Haryana
Search
Sir 1509 da Johna 41 din ho Gaya jo essss nu 1919 de spreeee kar dete jave ja nahi
(en)
Pavitter Singh ji, agar tusi urea di dose de chuke ho ate jameen vich SSP te MOP pai hoi hai ta 19:19:19 di spray krn di jarurat nhi, jado fasal gobh ch hundi hai us vele tusi NPK di spray kar skde ho, Dhanvad
सर जी मेरी भैंस 10 दिन ब्याई को हो गये मिनरल मिक्सर कौन सा दें और पेट के कीड़ों की दवाई कौन सी दे और किस टाईम पर दें ?
(hn)
आप इसे पेट के कीड़ों के लिए Albendazole & ivermectin गोली दे सकते है यह आप शाम के समय दे सकते है और मिनरल मिक्सचर आप agrimin, bovimin-b, minfa gold कोई भी 50 ग्राम रोजाना दे सकते है यह आप फीड में भी दे सकते है या जैसे भी आपका पशु खाता है उस हिसाब से दे सकते है बाकि आप हरे चारे और फीड का पूरा ध्यान रखें।
Punjab
ਮਿਨਰਲ ਮਿਸਰਲ bestmin gold hai,deworing 3 ਮਹੀਨੇ ਬਾਅਦ ਵਿੱਚ
snails attack on mango plant which insecticide is used
(en)
Punjab
Amrit ji please send the picture so that we can guide you accordingly,thank you
ਸਰ ਜੀ ਝੋਨਾ ਲਗਿਆ ਨੂੰ ਡੇਢ ਮਹੀਨਾ ਹੋ ਗਿਆ ਹੈ ਤੇ ਗਰੋਏਥ ਬੀ ਬਦੀਆ ਹੈ ਜੀ ਪਰ ਪੀਲਾ ਪਣ ਨਹੀਂ ਜਾ ਰਿਹਾ ਜੀ ਇਲਾਜ ਦਸੋ ਜੀ
(pb)
Punjab
ਵਿਜੈ ਜੀ ਤੁਸੀ ਇਸਨੂੰ mychorriza @4 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
चने के फसल में कौन सा तनानाशक काम करता है ?
(hn)
Punjab
अनिल जी आप इसके ऊपर cypermethrin @2ml को प्रति लीटर पानी के हिसाब से स्प्रे करें| धन्यवाद
सर हरे बैंगन की खेती करना चाहता हूं कौन सी हाइब्रिड वैरायटी लगाएं ?
(hn)
Chandigarh
निम्नलिखित हाइब्रिड किस्में उत्तर प्रदेश में लगाने के लिए उपयुक्त हैं: Arka Navneet: यह अधिक उपज देने वाली हाइब्रिड किस्म है। यह 150-160 दिनों में कटाई के लिए तैयार हो जाती है। इसके फल बड़े और अंडाकार होते हैं। इसकी औसतन पैदावार 260-280 क्विंटल प्रति एकड़ होती है। Pusa Anmol: यह हाइब्रिड किस्म IARI, नई दिल्ली द्वारा विकसित की गई है। यह pusa purple long किस्म से 80% ज्यादा उपज देती है। Pusa Hybrid 9: यह हाइब्रिड किस्म IARI, नई दिल्ली द्वारा विकसित की गई है। यह किस्म रोपाई के 90 दिनों के बाद तुड़ाई के लिए तैयार हो जाती है। इसकी औसतन पैदावार 240 क्विंटल प्रति एकड़ होती है। Pusa Hybrid 5: इस किस्म के फल लंबे और गहरे जामुनी रंग के होते है। यह किस्म 80-85 दिनों में पककर तैयार हो जाती है। इसकी औसतन पैदावार 204 क्विंटल प्रति एकड़ होती है। Kashi Sandesh: इसके फल चमकदार हल्के जामुनी रंग के होते हैं। इसकी औसतन पैदावार 240-280 क्विंटल प्रति एकड़ होती है।
Punjab
hello mam turmeric ki kehti ke barre mai batao kuch
Turmeric ki kheti ke liye rajendra soniya verity lagwaye iska yeld 6 se 7 Qnt /kattha hai
ਪਦਾਨ ਕਦੋਂ ਪਾਈਏ ?
