Haryana
Search
aa ki fungus he ji jhona ka plant new kale nhi nikal raha uper se green he nich yellow h sare leaf
(pb)
Vijay ji eh sheath blight hai isdi roktham de layi tuc folicur@200ml nu prati acre de hisab nal spray karo.dhanwad
dear sir- meri buffalo sui nu haje 45 din hoye ne par hun oh milk ghat gayi 4 lit diet v ohi chal rahi a sab kuj de k dekh leya milk ni vadi
(en)
Punjab
uss nu LDM liquid 100-100ml subah sham den aur milkout powder 2-2 chamch subah sham den aur calcimust gold liquid 50ml rojana den baki usko achi matra mai hara chara aur feed dalen.
sir mai batair farming da kam start karna marketing vare jankari deo g
(pb)
Punjab
bater farm punjab vich ta hi tusi bnao jekar tohada poultry de kamm da tazarba hai te tohade link loka nal vadiya bane hun. kyuki bater di vadde levele te marketing nai hai. tohnau direct social media di help nal hi mandikaran karna pavega te es te time v lagega ji.
sir. mene doctor ko dekha diya phir bhi frak nhi dekha .sir ap iska illaj bat de toh acha hoga .sir meri bhash dekh ho jayegi .hmre yha doctor bhut kam hi .sir islye app iska illaj bta do toh mehrbani hogi.
(hn)
isko aap Amoxirum inj. 4.5gm , Vitamor-h inj. 5ml, Megludyne inj 20ml aur CRB(ascrobic acid) 20ml lgwayen aur isko Potasium iodied powder 10gm rojana dena suru kren..
सर... हम देसी मुर्गी पालन करना चाहते है इसके लिए अच्छी ब्रीड कोन सी रहेगी और चूजे कहा से खरीदे
(hn)
Punjab
आप कड़कनाथ, आरआईआर, असील, सतलुत कोई भी नसल रख सकते है चूज़े लेने के लिए आप डॉ शशिकांत 9098572227 से संपर्क कर सकते है।
Madhya Pradesh
सर मुर्गी पालन के लिए लोन और सब्सिडी ऐसी कोई सरकारी योजना हो तो बताए म.प्र मे... अगर है तो कैसे क्या करे?
Madhya Pradesh
सर... क्या डॉ शशिकांत हमारे जिले के ही है... और कोन है कृपया थोडा परिचय दे
Madhya Pradesh
oke sir ji
devmedia
(en)
Punjab
Harmeet ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja ske.
Punjab
Harmeet ji kirpa karke apni audio ja video dubara bhejo tuhade valo bheji audio ja video upload nahi hoyi hai.dhanwad
In which company a bsc agriculture student should apply for internship
(en)
Punjab
Omkar ji you can apply in Apni kheti .for further detail you can send your resume info@apnikheti.in
Punjab
Kya apni kheti internship deti h
sar mein deri karna chahta hun
(hn)
Punjab
Vinay ji kripya aap apna swal vistar se pushen ki aap kya jankari lena chahte hai tan jo apko sahi jankari di ja ske.
sar me deri karna chahta hun
bhata me kit prkop jyada he
(hn)
Maharashtra
Girish ji, apke dawara bheji gayi photo puri upload nahi hui hai, kripya ap photo dubara bhejein taaki apko dekh kar iske bare mein jankari di ja sake, dhanywad
