Haryana
Search
Dr sahab g jameen ka 8 ph ha g gypsum powder walle taa 800 kg ek eker dr sahab nae khee see g tee jekar powder walle gypsum naa mille tee sartaz gypsum kene gate paa sakde haa g 5 gate k kam
(pb)
Lakhbeer ji vaise iske liye powder wala gypsum hi dalne ki sifarish ki jati hai vhi ache se asar akrta hai pr aap 5 gatte bhi daal sakte ho iske koi dikkat nhi hai
How we can start goat farming and checken farming in low budget ???
(en)
Punjab
Mr. Shahid If you want to start new goat farm & poultry farm please get the training in your nearest kvk, in this training they will provide you all information about goat farming, poultry farming and its expenses. please contact to Krishi Vigyan Kendra, Chandauli Bichiya Agril. Farm, (Near Vikas Bhawan), Distt. Chandauli- (U.P.) INDIA, PIN - 232104, Tel. No.: 9458362153, Email : pckvkchandauli@gmail.com Thanks.
ਮੋਟਰ ਵਾਲਾ ਸਪਰੇਅ ਪੰਪ ਚਾਹੀਦਾ ਹੈ ਜੀ। ਕਿਰਪਾ ਕਰਕੇ ਦੱਸੋ ਕਿ ਸਬਸਿਡੀ ਤੇ ਕਿੱਥੋਂ ਮਿਲੇਗਾ ਜੀ ?
(pb)
Punjab
ਰਾਮ ਜੀ, ਫਿਲਹਾਲ ਕੋਈ ਵੀ ਸਬਸਿਡੀ ਸਕੀਮ ਇਸ ਤੇ ਨਹੀਂ ਚੱਲ ਰਹੀ , ਇਸ ਸਕੀਮ ਦੀ ਤਰੀਕ ਕਾਫੀ ਮਹੀਨੇ ਪਹਿਲਾਂ ਲੰਘ ਚੁੱਕੀ ਹੈ।
Maharajganj me barbari goat kaese kharide goat farming ke liye?
(hn)
Punjab
Sunil ji aap goat lene ke liye Bablu 6203080883, 8932042932 aur Rinku Kumar 8957831785 se sampark kr skte hai, inse apko goat ke price ki bhi sari jankari mil jayegi.
Sir pathea de vich chibarh bhut ughh jnde han kehri spray nal khatma ho skda a
(pb)
Punjab
Sraabjot ji, chaare vaalia fasla vich kise nadeenashk di sifarish nhi kiti jandi, is lai tusi Vela putt ke hi khatm Karn nu tarjeeh deo.
Sr ji jhone di paniri vich kakh marn di spray kehri spray kr sakde ha
(pb)
Punjab
Kuldeep ji, kirpa kar ke ih dasso ki tuhadi pnaeeri kinne di hai, us hisab naal hi tuhanau is baare sahi jaankari ditti jaa skdi hai ji.
ਡਾਕਟਰ ਸਾਬ ਝੋਟੀ ਸੂਈ ਪਹਿਲੇ ਸੂਏ ਉਹ 17 ਦਿਨਾਂ ਬਾਅਦ ਚਿੱਟੇ ਮੋਟੇ ਜਾਲੇ ਕਰੀ ਜਾਂਦੀ ਸੀ ਤੁਹਾਡੇ ਕਹਿਣ ਤੇ lixen Ui ਦਵਾਈ 03 ਦਿਨ ਭਰਾ ਤੀ ਤੇ utrevive liquid 100ml daily ਦੇ ਰਹੇ ਹੁਣ । ਡਾਕਟਰ ਸਾਬ ਝੋਟੀ ਨੂੰ ਹੁਣ ਗਭਿਣ ਰਹਿਣ ਚ ਕੋਈ ਦਿੱਕਤ ਤਾ ਨਹੀਂ ਅਉਗੀ ਦੁੱਧ ਵੱਧ ਜਾਊਗੀ ਕੀ ਦਾਈਏ ਜੀ ਓਹਨੂੰ ਹੁਣ
(pb)
ਗੁਰਪ੍ਰੀਤ ਜੀ ਉਸ ਨੂੰ ਗੱਭਣ ਰਹਿਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ, ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ Bovimin B powder 100 ਗ੍ਰਾਮ ਰੋਜਾਨਾ ਦਿਓ ਅਤੇ 10 ਦਿਨ ਤੋਂ ਬਾਦ 50 ਗ੍ਰਾਮ ਰੋਜਾਨਾ ਦਿਓ ਅਤੇ Lacup powder 100gm ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਦੁੱਧ ਵੀ ਵਧੇਗਾ।
Sir pashu cow de milking to phela khurak kina sma phela pauni chaide ha ta jo apa nu usda pura benefit mil sake and sir cow de dudh vadhon le koi suggestion kyoke hawana bhaut a par milk 10 12 lt re a din da
(pb)
Gurpreet ji tuci pashu nu vdhia hara chara ate sukka chara deo baki tuci chuai ton badd feed ja khal chare vich mix krke khwao. jiss nal pashu chuai ton badd ek dum thalle bhi nhi bethda ate thna di bimari da bacha hunda hai, baki kai pashu feed te dudh dinde han ohna nu usse sme bhi feed, khal paa skde ho ate dudh kdd skde ho ate pashu da dudh, khurak ate usdi nasal de hisab nal hei hunda hai, tuci khurak de nal nal Minfa gold powder 100gm rojana ate Calcimust gold liquid 50ml rojana de skde ho.