(pb)
Chandigarh
ਪਦਾਨ ਇਕ ਕੀਟਨਾਸ਼ਕ ਹੈ ਜੋਕੇ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ, ਇਸ ਵਿੱਚ cartap hydrochloride ਹੁੰਦੀ ਹੈ ਇਸਦਾ ਇਸਤੇਮਾਲ ਓਦੋ ਹੀ ਕੀਤਾ ਜਾਂਦਾ ਹੈ, ਜਦ ਫ਼ਸਲ ਵਿੱਚ ਸੁੰਡੀ ਦਾ ਹਮਲਾ ਹੋਵੇ ਨਹੀਂ ਤੇ ਤੁਸੀਂ ਇਸ ਦਾ ਇਸਤੇਮਾਲ ਨਾ ਕਰੋ, ਧੰਨਵਾਦ
मक्के में इस रोग के लिए कोई उपचार बताएं ?
(hn)
Punjab
प्यारा जी आप इसके ऊपर quinalphos @4ml को प्रति लीटर पानी के हिसाब से स्प्रे करें| धन्यवाद
Rajasthan
मक्के की फसल में इस रोग के लिए कोई उपाय बताएं
धनिया में पीलापन आ रहा है क्या करें ?
(hn)
Maharashtra
नैनस जी आपके द्वारा भेजी गई फोटो पूरी अपलोड नहीं हुई है कृपया करके आप इसे फिर से भेजें ताकि आपको उसके हिसाब से जानकारी दी जा सके धन्यवाद
इस रोग के लिए कोई उपचार बताएं ?
(hn)
Chandigarh
कृपया संक्रमित पौधे की फोटो भेजें ताकि रोग को देख कर आपको सही जानकारी प्रदान की जा सके
devmedia
(pb)
Chandigarh
tuhade dvara bheji gyi audio vich kuch vi nhi hai, kirpa krke apna svaal visthar nal pucho tan jo tuhanu shi jankari diti jaa ske.
sir ਝੋਨੇ ਦੇ ਵਿਚ ਯੂਰੀਆ ਖਾਦ ਪਾਈ ਸੀ ਪਰ ਉਸ ਦਾ ਪਾਣੀ ਦੂਜੇ ਖੇਤ ਵਿੱਚ ਨਿਕਲ ਗਿਆ ਕੀ ਯੂਰੀਆ ਖਾਦ ਉਸ ਵਿਚ ਫਿਰ ਪਾਉਣੀ ਚਾਹੀਦੀ ਹੈ ?
(pb)
Punjab
ਜੱਸਾ ਜੀ ਕ੍ਰਿਪਾ ਕਰਕੇ ਦੱਸੋ ਕੇ ਪਾਣੀ ਕਿੰਨੇ ਸਮੇਂ ਬਾਦ ਪਾਣੀ ਬਾਹਰ ਗਿਆ ਤਾ ਜੋ ਤੁਹਾਨੂੰ ਇਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Punjab
12ਘੰਟੇ ਬਾਅਦ
sir dear gay ka dudh badhane ki dawai bataiye ?
(hn)
isko aap pett ke kirro ke liye Flukarid-Ds bolus den aur usko Glactogog powder rojana 1 pouch den aur Calcimust gold liquid 50ml rojana den usko garmi se bacha ker rakhen aur gur ka sharbat bnna ker de skte hai aur achi matra mai hara chara, feed dalen.
ਪਸ਼ੂਆ ਦੇ ਚਿਚੜੀ ਲੱਗੀਆ ਹੋਈਆ ਹਨ ਉਨਾ ਦਾ ਇਲਾਜ ਦੱਸੋ ?