मुंगफली के पत्ते पीले हो गये है क्या करें कोनसी दवा का प्रयोग करें
(hn)
Punjab
विकास जी, मूंगफली में पीला पन कई कारणों की वजह से हो सकता है, जैसे के बीमारी , कीट या पानी का ज्यादा या कम मिलना, कृपया आप मूंगफली की फोटो भेजें ताकि आपको देख कर इसके बारे में जानकारी दी जा सके, धन्यवाद
ਝੋਨੇ ਦੇ ਪੱਤਿਆਂ ਤੇ ਪੀਲਾਪਨ ਦਾ ਕਾਰਨ ਤੇ ਇਸ ਦੀ ਰੋਕਥਾਮ ਲਈ ਦੱਸੋ ਜੀ
(pb)
Punjab
ਗੁਰਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Punjab
ਹਾਂ ਜੀ ਯੂਰੀਆ ਖਾਦ ਪਾਈ
Punjab
ਹਾਂ ਜੀ ਦੋ ਵਾਰ ਯੂਰੀਆ ਤੇ ਸਲਫ਼ਰ ਵੀ ਪਾ ਕੇ ਦੇਖ ਲੲੀ
soyabean ki illi nhi ja rahi
(hn)
Maharashtra
Ashu ji, agar soybean mein illi ka parkop hai to ap iski roktham ke liye quinalphos @ 800 ml ko 150 litre pani mein mila kar prai acre ke hisaab se spray kar sakte hain, dhanywad
ਸੱਤ ਸ਼੍ਰੀ ਆਕਾਲ ਜੀ ਮੇਰੇ ਕੋਲ hf ਗਾਂ ਹੈ। ਕਿਰਪਾ ਕਰਕੇ ਇਹਨਾ ਨੂੰ ਪਾਲਣ ਦਾ ਮੁੱਢਲਾ ਤਰੀਕਾ ਅਤੇ ਖੁਰਾਕ ਸਬੰਧੀ ਸਾਰੀ ਜਾਣਕਾਰੀ ਉਪਲੱਬਧ ਕਰਵਾਈ ਜਾਵੇ ਧੰਨਵਾਦ
(pb)
Punjab
ਜੈਪਾਲ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਐੱਪ ਦੇ ਪਸ਼ੂ ਪਾਲਣ ਵਾਲੇ ਸੈਕਸ਼ਨ ਵਿਚ ਜਾ ਕੇ ਐਚ ਐੱਫ ਗਾਂ ਵਾਰੇ ਸਾਰੀ ਜਾਣਕਾਰੀ ਪੜ੍ਹ ਸਕਦੇ ਹੋ ਜੇਕਰ ਫਿਰ ਵੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਦੁਬਾਰਾ ਵੀ ਸਵਾਲ ਪੁੱਛ ਸਕਦੇ ਹੋ ਧੰਨਵਾਦ
Punjab
ਇਸ ਗਾਂ ਨੂੰ mastis
sir ki ,patta lpait sundi Da jhony nu koe nuksaan hai ,, j hai te koe sapry dso ji ,,ok hor dwal ji ,,jhony ch seet blight bimari li kon c dvaei poni chahye
(pb)
Punjab
Maan ji, pata lapet sundi jhone vich nuksaan kardi hai, tusi is di roktham layi is vicch fame @ 20 ml nu 150 litre pani vich mila ke prati acre de hisaab nal spray kar sakde ho, dhanwad
ਮੈਂ 2 ਬੀਗਾ ਖੇਤਰ ਵਿੱਚ ਦੇਸੀ ਗੁਲਾਬ ਦੀ ਖੇਤੀ ਕਰਨ ਲਈ ਸਲਾਹ ਲੈਣੀ ਚਾਹੁੰਦਾ ਹਾਂ।
(pb)
Punjab
ਜ਼ਮੀਨ ਨੂੰ ਨਰਮ ਕਰਨ ਲਈ ਵਹਾਈ ਅਤੇ ਗੋਡੀ ਕਰੋ। ਬਿਜਾਈ ਤੋਂ 4-6 ਹਫਤੇ ਪਹਿਲਾਂ ਬੈੱਡ ਬਣਾਓ। ਬੈੱਡ ਬਣਾਉਣ ਸਮੇਂ ਮਿੱਟੀ ਵਿੱਚ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ। ਬੈੱਡ ਇਕਸਾਰ ਬਣਾਉਣ ਲਈ ਉਨ੍ਹਾਂ ਨੂੰ ਪੱਧਰਾ ਕਰੋ ਅਤੇ ਬੈੱਡਾਂ ਉੱਤੇ ਬੀਜੇ ਗੁਲਾਬ ਟੋਇਆਂ ਵਿੱਚ ਬੀਜੇ ਗੁਲਾਬਾਂ ਨਾਲੋਂ ਵੱਧ ਮੁਨਾਫੇ ਵਾਲੇ ਹੁੰਦੇ ਹਨ।ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ। ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ। ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ।ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ 'ਤੇ ਪੌਦਿਆਂ ਦੀ ਬਿਜਾਈ ਕਰੋ। ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ 'ਤੇ ਨਿਰਭਰ ਕਰਦਾ ਹੈ।ਬੀਜ ਨੂੰ 2-3 ਸੈ.ਮੀ. ਡੂੰਘਾਈ 'ਤੇ ਬੀਜੋ।ਇਸਦੀ ਬਿਜਾਈ ਸਿੱਧੀ ਜਾਂ ਪਿਉਂਦ ਲਾ ਕੇ ਕੀਤੀ ਜਾਂਦੀ ਹੈ।
dairy farm buffalo ka jyada munafe wala hai ya cow ka bufflow and cow ik year me average kitna munafa de sakhi hai
(hn)
Rajasthan
Gurmeet ji buffalo se munafa hota hai aap kam pashuo se suru kr skte hai kyuki inke dudh ka rate v acha milta hai aap thode pashuo se suru krke fir dhire dhire kam ko vdhha skte hai.
