Punjab
Search
tamater par kala dag ( dotes) ku ho raja h
(hn)
Asha ji yeh fungus ke karn ho raha hai iske liye aap carbendazim@3 gram ko prati litre pani ke hisab se spray karen,dhanywad
kay rog h
(hn)
Punjab
Vinod ji aap iske patton ke neeche machar ka hamla check kare agar maujood hai to aap imidacloprid@1.5ml ko prati litre pani ke hisab se spray karen,dhanywad
सर मुजे गोंसाला खोलना हे मुजे पुरी जानकारी चाहीये जमीन और मेसे की पुरी जानकारी चाहीये
(hn)
Rajasthan
आप डेयरी फार्मिंग करना चाहते है तो सबसे पहले आप इनकी ट्रेनिंग जरूर लें, ट्रेनिंग आप अपने नज़दीकी कृषि विज्ञान केन्द्र से प्राप्त कर सकते है जिससे आपको इस काम के बारे में जानकारी प्राप्त होगी और इन्हें शुरू करने और इनमें लाभ कमाने का सही तरीका पता लग सकता है और आप शुरूआत कम जानवरों से करें जैसे जैसे आपको जानकारी होती रहेगी फिर आप इस काम को बढ़ा सकते है, आप एक बार में इक्ट्ठी गाय/भैंसे ना खरीदें, गायों/भैंसो को 2-2 महीनों के फासले पर खरीदें या फिर 3 पहले खरीदें ओर 3 महीने बाद फिर 1-2 खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है..
ਅਸੀਂ ਜੀ ਮਿਰਚਾਂ ਦੇ ਪੌਦੇ ਲਾਏ ਹਨ ਪਰ ਉਹ ਸੁਕ ਰਹੇ ਹਨ ਕੀ ਕਾਰਨ ਹੋ ਸਕਦਾ ਹੈ
(pb)
Punjab
ਸਿੱਧੂ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ok
ਪਸ਼ੂਆ ਲਈ ਸੈੱਡ ਲਈ ਸਬਸਿਡੀ
(pb)
Punjab
ਜੇਕਰ ਤੁਸੀ ਮਨਰੇਗਾ ਸਕੀਮ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀ ਆਪਣੀ ਗ੍ਰਾਮ ਪੰਚਾਇਤ ਨਾਲ ਪਿੰਡ ਦੇ ਸਰਪੰਚ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸਾਨ ਕਰੈਡਿਟ ਕਾਰਡ ਵਾਰੇ ਜਾਣਕਾਰੀ ਲੈਣੀ ਹੈ ਇਸਦੇ ਲਈ ਤੁਸੀ ਆਪਣੇ ਨਜ਼ਦੀਕੀ sbi ਬੈਂਕ ਵਿਚ ਪਤਾ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=85Hdf3ybfmQ
mohali dist ch govt.nursery da add.daso g.
(pb)
Punjab
Narinder ji Govt. nursery da Address: Guru Teg Bahadur Nagar, Kharar, Punjab 140301.dhanwad
amrood,nimbu ki kon c kisam gamle me hoti h
(pb)
Punjab
Psidium Guajava Nana (Dwarf Guava) or nimbu..... Meyer improved dwarf. Libson dwarf, ponderosa dwarf or Dwarf Eureka ..... For pot
ਸਰ ਇਹ ਟੈਗ ਕਿਵੇਂ ਦੇ ਪਸੂ ਅਤੇ ਕਿਸ ਦੁਵਾਰਾ ਲਗਾਏ ਜਾਂਦੇ ਹਨ
(pb)
ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਇਹ ਸਰਕਾਰ ਵਲੋਂ ਟੈਗ ਲਗਾਏ ਜਾ ਰਹੇ ਹੈ ਜਿਸ ਨਾਲ ਪਸ਼ੂ ਦਾ ਰਿਕਾਰਡ ਔਨਲਾਈਨ ਹੋ ਰਿਹਾ ਹੈ ਅਤੇ ਪਸ਼ੂ ਦੇ ਮਾਲਿਕ ਦਾ ਵੀ ਪਤਾ ਲਗਦਾ ਹੈ
1509 ਡਾ ਸਾਹਿਬ ਜੀ ਕਿਨਾ ਯੂਰੀਆ ਪਾਈਆਂ ਜਾਂਦੀਆਂ ਇਸ ਦਾ ਵੱਧੀਆ ਕਲਰ ਕਿਸ ਤਰ੍ਹਾਂ ਕਿਤਾ ਜਾਂਦਾ ਹੈ ਜੀ
(pb)
Punjab
ਜਸਪਾਲ ਜੀ 1509 ਦੇ ਵਿਚ 54 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ| ਇਸਦੇ ਵਿਚ ਤੁਸੀ ਨਿਸਾਰੇ ਦੇ ਸਮੇ NPK 130045@1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ ਇਸਤੋਂ ਇਲਾਵਾ ਤੁਹਾਨੂੰ ਇਸਦੇ ਵਿਚ ਕੁਛ ਹੋਰ ਵਰਤੋਂ ਕਰਨ ਦੀ ਲੋੜ ਨਹੀਂ ਹੈ ਜੇਕਰ ਕੋਈ ਬਿਮਾਰੀ ਜਾ ਕੀੜੇ ਦਾ ਹਮਲਾ ਨਹੀਂ ਹੈ| ਧੰਨਵਾਦ