(pb)
ਤੁਸੀ taktic liquid 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .
Punjab
tok tik dwai lga do
sir ji 1509 jhone nu pauni aa is nal jhad vadega ja nahi ?
(pb)
Punjab
Navpreet ji eh fasl di growth de layi varti jandi hai isdi matra 500ml nu prati acre de hisab nal spray karo,dhanwad
Kya me Gujrat bhavnagar ghogha tagdi gav me dregan fruit ki kheti karna chata hu hamare jamim me wo fruit ho sakta hai
(hn)
Punjab
Vishal ji aap dragon fruit ki kheti kar sakte hai,dhanywad
ਬਾਈ ਜੀ ਗਾ ਗੋਹਾ ਕਰਦੀ ਹੈ ਤਾਂ ਸਬੂਤੀ ਤੂੜੀ ਨਿਕਲਦੀ ਹੈ ਗੋਹੇ ਚ , ਕੀ ਕਾਰਨ ਹੋ ਸਕਦਾ , ਉਹ ਕੁਛ ਪਚਾ ਨਹੀਂ ਰਹੀ , ਜੁਗਾਲੀ ਵੀ ਕਰਦੀ , ਕੋਈ ਦੇਸੀ ਨੁਸਖਾ ਦੱਸੋ ਜੋ ਓਹਨੂੰ ਖਾਦਾ ਪੀਤਾ ਲੱਗੇ , ਤੇ ਗੋਹਾ ਵੀ ਸਾਫ ਕਰੇ , ਸਭ ਹਜ਼ਮ ਕਰੇ
(pb)
Punjab
ਤੁਸੀ ਉਸ ਨੂੰ ਮੋਰਿੰਗਾ ਜਿਸ ਨੂੰ ਸੁਹਾਜਨਾ ਦਾ ਬੂਟਾ ਵੀ ਕਹਿੰਦੇ ਹੈ ਉਸਦੇ ਪੱਤੇ ਖਵਾਣੇ ਸ਼ੁਰੂ ਕਰੋ ਜਾ ਫਿਰ ਤੁਸੀ ਕੋੜਤੂਮੇ ਦਾ ਚੂਰਨ ਵੀ ਦੇ ਸਕਦੇ ਹੋ ਬਾਕੀ ਉਸ ਨੂੰ Vitakind liv liquid 50-50ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ RSYC bolus 1-1 ਸਵੇਰੇ ਸ਼ਾਮ ਦਿਓ ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ
jhone ਦੀ ਨਿਸਾਰੇ ਸਮੇਂ 13045 ਬੈਸਟ ਵਾ ਕਿ 05234 ਦੀ spray karni chahidi ?
(pb)
Punjab
ਗੁਰਪ੍ਰੀਤ ਜੀ, ਝੋਨੇ ਦੇ ਨਿਸਾਰੇ ਦੇ ਸਮੇਂ ਤੁਸੀਂ ਇਸ ਵਿੱਚ NPK 130045 @ 1 ਕਿਲੋ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Punjab
ਏਸ ਸਪਰੇਅ ਨਾਲ ਝੋਨੇ ਤੇ ਕਿ ਅਸਰ ਹੁੰਦਾ ਹੈ
Punjab
dasso y g
ਜੀ ਮੇਰਾ ਸਵਾਲ ਇਹ ਹੈ ਕਿ ਨਰਮੇ ਉੱਪਰ ਚਿੱਟੇ ਮੱਛਰ ਅਤੇ ਤੇਲੇ ਦੇ ਹਮਲੇ ਦੀ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾਵੇ ?