Sir ji jheri jhone de vich pehli khaad vartni hundi aa os vich dap urea potash tinno mix kar k paa sakde aa
(pb)
Punjab
Inderpal ji, jhone nu DAP ate potash khaad ta hi pao Jekr jameen vich is tatt di Kami hai, urea khad tusi bijai to 3 hfte baad de sakde ho ji.
ਬਿਨਾ ਰੇ ਸਪਰੇ ਵਾਲੀ ਮੂੰਗੀ ਦਾ ਮੰਡੀਕਰਨ ਕਿਵੇਂ ਕਿਤਾ ਜਾ ਸਕਦਾ ਹੈ ਬੈਡ ਬਣਾ ਕੇ ਬੀਜਾਈ ਕੀਤੀ ਗਈ ਹੈ Natural moong daal for sale without any kind of pesticide herbiside or dap urea
(pb)
Punjab
ਰਮਨ ਜੀ ਜੈਵਿਕ ਉਤਪਾਦ ਦਾ ਮੰਡੀਕਰਨ ਤੁਸੀਂ ਪੈਕਿੰਗ ਕਰਕੇ ਖੁਦ ਕਰ ਸਕਦੇ ਹੋ ਕਿਉੰਕਿ ਮੰਡੀ ਵਿਚ ਵੇਚਣ ਨਾਲ ਤੁਹਾਨੂੰ ਰੇਟ ਆਮ ਵਰਗਾ ਹੀ ਮਿਲੇਗਾ ਜੀ।
Sar ge sadeya majja da dudh halka pela aaa ge eda ke karan aa ge koi hal daso g sar feed asi kanak maki saro de khal te jo money aaa ed nal ta ne
(pb)
Tuci ohna nu mitha soda 20gm rojana dena suru kro ate Amlja powder 50gm rojana ate Buffzon powder 50gm rojana deo baki khurak da dian rakho. ehna nal frak paina suru ho jawega.
Sir eh keri nasal hai ga di?
(pb)
Punjab
Sukhbir ji eh rathi cross nasal di cow hai.
7 din di training lgdi a Jo main sri muktsar dist ton a main training krni a tn mainu kheda area ch center a koi conact nubr ja koi detil dseo plz
(pb)
Punjab
Kavin ji tuci training len lai Sh. Randeep Kumar, Deputy Director, PDDP, Muktsar- 78272-60001, 01637-248423 ja fir nazdiki krishi vigyan kendra ton bhi training laa skde ho, tuci Krishi Vigyan Kendra Muktsar, Address: CGW5+C6J, Abohar-Malout Link Rd, Goniana, Punjab 152026 nal sampark kr skde ho tuci uthe jaa ke apna training wala farm bhar skde ho ate jddo bhi uthe training howegi ohh tuhanu phone krke jankari de denge.
Yah puneri 15 din ki ho chuki hai ismein maine 6 kg uriya dal diya hai aur ismein Maine ferros sulfate zink aur magnesium aur 100g uriya ki bhi spry kar chuka hun ek kanal khet hai yah leafs upar se Peele aur Laal laal se ho rahe hain
(hn)
Punjab
Jassi ji, aap is par uplo ke paani ka spray kar sakte hai, is se kaafi had tak ye smasya ka hall ho jayega.
