Punjab
Search
isde Ki results hun ?
(pb)
Sukhbeer ji isda vdia result hai tuci isdi varto kr skde ho.
No results
ਸਰ ਮੱਝ ਦੀ ਧਾਰ ਪੋਲੀ ਕਰਨ ਬਾਰੇ ਦੱਸੋ plz ?
(pb)
Rajasthan
ਤੁਸੀ ਉਸ ਨੂੰ 250 ਗ੍ਰਾਮ ਰਾਵ ਖੰਡ, 100 ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ, ਇਸ ਨਾਲ ਫਰਕ ਪੈ ਜਾਵੇਗਾ..
ਟਮਾਟਰ ਸੜ ਜਾਦੇ ਹਨ ੳਪਾਅ dasso ?
(pb)
Punjab
ਬਿਕਰਮਜੀਤ ਜੀ ਟਮਾਟਰ ਫੰਗਸ ਦੇ ਕਾਰਨ ਸੜ ਜਾਂਦੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ mancozeb @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
टमाटर व मिर्च की Top quality hybrid किस्म के बारे मे जानकारी दें please ?
(hn)
Punjab
रमेश जी आप मिर्च की किस्मे जैसे YASHASWINI,SIERRA,NAVTEJ (MHCP 319) और टमाटर की किसम जैसे Pusa Hybrid-2 की बिजाई कर सकते
good afternoon badam (almond) ki kheti ke bare m knowledge h kisi Ko suitable for Punjab or not time of sowing production and marketing ?
(pb)
Punjab
mandeep ji climate of punjab is not suitable for almond cultivation.thank you
ਆੜੂ ਦਾ ਬੂਟੇ ਦੇ ਪੱਤੇ ਝੜ ਰਹੇ ਹਨ। ਇਸਦਾ ਕੀ ਇਲਾਜ ਹੈ ?
(pb)
Punjab
ਰਣਬੀਰ ਜੀ ਇਸਦੇ ਉਪਰ ਚੈੱਕ ਕਰੋ ਕਿਸੇ ਕੀੜੇ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਕਿਰਪਾ ਕਰਕੇ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਪਹਿਲਣ ਝੋਟੀ ਵਾਰ ਵਾਰ ਫਿਰ ਜਾਂਦੀ ਆ ਰਹਿਣ ਦਾ ਹੱਲ ਦਸੋ please ?
(pb)
Punjab
ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਭਰਵਾਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤਕ ਦਿਓ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਕ੍ਰੋਸ ਕਰਵਾਓ ਅਤੇ Receptal injection 5ml iv ਲਗਵਾਓ, ਬਾਕੀ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛ ਸਕਦੇ ਹੋ..
Punjab
ਤੁਸੀਂ ਇਸਦੀ ਬੱਚੇਦਾਨੀ ਵਿੱਚ metricef-iu ਦਵਾਈ ਇੱਕ ਦਿਨ ਭਰਵਾੳ ਅਤੇ ਇਸ ਨੂੰ keeper plus ਪਾਊਡਰ 30 Gram ਰੋਜਾਨਾ ਦਿੳ ਫਿਰ ਅਗਲੇ ਹੀਟ ਵਿੱਚ ਝੋਟੇ ਤੋਂ ਲਗਵਾੳ ਅਤੇ ਪਾਊਡਰ ਦਿੰਦੇ ਰਹੋ,ਇਸ ਨਾਲ ਗੱਡਣ ਹੋ ਜਾਵੇਗੀ
Punjab
ਇਸ ਨਾਲ ਗੱਡਣ ਹੋ ਜਾਵੇਗੀ
Punjab
ਇਸ ਨਾਲ ਗੱਭਣ ਹੋ ਜਾਵੇਗੀ
mujhe lata wala beans ki bijai karana hai iske liye uchi samay kya hai ?
(hn)
Punjab
jugul ji kripya aap apna swal vistar se pooche ke aap jankari kya lena chhate hai taki aapko uske hisab se jankari di ja sake,dhanywad
sir g cow kal Sui a jer kdvai a kal sham nu ajj kujj kha nhhi rhi na hi jugali kardi a ring rhi a thode thode time Tu koi ilaj daso g ?