(pb)
Punjab
ਜਸਪਾਲ ਜੀ ਤੇਲੇ ਦੀ ਰੋਕਥਾਮ ਦੇ ਲਈ ਤੁਸੀ profenophos @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Rajasthan
निम के तेल कि सफरे करे
ਪਦਾਨ ਕਦੋ ਤੇ ਕਿੰਨੇ ਦਿਨਾਂ ਦੀ ਜੀਰੀ ਵਿੱਚ ਪਾਉਣੀ ਚਾਹੀਦੀ ਹੈ ?
(pb)
Chandigarh
ਪਦਾਨ ਇੱਕ ਕੀਟਨਾਸ਼ਕ ਹੈ, ਜੇਕਰ ਫਸਲ ਵਿਚ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ ਹੀ ਇਸਦੀ ਵਰਤੋਂ ਕਰੋ. ਇਸਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 170 gram ਸਪਰੇ ਕਰ ਸਕਦੇ ਹੋ,
Punjab
padan di sapre v oh jandi a ji
sir g della Jhone vich hai es nu kis nadeen nal rok sakde ha g
(pb)
Haryana
Manjinder ji, jekar jhona 40 dina to chita hai tan tusi is vicch deele di roktham layi nominee gold @ 400 ml prati acre de hisaab nal istemal kar sakde ho, jekar khone jayda umar da ho geya hai tan tusi tusi kise spray da istemal na karo, eh fasal da nuksaan kar sakda hai, dhanwad
Punjab
thx g
Punjab
es nu eda add deye ?
problem
(hn)
Punjab
Lokesh ji kripya apa btaye ke aapne isme kya kya khaad daali hai taki aapko uske hisab se jankari di ja sake,dhanywad
Sir g basmati 1718 jhone ajj 20-22 din ho ge ...os vich vich jhone de butte sidde j nikli jnde a g
(en)
Punjab
Sandeep ji kirpa karke daso ke tuc isnu kehdi kehdi khaad payi hai ta jo tuhanu isde hisab nal jankari diti ja sake,dhanywad
10 din ki dhan ho gai 40 kg DAP 20 Kg urea dala hai ab kya dale ?
(hn)
Maharashtra
Manish ji, isme zinc ki kami ke lakshan dikahyi de rahe hain ap isme zinc sulphate @ 4 kilo prati acre ke hisaab se istemal kar sakte hain, dhanywad
Madhya Pradesh
dhanybad
What are best breeds of Indigenous cows in Maharashtra
(en)
Rajasthan
Rajesh ji aap sahiwal, gir, cow rakh skte hai.
devmedia
(pb)
Punjab
Pawan ji, jekar chari vicch tusi ghaa di gal kar rahe ho tan tusi is di roktham layi atrazine @ 500 gram prati acre de hisaab nal spray kar sakde ho, sencor di sifarish alu vale khet vicch kiti jandi hai, tusi is di spray chari vicch na karo, dhanwad
majh soon ch 2 month rehnda na us no sarso da oil ta chokar da skda ta koi benefit ho skda
(pb)
Rajasthan
hnji tuci uss nu saro da tel 100ml rojana feed vich mix krke de skde ho, ehh tuci 15 din lgatar de skde ho..
ਅੱਗੇ ਵਾਲੇ ਮੱਝ ਦੇ ਖੁਰ ਵਧੇ ਹੋਏ ਹਨ, ਚੱਲਣ ਵਿੱਚ ਮੁਸ਼ਿਕਲ ਆਉਦੀ ਹੈ ?
(pb)
ਤੁਸੀ ਉਸਦੇ ਵਧੇ ਹੋਏ ਖੁਰ ਕਟਵਾ ਕੇ ਉਸ ਨੂੰ vetscuco 2-2 ਗੋਲੀਆਂ ਸਵੇਰੇ ਸ਼ਾਮ ਅਤੇ bovimin-gl 7ml ਰੋਜਾਨਾ ਦਿਓ
how to cure this type of disease ?
(en)
Punjab
you can use hitek injection according to the weight in the skin of the animal.
aaj barish hogi kya ?