humko jhad karele ka seeds chahiye.kya koi currier se bhej sakta hai ji.hum Haryana se hai
(hn)
Punjab
Ashok ji aap iske beej lene ke liye humse sampark kar sakte hai. 86995 55651
sir ਬਰਸੀਨ ਦੀ ਬਜਾਏ ਕਦੋੰ ਕਰ ਸਕਦੇ ਹਾਂ
(pb)
Chandigarh
ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ।
सरसों की उन्नत किस्म व बिजाई का उचित समय क्या है
(hn)
Punjab
कुलदीप जी आप सरसो की किस्मे जैसे Pusa Mustard 21,Pusa Mustard 24,NPJ 112 की बिजाई कर सकते है| धन्यवाद
devmedia
(hn)
Madhya Pradesh
कुलदीप जी कृपया बताये के आपने इसकी बिजाई किस ढंग से की है और इसमें तत्व की कमी लग रही है कृपया बताये के आपने इसमें क्या क्या खाद डाली है ताकि आपको उसके हिसाब से जानकारी दी जा सके| धन्यवाद
Uttar Pradesh
कोई जल्दी तैयार होने वाली राई या सरसो बताए
roundup aur chess ye dono kitne kitne rupye ki hai
(en)
Punjab
vadav ji aapko inki keemat ki jankari local market men hi milegi.dhanywad
Sir mere kol desi rir di murgi 4 month di but vicho mar jana diya vha koi medicine Daso sir ?`33
(pb)
Punjab
Sakatar ji apni khurak di janch kro khurak vich sill nhi honi chahidi ate ohna nu Enrofloxacin liquid dena suru kro ate brotone liquid v deo ehh tuci birds de hisab nal de skde ho .
बाजरी का भाव ?
(hn)
Punjab
सोधा जी कृपया आप बताये के बाजरी के बीज के बारे में जानकारी लेना चाहते है या इसे आप बेचना चाहते है ताकि आपको उसके हिसाब से जानकारी दी जा सके| धन्यवाद
Hi sir main lemon grass di Kheti suru krni hai mainu is da seed te kis month vich is di seeding hovegi plz tell me ?
(en)
Punjab
Jaspreet ji march-april vich nursery bijai kar sakde ho.ate 2 mahine de seedling tuc khet vich la sakde ho.dhanwad
what is hydroponics cultivation ?
(hn)
Punjab
The science of soil-less gardening is called hydroponics. It basically involves growing healthy plants without the use of a traditional soil medium by using a nutrient like a mineral rich water solution instead. A plant just needs select nutrients, some water, and sunlight to grow.
i want some more information about this .
sir beej kit kitho Milega ?
(pb)
Punjab
kawaljeet ji kirpa karke daso ke tuc kehde beej kit laina chahunde ho ta jo tuhanu osde hisab nal jankari diti ja sake,dhanwad
Punjab
sir, P.a.u. di all beej kit packet hunda.