ਸਤਿ ਸ੍ਰੀ ਆਕਾਲ ਜੀ ਕੀ ਪੰਜਾਬ ਵਿੱਚ ਡਰੈਗਨ ਫਰੂਟ ਦੀ ਖੇਤੀ ਕੀਤੀ ਜਾ ਸਕਦੀ ਹੈ ਇਸਦੇ ਬੂਟੇ ਕਿੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ?
(pb)
Punjab
ਰਣਬੀਰ ਜੀ ਪੰਜਾਬ ਵਿਚ ਡਰੈਗਨ ਫਰੂਟ ਦੀ ਖੇਤੀ ਕੀਤੀ ਜਾ ਸਕਦੀ ਹੈ ਬੂਟੇ ਲੈਣ ਲਈ ਤੁਸੀਂ ਅਮਨ ਜੀ, 97797-16417 ਨਾਲ ਸੰਪਰਕ ਕਰ ਸਕਦੇ ਹੋ ਜੀ।
ਝੋਨਾ ?
(pb)
Punjab
ਜੁਗਰਾਜ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਝੋਨੇ ਬਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
devmedia
(pb)
ਮਨਦੀਪ ਜੀ ਇਸ ਨੂੰ ਦੁਬਾਰਾ AI ਕਰਵਾਉਣ ਦੀ ਜਰੂਰਤ ਨਹੀਂ ਹੈ ਇਸਦੀ ਹੀਟ ਖਤਮ ਹੋ ਚੁੱਕੀ ਹੈ, ਤੁਸੀ ਇਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਧਿਆਨ ਰੱਖੋ।
Sir amirtsar da nada Ai dairy sikhlai center da number dio ji?
(pb)
Punjab
Deep ji Tuci AI di training len lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta kr skde ho.
Navroop sir Sade kol sahiwal cross ga hai 2 varr hun soona 15 din ne soon vich sir ik ta Ida leg score mara calcium asi nai ditta Jo 7 month vich dinde ik phile ine 12 letter dudd ditta hun vi 14 litter de aass hai sir a soon tu baad sirf 5 -6 month duud ditta feed Puri ditti sir cross kake dso o hull
(pb)
Rajasthan
Balraj ji tuci iss nu Nurokind Plus vet liquid 100ml rojana ate Anabolite liquid 100ml rojana dena suru kro baki isdi khurak da dian rakho ate jyada sma kachi jgha te hei rakho.
Punjab
Navroop sir,mere ga 15 dina tak soun wali hai te jab wah badte hai to iske thano se doodh nikal ta hai oska koi ilaaj bataye
Sar ihna da ki feda va... Ga sun ch 15 din reh ge ne aah de rya ki aah minral misxchar va
(pb)
Gori ji tuci ehna di varto krde rho, ehh mineral mixture nahi hai, iss nal pashu de dudh vich vdha hunda hai, jer asani nal painda hai, suun vich koi dikkat nhi aundi ate liquid nal lewe di growth hundi hai ate sarir di kamjori duur rehndi hai.
ਵੀਰ ਜੀ 110 ਝੋਨੇ ਦੀ ਪਨੀਰੀ ਖੱਟੀ ਜਿਹੀ ਜਾਦੀ ਆ ਕੋਈ ਹੱਲ ਦੱਸੋ?
(pb)
Punjab
ਰਣਜੀਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀ ਖਾਦ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir ਬਾਸਮਤੀ 1847 ਦੀ ਪਨੀਰੀ ਬੀਜਣ ਦਾ ਸਹੀ ਸਮਾਂ ਦਸੋ?
(pb)
Punjab
ਸ਼੍ਰੀਮਾਨ ਜੀ, 1847 ਕਿਸਮ ਦੀ ਪਨੀਰੀ ਦੀ ਬਿਜਾਈ 15 ਜੂਨ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਜੀ।
ਸੁੱਕੀ ਬਜਾਈ ਵਿੱਚ ਪਹਿਲਾਂ ਰੇਅ ਕਿੰਨੇ ਦਿਨ ਬਾਅਦ ਪਵੇਗਾ?
