Punjab
Search
barsat ke mosam me ghehoo Ko doop nahi lagta sakte hai islia kirpaya dosari daba bataye.thanks
(hn)
Sandeep ji aap genhu ko saaf karke use aluminium phosphide ki tablets ko rakhe.dhanywad
Bagan ka ped suk Raha hai usme dimak lag gae hai kirpya daba batae. thank
(hn)
Maharashtra
Sandeep ji, agar bangan ke podhe mein deemak ka hamla hua hai to ap iski rokthm ke liye isme chlorpyriphog @ 4 ml prti litre pani kehisaab se spra kar sakte hain, dhanywad
hi
(en)
Punjab
Nishan ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
Madhya Pradesh
Smd Agro जैविक खाद अपनाइये सबसे पहले स्वम स्तेमाल कर उसका रिजल्ट देखे फिर विशवाश करे, सैम्पल से या सिंगल बेग का स्तेमाल करे 1 Kg. 5 Kg . 10 Kg. 25 Kg ya 50 K.g ये पेकिंग उपलब्ध है संपर्क 6262148888, 08120667838, 9977803461
hello
(en)
Punjab
Nishan ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
ਸਰ ਜੀ ਕਿਨੂੰ ਲਗੇ ਪਰ ਸੁਕ ਰਹੇ ਨੇ
(pb)
Punjab
ਦਵਿੰਦਰ ਜੀ, ਕਿਰਪਾ ਕਰ ਕੇ ਤੁਸੀਂ ਕਿੰਨੂੰ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
dhan me haldi rog ke liye dwai
(hn)
Punjab
Amit ji, dhan mein haldi rog ki roktham ke liye ap isme tilt @ 200 ml ko 150 litre pani mein mila ke prati acre ke hisaab se spray kar sakte hain, dhanywad
azolla ਦੀ ਖੇਤੀ ਦੀ ਮੁੱਢਲੀ ਜਾਣਕਾਰੀ ਦਿਉ।
(pb)
Chandigarh
ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਝੋਨੇ ਦੀ ਫਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ: • ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ • ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ • ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ • ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ • ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ • ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ • ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ • ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ
sir sadi cow first lactation mae ek month pehla hi soo pyi c ...us nu sooyi nu 3months ho gye...sir oh bho bimar ho gyi c jaer doc nae kadee ..usdae andr med glt rakh ho gyi jis nl ph bho pain chae reyi tae fir fever....hun ja k thk pathae Khan lagi aa sir hun us da dudh 1 kg aa bas ..pehla jad sooyi c us dae thalae 12 kg dudh c saraa injection med nal suk gya...masee usdi jaan bachee ...kamjoor v bho jadaaa ho gyi aaa ...pathae hun purae khandi aa....pani bho thora peendi ...sir ek ta body da weight gain hovae tae ek dudh davae vadiya feed daso tae dudh ni vad Reya oh daso
(pb)
Punjab
tuci uss nu Brotone liquid 50ml rojana deo ate uss nu Enerboost powder 50-50gm swere sham, Glactogog powder 30gm rojana dena suru kro ate uss nu her 3 mahine badd pett de kiria wali goli jrur deo ate uss nu vdia hara chara deo feed tuci ohi varto jiss nu ohh asani nal khandi howe kyuki market vich alag alag compnies walo alag alag trike nal tyar feed aundi hai ehh tuhade pashu de khann te nirbhar krda hai, tuci cargill, godrej, tiwana koi v vart skde ho.
pdaan pon de fyde jhone de jhaad vich v hnn ya pdaan sirf sundi nu rokdi hai...pdaan de kmm bare visthaar vich dseya jawe ji dhnwaad..