Punjab
100. rupees da packet hunda
Punjab
sir. mere swal da jwab ni miliya
Punjab
ki ho reha Ik easy question. da ans ni miliya
ਡਾ. ਜੀ ਮੈ ਦੇਸੀ ਮੁਰਗੀਆਂ ਦਾ ਫਾਰਮ ਖੋਲ੍ਹਣਾ ਚਾਉਣਾ ਹਾ ਅਤੇ ਅੰਡਿਆ ਦਾ ਕਾਰੋਬਾਰ ਚਲਾਉਣਾ ਚਾਉਣਾ ਹਾ ਸਹੀ ਮੁਰਗੀਆ ਕਿੱਥੋ ਮਿਲਣ ਗਈਆ ਅਤੇ ਕਿਹੜੀ ਨਸਲ ਸਭ ਤੋ ਵੱਧ ਅੰਡੇ ਪ੍ਰਾਪਤ ਕੀਤੇ ਜਾਹ ਸਕਦੇ ਹੈ ਤੇ ਕੀ ਰੇਟ ਚੂਚਾ ਮਿਲੋ ਗਾ ਅਤੇ ਇਸ ਕੰਮ ਵਿੱਚ ਕਮਾਈ ਹੈ ਸਹੀ ਜਾਣਕਾਰੀ ਦਿਉ ਜੀ ?
(pb)
Punjab
ਤੁਸੀ ਮੁਰਗੀਆ ਲੈਣ ਲਈ ਅਤੇ ਓਹਨਾ ਦੇ ਸਹੀ ਰੇਟ ਦੀ ਜਾਣਕਾਰੀ ਲਈ ਬਲਵਿੰਦਰ ਸਿੰਘ 9041009671 ਨਾਲ ਸੰਪਰਕ ਕਰ ਸਕਦੇ ਹੋ
sir, beej kit kitho Milegii ?
(pb)
Punjab
kawaljit ji kirpa karke daso ke tuc kehdi beej kit de bare jankari laina chahunde ho ta jo tuhanu osde hisab nal jankari diti ja sake,dhanwad
Punjab
sir, P.a.u Di kit hundi. 100 rupees wali
Punjab
Tusi what\'s app number de doo
Punjab
main pic send kr dena
devmedia
(en)
Punjab
ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ enerdyna liquid 100-100ml ਸਵੇਰੇ ਸ਼ਾਮ ਅਤੇ Lactomax tablet 10 ਗੋਲੀਆਂ ਰੋਜਾਨਾ ਅਤੇ Calpond powder 50gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਪਸ਼ੂ ਦਾ ਦੁੱਧ ਉਸਦੀ ਵਧਿਆ ਨਸਲ ਤੇ ਨਿਰਭਰ ਹੈ
ਲੀਚੀ ਦੀ ਜੜ੍ਹ ਥੱਲੇ ਕੀੜਾ ਹੈ ਦਵਾਈ ਦੱਸੋ ਜੀ ਤੇ ਚਾਰ ਬੂਟੈ ਸੁਕ ਚੁੱਕੇ ਹਨ ?
(pb)
Punjab
ਸੋਹਣ ਲਾਲ ਜੀ ਇਹ white grub ਹੈ ਇਸਦੀ ਰੋਕਥਾਮ ਦੇ ਲਈ ਤੁਸੀ chlorpyriphos @4ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
sir manu daso ki bakri farming da km kina ku lahyband ha te is di tarenig kithy mildi ha
(en)
Punjab
Bhupinder ji jekar tuci iss kam nu purri jankari ate training laa ke suru krde ho tan iss vich fyada hai kyuki isde lai market khudd bnauni pendi hai jiwe jiwe tuci iss di purri jankari lende ho tan tuhanu isdi sari jankari mildi hai tuci ehh training apne nazdiki krishi vigyan kendra to la skde ho isde lai tuci KVK MODEL TOWN, W.NO-6, STREET NO-4, KURALI, Sahibzada Ajit Singh Nagar, Punjab 140103, Phone: 0160 264 282 nal sampark kr skde ho.