(pb)
tuci uss nu Xnel inj. 1gm , megludyne inj. 20ml ate Argovet inj. 10ml lgwao ate 3 din lgwande rho ate uss nu brotone liquid 50-50ml swere sham ate latifur powder 1-1 pouch swere sham deo.
कपास की फसल में पीले पत्ते हो रहे हैं ?
(hn)
Punjab
सचिन जी कृपया आप इसकी फोटो भेजे ताकि आपको इसके बारे में पूरी जानकारी दी जा सके | धन्यवाद
Madhya Pradesh
sachin yadav
Punjab
mam Maine mushroom ki kheti krni hai Mai Punjab toh ji mainu tuci pls dssso es Di kheti kado hundi hai.
ਮੇਰਾ ਸਵਾਲ ਇਹ ਹੈ ਕਿ ਮੈਂ ਪਸੂ ਪਾਲਣ ਦਾ ਕੰਮ ਸੁਰੂ ਕਰਨਾ ਪਲੀਜ਼ ਕੋਈ ਇਸ ਵਾਰੇ ਦਸੋ ਜੀ ਜੋ ਅਪਾ ਲੋਨ ਰਾਹੀਂ ਸੁਰੂ ਕਰ ਸਕਦੇ ਹਾ ਬਾਈ ਜੀ ਕੋਈ ਸਹੀ ਜਾਣਕਾਰੀ ਦੳ ਜੀ ਜੋ ਕੀ ਮੈ ਛੋਟੀ ਕਾਸਟ ਤੋ ਬਲੋਗ ਕਰਦਾ ਹਾ ਜੀ ਮਾਝਾ ਗਵਾ ਦਾ ?
(pb)
Rajasthan
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.
धान में ज़िंक और पोटाश का छिड़काव से क्या परिणाम निकलते हैं ?
(hn)
Punjab
शुभम जी कृपया आप अपना सवाल विस्तार से पूछे आपने इसमें इनकी स्प्रे करनी है और अगर आप इसके फायदे के बारे में जानकारी लेना चाहते है तो यह फसल की ग्रोथ में मदद करती है| धन्यवाद
please muje varmi compost bnane ke vidhi btaye ?
(hn)
Chandigarh
vermicompost tiyar karne ke liye asi jagah ki chon karein jaga par dhoop rehti ho, or jagah hawardaar ho, yaha par ap ap gobar or mitti ki 2-3 inch ki parth bicha dein or upar pani ka shidkaw karein, mitti mein 25% Se jayda nami honi chahiye, isme ap kenchuye dal dein, is ke upar ap kaccha gobar or ghr ka waste dal sakte hain isko 8-15 inch ki layer banaye, iske upar sukhi hui parali dal dein. isko 3-4 inch gibar ke sath dhak dein, yeh 45-60 din mein tiyar ho jayegi, dhanywad
Madhya Pradesh
क्या पराली डालना आवश्यक है, अगर हम सैड के अंदर गोबर डाल दें तो ।
Madhya Pradesh
SMD AGRO MINERALS लेके आया है सभी किसान भाईयों के लिए भूमी को सुधारने वाला भू सुधारक जो भूमी को अधिक उपजाऊ बनाता है साथ साथ में भूमी बंजर होने से बचाता है अधिक पैदावार देता है, सभी किसानों से निवेदन है कि पहले SMD AGRO MINERALS का एक छोटा पेक या सिंगल बैग लेकर पहले स्तैमाल कर रिजल्ट लेने के बाद विश्वास करे, SMD AGRO MINERALS की पूरी कोशिश है कि भूमी को सुधारक किसानों को रासायनिक से छुटकारा दिलाकर जैविक से अधिक उत्पादन दिलाना, पहले आप स्तेमाल करे फिर विश्वास करे,, किसान ग्रुप से जुड़ने के लिए नीचे दी हुई लिंक कर क्लिक करे,,,https://chat.whatsapp.com/JqJC4H5n6WrHqRDeGwGZKZ
ਸਰ super 212 ਝੋਨਾ ਹੈ ਉਸ ਦੇ ਪੱਤਿਆਂ ਵਿਚ white ਲਾਇਨਾਂ ਹਨ ਅਤੇ ਪੱਤੇ ਵੀ ਚਿੱਟੇ ਹੋ ਰਹੇ ਹਨ ਕੀ ਕਾਰਨ ਹੈ ਅਤੇ ਕੀ ਕਰੀਏ ?