(pb)
Punjab
Kuldeep ji, padan ek keetnashak hai joke sundi de hamle di roktham layi vartea janda hai, isdi varton nal jhaad vich vadha nahi hunda hai isda istemal odo hi kita janda hai jado sundi da hamla fasal vich hunda hai, dhanwad
sir mujko stevia ki best variety ka seed Chaya ,Mai kaha SA la sakta hu or mujko nursery lgana ka prosses
(hn)
Punjab
Krishan ji aap iske beej lene ke liye ya iske bare men poori jankari lene ke liye Rashid khan 9039693757 ji se sampark kar sakte hai,dhanywad
please guide orgenic fertilizer schedul for watermelon .
(en)
Punjab
NIlesh ji you can put 400 kg of vermicompost per acre.
Madhya Pradesh
Smd Agro जैविक खाद अपनाइये सबसे पहले स्वम स्तेमाल कर उसका रिजल्ट देखे फिर विशवाश करे, सैम्पल से या सिंगल बेग का स्तेमाल करे 1 Kg. 5 Kg . 10 Kg. 25 Kg ya 50 K.g ये पेकिंग उपलब्ध है संपर्क 6262148888, 08120667838, 9977803461
ਝੋਨੇ ਉੱਤੇ ਆ ਸੁੰਡੀ ਆ ਜੀ।
(pb)
ਗੁਰਦੀਪ ਜੀ, ਤੁਸੀਂ ਸੁੰਡੀ ਦੀ ਰੋਕਥਾਮ ਲਈ ਇਸ ਵਿੱਚ fame @ 20 ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
मोती की खेती कैसे शुरू करे
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
majh nu suyi nu 4 ghante hogye.... bacha mereya hi nikaleya... te Hun jer ni pai rahi.... koi Hall dsso
(pb)
jekar jyada sme tak jer na pwee tan doctor ton kdwa skde ho baki uss nu utrevive liquid 100-100ml swere sham ate Enerdyna liquid 100-100ml swere sham dena suru kro.
Amritsar vich goat farming traning mil skdi sirf amritsar vich
(pb)
Punjab
Harmeet ji tuci training lai apne nazdiki krishi vigyan kendra nal sampar kr skde ho uthe sme sme te kisana di manng de anusar training diti jndi hai per ajje training bnnd hai jiwe hi training suru hongia tuhanu uss vare jankari de diti jawegi tuci uthe jaa ke v pta kr skde ho..
puppy Howe dasna argentino dog
(en)
Punjab
tuci isde lai Sandeep Singh 9056415911 Friends Kennel nal sampark kr skde ho ate ehna to pta kr skde ho..
sir .lasix injection ki rog me le sakte aur iska istemaal kis rog me jayda hota hi.sir ek bar is injection ki photo aur dal dizye hi.
(hn)
Punjab
yadav ji isko sojish hon per infection ke liye lgaya jata hai , isme furosemide salt hota hai yeh apko asani se medical per mill jayega
सर भैंस को पतले गोबर कर रहा हे 5 दिन पेले भी कर रहा थी लेकिन दवाई से ठीक हो गाय थी लेकिन अब फिर करने लगी हे क्या करें...