sabji bhindi mein main machhar adhik ho rahe hain
(hn)
Punjab
Ramesh ji aap machar ki roktham ke liye aap imidacloprid@1 ml ko prati litre pani ke hisab se spray karen,dhanywad
ਮੈਡਮ ਜੀ ਜੇ ਅਮਰੂਦਾਂ ਦਾ ਬਾਗ ਲਗਵਾਉਣਾ ਹੋਵੇ ਤਾਂ ਇਸ ਬਾਰੇ ਕੀ ਕਰਨਾ ਚਾਹੀਦਾ ਹੈ ਕਿਨਾ ਖਰਚ ਆਵੇਗਾ ਤੇ ਇਸ ਤੇ ਕੋਈ ਸਬਸਿਡੀ ਦਿੱਤੀ ਜਾਵੇਗੀ
(pb)
Punjab
ਗੁਰਮੇਲ ਜੀ ਜੇਕਰ ਕਿਸਾਨ ਕੋਲ 5 ਏਕੜ ਤੋਂ ਘੱਟ ਜਮੀਨ ਹੈ ਅਤੇ ਉਹ ਬਾਗ਼ ਮਨਰੇਗਾ ਦੇ ਅਧੀਨ ਸਬਸਿਡੀ ਲੈ ਸਕਦੇ ਹੋ 1 ਲੱਖ ਤਕ ਜਿਸਨੂੰ 3 installment ਵਿਚ ਦਿੱਤਾ ਜਾਏਗਾ| ਇਸਦੇ ਵਿਚ ਤੁਸੀ ਕਿਸਮ Hisar Safeda ਦੀ ਬਿਜਾਈ ਕਰ ਸਕਦੇ ਹੋ ਅਤੇ ਇਸਨੂੰ registered pvt nursery ਤੋਂ ਲੈ ਸਕਦੇ ਹੋ| ਧੰਨਵਾਦ
ਬਰਬਰੀ ਬੱਕਰੀ ਫਾਰਮ ਸੁਰੂ ਕਰਨਾ ਹੈ ਜੀ ਇਸ ਕੰਮ ਚੋ ਖਰਚਾ ਕੱਢ ਕੇ ਕਿੰਨੀ ਕੇ ਕਮਾਈ ਹੋ ਸਕਦੀ ਹੈ ਅਗਰ 20 ਬੱਕਰੀਆਂ ਤੋ ਫਾਰਮ ਸੁਰੂ ਕਰਨਾ ਹੋਵੇ
(pb)
Punjab
ਦੀਪ ਜੀ ਬੱਕਰੀ ਪਾਲਣ ਵਿਚ ਕਮਾਈ ਲਗਭਗ 1.5-2 ਸਾਲ ਬਾਦ ਹੋਣੀ ਸ਼ੁਰੂ ਹੁੰਦੀ ਹੈ ਬਾਕੀ ਤੁਹਾਡੀ ਖੁਰਾਕ ਤੇ ਨਿਰਭਰ ਹੈ ਅਤੇ ਤੁਹਾਡੀ ਮਾਰਕੀਟ ਤੇ ਨਿਰਭਰ ਹੈ ਕਿਉਕਿ ਸਹੀ ਖੁਰਾਕ ਹੋਣ ਨਾਲ ਜਾਨਵਰ ਦੀ ਗਰੋਥ ਜਲਦੀ ਹੋ ਜਾਂਦੀ ਹੈ ਅਤੇ ਵਧਿਆ ਰੇਟ ਮਿਲਦਾ ਹੈ ਬਾਕੀ ਜੇਕਰ ਇਸ ਕੰਮ ਨੂੰ ਪੂਰੀ ਜਾਣਕਾਰੀ ਅਤੇ ਸਹੀ ਟ੍ਰੇਨਿੰਗ ਲੈ ਕੇ ਸ਼ੁਰੂ ਕੀਤਾ ਜਾਵੇ ਫਿਰ ਇਸ ਵਿਚ ਬਹੁਤ ਮੁਨਾਫ਼ਾ ਹੈ
10 to 15 litre wali bains te cow nu kinna hara chara te turi deni chahidi hai
(pb)
Punjab
Kamal ji cow nu rojana 30-35 kg hara chara ate 5-7 kg suka chara mix krke de skde ho baki pashu nu 3kg dudh mgar 1kg de hisab nal feed deo ate her 3 mahine badd pett de kiria wali goli jrur deo..