(pb)
Punjab
ਅਮਰੀਕ ਜੀ ਸਿੱਧੀ ਬਿਜਾਈ ਵਾਲੇ ਝੋਨੇ ਵਿਚ ਪਹਿਲੀ ਖਾਦ ਬਿਜਾਈ ਤੋਂ 4 ਹਫਤੇ ਬਾਅਦ ਦਿੱਤੀ ਜਾ ਸਕਦੀ ਹੈ ਜੀ।
PR 1121 da 1 marle vich kinna beej bijna chahida?
(pb)
Punjab
Simran ji, 1121 da beej 1 marle lai 1.5 kg kaafi rehnda hai ji.
Good morning g jekar apa homemade min mix tyar krna howe kiwe kr skde ha g?
(pb)
Punjab
Amanpreet ji tuci mineral mixture ghre tyar krn di jgha market vicho khird skde ho ja fir GADVASU university walo tyar mineral mixture khrid skde ho jo sasta painda hai, kyuki khudd tyar krn sme saria chija sahi matra vich naa hon krke ate saria chijja naa miln krke ohh sahi trike nal tyar nhi hunda, iss lai tuci pehla tyar hoya mineral mixture vart skde ho.
Solar pump?
(pb)
Punjab
ਬਲਵਿੰਦਰ ਜੀ ਕਿਰਪਾ ਕਰ ਕੇ ਵਿਸਥਾਰ ਸਿਹਤ ਦੱਸੋ ਕਿ ਤੁਹਾਨੂੰ ਸੋਲਰ ਪੰਪ ਬਾਰੇ ਕੀ ਜਾਣਕਾਰੀ ਚਾਹੀਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਜੀ।
ਅਡਵਾਟਾ ਦੀ ਮੈਗਾ ਸਵੀਟ ਬੀਜੀ ਹੈ। ਉਸ ਵਿਚ ਨਦੀਨ ਬਹੁਤ ਹੋ ਗਏ ਹਨ atrazine 50wp 500gm ਦੀ ਸਪਰੇਅ ਕੀਤੀ ਸੀ।ਉਪਰੋ ਮੀਹ ਪੈ ਗਿਆ।7 ਦਿਨ ਹੋ ਗਏ ਸਪਰੇਅ ਕੀਤੀ ਨੂੰ। ਹੁਣ ਕਿਹੜੀ ਸਪਰੇਅ ਕਰਾ ਜੋ ਚਰੀ ਨੂੰ ਵੀ ਨੁਕਸਾਨ ਨਾ ਕਰੇ ਅਤੇ ਨਦੀਨ ਵੀ ਖਤਮ ਹੋ ਜਾਵੇ।ਚਰੀ 25 ਦਿਨ ਦੀ ਹੋ ਗਈ।
(pb)
Punjab
ਗੁਰਦੀਪ ਜੀ, ਵੈਸੇ ਚਾਰੇ ਵਾਲੀਆਂ ਫ਼ਸਲਾਂ ਵਿੱਚ ਨਦੀਂਦਾਸ਼ਕ ਦਾ ਪਰਹੇਜ ਕਰਨਾ ਚਾਹੀਦਾ ਹੈ ਜੀ, ਪਰ ਜੇਕਰ ਛਿੜਕਾਅ ਕਰਨਾ ਹੈ ਤਾਂ Atrazine ਨੂੰ ਹੀ ਤਰਜੀਹ ਦਿਓ ਜੀ।
ਡਾਕਟਰ ਸਾਹਿਬ ਬਾਸਮਤੀ 1847 ਦੀ ਪਨੀਰੀ ਲਾਣ ਦਾ ਸਮਾ ਕਈ ਹੈ?
(pb)
Punjab
ਅੰਤਰਪ੍ਰੀਤ ਜੀ, ਬਾਸਮਤੀ 1847 ਦੀ ਪਨੀਰੀ ਦੀ ਬਿਜਾਈ ਤੁਸੀ 15 ਜੂਨ ਤੋਂ ਕਰ ਸਕਦੇ ਹੋ ਜੀ।
Hnji es nu jhona ch kdo paya ja Ki fyada j es nu pon da
(pb)
Punjab
Rupinder ji, ih potassium, magnesium ate Sulphur da source hai, is nu 15-20 din de jhone te varteya jaa sakda hai ji.
ਸਰ ਮੱਝਾਂ ਨੂੰ ਆ ਮੱਖ ਜਿਆ ਬਹੁਤ ਤੰਗ ਕਰ ਰਿਹਾ ਜੀ ਕੋਈ ਵਧੀਆ ਉਪਾਅ?