(hn)
Punjab
उसे आप Brotone liquid 50ml रोजाना दें और Halotas tablet 2-2 सुबह शाम दें और Biotrim inj. 10ml लगवाएं बाकि इसे गोबर ठीक होने पर पेट के कीड़ों के लिए Flukarid-Ds गोली दें और Brotone देते रहें।
Madhya Pradesh
brotone kab tak dena he sir
10000 चीक्स के ब्रॉयलर पोल्ट्रीफार्म शेड बनाने में कितना खर्च आता है
(hn)
Punjab
इसके लिए लगभग 13—15 लाख तक खर्चा आ सकता है।
Punjab
Sir ji murikiyon ki toilet me blood Aaya kya medicine hai koi
मशरूम का उन्न्त किस्म का बीज कौन सा है और लगभग इसकी कीमत / kg कितनी हो सकती है
(hn)
Haryana
राजकुमार जी खुम्ब कई तरह की है जैसे बटन खुम्ब,स्ट्रॉ खुम्ब,ओइस्टर खुम्ब या ढींगरी खुम्ब इनका रेट अलग अलग है।
दूध बढ़ाने। के लिए। क्या चारा। डालना चाहिए।
(hn)
Punjab
उसे आप enerdyna liquid 100ml रोजाना, Glactogog powder रोजाना एक पाउच और vitakind liv liquid 50ml रोजाना दें और अच्छी खुराक दें चारा आप मौसम के हिसाब से डालें जैसे इन दिनों चरी, मक्की डाली जाती है।
Uttar Pradesh
श्रीमान जी हरा चारा पशुओं के लिए बहुत महत्वपूर्ण है यह आप अधिक भी खिला सकते हैं से आपके पशुओं में स्वस्थ बने रहेंगे और दूध में वृद्धि होगी धन्यवाद
ਸ੍ਰ ਜੀ, ਝੋਨੇ ਨੂੰ ਪੱਤਾ ਲਪੇਟ ਪੇ ਗਈ ਹੈ , ਝੋਨਾ ਅਜੇ ਸਾਰਾ ਨਹੀਂ ਨਿਸਰਿਆ,ਹਰ 3-4 ਬੂਟੇ ਦੇ ਪੱਤੇ ਨੂੰ ਇਸੇ ਬੀਮਾਰੀ ਹੈ
(pb)
Punjab
ਪਰੋਕਲੇਮ ,ਫੇਮ,ਕੋਰਾਜਨ ,,ਏਹਨਾਂ ਚੋਂ ਕੋਈ ਵੀ ਜਹਿਰ ਦੀ ਸਪਰੇਅ ਕਰ ਸਕਦੇ ਓ
devmedia
(pb)
Punjab
tuci pashu nu suun ton badd cargill di fresher feed de skde ho.
bajra pila ho rhaa h or badbu aa rhi h
(hn)
Maharashtra
Dp ji, kripya ap bajre ki photo bhejein taaki apko dekh kar iske bare mein jankari di ja sake, dhanywad
100*30 ka talab kacha hai to kya boiler ki jrurat hogi or kon si kisam fish ki best hai jo temperature ke hisab se adjust ho ske
(hn)
Haryana
sudhir yadav ji Kacche main blower ki jarurat nahi hain and app isme catfish fish daale woh thik rahega ji.
Haryana
market rate kis fish ka acha hai or aap ke pass konsi fish Seed available hai
I want to start ornamental fish breeding farming. where do I get Trainning from
(en)
Punjab
if you want to get fishery training please contact your nearest fishery dept. they will provide you all information about fish farming. please contact to Shri Sukar Anjani Asstt. Superintendent of Fisheries U. T. Administration of Daman & Diu Fisheries Department, Diu - 362520 Phone & Fax: (02875) 252859 Mobile: 9824871515
Jersey cow ka bacha khaya se milega
(hn)
Amandeep ji iske liye aap Satgur 9829403357 Satguru Dairy Farm se sampark kr skte hai..
8 महिने के अमृद् के पेड हे पत्ते सफेद होकार जल जाते हे
(hn)
Maharashtra
बापू जी, यह zinc की कमी के कारण हो रहा है आप इसकी भरपाई के लिए इसमें zinc sulphate @4 ml प्रति लीटर पानी के हिसाब से स्प्रे कर सकते हैं, धन्यवाद
devmedia
(pb)
hnji tuci verka di feed vart skde ho jekar pashu vdia trike nal khande hai ate vdia dudh dinde hai fir tuci isdi varto kr skde ho.