ਮੈਡਮ ਜੀ ਮੈਂ 3ਕਿੱਲੇ ਪਾਪੁਲਰ ਦੇ ਪੌਦੇ ਲਗਾਏ ਹਨ ਇਸ ਤੇ ਕੋਈ ਸਬਸਿਡੀ ਜਾਂ ਕੋਈ ਹੋਰ ਸਹੂਲਤ ਮਿਲਦੀ ਹੋਵੇ ਤਾਂ ਇਸ ਬਾਰੇ ਕੁਝ ਦੱਸੋ
(pb)
Punjab
ਉਥੋਂ ਦੇ ਰੇਂਜ ਅਫਸਰ ਨਾਲ ਸੰਪਰਕ ਕਰੋ 35 ਰੁਪਏ ਪਰ ਪਲਾਂਟ ਤਿੰਨ ਸਾਲਾਂ ਵਿੱਚ ਮਿਲਣਗੇ ਜੀ
Mosam bare jaan kari deo g
(en)
Punjab
Amit ji mausam vibhag se anusar mausam khushk rahega.dhanwad
कॉटन के पते पीले कोंयो हो रही है
(hn)
Punjab
कुलदीप जी कृपया आप बताये के आपने इसके ऊपर कोई स्प्रे की है या नहीं ताकि आपको उसके हिसाब से जानकारी दी जा सके|
ਡਾਕਟਰ ਸਾਹਿਬ ਆਪਣੇ ਕੋਲ ਝੋਟੀ ਆ ਉਹਦੇ 9-10 ਨੂੰ ਟੀਕਾ ਭਰਵਾਂਇਆ ਸੀ ਤੇ ਅੱਜ ਡਾਕਟਰ ਕਹਿਦਾ ਕਿ ਇਸਦੇ ਬੱਚੇਦਾਨੀ ਆਲੇ ਹਾਰਮੋਨ ਬਣਨੋ ਹਟਗੇ ਆ ਜੀ ਉਸ ਵਾਸਤੇ ਵਧੀਆ ਟੀਕਾ ਕਿਹੜਾ ਐਦੂਜੀ ਗੱਲ ਇਹ ਕਿ ਉਹ ਟੀਕਾ ਭਰਉਣ ਤੋ ਬਾਅਦ ਡੋਕਾ ਨੀ ਭੰਨਦੀ
(en)
ਤੁਸੀ ਉਸ ਨੂੰ ਜਦੋ ਵੀ ਨਵੇਂ ਦੁੱਧ ਕਰਵਾਓ ਤਾਂ ਉਸਦੇ ਨਾਲ Receptal inj. 5ml IV ਲਗਵਾਓ ਅਤੇ ਹੁਣ Agirmin super powder 50gm ਰੋਜਾਨਾ ਦੇਣਾ ਸ਼ੁਰੂ ਕਰ ਦਿਓ
Tusi usne vetmate injection lga sakde Ho is naal hormones release hon lag jande hn, ate Tusi usde doka bhanan to baad heat de lachan check Karo Te taar disen te aas krvaao ji
अब इसमे क्या डाले 70 दिन कि है य
(hn)
Punjab
विजय जी कृपया आप बताये के आपने इसमें अभी क्या क्या खाद डाली है ताकि आपको उसके हिसाब से जानकारी दी जा सके| धन्यवाद
ਸ਼ੋਟਿਆ ਕਟਿਆ ਲਈ ਡੇਅਰੀ ਪ੍ਰੋਟੀਨ ਫੀਡ ਦਾ ਫਾਰਮੂਲਾ ਦੱਸੋ ਜੀ
(pb)
Rajasthan
ਜੇਕਰ ਓਹਨਾ ਦੀ ਉਮਰ 3 ਮਹੀਨੇ ਹੋ ਗਏ ਹੈ ਤੁਸੀ ਇਹ ਫੀਡ ਤਿਆਰ ਕਰਕੇ ਦੇ ਸਕਦੇ ਹੋ। ਇਸ ਫੀਡ ਨੂੰ ਬਣਾਉਣ ਲਈ ਤੁਸੀਂ ਹੇਠ ਲਿਖੀਆਂ ਚੀਜਾਂ ਦੀ ਵਰਤੋਂ ਕਰ ਸਕਦੇ ਹੋ:- ਖੁਰਾਕੀ ਅੰਸ਼ ਕਿਲੋਗ੍ਰਾਮ ਪ੍ਰਤੀ ਕੁਇੰਟਲ ਮੱਕੀ/ਕਣਕ 33 ਸੋਇਆਬੀਨ 15 ਸਰੋਂ ਦੀ ਖਲ 10 ਚੌਲਾਂ ਦੀ ਪਾਲਿਸ਼ 11 ਚੋਕਰ 05 ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਸੀਰਾ 05 ਧਾਤਾਂ ਦਾ ਮਿਸ਼ਰਣ 02 ਲੂਣ 02 ਵਿਟਾਮਿਨ ਏ, ਡੀ 05 ਗ੍ਰਾਮ
labre kuti de bachadani ch rasoli hai....rasoli kis karn bandi hai....