ਚਿੱਟੇ ਬੈਂਗਨ ਦੇ ਬੂਟੇ ਲਗਾਏ ਸੀ ਸ਼ੁਰੂ ਸ਼ੁਰ ਵਿਚ ਬੂਟਿਆਂ ਦੀ ਗ੍ਰੋਥ ਠੀਕ ਸੀ ਪਰ ਬਾਅਦ ਵਿਚ ਪਤੇ ਛੋਟੇ ਆ ਰਹੇ ਹਨ। ਫਲ ਲਗਦੇ ਹਨ ਪਰ ਗ੍ਰੋਥ ਬਹੁਤ ਸਲੋਆ ਆ ਤੇ ਫਲ ਦਾ ਸਵਾਦ ਬਹੁਤ ਕੌੜਾ ਹੈ। ਫਲ ਵਿਚ ਬੀਜ਼ ਵ ਬਹੁਤ ਜਿਆਦਾ ਹਨ। ਕੋਈ ਹਲ ਹੋ ਸਕਦਾ ਜਾ ਬੁੱਟੇ ਕੱਢਣੇ ਪੈਣਗੇ
(pb)
Punjab
ਅਮਰੀਕ ਜੀ, ਤੁਸੀਂ ਬੂਟਿਆਂ ਦੀ ਕਟਿੰਗ ਕਰੋ,ਨਵੀ ਫੋਟ ਤੇ ਟਰ੍ਰਾਇਕੋਂਟਾਨੋਲ ਲਿਕੁਅਡ + ਟਰੇਸਰ ਦਵਾਈ ਦੀਆਂ ਦੋ ਸਪਰੇਆਂ ਹਫਤੇ ਹਫਤੇ ਦੇ ਫਰਕ ਤੇ ਕਰੋ, ਧੰਨਵਾਦ
sir mere मिर्ची खराब हो रही है
(hn)
Punjab
कुलदीप जी, कृपया आप मिर्च की फोटो भेजें ताकि आपको देख कर इसके बारे में जानकारी दी जा सके, धन्यवाद
Rajasthan
ishka koi ilaj btao
Rajasthan
poda sukh rha h
devmedia
(hn)
Punjab
Kuldeep ji kripya aap iski photo bheje taki aapko iske bare men poori jankari di ja sake.dhanywad
इस सीजन में कौन कौन सी सब्जियां उगाई जा सकती हैं
(hn)
आशुतोष जी, अभी आप सब्जिया जैसे फूलगोभी, पालक, धनिया, गाजर और मूली की बिजाई कर सकते हैं, धन्यवाद
Madhya Pradesh
धन्यवाद।
Rajasthan
mirchi
kaddu ki pattiya sikud jati or phal phool nahi lagte dava batai
(hn)
Punjab
Mohinee ji, yeh macchar ke hamle ki vajah se ho raha hai ap iski roktham ke liye isme imidaloprid @ 1.5 ml prati litre pani ke hisaab se spray kar sakte hain, dhanywad
sir meri kapas kharab ho rhi hi
(hn)
Punjab
Ankit ji, yeh fungus hai ap fungus ki roktham ke liye isme custodia @ 300 ml ko 150 litre pani mein mila kar prati acre ke hisaab se spray kar sakte hain, dhanywad
sir meri kapas kharab ho rhi hi
(hn)
Punjab
Ankit ji, kripya ap kapas ki photo bhejein taaki apko dekh kar iske bare mein jnakari di ja sake, dhanywad
ਸਰ ਜੀ ਸਾਈਲੇਜ ਘੋੜੀ ਨੂੰ ਵੀ ਪਾ ਸਕਦੇ ਹਾਂ
(pb)
Punjab
ਨਹੀ ਜੀ ਘੋੜੀ ਨੂੰ ਸਾਈਲੇਜ ਨਹੀ ਖਵਾ ਸਕਦੇ ਜੀ ।
ਸਤਿ ਸ਼੍ਰੀ ਅਕਾਲ ਜੀ, ਬਰੋਇਲਰ ਫਾਰਮ ਦਾ 10% ਫੀਡ ਫਾਰਮੂਲਾ ਦੱਸੋ ਜੀ ਪਰੀ ਸਟਾਟਰ , ਸਟਾਟਰ , ਅਤੇ ਫਿਨਿਸ਼ਰ । ਖੁਦ ਫੀਡ ਤਿਆਰ ਕਰਨ ਦਾ ਪੂਰਾ ਪ੍ਰੋਸੈਸ ਵੀ ਦੱਸਣਾ ਜੀ ।।।।। ਧੰਨਵਾਦ
(pb)
Punjab
ਗੁਰਚਰਨ ਜੀ ਤੁਸੀ ਬਰੋਇਲਰ ਨੂੰ ਪਰੀ ਸਟਾਟਰ , ਸਟਾਟਰ , ਅਤੇ ਫਿਨਿਸ਼ਰ ਫੀਡ ਮਾਰਕੀਟ ਵਿੱਚੋ ਖਰੀਦ ਕੇ ਵਰਤ ਸਕਦੇ ਹੋ ਕਿਉਕਿ ਖੁਦ ਤਿਆਰ ਕਰਦੇ ਸਮੇ ਕੁੱਝ ਚੀਜਾਂ ਦੀ ਕਮੀ ਕਰਕੇ ਫੀਡ ਵਧਿਆ ਤਿਆਰ ਨਹੀਂ ਹੁੰਦੀ ਅਤੇ ਬੱਚਿਆਂ ਦੀ ਗਰੋਥ ਵਧਿਆ ਨਹੀਂ ਹੁੰਦੀ ਇਸ ਲਈ ਤੁਸੀ ਮਾਰਕੀਟ ਵਿੱਚੋ ਤਿਆਰ ਫੀਡ ਹੀ ਵਰਤ ਸਕਦੇ ਹੋ