sir,guava di best vareity in punjab kehdi aa
(en)
Punjab
Mr. Kulwant, you can cultivate varieties of guava such as Punjab Pink, Allahbad Safeda, Arka Amulya, Sardar, Punjab Safeda, Punjab Kiran, Shweta, Nigiski, Punjab Soft, thank you
धान में ज़िंक कब तक डाल सकते हैं
(hn)
Maharashtra
सुल्तान जी, आप जिंक का इस्तेमाल तब ही करें जब इसकी कमी के लक्षण फसल में दिखाई देते हैं, इसकी कमी आम तोर पर बिजाई के 2 से 3 हफ्ते बाद दिखाई देती है, धन्यवाद
utrawin 0z ਦਵਾਈ ਬਾਰੇ ਜਾਣਕਾਰੀ ਦਿਉ ਜੀ
(pb)
Punjab
ਇਹ Animax Pharma ਕੰਪਨੀ ਦਾ ਪ੍ਰੋਡਕਟ ਹੈ ਇਹ ਬੱਚੇਦਾਨੀ ਦੇ ਇੰਜੇਕਸ਼ਨ ਨੂੰ ਖਤਮ ਕਰਨ ਲਈ ਵਧਿਆ ਹੈ ਤੁਸੀ 3 ਦਿਨ ਇਸ ਨੂੰ ਪਸ਼ੂ ਦੀ ਬੱਚੇਦਾਨੀ ਵਿਚ ਭਰਵਾਂ ਸਕਦੇ ਹੋ
ਜਰਸੀ ਗਾਂ 5-6 ਵਾਰ ਗੱਭਣ ਕਰਾ ਤੀ ਪਰ ਗੱਭਣ ਨੀ ਰੁੱਕ ਦੀ ਕੋਈ ਪੱਕਾ ਹੱਲ ਦੱਸੋ
(pb)
ਤੁਸੀ ਉਸ ਨੂੰ minfa gold ਪਾਊਡਰ 50 ਗ੍ਰਾਮ ਰੋਜਾਨਾ, keeper plus 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਬੱਚੇਦਾਨੀ ਵਿੱਚ utrawin-oz ਦਵਾਈ 3 ਦਿਨ ਭਰਵਾਓ , ਫਿਰ ਅਗਲੀ ਹੀਟ ਵਿੱਚ ਟੀਕਾ ਭਰਵਾ ਕੇ receptel inj. 5ml lv ਲਗਵਾਓ ਜੀ।
sir g eh tiddi dal ah pic dekho g
(pb)
Haryana
Rajinde ji, tiddi dal vale tiddey nu locust keha janda hai, ea locust nahi hai eh aam grasshopper hai, dhanwad
ਮੱਝ ਕੰਧ ਨਾਲ ਸਿੰਗ ਬਹੁਤ ਟਕਰਾਉਣ ਦੀ ਆ ਕੀ ਇਹ ਬਿਮਾਰੀ ਹੈ ਕੋਈ
(pb)
Rajasthan
ਤੁਸੀ ਉਸਦੇ ਸਿੰਗਾ ਤੇ ਨਾਰੀਅਲ ਤੇਲ ਦੀ ਮਾਲਿਸ਼ ਕਰੋ ਅਤੇ ਜਿਥੋਂ ਸਿੰਗ ਸ਼ੁਰੂ ਹੁੰਦੇ ਹੈ ਉਥੇ ਵੀ ਨਾਰੀਅਲ ਤੇਲ ਚੰਗੀ ਤਰ੍ਹਾਂ ਲਗਾਓ ਬਾਕੀ ਇਹ ਕਈ ਪਸ਼ੂਆਂ ਦੀ ਆਦਤ ਵੀ ਹੁੰਦੀ ਹੈ
ਝੋਨਾ ਹਜੇ ਪੂਰਾ ਨਿਸਰਿਅਾ ਨੀ ਕੀ ਿੲਸ ਵਿਚ ਫੰਗੀਸਾੲਿਡ ਪਾਦੀੲੇ ਅਤੇ ਕੀਟਨਾਸ਼ਕ ਕਿਹੜਾ ਵਰਤੀਆਂ
(pb)
Punjab
ਯੁਵਰਾਜ ਜੀ,ਇਹ ਫੰਗਸ ਦਾ ਹਮਲਾ ਹੋਇਆ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ tilt @ 200 ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਕੀਟਨਾਸ਼ਕ ਦਾ ਇਸਤੇਮਾਲ ਤਾਂ ਕਿ ਕੀਤਾ ਜਾਂਦਾ ਹੈ ਜੇਕਰ ਕੀੜੇ ਦਾ ਹਮਲਾ ਮੌਜੂਦ ਹੋਵੇ ਕਿਰਪਾ ਕਰ ਏ ਦੱਸੋ ਕਿਸ ਕੀਟ ਦਾ ਹਮਲਾ ਹੋਇਆ ਹੈ ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਕੀਟਨਾਸ਼ਕ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