(pb)
Prabjot ji iss nu nazdiki pashu university laa jao uthe isdi sahi janch krke hi ilag ho skda ha.
ਮੱਝੀਂ ਫਾਰਮ ਸ਼ੁਰੂ ਕਰਨਾ ਜੀ ਕਿੰਨੀ ਜਗਾ ਤੇ ਕਿੰਨੇ ਪੈਸੇ ਲੱਗਣ ਨੇ ਦੱਸੋ ਜੀ contact 9700041454
(pb)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
hello sir I am Ajay Singh from Prayagraj and I wants to learn the basic knowledge in agriculture farming and horticulture farming of fruits
(en)
Punjab
Ajay ji please ask your query in detail that about which crop and fruit crop you want to know so that we can provide you proper information.thank you
Uttar Pradesh
Thanks
Punjab
ਮੱਝੀਂ ਫਾਰਮ ਸ਼ੁਰੂ ਕਰਨਾ ਜੀ ਕਿੰਨੀ ਜਗਾ ਤੇ ਕਿੰਨੇ ਪੈਸੇ ਲੱਗਣ ਨੇ ਦੱਸੋ ਜੀ contact 9700041454
devmedia
(hn)
Punjab
उसे आप Nilzan liquid 1ml/3kg शरीर के भार के हिसाब से दें और उसकी आंखों को फटकड़ी के पानी के साथ साफ करें और कोई भी आंखों में डालनी वाली दवाई का प्रयोग कर सकते है।
धान की पत्तियाँ सूख रही हैं।क्या करें
(hn)
Rajasthan
सुधीर जी आप इसकी गोभ में सुंडी का हमला चेक करे अगर मौजूद है तो आप fame @20ml या coragen @60ml को प्रति एकड़ के हिसाब से स्प्रे करें| इसके इलाबा आप NPK 130045 @1 किलो को प्रति एकड़ के हिसाब से स्प्रे करें| धन्यवाद
labour kuti heat ch ni aa rahi 6 month ho gea koi hal daso
(pb)
Balvir ji tuci uss nu Nutrich tablet rojana 1 goli deo ate 21 din tak dinde rho, iss nal sarir di kami purri ho jawegi ate heat vich v aa jawegi.