(pb)
ਸੰਧੂ ਜੀ ਤੁਸੀ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਸ਼ਾਮ ਦੇ ਸਮੇਂ ਉਹਨਾਂ ਦੇ ਕੋਲ ਧੂਆਂ ਕਰੋ ਅਤੇ ਉਸ ਧੂਏਂ ਵਿੱਚ ਥੋੜੀ ਜਿਹੀ ਸੌਂਫ ਪਾ ਦਿਓ ਬਾਕੀ ਪਸ਼ੂਆਂ ਨੂੰ Pailtox soap ਨਾਲ ਨਿਹਲਾਓ, ਬਾਕੀ ਤੁਸੀ ਸ਼ੈੱਡ ਵਿੱਚ Gainda phenyl 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿੱਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ।
PR 126 ਦੀ ਸਿੱਧੀ ਬਿਜਾਈ ਦਾ ਸਹੀ ਸਮਾ ਕਿਹੜਾ ਹੈ ?
(pb)
Haryana
ਕੁਮਾਰ ਜੀ ਏਸਦੇ ਲਈ ਤਸੀ ਏਸਨੂੰ 15-30 ਜੂਨ ਨੂੰ ਬੀਜ ਸਕਦੇ ਹੋ।
ਸਰ PR 126 ਝੋਨੇ ਦੀ ਲਵਾਈ LAST ਕਿੰਨੀ ਤਰੀਕ ਤੱਕ ਹੈ ਜੀ?
(pb)
Haryana
ਕੁਮਾਰ ਜੀ ਏਸਦੇ ਲਈ ਤਸੀ ਏਸਨੂੰ 15-30 ਜੂਨ ਨੂੰ ਬੀਜ ਸਕਦੇ ਹੋ।
ਮੈਂ ਜੀ ਆਪਣਾ ਡੇਅਰੀ ਫ਼ਾਰਮ ਰਜਿਸਟਰਡ ਕਰਾਉਣਾ ਟ੍ਰੇਨਿੰਗ ਲਾ ਲਈ ਹੁਣ ਕੀ ਕਰਨਾ ਜੀ ਦੱਸੋ ਪਲੀਜ ?
(pb)
Hanumangarh dayri taring kha di jati hh?
(hn)
Punjab
Ganesh ji aap training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jaati hai aap iske liye Krishi Vigyan Kendra, Sri Ganganagar (SK Rajasthan Agricultural University, Bikaner) Padampur, Jaitsar Road, Distt.- Sri Ganganagar - 335014 (Rajasthan) India, Phone : 0172-2440532, Dr. Bhupender Singh, Phone : 0172-2440532, Mobile : 9601912929 se sampark kr skte hai.
sir mera khet vich patha bhut hai uss uper round up di spray karn toh 15 din badd ch bajra di kheti kiti jaa sakdi hai
(pb)
Haryana
Balraj ji tusi round up di spray kr ke us ton 15-20 din baad bajre nh beej sakde ho
sir 15 20 din di makki nu proclaim incecticide de nal profenofos 40 and cypermatrin 4 milla k sprey krr sakde haan sundi di rokk li
(pb)
Haryana
Balraj ji ehna dwaian nu proclaim vich mix karn di sifarish nahi kiti jandi ehna da sahi result lain laiesnu ikali nu hi varto.
Super 212 bej di kene din de paneri nu putt k khet vich laouna hunda he jo vadia caad mele te paneri putt k khet vich laoun de date ke honi cahede aa?