ਝੋਨੇ ਨੂੰ ਉੱਲੀ ਰੋਗ ਸ਼ੁਰੂ ਹੋ ਰਿਹਾ pr114 ਕਿਸਮ ਹੈ futera 20 ਦਿਨ ਪਹਿਲਾਂ ਪਈ ਹੈ ਹੁਣ ਦਸੋ ਜੀ ਉੱਲੀ ਰੋਗ ਨੂੰ ਕਿਵੇਂ ਕੰਟਰੋਲ ਕਰੀਏ ਜੀ ਝੋਨਾ ਨਿਸ਼ਰਨਾ ਸਟਾਰਟ ਹੋ ਗਿਆ ਹੈ ਜੀ
(pb)
Punjab
ਹਰਪ੍ਰੀਤ ਜੀ, ਉਲੀ ਰੋਗ ਦੀ ਰੋਕਥਾਮ ਲਈ ਤੁਸੀਂ ਇਸ ਵਿੱਚ tilt @ 200 ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
devmedia
(pb)
Punjab
avtar ji isde layi tuc nal diti photo check kar sakde ho,dhanwad
Punjab
ਮੱਝ ਕੰਧ ਨਾਲ ਸਿੰਗ ਬਹੁਤ ਟਕਰਾਉਣ ਦੀ ਆ ਕੀ ਇਹ ਬਿਮਾਰੀ ਹੈ ਕੋਈ
sir onion di kehdi variety best aa or kado ton nursry tyr kr skde aa
(pb)
Aman ji, tusi pyaj di kisma jive ke PRO 6, Punjab Naroya, Punjab White di bijai kar sakde ho, nursery tyar karn da sahi sama madh october to madh november da hunda hai, nave podhe adh december tak ropan layi tyar ho jande han, ropan layi 10-15 cm kad de podhe chuno dhanwad
cow and buffalo ka fat bhaut kam hai koi bhi upay bataye jisse mujhe dudh dairy par acchay daam main mil jaaye
(en)
fatt ate snf vdhaun lai tuci pashu di khurak vdia honi chahidi hai ate us nu sme sme te pett de kiria wali dwai dinde rho, isde nal nal tuci saro di khal ja vdemia di khal feed nal de skde ho ate fatmax powder ja fatplus powder 50gm rojana, Coolmax powder 50gm rojana dena suru kro, baki pashu nu garmi ton bacha ke rkho..
7 bighe ਝੋਨੇ ਉੱਪਰ 24d ਇੱਕ ਲਿਟਰ ਕਿਤੀ ਗਈ ਜਿਹਦੇ ਨਾਲ ਝੋਨਾਂ ਬਹੁਤ ਹੀ ਸੁੱਕ ਗਿਆ ਕਿਰਪਾ ਕਰਕੇ ਇਸ ਦਾ ਹੱਲ ਦਸੋ ਜੀ ਪਰਮਲ 126 vrity ਆ ਜੀ 48-50 ਦਿਨ ਦੀ
(pb)
ਦਲਵੀਰ ਸਿੰਘ ਜੀ ਝੋਨੇ ਉੱਪਰ Blitox@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Punjab
ਧੰਨਵਾਦ ਸਰ
Kapas ke patte jal ke ped sukh rahe h dava bataye
(hn)
Punjab
Arun ji, kripya ap kapas ki photo bhejein taaki apko dekh kar iske bare mein jankari di ja sake, dhanywad
धान में बीमारी पकड़ने का दावा
और
और
sir.bhash ke dhan me गाठँ bangi hi sir dhan ठोस akar me hogya hi .sir usme se dood toh arha hi .par jo गाठँ hi wo khatam nhi ho rhi .sir bhash biyui hui 10 din hogye .