(hn)
Punjab
Vageesh ji, mausam vibhag ke anusaar ajj badal shaye rehne ki sambvna hai, taapmaan 30-35*C tak rahega or barish bhi parh sakti hai, dhanywad
ਅਨਾਰ ਨੂੰ ਫਲ ਲਗਾ ਹੈ ਉਸ ਵਿੱਚ ਰਸ ਨਹੀਂ ਪੈ ਰਿਹਾ ਦਾਣੇ ਵੀ ਚਿੱਟੇ ਹਨ ?
(en)
Punjab
ਦਰਸ਼ਨ ਜੀ, ਇਹ ਅਨਾਰ ਦੀ ਕਿਸਮ ਦੇ ਹਿਸਾਬ ਨਾਲ ਹੁੰਦਾ ਹੈ, ਇਸ ਲਈ ਕਿਸੇ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ, ਧੰਨਵਾਦ
पत्ते मुड़ रहे हैं और छेद हो रहा है पत्ते में ?
(hn)
Uttar Pradesh
मुक्ता जी. यह कीट के हमले की वजह से हो रहा है आप इसकी रोकथाम के लिए इसमें malathion @ 2 ml प्रति लीटर पानी के हिसाब से स्प्रे कर सकते हैं, धन्यवाद
Punjab
sr mai ilachi de kheti krna chaunda ha jankari chainde a
sir eh 201 lal jhona a ehde butte suk rahe ne bejaan ho rahe ne tin din pehla urea te chloro pai c ehde bare dso kuj dhanwaad ji ?
(pb)
Haryana
Harpreet ji, eh fungus da hamla hoya hai tusi is vicch saaf @ 500 gram prati acre de hisaab nal istemal kar sakde ho, dhanwad
sir saaf @500 gram da sprey krna hai ja urea ch rla k poni a eh v dso sir k jmeen suuki hove ja paani khda hove tanwaad ji
which plant is this ?
(en)
Maharashtra
Shrimant, it seems to be from cole family, please send some more photographs so that we can identify it properly, thank you
अनार में फल नहीं लग रहे हैं इसका उपाय बताएं ?
(hn)
Maharashtra
मनोज जी, कृपया आप बताएँ के आपके अनार की उमर कितनी है ओर आपने इसकी बिजाई किस ढंग से की है ताकी आपको उसके हिसाब से जानकारी दी जा सके, धन्यवाद
jkrh 2082 धान में तना छेदक के लिये क्या प्रयोग करे, होने का कारण बताये ?
(hn)
Punjab
सत्तू जी यह फंगस है इसके लिए आप Saaf @500 ग्राम को प्रति एकड़ के हिसाब से स्प्रे करें| धन्यवाद
ਜੀ ਅਸੀਂ ਨਰਮੇ ਦੀ ਫਸਲ ਤੇ ਕਿਹੜੀ ਸਪਰੇਅ ਕਰੀਏ ਜੋ ਹਰੇਕ ਬੂਟਾ ਜ਼ਿਆਦਾ ਟੀਂਡੇ ਲਗਾਵੇ ?
(pb)
Punjab
ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ। ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ।
ਨਾਸ਼ਪਾਤੀ ਦੀ ਨਰਸਰੀ ਜਨਵਰੀ ਚ ਲਾਈ ਸੀ ਉਹ ਵਿੱਚੋ ਵਿੱਚੋ ਸੁਕ ਰਹੀ ਹੈ, ਜਾਮੁਨ ਦੇ ਬੂਟੇ ਲਗਾਇਆ ਨੂੰ ਦੋ ਸਾਲ ਹੋ ਗਏ ਹਨ ਉਨ੍ਹਾਂ ਦਾ ਵਾਧਾ ਨਹੀ ਹੋ ਰਿਹਾ, ਪਤੇ ਪੀਲੇ ਰਹਿੰਦੇ ਹਨ ਰੂੜੀ ਵੀ ਪਾਈ ਹੈ ?