ਮਟਰ ਦੀ ਅਗੇਤੀ ਬਿਜਾਈ ਜਲੰਧਰ ਜ਼ਿਲੇ ਵਿਚ ਕਦੋਂ ਕੀਤੀ ਜਾ ਸਕਦੀ ਹੈ.... ਕਿਹੜੀ ਕਿਸਮ ਜ਼ਿਆਦਾ ਝਾੜ ਦਿੰਦੀ ਹੈ.... ਮੱਕੀ ਵੱਢ ਕੇ ਕਰਨੀ ਹੈ ਜੀ
(pb)
Chandigarh
ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਦੇ ਫੁੱਲ ਚਿੱਟੇ ਅਤੇ ਦਾਣੇ ਕਰੀਮੀ ਚਿੱਟੇ ਹੁੰਦੇ ਹਨ । ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸ ਤੇ ਚਿੱਟਾ ਰੋਗ ਘੱਟ ਆਉਦਾ ਹੈ ਅਤੇ ਫਲੀ ਛੇਦਕ ਕੀੜੇ ਦਾ ਹਮਲਾ ਘੱਟ ਹੁੰਦਾ ਹੈ। Matar Ageta 6: ਇਹ ਪੀ ਏ ਯੂ, ਲੁਧਿਆਣਾ ਵੱਲੌ ਤਿਆਰ ਕੀਤੀ ਗਈ ਅਗੇਤੀ ਅਤੇ ਛੋਟੇ ਕੱਦ ਦੀ ਕਿਸਮ ਹੈ। ਇਸ ਦੇ ਦਾਣੇ ਮੁਲਾਇਮ ਅਤੇ ਹਰੇ ਰੰਗ ਦੇ ਹੁੰਦੇ ਹਨ । ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Field Pea 48 :ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ । ਇਸਦੇ ਦਾਣੇ ਹਲਕੇ ਹਰੇ ਰੰਗ ਦੇ ਮੋਟੇ ਅਤੇ ਝੁਰੜਿਆ ਵਾਲੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕਦੀ ਹੈ ।ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ।
lemon grass ko Kahan sell kare
(hn)
Punjab
Harshit, lemon grass ko sale krne ke liye apne najdeek ki market me hi customer dhundna padega, Dhanyvad
achi payaj ki kani ya bij kon sa hota he jo acha hota he or adik samay tak karab nahi hota he
(hn)
Chandigarh
Madhya Pradesh mein pyaaz ki N 241, Ankur white, Arka Niketan, N-53, PusaRatna, Pusa Red kismein beej skte ho, dhnyvaad.
dear experts , muli or Gobi (cauliflower) me leaves per छेद Ho gye hh.. 1) iska reason kya hai 2) organic treatment kya hh 3) muli jyada gani घननी Ho gyi hh kya plants ko nikal ker Dusri jagah per retransplant ker skte thanks u dear experts for providing assistance
(hn)
Punjab
Ashok ji yeh sundi ka hamla check kare iski roktham ke liye aap malathion@2ml ko prati litre pani ke hisab se spray karen.aap agar mooli ke paudhe agar ukhad kar lga sakte hai.lekin aap jad ko poora nikale agar iski jad toot gyi to yeh paude ugege nahi.dhanywad
sir makkhan grass de vijay kar sakde aa ji
(pb)
Punjab
Dhalwinder ji makhan grass di bijai october to december tak kiti jandi hai.dhanwad
Haryana
Sir ji makhan grass nu kaise beeja jata hai ji
NPK 00,00,50 ke saath boran dhan me use ke Skte h
(hn)
Rajasthan
Akshit ji tuc isde vich NPK 000050 ke sath boron@100 gram ko prati acre ke hisab se spray karen.dhanywad
March se june tak Kaun sa fasal ki buwai karaya jaye jisse adhik labh mil sake kam lagat me.
(en)
Uttar Pradesh
Sumit ji kripya aap btaye ke aapke khet ki mitti kis prakar ki hai taki aapko uske hisab se jankari di ja sake.dhanywad
sir/madam i am costal odisha i want to know about papita farming. when i can start this and can i do this red lady tiwan 786 by organic farming? or is papita ka ped kitna speed hawa ko jhel sakta he?iss papita ka kheti kitne dino ka hota he or kitne dino k bad fruting ata he. fruiting ane k bad kitne dino me harvesting suru hota he or kitne din tak chalta he?ir or ek bar harvesting me kitna kilo expect minimum kar sakte hen agar sab sahi sahi hua toh? dusra harvesting kab suru hoga wohi fasal se or wo kitna din tak chalega or kitna harvest hoga 2nd time
Kya hum Maize march month me Buwai kara sakte hai jo may se june ke bich me harvest kiya ja sake
(en)
Punjab
Sumit ji aap iski bijai kar sakte hai.aap iski kisam PC1,PC2, PC 3,PC4 ki bijai kar sakte hai,dhanywad
Uttar Pradesh
sukriya madam
dhan me bure rang galna
(hn)
Punjab
Pkn ji kripya aap iski photo bheje taki aapko iske hisab se jankari di ja sake ke aap isme konsi spray ka sitemal kar sakte hai,dhanywad
white channe da beez kehri variety da sahi aa
(en)
Nishan ji tuc kisman jive BG 1053,L 550,L 551 di bijai kar sakde ho.dhanwad
सर क्या मै इस एप पर माहिर के तौर पर कार्य कर सकता हूं ।
(hn)
Punjab
माहिर बनने के लिए आप Become an Expert में अपनी query दाल सकते है वहां पर आप अपनी qualification work experience और achievement mention कर सकते है और उसके बाद हमारी टीम के द्वारा आप से सम्पर्क कर लिया जायेगा
Is Avacado successful in Jalandhar District
(en)
Chandigarh
No, avocado farming is not successful in Jalandhar district as the environment is not favorable for its farming, thanks.