(hn)
yadav ji usko aap turant nazdiki doctor se janch krwayen, usko mastitis ki smasia ho gyi hai uski janch krke sahi ilag ho skta hai.
cotton te kehda fungicide best h. blast to
(pb)
Raj g cotton te Priaxor@120ml per acre 200 litre paani ch mila ke spray kr skde ho..
September October mein kaun kaun si fasal ki bubai Kar sakte hain
(hn)
Maharashtra
Bivnesh ji, ap faslein jaise ke phoolgobhi, pattagobhi, lehsun, muli, alu, gajar, tamatar, pyaj, dhaniya, palak ki bijai kar sakte hain, dhanywad
parwal ki kheti kaise kare
(en)
Maharashtra
parwal kaddu jaati ki poshtik sabji hai.parwal ki kheti ke liye garm aur adhik adrta vali jalwayu ki upyukt hoti hai.bihar ki ganda aur son gandak diyara shetro men parval ki kheti ki ja sakti hai.achi paidavar ke liye domat blui mitti ki kheti ki ja sakti hai.May-june mahine ke mitti paltane vale hal se khet ko ekbar jutayi karke khula chod de.ropayi ke lagbhag 83-85 quintal gobar ki khaad prati acre ke dar se daale.
ਝੋਨੇ ਵਿੱਚ ਗੋਭ ਦੀ ਸੁੰਡੀ ਤੋ ਕਿਹੜੀ ਸਪਰੇ ਕਰੀਏ ਜੀ ਪੂਸਾ 44 ਤੇ
(pb)
ਸਤਿੰਦਰਪਾਲ ਜੀ ਝੋਨੇ ਵਿੱਚ ਗੋਭ ਵਾਲੀ ਸੁੰਡੀ ਦੀ ਰੋਕਥਾਮ ਦੇ ਲਈ vesticor@40 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Buffalo aaj sui doctor kehnda dudh vdon layi usno mycal jel roj 1 shishi 3 dina tak 3 botal lgatar dvo sir ki es nal dudh vdega
(pb)
Punjab
hnji tuci isdi varto kr skde ho iss nal sarir di kami v purri hundi ha ate dudh vdhh jnda baki tuci isde nal glactogog powder 30gm rojana de skde ho.