(pb)
ਜਾਮੁਨ ਬੂਟੇ ਸੁੱਕਣ ਦਾ ਕਾਰਣ termite ਹੋ ਸਕਦੀ ਹੈ ਉਸ ਲਈ ਕਲੋਰੋ ਦੀ ਵਰਤੋ ਕਰੋ ਅਤੇ ਜਿਆਦਾ ਪਾਣੀ ਨਾ ਲਗਾੳ। ਨਰਸਰੀ ਚ ਜ਼ਮੀਨ ਨੂੰ ਪੁੱਟ ਕੇ ਪੋਲੀ ਰੱਖੋ ਅਤੇ micronutrients ਅਪਲਾਈ ਕਰੋ , ਗਰੋਥ ਸ਼ੁਰੂ ਹੋ ਜਾਵੇਗੀ।
moti ki kheti ke bare me bataye ?
(hn)
Rajasthan
Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad
ਸਰ cow ਦਾ ਦੁੱਧ ਵਧਾਉਣ ਵਾਸਤੇ ਸਭ ਤੋਂ ਵਧੀਆ ਕਿਹੜੀ ਫੀਡ ਹੈ ਕਿੰਨੀ ਮਾਤਰਾ ਦੇਣੀ ਚਾਹੀਦੀ ਹੈ ਜੀ ?
(pb)
ਤੁਸੀ ਪਸ਼ੂ ਤੋਂ ਵਧਿਆ ਦੁੱਧ ਲੈਣ ਲਈ ਵਧਿਆ ਮਾਤਰਾ ਵਿੱਚ ਹਰਾ ਚਾਰਾ ਦਿਓ ਅਤੇ ਫੀਡ ਦਿਓ, ਫੀਡ ਤੁਸੀ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਜਿਸ ਨੂੰ ਪਸ਼ੂ ਆਸਾਨੀ ਨਾਲ ਖਾ ਜਾਂਦਾ ਹੈ ਅਤੇ ਵਧਿਆ ਗਰੋਥ ਕਰਦਾ ਹੈ ਬਾਕੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ,ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸਦੇ ਨਾਲ ਨਾਲ ਤੁਸੀ Enerdyna liquid 100ml ਰੋਜਾਨਾ ਅਤੇ Glucomilk powder 100 ਗ੍ਰਾਮ ਰੋਜਾਨਾ ਦਿਓ ਇਹ ਪਾਊਡਰ Vetland pharma ਕੰਪਨੀ ਦਾ ਪ੍ਰੋਡਕਟ ਹੈ
Punjab
ਘਰ ਵਿੱਚ ਫੀਡ ਤਿਆਰ ਫਾਰਮੂਲਾ ਅਨੁਸਾਰ 100ਕੁਇੰਟਲ ਅਨਾਜ 40ਕਿਲੋ(ਕਣਕ,ਜੋ(ਗਰਮੀਆਂ ਲਈ),( ਜਾਵਰ,ਬਾਜਰੀ (ਸਰਦੀਆਂ ਲਈ) ,30ਕਿਲੋ ਖਲ (ਸਰੋ ਦੀ ਖਲ, ਸੋਇਆਬੀਨ ਖਲ, ਦੇਸੀ ਬਿਨੋਲਾ ),15ਕਿਲੋ doc ਚੌਲਾ ਦਾ ਚੂਰਾ, ਫਾਈਬਰ ਛਿਲਕਾ 15ਕਿਲੋ(ਕਣਕ,ਚੋਕਰ,ਮਟਰ ਛਿਲਕਾ, ਚਨਾ ਛਿਲਕਾ), ਮਿੱਠਾ ਸੋਡਾ 250gram, ਨਮਕ 1ਕਿਲੋ,1ਕਿਲੋ ਗੁੜ, 1ਕਿਲੋ ਹਲਦੀ (ਸਰਦੀਆਂ ਲਈ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ਇਹ ਫੀਡ ਪਸ਼ੂ ਦੇ 3ਕਿਲੋ ਦੁੱਧ ਮਗਰੋ 1ਕਿਲੋ ਦਿੱਤਾ ਜਾ! ਦਾਲ ਚੂਰੀ 20ਕਿਲੋ(ਮੂੰਗੀ ਚੂਰੀ, ਮਾਂਹ ਚੂਰੀ,ਮੋਠ ਚੂਰੀ (ਸਰਦੀਆਂ ਲਈ), (ਮਸੂਰ ਚੂਰੀ, ਅਰਹਰ ਚੂਰੀ (ਇਹ ਵਿੱਚ ਕੋਈ ਇੱਕ)
Punjab
min mix 1kille
Sir HF cow nu sooyi nu 8 din ho gye g, pls dsyo ke dudh di fat vdaun vaste ki payie g dssyo g pls ?