(pb)
Punjab
ਕਮਲਦੀਪ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
काली हल्दी की खेती की कैसे करे इसकी सम्पूर्ण जानकारी दीजिये ?
(hn)
Punjab
काली हल्दी की खेती के लिए उपयुक्त जलवायु उष्ण होती है। तापमान 15 से 40 डिग्री सेल्सियस होना चाहिए।काली हल्दी दोमट, बुलई, मटियार, प्रकार की भूमि में अच्छे से उगाई जा सकती है। वर्षा के पूर्व जून के प्रथम सप्ताह में 2-4 बार जुताई करके मिट्टी भुरभुरी बना लें तथा जल निकासी की अच्छी व्यवस्था कर लें। खेत में 20 टन प्रति हेक्येटर की दर से गोबर की खाद मिला दें।बोने के लिए पुराने राइजोम को जिन्हें ग्रीष्म काल में नमीयुक्त स्थान पर रेत में दवा कर संग्रह किया गया है उनको उपयोग में लाते है। इन्हें नये अंकुरण आने पर छोटे-छोटे टुकड़ों में काट लिया जाता है। जिन्हें तैयार की गई भूमि में 30 सेमी, कतार से कतार 20 सेमी पौधे से पौधे के अंतराल पर 5-10 सेमी गहराई पर रोपा जाता है। 15-20q राइजोम 1 हे रोपने में लगते है। 2-3 बार निदाई करने से फसल वृद्धि अच्छी होती है। बरसात के बाद माह में 2 बार सिंचाई करना उपयुक्त होता है।काली हल्दी की फसल अवधी 8 से 8 1/2 माह में तैय़ार होती है। प्रकदों को सावधानीपूर्वक बिना क्षति पहुंचाए खोद कर निकालें व साफ करके छायादार सूखे स्थान पर सुखाएं। अच्छी किस्म के राइजोम को 2-4 सेमी के टुकड़ों में काटकर सुखा कर रखें जो सूख कर कठोर हो जाते है। ताजे कंदों का उत्पादन 50 प्रति हेक्टेयर तक होता है।
Cow Hf he te jersy de semen di vachi he plz daso k kine %pure jersy hai ?
(pb)
Rajasthan
Baljit ji ehh cross nasal ha iss vich hf nasal de jyada gunn hai..
Punjab
Hf cross nasal
Punjab
jarci kuj %he k nehi?
jiri de vikas lyi aa dawai thik aa ?
(pb)
Rajasthan
Baljinder ji kripya aap iske label ki photo bheje ya iske salt ka nam btaye taki aapko uske hisab se jankari di ja sake .dhanywad
pls give me anser ਇਸ ਜਾਮਣ ਦੇ ਬੂਟੇ ਦੀ ਉਮਰ ਤਕਰੀਬਨ 5 - 6 ਸਾਲ ਹੈ । ਦੋ ਸਾਲ ਤੋਂ ਇਸ ਦੀਆਂ ਸਿਰਫ ਦੋ ਟਾਹਣੀਆਂ ਨੂੰ ਹੀ ਫਲ ਲੱਗ ਰਿਹਾ ਹੈ। ਇਸ ਦਾ ਕੋਈ ਇਲਾਜ ਦੱਸੋ ਤਾਂ ਜੋ ਭਵਿੱਖ ਵਿੱਚ ਸਾਰੀ ਜਾਮਣ ਨੂੰ ਹੀ ਫਲ ਲੱਗ ਸਕੇ ?