ਸਰ cr 212 ਝੋਨੇ ਤੇ 1263 ਤੇ 03452 ਦੀਵਾਈ ਕਰਨ ਫਾਇਦਾ ਹੈ
(pb)
Punjab
ਸੰਦੀਪ ਜੀ, 1263 fungicide ਹੈ ਜੋਕੇ ਫ਼ਸਲ ਵਿੱਚ fungus ਦੇ ਹਮਲੇ ਦੀ ਰੋਕਥਾਮ ਲਈ ਇਸਤੇਮਾਲ ਕੀਤਾ ਜਾਂਦਾ ਹੈ, ਜੇਕਰ ਤੁਸੀਂ NPK 005234 ਦੀ ਗੱਲ ਕਰ ਰਹੇ ਹੋ ਤਾਂ ਇਹ ਫ਼ਸਲ ਵਿੱਚ phosphorous ਤੱਤ ਦੀ ਕਮੀ ਨੂੰ ਪੂਰਾ ਕਰਦਾ ਹੈ, ਧੰਨਵਾਦ
मेरी भैंस को बच्चा दिए 1 महीना हो गया है 10 kg दूध दे रही है पर फैट बहुत कम आ रही है फीड कितना दे और क्या सरसो की खल दे सकते हैं अगर दे तो कितनी
(hn)
Punjab
जी हां आप सरसों की खल का प्रयोग कर सकते है यदि आप फीड के साथ मिक्स करके दे सकते है जैसे खल आधी से कम डाल सकते है बाकि फीड डालें और साथ में अच्छा हरा चारा दें और Fatplus पाउडर 50 ग्राम रोजाना दें
sir, waste decomposer agar insan dee andar chala jawe ta koi nuksan ta nai hunda
(en)
Punjab
Shamsher ji kirpa karke ke eh kinni matra vich gea hai vaise isda koi nuksaan nahi hai,par jekar jyada gea hai ta doctor nu jaanch jrur krao.dhanwad
ਝੋਨਾ ਫੂਸਾ 44 ਵੱਡ ਕੇ ਕੀ ਲਾਈਏ 4 ਕਿਨਾਲਾ ਵਿੱਚ , ਕਿਉਕਿ ਏਨੇ ਕੂ ਥਾਂ ਵਿੱਚ ਮਤੀਰਾ ਲਾ ਕੇ ਦੇਖਣਾ ਹੈ ਇਸ ਵਾਰ , ਓਸ ਤੋ ਪਹਿਲਾ ਕਿਹੜੀ ਫ਼ਸਲ ਲਈ ਸਕਦੇ ਅਾ ਨਾਲੇ sir ji ਦਸਿਓ ਮਤੀਰੇ ਦਾ ਝਾੜ ਸਹੀ ਮਿਲ ਸਕਦਾ , ਜਮੀਨ ਰੇਤਲੀ ਜਾ ਬਰਾਨੀ ਹੈ
(pb)
Punjab
ਤਰਬੂਜ ਉਪਜਾਊ ਅਤੇ ਚੰਗੇ ਨਿਕਾਸ ਵਾਲੀਆ ਜਮੀਨਾ ਵਿੱਚ ਆਉਦਾ ਹੈ । ਇਹ ਲਾਲ ਰੇਤਲੀਆ ਅਤੇ ਦਰਮਿਆਨੀ ਭੂਮੀ ਵਿੱਚ ਵਧੀਆ ਝਾੜ ਦਿੰਦੀਆ ਹਨ । ਮਾੜੇ ਨਿਕਾਸ ਵਾਲੀਆ ਜਮੀਨਾ ਵਿੱਚ ਇਸ ਦੀ ਪੈਦਾਵਾਰ ਨਹੀ ਕੀਤੀ ਜਾਂਦੀ ।ਚੰਗੇ ਝਾੜ ਲਈ ਫਸਲੀ ਚੱਕਰ ਅਪਣਾਉਣਾ ਚਾਹੀਦਾ ਹੈ । pH ਦੀ ਮਾਤਰਾ 6-7 ਵਿੱਚ ਹੋਵੇ। ਇਸ ਦਾ ਔਸਤਨ ਝਾੜ 70-80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਜਵਾਬ ਦਿਓ ਜੀ ਕਿਹੜੀ ਸਬਜੀ ਲਾਈਏ
ਧੰਨਵਾਦ ਜੀ
ਨਿੰਬੂ ਦਾ ਪੌਦਾ ਹੈ ਲਗਭਗ ਤਿੰਨ ਫੁੱਟ ਦਾ, ਫੁੱਲ ਬਹੁਤ ਲੱਗਦੇ ਨੇ ਪਰ ਨਿੰਬੂ ਨਹੀਂ ਬਣਦੇ। ਸਰ ਜੀ ਕੋਈ ਹੱਲ ਦੱਸਣ ਦੀ ਖੇਚਲ ਕਰਨੀ।
(pb)
ਗੁਰਜੰਟ ਸਿੰਘ ਜੀ ਨਿੰਬੂ ਉੱਪਰ NPK 13:00:45@10 gmਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Madhya Pradesh
