nahi hui hai,dhanywad
बैर की खैती के बारे में जानकारी दीजिए
sir pr121 nu 25 kg Dap te 25 kg potash payi, hun zinc kinne dina bad pai jave reply plss ?
(en)
Punjab
Gagnan ji tuc zinc pehli urea nal pa sakde ho.jado tuc jhone nu pehli urea paun lagde ho ta usde nal tuc urea pa sakde ho.dhanwad
Punjab
madam ji kinne dina bad pai jave zink ta jo wadia result mile
मैं साहीवाल गायें पालकर उनकी वंशवृद्धि तथा डेयरी करना चाहता हूं, अच्छे ब्रीड की गाये कहां से प्राप्त होंगी ?
(hn)
Punjab
यदि आप डेयरी फार्मिंग के लिए साहीवाल नसल की गाय लेना चाहते है तो आप Aseem Singh rawat 9663372046 Hetha Dairy Farm से संपर्क कर सकते है।
ਝੋਨੇ ਦੀ ਸਿੱਧੀ ਬਿਜਾਈ ?
(pb)
Haryana
ਇੰਦ੍ਰਵੀਰ ਜੀ ਜੇਕਰ ਤੁਸੀ ਸਿਧੇ ਝੋਨੇ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
Sir hamne kal apni buffalo ko calf se semen kraya tha ajj usne bathroom ke sath thora sa discharge kiya hai sir koi tension ki baat to nahi hai, Pls answer ?
(hn)
Punjab
Verma ji kai bar pashu vaise hi kar deta hai isme koi smasya wali baat nhi hai usko aap keeper plus powder 30gm rojana 20 din tak de skte hai.
Muje dragon fruit ki kheti karni hai kese karna hai ?
(hn)
Bnaty ji dragon fruit ki kalme lgayi jati aur iski kalme jaise red aur white hoti hai. iske liye tapman 5-45 degree tak ka hota hai. isko jyadatar gobar ki khaad hi daali jati hai.dragon fruit men kmayi karne ke liye thoda sabr rakhna padta hai kyuki shuruaat men jyada munafa nahi deti hai. is se kmayi lene ke liye jyada space men iski bijai karni padti hai jaise ek acre men har 3 saal bad 4,90,000 tak ka fayda mil jata hai.iska ek kilo ka rate 70-100 rupees tak bikta hai aur ek paudhe men 3 saal bad 5-10 kilo fruit aata hai.iski sabse badi problem marketing ki hai iski nursery february-march mahine men lgayi jati hai,dhanywad
Madhya Pradesh
muje dragon fruit ki kheti karni hai iske liye kya karna padega or training kha so milegi
Sir kartar combine ki company ka number do Thanks ?
(hn)
Punjab
Kapil ji aap kartar combine se is Phone: 01765 260 136 par sampark kar sakte hai,dhanywad
paddy k jhar k sundi wastee khreaa sahtee naal pauon walla pastiside best hae g jhona pusaa 44 our paddy k omer kenee hone chhuhdee hae g paoun lageaa coloropryphose jaa futeraa jaa rejent jaa hor koee pastiside
(pb)
Rajasthan
Lakhbeer ji tuc sundi de layi fame@20ml ja coragen@60ml nu prati acre de hisab nal spray karo,dhanwad
Punjab
ਲਖਬੀਰ ਜੀ ਜੜ ਦੀ ਸੁੰਡੀ ਲਈ ਕਲੋਰੋਪਾਇਰੀਫਾਸ ਵਧੀਆ ਦਵਾਈ ਹੈ,ਜਦੋਂ ਤੁਹਾਨੂੰ ਜੜ ਦੀ ਸੁੰਡੀ ਕਰਕੇ ਬੂਟੇ ਸੁੱਕਦੇ ਨਜਲ ਆਉਣ ਤਾ ਦਵਾਈ ਦੀ ਵਰਤੋਂ ਕਰੋ। ਵੱਟਾਂ ਦੇ ਨਾਲ ਜਾਂ ਉੱਚੇ ਥਾਵਾਂ ਤੇ ਸਮੱਸਿਆ ਜਿਆਦਾ ਆਉਂਦੀ ਹੈ। ਫਰਟੇਰਾ ਜਾਂ ਕੋਈ ਦਾਣੇਦਾਰ ਜਹਿਰ 25 ਦਿਨਾਂ ਬਾਅਦ ਪਾ ਸਕਦੇ ਓ ,ਇਹ ਜੜ ਤੇ ਪੱਤਾ ਲਪੇਟ ਵੀ ਕੰਟਰੋਲ ਕਰੇਗੀ। ਇਹ ਜਹਿਰਾਂ ਮਹਿੰਗੀਆਂ ਨੇ ।
devmedia
(pb)
Punjab
Gurpreet ji tuc jhone vich nomniee gold@100 gram nu prati acre de hisab nal spray kar sakde ho,dhanwad
ਗਾਂ 7.5 ਗਭ ਥਣ ਵਿਚੋਂ ਦੁੱਧ ਟਪਕਦਾ ਜਦ ਬੈਠਦੀ ਆ ਇਕ ਟਾਈਮ ਚਵਾਈ ਕਰਦੇ ਐ ਹਲ ਦਸੋ ?