(en)
Punjab
tuci uss nu Enerdyna liquid 100ml rojana, Lactomax tablet 10 golia rojana ate Fatplus powder 50gm rojana deo, baki vdia hara chara ,feed ate khal deo ate uss nu garmi ton bacha ke rkho.
ਨਾਸ਼ਪਤੀ ਦੀ ਨਰਸਰੀ ਜਨਵਰੀ 'ਚ ਲਾਈ ਸੀ ਉਹ ਵਿੱਚੋ-ਵਿੱਚੋ ਸੁੱਕ ਰਹੀ ਹੈ, ਜਾਮੁਨ ਦੇ ਬੂਟੇ ਲਗਾਇਆ ਨੂੰ ਦੋ ਸਾਲ ਹੋ ਗਏ ਹਨ ਉਨ੍ਹਾਂ ਦਾ ਵਾਧਾ ਨਹੀ ਹੋ ਰਿਹਾ, ਪੱਤੇ ਪੀਲੇ ਰਹਿੰਦੇ ਹਨ ਰੂੜੀ ਵੀ ਪਾਈ ਹੈ ?
(pb)
Punjab
ਬਲਰਾਜ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
I want to buy 1000 rir pure breed chicks in uttar Pradesh baharaich district please help me with today price ?
(hn)
Punjab
Mr. Akhilesh if you want to purchase chicks please contact to mr.Sumit Kumar 8006000291, 7906547529 Sumit Kumar Poultry Farm thanks.
Sir 8 year ka orange ka baagh h us abhi kya beeje ki baagh ko help ho or grass be na ho I think moongi is best option Baki i take guidelines from you experts
(en)
Punjab
Arun ji kirpa karke daso ke boote kine faasle te laaye han ta jo tuhanu usde hisab nal jankari diti ja sake,dhanwad
devmedia
(en)
Punjab
ਤੁਸੀ ਉਸ ਨੂੰ ਵਧਿਆ ਮਾਤਰਾ ਵਿੱਚ ਹਰਾ ਚਾਰਾ ਦਿਓ ਅਤੇ ਉਸ ਨੂੰ ਫੀਡ 1-1.5 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ enerboost ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਲੇਵਾ ਵੱਧ ਜਾਵੇਗਾ ਅਤੇ ਵਧਿਆ ਗਰੋਥ ਹੋ ਜਾਵੇਗੀ
devmedia
(en)
Punjab
ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਭਰਵਾਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤਕ ਦਿਓ ਅਤੇ ਅਗਲੀ ਹੀਟ ਵਿਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ
ਸਰ ਮੈਂ ਲਗਭਗ 60 ਦਿਨ ਪਹਿਲਾਂ 1121 ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਸੀ ਬੀਜ 9 ਕਿੱਲੋ ਪੈ ਗਿਆ ਸੀ ਹੁਣ ਥੋੜਾ ਸੰਗਣਾ ਲੱਗਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ?