sir g mera kol 500 desi chikes ham ohna di kirk app tyar krda hamm soya doc jawar kank pa k sir g es vich namak pona chida hai ja nhi ja pona chida hai tan 1 kwntal vand vich kina namak pya java
(pb)
Punjab
tuci feed vich 300gm tak namak paa skde ho..
ਨਰਸਰੀ ਸੰਬੰਧੀ training ਕਿਥੋ ਮਿਲੂ ?
(pb)
Punjab
ਬੂਟਾ ਸਿੰਘ ਜੀ, ਟ੍ਰੇਨਿੰਗ ਲੈਣ ਲਈ Krishi Vigyan Kendra (ਫਰੀਦਕੋਟ Phone :- 01639-253142) ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
Hello sir how to grow okra in flower pot in this season
(en)
Sidhant ji you need to sow seeds in a larger pot and then do light irrigation.thank you
devmedia
(pb)
Punjab
Gurdeep ji isde lyi tuc fame@20ml ja coragen@60ml nu prati acre de hisab nal spray karo,dhanwad
Punjab
hello hanji sir ji javab de do ji recording da
गेंदा फुल के पौघो मे कौन सा खाद डाले जाते है
(hn)
Punjab
शंकर जी कृपया आप बताये आपने कितने area में फूल लगाए है ताकि आपको उसके हिसाब से जानकारी दी जा सके| धन्यवाद
tilo me kharptwar bhut h koi dwayi btaye
(hn)
Punjab
Vijay ji til men aap kharpatvar ki roktham ke liye aap gudayi karen.dhanywad
खीरे की फसल में सफेद मक्खी के निवारण के लिए क्या किया जावे
(hn)
Punjab
मीणा जी सफ़ेद मक्खी की रोकथाम के लिए आप imidacloprid@1.5 ml को प्रति लीटर पानी के हिसाब से स्प्रे करें| धन्यवाद
bnana ki kheti ki jankari
(hn)
Punjab
Vijay ji banana ko alag alag mitti jisme uch tatv maujood hote hai jisme gehri chikni ,domat aur ucch domat mitti kele ki kheti ke liye upyukt hoti hai. iski kisme jaise Grand Naine garmiyon me kam se kam 3-4 bar jutayi kare. Akhri jutayi ke smay 10 tonn achi trah se gali gobar ki khaad ya gay ka gla hua gobar mitti men milaye.jameen ko samtal karne ke liye laser leveller ka paryog kare. ye shetr jhan nimatode ki smasya hoti hai vha par ropayi se pehle dwa ka istemal karen.Bijai ke liye madhya february se march ka pehla saptah upyukt hota hai.utri bharat me rupayi ke liye 1.8 mtr x1.8 mtr se kam faalsa nahi hona chahiye.kele ki jadon ko 45x45x45cm ya 60x60x60cm akar ke gaddon me ropit kre.
dr. after mustites milk has been very short in hf cow. please tell us.