(pb)
Punjab
ਤੇਜਪਾਲ ਜੀ ਤੁਸੀ ਉਸ ਨੂੰ Vitamor-h liquid 10ml ਰੋਜਾਨਾ ਅਤੇ Bovimin-gl liquid 7ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ
Rajasthan, churu jile ke liye yeh beej kesa rahega ?
(hn)
Punjab
Tara chand ji kripya aap iske back label ki photo bheje taki aapko iske bare men poori jankari di ja sake,dhanywad
ਸਰ ਮੈ 3 ਕਿਲੇ ਸਫੈਦਾ ਅਮਰੂਦ ਲਾਇਆ ਹੋਇਆ ਹੈ ਜੋ ਕਿ 16 ਸਾਲ ਪੁਰਾਨਾ ਹੈ ਹੁਣ ਮੈ ਹੋਰ 2 ਕਿਲੇ ਲਾਉਣਾ ਚਹੁੰਦਾ ਹਾਂ ਦੱਸੋ ਕਿਹਰੀ ਵਰੈਟੀ ਲਾਵਾ ਜਿਸਦਾ ਝਾੜ ਅੱਛਾ ਹੋਵੇ ਤੇ ਕੋਰੇ ਅਤੇ 45 ਡਿਗਰੀ ਟੈਮਪਰੈਚਰ ਤੇ ਵੀ ਫਲ ਨਾ ਗਿਰੇ।
(en)
Punjab
ਜਸਵੰਤ ਜੀ ਤੁਸੀ ਕਿਸਮਾਂ ਜਿਵੇ Punjab Pink,Allahbad Safeda,Arka Amulya ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
ranjodhan sahota ji sir hme koi aisa semen ka injection baataye jo ki new calf hove, Jyada doodh de or garmi ghat mane ?
(pb)
BhaaG nazdik de pashuan de hospital naal sampark karo g DUDH PAKHON HF TE FAT WALLON JERSEY DESI CH SAHIWAL WART LAO Majh lai Murrah theek ae
sir jwar vich keeda bahut hai coragen di spray kiti c but mareya ni keeda ?
(pb)
Punjab
Hapreet ji tuc kirpa karke keede di photo bhejo ta jo tuhanu is bare poori jankari diti ja sake,dhanwad
ਡਾ ਸਾਹਿਬ ਮੈਂ ਜੋ ਦਵਾਈ ਤੁਸੀਂ ਦਸੀ ਹੈ ਉਸ ਦੀ ਫੋਟੋ ਭੈਜ ਰਹਿਆ ਹਾਂ ਦਸਣ ਦੀ ਕਿ ਖੇਚਲ ਕਰਨਾ ਜੀ
(pb)
Punjab
ਵਿਰਕ ਜੀ ਤੁਸੀ ਇਸਨੂੰ ਫਲਦਾਰ ਬੂਟਿਆਂ ਤੇ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਧੰਨਵਾਦ
Haryana
ਧਨਵਾਦ ਜੀ