Is Avocado
(en)
Chandigarh
No, avocado farming is not successful in Jalandhar district as the environment is not favorable for its farming, thanks.
लहसुन की बुवाई कैसे करनी चाहिए
(hn)
Chandigarh
लहसुन की बिजाई के लिए डिबलिंग और ड्रिलिंग विधि का प्रयोग किया जाता है। बिजाई के लिए, कतार से कतार में 15 सैं.मी. और पौधे से पौधे में 10 सैं.मी. फासले का प्रयोग करें। लहसुन की गांठों को 3-5 सैं.मी. गहरा और उसका उगने वाला हिस्सा ऊपर की तरफ रखें।
Hlo sir ji daseyo ehna dwaiya da jhone vich result kina time rehnda and dose daseyo g and kis kis layi vartiya jandia haa
(pb)
Chandigarh
TRIGGER (Hexaconazole 5% SC) ih ikk fungicide hai jo ulli di roktham lyi vrti jandi hai, isdi matra 200ml/acre de hisaab nall vrti jandi hai. Isda asar 15dina tkk rehnda hai. TALSTAR ik keetnashk hai jo sundi di roktham lyi vrti jandi hai, isdi matra 200-250ml prti acre de hisaab nal vrrti jandi hai. ANANT tele di roktham lyi vrti jandi hai, isdi matra 60ml nu 150ltr paani vich rlaa ke vrti jandi hai. Ihna da asar 12-15 dina tkk rehnda hai, dhnvaad.
sir is lyi ki spray krni pao
(pb)
Laddi ji eh sundi da hamla hai isde layi tuc quinalphos@400ml nu prati acre de hisab nal spray karo.dhanwad
धान के फसल में सड़न और भूरा माहो का उपाय बताएं
(hn)
Punjab
कमल जी धान में सड़न की रोकथाम के लिए आप folicur @200ml को प्रति एकड़ के हिसाब से स्प्रे करें और माहो की रोकथाम के लिए आप imidacloprid @60ml को प्रति एकड़ के हिसाब से स्प्रे करें| धन्यवाद
sir is vaste kheri spry krni pao
(pb)
Punjab
Laddi ji kripa karke daso ke tuc kehdi fasl te spray di varto karni hai ta jo tuhanu osd ehisab nal jankari diti ja sake,dhanwad
सर् में अपने खेत मे धान की फसल काटने के बाद मटर की फसल बोना चाहता हूं। कृपया मटर की अधिक उपज देने बाली एवं अधिक रोग प्रतिरोधक छमता बाली उन्नत किस्म की प्रजाति के बारे में जानकारी प्रदान करें।
(en)
Punjab
नितिन जी आप किस्मे जैसे Rachna,KPM,Shikha,Malviya Matar 2,Malviya Matar 15 की बिजाई कर सकते है| धन्यवाद
Uttar Pradesh
Aap P3 variety Golden P3 ki buwai kar sakte hai usse acchi paidawar milegi.
what is this disease of cow and tretement
(en)
Punjab
jekar tuci ehna finsia vare puush rehe ho tan tuci ehna nu Udderpox homeopathic dwai dia 10-10 drops din vich 3 varr deo ate Avil injection, Anthiomaline injection lgao ehh weight de hisab nal lgga skde ho, jekar koi hor jankari lena chahunde ho tan uss vare vistar nal pusho tan jo tuhanu sahi jankari diti ja ske.