(pb)
Give the cow balanced diet, along with this, give him anabolite liquid 100 ml daily, milkout powder 2-2 spoons in the morning and evening and tablet of Calcimust bolus 1-1 in morning and evening, it will help in milk yield..
ਸਰ ਇਸ ਮਹੀਨੇ ਮੂੰਗੀ ਦੀ ਕਿਸ ਕਿਸਮ ਦੀ ਬਿਜਾਈ ਕਰ ਸਕਦੇ ਹਾਂ ਜੀ
(pb)
Punjab
ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਹੁਣ ਇਸਦੀ ਬਿਜਾਈ ਨਹੀਂ ਕੀਤੀ ਜਾ ਸਕਦੀ| ਧੰਨਵਾਦ
ਮੱਕੀ ਦਾ ਕੀ ਰੇਟ ਏ ਜੀ
(pb)
Punjab
ਸੁਖਪ੍ਰੀਤ ਸਿੰਘ ਜੀ, ਮੱਕੀ ਦਾ MSP ਰੇਟ 1870 ਰੁਪਏ ਹੈ, ਧੰਨਵਾਦ
ਸਰ ਬੱਕਰੀ ਸੁਓਣ ਚ 2 ਮਹੀਨੇ ਰਹਿ ਗੇ ਏ ਉਸ ਨੂੰ ਕੀ ਦੇ ਏ ਜੋ ਬੱਚੇ ਵਧਿਆ ਦੇ ਬੱਚਿਆਂ ਦਾ ਕੱਦ ਵਧ ਹੋਵੇ
(pb)
Punjab
ਸੁਖਪ੍ਰੀਤ ਜੀ ਤੁਸੀ ਉਸ ਨੂੰ ਵਧਿਆ ਖੁਰਾਕ ਦਿਓ ਅਤੇ ਵਧਿਆ ਫੀਡ ਦਿੰਦੇ ਰਹੋ, ਬਾਕੀ ਉਸ ਨੂੰ Enerboost ਪਾਊਡਰ 15 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਸ ਨਾਲ ਵਧਿਆ ਗਰੋਥ ਹੁੰਦੀ ਹੈ
feed khidi best a g
ਸਰ 4 ਕਨਾਲ ਪਿਆਜ਼ ਲੳਣੇ ਨ ਪਨੀਰੀ ਬੀਜਣ ਲੀ ਕਿਨੇ ਬੀਜ ਪਾਏ ਕਿਹੜਾ ਬੀਜ ਵਧਿਆ ਹੈ ਜੀ ਕੀ ਰੇਟ ਮਲੳ ਜੀ ਪਨੀਰੀ ਕਦੋਂ ਬੀਜ ਏ
(pb)
ਸੁਖਪ੍ਰੀਤ ਜੀ ਤੁਸੀ 2.5 ਕਿਲੋ ਬੀਜ 4 ਕਨਾਲ ਦੇ ਹਿਸਾਬ ਨਾਲ ਵਰਤੋਂ| PRO 6,Punjab Naroya,Punjab White ਦੀ ਬਿਜਾਈ ਕਰ ਸਕਦੇ ਹੋ| ਵੈਸੇ ਹੁਣ ਪਿਆਜ ਦੀ ਪਨੀਰੀ ਦਾ ਸਮਾਂ ਨਿਕਲ ਗਿਆ ਹੈ ਹੁਣ ਜੇਕਰ ਤੁਹਾਡੇ ਕੋਲ ਪਨੀਰੀ ਹੈ ਤਾ ਤੁਸੀ ਉਸਦੀ ਰੁਪਾਈ ਕਰ ਸਕਦੇ ਹੋ| ਧੰਨਵਾਦ
ਸਰ ਜੋ ਜਨਵਰੀ ਚ ਲਗਦਾ ਪਿਆਜ਼ ਓ ਕਿਹੜੇ ਬੀਜ ਏ ਤੇ ਕਦੋਂ ਪਨੀਰੀ। ਬੀਜ ਏ
ਸਰ ਜੀ H F ਗਾ ਜੀਭ ਬਾਹਰ ਰੱਖਦੀ ਆ ਤੇ ਗਰਮੀ ਮੰਨਦੀ ਆ ਕੀ ਕੀਤਾ ਜਾਵੇ
(pb)
Rajasthan
ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ । ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ। ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ । ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ । ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ । ਇਸ ਨਾਲ ਗਾਵਾਂ ਘੁਰਕਣੋ ਬੰਦ ਹੋ ਜਾਣਗੀਆ।
ਨਰਮਾ:773 ਚਿੱਟੇ ਮੱਛਰ ਤੋ ਦੱਸੋ ਜੀ ਕਿਹੜੀ ਸਪਰੇਅ ਕਰੀਏ
(en)
Punjab
ਹਰਵਿੰਦਰ ਜੀ ਤੁਸੀ ਇਸਦੇ ਉਪਰ profenophos @400ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Punjab
Ae percentage ch v aundi aa ji profenophos
सर हमार 1वीघा मूली की है उसमें कुछ नन्हें कीडे का प्रकोप लग उ रहा है उसमे क्या लगाये
(hn)
Uttar Pradesh
अमित यादव जी अगर मूली के पत्तों पर कीट का हमला है तो Dimethoate @2ml/लीटर पानी के हिसाब से स्प्रे कर सकते हैं, धन्यवाद
ਸਾਈਲੇਜ ਬਣਾਉਣ ਲਯੀ ਕਿੰਨੇ ਸਾਈਜ਼ ਦਾ ਪਿਟ ਬਣਾ ਸਕਦੇ ਆ ਜੀ।।
(pb)
Punjab
ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ । ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ। • 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ। • ਚਾਰੇ ਵਾਲੀਆਂ ਫਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ। ਬਾਜਰੇ ਦੀ ਕਟਾਈ ਬੱਲੀਆਂ ਨਿੱਕਲਣ ਤੇ, ਨੇਪੀਅਰ ਬਾਜਰਾ ਹਾਈਬ੍ਰਿਡ ਅਤੇ ਗਿੰਨੀ ਘਾਹ ਦੀ ਕਟਾਈ ਫਸਲ 1 ਮੀਟਰ ਕੱਦ ਦੀ ਹੋ ਜਾਣ ਤੇ ਕਰੋ । • ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ। ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫਸਲ ਨੂੰ ਭਰ ਦਿਓ। • ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ। • ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ। ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ। • ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ।
sielage ,makki da achar
(en)
Punjab
Harpreet ji kirpa karke swal vistar nal pucho ta jo tuhanu is bare poori jankari diti ja sake,dhanwad
masrum ki kheti kaise kare
(hn)
Punjab
khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. dhanywad
is da price ki a ji daso
(pb)
Punjab
Tar ji isda sahi price tuhanu medical store ton he pta lgg skda ha kyuki alag alag company de hisab nal rate v alag hunda hai. kyuki lewe di growth lai alag alag company alag alag product dindi ha ate rate alag alag hunda ha
Punjab
700----800
masrum ki kheti kaise kare
(hn)
Punjab
khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. dhanywad
is da price ki a ji
(pb)
Punjab
Tar ji isda sahi price tuhanu medical store ton he pta lgg skda ha kyuki alag alag company de hisab nal rate v alag hunda hai. kyuki lewe di growth lai alag alag company alag alag product dindi ha ate rate alag alag hunda ha
Sheath blighde problem in paddy crop what will be do
(en)
Punjab
Mr. Jagandeep, for the control of sheath blight in paddy please give application of folicur @ 200 ml mixed in 150 litre of water per acre, thank you
bater palak harbhajan singh mansa da number milk salad ji
(pb)
Punjab
tuci iss no. te Harbhajan Singh 9815311687, 9417267166 nal sampark kr skde ho.
ਨਰਮੇ ਦੇ ਨਵੇ ਪੱਤੇ ਪੀਲੇ ਪੈ ਰਹੇ ਹਨ ਜੀ
(pb)
Punjab
ਗੁਰਿ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਇਸ ਵਿੱਚ D. A. P. 20 ਕਿਲੋਗਾ੍ਮ ,ਯੂਰੀਅਾ 70 ਕਿਲੋਗਾ੍ਮ ,ਪੋਟਾਸ਼ 4 ਕਿਲੋਗਾ੍ਮ ਪ੍ਤੀ ਏਕੜ ਦੇ ਹਿਸਾਬ ਨਾਲ ਪਾਈ ਅਾ ਜੀ ,ਚਿੱਟੀ ਮੱਖੀ ਤੇ ਤੇਲੇ ਦੀ ਰੋਕਥਾਮ ਲਈ ਪਨਾਮਾ ਤੇ ਲੈਨੋ ਦੋ ਸਪਰੇਅ ਦਾ ਛਿੜਕਾਅ ਕੀਤਾ ਅਾ ਤੇ 13:0:45 ਦੀ ਸਪਰੇਅ ਵੀ ਕਰਤੀ ਇੱਕ ,ਇਹ ਪੱਤੇ ਪੀਲੇ ਪਾਣੀ ਲਾਏ ਤੋ ਬਾਅਦ ਹੋਣ ਲੱਗੇ ਅਾ ਜੀ ,ਕਿ੍ਪਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ !
sir ji baffalow 6kilo ik din Da dudh dindi a ohnu kinne kilo dana pauna
(pb)
Punjab
Sidhu ji tuci usda nu 2kg dudh mgar 1kg feed de skde ho..
ਸਰ ਬਗੇਣ ਦੇ ਵਿਚ ਸੁੰਡੀ ਬਹੁਤ ਹੈ ਕੋਈ ਸਪ੍ਰੇ ਦਸੳੁ ਜੀ
(pb)
Punjab
ਸਰਬਜੀਤ ਜੀ, ਤੁਸੀਂ ਬੈਂਗਣ ਵਿੱਚ ਸੁੰਡੀ ਦੀ ਰੋਕਥਾਮ ਲਈ quinalphos @ 4 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
devmedia
(pb)
Punjab
Raman ji jekar nadeen hai ta nomnigold isdi lvayi de 20-25 din tak spray kar sakde ho,dhanwad
maj pics kad Di hair Koi ilaz daso
(pb)
Punjab
usko 1kg satyanashi ke bijj, adha kilo kamarkas, adha kilo jokhar lenn yeh sara kujj apko pansari ki dukan se mill skta hai, yeh sara kush milla lenn aur powder bnna kar isko 4 hisso mai krr lenn aur rojana ek hissa adha kilo shakar mai mix krke ratt ko bhigo ker rakhen aur subah ke smee den
Sir please makki ds achaar bare dso kitho mil sakda I am from Barnala and started dairy farming
(en)
Punjab
tuci silage len lai sunil ji nal iss no. +91 98888 48240 te sampark kr skde ho.
sir cow de chichdia bala tika Lgaia c us jga Te Sujan Ho gai e ki uppay kra
(pb)
Simar ji aap iski sojish wali jgah per barf ki malish suru kren aur isko sarakind plus tablet 1-1 goli subah sham den.
majh nu suyi nu 16 ghante hogye Par jair ni nikaldi payi.. koi Hall Dsso.. jdo baithdi a tan picha bahar nu aanda.. naal ji jer liptiyo a
(pb)
BhaaG nazdik de pashuan de hospital naal sampark karo g
BhaaG GADVASU VETERINARY UNIVERSITY LUDHIANA NAAL SAMPARK KARO G no.0161 2414003
OK sir ji... doctor kol gye c ohna ne calcimust gel te u clear dwayi diti c... Hun ehde nal v fark ni pai reha......
कपास में पता जला हुआ है क्या रोग है कौनसी दवा का छिड़काव करें
(hn)
Punjab
संदीप जी कृपया आप इसकी फोटो भेजे ताकि आपको उसके हिसाब से जानकारी दी जा सके| धन्यवाद
sir mere paudhe mai pattaya said ho rhi hai koi samadhan bataiye
(hn)
Punjab
Yadav ji kripya btaye ke aapne isme koi spray ka istemal kiya hai taki aapko uske hisab se jankari di ja sake,dhanywad
ek hf 30+ milk wali cow ko kitna silage dena chahiye day mein kyaa green fooder daal sakte hai silage ki jaghs
(hn)
Punjab
Raman ji yaddi woh silage ache trike se khati hai aur acha dudh deti hai too aap 20-25kg rojana de skte hai lekin suruat mai thoda thoda dalen fir jaise jaise khane lgge uss hisab se vddha skte hai..