(pb)
Punjab
ਬਲਤੇਜ ਜੀ, ਕਿਰਪਾ ਕਰ ਕੇ ਦੱਸੋ ਕੇ ਤੁਸੀਂ ਦੱਸੋ ਕੇ ਇਸ ਦੀ ਬਿਜਾਈ ਕਿਸ ਢੰਗ ਨਾਲ ਕੀਤੀ ਸੀ ਅਤੇ ਕਿਹੜੀ ਕਿਸਮ ਹੈ ਤਾਂਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
Almond ki kheti me bare mai jankari chahiye ?
(hn)
Maharashtra
Badam di kheti ko lahbhag har trah ki mitti me ugaya ja sakta hai.lekin gehri aur ache nikas vali mitti iski kheti ke liye achi hoti hai.jaljmav aur uch pani vali mitti men iski kheti na kare.badam ki kheti ke liye pH7-8.5 upyukt rehti hai. badam ke liyte 1*1*1 meter ke gadde khod kar usme SSP or gobar ki khaad daal kar bijai karni chahiye, podhe se podhe ki doort 6*7meter rakhni chahiye, dhanywad
jeri da vikas ni ho raha ikko jaga te khadi aa ?
(pb)
Punjab
Baljinder ji, jiri de change vikas layi tusi is vicch mycorrhiza @ 4 kilo prati acre de hisaab nal istemal kar sakde ho, dhanwad
rohu ਦਾ ਸਪਾਨ ਪਾਇਆ ਸੀ ਮੈ 20+ ਦੀਨ ਦਾ ਹੋ ਗਿਆ ਕਦੀ ਕਦੀ ਮਰਦਾ ਬਹੁਤ ਆ ਬੱਚਾ ਕੀ ਪ੍ਰੌਬਲਮ ਹੋ ਸਕਦੀ ?
(pb)
ਤੁਸੀ ਆਪਣੇ ਪਾਣੀ ਦਾ ਪੀਐਚ ਲੈਵਲ ਚੈੱਕ ਕਰਵਾਓ ਅਤੇ ਉਸ ਵਿਚ ਤਾਜ਼ਾ ਪਾਣੀ ਪਾਓ ਅਤੇ ਫੀਡ ਦੇਣੀ ਬੰਦ ਕਰ ਦਿਓ
ਰੋਡ-ਆਈਲੈਂਡ-ਰੈੱਡ murgi kitho millu punjab ,bathinda ?
(pb)
Punjab
Kala ji tuci chicks lenn lai Balwinder Singh 9041009671 nal sampark kr skde ho..
please, provide the information about the fertilizer managements and disease control in basmati 1121 variety. ?
(pb)
Punjab
Practice green manure before basmati. Do not apply urea if the field has been green manured with 45-55 days old sunnhemp/dhaincha or summer moong straw has been incorporated after picking of pods. Apply fertilizers on soil test and crop rotation basis. Skip phosphorus application if the recommended dose of phosphorus has been applied to the preceeding wheat crop. However in phosphorus deficient soils, apply 75 kg of superphosphate per acre before last puddling. 36 kg urea per acre , there are many diseases which attach the 1121, like yellow sumt, false sumt, black rust, sheath blight and many more, please tell us about which disease control do you want so taht we can proivide you information accordingly, thank you
35 ਦਿਨ ਦੇ DP ਮੁੱਛਲ 1401 ਝੋਨੇ ਨੂੰ ਯੂਰੀਆ ਵਿਚ ਕੇੜੀ ਦਵਾਈ ਪਾਉਣੀ ਚਾਹੀਦੀ ?
(pb)
Punjab
ਪ੍ਰੀਤ ਜੀ, ਕਿਰਪਾ ਕਰ ਕੇ ਦੱਸੋ ਕੇ ਤੁਸੀਂ ਤੁਹਾਡੇ ਝੋਨੇ ਵਿੱਚ ਕਿ ਸਮਸਿਆ ਆ ਰਹੀ ਹੈ ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਦਵਾਈ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
Sir, 2.5 months ho ge AI karvai nu , ki eh pregnant hai ?
(pb)
Punjab
Gagandeep ji is photo de hisab nal ehh gaban hai ji baki tuci 3 month honn te ek varr doctor ton v jrur check krwao ji..
Punjab
no phot
Punjab
ਗੱਭਣ
ये क्या है और ये फसल को नुकसान पहुंचा रहा है दवाई मार्किट में किस नाम से है बताने की कष्ट करे सर जी ?
(hn)
Punjab
यश कुमार जी यह काई है जो ज्यादा पानी खड़ा रहने पर बन जाती है| इसकी रोकथाम के लिए आपको खेत में से पानी सुकाना पड़ेगा| इसमें आपको कोई भी दवा की स्प्रे करने की सिफारिश नहीं की जाती धन्यवाद
Sir ji 1121 ਬਾਸਮਤੀ ਝੋਨਾ ਪੂਰੀ ਤਰ੍ਹਾਂ ਫੋਟ ਨਹੀਂ ਕਰ ਰਿਹਾ 40 kg ਯੂਰੀਆ 20 kg Dap 1 ਏਕੜ ਦੇ ਹਿਸਾਬ ਨਾਲ ਪਾ ਦਿੱਤੀ ਹੈ ਹੁਣ ਇਸ ਦਵਾਈ ਬਾਰੇ ਜਾਣਕਾਰੀ ਦਿਉ ਜੀ ?
(pb)
Punjab
tricontanol ਇਕ ਗਰੋਥ ਰੈਗੂਲੇਟਰ ਹੈ ਜੋਕੇ ਫ਼ਸਲ ਦੀ ਗਰੋਥ ਲਈ ਵਰਤਿਆ ਜਾਂਦਾ ਹੈ, ਇਸਦਾ ਇਸਤੇਮਾਲ ਜੀਰੀ ਵਿੱਚ ਨਹੀਂ ਕੀਤਾ ਜਾਂਦਾ ਹੈ ਤੁਸੀਂ ਇਸਦੀ ਜਗ੍ਹਾ mycorrhiza @ 4 ਕਿਲੋ ਦਾ ਇਸਤੇਮਾਲ ਕਰ ਸਕਦੇ ਹੋ, ਧੰਨਵਾਦ
Punjab
20 ਦਿਨ ਹੋ ਗਏ ਜੀ
सर अपने धान की फसल की फोटो मगाई थी कृपया सही जानकारी प्रदान करे धन्यवाद ?
(hn)
दिनेश जी आप इसमें mychorriza @4 किलो को प्रति एकर के हिसाब से डाले इस से धान की ग्रोथ होना शुरू हो जाएगी| धन्यवाद
devmedia
(pb)
Gurjinder ji yeh acha semen hai iska acha record hai..
ਹੁਣ ਕਿਹੜੀ ਸਬਜੀ ਲਾਈਏ ਜੀ ਜੁਲਾਈ25 ਹੋ ਗਈ ਜਾ ਹਜੇ ਰੁਕ ਜਾਈਏ ਜੀ ?
(pb)
Punjab
ਅਵਤਾਰ ਜੀ, ਤੁਸੀਂ ਇਸ ਵੇਲੇ ਟਮਾਟਰ, ਮਿਰਚ, ਪੱਤਾ ਗੋਭੀ, ਭਿੰਡੀ , ਹਲਦੀ, ਲੋਕੀ, ਕੱਦੂ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
sir ji 3 pasua lyi ghare feed teyar karni aa .. ohdeyi dase oo ki ki mila ke teyar kari ta jo dhud v vadd jae nd passuu v thik rahe ?
(pb)
एक क्विंटल फीड के लिए अनाल 40 किलो, खल 30 किलो, चोकर और धान पोलिश 30 किलो, मिनरल मिक्सचर 2 किलो, नमक 1 किलो मिलाएं और अच्छा हरा चारा डालें और 3 किलो दूध के मगर एक किलो फीड भैंस को और 4 किलो दूध के मगर एक किलो फीड गाय को डालें।
sir swal da answer nahi Aya ?
(pb)
Punjab
Sandeep singh ji tuhade swaal da jwab dita gya hai tuci app vich apne swaal da jawab dekh sakde ho.
meri bhais safed safed mail chat rahi hai kyu ?
(hn)
Punjab
Munish ji usko aap nazdiki doctor se janch krwayen uski janch krke he sahi ilagg ho skta hai..
सर तालाब मे पानी भर रहा हूँ पानी साफ नही हो रहा है कोई उपाय बताइये मछली का बच्चा पड़ा है ?
(en)
Punjab
इसके बारे में जानकारी के लिए आप इस नंबर पर +91 8729013311 संपर्क कर सकते है।
Mushroom ki kheti ke bare me jankari ?
(hn)
Maharashtra
khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
Hnji kaddu diya wallan de leaves de vich morian ho gyian. Tell me solution ?
(en)
Punjab
Sukhchain ji, eh keet de hamle di vajah nal ho reha hai tusi is di roktham layi is vicch malathion @ 2 ml prati litre pani de hisaab nal spray kar sakde ho, dhanwad
121 Jhone di Sidhi Bijaayi kiti si Sir Takreevan 1.50 month hogiya veeje nu Pehli vaar ee Sidhi Bijaayi kiti aa Ji pehlan Narma hunda si vaahan ch kakh jyaada hoge kakh machaun vaaste best toh best Davaai daso Sir Dhanwaad ?
(pb)
Haryana
Manpreet ji, tusi khakha di roktham layi jhone vich nominee gold @ 100 ml nu 150 litre pani vich mila ke prati acre de hisaab nal spray kar sakde ho, dhanwad
can I use npk liquid consortia with magnesium sulfate ?
(hn)
Punjab
Mr. Samadhan, you can use it, thank you
Mr. harvilas tarskeel, murrah breeder, social worker,village-bhurangpur,dist-ambala,haryana,mobile-9416683455,harvilas ji apna feed Di formula daso ?
(pb)
Rajasthan
Gurjinder ji ehh vdia feed formula hai iss hisab nal feed tyar krke pashu nu de skde ho..
बकरियों को बार बार दस्त लग रहे हैं इस मौसम में ज्यादा दिक्कत है कोई उपाय बताएं ?
(hn)
Punjab
आप उन्हें Biotrim inj. 2—3 मि.ली ग्रोथ के हिसाब से लगवाएं और Brotone liquid 10ml रोजाना दें यह लीवर टोनिक आप लंबे समय तक देते रहें।
Uttar Pradesh
5 रुपये की एक टेबलेट आती है लूज मोशन की जो इंसानों की होती 3 टेबलेट 3 दिन दे दो और बरसात के समय मे बकरी को सूखा चारा ज्यादा दो
brooding k time barish mai chicks k pankh beegh gaye h.kyaa kare ?
(hn)
Punjab
Vijay ji isme koi smasia wali batt nhi hai inn dino mai koi frak nhi padega.lekin aap agge se dian rakhen.
fullo ki kheti kese ki jati hai or market me kon se rose ki demand hai max. or kab lagaye jate hai ?
(hn)
vikas ji agar aap foolon ki kheti shuru karna chahte hai to aap sabse pehle gende ki kheti kare jisme aap french marigold ki bijai kar sakte hai.iski bijai aap abhi kar sakte hai.Agar aap rose ki kheti krna chahte hai to aap mid october tak iski bijai kar sakte hai.agar aap open men iski kheti krna chahte hai to aap desi gulab ki kheti kar sakte hai.agar polyhouse hai to aap english rose ki bijai kr sakte hai.dhanywad
Madhya Pradesh
सर आपसे थोड़ी मदद चाहता हूँ, मैं mp का किसान हूँ और पिछले 3 साल से मैं गेंदे की खेती कर रहा हूँ पर हर साल बीमारी की वजह से फसल समय से पहले ख़राब हो जाती है, इसमें बहुत सी बीमारिया लगती मैंने बहुत से फंगीसित डालता हूँ पर कोई रिजल्ट नही प्राप्त होता है कृपया बताये मैं कहाँ गलती कर रहा हूँ और सही मार्गदर्शन दे।
sir Pratapgarh me bakri ka semen kaha se milega ?
(hn)
Punjab
Shivam ji abhi bakri ka semen uplabh nhi hota hai iss liye aap bakri ki breed ke hisab se ussi nasal ke bakre ke sath cross krwa skte hai..
ਸਿਫਾਰਸ਼ਾਂ ਅਨੁਸਾਰ ਕਿਹੜੀਆਂ ਖਾਂਦਾ ਹਨ ਦਸਣ ਦੀ ਕ੍ਰਿਪਾਲਤਾ ਕਰਨੀ ਜੀ ?
(pb)
Punjab
ਹਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਫ਼ਸਲ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Sir karele te 130045 di v spray kiti but phal ghat aa ?
(en)
Harpreet ji isdi spray tuc repeat karo.15 din bad dubara repeat kar sakde ho.dhanwad
गोभी के पत्ते सुख रहे है और पौधे मर रहे है ऐ क्या बीमारी है, ट्रांसप्लांट किये 6 दिन हुआ है ?
(hn)
Maharashtra
कंजेश जी, यह फंगस की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
कया हमारे पंजाब की GADVASU UNIVERSITY या नाभा सीमन स्टेशन के पास कोई अच्छा Progeny Tested Bull है जिसके हमारे डाक्टर भी अच्छे कलोन बना सके, जिससे हमारे पंजाब के किसानों का भी विकास हो सके, कृपया इसके बारे में जानकारी दे ?
(hn)
Punjab
अरूण जी इनके पास भी अच्छे बुल है जिनका अच्छा रिकॉर्ड होता है और पशु दूध में अच्छे रहते है आप अपने नज़दीकी सरकारी डॉक्टर से सीमन भरवा सकते है जिसका ज्यादा रिकॉर्ड हो उससे रिजल्ट भी अच्छा मिलता है।
ग्वार का पौधा पीला पड़ रहा है ?
(hn)
अनिल जी, यह कीट का हमला हुआ है आप इसकी रोकथाम के लिए इसमें imidacloprid @ 1.5 ml प्रति लीटर पानी के हिसाब से स्प्रे ,धन्यवाद
sir ye super napier jwar hai iske patte lal lal ho gye hai esa kyu ?
(hn)
Ajay ji, yeh phosphorous tatv ki kami ke kaaren ho raha hai ap iski roktham ke liye isme NPK 005234 @ 1 kilo ko 150 litre pani mein mila kar prati acre ke hisaab se spray kar sakte hain, dhanywad
अगस्त में कौन-कौन सी सब्जी लगा सकते हैं ?
(hn)
Chandigarh
अगस्त महीने में आप मूली, गाजर, आलू, मटर, लौकी, प्याज, धनिया की बिजाई कर सकते हैं
159 da boota gall reha hai koi hall dso kirpa krke ?
(en)
Punjab
Ajay ji, eh fungus da hamla hoya hai tusi is vicch saaf @ 500 gram prati acre de hisaab nal istemal kar sakde ho, dhanwad
cow nu 19 din hoga tika karwa nu ajj fer kuj istra kara rhe aa gabban rha skde ja fer nai ?
(pb)
Gagandeep ji tuci iss nu gestaprogen powder 25 gm rojana 20 din tak dena suru kro, jekar ehh gaban hoi tan rukk jawegi ate jekar naa hoi tan dubara heat vich aa jawegi..
mirchi murjha rahi hai ?
(hn)
Maharashtra
Sanjay ji, ap iski jad mein deemak ke hamle ki jaanch karein, agar hamla mojood ho to ap isme chlorpyriphos @ 4 ml prati litre pani ke hisaab se spray kar sakte hain, dhanywad
ਅਨਾਰ ਦੇ 4 ਸਾਲ ਦੇ ਬੂਟੇ ਦਾ ਫਲ ਪੱਕ ਨਹੀਂ ਰਿਹਾ ਵਿੱਚ ਦਾਣੇ ਚਿੱਟੇ ਹਨ ?