(pb)
Haryana
Amrit ji tusi takriban 30-35 din di paneeri nu khet vich lga sakde ho
131 da bejai time daso te caad daso
(pb)
Haryana
Amrit ji esdi paneeri di biajibtusi 31 may takk kar sakde ho ate esda ausat jhad 31 Quintal prati acre takk aa janda hai. Esdi 30 din di paneeri nu khet vich laao
1847 jhone di Paneri bejai di date and paneri put k khet vich laoun di date daso de kes bej di sood kete aa te ess da ki caad aa
(pb)
Haryana
Amrit ji esdi paneeri di biajibtusi 1-15 June takk kar sakde ho ate esda ausat jhad 22-24 Quintal prati acre takk aa janda hai. Esdi 30 din di paneeri nu khet vich laao
ਸ਼੍ਰੀ ਮਾਨ ਜੀ ਅਡਵਾਂਟਾ ਦੀ ਮੈਘਾ ਸਵੀਟ 40 ਦਿਨ ਦੀ ਹੈ ਨੂੰ ਗੋਭ ਦੀ ਸੁੰਡੀ ਪਈ ਹੈ ਕਿਹੜੀ ਸਪਰੈ ਕੀਤੀ ਜਾਵੇ ਜੀ ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ emamectin benzoate 80 ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
Sir ਮੇਰੀ ਗਾਏ hf ਕੇ ਦੁੱਧ ਦੀ ਫੇਟ ਬਹੁਤ ਘੱਟ ਹੈ ..ਡੇਢ ਮਹੀਨਾ ਹੋ ਗਿਆ ਹੈ ਸੂਈ ਨੂੰ ਫੇਟ ਬੱਧਣ ਦਾ ਕੋਈ ਤਰੀਕਾ ਦੱਸੋ ..ਦੁੱਧ 10 kg ਹੈ..ਫੀਡ ਆਪਣੀ ਵੀ ਬਣਾਈ ਹੈ ਤੇ ਗੰਗਾ ਸਾਗਰ 8000 ਨੰਬਰ ਪਈ ਦੀ ਹੈ ਤੇ ਨਾਲ calcium ਵੀ ਇੱਕ ਸਮਾਂ ਪਈ ਦਾ ਹੈ ਕੋਈ ਹੱਲ ਦੱਸੋ?
(hn)
ਅਮਨਦੀਪ ਜੀ ਤੁਸੀ ਸਭ ਤੋਂ ਪਹਿਲਾ ਗਾਂ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Lacup powder 100gm ਰੋਜਾਨਾ ਅਤੇ Fatedge powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ।
ਜੂਨ ਮਹੀਨੇ ਵਿੱਚ ਕਿਹੜੀਆਂ ਦਾਲਾਂ ਦੀ ਬਿਜਾਈ ਹੋ ਸਕਦੀ ਹੈ?
(pb)
Haryana
ਅਮਨ ਜੀ ਤੁਸੀ ਮੂੰਗੀ ਮਾਂਹ ਸੋਇਆਬੀਨ ਦੀ ਬਿਜਾਈ ਕਰ ਸਕਦੇ ਹੋ।
Soyabeen di fasal di height kinni hundi hai g?
(pb)
Haryana
Singh jieh kisam de uapr norbhar krda hai par esdi ausat height 7-10 inch de kreeb hundi hai
Dr sahib majha nu saron da tail de sakde haan g je de sakde haan tah kinni matra vich g
(pb)
Parwinder ji tuci majha nu 100ml saro da tel de skde ho ate lgatar 15 din tak deo fir tuci 15 din da frak paa ke de skde ho, ehh tuci feed vich milla ke rojana de skde ho.
ਸਾਡੀ ਮੱਝ ਦੀ ਧਾਰ ਔਖੀ ਨਿਕਲਦੀ ਹੈ ਮੱਤਲਬ ਕਰਡੀ ਹੈ ਵਧੀਆ ਜਾ ਇਲਾਜ ਦਸੋ ਜੀ ਬਹੁਤ ਕੁਝ ਵਰਤ ਕੇ ਦੇਖ ਲਿਆ?
(pb)
Punjab
ਉਸ ਮੱਝ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ, 150 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ 5 ਦਿਨ ਦਿਉ ਅਤੇ ਉਸਨੂੰ Potassium iodide powder 7gm ਰੋਜਾਨਾ ਦੇਣਾ ਸ਼ੁਰੂ ਕਰੋ।
Rajasthan
5kg Tak pa k dekh liya Sir Koi Asar nhi hoya
Saadi Majh di dhaar bhut Hard hai Ohda koi ilaaj Dsso Sir
(pb)
Punjab
tuci uss nu potasium iodide powder 7gm rojana 6 din tak deo ate uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro.
Sir ji mausami de bute de patte kmlaun lagg gye ne koi hall dasso ji .fruit bhut lgda har wari
(pb)
Haryana
Maan ji tusi eh daso ehnu paani ate khad kini pai si ate paani sahi sme te laya si us hsoab nal hi tuhabu sahi jankari diti ja sakdi hai
azolla ਕਿੱਥੋਂ ਮਿਲ ਸਕਦਾ ਹੈ?