(pb)
Punjab
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
devmedia
(pb)
Punjab
jekar ohh ajje v heat de lashan dekhaundi hai tan dubara tika bhrwa skde ho ate tika bhrwa ke keeper plus powder 30gm rojana 20 din tak deo.
42 दिन के धान को यूरिया खाद डाल सकते हैं ?
(pb)
कुलविंदर जी धान में यूरिया@110 किलो प्रति एकड़ 60 दिनों के अंदर पूरी कर सकते हैं।
jhone de patte laal ho rahe aa Dose dseo ?
(pb)
Jaspreet g kripa isdi photo bhejo tn ki tuhanu poori jankari diti ja ske....
guar ki fasal mein leaf ched or black dotted colour leaf ka yellow hona ?
(hn)
Jasvinder g guar mein black dots ke liye M-45@500 gm per acre spray kr skte ho...
weed control in bajra standing crop ?
(hn)
Maharashtra
Mr. Niranjan, for the control of Weeds in Bajra crop, you can give application of atrazine @ 500 gram per acre, thank you
ਸਰ ਪਦਾਨ ਕਿੰਨੇ ਦਿਨ ਦੇ ਝੋਨੇ ਨੂੰ ਪਾਉਣੀ ਚਾਹੀਦੀ ਹੈ 47 johna hai te 1509 hai 1509 dsr hai doha nu das deo ?
(en)
Chandigarh
ਪਦਾਨ ਇਕ ਕੀਟਨਾਸ਼ਕ ਹੈ ਜੋਕੇ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ, ਇਸ ਵਿੱਚ cartap hydrochloride ਹੁੰਦੀ ਹੈ ਇਸਦਾ ਇਸਤੇਮਾਲ ਓਦੋ ਹੀ ਕੀਤਾ ਜਾਂਦਾ ਹੈ, ਜਦ ਫ਼ਸਲ ਵਿੱਚ ਸੁੰਡੀ ਦਾ ਹਮਲਾ ਹੋਵੇ ਨਹੀਂ ਤੇ ਤੁਸੀਂ ਇਸ ਦਾ ਇਸਤੇਮਾਲ ਨਾ ਕਰੋ, ਧੰਨਵਾਦ
तोरई बतया सूख जाता है ?
(hn)
शिवकुमार जी, यह फ़ंगस है आप इसकी रोकथाम के लिए इसमें copper oxychloride @ 3 ग्राम प्रति लीटर पानी के हिसाब से स्प्रे कर सकते हैं, धन्यवाद
ghan me kine lage h
(hn)
Rajesh g kripa aap apna swal visthar se puchein tnki apko poori jankari di ja ske....
eh super cr 212 jhona hai es de patte suk kyo rahe a g ?
(pb)
Gurpreet g jhone te fungus da hmla hai isdi roktham de lyi M45@500 gm per acre spray kr skde ho...
sir/mam hello ji august month wich kehdia sabzia lga skde a ?
(pb)
Chandigarh
August mhine vich tusi mooli, gajar, aalu, matar, lauki, pyaaz di kheti kr skde ho.
कपास में कौन सी बीमारी है और कृपया इसका कोई इलाज बताएं ?
(hn)
sandeep जी कपास में कीट का हमला है इसकी रोकथाम के लिए Imidacloprid@2 ml प्रति लीटर पानी में मिलाकर स्प्रे कर सकते हैं
मूँगफली में गुछा रोग का उपाय बताऐं ?
(hn)
भोमा राम जी कृपया इसकी फोटो भेजें ताकि आपको सही जानकारी दी जा सके।
biofloc fish farming di training kitho layi jave te ehde te govt. vallo koi subsidy hai ja nahi please reply me ?
(pb)
Punjab
biofloc fish farm da punjab vich koe govt. project nahi hai ji. eh apne level te hi farming hundi hai. tusi jekar bioflock farm dekhna hai ta jaswinder singh ji da bioflock fish farm dekh sakde ho. ehna da contact number 98886 69632 hai ji.