Smd Agro जैविक खाद अपनाइये सबसे पहले स्वम स्तेमाल कर उसका रिजल्ट देखे फिर विशवाश करे, सैम्पल से या सिंगल बेग का स्तेमाल करे 1 Kg. 5 Kg . 10 Kg. 25 Kg ya 50 K.g ये पेकिंग उपलब्ध है संपर्क 6262148888, 08120667838, 9977803461
ਗਾ ਦੇ ਫੇਫੜਿਆਂ ਚੋ ਇਨਫੈਕਸ਼ਨ ਆ ਮੂੰਹ ਰਾਹੀ ਸਾਹ ਲੈਦੀ ਆ ਅਤੇ ਖੰਗ ਦੀ ਰਹਿੰਦੀ ਆ ਕੋਈ ਹੱਲ ਦੱਸੋ ਜੀ ਪਿਦਲੇ 2 ਮਹਿਨੇ ਤੋ ਇਦਾ ਹੀ ਆ ਡਾ ਤੋ ਕਾਫੀ ਇਲਾਜ ਕਰਵਾਇਆ ਕੋਈ ਫਰਕ ਨੀ
(pb)
ਤੁਸੀ ਇਸ ਨੂੰ ਆਪਣੇ ਨਜ਼ਦੀਕੀ ਪਸ਼ੂ ਯੂਨੀਵਰਸਿਟੀ ਲੈ ਜਾਓ ਉਥੇ ਇਸਦੇ TB ਦੀ ਜਾਂਚ ਹੋਵੇਗੀ ਅਤੇ ਹੋਰ ਟੈਸਟ ਹੋਣ ਤੇ ਸਹੀ ਜਾਣਕਾਰੀ ਮਿਲ ਸਕਦੀ ਹੈ
jhone da wich 27-28 din sundi di rokhdam da lai khedi dawi kiti jawa
(pb)
Guggu g sundi di roktham lyi vesticor@40 ml per acre spray kr skde ho...
vrr ji apne khet cho mitti chukwai si te Hun 1121zhona lgya jo ki growth nhi krr reha nale butaa vi ghat bna reha
(pb)
Anu g Basmati te NPK 191919@10gm per litre paani ch mila ke spray kr skde ho and paani sukha ke lgao...
es da ilaz dseo sirr koi
(pb)
Manpreet g sheath blight da hmla hai isdi roktham lyi Adexar@300 ml per acre spray kr skde ho..
Hello sir/mam, Mujhe RIR ke chick chahiye koi details hai to please suggest kare agar koi bihar me deliver kar sakte hai to please share your contact...
(en)
Punjab
Aamir ji aap RIR chicks lene ke liye Tinku Prasad 9883609252 Sirvastav Hatchery Farm se sampark kr skte hai.
मक्के में यह कौन सा रोग है और किस दवा से यह रोग मिटेगा कृपया उचित सलाह दें
(hn)
रामअवतार जी मक्के में कीड़े की रोकथाम के लिए vesticor@60 ml प्रती एकड़ सप्रे कर सकते हो।
मुग फली
(hn)
Maharashtra
सिंह जी, यह तत्वों की कमी के कारण हो रहा है आप इसकी भरपाई के लिए आप इसमें NPK 191919 @ 10 ग्राम प्रति लीटर पानी के हिसाब से स्प्रे कर सकते हैं, धन्यवाद
Madhya Pradesh
Smd Agro जैविक खाद अपनाइये सबसे पहले स्वम स्तेमाल कर उसका रिजल्ट देखे फिर विशवाश करे, सैम्पल से या सिंगल बेग का स्तेमाल करे 1 Kg. 5 Kg . 10 Kg. 25 Kg ya 50 K.g ये पेकिंग उपलब्ध है संपर्क 6262148888, 08120667838, 9977803461