(en)
Punjab
ਗਗਨ ਜੀ, ਅਜੋਲਾਂ ਦਾ ਬੀਜ ਲੈਣ ਲਈ ਤੁਸੀਂ ਰਣਜੀਤ ਜੀ 9460267396 ਨਾਲ ਸੰਪਰਕ ਕਰ ਸਕਦੇ ਹੋ ਜੀ।
ਸਰ ਮੇਰੀ ਵੱਛੀ 14 ਮਹੀਨੇ ਦੀਆ ਆਹ ਚਿੱਟਾ ਜੇਰਾ ਦਿਖਾ ਰਹੀ ਆ।ਆ ਕਿ ਚੱਕਰ ਆ ਜੀ?
(pb)
ਰਣਦੀਪ ਜੀ ਤੁਸੀ ਇਸ ਨੂੰ Bovimin B powder 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸਦਾ ਕੋਈ ਚੱਕਰ ਨਹੀਂ ਹੈ, ਜਦੋ ਇਸਦਾ ਭਾਰ 250 ਤੋਂ 270 ਕਿਲੋ ਤੱਕ ਹੋ ਜਾਵੇ ਫਿਰ ਤੁਸੀ ਇਸ ਨੂੰ ਹੀਟ ਵਿੱਚ ਆਉਣ ਤੇ ਸਾਫ਼ ਤਾਰਾ ਹੋਣ ਤੇ AI ਕਰਵਾ ਸਕਦੇ ਹੋ।
Sir want to know about best feed formulation software.
(en)
ਖੁੰਭਾਂ ਦੀ ਖੇਤੀ ਦੀ ਜਾਣਕਾਰੀ ਲੲੀ ਕਿਤਾਬ ਮਿਲ ਸਕਦੀ Sir ਜਰੂਰ ਦਜਾਣਕਾਰੀ ਦੱਸੇਓ?
(pb)
Haryana
ਹਰਿੰਦਰ ਜੀ ਏਸਦੇ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਇੱਕ ਨੰਬਰ ਗੇਟ ਤੇ ਜੇਹੜੀ ਦੁਕਾਨ ਹੈ ਉੱਥੋਂ ਲਈ ਸਕਦੇ ਹੀ।
ਧੰਨਵਾਦ ਜੀ
सर बकरे तीन चार दिन से खाना पिना नहीं खा रहे हैं कपोडर से दिखा ए तो पी पीर बोल दिया है तो आप इसका इलाज के बारे में बताए।
(hn)
कृपया यह बताएं इनका बुखार कितना रहता है और कौन—कौन से लक्ष्ण दिखा रहे हैं आप विस्तार से सवाल पूछें जिससे आपको सही जानकारी दी जा सके।
Ghar par tomato ki kheti kese kare?
(hn)
Punjab
Krishan ji, aap paudh kisi nursery se khareed sakte hai aur gmle me ya bageeche me paudhe lgaa sakde hai, paudhe lgaabe 10-12 din baad vermicompost khaad de sakte hai aur hafte me 2 baar ise paani bhi dete rhe.
Hello sir. Gaa di jer nhi pyi c doctor ne goli rakhi c thodi thodi jer aa rhi plz koi hor nukta dso jis naal jer jaldi bahr aa jave?
(en)
Ajay ji tuci agle din fir golia rakhwao ate uss nu Utrevive liquid 100-100ml swere sham dena suru kro.