(en)
Punjab
ਦਰਸ਼ਨ ਜੀ, ਜੇਕਰ ਫਲ ਪੱਕ ਨਹੀਂ ਰਹੇ ਹਨ ਤਾਂ ਤੁਸੀਂ ਇਸ ਵਿੱਚ NPK 130045 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਦਾਣੇ ਦਾ ਰੰਗ ਉਸਦੀ ਕਿਸਮ ਦੇ ਹਿਸਾਬ ਨਾਲ ਹੁੰਦਾ ਹੈ, ਇਸ ਲਈ ਕਿਸੇ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ, ਧੰਨਵਾਦ
ਸਰ 8,9 ਜੂਨ ਦਾ ਝੋਨਾ ਲੱਗਿਆ ਹੈ ਪੂਰਾ ਵਧੀਆ ਹੈ ਡਾਕਰ ਵਾਹਨ ਹੋਣ ਕਾਰਨ ਉਲੀ ਰੋਗ ਬਹੁਤ ਪੈਂਦਾ ਹੈ ਸਾਡੇ ਖੇਤ ਜੀ ਤੁਸੀਂ ਹੁਣ ਤੋਂ ਹੀ ਦੱਸੋ ਕੀ ਪਾਇਆ ਜਾਵੇ ਤਾਂ ਜੋ ਝਾੜ ਤੇ ਕੋਈ ਅਸਰ ਨਾ ਪਵੇ। ਕੀ 12,63 ਪਾ ਦਿੱਤਾ ਜਾਵੇ ਜਾਂ ਕੁਝ ਹੋਰ ਪਾਈਏ। ਜਲਦੀ ਦੱਸੋ ਜੀ ?
(pb)
Punjab
ਜਗਤਾਰ ਜੀ ਜੇਕਰ ਤੁਸੀ 1263 ਦੀ ਵਰਤੋਂ ਕਰ ਲਈ ਹੈ ਤਾ ਤੁਹਾਨੂੰ ਕੁਛ ਹੋਰ ਪਾਉਣ ਦੀ ਲੋੜ ਨਹੀਂ ਹੈ| ਧੰਨਵਾਦ
About chia seeds ?
(en)
Punjab
Mr. Harikeerthan, please ask your question in detail whether you want to purchase chia seeds or about its cultivation so that we can provide you information accordingly, thank you
श्रीमान महोदय हमारी फसल में भादा कुछ मात्रा में डडरी है कृपया आप बताएं कौन सी दवाई का छिड़काव करें धन्यवाद ?
(hn)
Punjab
सुनीत जी कृपया आप बताये के आपने इसमें क्या क्या खाद डाली है ताकि आपको उसके हिसाब से जानकारी दी जा सके| धन्यवाद
ਮੈ ਗੋਭੀ ਦੀ ਪਨੀਰੀ ਲਾਉਣਾ ਚਾਹੁੰਦਾ ਹਾਂ ਪਰ ਗੰਡੋਏ ਖਾ ਜਾਂਦੇ ਨੇ ਦੱਸੋ ਜੀ ?
(pb)
Punjab
ਹੇਮਰਾਜ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
20 दिन की धान की रोपाई हो गई है यह पीले हो रहे हैं ग्रोथ नहीं कर रही है क्या करें ?
(hn)
Maharashtra
मशवूद जी, यह जिंक की कमी की वजह से हो रहा है, आप इसकी रोकथाम के लिए इसमें zinc sulphate @ 4 किलो प्रति एकड़ के हिसाब से इस्तेमाल कर सकते हैं, धन्यवाद
sir mere jhone da ik ik patta Peela ho ke Suki janda ?
(pb)
Punjab
Sharan ji kirpa karke daso ke tuc isnu kehdi kehdi khaad payi hai ta jo tuhanu usde hisab nal jankari diti ja sake,dhanwad