ਸਰ ਬਾਸਮਤੀ 1847 ਜਾਂ 1692 ਦਾ ਬੀਜ ਇੱਕ ਕਿਲੇ ਲਈ ਕਿੰਨਾ ਚਾਹੀਦਾ ਹੈ ਕਿੰਨੇ ਮਰਲੇ ਜਗਾਹ ਵਿਚ ਪਨੀਰੀ ਲਗਾਈ ਜਾਵੇ। ਅਤੇ ਇਹਨਾਂ ਦੋਹਾਂ ਵਿਚੋਂ ਕਿਹੜੀ ਕਿਸਮ ਰੇਤਲੀ ਜ਼ਮੀਨ ਲਈ ਉਤਮ ਹੈ ਧੰਨਵਾਦ
(pb)
Punjab
ਯੁਵਰਾਜ ਜੀ, ਇਕ ਏਕੜ ਲਈ 6-8 kg ਬੀਜ ਲੱਗ ਜਾਂਦਾ ਹੈ, ਅਤੇ 8 ਮਰਲੇ ਜਗਾਹ ਇਕ ਏਕੜ ਦੀ ਪਨੀਰੀ ਲਈ ਕਾਫੀ ਹੁੰਦੀ ਹੈ, ਰੇਤਲੀ ਜਮੀਨ ਵਿੱਚ ਇਹਨਾ ਕਿਸਮਾਂ ਦੀ ਲਵਾਈ ਤੋਂ ਪਰਹੇਜ ਕਰਨਾ ਚਾਹੀਦਾ ਹੈ ਪਰ ਜੇਕਰ ਪਾਣੀ ਦੀ ਉਪਲਬਧਤਾ ਕਾਫੀ ਹੈ ਤਾਂ ਤੁਸੀਂ ਇਹ ਕਿਸਮਾਂ ਲਗਾ ਸਕਦੇ ਹੋ ਜੀ।
Basmati di kehri Navi variety retli miti vich lagai ja skdi hai?
(pb)
Punjab
Yuvraaj ji jhone ate basmati di kheti retli jameen lai dhukvi nhi hai ji, tusi kise hor fasl nu tarjeeh de sakde ho kyuki paani krke jhone ya basmati di fasl te mada parbhav pai sakda hai ji.
What problem on chilli fruit please give solution and disease name
(en)
Punjab
vikram it is due to mite\\\'s attack , spray spinoteram 0.5 ml/L of water.
Sar is da rajlt ki va ji?
(pb)
Gori ji tuci isdi varto kr skde ho isda changa result hai ehh tuci 10ml rojana vart skde ho.
ਹੋਰ ਲਾਭ ਲੈਣ ਲਈ ਡੇਅਰੀ ਫਾਰਮ ਨਾਲ ਸਬੰਧਤ ਕਾਰੋਬਾਰ ਕੀ ਹਨ। ਜਿਵੇਂ ਕਿ ਹੋਰ ਰੂਪ ਵਿੱਚ ਬੱਕਰੀ ਸੂਰ ਮੱਧੂ ਮੱਖੀ ਮੱਛੀ ਫਾਰਮਿੰਗ ਆਦਿ ਵਿੱਚੋ ਜੋ ਕੇ ਨਜ਼ਦੀਕ ਖੋਲੇ ਜਾ ਸਕਣ ਕਿਰਪਾ ਕਰਕੇ ਵਿਸਥਾਰ ਨਾਲ ਦੱਸਣ ਦੀ ਕ੍ਰਿਪਾਲਤਾ ਜਰੂਰ ਕਰਿਓ ਜੀ।ਧੰਨਵਾਦ
(pb)
Punjab
ਤੁਸੀ ਮੁਰਗੀ ਪਾਲਣ, ਬੱਕਰੀ ਪਾਲਣ ਮੱਖੀ ਪਾਲਣ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹੋ ਪਰ ਤੁਸੀ ਜਿਹੜਾ ਵੀ ਕੰਮ ਸ਼ੁਰੂ ਕਰੋ ਉਸਦੀ ਟ੍ਰੇਨਿੰਗ ਜਰੂਰ ਲਉ ਜਿਸ ਨਾਲ ਤੁਹਾਨੂੰ ਉਸ ਕੰਮ ਦੀ ਜਾਣਕਾਰੀ ਹੋ ਸਕੇ ਤੁਸੀ ਡੇਅਰੀ ਦੇ ਨਾਲ ਨਾਲ ਇਹਨਾਂ ਵਿਚੋਂ ਕੋਈ ਵੀ ਕਿੱਤਾ ਸ਼ੁਰੂ ਕਰ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA, Address: GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, Kurali, Punjab 140103, Phone: 0160 264 2827 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
10 ਮਹੀਨੇ ਪਹਾੜੀ ਬੱਕਰੀ ਟਮਾਟਰ ਖਾ ਗਈ ਤੇ ਹੁਣ ਮੋਕ ਮਾਰ ਰਹੀ ਹੈ ਇਹਦਾ ਹੱਲ ਦਸੋ?
(pb)
ਤੁਸੀ ਉਸ ਨੂੰ Brotone liquid 10ml ਰੋਜਾਨਾ ਅਤੇ Biotrim DS Tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ।